Kundalini ਬਾਰੇ ਇਹ Knowledge ਕਿਤਾਬਾਂ 'ਚ ਨੀ ਮਿਲਣੀ…! Bimmupreet Mahal | Adab Maan | 1 TV Channel

Поділитися
Вставка
  • Опубліковано 9 лют 2025
  • #kundalini #heartchakra #goldensnack
    ਪ੍ਰਮਾਤਮਾ ਨੂੰ ਜਾਣਨ ਦੇ ਉਹਨੂੰ ਪਾਉਣ ਦੇ, ਖੋਜਣ ਦੇ ਅਲੱਗ ਅਲੱਗ ਰਾਹ ਨੇ, ਤਰੀਕੇ ਨੇ
    ਉਹਨਾਂ ਵਿੱਚੋਂ ਕੁੰਡਲੀਨੀ ਵੀ ਇੱਕ ਰਾਹ ਹੈ ਜਿਸਦਾ ਜਿਕਰ ਵੇਦਾਂ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ
    ਅਸੀਂ ਇਹ ਪੌਡਕਾਸਟ ਕੁੰਡਲੀਨੀ ਸ਼ਕਤੀ ਬਾਰੇ ਜਗਿਆਸਾ ਲਈ ਕੀਤਾ ਹੈ, ਇਸ ਵੀਡੀਓ ‘ਚ ਬੀਮੂਪ੍ਰੀਤ ਮਾਹਲ ਜੀ ਨੇ ਕੁੰਡਲੀਨੀ ਬਾਰੇ ਤਜ਼ੁਰਬੇ ਸਾਂਝੇ ਕੀਤੇ ਨੇ ਜੋ ਤੁਹਾਡੇ ਗਿਆਨ ਚ ਵਾਧਾ ਕਰੇਗੀ।
    #brahma #mahesh #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #Namaste #UniversalWisdom #SelfDiscovery #HolisticLiving #Gratitude #Balance #HealingJourney #presence
    #Kundalini
    #Awakening
    #Yoga
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

КОМЕНТАРІ • 1,7 тис.

  • @1tvchannelofficial
    @1tvchannelofficial  11 місяців тому +95

    Part 02 👇🏼
    ਹੇਮਕੁੰਠ ਸਾਹਿਬ ਹੋਇਆ ਚਮਤਕਾਰ ! Kundalini knowledge Part-2 | Bimmupreet Mahal | Adab Maan | 1 TV Channel
    ua-cam.com/video/BrSWAAFVN7A/v-deo.html

    • @UshaRani-dr2nu
      @UshaRani-dr2nu 10 місяців тому +5

    • @khalsavloge
      @khalsavloge 10 місяців тому +6

      ਇਹ ਪੰਜਾਬ ਚੋ ਕਿੱਥੋਂ ਨੇ ਜੀ

    • @kalpataru1
      @kalpataru1 10 місяців тому +4

      Waheguru is Kamal Naain Madhur Bain... Shri Krishna shri thakar. Waheguru waheguru.
      All brothers pls read bani and dasham granth also for complete understanding.

    • @abroadhelp1800
      @abroadhelp1800 10 місяців тому +1

      @1 tvchannelofficial Please take more interviews with Bimmu Ma'am. Thanks

    • @kulwantkaur8901
      @kulwantkaur8901 10 місяців тому

      Veer ji jd tusi ਮੂਲ ਮੰਤਰ ਦਾ jaap kita 🙏🙏🙏

  • @PankajKohal
    @PankajKohal 10 місяців тому +76

    ਇਸ ਮਾਤਾ ਨੇ।ਜਾਤੀ ਪਾਤੀ ਅਤੇ ਧਰਮ ਤੌ ਉਪਰ ਉਠ ਕੇ ਏ ਮੁਕਾਮ ਹਾਸਲ ਕੀਤਾ ਹੈ ।
    ਵਾਹਿਗੁਰੂ ਜੀ ਸਦਾ ਕਿਰਪਾ ਰਖੇਔ

  • @HarmeetCheema-e7x
    @HarmeetCheema-e7x 9 місяців тому +2

    Jin pram kiyo tin hi prab payeo❤
    ❤❤❤❤❤❤❤❤

  • @gurmitsingh6731
    @gurmitsingh6731 10 місяців тому +71

    ਸੰਤ ਮਸਕੀਨ ਸਿੰਘ ਜੀ ਇਸ ਅਨੈਰਜੀ ਬਾਰੇ ਬਹੁਤ ਸਪੱਸ਼ਟ ਦੱਸਦੇ ਹਨ ਜੀ।

  • @Gursewakbatth1699
    @Gursewakbatth1699 11 місяців тому +144

    ਸੱਚੀ ਰੂਹ ਦੇ ਚਰਨਾਂ ਵਿੱਚ ਫੁੱਲ ਭੇਟ 🌹🌹🌹 ਕਰਦਾ ਦਾਸ❤😔

  • @MaanLondon
    @MaanLondon 10 місяців тому +88

    ਗੱਲ ਪੂਰੀ ਸਹੀ ਆ ਭੈਣ ਦੀ ਬ੍ਰੰਹਮਾ ਵਿਸਨੂੰ ਮਹੇਸ ਜਿਵੇ ਕੇ ਦੱਸ ਰਹੇ ਆ ਇਕੋ ਹੀ ਅਨਰਜੀ ਹੀ ਆ ਬਿਲਕੁਲ ਸੱਚ ਬੋਲ ਰਹੇ ਆ ਭੈਣ ਬਿਲਕੁਲ

  • @JaspalSingh-ul6ys
    @JaspalSingh-ul6ys 11 місяців тому +151

    ਵਾਹ
    ਜੋ ਜਪਣ ਵਾਲਿਆ ਤੋ ਸੁਣਿਆ ਸੀ
    ਭੈਣ ਜੀ ਨੇ ਬਿਲਕੁਲ ਉਸ ਤਰਾ ਹੀ ਦੱਸਿਆ
    ਨੱਮਸਕਾਰ ਹੈ ਆਪ ਜੀ ਦੇ ਚਰਨਾ ਵਿਚ

  • @jagdevkaur3144
    @jagdevkaur3144 11 місяців тому +136

    ਭੈਣ ਜੀ ਦੇ ਚਰਨਾਂ ਵਿੱਚ ਪ੍ਰਨਾਮ ਰੱਬੀ ਰੂਹ ਨੂੰ ਦੇਖ਼ ਕੇ ਮਨ ਗਦਗਦ ਹੋ ਗਿਆ ਹੈ🎉🎉❤❤ ਬਹੁਤ ਬਹੁਤ ਧੰਨਵਾਦ ਪੱਤਰਕਾਰ ਬੇਟੇ ਇਸ ਤਰ੍ਹਾਂ ਦੇ ਨਾਂਮ ਜਪਣ ਵਾਲੀਆਂ ਰੂਹਾਂ ਨੂੰ ਵੱਧ ਤੋਂ ਵੱਧ ਦਿਖਾਇਆ ਕਰੋ

    • @Nav4224
      @Nav4224 11 місяців тому +3

      Ji ਸਹੀ ਕਿਹਾ ਤੁਸੀ। ਧੰਨਵਾਦ ਜੀ।

    • @mrsinghbrar8121
      @mrsinghbrar8121 11 місяців тому

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ
      ਗੁਰੂ ਪਿਆਰਿਓ 🙏
      ਮੈਂ ਚੈਨਲ ਨੂੰ ਕਹਿਣਾ ਚਾਹੂੰਗਾ ਕਿ ਇਹ ਬਹੁਤ ਸੈਂਸਟਿਵ ਮੈਟਰ ਹੁੰਦਾ ਹੈ ਜਿੰਨਾ ਚਿਰ ਤੁਹਾਨੂੰ ਆਪ ਨੂੰ ਇਸ ਬਾਰੇ ਜਾਣਕਾਰੀ ਨਾਂ ਹੋਵੇ ਤੁਸੀਂ ਇਹਨਾਂ ਮਸਲਿਆਂ ਦੇ ਉੱਪਰ ਇੰਟਰਵਿਊ ਨਾ ਰੱਖਿਆ ਕਰੋ 🤔 ਇਹ ਅੱਧੀ ਅਧੂਰੀ ਜਾਣਕਾਰੀ ਦਰਸ਼ਕਾਂ ਲਈ ਨੁਕਸਾਨ ਦੇ ਹੋ ਸਕਦੀ ਹੈ 🤔
      ਦਾਸ ਨੇ ਬੀਬਾ ਜੀ ਦੀ ਸਾਰੀ ਗੱਲ ਬਾਤ ਸੁਣੀ 🙏 ਦਰਅਸਲ ਸਾਨੂੰ ਸਮਝਣ ਦੀ ਜਰੂਰਤ ਹੈ ਕੁੰਡਲਨੀ ਅਤੇ ਬ੍ਰਹਮ ਗਿਆਨ ਦੇ ਵਿੱਚ ਕੀ ਫਰਕ ਹੈ 🙏 ਬ੍ਰਹਮ ਮਾਰਗ ਅਤੇ ਸੰਸਾਰ ਮਾਰਗ ਵਿੱਚ ਕੀ ਫਰਕ ਹੈ ਬ੍ਰਹਮ ਮਾਰਗ ਦਾ ਰਸਤਾ ਬ੍ਰਹਮਚਾਰੀਆਂ ਵਾਸਤੇ ਹੈ ਨਾ ਕਿ ਸੰਸਾਰਿਕ ਲੋਕਾਂ ਵਾਸਤੇ 🤔 ਬ੍ਰਹਮ ਮਾਰਗ ਤੇ ਚੱਲਣ ਵਾਸਤੇ ਕਿਸੇ ਸਾਕਸ਼ਾਤ ਗੁਰੂ ਦਾ ਹੋਣਾ ਬੜਾ ਜਰੂਰੀ ਹੈ ਜੋ ਸਾਨੂੰ ਇਸ ਰਸਤੇ ਦੇ ਉੱਤੇ ਹਰ ਗੱਲ ਦੀ ਜਾਣਕਾਰੀ ਦਿੰਦਾ ਰਹੇ ਜਿਸ ਨੂੰ ਆਪ ਇਸ ਸਾਰੀ ਗੱਲ ਦਾ ਭੇਦ ਹੋਵੇ 🙏 ਅਤੇ ਦੂਸਰੇ ਪਾਸੇ ਸੰਸਾਰਿਕ ਲੋਕਾਂ ਦੇ ਲਈ ਪਿਤਾ ਪਰਮੇਸ਼ਵਰ ਨੇ ਆਪਣੇ ਕੰਮ ਕਾਰ ਕਰਦੇ ਹੋਏ ਸਵੇਰ ਸ਼ਾਮ ਦੀ ਮਰਿਆਦਾ ਦਿੱਤੀ ਹੈ ਥੋੜਾ ਥੋੜਾ ਸਮਾਂ ਨਾਮ ਜਪਿਆ ਜਾਵੇ ਉਸ ਦੇ ਨਾਲ ਹੀ ਕਲਿਆਣ ਹੋ ਜਾਂਦਾ ਹੈ 🙏 ਜੇ ਅਸੀਂ ਸ਼ਕਤੀ ਪੂਜਾ ਦੇ ਨਾਲ ਸ਼ਕਤੀ ਮੰਤਰ ਦੇ ਨਾਲ ਕੁੰਡਲਣੀ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਿੱਕਤਾਂ ਆਉਂਦੀਆਂ ਹਨ ਜੋ ਸਾਡੇ ਲਈ ਜਾਨ ਲੇਵਾ ਵੀ ਹੋ ਸਕਦੀਆਂ ਹਨ 😔 ਜਦੋਂ ਸੂਖਸ਼ਮ ਰੂਪ ਦੇ ਵਿੱਚ ਸਾਡੇ ਰਸਤੇ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਰਸਤੇ ਬਣਨੇ ਸ਼ੁਰੂ ਹੋ ਜਾਂਦੇ ਹਨ ਪੜਦੇ ਫਟਣੇ ਸ਼ੁਰੂ ਹੁੰਦੇ ਹਨ ਫਿਰ ਉਹਨਾਂ ਰਸਤਿਆਂ ਤੋਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀ ਮਲੀਨਤਾ ਵੀ ਪ੍ਰਵੇਸ਼ ਕਰਦੀ ਹੈ ਭੂਤ ਪ੍ਰੇਤ ਜਿਨ ਜਨਾਇਤ ਵੀ ਪ੍ਰਵੇਸ਼ ਕਰਦੇ ਹਨ ਕਿਉਂਕਿ ਰਸਤਾ ਖੁੱਲ ਗਿਆ ਹੈ ਜਦੋਂ ਰਸਤਾ ਖੁੱਲ ਜਾਵੇ ਉਸ ਰਸਤੇ ਤੋਂ ਕੋਈ ਵੀ ਆ ਜਾ ਸਕਦਾ ਹੈ ਸਾਡੇ ਅੰਦਰ ਊਰਜਾ ਦਾ ਪ੍ਰਵਾਹ ਹੋਣ ਲੱਗਦਾ ਹੈ ਬਹੁਤ ਸਾਰੀਆਂ ਗਲਤ ਚੀਜ਼ਾਂ ਸਾਡੇ ਤੋਂ ਉਰਜਾ ਲੈਣ ਲਈ ਆ ਜਾਂਦੀਆਂ ਹਨ ਸਾਡਾ ਨਾਮ ਸਿਮਰਨ ਜਾਪ ਵੀ ਸਾਡੇ ਤੋਂ ਲੈ ਜਾਂਦੀਆਂ ਹਨ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੋਂ ਗਤੀ ਕਰਾਉਣ ਵਾਸਤੇ ਆ ਜਾਂਦੀਆਂ ਹਨ ਕਿਉਂਕਿ ਸਾਡੀ ਸਾਡੇ ਔਰੇ ਦੇ ਵਿੱਚ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਮੌਕੇ ਸਾਨੂੰ ਜਾਣਕਾਰੀ ਹੋਣੀ ਬੜੀ ਜਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਪੈਰਾਂ ਨੂੰ ਸਿੱਧ ਕਰਕੇ ਪਹਿਰੇ ਲਗਾਈਏ ਤਾਂ ਜੋ ਕੋਈ ਗਲਤ ਚੀਜ਼ਾਂ ਨਾ ਅੰਦਰ ਆ ਸਕਣ ਗੁਰੂ ਨਾਨਕ ਸਾਹਿਬ ਤੋਂ ਪਹਿਰੇ ਮੰਗੇ ਜਾਂਦੇ ਹਨ ਸ਼ਹੀਦ ਸਿੰਘਾਂ ਤੋਂ ਪਹਿਰੇ ਮੰਗੇ ਜਾਂਦੇ ਹਨ ਜਾਂ ਬੀਰਾਂ ਤੋਂ ਹਨੂਮਾਨ ਜੀ ਤੋਂ ਇਸ ਤਰੀਕੇ ਨਾਲ ਹੋਰ ਕਈ ਅਧਿਆਤਮਿਕ ਸ਼ਕਤੀਆਂ ਹਨ ਜਿਨਾਂ ਦੇ ਪਹਿਰੇ ਸਿੱਧ ਕਰਨੇ ਪੈਂਦੇ ਹਨ ਇਹ ਸਾਰੀ ਜਾਣਕਾਰੀ ਕਿਸੇ ਗੁਰੂ ਤੋਂ ਹੀ ਮਿਲ ਸਕਦੀ ਹੈ ਜੋ ਇਸ ਰਸਤੇ ਤੇ ਚੱਲਿਆ ਹੋਵੇ ਜਿਸ ਨੇ ਕਮਾਈ ਕੀਤੀ ਹੋਵੇ 🙏 ਪਰ ਜੇ ਅਸੀਂ ਪਿਤਾ ਪਰਮੇਸ਼ਵਰ ਦਾ ਨਾਮ ਸਿਮਰਨ ਕਰਦੇ ਹੋਏ ਅੱਗੇ ਵਧੀਏ ਤਾਂ ਇਹ ਸਾਰੇ ਚੱਕਰ ਆਪਣੇ ਆਪ ਹੀ ਬੜੀ ਜਲਦੀ ਖੁੱਲ ਜਾਂਦੇ ਹਨ ਅਤੇ ਪਿਤਾ ਪਰਮੇਸ਼ਰ ਦੇ ਸਾਡੇ ਉਪਰ ਪਹਿਰੇ ਲੱਗ ਜਾਂਦੇ ਹਨ ਅਸੀਂ ਉਸ ਨੁਕਸਾਨ ਤੋਂ ਬਚ ਜਾਂਦੇ ਹਾਂ 🙏 ਦਾਸ ਨੇ ਬੀਬਾ ਜੀ ਦੀ ਗੱਲ ਸੁਣੀ ਜਿਸ ਤੋਂ ਦਾਸ ਨੂੰ ਇਹ ਪਤਾ ਲੱਗਿਆ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਛੋਟੇ ਹੁੰਦੇ ਹੀ ਕਿਸੇ ਸੰਤ ਮਹਾਤਮਾ ਤੋਂ ਨਾਂਮ ਦਾਨ ਲਿਆ ਸੀ ਇੱਥੇ ਹੀ ਸਾਰੀ ਗੜਬੜ ਹੈ 😔 ਇਹ ਗੱਲ ਕਿਸੇ ਕਿਸੇ ਦੇ ਸਮਝ ਆਵੇਗੀ ਜਿਹੜਾ ਕੋਈ ਸਾਨੂੰ ਸਾਧੂ ਮਹਾਤਮਾ ਨਾਂਮ ਦਾਨ ਦਿੰਦਾ ਹੈ ਉਹ ਮੰਤਰ ਦੇ ਵਿੱਚ ਗਿਣਿਆ ਜਾਂਦਾ ਹੈ ਮੰਤਰ ਦੀ ਅਰਾਧਨਾ ਕਰਨ ਦੇ ਨਾਲ ਬਹੁਤ ਸਾਰੀਆਂ ਸ਼ਕਤੀਆਂ ਸਿੱਧ ਹੋਣ ਲੱਗ ਜਾਂਦੀਆਂ ਹਨ ਜੋ ਸਾਨੂੰ ਆਪਣੇ ਆਪਣੇ ਵੱਲ ਖਿੱਚਦੀਆਂ ਹਨ ਅਤੇ ਸਾਡਾ ਫਿਰ ਉਸ ਦੇ ਵਿੱਚ ਨੁਕਸਾਨ ਹੁੰਦਾ ਹੈ 😔

    • @harrysidhukhalsa4507
      @harrysidhukhalsa4507 10 місяців тому +3

      Waheguru ji 🙏🙏🙏

    • @jobanjawandha9265
      @jobanjawandha9265 10 місяців тому

      ਕੁੱਝ ਨਹੀਂ ਕੁੰਡਲਿਨੀ ਜੈਸਾ ਘੱਟਿਆ
      ਬੀਬੀ ਨਾਲ,,, ਬੀਬੀ ਨੇ ਭ੍ਰਮ ਪਾਲ
      ਲਿਆ ਕਿ ਕੁੰਡਲਿਨੀ ਜਾਗਰੂਕ ਹੋ ਗ‌ਈ,,,

    • @amanKumar-lg3xo
      @amanKumar-lg3xo 10 місяців тому

      ​@@jobanjawandha9265ਘੁਸਾ ਪੁੱਤ ਨਾ ਜੰਮੇ , ਧੀ ਕਾਣੀ ਚੰਗੀ।

  • @amanKumar-lg3xo
    @amanKumar-lg3xo 10 місяців тому +104

    ਜਿਨ ਪ੍ਰੇਮ ਕੀਓ , ਤਿੰਨ ਹੀ ਪ੍ਰਭ ਪਾਇਓ।❣️

  • @nishanbhullar5533
    @nishanbhullar5533 11 місяців тому +266

    ਭੈਣ ਜੀ ਤੁਸੀ ਧੰਨ ਹੋ ਤੁਹਾਡੀ ਯੁੱਗਾਂ ਦੀ ਤਪੱਸਿਆ ਹੋਵੇਗੀ , ਤੁਸੀ ਸਾਡੇ ਵਰਗਿਆਂ ਪਾਪੀਆਂ ਨੂੰ ਵੀ ਬਖਸ਼ਾ ਸਕਦੇ ਹੋ ਓਸ " ਪਰਮਪਿਤਾ" ਤੋਂ👋

    • @jijag9683
      @jijag9683 11 місяців тому +8

      Koi parmatma nahi hega ena pakhndia ne kya bakshana 😂😂300 saal kutt khali science padan ale angreja to hje v ahi pakhandwad de magar paye ho
      Kise nu nahi bakshyea ohna sikha nu tin janga ch hraya te raaj kita sari dunia te
      Aj v apne desh kanoon sohne bna le padd likh k te asi ahi dhong nu sach mann rahe aa

    • @NimratKaur-ig7zt
      @NimratKaur-ig7zt 11 місяців тому +15

      Sachhe Mahapurakh di sangat boht zruri.Braham muharat ch roz nam jap te paath kro.dasm dwar zrur khulda.i know very well.i experience this.boht muskil Marg aa.ohi safal hunde Jo sachhe bhagat hunde Rab de.vishwas rakhde Rab te.Asi Nanaksari aa.Nanaksari maryada ch rahida sda.i know very well.shi keha ina ne ,boht saala to asi bhagti te Marg te chaliye ta Rab milda.I know that very well.Mahapurakh di sangat zruri kro ,tusi sab Jaan jaoge.Apne dharm ch hi raho eh zruri aa.har jagah na jao te sirf ek nu manno ,eh boht zruri aa.Dhan Guru Nanak.

    • @NimratKaur-ig7zt
      @NimratKaur-ig7zt 11 місяців тому +18

      ​@@jijag9683Bass kr bhai.kyu mjak kr reha.Rab tere naal majak kr reha,tu anjan aa ina sab to.I know that.Me bachpan to naam jap krdi aa.moolmantar te roz paath.swer 3 vje nhadho k saaf kpde pehan paath krdi.Braham muharat ch paath krn naal boht Shakti mildi.Third eye Dasam dwar parwesh hunda ,murakh lok ina galaa nu nhi Jaan sakde.kyunki oh lok iss duniya ch hi fsse rhe kaam krodh lobh moh te hankar ch.Me pichhle janam to sadhvi aa.i know very well adrish Shaktiyaan.Brehmand ch boht sakti aa veer.nam jap ,sewa simran hi naal jana.baki sab ithe reh jana.jo mam keh rhi sachh aa.Asi Mahapurakha di sangat krde.boht kujh dekhya ,but eh galaa aapa kise nu nhi dass sakde ,Rab naraz hunda.eh mam dass rhi shi aa but kise nu nhi dasna chahida.eh maarg boht muskil aa.Me dasam dwar parwesh kitta boht kujh dekhya.sunn samadhi hi asli dhyaan aa.bandgi aa.Asi ta Mahapurakha di satsang krde .zyada paath krn nal sab kujh sapne ch vi disan lag janda Jo agey hon wala .

    • @PreetIndia
      @PreetIndia 11 місяців тому +3

      ​@@jijag9683 Sabh kujh Bande de hi Hath Vich hi Hunda aaa ÷
      BIRTH ✔
      LIFE ✔
      DEATH ✔
      ( Birth and Death ) is the law of Nature
      Nature ✔
      Universe ✖
      Power ✖
      God ✖
      Only Nature Hi Aa only Nature

    • @sevenriversrummi5763
      @sevenriversrummi5763 11 місяців тому +7

      ​@@PreetIndia"sachi teri Kudrat sachi sallah"
      ( Hey PRMESHWAR Teri Kudrat v Sachi hai te tu aap v SaCha hai )
      BRO God na nakaro .
      PRMESHWAR di hond nu na Nakaro
      As YOU wish

  • @sarbjitkaur-es3gy
    @sarbjitkaur-es3gy 10 місяців тому +11

    ਵੀਡੀਊ ਦੇਖ ਕੇ ਰੱਬ ਦੇ ਰੰਗ ਵਿੱਚ ਭਿੱਜੀ ਰੂਹ ਦੇ ਦਰਸ਼ਨ ਪਹਿਲੀ ਵਾਰੀ ਕੀਤੇ ਨੇ
    ਭਾਣਜੀ ਦੱਸ ਸਕਦੇ ਹਨ ਕੇ ਊਹ ਕਿਹੜੇ ਮੰਤਰ ਦਾ ਜਾਪ ਕਰਦੇ ਹਨ 🙏🙏🙏🌹🌹

  • @ManjeetKaur-gq5xl
    @ManjeetKaur-gq5xl 11 місяців тому +111

    ਬੀਬੀ ਦੀ ਸਭ ਤੋ ਵਧੀਆ ਗਲ ਸਾਰੀ ਗੱਲਬਾਤ ਪੰਜਾਬੀ ਵਿਚ ਕੀਤੀ ❤

  • @JaswantSingh-bz3gc
    @JaswantSingh-bz3gc 11 місяців тому +109

    😢 ਸੰਤ ਸਿੰਘ ਮਸਕੀਨ ਦੀਆ ਦੀਆਂ ਸੰਤ ਸਿਘ ਮਸਕੀਨ ਦੀਆਂ ਕੈਸਟਾਂ ਸੁਣੋ ਉਹਦੇ ਤੁਹਾਨੂੰ ਸਾਰਾ ਗਿਆਨ ਆ ਜਾਵੇਗਾ।

    • @harjinderkaur5200
      @harjinderkaur5200 10 місяців тому +5

      Mai sundi ha Aena d bhuhat vichar ralde han a v ak puhchi hoei run

    • @gurpreetgaggi1634
      @gurpreetgaggi1634 10 місяців тому +4

      💯 Bilkul shi veer g jine sun lya o kde v kise hor nu nhi sunda sab to badda gyan veer ji

    • @gurpreetgaggi1634
      @gurpreetgaggi1634 10 місяців тому +11

      Ak gal keha veer rabb nu pon de ghr bhut jyada door ne rona penda pgl hona penda bhut kuch krna pena penda veer nale jinu gyan ho gya o kde v show Nhi krda veer ji kuch nu meri nu gal da gussa lgna veer ji

    • @well.punjab
      @well.punjab 10 місяців тому

      Tere muh ch ਘਿਓ ਸ਼ੱਕਰ bilkul shi kha tuc

    • @well.punjab
      @well.punjab 10 місяців тому +1

      ​@@harjinderkaur5200maskeen ji nu love you......ona di awaj ch jadu a

  • @ਰਾਜਕਰੇਗਾਖਾਲਸਾ-ਸ4ਡ
    @ਰਾਜਕਰੇਗਾਖਾਲਸਾ-ਸ4ਡ 11 місяців тому +89

    ਜਦੋਂ ਕਿਸੇ ਤੇ ਗੁਰੂ ਦੀ ਕਿਰਪਾ ਹੁੰਦੀ ਏ ਸੁਰਤ ਸ਼ਬਦ ਨਾਲ ਜੋੜਦੀ ਏ ਤਾਂ ਇਸ ਤਰ੍ਹਾਂ ਦੇ ਅਨੁਭਵ ਹੁੰਦੇ
    ਗੁਰਬਾਣੀ ਦੀ ਅਗਵਾਈ ਵੇਖਲੋ
    (ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ)

  • @ParwinderSingh-vb2of
    @ParwinderSingh-vb2of 10 місяців тому +30

    ਭੈਣ ਤੁਹਾਡੇ ਦਰਸ਼ਨ ਕਰਕੇ ਅਸੀਂ ਧੰਨ ਹੋ ਗਏ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਰੂਹਾਨੀ ਗੱਲਾ ਦੱਸਣ ਲਈ ।

  • @Factbell1m
    @Factbell1m 10 місяців тому +37

    ਮੂਰਤੀ ਵਿੱਚੋਂ ਵੀ ਰੱਬ ਉਸਨੂੰ ਮਿਲਦਾ ਹੈ ਜਿਸਦੇ ਅੰਦਰ ਰੱਬ ਹੋਵੇ

  • @manjitsoni9676
    @manjitsoni9676 11 місяців тому +64

    ਅੈਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।।🙏

    • @Sunnydhandraal
      @Sunnydhandraal 10 місяців тому +1

      Bolo har har mahadev

    • @khattra3062
      @khattra3062 10 місяців тому

      Waheguru ji

    • @KARANBOPARAI69
      @KARANBOPARAI69 10 місяців тому

      ਹਰਿ ਹੀ ਅਕਾਲ ਪੁਰਖ ਹੈ।

  • @iamnotalonemywaheguruiswit7715
    @iamnotalonemywaheguruiswit7715 10 місяців тому +40

    ਇੱਕ ਪੈਂਡਾ ਜਾਏ ਹੈ 100 ਪੈਂਡਾ ਵਾਹਿਗੁਰੂ ਆਪ ਲੈਣ ਆਉਂਦੇ ਨੇ ਸਿਰਫ਼ ਉਹਨਾਂ ਤੇ ਭਰੋਸਾ ਹੋਣਾ ਚਾਹੀਦਾ ਹੈ

  • @humanlife5620
    @humanlife5620 11 місяців тому +25

    ਰੱਬ ਹਰ ਥਾ ਤੇ ਹੈ। ਸਾਧਨਾ ਕਰਨ ਨਾਲ ਹੀ ਪ੍ਰਾਪਤੀ ਹੁੰਦੀ ਆ । ਵਹਿਗੁਰੂ ਜੀ

  • @ashiiikumari.m.8067
    @ashiiikumari.m.8067 10 місяців тому +9

    ਮਾਤਾ ਜੀ ਆਪਣੇ ਬਿਲਕੁਲ ਸੱਚ ਕਹਾ ਹੈ । ਯੇ ਕਿਸੀ ਭੀ ਇਨਸਾਨ ਕੇ ਸਾਥ ਕਭੀ ਭੀ ਹੋ ਸਕਤਾ ਹੈ। ਜੈਸੇ ਭੀ ਆਪਨੇ ਬਤਲਾਇਆ । ਓਰ ਖ਼ਾਸ ਬਾਤ ਯੇ ਕਿ ਆਪਨੇ ਬਹੁਤ ਹੀ ਸਰਲਤਾ ਆਰ ਸਪੱਸ਼ਟਤਾ ਸੇ ਬਤਾਏ ਹੈਂ।😊

  • @KARANBOPARAI69
    @KARANBOPARAI69 10 місяців тому +20

    ਹਰਿ ਹੀ ਅਕਾਲ ਪੁਰਖ ਹੈ ਉਹੀ ਨਿਰਾਕਾਰ ਹੈ ਉਹੀ ਆਕਾਰ ਵਾਲਾ ਹੈ।❤

  • @sewakbrar5749
    @sewakbrar5749 11 місяців тому +37

    ਇਹ ਨਾਨਕ ਨਾਮ ਹੈ ਜੋ ਆਦਿ ਕਾਲ ਤੋ ਰਿਸ਼ੀ ਮੁਨੀ ਸੰਤ ਅਤੇ ਸਾਡੇ ਗੁਰੂ ਸਾਹਿਬਾਨ ਜਪ ਅਤੇ ਅਪਾਣੇ ਭਗਤ ਨੂੰ ਜਪਿਆ

    • @CharanjitSingh-rl5wm
      @CharanjitSingh-rl5wm 10 місяців тому +1

      ਅੰਦਰੋ ਨਾਮ ਦਾ ਪ੍ਰਗਟ ਹੋਣਾ

  • @rajdeepmoudgill4892
    @rajdeepmoudgill4892 11 місяців тому +49

    ਪ੍ਰਮਾਤਮਾ ਬੋਲਦਾ ਸੁਣਿਆ ਅੱਜ ਤੁਹਾਡੇ ਰਾਹੀਂ,ਸੱਚੀ ਰੂਹ ਦੇ ਦਰਸ਼ਨ ਕਰਕੇ ਧੰਨ ਹੋ ਗਏ, ਅਗਲੇ ਵੀਡਿਓ ਦਾ ਬੇਸਬਰੀ ਨਾਲ ਇੰਤਜਾਰ ਹੈ,❤

    • @kulwantsingh6606
      @kulwantsingh6606 10 місяців тому

      ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

    • @Shinra_edxts
      @Shinra_edxts 9 місяців тому

      True

  • @majhailvlogz
    @majhailvlogz 11 місяців тому +104

    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ 🙏

  • @dumbtvpunjab45
    @dumbtvpunjab45 9 місяців тому +7

    ਤੁਸੀਂ ਦੋਨਾਂ ਜਾਣਿਆਂ ਨੇ ਪੂਰੇ ਪੋਡਕਾਸਟ ਵਿਚ ਪੰਜਾਬੀ ਭਾਸ਼ਾ ਵਿਚ ਗਲਬਾਤ ਕੀਤੀ।
    ਸਵਾਦ ਅਾ ਗਿਆ ਜੀ । ਧੰਨਵਾਦ ਜੀ। ਵਾਹਿਗੁਰੂ ਜੀ ।

  • @HarpalSingh-vp6cc
    @HarpalSingh-vp6cc 11 місяців тому +69

    ਧੰਨ ਧੰਨ ਸ਼੍ਰੀ ਗੂਰੁ ਗ੍ਰੰਥ ਸਾਹਿਬ ਜੀ

  • @HarjeetSingh-sm8me
    @HarjeetSingh-sm8me 10 місяців тому +25

    ਜੋ ਮੈਡਮ ਨੇ ਦੱਸਿਆ ਉਹ ਸੱਭ ਕੁੱਝ ਦਾਸ ਨਾਲ ਵੀ ਜ਼ਿੰਦਗੀ ਵਿੱਚ ਹੋਇਆ ਤੇ ਸੱਭ ਵਿੱਚ ਰੱਬ ਨੂੰ ਵੇਖਿਆ ਅੱਖਾਂ ਉੱਪਰ ਚੱੜ ਜਾਂਦਿਆਂ ਬੰਦੇ ਨੂੰ ਅਪਣਾ ਸਿਰ ਦੇ ਵਿਚਾਲੇ ਸੱਪ ਦਾ ਫ਼ਨ ਨਜ਼ਰ ਦਿਸਣ ਲੱਗ ਜਾਂਦਾ ਅੱਜ ਸਮਝ ਆਈ ਆ ਇਹ ਵੀਡੀਓ ਵੇਖ ਕੇ

  • @shivdevsingh8458
    @shivdevsingh8458 11 місяців тому +32

    ਬਹੁਤ ਅਨੰਦ ਬਹੁਤ ਵਧੀਆ ਜੀ ਕਰਦਾ ਕਿ ਇਹ ਗਲਬਾਤ ਕਦੇ ਖਤਮ ਨਾ ਹੋਵੇ।❤❤❤❤❤ ਵਾਹਿਗੁਰੂ ਜੀ 🙏

    • @saabji5539
      @saabji5539 11 місяців тому +4

      Tuhade te v kirpa hai waheguru

    • @PunjabiRacipe
      @PunjabiRacipe 10 місяців тому +1

      Mainu v Lagan lag rahi hai meditation di ❤

  • @SatnamSingh-ds9dc
    @SatnamSingh-ds9dc 11 місяців тому +38

    💯% ਸਹੀ ਹੈ
    ਮੈਨੂੰ ਵੀ ਕਿਸੇ ਗੁਰੂ ਦੇ ਦਰਸ਼ਨ ਹੋਏ ਨੇ, ਪਰ ਕੋਈ ਨਹੀਂ ਦੱਸ ਸਕਦਾ ਕਿ ਉਹ ਕੌਣ ਸੀ, ਓਹਨਾਂ ਦੀ ਪੱਗ ਤੇ ਹੀਰੇ ਮੋਤੀ ਲੱਗੇ ਹੋਏ ਸੀ

  • @brargaming6766
    @brargaming6766 11 місяців тому +26

    ਧੰਨਵਾਦ ਵੀਰ ਦਾ ਜਿੰਨਾ ਕਰਕੇ ਗੁਰਮੁਖ ਰੂਹ ਦੇ ਦਰਸ਼ਨ ਹੋਏ

  • @A1313G
    @A1313G 11 місяців тому +17

    Im Blessed Jo mainu eh Video Mili Jarur Waheguru ji Meri Ardaas sun Rahe ne Te Mera Margdarshan kar rahe ne ❤🙏❤ Thank you Channel waleya da and Mam da Jo ehni jaruri video saadi Spiritual Journey layi leke aaye❤🙏❤ Thank you WAHEGURU JI❤🙏❤1⃣3⃣1⃣3⃣

  • @rammeekkaur3605
    @rammeekkaur3605 11 місяців тому +49

    Bholy loka nu milda rabb

  • @ranjitbrar2449
    @ranjitbrar2449 11 місяців тому +11

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪਰਮਾਤਮਾ ਇਕ ਹੈ ਇਕ ਨੂੰ ਮੰਨਣਾ ਵਿਸ਼ਵਾਸ਼ ਸਚ ਉਪਰ ਭਰੋਸਾ ਹੋ ਜਾਵੇ ਤਾਂ ਮਸਤਕ ਵਿਚੋਂ ਅੰਮਰਤ ਦੀ ਧਾਰ ਚਿਊਦੀ ਹੈ ਘੁੱਟ ਭਰਦਾ ਲੰਘ ਜਾਂਦਾ ਬਸ ਪ੍ਰੇਮ ਗੁਰੂ ਤੇਗਬਹਾਦਰ ਜੀ ਦੀ ਬਾਣੀ ਪੜਕੇ ਮੰਨਣੀ ਉਸ ਰਸਤੇ ਚਲਣਾ ਦਸ ਨੌਹਾ ਦੀ ਕਿਰਤ ਕਰਨੀ ਨਾਮ ਜਪਣਾ ਵਡ ਸ਼ਕਣਾ ਹੀ ਸਭ ਕੁਝ ਹੈ

  • @gunpreetkaur2578
    @gunpreetkaur2578 11 місяців тому +47

    ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ ਆਪਜੀ ਨੂੰ ਸੁਣ ਕੇ, ਅਸੀਸਾਂ ਦੇਣਾ ਵਾਹਿਗੁਰੂ ਜੀ ਸਾਨੂੰ ਵੀ ਜੋੜ ਲੈਣ ਚਰਨਾਂ ਨਾਲ ਵਾਹਿਗੁਰੂ ਜੀ

    • @well.punjab
      @well.punjab 10 місяців тому

      Very good 👍.....

  • @Khudmukhtiar
    @Khudmukhtiar 10 місяців тому +6

    Sahi gal aa “Jin prem kiyo tin hi prabh payo” dasam guru da hukam aa

  • @nishanbhullar5533
    @nishanbhullar5533 11 місяців тому +142

    ਭੈਣ ਦੀ ਆਵਾਜ ਵਿਚੋਂ ਪ੍ਮਾਤਮਾ ਦਾ ਪਰਮ ਆਨੰਦ ਝਲਕ ਰਿਹਾ ਹੈ👋

  • @RavinderSingh-bo9ec
    @RavinderSingh-bo9ec 11 місяців тому +6

    Ap nu darn di lod ny ap na parmthma di sidi tar gudh gaya a God bless you

  • @Balbirsinghusa
    @Balbirsinghusa 11 місяців тому +125

    ਜੋਂ ਆਪਾਂ ਨੂੰ ਵਾਹਿਗੁਰੂ ਜੀ ਨੇ ਰਸਤੇ ਲਾਇਆ ਦੋ ਹਜਾਰ ਦੋ ਵਿੱਚ ਮੇਰੀ ਕੁੰਡਲਣੀ ਤਿੰਨ ਮਹੀਨੇ ਵਿੱਚ ਸਾਰੇ ਚੱਕਰ ਪਾਰ ਕਰ ਗਈ ਸੀ।ਪਰ ਗਿਆਨ ਨਾ ਹੋਣ ਕਾਰਨ ਕਈ ਸਾਲ ਉਲਝਦਾ ਰਿਹਾ।ਮੈਨੂੰ ਦੋ ਹਜਾਰ ਚਾਰ ਵੱਚ ਇੱਕ ਹਿੰਦੂ ਬੀਬੀ ਮਿਲ਼ੀ ਕਹਿੰਦੀ ਕਿ ਚਾਰ ਸੌ ਡਾਲਰਲੱਗੂ ਤੇਰੇ ਖੱਟ ਚੱਕਰ ਖੋਹਲ ਦਿੰਦੇ ਹਾਂ।ਮੈਂ ਕਿਹਾ ਸੋਚਕੇ ਦੱਸੂੰ।ਜਦੋਂ ਘਰ ਆਇਆ ਤੇ ਇੱਕ ਚਾਰ ਕੁ ਸਫਿਆਂ ਦਾ ਮੈਗਜੀਨ ਪਿਆ ਸੀ।ਜਿਸ ਵਿੱਚ ਭਾਈ ਗੁਰਦਾਸ ਜੀ ਦਾ ਲਿਖਿਆ ਸੀ ਕਿ ਗੁਰਮੁੱਖ ਦੇ ਖੱਟ ਚੱਕਰ ਆਪਣੇ ਆਪ ਖੁੱਲ ਜਾਂਦੇ ਨੇ।ਜਦੋਂ ਆਪਾਂ ਵਾਹਿ ਬੋਲਦੇ ਹਾਂ ਥੱਲੇ ਵਾਲ਼ੇ ਚੱਕਰ ਤੇ ਥਰ ਥਰਾਹਟ ਪੈਦਾ ਹੁੰਦੀ ਹੈ ਤੇ ਜਦੋਂ ਗਰੂ ਬੋਲਦੇ ਹਾਂ ਤੇ ਉੱਪਰ ਗਗਨ ਵਾਲ਼ੇ ਚੱਕਰ ਤੱਕ ਧਮਕ ਜਾਂਦੀ ਹੈ।ਬਹੁਤ ਵਧੀਆ ਬੀਬੀ ਜੀ ਵੀ ਆ।ਪਰ ਗੁਰੂ ਗਰੰਥ ਸਾਹਿਬ ਜੀ ਵਿੱਚ ਬਰਹਮ ਦਾ ਗਿਆਨ ਬਹੁਤ ਹੈ।ਪਰ ਆਪਾਂ ਲੈ ਨਹੀਂ ਰਹੇ।ਖਾਲੀ ਖਲਾਅ ਵਿੱਚ ਹਰ ਇੱਕ ਜਗਾਹ ਸ਼ੀਸ਼ੇ ਵਾਂਗ ਹੈ ਪਰਮਾਤਮਾ।ਆਪਣੇ ਚੈਨਲ ਤੇ ਗੁਰਬਾਣੀ ਦੁਆਰਾ ਵੀਡੀਉ ਪਾਈ ਹੈ ਕਿ ਬਾਹਰ ਦਰਸ਼ਣ ਕਿੇਂ ਕਰਨੇ ਪਰਮਾਤਮਾ ਦੇ ਗੁਰਬਾਣੀ ਦੁਆਰਾ।

    • @AmarjitSingh-se8yp
      @AmarjitSingh-se8yp 11 місяців тому

      ਵਾਹਿਗੁਰੂ ਜੀ ਮੇਰੇ ਧੁਨੀ ਲਆਗਏਬਉਤ ਹਿਲਜੁਲ ਹੁੰਦੀ ਹੈ ਕੲ ਸਾਲਾਂ ਤੋਂ ਪਹਿਲੀ ਵਾਰ‌ਮੈ ਡਰ ਗਿਆ ਸੀ ਓਹ ਓਥੇ ਹੀ ਰੁਕ ਬੈਠੀ‌ਹੈ‌ਅਗੇ‌ਪਿਛੇ ਨਹੀਂ ਹੁੰਦੀ ਸ਼ਬਦ ਹਵਾ ਦੀ ਵੇਗ‌ ਨਾਲ ਚਲਦਾ ਓਥੇ ਜੇ‌ਪਤਾ‌ਤਾ ਦਸ ਦਿਓ ਜੀ❤

    • @pbbstalwaravaaley920
      @pbbstalwaravaaley920 11 місяців тому +4

      YOU'RE SAYINGS TOTALLY FAKE ABOUTS KUNDALANI . .. ANHAD NAAD SUNDA HAI..JADO KHULDI HAI..

    • @prabhjitpannu2553
      @prabhjitpannu2553 11 місяців тому

      🎉🎉🎉🎉🎉

    • @Balbirsinghusa
      @Balbirsinghusa 11 місяців тому +3

      @@AmarjitSingh-se8yp ਉੱਥੇ ਰਹਿਣ ਦਿਉ ਆਪਣਾ ਨਾਮ ਦਾ ਰਸਤਾ।ਇਹ ਸਿਰ ਦਰਦ ਬਹੁਤ ਕਰਨ ਲੱਗ ਜਾਂਦਾ।

    • @ਰਾਜਕਰੇਗਾਖਾਲਸਾ-ਸ4ਡ
      @ਰਾਜਕਰੇਗਾਖਾਲਸਾ-ਸ4ਡ 11 місяців тому

      ਤੁਹਾਡੇ ਨਾਲ ਇਹ ਘਟਨਾਂ ਵਾਪਰੀ ਜਾਂ ਏਵੇਂ ਲਿਖ ਰਹੇ ​@@pbbstalwaravaaley920

  • @amisha1908-amisha
    @amisha1908-amisha 10 місяців тому +5

    Dhan bhag saadey....es rooh de drshn hoye....such an inspiration for spiritual person

  • @AmarjitSingh-se8yp
    @AmarjitSingh-se8yp 11 місяців тому +19

    ਬਹੁਤ ਬਹੁਤ ਧੰਨਵਾਦੀ ਹਾ‌ਭੈਣ ਜਾਣਕਾਰੀ ਦੇਣ‌ਲੲ ਸਭ ਦੀਆਂ ਮੁਸਕਲਾਂ ਹਲ ਹੋਣਗੀਆਂ ਜਦੋਂ ਮਨ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦਾ ਹਰੇਕ ਹੈ ਉਸ ਦਾ ਵਜੂਦ ਹੈ ਪਰ ਓਹ ਪ੍ਰਗਟ ਸ਼ਬਦ ਨਾਲ‌ਹੋਣਾ

  • @SarbjitKaur-eh1vp
    @SarbjitKaur-eh1vp 7 місяців тому +1

    Waheguru ji dhan dhan ❤

  • @harpindersingh7906
    @harpindersingh7906 11 місяців тому +23

    ਵਾਹਿਗੁਰੂ ਜੀ ❤ ਇਸ ਬੀਬੀ ਨੇ ਬੁਲਕੁਲ ਸਹੀ ਕਿਹਾ ਹੈ ਜੀ

  • @SohanSingh-w7t
    @SohanSingh-w7t 5 місяців тому +2

    🎉🎉🎉🎉❤

  • @naharkaur5124
    @naharkaur5124 11 місяців тому +16

    Her truthfulness and positive energy can be felt from the way she is speaking. Thank you so much for sharing your experiences. Will wait for the second part eagerly.

  • @1tvchannelofficial
    @1tvchannelofficial  11 місяців тому +85

    ਇਸ ਵੀਡੀਓ ਦਾ ਅਗਲਾ ਹਿੱਸਾ ਜਲਦੀ ਪੋਸਟ ਕਰਾਂਗੇ ਜੀ 🙏🏻 ਜੁੜੇ ਰਹਿਓ ੧ ਟੀ ਵੀ ਨਾਲ 💐
    ਧਰਮ, ਅਧਿਆਤਮ ਬਾਰੇ ਜੇ ਕੋਈ ਤੁਹਾਡਾ ਵੀ ਪ੍ਰੈਕਟੀਕਲ ਤਜ਼ੁਰਬਾ ਹੈ ਤਾਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ 🙏🏻

    • @Sandeepkaur19794
      @Sandeepkaur19794 11 місяців тому +5

      ਇੰਤਜ਼ਾਰ ਹੈ ਵਾਹਿਗੁਰੂ ਜੀ🙏

    • @saabji5539
      @saabji5539 11 місяців тому +8

      Ehh Bhai saab ji ehh rangii rooh India vich kithe rehnde ne

    • @surinderbarring6145
      @surinderbarring6145 11 місяців тому +6

      SSA.HOW TO CONTACT YOU. NOT ABLE TO FIND CHANNEL CONTACT INFORMATION. I WILL APPRECIATE IS SOMEONE CAN HELP

    • @RAMANKUMAR-rq8yo
      @RAMANKUMAR-rq8yo 11 місяців тому +3

      ❤❤

    • @ss7vlogs415
      @ss7vlogs415 11 місяців тому +5

      Mata ji nu dandwat parnam.

  • @harjinderkaur5200
    @harjinderkaur5200 11 місяців тому +8

    Mai tanu wekhna God's love ❤ a video save kr la bar bar suni gi aeni God d kirpa

  • @meharsekhon2368
    @meharsekhon2368 11 місяців тому +36

    🙏 ਜੀ
    ਇੰਨਾਂ ਨਾਲ ਗੱਲ ਬਾਤ ਦੀ ਹੋਰ ਵੀਡਿਓ ਵੀ ਪਾਓ
    ਧੰਨਵਾਦੀ ਹੋਵਾਂਗੇ ਆਪ ਦੇ ਤੇ ਭੈਣ ਜੀ ਦੇ ਬੇਨਤੀ ਹੈ ਆਪ ਨੂੰ

  • @manjeetdevi543
    @manjeetdevi543 11 місяців тому +49

    ਨੇੜੇ ਆ ਕੇ ਦੂਰ ਜਾਣ ਵਾਲੇ ਵੀ ਬੜੇ 😭😭 ਵਾਹਿਗੁਰੂ ਬਖਸ਼ ਲਓ ਮੈਂਨੂੰ ਨਿਮਾਣੀ ਨੂੰ

  • @Sehajveer.s
    @Sehajveer.s 11 місяців тому +15

    Ma'am ji badi kirpa thode te,but thonu chup Rehan di lod hai jo,aje bohat lamba rasta hai, waheguru ji kirpa Karn k tusi apne is jeewan vich hi poorn hovo g🙏🙏

    • @blissfullife2276
      @blissfullife2276 10 місяців тому +1

      True

    • @blissfullife2276
      @blissfullife2276 10 місяців тому +1

      It's under Hukum

    • @ArunP-p8y
      @ArunP-p8y 8 місяців тому

      Kyon nahin bolna chaiye?? The experience is universal….but happens in individualized manner. It can’t be only intellectually understood but helps those on this path. Those who don’t have experience shouldn’t speak but those who do should. Truth has so much depth to it. If one has touched that dimension, one is capable enough to decide whether to speak or not. Thx!

  • @allrounder_fateh..
    @allrounder_fateh.. 11 місяців тому +32

    ਵੀਰ ਜੀ ਅਗਲੇ ਅਨੁਭਵ ਦੀ ਵੀਡੀਓ ਵੀ ਜ਼ਰੂਰ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @TheVillager-m7l
    @TheVillager-m7l 5 місяців тому

    Eh bahut payare insaan ne ❤

  • @KulwinderSingh-fd7ei
    @KulwinderSingh-fd7ei 11 місяців тому +23

    ਜਦੋ ਇਹ ਕੁੱਝ ਹੁੰਦਾ ਤੁਹਾਨੂੰ ਆਉਣ ਵਾਲੇ ਟਾਈਮ ਦਾ ਪਤਾ ਵੀ ਲੱਗ ਜਾਂਦਾ ਬਹੁਤ ਕੁੱਝ ਹੈ । ਉਹ ਵਾਹਿਗੁਰੂ ਧੰਨ ਹੈ ।

    • @simranjeetsinghbedi4799
      @simranjeetsinghbedi4799 11 місяців тому +4

      Veer ji eh jo khe rahe ne o sahi hai. But jo ena ne keha o karamat hai. Future nahi patta chalda. Jadon sachkhand dikhan lagge odon parmeshwar di de darshan hunde ne o hundi assli manjil.

    • @Hargun09-vk4xs
      @Hargun09-vk4xs 11 місяців тому

      ​​@@simranjeetsinghbedi4799 veerji mai Kai Santa di books read kiti hai ki oh apne sewak nu pehla hi das dinde si ki tu eh km na kri, ya tu es din na jayi ohthe, matlab future di gal pehla hi das dinde si. Future da ta rabb hi janda, Santa nu kive pta lag janda, ki oh rabb de barabar hunde han.

    • @simranjeetsinghbedi4799
      @simranjeetsinghbedi4799 11 місяців тому +1

      @@Hargun09-vk4xs bhan ji bilkul sahi hai ji future dekhna koi vaddi gall nahi hundi. Future dekhna ik Kalla hundi hai. Kara maat sambhni bhot mushkil hundi hai. Sirph gurubani read karo eh chakkar ch na pawo. Plz 🙏

    • @nuclearboy2740
      @nuclearboy2740 11 місяців тому +1

      Hanji veer g...esnu hi bramh gyaan kehnde ne

    • @Hargun09-vk4xs
      @Hargun09-vk4xs 11 місяців тому

      @@nuclearboy2740 ਕਿਸਨੂੰ ਕਹਿੰਦੇ ਬ੍ਰਹਮਗਿਆਨ, pls smja devo ji.

  • @OmpalSingh-vn1dw
    @OmpalSingh-vn1dw 10 місяців тому +1

    Thanks for all your friends.

  • @ranjitkaur3513
    @ranjitkaur3513 11 місяців тому +11

    ਬਹੁਤ ਬਹੁਤ ਧੰਨਵਾਦ ਬੀਬੀ ਜੀ ਤੁਹਾਡਾ ਅਤੇ ਤੁਹਾਡੀ ਸੇਵਾ ਦਾ 🙏🙏🙏

  • @RajkumarKumar-eg8fc
    @RajkumarKumar-eg8fc 10 місяців тому +9

    ਸਬਦ ਗੁਰੂ ਸੁਰਤ ਧਤਨ ਚੇਲਾ ਰਾਧਾ ਸੁਆਮੀ ਜੀ🙏🙏🙏🙏🙏

    • @goguisukwinder617
      @goguisukwinder617 10 місяців тому +1

      ਤੂੰ ਯਾਰ ਕੀ ਕਹਿ ਰਿਹਾ 😂 ਕਿਸ ਦਾ ਨਾਂ ਲੈ ਦਿੱਤਾ।ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ।

    • @kiranmahay
      @kiranmahay 8 місяців тому +1

      Parmatma di jigasa rakhn vale ...kise da majak nhi uda skde

  • @JasvirSingh-jd8nq
    @JasvirSingh-jd8nq 11 місяців тому +13

    Sant bibi jio aap ji de charn kamla vich mera koti koti parnam

  • @harinderpalsingh8400
    @harinderpalsingh8400 11 місяців тому +4

    eh sister di pisle janam di Bhuhat Bhagti kiti Hoi aa ji. Bilkul saaf Mann aa ji.SISTER JI NU PARNAM. Thanks 1TV.sarbat da Bhlla hove ji

  • @PashaMusic109
    @PashaMusic109 11 місяців тому +11

    Wahe Guru!!!
    Dhanya Hai Ae Reporter, Jo Aina Valuable Interview Sanjha Kitta...
    Naale, Dhanya Hai Ae Madam Ji...
    Wahe Guru!!!
    Sohna Rab!!! Sab Nu Mille...

  • @pureclouds125
    @pureclouds125 8 місяців тому +1

    Lakh crore likes es video lai🙏🏻🙏🏻🙏🏻🙏🏻

  • @manjeetdevi543
    @manjeetdevi543 11 місяців тому +47

    Heart ਵਾਲ਼ੀ ਗੱਲ ਨੂੰ ਸੁਣ ਕੇ ਧੰਨ ਹੋ ਗਏ ਜੀ ਮੇਰੀ problem ਹੱਲ ਹੋ ਗਈ ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ

    • @RamankaurHundal
      @RamankaurHundal 11 місяців тому +5

      Mere nal v eda hi hunda hai

    • @akbalsingh765
      @akbalsingh765 10 місяців тому +2

      ਵਾਹਿਗੁਰੂ ਜੀ ਕਿਰਪਾ ਕਰਤੀ ਇੰਨਾ ਮਾਤਾ ਜੀ ਨੇ ਕਿੱਥੇ ਕਿਨੂੰ ਪੁਸ਼ੇ ਐਸੇ ਸੰਸ਼ੇ ਚ ਰਹਿੰਦੇ ਬੰਦਾ ਕਈ ਵਾਰ

    • @gurpreetsinghofficial5490
      @gurpreetsinghofficial5490 10 місяців тому +1

      Right

    • @fomisfamily
      @fomisfamily 10 місяців тому

      Tuci ke jaab kar deyho

    • @manjeetdevi543
      @manjeetdevi543 10 місяців тому

      @@fomisfamily education department vich ha mai

  • @neknoorrollno.3810
    @neknoorrollno.3810 Місяць тому

    ਬਹੁਤ ਕਿਰਪਾ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏

  • @jyotirana5684
    @jyotirana5684 11 місяців тому +8

    जी बहुत ही बढ़िया आपको बहुत ही प्रेम हम भी जहां पंजाब हिमाचल के सरहद पर कुंडलिनी जागरण पर ही काम करते हैं मैं और मेरे साथ बहुत से लोगो इन अनुभवों से गुजर चुके हैं मुझे बिल्कुल निशुल्क है आप सभी भी यह दिव्य अनुभव प्राप्त कर सकते हैं और बहुत ही सहज रूप में नाम जप इसकी कुंजी है

  • @A1313G
    @A1313G 11 місяців тому +6

    Dhan ho Tusi Mam Asi vi Dhan hoye Thonu Vekhke Thonu Sunke i Wish Rabb Saade Naal Vi Ese Tarha Connect Hove Kinni Simplicity naal ehna ne saari Description Ditti Stay Blessed Ji❤🙏❤🙌🙌

  • @sukhpreetsinghartist6080
    @sukhpreetsinghartist6080 4 місяці тому

    True lady

  • @KulwinderSingh-fd7ei
    @KulwinderSingh-fd7ei 11 місяців тому +28

    ਉਹ ਸਵਾਂਦ ਮੈਨੂੰ ਨਹੀ ਲੱਗਦਾ ਆਪਾਂ ਸ਼ਬਦਾਂ ਵਿੱਚ ਦੱਸ ਸਕਦੇ ਹਾਂ ਪਰ ਉਹ filling ਨਹੀ ਦੱਸ ਸਕਦੇ ਕਿਉਕੀ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਹੋਇਆ ,, ਇਹ ਬਹੁਤ ਸੌਖਾ ਹੈ ਪਰ ਆਪਾਂ ਪਹਿਲਾ ਸੋਚ ਲੈਨੇ ਆ ਵੀ ਬਹੁਤ ਔਖਾ ਪਰ ਸਭ ਤੋ ਅਸਾਨ ਰੱਬ ਨੂੰ ਪਾਉਣਾ ,,,, ਬਹੁਤ ਕੁੱਝ ਹੈ ਦੱਸਣ ਵਾਲਾ ਪਰ ਗੱਲਾਂ ਵਿੱਚ ਬਿਆਨ ਨਹੀਂ ਹੁੰਦਾ 🙏🏻🙏🏻

    • @HardeepSinghHardeepSingh-t8q
      @HardeepSinghHardeepSingh-t8q 11 місяців тому +5

      ਬਹੁਤ ਵੰਡਿਆ ਵਹਿਮ ਵਿਚ ਹੋ ਵੀਰ ਜੀ ਉਸ ਨੂੰ ਪਾਉਣਾ ਕੋਈ ਗੱਲਾਂ ਦਾ ਮਾਜਮੂਨ ਨਹੀਂ ਹੈ ਵੀਰ ਜੀ ਇਹ ਮਾਤਾ ਜੀ ਦੀ ਤਾ ਕੋਈ ਪਿੱਛਲੀ ਭਗਤੀ ਕੀਤੀ ਹੋਈ ਹੈ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ ਉਮਰ ਬੀਤ ਗਈ ਕਯੀ ਸੰਤਾ ਦੀ ਪਰ ਅਜੇ ਤਕ ਤਿਰਕੁੰਟੀ ਵਿੱਚੋ ਹੀ ਨਹੀਂ ਨਿਕਲ ਸਕੇ ਤੇ ਕਯੀ ਰੀਦੀਆਂ ਸਿਧਿਆ ਨੁਹੀ ਰਬ ਸਮਜੀ ਬੈਠੇ ਨੇ ਰਬ ਸੁਮੱਤ ਬਕਸ਼ੇ 🙏🙏🙏🙏🙏

    • @HappySingh-vi9wn
      @HappySingh-vi9wn 10 місяців тому +1

      Yes my bro u r rht rht ❤❤❤❤ you can feel only it's GOD taste

    • @MandeepSingh-ng6xq
      @MandeepSingh-ng6xq 10 місяців тому

      Right g

  • @user-babbu.patran
    @user-babbu.patran 10 місяців тому +1

    ਬਹੂਤ ਝਟਕਾ ਵੱਝਦਾ,ਸਰੀਰ ਫੁੜਕਣ ਲੱਗ ਪੈਂਦਾ😊ਸਾਰੇ ਵਾਹਿਗੁਰੂ ਨਾਮ ਜਪੋ ,ਧਿਆਨ ਲਗਾਓ ਓਸ ਪਰਮਾਤਮਾ ਚ

  • @ranjitkaur7628
    @ranjitkaur7628 11 місяців тому +6

    ਬਹੁਤ ਬਹੁਤ ਧੰਨਵਾਦ ਬੀਬਾ ਜੀ ਪਿਆਸ ਬਹੁਤ ਹੈ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ 🎉❤

  • @ashukumarbhutta
    @ashukumarbhutta 10 місяців тому +37

    ਸਗਲ ਭਵਨ ਕੇ ਨਾਇਕਾ ਇਕ ਛਿਣ ਦਰਸ਼ ਦਿਖਾਏ ਜੀ 🙏🏻

  • @pinkikaur3494
    @pinkikaur3494 11 місяців тому +4

    Puchan waalay da giyaan v baa kamaal ha bahut hi suljhay hoiy ne ❤🙏

  • @neerajsdiary
    @neerajsdiary 11 місяців тому +8

    hinduism is Ocean of knowledge and science

  • @satwindersinghusa5133
    @satwindersinghusa5133 11 місяців тому +12

    I have experienced many many things also, when I visit Gurudwara sahib and closed my eyes I hear some voices in my ears like I m in jungle…. I don’t know what it is?? I have many questions in my mind but hadn’t get any information.
    Now after listening to this I feel that there is some divine energy … and I am experiencing these.. Thanks for this amazing information.

    • @user-kq6hq6jh6u
      @user-kq6hq6jh6u 10 місяців тому

      Anhad naad

    • @jaideepsingh1235
      @jaideepsingh1235 10 місяців тому +1

      It Waheguru Jis kirpa. Send personal message I’ll guide what to do next

    • @yonikisingh8174
      @yonikisingh8174 6 місяців тому

      ​@@jaideepsingh1235 mere nal hunda waheguru ji

  • @Kiranpal-Singh
    @Kiranpal-Singh 9 місяців тому +3

    *ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ*
    ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !

  • @preetrao6268
    @preetrao6268 8 місяців тому

    Rab Parmata sab vich a oh hi raam a oh hi baba Nank te ohi alla mola te oh hi jessu te oh hi tu te mei.. oh sab vich a jiss roop ch usnu maano oh uss roop ch aa.. oh aam ch v aa te khaas ch v aa oh ameer v aa te greeb v aa eho jeha kuch naii jiss ch oh nii ❤

  • @harmeshlal3333
    @harmeshlal3333 11 місяців тому +4

    ਵਾਹ ਜੀ ਵਾਹ ਭੈਣ ਜੀ ਆਪ ਜੀ ਤੇ ਉਸ ਪਾਰ-ਬਹ੍ਮ ਪਰਮੇਸ਼ੁਰ ਜੀ ਦੀ ਅਪਾਰ ਕਿਰਪਾ ਹੈ, ਆਪ ਜੀ ਨੂੰ ਸਤਿ-ਸਤਿ ਨਮਨ, ਸਤਿ ਸ੍ਰੀ ਅਕਾਲ 🙏🙏🙏🙏🙏 ਜੀ

  • @dilbagmaan1005
    @dilbagmaan1005 7 місяців тому

    Veer Ji mam di hor video pao 🙏🏻🙏🏻🙏🏻🙏🏻🙏🏻🙏🏻🙏🏻❤🌼🌺

  • @harvindersingh1288
    @harvindersingh1288 11 місяців тому +9

    ਧੰਨ ਧੰਨ ਅਕਾਲ ਪੁਰਖ ਸਾਹਿਬ ਜੀਓ 🙏 🌹
    ਤੁਹਾਡੀ ਵੀਡੀਓ ਦੇਖ ਕੇ ਮੈਂ ਧਨ ਧਨ ਹੋ ਗਿਆ 🙏

  • @gurpreetkaurchopra1075
    @gurpreetkaurchopra1075 8 місяців тому +1

    Ssa veer g mainu v parkash hoya. Mainu Guru Nanak Dev g de darshan hoye. I m from Canada

  • @Akwinderkaur07
    @Akwinderkaur07 11 місяців тому +9

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ 🙏🙏

  • @Prabhdayalsingh-fl5fc
    @Prabhdayalsingh-fl5fc 10 місяців тому +16

    ਰੱਬ ਇਕ ਰੋਸ਼ਨੀ ਹੈ ਬਹੁਤ ਤਿੱਖੀ ਰੋਸ਼ਨੀ ਆ ਬਣਾਉਟੀ ਰੋਸ਼ਨੀ ਕੁਝ ਵੀ ਨਹੀਂ ਉਸ ਰੋਸ਼ਨੀ ਦੇ ਮੁਕਾਬਲੇ।।

    • @Harpreet_.Gill28
      @Harpreet_.Gill28 8 місяців тому

      JAAN AAPA TA PAAPIYA DE PAAPI AA ! APNE TOH SURAJ WAL NI DEKHYA JAANDA! Te AAP SOCHO parmatma DA PARKASH KINA HOYU😎❌🧢

  • @Akaal_Sahai
    @Akaal_Sahai 10 місяців тому +5

    ਵਾਹਿਗੁਰੂ ਤੇਰਾ ਸ਼ੁਕਰ ਹੈ🙏💐💐🙏

  • @HardeepSingh-wc2pi
    @HardeepSingh-wc2pi 10 місяців тому +2

    Very positive vibe waheguru ji 🙏🏻🙏🏻

  • @JaspalSingh-jr5tn
    @JaspalSingh-jr5tn 10 місяців тому +7

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @RadharajputRajput-wv9bg
    @RadharajputRajput-wv9bg 7 місяців тому

    🙏🙏🙏jai sri Krishna mata ji app soni jankri deti

  • @ਡੀਮਨਮੁੰਡਾ
    @ਡੀਮਨਮੁੰਡਾ 11 місяців тому +7

    28:32ਅਵਰ ਅੱਲਾਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੁ ਮੰਦੇ🙏🏻🌹💐🥰 true

  • @charanjeetgill1708
    @charanjeetgill1708 11 місяців тому +5

    🌹ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਦਰਸ਼ਨ ਹੋਏ 🙏

  • @parneetkhangura-q1z
    @parneetkhangura-q1z 6 місяців тому

    veere ji bahut vdiya kam kr rhe oo, waheguru hr v rehmat krn

  • @mrsinghbrar8121
    @mrsinghbrar8121 11 місяців тому +9

    ( ਭਾਗ ਦੂਜਾ )
    ਪਿਤਾ ਪਰਮੇਸ਼ਵਰ ਨੇ ਸਾਨੂੰ ਪਹਿਲਾਂ ਹੀ ਨਾਂਮ ਦਾਨ ਦਿੱਤੇ ਹੋਏ ਹਨ ਜਿਸ ਤਰਾਂ ਸਤਯੁਗ ਦੇ ਵਿੱਚ ਸਾਨੂੰ ਪਿਤਾ ਪਰਮੇਸ਼ਵਰ ਨੇ ਨਾਂਮ ਦਿੱਤਾ ਸੀ ਓਮ ਨਮੋ ਭਗਵਤੇ ਵਾਸੂਦੇਵ ਆਏ ਹਰੀ ਵਾਸੂਦੇਵਾ ਆਏ 🙏 ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਨੇ ਸਾਨੂੰ ਹਰੇ ਰਾਮ ਹਰੇ ਰਾਮ ਨਾਂਮ ਦਾਨ ਦਿੱਤਾ 🙏ਫਿਰ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਨੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਨਾਂਮ ਦਾਨ ਦਿੱਤਾ 🙏 ਫਿਰ ਕਲਯੁਗ ਦੇ ਵਿੱਚ ਸਾਨੂੰ ਨਿਰਗੁਣ ਵਿਚੋਂ ਸਰਗੁਣ ਦੇ ਵਿੱਚ ਪ੍ਰਗਟ ਹੋ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਨਾਂਮ ਦਾਨ ਦਿੱਤਾ 🙏 ਜਾਂ ਫਿਰ ਕਲਯੁਗ ਦੇ ਵਿੱਚ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਸਾਨੂੰ ਨਾਂਮ ਦਾਨ ਦਿੰਦੇ ਹਨ 🙏 ਜੇ ਕੋਈ ਪਿਤਾ ਪਰਮੇਸ਼ਵਰ ਦੇ ਇਹਨਾਂ ਨਵਾਂ ਤੋਂ ਇਲਾਵਾਂ ਕਿਸੇ ਹੋਰ ਨਾਂਮ ਦੀ ਅਰਾਧਨਾ ਸਿਮਰਨ ਕਰਦਾ ਹੈ ਉਹ ਮੰਤਰ ਵਿੱਚ ਗਿਣਿਆ ਜਾਂਦਾ ਹੈ ਮੰਤਰ ਵਿੱਚ ਜੰਤਰ ਤੰਤਰ ਹੈ ਰਧੀਆਂ ਸਿੱਧੀਆਂ ਹਨ ਰਿਧੀਆਂ ਸਿੱਧੀਆਂ ਵਿੱਚ ਹੰਕਾਰ ਹੈ ਅਤੇ ਤਾਂਤਰਿਕ ਕਿਰਿਆਵਾਂ ਹਨ 🤔 ਪਰ ਬ੍ਰਹਮ ਗਿਆਨ ਨਹੀਂ ਹੈ 🤔 ਜਿਆਦਾਤਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਨਾਂਮ ਦਾ ਜਾਪ ਸਿਮਰਨ ਕਰਨਾ ਹੈ ਜਦੋਂ ਅਸੀਂ ਜਾਨੇ ਅਨਜਾਨੇ ਕਿਸੇ ਮੰਤਰ ਦੀ ਅਰਾਧਨਾ ਕਰਨ ਲੱਗ ਜਾਂਦੇ ਹਾਂ ਤਾਂ ਸਾਨੂੰ ਬਹੁਤ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹਨ ਪਰ ਜੇ ਅਸੀਂ ਪਿਤਾ ਪਰਮੇਸ਼ਰ ਵੱਲੋਂ ਦਿੱਤੇ ਹੋਏ ਨਾਮ ਦਾ ਜਾਪ ਸਿਮਰਨ ਕਰੀਏ ਸਾਨੂੰ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਬੇਫਿਕਰੀ ਦਿੰਦੇ ਹਨ ਫਿਰ ਵੈਰਾਗ ਦਿੰਦੇ ਹਨ ਫਿਰ ਦਇਆ ਪ੍ਰਗਟ ਕਰਦੇ ਹਨ ਫਿਰ ਧਰਮ ਕਰਮ ਦਿੰਦੇ ਹਨ ਫਿਰ ਬਰਕਤਾਂ ਦਿੰਦੇ ਹਨ ਅਤੇ ਸੁਤੇ ਸਿਧ ਹੀ ਸਾਰੇ ਚੱਕਰ ਖੁੱਲਦੇ ਹੋਏ ਤ੍ਰਕੋਟੀ ਵਿੱਚ ਦੀ ਜਾਂਦੇ ਹੋਏ ਦਸਵਾਂ ਦੁਆਰ ਖੁੱਲ ਜਾਂਦਾ ਹੈ🙏 ਕਲਯੁਗ ਦੇ ਵਿੱਚ ਹਰ ਕਿਸੇ ਲਈ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਕਲਯੁਗ ਦੇ ਵਿੱਚ ਵਾਹਿਗੁਰੂ ਨਾਮ ਦਾਨ ਮਿਲਿਆ ਹੈ 🙏 ਇਸ ਨੂੰ ਹੀ ਜਪ ਕੇ ਆਪਣਾ ਜੀਵਨ ਸਫਲਾ ਸਫਲਾ ਕਰਨਾ ਚਾਹੀਦਾ ਹੈ 🙏 ਓਮ ਨਮੋ ਭਗਵਤ ਵਾਸੁਦੇਵ ਆਏ ਹਰੀ ਵਾਸੁਦੇਵਾਏ , ਹਰਿ ਰਾਮ ਹਰਿ ਰਾਮ ਜਾ ਹਰਿ ਕ੍ਰਿਸ਼ਨ ਹਰਿ ਕ੍ਰਿਸ਼ਨ ਵੀ ਕੰਮ ਕਰਦੇ ਹਨ ਪਰ ਕਲਯੁਗ ਦੇ ਵਿੱਚ ਇਹ ਹੌਲੀ ਹੌਲੀ ਸਾਨੂੰ ਮੰਜਲ ਤੱਕ ਪਹੁੰਚਾਉਣਗੇ ਕਿਉਂਕਿ ਇਹ ਪਿਛਲੇ ਜੁਗਾਂ ਦੇ ਹਿਸਾਬ ਨਾਲ ਹਨ ਉਸ ਵੇਲੇ ਮਲੀਨਤਾ ਤੇ ਪਾਪ ਬਹੁਤ ਘੱਟ ਸਨ ਪਰ ਕਲਯੁਗ ਦੇ ਵਿੱਚ ਪਾਪ ਅਤੇ ਮਲੀਨਤਾ ਮੋਹ ਮਾਇਆ ਦੀ ਖਿੱਚ ਬਹੁਤ ਜਿਆਦਾ ਹੈ ਇਸ ਲਈ ਵਾਹਿਗੁਰੂ ਡਰੈਕਟ ਪਿਤਾ ਪਰਮੇਸ਼ਰ ਦੇ ਨਾਲ ਸੰਬੰਧਿਤ ਹੈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਦੇ ਨਾਲ ਸਾਨੂੰ ਪ੍ਰਾਪਤੀ ਬਹੁਤ ਜਲਦੀ ਹੁੰਦੀ ਹੈ 🙏 ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਵਾਹਿਗੁਰੂ ਤੇ ਸਿੱਖਾਂ ਦਾ ਨਾਂਮ ਦਾਨ ਹੈ ਇਹ ਸਾਡੀ ਗਲਤ ਜਾਣਕਾਰੀ ਸਾਡਾ ਜੀਵਨ ਦਾ ਬਹੁਤ ਨੁਕਸਾਨ ਕਰ ਰਹੀ ਹੈ ਗੁਰੂ ਨਾਨਕ ਦੇਵ ਜੀ ਕੁੱਲ ਦੁਨੀਆਂ ਦੇ ਗੁਰੂ ਹਨ ਵਾਹਿਗੁਰੂ ਉਹਨਾਂ ਨੇ ਕਲਯੁਗ ਦੀ ਸਾਰੀ ਕਾਇਨਾਤ ਨੂੰ ਦਿੱਤਾ ਹੈ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ 🙏 ਕੁੰਡਲਨੀ ਦੇ ਵਿੱਚ ਪਹਿਲਾ ਮੂਲਾਆਧਾਰ ਚੱਕਰ ਹੁੰਦਾ ਹੈ ਇਹ ਕਾਮ ਦਾ ਚੱਕਰ ਹੈ ਜਿਸਦੇ ਪੰਜ ਪੜਦੇ ਹੁੰਦੇ ਹਨ ਜਿਹਨਾਂ ਦੇ ਰੰਗ ਲਾਲ, ਲੀਲਾ ,ਬੈਂਗਨੀ ,ਪੀਲਾ ਅਤੇ ਗੋਲਡਨ ਹੁੰਦੇ ਹਨ ਜਿਵੇਂ ਜਿਵੇਂ ਕੋਈ ਨਾਂਮ ਜਪਦਾ ਜਾਂਦਾ ਹੈ ਉਸ ਨੂੰ ਇਹ ਸਾਰੇ ਤਰ੍ਹਾਂ ਦੇ ਰੰਗ ਅੱਖਾਂ ਬੰਦ ਕਰਨ ਤੇ ਨਜ਼ਰ ਆਉਂਦੇ ਹਨ ਅਤੇ ਹੌਲੀ ਹੌਲੀ ਇਹ ਸਾਰੇ ਪੜਦਿਆਂ ਵਿੱਚੋਂ ਇਨਸਾਨ ਪਾਰ ਲੰਘ ਜਾਂਦਾ ਹੈ ਅਤੇ ਬੰਦੇ ਨੂੰ ਕਾਮ ਤੰਗ ਕਰਨਾ ਬੰਦ ਕਰ ਦਿੰਦਾ ਹੈ ਕਾਮ ਤੋਂ ਉੱਪਰ ਉੱਠ ਜਾਂਦਾ ਹੈ 50% ਲੜਾਈ ਅਧਿਆਤਮਕ ਦੇ ਰਸਤੇ ਤੇ ਮੂਲਾਆਧਾਰ ਤੋਂ ਉਪਰ ਉੱਠਣ ਨਾਲ ਹੀ ਖਤਮ ਹੋ ਜਾਂਦੀ ਹੈ 🙏 ਰਿਧੀਆਂ ਸਿੱਧੀਆਂ ਅਤੇ ਮੂਲਆਧਾਰ ਚੱਕਰ ਦੇ ਮਾਲਕ ਗਣੇਸ਼ ਜੀ ਹਨ 🙏 ਬਹੁਤ ਸਾਰੇ ਲੋਕ ਸਵਾਸਾਂ ਨੂੰ ਉੱਪਰ ਚੜਾ ਚੜਾ ਕੇ ਕਿਰਿਆ ਕਰਦੇ ਹਨ ਤੇ ਚੱਕਰ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਨ ਇਸ ਕਿਰਿਆ ਨੂੰ ਕਰਨ ਦੇ ਨਾਲ 70 ਤੋਂ 80% ਚਾਂਸ ਪਾਗਲ ਹੋਣ ਦੇ ਹੁੰਦੇ ਹਨ ਇਸ ਲਈ ਸਵਾਸਾਂ ਦੀ ਕਿਰਿਆ ਕਰਕੇ ਕਦੇ ਵੀ ਕੁੰਡਲਨੀ ਖੋਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ 😔 ਜੇ ਕੁੰਡਲਨੀ ਕੋਈ ਜਾਗਰਤ ਕਰਨਾ ਚਾਹੁੰਦਾ ਹੈ ਜਾਂ ਕੋਈ ਬ੍ਰਹਮ ਮਾਰਗ ਤੇ ਜਾਣਾ ਚਾਹੁੰਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਸਿਰਫ ਤੇ ਸਿਰਫ ਪਿਤਾ ਪਰਮੇਸ਼ਰ ਦੇ ਨਾਮ ਦਾ ਜਾਪ ਕਰੇ ਉਸਦੇ ਨਾਲ ਆਪਣੇ ਆਪ ਹੀ ਕੁਝ ਸਮੇਂ ਦੇ ਵਿੱਚ ਕੁੰਡਲ ਨਹੀਂ ਜਾਗਰਿਤ ਹੋ ਜਾਏਗੀ ਤੇ ਪਿਤਾ ਪਰਮੇਸ਼ਵਰ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਏਗੀ ਅਤੇ ਕ੍ਰਮ ਵੀ ਖਰਾਬ ਨਹੀਂ ਹੋਣਗੇ ਕੋਈ ਸਰੀਰਕ ਨੁਕਸਾਨ ਵੀ ਨਹੀਂ ਹੋਵੇਗਾ 🙏 ਕੁੰਡਲਨੀ ਖੋਲਣੀ ਜਾਂ ਬ੍ਰਹਮ ਦਾ ਗਿਆਨ ਲੈਣਾ ਇਹ ਜਨਮਾਂ ਜਨਮਾਂ ਦੀ ਖੇਡ ਹੈ 🙏

    • @naviii949
      @naviii949 10 місяців тому +2

      Veerji ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਵਿਆਖਿਆ ਸੁਣ leo ji vaheguru mantar bare.
      Satyug vich Brahma to vasudev da Jaap karvaya
      Trete vich hare hare Manu ji to Jaap karvaya
      Duapur vich ved vyas ji ਤੋ ਗੋਬਿੰਦ ਗੋਵਿੰਦ ਜਾਪ ਕਰਵਾਇਆ
      ਕਲਯੁਗ ਵਿਚ ਸ਼ੰਕਰਾਚਾਰਯਾ ਤੋ ਰਾਮ ਰਾਮ ਦਾ ਜਾਪ ਕਰਵਾਇਆ
      ਫੇਰ ਗੁਰੂ ਨਾਨਕ ਜੀ ਨਾਰਾਇਣ ਆਏ ਤੇ ਸਾਰਿਆ ਤੋਂ ਨਾਮ ਜਪਾ ਕੇ ਇਕੱਠਾ ਕਰ ਕੇ
      ਵਾਹਿਗੁਰੂ ਬਣਾ ਕੇ ਲੋਕਾਂ ਨੂੰ ਦਿੱਤਾ ਕਲਿਆਣ ਲਈ।

    • @naviii949
      @naviii949 10 місяців тому

      Shabd hai panna no 968, SGGS
      ਚਾਰੇ ਜਾਗੇ ਚਹੁੰ ਜੁਗੀ panchayan ਆਪ ਹੋਆ l l
      Matlab ਚਾਰਾ ਯੁੱਗਾਂ ਵਿਚ ਚਾਰਾ ਤੋ ਨਾਮ ਜਪਾ ਕੇ ਪੰਜਵੇਂ ਗੁਰੂ ਨਾਨਕ ਜੀ ਨੇ ਵਾਹਿਗੁਰੂ ਮੰਤਰ ਦਿੱਤਾ।
      ਮਤਲਬ ਚਾਰੇ ਆਪ ਤੇ ਪੰਜਵੇਂ ਗੁਰੂ ਨਾਨਕ ਜੀ, ਇਹ ਸਭ ਇਕ ਹੀ ਹਨ ਤੇ ਪੰਜੇ ਮਿਲ ਕੇ panchayan ਰੂਪ ਆਪ ਹੀ ਹੋਏ ਹਨ ਵਾਹਿਗੁਰੂ ਜੀ।

    • @rajvirkaur9927
      @rajvirkaur9927 10 місяців тому +1

      ਤੁਹਾਡੇ ਬ੍ਰਹਮ ਗਿਆਨ ਨੂੰ ਕੋਟ ਕੋਟ ਪ੍ਰਣਾਮ । ਇਹ ਗਿਆਨ ਸਬ ਤਕ ਪੁਜਣਾ ਚਾਹੀਦਾ ਹੈ ਸਾਰਥਿਕ ਸਟੀਕ। ਬਹੁਤ ਘੱਟ ਸ਼ਬਦਾ ਚ ਸਹੀ ਗਿਆਨ । ਯੁੱਗਾਂ ਯੁੱਗਾਂ ਦਾ ਗਿਆਨ ਮਿਲਣ ਵਾਗ ਹੈ । ਜਦੋਂ ਮੈ ਹੋਰ ਚੱਕਰਾਂ meditation keti or ਸਵਾਸ ਧਿਆਨ ਕੀਤਾ ਬਿਨਾਂ ਗੁਰੂ । ਬਹੁਤ ਦੁੱਖ ਆਏ । ਓਹ v ਪਰਮੇਸ਼ਵਰ ਦੇ ਹੁਕਮ ਚ ਹੋਇਆ ਹੈ। ਕਰਮਾਂ ਦੀ ਮੈਲ ਕਟੀ ਗਈ ਹੋਵੇਗੀ। ਕੁਝ ਮਹੀਨੀਆ ਚ ਬ੍ਰਮਹਗਿਆਨੀ ਮਹਾਂਪੁਰਸ਼ ਦੇ ਚਰਨਾਂ ਦੀ ਧੂੜ ਮਿਲੀ ਵਾਹਿਗੁਰੂ ਨਾਮ ਮਿਲਿਆ । ਬਹੁਤ ਕੁਝ ਏਨੀ ਫਾਸਟ ਬਦਲ ਗਿਆ । ਚੱਕਰਾਂ blockages automatic simiran nal heal ho gyia। ਕੁੱਝ ਅਲੱਗ ਕਰਨ ਦੀ ਲੋੜ ਨਹੀਂ। ਦੁਨੀਆ ਦਾ universe da sb to safest ਮਾਰਗ waheguru ਗੁਰਮੰਤ੍ਰ ਹੀ ਹੈ । ਪਰ ਬਿਨਾਂ ਕਿਰਪਾ ਭਰਮ ਚ ਸਮਾਂ ਲਗ ਜਾਂਦਾ। ਜਾ ਇਕ ਦੂਜੇ ਧਰਮਾਂ ਨਾਲ ਤਰਕ ਚ । ਏਨੀ ਡੂੰਘੀ spiritual post lai Apda bhut bhut ਧੰਨਵਾਦ ਹੈ ।🙏🙏 ਅੱਜ ਤੱਕ ਦੀ ਸਬ ਤੋਂ ਅੱਛੀ ਪੋਸਟ ਜੋ ਕੁਝ ਲਫਜ਼ਾ ਚ ਸਬ ਕੁਝ ਬਿਆਨ ਕਰ ਰਹੀ ਹੈ ।🙏🙏🙏 waheguru ji🙏🙏🙏

    • @Nav4224
      @Nav4224 10 місяців тому +1

      Tuhanu hje santa bare Gyan nhi hai, tusi keha ki sadh to mntr lain naal shaktia, ridhi sidhia aundia han.
      Nhi es tra nhi hai ji, sadh to mntr lai ke kamayi krn nu gurbani vich vekho ki likhia guru ji ne
      ਸਾਧ ਜਨਾ ਕਾ ਮੰਤ੍ਰ ਕਮਾਏ l l
      ਆਪ ਤਰੈ ਸਗਲੇ ਕੁਲ ਤਾਰੇ ਤਿਸ ਦਰਗਾਹ ਠਾਕ ਨ ਪਾਵਣਿਆ l l ੭ l l
      Sadhu to mntr lai ke kamayi kr ke rabb di ਪ੍ਰਾਪਤੀ ਹੁੰਦੀ ਹੈ।

    • @anuradhabhakhri5863
      @anuradhabhakhri5863 8 місяців тому

      🙏🏻

  • @AmandeepKaurBawa-j4o
    @AmandeepKaurBawa-j4o 6 місяців тому

    Jithe shardha viahwash aa othe rab hai ehi sach aa

  • @ranjnarana8447
    @ranjnarana8447 11 місяців тому +6

    Loki tan murti puja da majak ho banode ne pat sachhi Shardha nal prem karda prabhu nal oh dab kuchh pa lainda ...Bilkul thik khiha tuc...🙏🏻🙏🏻

    • @samsungedgeplus3588
      @samsungedgeplus3588 11 місяців тому +2

      Eh sirf o lok ne bhaji..jina nu bas ena ku pta k sir de do sir lai lo..bas aahi dharm aa..

  • @EkOnkarSatgurPrasad.
    @EkOnkarSatgurPrasad. 3 місяці тому

    ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
    ਏਕ ਓਮਕਾਰ ਸਤਿਗੁਰ ਪ੍ਰਸਾਦਿ ॥🙏
    ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ||🙏
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ।🙏🏻
    ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥
    ਖੇਲ ਖੇਲਿ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥ 🙏
    Your experiences are 100% true ji 🙏

  • @Bestone55
    @Bestone55 11 місяців тому +5

    She is so prem wali rooh.Love Love Love

  • @jsingh9981
    @jsingh9981 6 місяців тому

    Thanks Sister ji waheguru ji

  • @rajinderrohi3847
    @rajinderrohi3847 9 місяців тому +2

    ਧੰਨ ਹੋ ਜੀ ਆਪ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਚੁਣਿਆ । ਇਸ ਵੀਡੀਓ ਰਾਹੀਂ ਬਹੁਤ ਪ੍ਰੇਰਣਾ ਮਿਲੀ. ਧੰਨਵਾਦ ਜੀ

  • @majidshah220
    @majidshah220 11 місяців тому +5

    The forces of universe is beyond human comprehension. There is no name or form.
    When your spirituality reaches higher vibration & relim, there is no Hindu, Sikh or others.... It just is....pure unconditional love

    • @Thecelestialmjhail
      @Thecelestialmjhail 8 місяців тому

      Exactly, Rabb na Hindu na musalman na isaayi na koi v Dharm.

  • @avtarsingh4870
    @avtarsingh4870 7 місяців тому

    Rab sbnu sadbudhi bkshe 🙏🏻

  • @allrounder_fateh..
    @allrounder_fateh.. 11 місяців тому +26

    ਹੇ ਵਾਹਿਗੁਰੂ ਜੀ ਆਪ ਕਣ ਕਣ ਵਿੱਚ ਵਿਰਾਜਮਾਨ ਹੋ ਸਰਬ ਵਿਆਪਕ ਹੋ ਕਿਤੇ ਮੇਰੇ ਕਮਲ਼ੀ ਤੇ ਵੀ ਕਿਰਪਾ ਕਰ 🙏🙏

  • @user-babbu.patran
    @user-babbu.patran 10 місяців тому +2

    ਬਿਲਕੁਲ ਸੱਚ ਆ,ਡੇਡ ਕ ਮਹੀਨਾ ਪਹਿਲਾ ਮੈ ਘਰ ਚ ਇੱਕਲਾ ਸੀ।ਰਾਤ ਦੇ 3ਵਜੇ ਮੈਨੂੰ ਕਿਸੇ ਨੇ ਖੜਾ ਕਰਨ ਦੀ ਕੋਸ਼ਿਸ਼ ਕੀਤੀ।ਜਦੋ ਮੈ ਓਠ ਕੇ ਦੇਖਿਆ ਕੋਈ ਵੀ ਨੀ ਸੀ।ਮੈ ledਚਲਾਈ ਤੇ ਰਾਤ ਦੇ 3ਵਜੇ ਹੀ ਆਸਾ ਦੀ ਵਾਰ ਦਾ ਪਾਠ ਚਲਾਂ ਕੇ ਸੁਣਦਾ ਸੁਣਦਾ ਫੇਰ ਸੋ ਗਿਆ😄ਮੇਰੇ ਮੁੱਖ ਤੇ ਆਸਾ ਦੀ ਵਾਰ ,ਤੇ ਹੋਰ ਕਈ ਗੁਰਬਾਣੀ ਦੀਆ ਪੰਗਤੀਆ ਓਚਰ ਦੀਆ ਰਹਿੰਦੀਆ ਨੇ।ਬੜਾ ਅਨੰਦ ਆਓਦਾ ਬਾਣੀ ਸੁਣਦੇ ਹੋਏ😇😇😇😇😇😇ਵਾਹਿਗੁਰੂ ਜੀ ਸਹਾਈ ਹੋਣ ਆਪਣੇ ਨਾਲ ਜੋੜਨ🙏

  • @akal_purakh
    @akal_purakh 11 місяців тому +15

    ਮਿਲਿਆ ਹੋਏ ਨਾ ਵਿਸ਼ੜੇ ਜੇ ਮਿਲਿਆ ਹੋਏ।
    ਭਾਵ jisnu ik wari parmatma mil gya hove fr kde vi nhi ਵਿਸ਼ੜ da

    • @randeepjasskaur756
      @randeepjasskaur756 10 місяців тому

      Mere to vishad gye 😢😢😢😢😢😢

    • @akal_purakh
      @akal_purakh 10 місяців тому +1

      @@randeepjasskaur756 rab ik wari milya hove fr kde nhi vishad da ji

    • @CharanjitSingh-rl5wm
      @CharanjitSingh-rl5wm 10 місяців тому +1

      ਇਨਾ ਅਵਸਥਾਵਾਂ ਨੂੰ ਸਦਾ ਲਈ ਬਣਾਈ ਰੱਖਣਾ ਖੁਦ ਦੇ ਵਸ ਨਹੀਂ ਹੁੰਦਾ
      ਅੰਦਰ ਦੀ ਕਮਾਈ ਚੰਗੇ ਕਰਮ ਪ੍ਰੇਮ ਪਰਮਾਤਮਾ ਗੁਰੂ ਤੇ ਵਿਸ਼ਵਾਸ਼ ਆਪਣੇ ਆਪ ਕੰਮ ਕਰਦੇ ਹਨ

  • @MohitKumar-qx2kb
    @MohitKumar-qx2kb 10 місяців тому +1

    Bhengi..di..gal..bilkul..sahihe..mevi..aisgalnu..
    .mahsuskitahe..waheguru..waheguru🎉🎉🎉🎉

  • @mrsinghbrar8121
    @mrsinghbrar8121 11 місяців тому +10

    ( ਭਾਗ ਤੀਜਾ )
    ਆਪਣੇ ਸ਼ਹਿਰ ਦੇ ਡੀਸੀ ਜਾਂ ਐਸਐਸਪੀ ਨੂੰ ਮਿਲਣਾ ਹੋਵੇ ਜੁੱਤੀਆਂ ਘੱਸ ਜਾਂਦੀਆਂ ਹਨ ਮਿਲਦੇ ਨਹੀਂ ਛੇਤੀ ਜਿਹੜੇ ਸਾਹਮਣੇ ਸਵੇਰੇ ਸ਼ਾਮ ਤੁਰਦੇ ਫਿਰਦੇ ਹਨ 😔 ਇੱਥੇ ਅਸੀਂ ਉਸ ਨੂੰ ਮਿਲਣ ਦੀ ਗੱਲ ਕਰ ਰਹੇ ਹਾਂ ਜਿਹੜਾ ਸਾਨੂੰ ਕਦੇ ਨਜ਼ਰ ਨਹੀਂ ਆਇਆ ਇਹਨਾਂ ਅੱਖਾਂ ਦੇ ਨਾਲ ਉਹ ਪਿਤਾ ਪਰਮੇਸ਼ਵਰ ਜੋ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਸ਼ਕਤੀਆਂ ਜਾਂ ਪਿਤਾ ਪਰਮੇਸ਼ਵਰ ਨੇ ਸਾਜੀਆਂ ਹਨ ਉਹ ਵੀ ਬਹੁਤ ਵੱਡਿਆਂ ਰੁਤਬੇ ਦੀਆਂ ਮਾਲਕ ਹਨ ਅਸੀਂ ਉਹਨਾਂ ਨੂੰ ਮਿਲਣ ਦੀ ਗੱਲ ਕਰ ਰਹੇ ਹਾਂ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਵੋ ਕਿ ਅਸੀਂ ਕਿੰਨੀ ਵੱਡੀ ਖੋਜ ਲਈ ਖੋਜ ਮਿਹਨਤ ਕਰ ਰਹੇ ਹਾਂ 🙏 ਬਿਨਾਂ ਪਿਤਾ ਪਰਮੇਸ਼ਵਰ ਦੇ ਨਾਂਮ ਤੋਂ ਜੇ ਅਸੀਂ ਕਿਸੇ ਹੋਰ ਨਾਂਮ ਦਾ ਜਾਪ ਜਾਂ ਸਿਮਰਨ ਕਰਦੇ ਹਾਂ ਉਸ ਦੇ ਕਰਨ ਨਾਲ ਬਹੁਤ ਸਾਰੀਆਂ ਸ਼ਕਤੀਆਂ ਸਿੱਧ ਹੋ ਜਾਂਦੀਆਂ ਹਨ ਫਿਰ ਸਾਡੇ ਤੋਂ ਉਹ ਆਪਣੀ ਪੂਜਾ ਕਰਵਾਉਂਦੀਆਂ ਹਨ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਕਿਉਂਕਿ ਸ਼ਕਤੀਆਂ ਨਰਾਜ ਵੀ ਹੁੰਦੀਆਂ ਹਨ ਅਤੇ ਖੁਸ਼ ਵੀ ਹੁੰਦੀਆਂ ਹਨ ਇਹਨਾਂ ਦਾ ਬੱਚਿਆਂ ਵਾਲਾ ਸੁਭਾਅ ਹੁੰਦਾ ਹੈ। 😔🤔 ਪਿਤਾ ਪਰਮੇਸ਼ਰ ਨਾ ਖੁਸ਼ ਹੁੰਦੇ ਹਨ ਨਾ ਨਾਰਾਜ਼ ਹੁੰਦੇ ਹਨ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਫਲ ਦਿੰਦੇ ਹਨ 🙏 ਇਸ ਲਈ ਸਾਨੂੰ ਹਮੇਸ਼ਾ ਹੀ ਪਿਤਾ ਪਰਮੇਸ਼ਰ ਦੇ ਨਾਂਮ ਦਾ ਹੀ ਨਾਂਮ ਸਿਮਰਨ ਕਰਨਾ ਚਾਹੀਦਾ ਹੈ 🙏 ਇਸ ਰਸਤੇ ਦੇ ਹੋਰ ਵੀ ਬਹੁਤ ਸਾਰੇ ਗੁੱਝੇ ਭੇਦ ਹਨ ਜੋ ਦਾਸ ਇਸ ਪੋਸਟ ਰਾਹੀਂ ਸਾਂਝੇ ਨਹੀਂ ਕਰ ਸਕਦਾ 🙏 ਦਾਸ ਉਮੀਦ ਕਰਦਾ ਹੈ ਗੁਰੂ ਪਿਆਰਿਓ ਆਪ ਜੀ ਨੂੰ ਇਸ ਜਾਣਕਾਰੀ ਤੋਂ ਕਾਫੀ ਲਾਭ ਹੋਵੇਗਾ 🙏 ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ 🙏 ਸਾਡਾ ਮਾਰਗ ਦਰਸ਼ਨ ਕਰਨ 🙏 ਸਾਨੂੰ ਸੋਝੀ ਦੇਣ 🙏 ਸਾਨੂੰ ਨਾਮ ਦਾਨ ਦੇਣ 🙏 ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਬਲ ਬਖਸ਼ਣ 🙏 ਸਾਨੂੰ ਕਲਯੁਗੀ ਜੀਵਨ ਨੂੰ ਬਖਸ਼ ਲੈਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

    • @rajvirkaur9927
      @rajvirkaur9927 10 місяців тому +1

      Very informative...wahe guru ji 🙏🤍