Super Energy ਨਾਲ ਜੁੜਨ ਲਈ ਕਿੰਨ੍ਹਾਂ ਅਭਿਆਸ ਕਰਨਾ ਪੈਣਾ...! Bimmupreet Mahal | Adab Maan | 1 TV

Поділитися
Вставка
  • Опубліковано 22 лис 2024

КОМЕНТАРІ • 1,3 тис.

  • @balbirbhogal3859
    @balbirbhogal3859 7 місяців тому +120

    ਪੈਰੀਂ ਪੈਂਦਾ ਹਾਂ ਜੀ (ਨੇਕ ਰੁਹ) 🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

    • @BaljeetSingh-fm1ue
      @BaljeetSingh-fm1ue 7 місяців тому

      Mere peh jaa😂

    • @balbirbhogal3859
      @balbirbhogal3859 7 місяців тому +5

      @@BaljeetSingh-fm1ue ਜੇਕਰ ਆਪ ਜੀ ਦੀ ਰੂਹ ਖੁਸ਼ ਹੁੰਦੀ ਆ, ਤਾਂ ਮੇਰੇ ਕੋਲ ਆ ਜਾਣਾ।
      ਕੋਈ ਇਤਰਾਜ਼ ਨਹੀਂ ਕਰਾਂਗਾ 🤣

  • @LovebeerSingh-b2n
    @LovebeerSingh-b2n 24 дні тому +2

    ਸਾਡਾ ਦਿਲ ਕਰਦਾ ਕਿ ਅਸੀਂ ਤੁਹਾਨੂੰ ਸੁਣੀ ਜਾਈਏ 🙏🙏 ਵਹਿਗੁਰੂ ਜੀ

  • @LovelyDolphins-eq4df
    @LovelyDolphins-eq4df 7 місяців тому +49

    ਸਾਡਾ ਦਿਲ ਕਰਦਾ ਅਸੀਂ ਤੁਹਾਨੂੰ ਸੁਣੀ ਜਾਈਏ ਜੀ 🙏

  • @shindanijjar8143
    @shindanijjar8143 7 місяців тому +32

    ਬਿਲਕੁਲ ਸੱਚ ਬੋਲ ਰਹੇ ਹਨ ਬੀਬੀ ਜੀ। ਇਸ ਅਵਸਥਾ ਵਿੱਚ ਕੋਈ ਧਰਮ ਨਹੀ ਰਹਿੰਦਾ। ਬਸ ਇਕ ਪਰਮਾਤਮਾ ਹੀ ਰਹਿੰਦਾ ਵਿਖਾਈ ਦਿੰਦਾ। ਲੋਕਾ ਦੀਆ ਅਖਾ ਬੰਦ ਹਨ ਤਾ ਮਤਲਬ ਰਬ ਨਹੀ। ਅਖਾ ਖੋਲੋ

  • @ninderkaur8727
    @ninderkaur8727 7 місяців тому +24

    ਮਾਤਾ ਜੀ ਤੁਹਾਡੀਆਂ ਗੱਲਾਂ ਨਾਲ ਰੂਹ ਨੂੰ ਸਕੂਨ ਮਿਲਦਾ ਹੈ

  • @GEMSoflife1
    @GEMSoflife1 7 місяців тому +321

    ਭਾਜੀ, ਭੈਣਜੀ ਨੂੰ ਗਲ ਖਤਮ ਕਰ ਲੈਣ ਦਿਆਂ ਕਰੋ ਕਿਉਕਿ ਉੱਨਾ ਕੋਲ ਗਿਆਨ ਹੈ ਤੇ ਤੁਹਾਡੇ ਕੋਲ ਜਿਗਿਆਸਾ ਹੈ, ਭੈਣਜੀ ਥੋੜ੍ਹਾ ਟੀਮ ਲਾਉਂਦੇ ਨੇ ਗੱਲ ਸ਼ੁਰੂ ਕਰਨ ਲੱਗਿਆ ਤੇ ਖਤਮ ਕਰਨ ਲੱਗਿਆ ਪਰ ਇਸ ਵਖ਼ਤ ਸਾਨੂੰ ਜ਼ਰੂਰਤ ਹੈ ਇਸ ਗਿਆਨ ਦੀ ਜੋ ਕਿਸੇ ਨੇ ਖੁਲ ਕੇ ਨਹੀਂ ਦੱਸਣਾ, ਮੈਨੂੰ ਵੀ ਜਲਦੀ ਹੁੰਦੀ ਹੈ ਕੇ ਉਹ ਸ਼ੇਤੀ ਸ਼ੇਤੀ ਬੋਲਣ ਪਰ ਗਿਆਨ ਇੰਨਾ ਜ਼ਿਆਦਾ ਹੈ ਕੀ ਸਹੀ ਜਵਾਬ ਲਈ ਤਾਰਾ ਜੁੜਣ ਤੇ ਟਾਈਮ ਲੱਗਦਾ ਹੈ, ਮੇਰੀ ਵੀ ਇਹ ਅਵਸਥਾ ਬਣੀ ਸੀ ਤੇ ਮੈਨੂੰ ਸ਼ੇਤੀ ਜਵਾਬ ਨਹੀਂ ਸੀ ਆਉਂਦੇ ਤੇ ਅਵਾਜ ਵੀ ਕੰਬਦੀ ਹੁੰਦੀ ਸੀ, ਮੈਂ ਸਵਾਲਾਂ ਦੇ ਜਵਾਬ ਦੇਣੇ ਹੀ ਬੰਦ ਕਰਤੇ, ਮੈਨੂੰ ਕੁੱਛ ਅਨੁਬਵ ਹੋਏ ਨੇ ਪਰ ਦਸ਼ਨ ਅਜੇ ਨਹੀਂ ਹੋਏ, ਭੈਣਜੀ ਦੀਆ ਗੱਲਾਂ ਸੁਣਕੇ ਫਿਰ ਤੋਂ ਉਸ ਪ੍ਰਮਾਤਮਾ ਵੱਲ ਧਿਆਨ ਗਿਆ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭੈਣਜੀ ਹੋਣਾ ਨਾਲ ਵੀਡੀਓ ਬਣਨ ਦਾ

    • @amriksinghdhaliwal5253
      @amriksinghdhaliwal5253 7 місяців тому +4

      Waheguru bless you for the the next level of spirituality

    • @MrChsingh
      @MrChsingh 7 місяців тому +2

      Any question about enlightenment

    • @gurmanbrar8945
      @gurmanbrar8945 7 місяців тому

      ​@@MrChsinghhow to attain enlightenment ji

    • @MrChsingh
      @MrChsingh 7 місяців тому +3

      @@gurmanbrar8945 ਬਰਾੜ ਸਾਹਿਬ ਇਹ੍ਹ ਬਹੁਤ ਸੌਖਾ ਹੈ।ਉਹ ਸਾਡੇ ਸਭ ਤੋਂ ਨੇਰ੍ਹੇ ਹੈ ਪਰ ਅਸੀਂ ਉਹਨੂੰ ਪਹਿਚਾਣਦੇ ਨਹੀਂ

    • @gurmanbrar8945
      @gurmanbrar8945 7 місяців тому +2

      @@MrChsingh tarika ki hai veer ji

  • @baljindersingh1184
    @baljindersingh1184 7 місяців тому +30

    ਨਾਮ ਜਪਣ ਵਾਲੀਆਂ ਚੰਗੀਆਂ ਰੂਹਾਂ ਦੀ ਕੁੱਖ ਵਿੱਚ ਹੀ ਚੰਗੇ ਬੱਚੇ ਆਉਂਦੇ ਹਨ। ਰੱਬ ਤੋਂ ਦੂਰ ਹੋਣ ਕਾਰਨ ਪ੍ਰੇਤ ਰੂਹਾਂ ਜਨਮ ਲੈਂਦੀਆਂ ਹਨ । ਨਾਮ ਜਪਣ ਵਾਲੇ ਸੁਖ ਵਿੱਚ ਜੀਵਨ ਗੁਜਾਰਦੇ ਹਨ।ਮਨ,ਤਨ ਸ਼ਾਂਤ ਰਹਿੰਦਾ ਹੈ ।ਸਾਡੇ ਲਾਲਚੀ ਲੋਕ ਘੱਟ ਦਾਜ ਦੇਣ ਕਾਰਨ ਹੀ ਕਲੇਸ਼ ਸ਼ੁਰੂ ਕਰ ਦਿੰਦੇ ਹਨ। ਲੜਾਈ ਵਾਲੇ ਘਰ ਚੰਗੀ ਰੂਹ ਜਨਮ ਨਹੀਂ ਲੈਂਦੀ ।ਉਥੇ ਤਾਂ ਪ੍ਰੇਤ ਰੂਹ ਹੀ ਆਵੇਗੀ ਤੇ ਦੁੱਖ ਦੇਵੇਗੀ।ਜਿਸ ਤਰਾਂ ਅੱਜ ਕੱਲ੍ਹ ਹੋ ਰਿਹਾ ਹੈ । ਸੁੱਖ ਨਹੀਂ ਨਾਮ ਬਿਨਾਂ ।

  • @entertainmentandinfovideos9629
    @entertainmentandinfovideos9629 7 місяців тому +49

    ਬਹੁਤ ਉਤਸੁਕਤਾ ਜਾਗਦੀ ਹੈ ਮਾਤਾ ਜੀ ਦੀ ਸਤਸੰਗ ਸੁਣਕੇ, ਇੰਨਾ ਦਾ ਲੜ ਨਾ ਛਡਿਓ

    • @ssaniassania8744
      @ssaniassania8744 7 місяців тому

      Your freaking background music is so annoying that I had to unsubscribe your channel. I will never watch you again.

  • @bantasingh2059
    @bantasingh2059 7 місяців тому +58

    ਇਸ ਭੈਣ ਜੀ ਤੇ ਬੜੀ ਕਿਰਪਾ ਹੈ ਪਰਮਾਤਮਾ ਦੀ ਇਹ ਪਿਛਲੇ ਜਨਮਾਂ ਦੇ ਕੀਤੀ ਗਈ ਸੇਵਾ ਭਗਤੀ ਕਰਕੇ ਇਸ ਜਨਮ ਵਿੱਚ ਪ੍ਰਗਟ ਅਵਸਥਾ ਹੈ ਵਾਹਿਗੁਰੂ ਜੀ ਇਹਨਾਂ ਤੇ ਇਸੇ ਤਰਾਂ ਹੀ ਮਿਹਰ ਭਰਿਆ ਹੱਥ ਰਖੇ

  • @lakhwinderpannu2886
    @lakhwinderpannu2886 7 місяців тому +42

    ਐਸੀ ਮਾਂ ਸੱਭ ਨੂੰ ਨਸ਼ੀਬ ਹੋਵੇ ਵਾਹਿਗੁਰੂ ਜੀ ਜ਼ੋ ਆਪਣੇ ਬੱਚਿਆਂ ਨੂੰ ਪਰਮਾਤਮਾ ਨਾਲ ਪ੍ਰੇਮ ਕਿਵੇਂ ਕਰਨਾ ਉਹ ਮਾਰਗ ਦੱਸ ਰਹੇ ਹਨ।

    • @gurgurgur
      @gurgurgur 6 місяців тому +1

      Atmak khoji bano sarir na daykho

  • @SukhwinderSukha-
    @SukhwinderSukha- 7 місяців тому +14

    ਇਨੀ ਵੱਡੀ ਹਸਤੀ ਦੇ ਨਾਲ ਗੱਲ ਕਰਨ ਲਈ
    ਵੀਰ ਆਪ ਵਿੱਚ ਬਹੁਤ ਕਮੀ ਹੈ
    ਸਹਿਜ ਵਿਚ ਸੁਣੋਂ ਤੇ ਮਾਤਾ ਜੀ ਨੂੰ ਲਗਾਤਾਰ ਬਚਨ ਕਰਨ ਦਿਊ

  • @ramanthapar9857
    @ramanthapar9857 7 місяців тому +60

    ਨਾਮ ਦਾ ਸ਼ਰਬਤ ਐਸਾ ਹੈ ਕਿ ਜਿਸ ਨੇ ਇੱਕ ਵਾਰ ਇਸ ਨੂੰ ਚੱਖ ਲਿਆ, ਓਹਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਸਭ ਆਪਣੇ ਲੱਗਣ ਲੱਗ ਜਾਂਦੇ ਨੇ ।🕊️
    ਇਹ ਤਾਂ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਉਂਦਾ।

  • @ParminderSingh-se7vo
    @ParminderSingh-se7vo 7 місяців тому +39

    ਤੁਹਾਡੀ ਵੀਡਿਓ ਦੀ ਬੇਸਬਰੀ ਨਾਲ ਉਡੀਕ ਸੀ। ਜੀ ਕਰਦਾ ਹੈ ਸੁਣਦੇ ਹੀ ਰਹੀਏ।

  • @jaswindersidhu3820
    @jaswindersidhu3820 7 місяців тому +19

    ਮਾਨੋ ਤੋ ਭਗਵਾਨ ਹੈ ਵਿਸ਼ਵਾਸ ਵਿੱਚ ਹੈ ਪਰਮਾਤਮਾ ਹੀ ਆਤਮਾ ਹੈ ਅਸੀਂ ਉਹਨੂੰ ਬਾਹਰ ਲੱਭਦੇ ਆਂ ਸਾਡੇ ਅੰਦਰ ਹੀ ਹੈ ਸੱਚ ਹੈ ਆਂਟੀ ਜੀ ਬਹੁਤ ਵਧੀਆ ਗਿਆਨ ਦਿੰਦੇ ਨੇ ਤੁਹਾਨੂੰ ਪ੍ਰਨਾਮ

  • @Gurbanicollection
    @Gurbanicollection 7 місяців тому +32

    ਮੇਰੇ ਨਾਲ ਅਕਸਰ ਏਹ ਹੁੰਦਾ ਹੈ ਪਰ ਮੈਂਨੂੰ ਏਸ ਵੀਡੀਓ ਨਾਲ ਹੋਰ ਵਿਸ਼ਵਾਸ ਪੱਕਾ ਹੋ ਗਿਆ ਏਹ ਬਿਲਕੁਲ ਸਹੀ ਕਹਿ ਰਹੇ ਨੇ

    • @PB13Punjabimusicanddjsong
      @PB13Punjabimusicanddjsong 7 місяців тому +2

      ਸ਼ਬਦ ਨਾਂਮ ਕੀ ਸਿਮਰਨ ਕਰਦੇ ਉਹ ਦੱਸੋ

  • @amarjeetsingh9112
    @amarjeetsingh9112 7 місяців тому +5

    ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਧੰਨ ਹੋ ਧੰਨ ਹੋ ਜੀ ਮੈਂ ਬਚਨ ਕਰਨਾ ਚਾਹੁੰਦਾ ਮੇਰੇ ਘਰ ਦਿਆਂ ਨੂੰ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਜੀ ਗ੍ਰਹਿਸਤ ਤੋਂ ਤਾਂ ਬਹੁਤ ਦੂਰ ਲੈ ਜਾਂਦਾ ਜੀ ਵਿਰਾਸਤ ਤੋਂ ਤੋਂ ਬਹੁਤ ਦੂਰ ਹੋਣਾ ਪੈਂਦਾ ਜੀ ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਇਹੋ ਗੱਲ ਹੀ ਵਾਪਰ ਰਹੀ ਹੈ ਮੇਰੇ ਘਰਦਿਆਂ ਨਾਲ ਬਹੁਤ ਸੁੱਚੇ ਸੁੱਚੇ ਇਨਸਾਨ ਨੇ ਪਰ ਜੀ ਸਾਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਇਸੇ ਤਰ੍ਹਾਂ ਹੀ ਆਵਾਜ਼ ਆਉਣੀ ਦਿਖਦਾ ਨਹੀਂ ਪੈਣਾ

  • @amarjeetsingh9112
    @amarjeetsingh9112 7 місяців тому +6

    ਰੱਬ ਘਰੇ ਗੁਰੂ ਘਰੇ ਤਾਂ ਸਾਰੇ ਹੀ ਜਾਂਦੇ ਆ ਸਭ ਨੂੰ ਨਹੀਂ ਜੀ ਰੱਬ ਮਿਲ ਜਾਂਦਾ

  • @JasmeetBanipal
    @JasmeetBanipal 7 місяців тому +63

    ਬਿਲਕੁਲ ਸੱਚ ਏ ਮੇਰੇ ਨਾਲ ਏ ਸਭ ਕੁਜ ਹੋਇਆ. ਆਪ ਤੇ ਬਹੁਤ ਕਿਰਪਾ ਹੈ ਪਰ ਜੋ ਲੋਕ ਵਾਹਿਗੁਰੂ ਜੀ ਨੂੰ ਨਹੀ ਮੰਨਦੇ ਉਹ ਆਪ ਜੀ ਨੂੰ ਸਮਜ ਨਹੀ ਸਕਦੇ 🙏

    • @SandeepSingh-rb2vc
      @SandeepSingh-rb2vc 7 місяців тому +1

      Veer ji kirpa kr k dasso kudlini experience ki jappna nal hunda

    • @pendubande8324
      @pendubande8324 7 місяців тому +2

      ਤੁਹਾਡਾ ਮੋਬਾਈਲ ਨੰਬਰ ਮਿਲ ਸਕਦਾ ਹੈ ਜੀ

    • @balwinderkaur2840
      @balwinderkaur2840 7 місяців тому +1

      Bilkul ji same to same me also waheguru ji waheguru ji waheguru ji sab te kirpa karo

    • @balwinderkaur2840
      @balwinderkaur2840 7 місяців тому +1

      Waheguru ji bhut hi vadia waiting for next waheguru ji naam abyaas hor karo

    • @BaljeetSingh-fm1ue
      @BaljeetSingh-fm1ue 7 місяців тому

      ​@@pendubande8324mra lena😅

  • @gopygill2210
    @gopygill2210 7 місяців тому +67

    ਬ੍ਰਹਮ ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ ਇਹਨਾਂ ਅਵਸਥਾ ਵਾਂ ਬਾਰੇ ਬਹੁਤ ਬਾਰੀਕੀ ਨਾਲ ਦੱਸਦੇ ਹਨ

    • @sukhwindersagi7517
      @sukhwindersagi7517 5 місяців тому

      Veer ji please ohna da email ja phone number mil sakda …. Please 🙏🙏

    • @anmolvirk156
      @anmolvirk156 Місяць тому

      Tuhanu kive pata oh brahmgyani aa brahmgiyani ki gat brahmgyani jane

  • @LovelyDolphins-eq4df
    @LovelyDolphins-eq4df 6 місяців тому +20

    ਵਿਮੂਪ੍ਰੀਤ ਜੀ ਨਾਲ ਹੋਰ ਮੁਲਾਕਾਤਾਂ ਕਰਾਓ ਜੀ

  • @shindanijjar8143
    @shindanijjar8143 7 місяців тому +28

    ਬਿਲਕੁਲ ਸਚਾਈ ਬਿਆਨ ਕੀਤੀ ਬੀਬੀ ਜੀ ਨੇ। ਹਕੀਕਤ ਵਿਚ ਜਦੋ ਇਹ ਅਵਸਥਾ ਬਣਦੀ ਹੈ ਅਵਾਜ ਇਸੇ ਤਰਾ ਭਾਰੀ ਹੋ ਜਾਦੀ ਹੈ। ਜਵਾਨ ਵਿੱਚ ਪਰਮਾਤਮਾ ਆਪ ਆ ਜਾਦਾ

  • @Punjabsingh023
    @Punjabsingh023 7 місяців тому +78

    ਬਸ ਇਨਾ ਹੀ ਦਸ ਸਕਦਾ ਭੈਣ ਜੀ ਜੋ ਕਹਿ ਰਹੇ ਆ ਸੱਚ ਕਹਿ ਰਹੇ ਆ ਬਹੁਤ ਸਵਾਦ ਆ ਨਾਮ ਵਿਚ

    • @gurpalsingh3720
      @gurpalsingh3720 7 місяців тому +5

      ਪੂਰਾ ਗੁਰੂ ਗੁਰਬਾਣੀ, ਹੋਰ ਧਰਮ ਸ਼ਾਸ਼ਤਰ ਦੇ ਅਧਾਰ ਤੇ ਲੱਭੋ ਜਲਦੀ ਮਿਲ ਜਾਵੇਗਾ ਤੂਂਸੀ ਹੁਣ ਤੱਕ ਕਿਹੜੇ ਕਿਹੜੇ ਸੰਤ ਕੋਲ ਜਾ ਚੁੱਕੇ ਹੋ।
      ਸਲੋਕ ਮਃ ੧ ॥
      ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥ ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥

    • @Punjabsingh023
      @Punjabsingh023 7 місяців тому +4

      @@gurpalsingh3720 ਕਿਤੇ ਨਹੀਂ ਗਏ ਵਾਹਿਗੁਰੂ ਜੀ ਘਰ ਈ ਨਾਮ ਜਾਪਿ ਕਰੀ ਦਾ,ਸਾਡੇ ਸਾਰੇ ਪਰਿਵਾਰ ਤੇ ਗੁਰੂ ਸਾਹਿਬ ਦੀ ਕਿਰਪਾ

    • @gurpalsingh3720
      @gurpalsingh3720 7 місяців тому

      @@Punjabsingh023 ਬਾਈ ਜੀ ਤੁੰਸੀ ਪੁਰੇ ਗੁਰੂ ਬਾਰੇ ਪੁੱਛਿਆ ਹੈ।ਤੁੰਸੀ ਯੂ ਟਿਊਬ ਤੇ ਭਗਤੀ ਜੀਵਨ ਚੈਨਲ ਤੇ ਸਤਿਸੰਗ ਸੁਣੋ।

    • @sarbjitsandhu2531
      @sarbjitsandhu2531 7 місяців тому

      ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

    • @djmaanpatiala4049
      @djmaanpatiala4049 7 місяців тому

      Gall kirpa de nhi pesa taka kam kar sikh nhi gall parmatma nal judan de a ji avastha meri ve milde juldi a par guru nhi mil rhe

  • @vishalisharma5388
    @vishalisharma5388 7 місяців тому +44

    I am 24 years old and I am feeling so divine...Jai Shri Ram ... Satnam waheguru ji..🕉️🕉️

    • @kartarpurakh
      @kartarpurakh 7 місяців тому +5

      waheguru Ji ਜੈ ਸ਼੍ਰੀ ਰਾਮ,,,

    • @rakeshkumar-zn2iv
      @rakeshkumar-zn2iv 7 місяців тому +1

      Bani study kro ji

    • @RSB143
      @RSB143 5 місяців тому

      😊🎉

  • @AshwaniKumar-pg9mf
    @AshwaniKumar-pg9mf 7 місяців тому +3

    Y sb sach hai. Me Hindu pr jis waqt me gurudware janda bda hi dimag khul janda. Bs us to baad sb samne jo y bol rhe sb sach. Y achi rooh hai.

  • @HappySingh-pi4wh
    @HappySingh-pi4wh 7 місяців тому +26

    ਬ੍ਰਹਮ ਗਿਆਨੀ ਦੀ ਨਿਸ਼ਾਨੀ ਏਹੀ ਹੈ ਧਨ ਏਹ ਬੀਬੀ ਜਿਹਨੂੰ ਪਾਰਬਰ੍ਹਮ ਦੇ ਦਰਸ਼ਨ ਹੋਏ

  • @sikanderjitdhaliwal2078
    @sikanderjitdhaliwal2078 3 місяці тому +2

    ਮੈਂ ਪਹਿਲਾਂ ਅਜਿਹੀਆਂ ਵੀਡਿਉ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਸੀ,ਪਰ ਹੁਣ ਮੈਨੂੰ ਲੱਗਣ ਲੱਗ ਗਿਆ ਕਿ ਰੱਬ ਕੋਈ ਵੀ ਚਮਤਕਾਰ ਕਰ ਸਕਦਾ ਹੈ। ਵਿਸ਼ਵਾਸ ਬੱਝਣ ਲੱਗ ਗਿਆ ਹੈ।

  • @amarjeetsingh9112
    @amarjeetsingh9112 7 місяців тому +3

    ਵੇਖਣ ਵਾਲੀ ਅੱਖ ਹੋਣੀ ਚਾਹੀਦੀ ਇਹਦੀ ਹੈ ਜੀ ਸਭ ਕੁਝ ਇਹ ਕੀ ਹੈ ਇਹ ਕੀ ਹੈ ਇਕ ਓਕਾਰ ਏਕ ਅੱਲਾ ਵਾਹਿਗੁਰੂ ਹਰੀਅੰ ਗੋਡ ਏਕ ਇੱਕੋ ਹੀ ਹੈ ਜੀ

  • @HarpalSingh-if5ev
    @HarpalSingh-if5ev 2 місяці тому +1

    ਰਬੀ ਰੂਹਾਂ ਦੇ ਦਰਸ਼ਣ ਕਰਾਓਣ ਲਈ ਧਨਵਾਦ ਚਨਲ ਵਾਲੇ ਵੀਰਾ ਦਾ

  • @baljeetsinghdandiwal-fx1fl
    @baljeetsinghdandiwal-fx1fl 7 місяців тому +21

    ਮੈਮ ਸੁਕ੍ਰਿਆ ਜੋ ਆਪ ਜੀ ਨੇ ਇਹ ਰੂਹਾਨੀ ਸਫ਼ਰ ਦੂਸਰਿਆਂ ਨੂੰ ਦੱਸਿਆ ਜਾ ਦੱਸ ਰਹਿਓਂ ਇਹ ਜਰੂਰੀ ਵੀ ਐ ਅੱਜ ਤੱਕ ਜੋ ਬਾਬੇਅਨ ਨੇ ਸਬ ਲੁਕੋਕੇ ਰੱਖਿਆ ਇਸੇ ਲਈ ਇਹ ਗਿਆਨ ਜੋ ਵਾਹਿਗੁਰੂ ਜੀ ਨੇ ਲੋਕਾਂ ਨੂੰ ਵੰਡਣ ਲਈ ਕਿਹਾ ਸੀ ਆਪ ਜੱਪੋ ਅਵਰਾ ਨਾਮ ਜਪਾਵੋ ਇਸ ਤੇ ਕਿਸੇ ਨੇ ਗੌਰ ਨੀ ਕੀਤਾ ਇਸ ਬਾਰੇ ਖੁਲ੍ਹਕੇ ਵਿਚਾਰ ਵਾਰ ਵਾਰ ਹੋਣਾ ਚਾਹੀਦਾ ਐ ਫਿਰ ਹੀ ਕੋਈ ਯਕੀਨ ਕਰੇਗਾ ਇਹ ਬਿਲਕੁੱਲ ਸੱਚ ਐ ਮੇਰੇ ਨਾਲ ਵੀ ਹੋਇਆ ਜੋ ਆਪ ਦੱਸ ਰਹੇ ਹੋ ਥੈਂਕਸ ਵਾਹਿਗੁਰੂ ਆਪ ਤੇ ਹੋਰ ਵੀ ਮੇਹਰ ਕਰਨ ਹੋਰ ਵੀ ਐਪੀਸੋਟ ਬਣਾਉ ਤਾ ਜੋ ਵੱਧ ਤੋ ਵੱਧ ਲੋਕਾ ਨੂੰ ਫਾਇਦਾ ਪਹੁੰਚ ਸਕੇ ਵਾਹਿਗੁਰੂ ਨਾਲ ਜੁੜ ਸਕਣ ਉਹ ਦੁੱਖਾ ਤੋਂ ਬਚਨ ਉਥੇ ਅਨੰਦ ਹੀ ਅਨੰਦ ਹੈ

    • @BalwinderSingh-yu4tq
      @BalwinderSingh-yu4tq 7 місяців тому

      ਬਾਬਾ ਤਾਂ ਕੋਈ ਵਿਰਲਾ ਹੀ ਹੋ ਸਕਦਾ ਜੀ। ਨਾਨਕਸਰ ਅਨੇਕਾਂ ਬਾਬੇ ਬੈਠੇ ਨੇ ਉਹ ਰੂਹਾਨੀਅਤ ਮਾਰਗ ਤੋਂ ਵੀ ਕਾਫੀ ਦੂਰ ਨੂੰ

  • @er.nitish7052
    @er.nitish7052 22 дні тому +1

    Thank you so much mam... I also started meditation after reading Bhagavad Gita... Also one I want to clarify that Sakar and Nirakar are 2 gunas of Supreme God Krishna and whatever people confuse today are already explained in Gita... So we should focus on our meditation. Rest Krishna will handle
    Hari Om Tat Sat

  • @Baljeet_singh_sardar
    @Baljeet_singh_sardar 7 місяців тому +13

    ਮੈਂ ਤੇ ਬਹੁਤ ਵੱਡਾ ਪਾਪੀ ਆਂ ਤੇ ਕਿ ਮੈਂ ਬਖਸ਼ਿਆ ਜਾਵਾਂਗਾ ਪਰਮਾਤਮਾ ਕੋਲੋਂ ਇਹਦੇ ਬਾਰੇ ਵੀ ਜਰੂਰ ਦੱਸਣਾ ਤੇ ਤੁਹਾਡਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਰੱਬੀ ਰੂਹ ਦੇ ਦਰਸ਼ਨ ਕਰਾਏ ਤੁਸੀਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @sandeeprai8504
      @sandeeprai8504 7 місяців тому +2

      ਉਹ ਬਖਸ਼ਣਹਾਰ ਹੈ ਜੇ ਉਸਦੀ ਸ਼ਰਨ ਵਿਚ ਜਾਕੇ ਪਾਪ ਰੂਪੀ ਗਿਦੜ੍ਹਾਂ ਦਾ ਡਰ ਨਹੀਂ ਰਹਿੰਦਾ ਬੱਸ ਅਰਦਾਸ ਕਰਿਆ ਕਰੋ ਤੇ ਪਾਪਾਂ ਲਈ ਮਾਫੀ ਮੰਗਿਆ ਕਰੋ ਉਹ ਜਰੂਰ ਬਖ਼ਸ਼ੇਗਾ ਜੀ 🙏

    • @RSB143
      @RSB143 5 місяців тому

      Paapi, kyo sikhi nuu thokga dita si ke , Arya samaji yaa Christian missionaries nuu join kr lyaa see k

    • @HappyNannu
      @HappyNannu 4 місяці тому

      Veer ji BABA NANAK JI ne koda rakhshah , sajjan thag nu baksh dita c, j banda apni galti accept karke agge ton repeat na kare menu lagda WAHEGURU maaf kar dinda

  • @jinderpreetsingh909
    @jinderpreetsingh909 7 місяців тому +16

    ਧੰਨਵਾਦ ਵੀਰੇ ਦੁਬਾਰਾ ਗਿਆਨ ਦੀਆਂ ਗੱਲਾਂ ਸੁਣਵਾਉਣ ਲਈ
    Please bhenji nu jroor ley k aaya kro jldi

  • @Brownie.......
    @Brownie....... 6 місяців тому +13

    ਸਾਰੇ ਉੱਤਰ ਮਿਲ ਗਏ ਵੀਰ ਜੀ ਜਰੂਰ ਧੰਨਵਾਦ ਕਰਿਓ ਸਤਿਕਾਰ ਨਾਲ ਮਾਤਾ ਜੀ ਦਾ ਦਿੱਲ ਕਰਦਾ ਬੱਸ ਸੁਣੀ ਜਾਵਾ ਕਿਰਪਾ ਕਰਕੇ ਮਾਤਾ ਜੀ ਨੂੰ ਕਵੋ ਇਸ ਰਾਹ ਤੇ ਚਲਦਿਆ ਕਦੀ ਕਦੀ ਉਲਜ ਜਾਈ ਦਾ ਮਾਤਾ ਜੀ ਨੂੰ ਗੁਰੂ ਰੂਪ ਸਮਜ ਕੇ ਸਿੱਖਿਆ ਦੇਣ ਦਾ ਕੋਈ ਜਰੀਆ ਦੱਸੋ ਤਾਂ ਜੋ ਕਦੀ ਕਦੀ ਸੇਧ ਲੈ ਸਕੀਏ, ਮਾਤਾ ਜੀ ਅਗਰ ਕਮੈਂਟਸ ਪੜਦੇ ਹੋ ਤਾਂ ਧੰਨਵਾਦ ਬਹੁਤ ਮਾਤਾ ਜੀ ਤੁਸੀਂ ਰੱਬ ਦੇ ਨੇੜੇ ਆਲੀ ਰੂਹ ਹੋ ਏਦੀ ਕਦੀ ਕਦੀ ਕਿਸੇ ਵੀਡਿਓ ਚ ਆ ਕੇ ਸਾਨੂੰ ਰਾਹ ਦਸੀ ਜਾਓ

    • @baljeetkaur4455
      @baljeetkaur4455 3 місяці тому +1

      ਜਦੋਂ ਉਲਝਦੇ ,ਹੋ ਤਾਂ ਗੁਰੂ ਗ੍ਰੰਥ ਸਾਹਿਬ ਜੀ,ਕੋਲ ਅਰਦਾਸ ਕਰੋ,,ਹਾਜਰ ,ਨਾਜਰ ਜਾਣ ਕੇ,,,,ਜੋ ਕੋਈ ਉਲਝਣ ਦੱਸੋ,,,ਹੁਕਮਨਾਮਾ ਲੳਉ,,,ਜਵਾਬ ਮਿਲਣਗੇ

    • @Brownie.......
      @Brownie....... 3 місяці тому

      @@baljeetkaur4455 ਸਤਬਚਨ ਵਾਹਿਗੁਰੂ ਜੀ

    • @baljeetkaur4455
      @baljeetkaur4455 3 місяці тому +1

      @@Brownie....... sant maskeen ji ,uhna di ktha,,you tube te,kundlini ki he,,eh dekhyo,,bht jankaari mildi

    • @Brownie.......
      @Brownie....... 3 місяці тому

      @@baljeetkaur4455 ਗੁਰੂ ਕਿਰਪਾ ਕਰ ਰਹੇ ਆ ਵਾਹਿਗੁਰੂ ਜੀ 🙏🏼

  • @AshwaniKumar-pg9mf
    @AshwaniKumar-pg9mf 7 місяців тому +2

    Me Panjab ki sewa krna chahta hu waheguru g ko shiv g ko samne samne bol rha hu

  • @GurpreetSingh-uy1xh
    @GurpreetSingh-uy1xh 7 місяців тому +51

    ਵੀਰ ਆ ਖੁਸ਼ਬੋ ਉਸੇ ਨੂੰ ਆਉਂਦੀ ਹੈ ਕੋ ਨਾਮ ਦਾ ਰਸ ਪੀਂਦੇ ਨੇ।ਕੋਲ ਬੇਠਿਦੇ ਬੰਦੇ ਨੂੰ ਨਹੀ ਆਉਂਦੀ। ਓਹ ਬੰਦੇ ਮਜ਼ਾਕ ਉਡਾਉਂਦੇ ਹਨ। ਮੇਰੇ ਨਾਲ ਵੀ ਖਟਦਾ ਮੇਰੇ ਘਰ ਵਾਲੇ ਵੀ ਮੈਨੂੰ ਸੁਦਾਈ ਸਮਜਦੇ ਸੀ। ਅਲੱਗ ਅਲੱਗ ਬੰਦੇ ਨੂੰ ਅਲੱਗ ਅਲੱਗ ਐਕਸਪਿਰੇਂਸ ਹੁੰਦੇ ਹਨ। ਅਨਹਦ ਨਾਦ ਵੱਜਦੇ ਹਨ ਕੰਨਾ ਵਿੱਚ। ਵੈਰਾਗ ਮਈ।ਬੱਸ ਹੋਰ ਕਿ ਕਾਹਾ। ਸਮਜਨ ਵਾਲੇ ਸਮਝ ਜਾਂ ਗੇ । ਵਾਹਿਗੁਰੂ ਵਾਹਿਗੁਰੂ।

    • @Sidhu2204
      @Sidhu2204 7 місяців тому +3

      Veer ji, ਤੁਸੀ ਕਿੰਨਾ ਸਮਾਂ ਨਾਮ ਜਾਪ ਕਰਦੇ ਸੀ, & ਕਿਹੜਾ ਜਾਪ ਕਰਦੇ ਹੋ ??

    • @GurpreetSingh-uy1xh
      @GurpreetSingh-uy1xh 7 місяців тому +5

      ਵੀਰ ਜਦੋਂ ਮੰਨ ਬੁਹਤ ਸਾਫ਼ ਤੇ ਸੁੱਚਾ ਹੋ ਜਾਂਦਾ ਉਦੋਂ ਜਦੋਂ ਵੀ ਤੁਸੀਂ ਆਪਣਾ ਧਿਆਨ ਪਰਮ ਪਿਤਾ ਪ੍ਰਮਾਤਮਾ ਦੇ ਚਰਨਾ ਚ ਲਗੌਂਦੇ ਹੋ ਉਦੋਂ ਹੀ ਪ੍ਰਮਾਤਮਾ ਦਰਸ਼ਨ ਦੇਣ ਲਗਦੇ ਹਨ ਕਿਸੇ ਨਾ ਕਿਸੇ ਰੂਪ ਵਿਚ। ਤੁਹਾਨੂੰ ਆਪੇ ਪਤਾ ਲੱਗ ਜਾਣਾ।ਕਿਸੇ ਨਾਲ ਗੱਲ ਕਰਨ ਨੂੰ ਜੀ ਨੀ ਕਰਦਾ ਬਸ ਪ੍ਰਮਾਤਮਾ ਦਾ ਨਾਮ ਤੇ ਓਦੇ ਦਰਸ਼ਨ ਹੀ ਹੁੰਦੇ ਹਨ।

    • @GurpreetSingh-uy1xh
      @GurpreetSingh-uy1xh 7 місяців тому +3

      ਅਮ੍ਰਿਤ ਵੇਲਾ ਸਾਂਭੋ ਵੀਰੇ 3:15 ਨਿੱਤਨੇਮ ਫਿਰ ਸੁਖਮਨੀ ਸਾਹਿਬ।।

    • @Sidhu2204
      @Sidhu2204 7 місяців тому +2

      @@GurpreetSingh-uy1xh actually veere mainu negative energies di problem hai, phla path nal eh theek hoje fir hi agge vaddhu

    • @KiranjeetKaur-h4y
      @KiranjeetKaur-h4y 7 місяців тому +1

      ​@@Sidhu2204 mainu v eh problem c 22 saal ton hun Amrit shak lea hai sab thik ho gea hai

  • @happybatth187
    @happybatth187 7 місяців тому +32

    ਨੱਕ ਦੀ ਖੁਸ਼ਬੂ ਵਾਲਾ , ਅਨੁਭਵ ਮੈਨੂੰ ਵੀ ਹੋਇਆ ਸੀ।

    • @PB13Punjabimusicanddjsong
      @PB13Punjabimusicanddjsong 7 місяців тому +2

      ਸ਼ਬਦ ਨਾਂਮ ਕੀ ਸਿਮਰਨ ਕਰਦੇ ਉਹ ਦੱਸੋ

    • @khalsaboutique61
      @khalsaboutique61 7 місяців тому

      ​@@PB13Punjabimusicanddjsongਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਕੇ ਵਾਹਿਗੁਰੂ ਜੀ

    • @happybatth187
      @happybatth187 7 місяців тому +4

      ਵਾਹਿਗੁਰੂ ਸਾਸ ਗਿਰਾਸ ਵਿਧੀ ਨਾਲ

    • @paramounttech6909
      @paramounttech6909 7 місяців тому +2

      Khusbu chakras activate nasal hundi

    • @drbatth
      @drbatth 7 місяців тому +1

      OMG

  • @blazingflames4273
    @blazingflames4273 4 місяці тому +4

    ਬੀਬੀ ਜੀ ਨਾਮ ਜਪਦੇ ਸਮੇਂ ਮਨ ਵਿੱਚ ਵਿਚਾਰ ਬਹੁਤ ਆਉਂਦੇ ਆ ਜੀ ਪਰ ਕਦੇ ਕਦੇ ਵਾਹਿਗੁਰੂ ਜੀ ਦੇ ਪ੍ਰਤੀ ਵਿਰਾਗ ਵਿੱਚ ਮਨ ਰੋਦਾ ਹੈ ਮੇਰਾ ਵਾਹਿਗੁਰੂ ਜੀ ਬਹੁਤ ਪਿਆਰੇ ਹਨ ਜੀ ਕੀ ਕਰਾ ਕਿ ਉਹਨਾਂ ਦੇ ਨਾਮ ਸਿਮਰਨ ਵਿੱਚ ਲੀਨ ਰਹਿ ਸਕਾ

  • @gaganss8459
    @gaganss8459 Місяць тому +1

    ਮਾਤਾ ਜ਼ੀ ਿੲਹ ਕੀ ਗਲ ਹੁਦੀ ਹੈ ਜ਼ੇ ਭਗਤੀ ਗੁਰੂ ਜ਼ੀ ਦੀ ਕਰਦੇ ਹਾਂ ਦਰਸਨ ਸਿਵਜ਼ੀ ਭਗਵਾਨ ਦੇ ਹੁੰਦੇ ਹਨ ਮੈਂ ਜ਼ਿਨੀ ਵਾਰੀ ਭਗਤੀ ਕਰਦਾਂ ਹਾਂ ਦਰਸਨ ਸਿਵਜ਼ੀ ਭਗਵਾਂਨ ਦੇ ਹੀ ਹੁੰਦੇ ਹਨ ਿੲਹ ਕਿਓਂ ਹੁਦਾ ਹੈ

  • @LIVESHABADGURBANI-w6c
    @LIVESHABADGURBANI-w6c 7 місяців тому +5

    Waheguru ji asi jithe sangat krde ha uthe sare hi aisi awstha wale ne .shayd es ton vi vaddi awstha wale .sanu khud nu v eh anubhav prapt hai . Guru granth sahib ji de ਲੜ laggo eh sab kush prapt ho janda hai .ਨਾਮ.ਸ਼ਬਦ.ਅਮ੍ਰਿਤ ਰਸ .ਪ੍ਰਕਾਸ਼ .ਖੁਸ਼ਬੂ. ਅਨੰਦ .ਬੰਦਗੀ ਚੋਂ ਸਾਰਾ ਕੁਝ ਸਹਿਜ ਸੁਭਾਅ ਹੀ ਮਿਲ ਜਾਂਦੈ .

  • @rajwindercheema4344
    @rajwindercheema4344 6 місяців тому +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ। ❤❤❤❤❤

  • @HarpalSingh-ob2bl
    @HarpalSingh-ob2bl 7 місяців тому +14

    ਵਾਹ ਗੁਰੂ ਧਨ ਧਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਧਨ ਹੈ

  • @tehalsinghbhullar7512
    @tehalsinghbhullar7512 6 місяців тому +3

    25:57 we all should do meditation of nam I.e . Gurmantar nal.
    Waheguru gur mantar hai jap haome khoi.
    Bhai Gurdas ji.

  • @sewakbatth6862
    @sewakbatth6862 7 місяців тому +11

    ਤੁਹਾਡੇ ਚਰਨ ਸਾਡਾ ਸਿਰ (ਵਾਹਿਗੁਰੂ)

  • @akwinderkaur8182
    @akwinderkaur8182 7 місяців тому +3

    ਭੈਣ ਜੀ ਦੇ ਵੀਚਾਰ ਬਹੁਤ ਵਧੀਆ ਨੇ

  • @rajindersingh-um6ly
    @rajindersingh-um6ly 7 місяців тому +10

    It's true because my sister face this situation yeh Parmatma ki kirpa hoti hai use Ane wali sab future ka pata chala jata hai

    • @Gurry15
      @Gurry15 7 місяців тому +1

      But ds nhi skde hna??

    • @harwindersingh4170
      @harwindersingh4170 7 місяців тому

      Kehri kitaab ch likhya das nhi skde parmatma kisi di niji jayidaat nhi har kisi nu apne dhang naal milda oh esnu hukam aa ta dasde a​@@Gurry15

  • @LekhRaj-w8q
    @LekhRaj-w8q Місяць тому

    ❤❤❤❤❤❤wahe.guru.ji

  • @sukhvinderkaursidhu
    @sukhvinderkaursidhu 7 місяців тому +4

    ਅਧਿਆਤਮਕ ਸ਼ਬਦਾਂ ਨੇ ਰੂਹ ਨੂੰ ਸਕੂਨ ਦਿੱਤਾ

  • @bhuvneshbharti9023
    @bhuvneshbharti9023 4 місяці тому

    ਦੀਦੀ ਜੀ ਦੀਆਂ ਗੱਲਾਂ ਬਹੁਤ ਦਿਲਚਸਪ ਤੇ ਮਾਰਗ ਦਰਸ਼ਨ ਕਰਨ ਵਾਲੀਆਂ ਹਨ ਜੀ 🙏 ਵਾਹਿਗੁਰੂ ਜੀ ਆਪਣੀ ਮੇਹਰ ਦੀ ਨਿਗਾਹ ਸਾਡੇ ਪਾਪੀ ਜੀਵਾਂ ਤੇ ਛੇਤੀ ਕਰਨ ਐਸੀ ਅਰਦਾਸ ਆਪ ਜੀ ਜਰੂਰ ਕਰਨਾ ਜੀ 🙏

  • @mahindersingh7106
    @mahindersingh7106 6 місяців тому +15

    ਇਹ ਭੈਣਜੀ ਦੀ ਅਵਸਥਾ ਬੜੀ ਉੱਚੀ ਹੈ ਜੁਵਾਨ ਥਰਥਰਾ ਰਹੀ ਹੈ
    ਲੱਖਾ ਲੋਕਾਂ ਚੋ ਇਕ ਦੀ ਇਹ ਅਵਸਥਾ ਬਣਦੀ ਹੈ

    • @paramjitkaur4712
      @paramjitkaur4712 6 місяців тому +2

      Gurubani de mutabik ਕਰੋੜਾਂ ਵਿੱਚ ਕੋਈ ਇਕ ਨੂੰ ਇਹ ਅਵਸਥਾ ਮਿਲਦੀ ਹੈ

  • @jaswantrai5840
    @jaswantrai5840 4 місяці тому

    Sukhwinder je ne correct keha. Vaddi rooh naal gal baat bahut adab satkar naal karne hai.

  • @HarbhajanSingh-ii8ej
    @HarbhajanSingh-ii8ej 7 місяців тому +3

    This lady is 100 percent right guru hor bakhshash kare jio.

  • @AnilKumar-s7d8q
    @AnilKumar-s7d8q 7 місяців тому +7

    Eh Mata ji bilkul Sach bolde ne Paji🙏

  • @rupinderptcnewsptcnews6746
    @rupinderptcnewsptcnews6746 7 місяців тому +12

    ਜਿਹੜੇ ਨੇ ਆਪਣੇ ਮਾਂ ਬਾਪ ਦੀ ਇੱਜ਼ਤ ਹੀ ਨਹੀਂ ਕਿਤੀ ਉਸ ਨੂੰ ਅੰਧ ਵਿਸ਼ਵਾਸ਼ ਹੀ ਲੱਗੇਗਾ। ਜਿਥੇ ਤੱਕ ਕਦੇ ਦੇਵੀ ਦੇਵਤੇ ਵੀ ਨਹੀਂ ਪਹੁੰਚੇ। ਸਾਡੇ ਗੁਰੂ ਸਾਹਿਬਾਨ ਸਾਨੂੰ ਉਥੇ ਲੈ ਕੇ ਗਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਥੇ ਇਕ ਹੀ ਨਿਰਾਕਾਰ ਹੈ ਬਾਬਾ ਨਾਨਕ

  • @munishsharma9595
    @munishsharma9595 7 місяців тому +3

    Ma'am de charan touch karke sada v kuch pala ho janda❤ Kash ma'am nu mein mil paandi, I also belong to Chandigarh❤ Please ma'am future ch fer tohadi Bani sunna chahange❤I have seen all your three Videos

  • @Ruby11121
    @Ruby11121 7 місяців тому +4

    Tusi Sara pariwar bohut kismat wale ho!! Waheguru tuhade te kirpa rakhan!! Thank you for sharing!! 🙏🙏

  • @suchasingh2914
    @suchasingh2914 7 місяців тому +3

    Eho jehiyan roohan nu lok pagal aakhday nai par eh rabb nu boht piaray hunday nai,rabb ehna vich hi vasda hai eho jehiyan roohan dai darshan hi rabb dai darshan hann

  • @sarbjitsingh4269
    @sarbjitsingh4269 7 місяців тому +8

    ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ❤

  • @SunitaRani-y6u
    @SunitaRani-y6u 6 місяців тому +2

    Video dekh k mza e aa gya
    Eda mehsus ho rha k asi v krna snu darshn krne ne apne shiv d ... Inspiration mili chah uthi aa dil ch nm jp d.
    But ah v asi life d ine saal khrb kr lye aa but hune kosish kr lyiye . Kdi o dekha ga k asi v khde aa us de dar te ...🙏🙏🙏🙏

  • @bajwa-blogger
    @bajwa-blogger 7 місяців тому +5

    dil ena khush ho geya mata ji diya gala sun ke menu samj nhi a reha ki mei pusha mata ji ta chohni ha ke mata ji mere kol te mei ik war ghut ke galwakdi pa lava te mehsus kra jina ne sakshat parmarma de darshan kite dhan ho tuc te dhan dhan mera akal purak waheguru

  • @mandeepkaur-ie5pr
    @mandeepkaur-ie5pr 7 місяців тому

    Sat Sri Akaal ji. Main Bibi ji diya dono episode dekhe. Naam japan da najariya hi badal gaya. Dil karda c Bibi ji nu sunni jayie. Sochde asi v kade naam jap k anand pawange. Asi ta aje oh ha jo paath ta karde par dhyaan hi ni lgda paath vch. Bas paath kar layida. Par ik khich ta hai parmaatma di. Bache aje shote ne saade. Par ardaas ehi hubdi k ohna di jindagi vch Baani da te naam da chanaan howe. Bibi ji d awastha ta bahut hi ucchi. Bas hor v bahut kuch jaanan nu mile. Bahut wadiya lagdiya ohna diya gala.

  • @shivdevsingh8458
    @shivdevsingh8458 7 місяців тому +6

    ਸਹੀ ਹੈ ਜੀ। ਆਨੰਦ ਆ ਗਿਆ।

  • @jsingh9981
    @jsingh9981 3 місяці тому

    Thanks Sister ji waheguru ji

  • @kuldeeptakher4503
    @kuldeeptakher4503 7 місяців тому +3

    ਬਹੁਤ ਬਹੁਤ ਵਧੀਆ ਪ੍ਰੋਗਰਾਮ ਸੱਚ ਨਾਲ ਜੁੜਨ ਵਾਸਤੇ

  • @learnwithadarsh4654
    @learnwithadarsh4654 Місяць тому

    Hanji sach hai ji🥰🥰🙏🏻🙏🏻🙏🏻🙏🏻🙏🏻🙏🏻❤️🧿

  • @prabchahal1624
    @prabchahal1624 7 місяців тому +4

    ਸ਼ੁਕਰ ਵਾਹਿਗੁਰੂ ਜੀ ਦਾ ਤੁਸੀ ਦੁਬਾਰਾ ਵਿਚਾਰ ਸੁਣਨ ਦਾ ਸਮਾ ਬਖਸ਼ਿਸ਼ ਕੀਤਾ 🙏🙏🙏🙏

  • @JaspinderkaurSandhu-sh5nm
    @JaspinderkaurSandhu-sh5nm 6 місяців тому

    ❤❤❤❤ waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @aadeshdhaliwal6708
    @aadeshdhaliwal6708 7 місяців тому +3

    Yes very knowledgeable video sir ji ..I am resonate strongly..darshn nhi hoe par God nal pyar ena hai bs das nhi sakde ..jad bani pad de hoye emotional ho jade han ..no word this appreciation ..thanks universe for this knowledge 🙏🙏❤️

  • @lekhraj376
    @lekhraj376 5 місяців тому

    Waah waah waah waah waah guru...............निशब्द ho gaya main to.

  • @harpindersingh7906
    @harpindersingh7906 7 місяців тому +6

    ਵਾਹਿਗੁਰੂ ਜੀ ਬਹੁਤ ਮਹਾਨ ਸ਼ਖ਼ਸੀਅਤ ਹੈ ਇਹ ਬੀਬੀ ਜੀ ਬਿਲਕੁਲ ਸੱਚ ਕਹਿ ਰਹੇ ਹਨ ਜੀ ਵੀਰ ਜੀ ਮੈਨੂੰ ਵੀ ਰੱਬ ਤੇ ਵਿਚਾਰ ਕਰਨ ਲਈ ਮੋਕਾ ਦਿਓ ਜੀ

  • @jogeshwarsingh3117
    @jogeshwarsingh3117 7 місяців тому +28

    ਸ਼ਬਦ ਹੀ ਪੂਰਨ ਗੁਰੂ ਹੈ।
    ਪੰਜ ਭੂਤਕ ਸਰੀਰ ਅਧੂਰਾ ਹੈ।

    • @jotsidhu4007
      @jotsidhu4007 7 місяців тому +1

      Andrle shabad nam nu paun lyi bhr wala guru bhut jrori aa bin guru to kina v kise shabad da abhiyas kro apa andr nai ja skde ik b.a m.a krn lyi j gaid di lod aa ta eh ta fr v andr di digri àa oh pura guru hi krwao jihne m.a kiti oh m.a krwa skda 10th class da student m.a nai krwa skda

    • @jogeshwarsingh3117
      @jogeshwarsingh3117 7 місяців тому +1

      @@jotsidhu4007 ਦੇਹਧਾਰੀ ਗੁਰੂ ਅਧੂਰਾ ਹੈ।

    • @jotsidhu4007
      @jotsidhu4007 7 місяців тому

      @@jogeshwarsingh3117 Bhai ji fr puran kon aa

    • @jogeshwarsingh3117
      @jogeshwarsingh3117 7 місяців тому

      @@jotsidhu4007 ਸ਼ਬਦ ਨ ਕਿ ਦੇਹ।

    • @daljitsinghgill3847
      @daljitsinghgill3847 7 місяців тому

      Shabad ta guru nanak dev ji vale v c
      Fir ohna nu guru kyon mann de

  • @JaspinderkaurSandhu-sh5nm
    @JaspinderkaurSandhu-sh5nm 6 місяців тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji waheguru

  • @vineysagar7902
    @vineysagar7902 7 місяців тому +3

    Mata ji jo dass rhe ne 100% sahi ha..... Ohna kol koi living guru nhi san es krk ohna nu time laggiaa ehna gallan nu samjhn ch........... But jo bolia oh sach ha...... Mein radhaswami han mere guru ne nam dan bakshish kita ha, ohi naam d jaap oh sb dikhaunda ha jo mata ji me dassiaa..... Jeda guru daaddaaa hove oh nhi ghbarunda........waheguru g..

    • @nivazkaur1966
      @nivazkaur1966 2 місяці тому

      Ki tuhanu andero Darshan ho gye ne us waheguru de g ..

  • @HarwinderSarn-pi6ku
    @HarwinderSarn-pi6ku 6 місяців тому +1

    🙏🙏 waheguru ji mehar karde ne ji Mata kol bohat ruhani gean h ji Sade sarya te b kirpa hove waheguru ji mehar karn

  • @ranjeetbishnoi254
    @ranjeetbishnoi254 7 місяців тому +4

    बहुत ही बढिया चर्चा ईश्वर से जुड़ने का एहसास मैडमजी का बिल्कुल वास्तविक है हमारे तक पहुँच करने के लिए धन्यवाद

  • @GurjitSingh-bc8on
    @GurjitSingh-bc8on 6 місяців тому +1

    ਭੈਣ ਸਦਾ ਸਦਾ ਨਮਸਕਾਰ ਆਪ ਜੀ ਨੂੰ। ਜੋ ਤਸੀ ਸਿਮਰਨ ਬਾਬਤ ਦਸਿਆ ਹੈ ਮੈਨੂੰ ਇਸ ਬਹੁਤ ਵਿਸ਼ਵਾਸ ਹੈ । ਮੇਰੀ ਭੈਣ ਇਸ ਅਵਸਥਾ ਵਿਚ ਸੀ। 84 ਵਾਲੇ ਕਾਡ ਵਾਰੇ ਸੰਤ ਬਾਬਾ ਮੋਹਨ ਸਿੰਘ ਜੀ ਨਾਲ ਉਸ ਤੋਂ ਪਹਿਲਾਂ ਵਿਚਾਰ ਸਾਂਝੇ ਕੀਤੇ ਸਨ। ਬਾਬਾ ਜੀ ਨੇ ਕਿਹਾ ਇਹ ਅਟਲ ਹੈ। ਟਲ ਨਹੀਂ ਸਕਦਾ । ੳਸ ਤੋ ਬਾਅਦ ਭੈਣ ਅਰਦਾਸ ਕੀਤੀ ਮੈਨੂੰ ਇਹਨਾਂ ਕਰਮਾਤਾ ਤ ਬਖ਼ਸ਼ ਲੳ

  • @SauravKumar-c3x
    @SauravKumar-c3x 7 місяців тому +12

    Bhaji Anand aagya video dekh ke
    Bhaji 1 hr video bnao madam ji naal satsang wrga feel hunda sun ke

  • @gvhhlc5874
    @gvhhlc5874 7 місяців тому +2

    Mata ji tuhade darshan kar k Dil nehal ho gya 🙏🙏

  • @JaspalSingh-ul6ys
    @JaspalSingh-ul6ys 7 місяців тому +5

    ੳਹ ਭਾਈ ਤੂੰ ਜਦੋ ਵੀ ਕਿਸੇ ਚੀਜ ਲਈ ਧੰਨਵਾਦ ਕਰਨਾ ਹੁੰਦਾ
    ਕਿਨੀ ਵਾਰੀ ਅਕਾਲ ਪੁਰਖ ਬੋਲ ਕੇ ਧੰਨਵਾਦ ਕਰਦਾ
    ਮੈ ਅਜ ਤਕ ਜਿੰਨੇ ਵੀ ਸਿਖ ਅਰਦਾਸ ਤੇ ਧੰਨਵਾਦ ਕਰਦੇ ਸੁਣੇ ਬਾਬਾ ਬੁਢਾ ਜੀ ਦਾ ਧੰਨਵਾਦ ਕਿਰਪਾ ਬਾਬਾ ਦੀਪ ਸਿੰਘ ਜੀ ਦਾ ਧੰਨਵਾਦ ਕਿਰਪਾ ਪਤਾ ਨਹੀ ਕਿਹੜੇ ਕਿਹੜੇ ਸ਼ਹੀਦਾ ਦੀ ਕਿਰਪਾ
    ਗੁਰੂ ਨਾਨਕ ਸਾਬ ਦੀ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਕਲਗੀਆ ਵਾਲੇ ਦੀ ਕਿਰਪਾ ਜਰਾ ਸੋਚ ਕੇ ਦਸੀ ਏ ਹੀ ਬੋਲ ਦੇ ਆ ਸਾਰੇ
    ਏਦਾ ਹੀ ਦੂਜੇ ਲੋਕ ਆਪਣੇ ਦੇਵੀ ਦੇਵਤਿਆ ਤੇ ਗੁਰੂ ਤੇ ਭਗਵਾਨਾ ਨੂੰ ਯਾਦ ਕਰਦੇ ਆ ਧੰਨਵਾਦ ਕਰਦੇ
    ਉਨਾ ਵਾਰੀ ਤੁਹਾਨੂੰ ਇਕ ਅਕਾਲ ਪੁਰਖ ਯਾਦ ਆਉਦਾ
    ਆਪਣੀ ਵਾਰੀ ਭੁਲ ਜਾਦਾ

    • @SukwinderSingh-dd3kh
      @SukwinderSingh-dd3kh 7 місяців тому

      Vadhu dubidha ki pata oh Jaan k bold

    • @jass1794
      @jass1794 7 місяців тому

      Bhawei ene naam lei lao ya ek naam lei lao gal eko ae. Koi fayda ni behas karan da

  • @KulwantSingh-li4xh
    @KulwantSingh-li4xh 7 місяців тому +5

    ਵੀਰ ਜੀ ਨੈਗੇਟਿਵ ਕਮੇਟੀ ਵਲ ਤੁਸੀਂ ਧਿਆਨ ਨਾਲ ਕਰਿਓ ਸਾਨੂੰ ਬਹੁਤ ਆਨੰਦ ਮਿਲ ਰਿਹਾ ਤੇ ਕਿਰਪਾ ਕਰਕੇ ਵੀਡੀਓ ਪਾਈ ਜਾਇਆ ਕਰੋ ਸਾਨੂੰ ਬਹੁਤ ਆਨੰਦ ਆ ਰਿਹਾ

  • @HarjitKaur-ri7ou
    @HarjitKaur-ri7ou 2 місяці тому

    Waheguru ji Mere Husband v eh vali avstha vich c ,pr manu hi inni khushbu oondi c ,bot var ,bot path krde c ,neend ta oondi nhi c ,j tussi das sakde o k ohna ta waheguru jap bot keeta pr mnu kiu ini khushbu oondi c ,waheguru ji kirpa kro😊

  • @reetkaur2293
    @reetkaur2293 7 місяців тому +4

    Thanku sooo much veer g....ehna nal hoor interview lain layi...dilo dhanwaad tuhdada

  • @vickypatiala4784
    @vickypatiala4784 7 місяців тому +2

    ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਬੜੇ ਸੰਤਾਂ ਨੇ ਇਹ ਗੱਲ ਕਹੀ ਹੈ ਕਿ ਇਹ ਬੁੱਧੀ ਦਾ ਮਾਰਗ ਨਹੀਂ ਹੈ ਇਹ ਬੁੱਧੀ ਤੋਂ ਪਰੇ ਦੀ ਗੱਲ ਹੈ।|

  • @veeranjaihindmarwaha9759
    @veeranjaihindmarwaha9759 7 місяців тому +6

    I believe her

  • @gurwindersinghgurwinder3242
    @gurwindersinghgurwinder3242 6 місяців тому +1

    ਧੰਨ ਧੰਨ ਵਾਹਿਗੁਰੂ ਸਾਹਿਬ ਜੀ 🙏🙏🙏🙏🙏🌹🌷🌷🌹

  • @PAWANKUMAR-dx3sj
    @PAWANKUMAR-dx3sj 7 місяців тому +5

    ਮਾਰਗ ਅਉਖਾ ਹੈ ਪਰ ਇਸ ਤੋਂ ਬਗੈਰ ਇਨਸਾਨ ਕਿਸੇ ਕੰਮ ਦਾ ਨਹੀਂ, ਸੱਬ ਤੋਂ ਪਹਿਲਾਂ ਘਰ ਵਾਲੇ ਪਾਗਲ ਕਰਾਰ ਦਿੰਦੇ ਨੇ, ਬਹਾਰ ਕਿਸੇ ਨਾਲ ਵਿਚਾਰ ਕੋਈ ਸੁਣਨ ਲਈ ਤਿਆਰ ਨਹੀਂ, ਅਪਨਾ ਆਪਾ ਵੀ ਗਟਦਾ ਹੈ ਮੈਂ ਤਾਂ ਦੁਨੀਆਂ ਤੋਂ ਡਰ ਗਿਆ ਹਾਂ ਘਰ ਵਿੱਚ ਵੀ ਮਤਲੱਬ ਤੋਂ ਬਗੈਰ ਗੱਲ ਨਹੀਂ ਕਰਦਾ, ਪਤਾ ਨਹੀਂ ਕਦੋਂ ਪਾਗਲ ਖਾਣੇ ਲੈ ਜਾਣ 🙏🏽

  • @Kaur8094
    @Kaur8094 7 місяців тому +1

    Roohaniyat nal bhari hoyi rooh hai aunty ji di, parmata ne bhut kirpa kirpa kiti hai ehna te.

  • @Kiranpal-Singh
    @Kiranpal-Singh 6 місяців тому +4

    *ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ*
    ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !

  • @drbatth
    @drbatth 7 місяців тому

    Wow…. What a mature talk … God bless Ms Bimupreet ji

  • @deepsandhu1230
    @deepsandhu1230 7 місяців тому +4

    🙏🙏 I was missing this mam yesterday. Today I got new vodeo❤

  • @JyotiKaur-qj6hl
    @JyotiKaur-qj6hl 4 місяці тому +1

    Mam, shivji ji ਕਿਵੇਂ ਦਿਖਦੇ ਹਨ, ਜਦੋਂ ਤੁਸੀਂ ਉਹਨਾਂ ਨੂੰ ਅਸਲ ਵਿੱਚ ਦੇਖਿਆ ਸੀ, please tell us about their appearance... Please mam, tell us more about shivji ji 🙏🙏

  • @JatinderSingh-bj2fo
    @JatinderSingh-bj2fo 4 місяці тому

    Sachi madam ji tuhanu sun ke buhat vadiya laga a mere man vich buhat negative thoughts aunde ne bina vaja plz daso eh live door kra

  • @Rudraya_Singh
    @Rudraya_Singh 7 місяців тому +5

    Jeda sargun hai ohi nirgun hai,, jiski rahi bhawna jaisi prabhu murat dekhi tin jaisi.. jiste parmatma di kirpa hundi osnu hi sirf avsar milda ki oh apne astitva di khoj kare,,

  • @nirmalsingla6340
    @nirmalsingla6340 7 місяців тому +1

    SSA veerji te respected bhanji

  • @jaskaranjitkaur7509
    @jaskaranjitkaur7509 7 місяців тому +3

    Bilkul Sach hai g🌟🙏🏻

  • @jotesinghjotesingh2406
    @jotesinghjotesingh2406 6 місяців тому +1

    Sab sach Hai waheguru ji

  • @majorsingh8711
    @majorsingh8711 7 місяців тому +17

    ਚਿੱਤਰ ਦਰਸ਼ਨ ਤਾਂ ਸਾਧਕ ਨੂੰ ਹੋ ਜਾਂਦੇ ਹਨ ਪਰ ਅਕਾਲ ਪੁਰਖ ਦਾ ਮਿਲਾਪ ਕਿਸ ਨੂੰ ਹੋਏ ਅਜਿਹੀ ਆਤਮਾ ਬਾਰੇ ਕੁੱਝ ਨਹੀਂ ਕਹਿ ਸਕਦੇ

    • @SinghStitchingwell
      @SinghStitchingwell 7 місяців тому +4

      Waheguru ji aap da bachan sach hai chitar darsan prema bhagti hai or 9 tra di bhatti hai akal de darshan tho bad kuch dasan de zog nhi rehnda kio k sab akal hi akal ho janda hai bund samundar vich ja mil di hai Es tho pehala sab dusar bhaw hai waheguru ek hai dusra es sansar te waheguru ji banai mayaa hai

  • @kaurkaur2402
    @kaurkaur2402 6 місяців тому +1

    Wow 🙏🏽🙏🏽🙏🏽meaningful words so beautifully explained by her Thankyou mam , we trusted you 🙏🏽

  • @Sandeep-dr8dn
    @Sandeep-dr8dn 7 місяців тому +3

    Waheguru ji 🙏 kirpa karo 🙏

  • @baggagrewal
    @baggagrewal 7 місяців тому +3

    ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏🙏🙏🙏🙏

  • @sarvjitmakkar2619
    @sarvjitmakkar2619 6 місяців тому

    adab maan ji bahut bahut dhanwad uch koti diya ruha de darshan kran de