ਬ੍ਰਹਮ ਕਵਚ 108 ਪਾਠ | Brahm Kavach | Gurbani Path - Giyani Thakur Singh ji - Sudh Ucharn | Dasam Bani

Поділитися
Вставка
  • Опубліковано 6 сер 2018
  • Waheguru Mehar kare - Sarbat da Bhala
    THANK YOU for your love & support :") Please Like & Comment on our videos as it means a lot! :)
    © Copyright Notice:-
    ►This audio was uploaded with the permission of the owner.
    Thanks to ( giyani thakur singh ji ) for the amazing speech (Path) .
    Channel - mata Sahib Kaur ji
    Subscribe to original content channel here: / pskgkp
    Orignal video -
    • Giani Thakur Singh Ji ...
    ੴ ਸਤਿਗੁਰ ਪ੍ਰਸਾਦਿ
    ਬ੍ਰਹਮ ਕਵਚ॥
    ਇਹ ਬਾਣੀ ਬ੍ਰਹਮ ਕਵਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ ਬਖਸ਼ਿਸ਼ ਕੀਤੀ ਸੀ॥
    ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀ ਚਲਣ ਦਿੰਦੇ, ਆਪ ਕਿਰਪਾ ਕਰੋ, ਤੁਰਕਾਂ ਦੀਆ ਕਲਾਮਾ, ਸਿੰਘਾਂ ਜਾਂ ਗ੍ਰਿਹਸਤੀ ਪਰਿਵਾਰਾਂ ਤੇ ਅਸਰ ਨਾ ਕਰਨ, ਤੇ ੧੦ਵੇਂ ਪਾ: ਜੀ ਨੇ ਬ੍ਰਹਮ ਕਵਚ ਬਖਸ਼ਿਆ॥
    ਬਚਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਜਲ ਕੋਲ ਰਖਕੇ ੩੨ ਵਾਰੀ ਇਸ ਦਾ ਜਾਪ ਕਰਨਾ, ਘਟ ਨਹੀ ਕਰਨਾ ਵਧ ਜਿੰਨਾ ਮਰਜੀ ਪੜ੍ਹੋ ॥
    ਗ੍ਰਿਹਸਤੀ ਨੇ ਪਲੰਘ/ਬਿਸਤਰ/ਬੈਡ ਤੇ ਬੈਠ ਕੇ ਪਾਠ ਨਹੀ ਕਰਨਾ (ਜਿਥੇ ਭੋਗ ਬਿਲਾਸ ਕਰਦਾ ਹੋਵੇ)
    ਥੱਲੇ ਚਿੱਟਾ ਕਪੜਾ ਵਿਛਾ ਕੇ, ਪੂਰਬ ਦਿਸ਼ਾ ਵਲ ਮੁਖ ਕਰਕੇ, ਅੱਗੇ ਜਲ ਰਖ ਕੇ ਪੜ੍ਹਨਾ ਹੈ॥
    ਫੌਜੀ ਜੰਗ ਜਾਣ ਤੋਂ ਪਹਿਲਾਂ ਸਵਾ ਲਖ/੧੨੫੦੦੦ ਪਾਠ ਕਰੇ॥
    ਗ੍ਰਿਹਸਤੀ ਘਟੋ ਘਟ ੩੨ ਵਾਰੀ ਰੋਜ ਕਰੇ॥
    ਜਲ ਛਕਣਾ, ਘਰ ਵਿਚ, ਦੁਕਾਨ ਤੇ ਗੱਡੀਆਂ ਤੇ ਛਿੱਟਾ ਦੇਣਾ॥
    ਕੋਈ ਕਲਾਮ ਅਸਰ ਨਾ ਕਰੇਗੀ, ਬਿਮਾਰੀ ਨਾ ਲਗੇਗੀ, ਧਨ ਦੀ ਕਮੀ ਨਾ ਆਵੇਗੀ, ਰਿਧ ਸਿਧ ਵਰਤੇਗੀ, ਸਾਰੇ ਪਾਪਾਂ ਦਾ ਨਾਸ ਹੋਵੇਗਾ, ਅੰਤ ਮੁਕਤੀ ਪਾਵੇਗਾ
    ਬੋਲੋ ਜੀ ਵਾਹਿਗੁਰੂ
    ||||||||||||||||||||||||||||||||||||||||||||||||||||||||||||||||||||||||||||||||||||||||||||||||||||||||
    ਬ੍ਰਹਮ ਕਵਚ (ਸ਼ੁਸ਼ੋਬਿਤ: ਸ੍ਰੀ ਸਰਬ ਲੋਹ ਪ੍ਰਕਾਸ਼ ਗ੍ਰੰਥ) : (ਅਰਥ ਸਹਿਤ)
    ੴ ਵਾਹਿਗੁਰੂ ਜੀ ਕੀ ਫਤਿਹ ਹੈ ॥
    ਸ੍ਰੀ ਭਗਉਤੀ ਜੀ ਸਹਾਇ ॥
    ਅਥ ਭਗਉਤੀ ਬ੍ਰਹਮ ਕਵਚ ਲਿਖਯਤੇ ਪਾਤਿਸ਼ਾਹੀ ੧੦॥
    ਖੜਗ ਖੰਡਾ ਅਸੀ ਅਰਿਗਰ ਧਰਮ ਰੱਚ ਤੱਗ ਛਤ੍ਰੀ ॥
    (You are the) Kharag (twelve fist long double edge sword), Khanda (ten fist long khanda representing Mahakal), Asi (double handed sword), Arighar (Enemy of the Throat), Dharam Rash ( guardian of Dharam), Tag Shatri (caste string of a Kshatriya, meaning sword belt).
    ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥
    (You are the) Bishvapaal (Nurturer of the world), Bhupaal (Devour of Kings), Pal Pacch (Devour of time), Ran Kacch (Preserver of honour on the battlefield), Atrri (weapon adorning warrior).
    ਰਾਜ ਮੰਡਾ ਅਤਿ ਪ੍ਰਚੰਡਾ ਈਸ੍ਵਰੀ ਕਰਵਾਰ ਹੈ ॥
    (You are the) Raj Manda (adorner of kingdoms), Att Parchanda (Extremely fierce), Isvari Karvar (Sword of Shiv Ji)
    ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥
    (You are) Shakt (Parbati, the wife of Shivji), Brahmani (Saraswati, wife of Barhma), Baishnavi (Laxmi, wife of Vishnu), Bhavani (fierce form of Parbati), You are the Tarvaar (sword)
    ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥
    (You are the) Nit Jejoti (the eternal flame), Mukht Daeik (granter of salvation), Dharadhaar (Sharp edged sword), Kirpan (the merciless sword)
    ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈ ॥
    (You are) Chandka (angry eight armed warrior goddess Chandi), Mandkaa (beautifully adorned Chandi), Mritkaa (mother of the Earth), Jagat Janni (mother of the world), Kalika (dark form of chandi), Gunkhaan (treasure mine of virtue)
    ਭਵ ਮਾਨਕਾ ਖਲ ਹਾਂਨ ਕਾ ਰੱਤ ਪਾਲਕਾ ਜਗ ਮਾਨ ਹੈ ॥
    (You are the) Bhav Mankaa (good virtue to the world), Khal Hankaa (defeater of evil ones), Ratt Pankaa (drinker of blood), Jag Man (pride of the world)
    ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥
    That Kshaytria (warrior) who reads this Kavach of Brahma of 32 (praises) daily
    ਰਣ ਜੀਤ ਲੈਹ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥
    (He) will attain victory on the battlefield, remain fearless, and attain Ridhi Sidhi (yogic spiritual powers)
    ਲਹਿ ਬੇਦ ਭੇਦ ਜੋ ਪਢੈ ਬਿਪ੍ਰਬੈਸਯ ਧੰਨ ਸੁਖ ਸੰਪਤਾ ॥
    A Brahmin who reads this will know the secret of the Vedas, and a Vaish who reads with will attain comfort of wealth and family.
    ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥
    Wealth, home, and a body without ailments [all] of beautiful unswerving comfort [is attained through contemplating this mantra].
    ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥
    This ‘Bola’ is of Guru Hargobind, listen Khalsa warriors!
    ਫਤਿਹ ਪਾੳ ਮੈਦਾਨ ਮੈ ਪਕੜ ਹਾਥ ਸ਼ਮਸ਼ੀਰ ॥
    Attain victory on the battlefield holding a Shamshir (curved sword)
    Although Braham Kavach is not located in any portion of the modern published Dasam Granth Sahib, it is mentioned in the Chandi Chritar. After Durga (Chandi) defeated the demons and placed the kingdom back in the hands of the Deva's (demi-gods), everyone gathered to celebrate and praise Kalika. The following lines are from Chandi Chritar from Dasam Granth Sahib.
    Waheguru ji 24 ਘੰਟੇਆ ਵਿਚੋ 10 ਮਿੰਟ ਦਾ ਸਮਾ ਕੱਡ ਕੇ ਕੀਰਤਨ ਜਰੂਰ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Hukam Sat ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |

КОМЕНТАРІ • 585

  • @user-dq8yo6bm6v
    @user-dq8yo6bm6v 15 днів тому +3

    WAHEGURU ji MARNA SACH jina choth hah aha gal dhan dhan siri Guru Nanak Dev Ji Maharaj ne kahi si🙏☝️💗👌💖🫡✔️🌺🌸

  • @Jaswinder.singh.randhawaRandha
    @Jaswinder.singh.randhawaRandha Місяць тому +1

    Mera.sirf.mera.pita.guru.gobiñd.singh.ji.apne.puter.de.rikhia.karo

  • @manmeetkour2224
    @manmeetkour2224 2 місяці тому +5

    Waheguruji waheguruji waheguruji waheguruji waheguruji waheguruji

  • @mrdeep472
    @mrdeep472 2 місяці тому +2

    🙏🏻🌹Waheguru ji🌹🙏🏻

  • @Gurmeet_kaur_khalsa
    @Gurmeet_kaur_khalsa 7 місяців тому +18

    ਮਹਾਨ ਪੂਜਨੀਕ ਕਲਗ਼ੀਧਰ ਦਸ਼ਮੇਸ਼ ਪਿਤਾ ਜੀ ਦੇ ਪਿਆਰੇ ਸਿੰਘ ਸ਼ਹੀਦ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ❤💕🙇‍♀️🌹👏

  • @KulwinderSingh-rz6rt
    @KulwinderSingh-rz6rt Рік тому +14

    ਵਾਹਿਗੁਰੂ ਜੀ

  • @beantkaur4693
    @beantkaur4693 11 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🥰🙏🏻🙏🏻🙏🏻🙏🏻

  • @user-vp1hf8vj4h
    @user-vp1hf8vj4h 2 роки тому +5

    धन धन बाबा ब्रहम गिआनी बाबा बुढा साहिब जी साहिब जी नानक देव निरंकार जी साहिब जी नानक देव निरंकार जी साहिब जी नानक देव निरंकार जी साहिब जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु

  • @Ramghariamehandiartist
    @Ramghariamehandiartist 11 місяців тому +12

    Mere vi mummy bimar ne bhut sare ardas kro ki jldi thik ho jn 😢 waheguru ji ❤

  • @m.s.pbhupinder1677
    @m.s.pbhupinder1677 Місяць тому

    Waheguru g

  • @kawaljeetkaur8044
    @kawaljeetkaur8044 3 роки тому +4

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU 🙏🙏🙏🙏🙏🙏🌹🌹🌹🌹🌹🌹

  • @RamanShergill-ix7co
    @RamanShergill-ix7co Місяць тому +1

    Waheguru ji kirpa kro ...

  • @GuiaB_S595
    @GuiaB_S595 3 місяці тому +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏🌹

  • @user-vp1hf8vj4h
    @user-vp1hf8vj4h 2 роки тому +10

    धन धन बाबा ब्रहम गिआनी बाबा दीप सिह जी शहीद साहिब जी महापुरुष साहिब जी तुहाडी जयजय हो जी साहिब जी

  • @user-rb7pi2pd3m
    @user-rb7pi2pd3m Рік тому +20

    🙏🏼🙏🏼 ਸਤਿਨਾਮੁ ਵਾਹਿਗੁਰੂ ਜੀ ਮੇਹਰ ਕਰਿਓ ਮੇਰੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਲਵਪ੍ਰੀਤ ਸਿੰਘ ‌‌ਪਟਿਆਲਾ

    • @gurjitminhas11
      @gurjitminhas11 11 місяців тому

      😊😊😊😊😊😊😊😊😊😊😊😊😊😊😊😊😊😊😊😊😊}

  • @jaswinderkaur5019
    @jaswinderkaur5019 2 роки тому +4

    Waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji waheguru.ji mehar kareo g sub te

  • @Gurpreetsingh-Sra
    @Gurpreetsingh-Sra Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @amarjitmalhi8537
    @amarjitmalhi8537 Рік тому +4

    Waheguru waheguru waheguru waheguru waheguru waheguru waheguru ji kerpa Kero jidhan Shri guru Nanak Dev Ji ❤❤❤❤❤❤❤❤❤

  • @harp5670
    @harp5670 Рік тому +5

    waheguru ji ka khalsa waheguru ji ki fateh

  • @DalbirKaur-uz9fr
    @DalbirKaur-uz9fr 26 днів тому

    ਹਮੇਸ਼ਾ ਚੜਦੀ ਕਲਾ ਬਖਸੀ ਖਾਲਸਾ ਪੰਥ ਨੂੰ ਵਾਹਿਗੁਰੂ ਜੀ

  • @daljeetkaur2347
    @daljeetkaur2347 Рік тому +4

    Dhan Guru Gobind Sahib ji Meher kro

  • @Jaswinder.singh.randhawaRandha
    @Jaswinder.singh.randhawaRandha Місяць тому

    Dhan.baba.deep.singh.ji.saheed

  • @balkarsinghbalkarsinfh4778
    @balkarsinghbalkarsinfh4778 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @tilakraj-cr6is
    @tilakraj-cr6is Рік тому +6

    Waheguru ji ka khalsa waheguru ji ki Fateh

  • @sukhvindersingh2167
    @sukhvindersingh2167 Рік тому +18

    ਵਾਹਿਗੁਰੂ ਜੀ। ਬਹੁਤ ਹੀ ਸ਼ਕਤੀਸ਼ਾਲੀ ਹੈ।ਹਰ ਦੁੱਖ਼ ਤੋਂ ਛੁਟਕਾਰਾ ਮਿਲਦਾ ਹੈ।❤

  • @paramjeetkaur2267
    @paramjeetkaur2267 Рік тому +4

    Waheguru ji kirpakro ji

  • @sukhsukh9779
    @sukhsukh9779 8 місяців тому +2

    ਇਸ ਵੇਲੇ ਮੈਂ ਵੀ ਮੁਸੀਬਤ ਵਿਚ ਹਾ ਵਾਹਿਗੁਰੂ ਜੀ ਮੇਹਰ ਕਰੋ

  • @gjsinghtung3916
    @gjsinghtung3916 5 місяців тому +1

    Waheguru ji Waheguru ji Waheguru ji Waheguru ji Waheguru ji Waheguru ji 🙏 Dhan Dhan Dhan Dhan Dhan Shri Guru Gobind Singh ji Maharaj ji Sarbans dani sacha patshah ji Maharaj ji patshah ji Maharaj ji 🙏

  • @DalbirSingh-zn8pp
    @DalbirSingh-zn8pp Рік тому +1

    ਹੇ ਅਕਾਲਪੁਰਖ ਪਿਤਾ ਵਾਹਿਗੁਰੂ ਜੀੳ ਆਪਣੇ ਸਮੂਹ ਖਾਲਸਾ ਪੰਥ , ਸਮੂਹ ਭਾਰਤ ਦੇਸ਼ ਵਾਸੀਆਂ ਅਤੇ ਸਮੂਹ ਵਿਸ਼ਵ ਦੀ ਚੜ੍ਹਦੀਕਲਾ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ।।

  • @sahilbatth517
    @sahilbatth517 5 місяців тому +2

    Dhan dhan baba deep singh ji Mehar kro mere privaar te

  • @JaspalSingh-kc4ly
    @JaspalSingh-kc4ly 11 місяців тому +2

    ਇਸ ਸਮੇਂ ਮੈਂ ਵੀ ਮੁਸੀਬਤ ਵਿੱਚ ਹਾ ਵਾਹਿਗੁਰੂ ਜੀ।ਮਹਿਰ ਕਰ ਦਿਓ

  • @PardeepSingh-fv6fq
    @PardeepSingh-fv6fq 8 місяців тому +6

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ

  • @arvindersingh867
    @arvindersingh867 2 роки тому +8

    🌹🙏 Satnam Shiri waheguru Ji 🙏🌹
    🌹🙏 Dhan Teri Sikhi 🙏🌹

  • @mrs.ashajulaha589
    @mrs.ashajulaha589 3 роки тому +10

    Waheguru ji kirpa kare waheguru ji ka khalsa waheguru Ji ki Fateh 🙏🙏🌹🌺

  • @user-ls9uo1ye5j
    @user-ls9uo1ye5j 3 місяці тому +1

    Waheguru ji maher karo

  • @palwindersingh7529
    @palwindersingh7529 Місяць тому +1

    Waheguru ji

  • @ShamsherSingh-ol2yd
    @ShamsherSingh-ol2yd 6 місяців тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਰੇ ਪਰਵਾਰ ਤੈ ਕਿਰਪਾ ਕਰੋ ਸਰਬੱਤ ਦਾ ਭਲਾ ਕਰੋ

  • @jsingh1336
    @jsingh1336 4 роки тому +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @shashirawal3556
    @shashirawal3556 2 місяці тому +1

    Satnaam Shree Waheguru Ji ❤

  • @kuldeepsethi6709
    @kuldeepsethi6709 Рік тому +2

    Dhan dhan shiri guru herg9bind sigh Sahib ji waheguru waheguru waheguru waheguru waheguru ji 🙏🙏

  • @binderbinder-rl1qf
    @binderbinder-rl1qf 11 місяців тому +1

    Wahegu ji jaldi ghar jana mai bhejo tusi

  • @guepreetsingh3183
    @guepreetsingh3183 Місяць тому

    Baba dhan dhan Amar sheed baba deep singh ji kripa Karo sadae bachio de sanjogh meladeo g

  • @gursaab213
    @gursaab213 8 місяців тому +4

    Waheguru Waheguru Waheguru Waheguru Waheguru ❤❤❤❤❤❤❤❤❤❤❤

  • @gurpreetsingh7381
    @gurpreetsingh7381 2 роки тому +5

    Waheguru ji ka khalsa waheguru ji ki Fateh 🌹🌹🌹🙏🙏🙏🙏🌼🌼🌼💐💐💐💐🌹🌹🌹🌹🌸🌸

  • @KulwinderSingh-rz6rt
    @KulwinderSingh-rz6rt Рік тому +2

    Waheguru jibabafathasingh

  • @beantkaur4693
    @beantkaur4693 11 місяців тому +1

    Waheguru ji waheguru ji waheguru ji waheguru ji waheguru ji❤❤❤❤❤❤🎉🎉🎉🎉🎉🙏🏻🙏🏻🙏🏻🙏🏻🙏🏻

  • @parmarbhupinderkaur1625
    @parmarbhupinderkaur1625 11 місяців тому +3

    Waheguru ji mehar rakhna 🙏 🙏 ❤❤

  • @saabchakdefattekw2612
    @saabchakdefattekw2612 2 роки тому +2

    Waheguru ji sari family nu naam japan da bal baksho ji

  • @KulwinderSingh-rz6rt
    @KulwinderSingh-rz6rt Рік тому +3

    Waheguru sory

  • @Manoj-we2um
    @Manoj-we2um 5 місяців тому +1

    🌻✨🌹🙏 Waheguru Ji 🙏🌹🛐👏👏

  • @gurmeetkour4783
    @gurmeetkour4783 2 роки тому +1

    Satnam waheguru satnam waheguru satnam waheguru ji

  • @parmarbhupinderkaur1625
    @parmarbhupinderkaur1625 11 місяців тому +3

    Waheguru ji 🙏 🙏 ❤❤

  • @KuldeepKaur-jy1js
    @KuldeepKaur-jy1js 9 місяців тому

    Waheguru g bachya te mahar kro g

  • @mrs.ashajulaha589
    @mrs.ashajulaha589 3 роки тому +8

    Waheguru ji ka khalsa waheguru Ji ki Fateh 🙏🙏🌹

  • @sukhdevkaur9697
    @sukhdevkaur9697 11 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

    • @Crystal_lifts
      @Crystal_lifts 8 місяців тому

      😅😅😅😅😅😅😅😅😅😅

  • @alliedengineeringproducts
    @alliedengineeringproducts Рік тому +2

    sad sangat ji waheguru ji ka khalsa waheguru ji de fateh

  • @Pardesikaur
    @Pardesikaur 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @JoginderSingh-bo5sh
    @JoginderSingh-bo5sh 2 роки тому +3

    Waheguru waheguru waheguru Dhan waheguru

  • @sajanrandhawa6122
    @sajanrandhawa6122 Рік тому +6

    Satnam Waheguru Ji 🙏🙏

  • @KulwinderSingh-rz6rt
    @KulwinderSingh-rz6rt Рік тому +2

    Khalsakom

  • @amankarhali4260
    @amankarhali4260 3 місяці тому

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @KulwinderSingh-rz6rt
    @KulwinderSingh-rz6rt Рік тому +2

    Hello babaji

  • @JoginderSingh-nq4ci
    @JoginderSingh-nq4ci 2 роки тому +2

    Satnam Waheguru ji kirpa kro ji

  • @sandeepmehra3420
    @sandeepmehra3420 10 місяців тому +1

    Waheguru Ji Mehar kro rogi pogi te

  • @paramjeetkaur2267
    @paramjeetkaur2267 Рік тому +2

    Waheguru ji maher kro ji

  • @anshsingh3441
    @anshsingh3441 Рік тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰੇ

  • @HarbhajanSingh-wn5ek
    @HarbhajanSingh-wn5ek 10 місяців тому +2

    Satnaam waheguru ji 🙏

  • @JoginderSingh-nq4ci
    @JoginderSingh-nq4ci 2 роки тому +2

    Waheguru ji ka khalsha Waheguru ji ki Fahtte ji kirpa Kro ji

  • @parwinderkaur5081
    @parwinderkaur5081 Рік тому +1

    Waheguru g sab nu Khush 🤗🤗🤗 rakhi o g

  • @langeriboys
    @langeriboys Місяць тому

    Waheguru ji sab da bhela karn ji

  • @nazarsingh786singh3
    @nazarsingh786singh3 3 роки тому +3

    Waheguru ji sarbat da bhalla kaRe ji 🙏🙏🙏🙏🌹🌹🌹🌹 DHANWAD ji 🙏

  • @jsingh1336
    @jsingh1336 4 роки тому +1

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ੴੴੴ ੴੴੴ ੴੴੴ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ☬ਵਹਿਗੂਰ ☬ਜੀ ੴ ਦਾ ☬ ਖਾਲਸਾ ੴ ਵਾਹਿਗੁਰੂ ☬ ਜੀ ੴ ਦੀ ☬ ੴ ☬ ਫਤਹਿ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ਸਤਿਨਾਮ ਵਾਹਿਗੁਰੂ ਤੇਰਾ ਸੁਕਰ ਹੈ ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ੴੴੴ ਸਤਿਨਾਮ ਵਾਹਿਗੁਰੂ ਧੰਨ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ੴੴੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ੴੴੴ ੴੴੴ ੴੴੴ ੴੴੴ ੴੴੴ ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴੴੴ ੴੴੴ ੴੴੴ ੴੴੴ

  • @kawaljeetkaur8044
    @kawaljeetkaur8044 3 роки тому +2

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGUR WAHEGURU WAHEGURU WAHEGURU WAHEGURU WAHEGURU WAHEGURU 🙏🙏🙏🙏🙏🌹🌹🌹🌹🌹

  • @singhcali7283
    @singhcali7283 11 місяців тому +9

    ਵਾਹਿਗੁਰੂ ਜੀ ਮੇਹਰ ਕਰਨੀ ਜੀ ਮੇਰੇ ਪਰਿਵਾਰ ਉਪਰ , ਔਖੀ ਘੜੀ ਵਿਚ ਸਹਾਈ ਹੋਣਾ |
    ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ
    ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ 🙏🙏

  • @sparkff7469
    @sparkff7469 2 роки тому +5

    JUG JUG JIO GYANI THAKUR SINGH SAHIB JI, WAHEGURU JI KA KHALSA WAHEGURU JI KI FETEH

  • @gurpreetsinghvirdi6795
    @gurpreetsinghvirdi6795 Рік тому +2

    SATNAM WAHEGURU JI

  • @mohinderkaur2716
    @mohinderkaur2716 Місяць тому

    Waheguru.ji.me her.Karo.ji.

  • @taranpreetkaur5800
    @taranpreetkaur5800 Рік тому +4

    Waheguru ji ka khalsa whaeguru ji ki fateh 👏

  • @paramjeetkaur2267
    @paramjeetkaur2267 Рік тому +2

    Waheguru ji kirpa kro 🎉🎉🎉🎉🎉🎉 🙏🙏

  • @mr.stealyourgirlfriend3896
    @mr.stealyourgirlfriend3896 2 роки тому +5

    Waheguru g ka khalsa waheguru g ki Fateh.

  • @purebarfi
    @purebarfi 3 роки тому +2

    ਸਤਿਨਾਮ ਸੀ੍ ਵਾਹਿਗੁਰੂ ਜੀ ਕਿਰਪਾ ਕਰੋ🙏🌹

    • @amarjeetsingh254
      @amarjeetsingh254 3 роки тому

      Waheguruji Waheguruji Waheguruji Waheguruji Waheguruji Waheguruji Amarjeet Varpal

  • @LakhwinderSingh-yu1zp
    @LakhwinderSingh-yu1zp 2 роки тому +5

    Waheguruji Waheguruji

  • @HarleenKaur-gn3vk
    @HarleenKaur-gn3vk 2 роки тому +4

    waheguru ji 🙏🎉🎉🎉🎉🎉🙏🙏🎉🎉🎉🙏🙏🎉🎉🎉🎉🎉

  • @grindersingh1347
    @grindersingh1347 3 місяці тому

    waheguru ji sab te aapni kirpaa bnaei rakhnaa

  • @khannadsl5491
    @khannadsl5491 3 місяці тому

    🎉🎉🎉🎉🎉🎉🎉Jai Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji Shukrana Guru Ji ❤❤❤❤❤❤❤❤

  • @GURPREETSINGH-ro8zf
    @GURPREETSINGH-ro8zf Рік тому +3

    ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JoginderSingh-nq4ci
    @JoginderSingh-nq4ci 3 роки тому +2

    Waheguru ji kirpa kro ji

  • @rajinderkour8814
    @rajinderkour8814 Рік тому

    satnam shre waheguru waheguru waheguru ji🙏🏻🙏🏻🙏🏻🙏🏻🙏🏻🙏🏻

  • @amandeepkour981
    @amandeepkour981 Рік тому +1

    Vaheguru ji Khalsa vaheguru ji ki fate

  • @jessesinghusa9209
    @jessesinghusa9209 5 місяців тому

    Dhan guru 🙏 gobind singh ji 🙏 Putra da dani mara Dhan guru gobind singh ji 🙏 karpa kro ji parvar da dahkuu dard matvoo ji 🙏 wahaguru

  • @cheemasaab7214
    @cheemasaab7214 Рік тому

    Satnam ji waheguru ji waheguru ji sb te mehar kro waheguru ji waheguru ji waheguru ji waheguru ji waheguru ji

  • @khannadsl5491
    @khannadsl5491 11 місяців тому +1

    Waheguru G Ghar Parivaar Vich Sukh Rakhna Ji🎉🎉🎉

  • @KulwinderSingh-rz6rt
    @KulwinderSingh-rz6rt Рік тому +1

    Khalsa hello ji

  • @gurjotsaroye8173
    @gurjotsaroye8173 11 місяців тому +1

    Waheguru ji Waheguru ji

  • @KulwinderSingh-rz6rt
    @KulwinderSingh-rz6rt Рік тому +1

    ❤️❤️❤️

  • @harmanpreetsinghsingh2763
    @harmanpreetsinghsingh2763 4 місяці тому

    Waheguru jii mehar karo

  • @veerpalkaur9736
    @veerpalkaur9736 10 місяців тому +1

    Waheguru Ji

  • @ranjitkaliey1682
    @ranjitkaliey1682 Рік тому +4

    waheguru ji 🙏🙏 tuhda e asra ...🙏🙏⚘

  • @JasbirKaur-fd6qj
    @JasbirKaur-fd6qj 3 місяці тому

    Mere bache te mehar karo...

  • @lovedhillon6952
    @lovedhillon6952 2 роки тому +3

    🙏🙏🙏🙏