ਬਾਬਾ ਲੱਖਾ ਸਿੰਘ ਨਾਨਕਸਰ ਦਾ ਪਹਿਲਾ ਇੰਟਰਵਿਊ, ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਕੀ ਬੋਲੇ ?

Поділитися
Вставка
  • Опубліковано 16 січ 2025

КОМЕНТАРІ • 3,8 тис.

  • @JasveerSinghShow
    @JasveerSinghShow  Місяць тому +524

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @KirtisinghPunjabto
      @KirtisinghPunjabto Місяць тому +44

      ਜਸਵੀਰ ਸਿੰਘ ਪੰਜਾਬ ਦੀ ਆਵਾਜ ਹੋ ਤੁਸੀਂ ਥਾਡੀ ਹਰ ਵੀਡੀਓ ਸੋਹਣਾ ਸੁਨੇਹਾ ਦੇਂਦੀ ਹੈ

    • @meradeshowepunjab3155
      @meradeshowepunjab3155 Місяць тому +31

      ਵਾਹ ਜਸਵੀਰ ਸਿੰਘ ਸਾਹ ਸੁਕਣ ਲਾ ਦਿੱਤੇ ਬਾਬਾ ਜਵਾਬ ਦੇਣ ਲੱਗਾ ਥਰਥਰਾ ਰਿਹਾ ਪਰ ਤੁਸੀੰ ਸਾਰੇ ਦਲਾਂ ਪੰਥਾਂ ਤੇ ਨਾਨਕਸਰ ਸੰਸਥਾ ਦਾ ਨਾਮ ਵੀ ਏਨੇ ਸਤਿਕਾਰ ਨਾਲ ਲਿਆ ਦਿਲ ਲੁੱਟ ਲਿਆ

    • @lovelybhatti7110
      @lovelybhatti7110 Місяць тому +22

      ਬਾਈ ਸਾਰੀਆਂ ਗੱਲਾਂ ਨੂੰ ਛੱਡ ਦਿਓ
      DNA ਕਰਵਾਓ
      ਸਾਰਾ ਕੁਝ ਪਤਾ ਲੱਗ ਜਾਵੇਗਾ
      ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾਂ

    • @GurbaazElectrical
      @GurbaazElectrical Місяць тому +11

      Bai g thok k swaal puchan di v himmat rakho

    • @pritamaulakh3130
      @pritamaulakh3130 Місяць тому +17

      ਵੀਰ ਜੀ ਬਹੁਤ ਵਧੀਆ ਖਿੱਚ ਕੇ ਰੱਖੋ

  • @amrikathwal7134
    @amrikathwal7134 Місяць тому +716

    ਜਸਵੀਰ ਵੀਰੇ ਸਵਾਦ ਲਿਆ ਤਾ ਇੰਟਰਵਿਊ ਕਰਕੇ ਜਸਬੀਰ ਵੀਰੇ ਸਲੂਟ ਆ ਤੈਨੂੰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ

    • @sabi-mansa
      @sabi-mansa Місяць тому +4

      👌🏻

    • @karanantaal4147
      @karanantaal4147 Місяць тому

      ❤️🫶🐎

    • @samraricky5836
      @samraricky5836 Місяць тому

      WAHEGURU JI KA KHALSA SRI WAHEGURU JI KI FATEH RAJ KREGA KHALSA WAHEGURU JI BENTI HEGI KE SADEH PANTTH DE SEWADARA TE BHAWE KOI V SIMRAN NAAM SATGURU WAHEGURU DHAN DHAN SRI GURU GRANTH SAHEB JI DA NAAM SIMRAN KRDEH NE OHNA DA PANTTH TE SADEH DHARAM DA LEHN TOH PEHLE PROOVE HOVEH JIDDA SANGATT VICH SRRE AAM TUSSI ILJAAM LONDEH HO MEHNEH DINDI AH CHANNEL WALEH PAID NEWS WALEH CHOR PAISEH DEH PEEHR NE TUSSI BADNAAMI DEHN TOH PEHLA SOCHLO JE TUSSI JHOOTEH SABAT HOGEH TA SIKH DHARAM TUHANU BHAJAN NI DINDA BHAWE TUSSI SINGH SABBAT SOORATT CH DHOKHA TE PAAP KRDEH PYE HO TA TUSSI BHSWE SIRROH MOHNEH HO PER BHJEYA DHERTI TE UDEH ASMAAN DOHVE TTHAWA SINGHA DI GUSSEH TE INSAAF MURREH SEHR JHKONGEH NA DHERTI TE NA ASMAAN TEEHJA RLALOH PTAAL TEENA CH TTHA NI LBNI PAPPI NJ AHNA SUNLOH PAPPIYOH BAKSHEH NI JAOGEH SOCHKEH BADNAAMI KRNE DI SAJJASHA GHDEYO WAHEGURU JI SUMATT BAKSHAN OHI SUCH TE SAHI HOR SAB KHOYI KHOYI NA KOI SAJASH NA KOI CHALAKI BUS SAB PASSEH IKKO SUCH WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU RAJ KREGA KHALSA WAHEGURU JI KA KHALSA SRI WAHEGURU JI KI FATEH ❤

    • @samraricky5836
      @samraricky5836 Місяць тому

      Ah sab channel viewer te view wddon lyi use krdeh pye apne DHARAM da swad lendeh saleh ah chagal vdeh pattern aardvark tussi spoleh oh v do muhe jina dohve passeyo dungna he dungnah hunda oye sharam krro kehna MAHAPURKHA DE NAH V TUSSI VERTLEH TUHADI HIMMAT KIDDA PEHGI TUSSI LOK ASSAL SIKHI DE DUSHMAN KOHM NU KOHM DE GDDARA MAREYA TUHADEH JEHA NE

    • @BHULLAR1.5M
      @BHULLAR1.5M Місяць тому

      ​@@samraricky5836ਭਰਾ ਮੇਰਿਆ ਤੂੰ ਕਹਿਣਾ ਕੀ ਚਾਹੁੰਦਾ ਕਿਰਪਾ ਕਰਕੇ ਪੰਜਾਬੀ ਚ ਲਿੱਖੋ ਬਿਲਕੁਲ ਸਮਝ ਨਹੀਂ ਲੱਗੀ ਤੁਹਾਡੀ ਗੱਲ ਦੀ?

  • @jagtarsingh2258
    @jagtarsingh2258 Місяць тому +163

    ਜਸਵੀਰ ਵੀਰੇ ਸਵਾਦ ਲਿਆ ਦਿੱਤਾ ਇਹ ਪੇਸ਼ ਹੋਇਆ ਮਤਲਬ ਹੁਣ ਹੋਰ ਕੁਜ ਵੀ ਸਾਮਣੇ ਆਉ ਹੋਰਾ ਨਾਲ ਵੀ ਇੰਟਰਵਿਊ ਕਰਨੀ ਪਾਊ 💯

  • @Jasgill008
    @Jasgill008 Місяць тому +60

    ਭਾਈ ਜਸਵੀਰ ਸਿੰਘ ਜੀ ਸਾਡੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦਾਂ ਹੈ ਸਾਨੂੰ ਮਾਣ ਹੈ ਸਾਡੇ ਵੀਰ ਜੀ ਤੇ

  • @daljitsingh7980
    @daljitsingh7980 Місяць тому +709

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦਿਉਂ

  • @tarsemmannp5499
    @tarsemmannp5499 Місяць тому +162

    ਭਾਈ ਅਮਰਤਪਾਲ ਸਿੰਘ ਮੇਹਰੌ ਦਾ ਸਾਥ ਦਿਓ ❤

  • @jaspreetmaan5508
    @jaspreetmaan5508 Місяць тому +22

    ਪੰਜਾਬ ਦੇ ਲੋਕਾਂ ਨੂੰ ਬਾਬਾ ਅੰਮ੍ਰਿਤਪਾਲ ਮਹਿਰੋ ਦਾਸ ਸਾਥ ਦੇਣਾ ਚਾਹੀਦਾ 🙏🏻🙏🏻

  • @ਜਸਵੀਰਸਿੰਘਬੈਣੀਵਾਲ

    ਜਸਵੀਰ ਸਿੰਘ ਬਾਈ ਜੀ ਸਵਾਦ ਲਿਆ ਦਿੱਤਾ ਤੁਸੀਂ ਲੱਖੇ ਦੀ ਜੁਵਾਨ ਤੇ ਹੱਥ ਕੰਬਣ ਲਾ ਦਿੱਤੇ ਸਾਵਾਸ ਭਰਾਵਾਂ

  • @singhbal891
    @singhbal891 Місяць тому +161

    ਵਾਹ ਬਾਈ ਸ ਜਸਬੀਰ ਸਿਆਂ ਪਤਾ ਲੱਗਦਾ ਕਿਸੇ ਮਾਂ ਨੇ ਸ਼ੇਰ ਪੁੱਤ ਜੰਮਿਆਂ
    ਪੱਤਰਕਾਰੀ ਦਾ ਆਹ ਹੁੰਦਾ ਮਿਆਰ ਜਿਉਂਦਾ ਵਸਦਾ ਰਹਿ ਸੱਜਣਾ

  • @ajmersinghgill5362
    @ajmersinghgill5362 Місяць тому +79

    ਬਾਬੇ ਦੀ ਜ਼ੁਬਾਨ ਅੜਕੇ ਚਲਦੀ ਹੈ। ਬਾਬਾ ਬੀਬੀ ਨੂੰ ਜਾਣਦਾ ਹੈ ਚੰਗੀ ਭਲੀ ‌ਵਾਹਿਗੁਰੂ ਜੀ ਮੇਹਰ ਕਰਨ। ਇਨ੍ਹਾਂ ਸਾਧਾਂ ਨੂੰ ਨੰਗਾ ਕਰਨ ਵਾਲਿਆਂ ਤੇ ਪਰਮਾਤਮਾ ਮੇਹਰ ਕਰਨ

  • @dhalvindersingh6501
    @dhalvindersingh6501 Місяць тому +619

    ਸਾਰੇ ਭੈਣਾ ਵੀਰਾ ਨੂੰ ਬੇਨਤੀ ਹੈ ਭਾਈ ਅਮ੍ਰਿਤਪਾਲ ਸਿੰਘ ਮਿਹਰੋ ਦਾ ਸਾਥ ਦਿਊ
    ਜਿਸ ਤਰਾ ਪੰਜਾਬ ਨੂੰ ਭੱਈਏ ਘਾਉਣ ਵਾਗ ਖਾਣ ਲੱਗੇ ਆ
    ਦੁਸਰੇ ਇਸ ਤਰਾ ਦੇ ਬਾਬੇ ਇਹਨਾ ਤੋ ਬਚਾਉ ਪੰਜਾਬ

    • @GurpreetSingh-qy9bk
      @GurpreetSingh-qy9bk Місяць тому +5

      bhut sahi

    • @harbhajansingh220
      @harbhajansingh220 Місяць тому +7

      ਬਾਬਾ ਤੂੰ ਤਾ ਗਿਆ

    • @PreetSingh-mj6vw
      @PreetSingh-mj6vw Місяць тому +3

      Chlo hun lokan nu akl aa jaogi k deriyan ch nahi jana

    • @gaganchahal8969
      @gaganchahal8969 Місяць тому +1

      Voter adhar card zmeen lena band hove other states de lokan da punjab ch punjab punjabian da

    • @zaildargora652
      @zaildargora652 Місяць тому +16

      ਹੁਣ ਤਾਂ ਰਾਤ ਨੂੰ ਨੀਂਦ ਵੀ ਨੀ ਆਉਂਦੀ ਇੰਨਾਂ ਨੂੰ ਸੁਪਨੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਈ ਆਈ ਜਾਂਦਾ ਹੋਣਾ

  • @dalbirsakhowalia9338
    @dalbirsakhowalia9338 Місяць тому +145

    ਬੇਬਾਕ, ਨਿਧੜਕ ਹੋ ਕੇ ਇੰਟਰਵਿਊ ਕਰਨ ਵਾਲੇ ਰਿਪੋਰਟ ਦਾ ਧੰਨਵਾਦ .

  • @JaswantSingh-o8l1l
    @JaswantSingh-o8l1l Місяць тому +30

    ਭਾਈ ਅਮ੍ਰਿਤਪਾਲ ਮਹਿਰੋਂ ਦਾ ਸਾਥ ਦਿਓ ਬਾਈ ਸਾਰੇ

  • @manreetdairyfarm0067
    @manreetdairyfarm0067 Місяць тому +1119

    ਲੱਖੇ ਬਾਬੇ ਦੀ ਜੁਬਾਨ ਦੇ ਨਾਲ ਨਾਲ ਹੱਥ ਵੀ ਕੰਬਣ ਲਾ ਦਿਤੇ ਬਾਈ ਜਸਵੀਰ ਸਿੰਘ ਜੀ, ਬਹੁਤ ਘੈਂਟ ਪੱਤਰਕਾਰੀ

    • @kulwantsingh2986
      @kulwantsingh2986 Місяць тому +9

      😅😅😅😅

    • @balvirsinghbrar1089
      @balvirsinghbrar1089 Місяць тому +6

      👍👍🤩🤩🤣😛

    • @GurfatehSingh-ue2ui
      @GurfatehSingh-ue2ui Місяць тому +5

      😂😂😂😂

    • @harrykang6478
      @harrykang6478 Місяць тому +62

      ਜਿਹੜਾ ਬੰਦਾ ਝੂਠਾ ਹੁੰਦਾ ਉਹਦੇ ਸਭ ਤੋਂ ਪਹਿਲਾਂ ਹੱਥ ਹੀ ਕੰਬਦੇ ਹੁੰਦੇ ਆ ਪਰ ਬੂਬਨੇ ਲੱਖੇ ਦੀ ਤਾਂ ਕੋਹੜੀ ਜ਼ੁਬਾਨ ਵੀ ਕੰਬ ਰਹੀ ਆ

    • @waheguruwaheguru451
      @waheguruwaheguru451 Місяць тому +5

  • @Lovenature-nt8zm
    @Lovenature-nt8zm Місяць тому +255

    ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏

    • @waheguruwaheguru451
      @waheguruwaheguru451 Місяць тому +3

      Sahi gll aa

    • @ManjinderSingh-ze1dq
      @ManjinderSingh-ze1dq Місяць тому +4

      ਬੱਚਿਆਂ ਨਾਲ ਬਦਫੈਲੀਆਂ ਤਾਂ ਨਾਨਕਸਰ ਦੀ ਬਹੁਤ ਹੀ ਪੁਰਾਣੀ ਆਦਤ ਹੈ।

    • @balkarsingh1688
      @balkarsingh1688 Місяць тому

      ਲੁੱਚੇ ਬਾਬੇ ਦੀ ਜਬਾਨ ਥੜਕਣ ਲਾ ਤੀ

    • @RamSingh-gg2no
      @RamSingh-gg2no Місяць тому

      ਹੁਣ ਇੰਦਰ,ਬ੍ਰਹਮਾ ਵਰਗੇ ਮਿਥਿਹਾਸ ਦੇ ਪਾਤਰਾਂ ਦੀ ਉਦਾਹਰਣ ਦੇਕੇ ਡੇਰੇ ਵਿੱਚ ਹੁੰਦੇ ਕੁਕਰਮਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
      ਬਾਬੇ ਦੀ ਜਬਾਨ ਥਿਰਕਣ ਲੱਗੀ ਹੋਈ ਹੈ।

    • @RamSingh-gg2no
      @RamSingh-gg2no Місяць тому

      ਬਾਬੇ ਬਹੁਤ ਮਾਰਸ਼ਲ ਹਨ।

  • @JagdeepSingh-xf3jw
    @JagdeepSingh-xf3jw Місяць тому +43

    ਪੱਤਰਕਾਰ ਵੀਰ ਦਾ ਨਿਰਪੱਖ ਗੱਲਾਂ ਕਰਨ ਵਾਸਤੇ ਧੰਨਵਾਦ

  • @Lovenature-nt8zm
    @Lovenature-nt8zm Місяць тому +574

    ਅੱਖਾਂ ਅਤੇ ਜ਼ੁਬਾਨ ਦਾ ਮੇਲ ਨਹੀਂ ਹੋ ਰਹਿਆ 🙏

  • @deepgagan4207
    @deepgagan4207 Місяць тому +165

    ਤਰਕ ਨਾਲ ਜਵਾਬ ਦੇ ਲੱਖਿਆ
    ਤਰਕ ਰੱਖ ਸਾਹਮਣੇ,ਜਿਵੇਂ ਭਾਈ ਅਮ੍ਰਿਤਪਾਲ ਨੇ ਕੀਤੀਆਂ ਸੀ,interview ਵਿੱਚ

  • @advdhalwantsinghuppal5860
    @advdhalwantsinghuppal5860 Місяць тому +54

    ਬਾਬੇ ਤੇ ਪਰਚਾ ਦਰਜ ਕਰਵਾਇਆ ਜਾਣਾ ਚਾਹੀਦਾ ਹੈ

    • @GurpreetSingh-o7g6f
      @GurpreetSingh-o7g6f Місяць тому +1

      Kis baise te parcha drj krwaogy

    • @MewaSingh-l5g
      @MewaSingh-l5g Місяць тому

      ਬਲਾਤਕਾਰੀਆਂ ਦਾ ਸਾਥ ਅੱਜ ਕੱਲ੍ਹ ਲੋਕ ਵੀ ਬਹੁਤ ਦਿੰਦੇ ਨੇ

  • @PardipSingh-f8z
    @PardipSingh-f8z Місяць тому +194

    ਮਹਿਰੋਂ ਭਾਈ ਸਾਹਿਬ ਜੀ ਦਾ ਸਾਥ ਦਿਉ

  • @gurjeetsingh2072
    @gurjeetsingh2072 Місяць тому +84

    ਵੀਰ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਵਿਚਾਰ ਪੇਸ਼ ਕੀਤੇ ਗਏ ਧੰਨਵਾਦ ਕਰਦੇ ਹਾਂ

  • @gurdeepsalh5647
    @gurdeepsalh5647 Місяць тому +11

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਅਸਥਾਨ ਪਵਿਤਰ ਹੈ ਇਸ ਵਿੱਚ ਕੋਈ ਸਕ ਨਹੀਂ

    • @PunjabiGhazal
      @PunjabiGhazal Місяць тому +2

      ਪਵਿੱਤਰ ਸਥਾਨ ਕਰਕੇ ਹੀ ਇੰਨੇ ਵਧੀਆ ਕੰਮ ਹੋ ਰਹੇ ਹਨ। ਵਧੀਆ ਵਪਾਰ ਵੀ ਹੋ ਸਕਦਾ, ਅਫਗਾਨਿਸਤਾਨ ਨੂੰ ਬੱਚੇ ਸਪਲਾਈ ਕਰਨ ਦਾ, ਬੱਚੇਬਾਜ਼ੀ ਲਈ। ਲਾਹਣਤ ਐ ਐਸੇ ਅੰਨ੍ਹੇ ਸ਼ਰਧਾਲੂਆਂ 'ਤੇ ਜਿਹਨਾਂ ਨੂੰ ਪਾਠ ਕਰਨ ਨਾਲ਼ ਨਹੀਂ ਬਲਕਿ ਸਿਰਫ ਅਜਿਹੇ ਬਾਬਿਆਂ ਦੇ ਪੈਰੀਂ ਡਿਗ ਕੇ ਹੀ ਤਸੱਲੀ ਹੁੰਦੀ ਹੈ।

  • @MANPREETSINGH-di1yn
    @MANPREETSINGH-di1yn Місяць тому +101

    ਬਹੁਤ ਸਿੱਧੇ ਸਵਾਲ ਕੀਤੇ ਬਹੁਤ ਬਾਕਾਲ ਵਾਰਤਾਲਾਪ ਕੀਤੀ ਬਹੁਤ ਹੀ ਸੁਲਜਿਆ ਹੋਇਆ ਵੀਰ ਹੈ ਸਾਡਾ ਜਸਵੀਰ ਸਿੰਘ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @BhaiBalramSinghSirsa
    @BhaiBalramSinghSirsa Місяць тому +732

    99% ਲੋਕਾਂ ਦੇ ਕੁਮੈਂਟ ਲੱਖੇ ਦੇ ਵਿਰੋਧ ਵਿੱਚ ਹਨ, ਮਤਲਬ ਕਿ ਲੋਕ ਜਾਗਰੂਕ ਹੋ ਗਏ ਨੇ 🤞

    • @ikbaaldhillon8577
      @ikbaaldhillon8577 Місяць тому +5

      Good 👍👍👍

    • @Lovepreetsingh-hs1eg
      @Lovepreetsingh-hs1eg Місяць тому +3

      Shi gall aa bai

    • @NirmalSingh-z8o
      @NirmalSingh-z8o Місяць тому +4

      ❤ Right💯

    • @preetsahil2864
      @preetsahil2864 Місяць тому

      hle te baba g enna de bund kutti jaani a chiti seonk di

    • @punjabshistory1699
      @punjabshistory1699 Місяць тому +9

      Jagrook tan sanu udo ਹੀ ਹੋ ਜਾਣਾ ਚਾਹੀਦਾ ਸੀ ਜਦੋਂ ਇਹ ਕਮੀਣੇ ਸਿਰਫ ਸੰਤ ਭੇਸ ਚ ਆਏ ਜੋ ਕਿ ਸਿੱਖੀ ਚ ਪਰਵਾਨ ਹੀ ਨਹੀਂ ।ਸਿੱਖੀ ਚ ਸੰਤਸਿਪਹੀ ਪਰਵਾਨ ਹਨ ਜੋ v ਇਕੱਲਾ ਸੰਤ ਜਾ ਇਕੱਲਾ ਸਿਪਾਹੀ ਬਣਕੇ ਘੁੰਮਦਾ ਓਹ ਪੰਥ ਧਰੋਹੀ ਹਨ।ਇਹਨਾਂ ਬੋਬਨਿਆ ਤੇ ਪੰਥ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਹੈ ।ਭਲਾ ਹੋਵੇ ਮਹਿਰੋਂ ਦਾ ਜਿਨ੍ਹੇ ਇਹਨਾਂ ਦੀਆਂ ਪੋਲਾ ਖੋਲਿਆ

  • @JagjeetSingh-j4t
    @JagjeetSingh-j4t Місяць тому +17

    ਵਾਹਿਗੁਰੂ ਜੀ ਕਿਰਪਾ ਕਰਨ ਜੇਕਰ ਤੁਹਾਨੂੰ ਕੋਈ ਬਦਨਾਮ ਕਰਦੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਸਚਿਆਈ ਸਾਮ੍ਹਣੇ ਆਵੇਂਗੀ ਗੁਰੂ ਕਿਰਪਾ ਕਰਨ

  • @rajkumar-ft6ow
    @rajkumar-ft6ow Місяць тому +112

    ਬਾਬਾ ਲੱਖਾ ਸਿੰਘ ਤੇ ਬਾਬਾ ਗੁਰਮੇਲ ਸਿੰਘ ਦੋਵਾਂ ਨੇ ਨਾਨਕਸਰ ਠਾਠ ਨੂੰ ਬਹੁਤ ਬਦਨਾਮ ਕੀਤਾ

    • @kulwantsingh7606
      @kulwantsingh7606 Місяць тому +3

      ਅਨੰਦਪੁਰ ਹੈਗਾ ਕੀ ਲੈਣਾ ਠਾਠ ਤੋਂ ਕਿਸ ਨੇ ਕਿਹਾ ਮੰਨਣ ਤੋ

  • @_SARWARA_
    @_SARWARA_ Місяць тому +176

    ਇਹ ਬੋਲਦਾ ਬੋਲਦਾ ਕੰਬੀ ਕਿਉ ਜਾਂਦਾ,
    ਜੁਬਾਨ ਅਤੇ ਸਾਹਾਂ ਦਾ ਸਹੀ ਮੇਲ਼ ਨੀ ਹੋ ਰਿਹਾ
    ਇੱਕ ਹੀ ਦਿਲ ਨੂੰ ਕਿੰਨੀ ਵਾਰ ਜਿਤੇਂਗਾ ਅਮ੍ਰਿਤਪਾਲ ਸਿਆਂ ❤❤
    ਇਕੱਲੇ ਸ਼ੇਰ ਸਿੰਘ ਨੇ ਸਭ ਮੂਹਰੇ ਲਾ ਰੱਖੇ,
    ਸਭ ਲੋਕ ਬਾਈ ਦਾ ਸਾਥ ਦੇਵੋ.🙏🏻🙏🏻

    • @MaanMaan-b2n
      @MaanMaan-b2n Місяць тому

      😂 22 ji kbna he a viagra kha kha ke 😂

    • @Gabby231b
      @Gabby231b Місяць тому

      ਸ਼ੇਰ ਨੀ ਉਹ ਵੀ ਖੋਤਾ ਆ ਇਹਨਾ ਲੱਖੇ ਹੁਣਾ ਵਾਂਗ ਸਰਕਾਰੀ ਟੱਟੂ

  • @JagjeetSingh-j4t
    @JagjeetSingh-j4t Місяць тому +68

    ਆਸ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਭ ਕੁਝ ਸਚਿਆਈ ਸਾਮ੍ਹਣੇ ਆਵੇਂਗੀ

  • @meradeshowepunjab3155
    @meradeshowepunjab3155 Місяць тому +430

    ਯਾਰ ਜਸਵੀਰ ਸਿਂਘ ਦੇ ਚੈਨਲ ਦਾ ਸਾਥ ਦਿਓ ਸਾਰੇ ਗੱਡ ਕੇ ਕੰਮ ਕਰ ਰਿਹਾ

  • @Mandeepkaur10011
    @Mandeepkaur10011 Місяць тому +4

    ਪ੍ਰਮਾਤਮਾ ਆਪ ਹੀ ਸਜ਼ਾ ਦੇਣਗੇ 😢 ਇਹੋ ਜਿਹੇ ਲੋਕਾਂ ਦਾ ਅੰਤ ਹੁੰਦਾ ਦੁਨੀਆਂ ਦੇਖੂ ਜਿਨ੍ਹਾਂ ਨੇ ਬਾਬਾ 🙏🏻ਜੀ ਨਾਨਕਸਰ ਨੂੰ ਬਦਨਾਮ ਕੀਤਾ ਲੱਖੇ ਬਾਬੇ ਨੇ ਲੋਕਾਂ ਦਾ ਭਰੋਸਾ ਤੋੜ ਦਿੱਤਾ

  • @meradeshowepunjab3155
    @meradeshowepunjab3155 Місяць тому +108

    ਵਾਹ ਜਸਵੀਰ ਸਿੰਘ ਸਾਹ ਸੁਕਣ ਲਾ ਦਿੱਤੇ ਬਾਬਾ ਜਵਾਬ ਦੇਣ ਲੱਗਾ ਥਰਥਰਾ ਰਿਹਾ ਪਰ ਤੁਸੀੰ ਸਾਰੇ ਦਲਾਂ ਪੰਥਾਂ ਤੇ ਨਾਨਕਸਰ ਸੰਸਥਾ ਦਾ ਨਾਮ ਵੀ ਏਨੇ ਸਤਿਕਾਰ ਨਾਲ ਲਿਆ ਦਿਲ ਲੁੱਟ ਲਿਆ

  • @gursewaksingh5618
    @gursewaksingh5618 Місяць тому +294

    ਬਾਬਾ ਲੱਖਾ,, ਪੱਤਰਕਾਰ ਵੀਰ ਦੇ ਸੁਆਲਾਂ ਦੇ ਜੁਆਬ ਦੇਣ ਸਮੇਂ ਇਸ ਦੀ ਜੁਬਾਨ ਨੂੰ ਵੱਲ ਪੈ ਰਿਹਾ ਨਾਲ ਹੀ ਬ੍ਰਹਮਾ,, ਇੰਦਰ ਦੀ ਉਦਾਹਰਣ ਦੇ ਰਿਹਾ ਇਸ ਦਾ ਮਤਬਲ ਇਹ ਆਪਣਾ ਅਪਰਾਧ ਕਬੂਲ ਕਰ ਰਿਹਾ

    • @Makhan-r1j
      @Makhan-r1j Місяць тому

      ਇਸ ਕੰਝਰ ਨੂੰ ਬਾਬਾ ਜੀ ਨਾ ਕਹੋ ਇਹ ਬਾਬਾ ਕਹਾਉਣ ਦੇ ਲਾਇਕ ਨਹੀਂ ਹੈ ਲੱਖਾ ਦੱਲਾ ਕਹੋ

    • @jindijvsahnewal1040
      @jindijvsahnewal1040 Місяць тому

      ਬੀਬੀਆਂ ਨੂੰ ਬੇਨਤੀ ਆ ਕੇ ਜਦੋ ਇਹਨਾ ਦੇ ਮੱਥਾ ਟੇਕਣ ਜਾਵੋ, ਜੈ ਇਹਨਾ ਨੇ ਇੰਦਰ ਯਾਂ ਬਰਹਮੇ ਦੀ ਕਥਾ ਸਟਾਰਟ ਕੀਤੀ ਤਾਂ ਇੱਕ ਸਕਿੰਟ ਚ ਸ਼ੂਟ ਵੱਟ ਲਿਓ ਓਥੋਂ, ਨਹੀ ਤਾਂ ਫਿਰ ਬਾਅਦ ਚ ਅਮ੍ਰਿਤਪਾਲ ਕੋਲ ਜਾਣਾ ਪੈਣਾ

    • @uukk302
      @uukk302 Місяць тому +6

      Veer ji eh appne aaap nu kessa dhari hindhu mandyaaaa

    • @harindergill100237
      @harindergill100237 Місяць тому

      Exactly.

    • @rupinderkaurdhaliwal5980
      @rupinderkaurdhaliwal5980 Місяць тому +6

      ਬਿਲਕੁਲ ਸੱਚ ਮਹਿਰੋ ਸਾਹਿਬ ਕਦੇ ਗਲਤ ਸਾਬਤ ਨਹੀਂ ਹੋਇਆ।
      ਸਬੂਤਾਂ ਨਾਲ ਗੱਲ ਰੱਖਦਾ
      ਇਹ ਕਾਹਦੇ ਬਾਬੇ

  • @BabbiDhaliwal-im4lo
    @BabbiDhaliwal-im4lo Місяць тому +11

    ਛੋਟੇ ਵੀਰ ਸਲੂਟ ਆ ਪਤਰਕਾਰ ਇਹਨੂੰ ਕਹਿੰਦੇ ਆ ਵੀਰੋ ❤❤❤❤❤❤❤❤❤❤❤

  • @World_Entertainment12
    @World_Entertainment12 Місяць тому +191

    ਬਾਬੇ ਦੀ ਉਮਰ ਤੇ ਅਹੁਦੇ ਦੇ ਹਿਸਾਬ ਨਾਲ ਸਬਰ ਬਹੁਤ ਘੱਟ ਹੈ ਤੇ ਸਹਿਣਸ਼ੀਲਤਾ ਨਾਂ ਹੋਣਾ ਠਹਿਰਾਵ ਨਾਂ ਹੋਣਾ ਸਾਰੇ ਇਲਜ਼ਾਮ ਸੱਚ ਪ੍ਰਤੀਤ ਕਰਾ ਰਿਹਾ ਹੈ

  • @JaswinderSingh-js7ri
    @JaswinderSingh-js7ri Місяць тому +71

    ਇਹ ਸੋਸਿਲ ਮੀਡੀਆ ਦਾ ਕਮਾਲ ਆ. ਚੁੱਕਾ ਦੀਆਂ ਪੂਛਾ ਬਾਈ ਨੇ ਇਹਨਾਂ ਮਸੰਦ ਦੀਆਂ. ਲੋਕ ਸਿਆਣੇ ਹੋ ਰਹੇ ਆ 👍👍👍👍👍👍

  • @DharminderSingh-x3k
    @DharminderSingh-x3k Місяць тому +9

    ਸਿੱਖ ਸੰਗਤਾਂ ਨੂੰ ਬੇਨੰਤੀ ਹੈ ਕਿ ਠਾਠਾ ਵਿੱਚ ਨਾ ਜਾਵੋ ਇਹ ਡੇਰੇ ਹੀ ਹਨ ਇਹ ਅੰਗਰੇਜ਼ਾਂ ਵੱਲੋਂ ਬਣਾਏ ਗਏ ਸਨ ਸਿੱਖ ਸੰਗਤਾਂ ਨੂੰ ਸਿੱਖੀ ਤੋਂ ਦੂਰ ਕਰਨ ਲਈ ਸੰਗਤ ਜੀ ਗੁਰੂ ਘਰ ਜਾਵੋ ਜੀ

  • @jatindersingh9255
    @jatindersingh9255 Місяць тому +187

    ਬਾਬੇ ਦੀ ਸ਼ਕਲ ਵੇਖ ਕੇ ਪਤਾ ਲੱਗਦਾ ਕਿ ਇਹ ਗਲਤ ਬੰਦਾ ਹੈ

  • @GurmeetSingh-hs4xs
    @GurmeetSingh-hs4xs Місяць тому +177

    ਬਹੁਤ ਵਧੀਆ ਉਦਾਹਰਣ ਦਿੱਤੀ ਲੱਖਾ ਸਿੰਘ ਨੇ ਆਪਣੇ ਆਪ ਨੂੰ ਬ੍ਰਹਮਾ ਨਾਲ ਜੋੜ ਦਿੱਤਾ ਇੰਦਰ ਦੇਵਤਾ ਦੀ ਉਦਾਹਰਣ ਦੇ ਕੀ ਸਿੱਧ ਕਰਨਾਂ ਚਾਹੁੰਦੇ ਨੇ ਕਿ ਉਹ ਸਹੀ ਨੇ ਕਿੰਨੀ ਸ਼ਰਮ ਵਾਲੀ ਗੱਲ ਹੈ ਸਿੱਖ ਧਰਮ ਦੀ ਗੱਲ ਕਰਦੇ ਤਾਂ ਚੰਗਾ ਹੁੰਦਾ।

    • @pamajawadha5325
      @pamajawadha5325 Місяць тому +3

      Sarm nhi

    • @TarsemSingh-fk1dy
      @TarsemSingh-fk1dy Місяць тому +3

      ਬਿਲਕੁਲ ਠੀਕ

    • @balle22ji
      @balle22ji Місяць тому +6

      Hanji ...es nal eh kabul kar geya hai ke es ne hi kita hai ..., bolan da tarika suno lagada koi mahapursh bolda

    • @TSBADESHA
      @TSBADESHA Місяць тому +9

      ਹਿੰਦੁ ਮਥਿਹਾਸ ਦੀ ਗੱਲ ਕਰਕੇ ਆਪਣੇ ਕੁਕਰਮਾਂ ਤੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਆ

    • @jarnailsandhu1873
      @jarnailsandhu1873 Місяць тому

      Lakha lucha is modern & refined BRAHMA

  • @Sandhu_Bhau
    @Sandhu_Bhau Місяць тому +15

    ਸਬ ਤੋ ਵਧੀਆ ਜਿੰਨੇ ਬਾਬਾ ਬਣਨਾ ਵਿਆਹ ਨਹੀਂ ਕਰਾਉਂਦਾ ਓਹਦਾ ਆਪ੍ਰੇਸ਼ਨ ਕਰਵਾ ਦੋ ਕੁਝ ਕਰਨ ਜੋਗਾ ਰਹਿ ਹੀ ਨਾ

    • @RSB143
      @RSB143 Місяць тому

      😅😅

  • @yadwindersingh276
    @yadwindersingh276 Місяць тому +310

    ਲੱਖੇ ਦਾ ਚਿਹਰਾ ਦੱਸ ਰਿਹਾ ਹੈ ਕਿ ਇਹ ਸਭ ਕੁੱਝ ਬੁਖਲਾਹਟ ਵਿੱਚ ਜਵਾਬ ਦੇ ਰਿਹਾ ਹੈ। ਸੰਤ ਵਾਲੀ ਤਾਂ ਇਸ ਵਿੱਚ ਕੋਈ ਗੱਲ ਨਹੀਂ ਜਾਪਦੀ।ਪੂਰਾ ਕ੍ਰੋਧ ਵਿੱਚ ਦਿਖਾਈ ਦਿੰਦਾ ਹੈ।‌

    • @ramanjeetkaur4663
      @ramanjeetkaur4663 Місяць тому +3

      Hanji

    • @amansonu4875
      @amansonu4875 Місяць тому

      Tusi loka ne hi ena dangra nu sant d upadi diti hoi ha ..jana khana sant banya betha a ..sant kon hunda .gurbani sant kehnu mandi a ..sant sang antar prabh deetha ...rab da darshan krwa dewe jo antar ghatt ch ohi sant hunda .te jo rab dikhan di gall krda onu tusi mara bolde o ..eda de ghusra nu tusi sant bnaya a sala kutt puna band kro kutt puna sala....rabb i betha dharti te tuhade sab de kutt pune one band kr dene ruko thora tam hor

    • @NirmalSingh-m1g
      @NirmalSingh-m1g Місяць тому +3

      Lakha,Singh,Speak,is,Lie

    • @pargatsingh-io8gc
      @pargatsingh-io8gc Місяць тому +1

      Yes

    • @GurpreetSingh-o7g6f
      @GurpreetSingh-o7g6f Місяць тому

      Na tu mama doctor awjo babe di ghbraht dek rehaya aw

  • @gurfatehsandhu02
    @gurfatehsandhu02 Місяць тому +258

    ਬਾਬੇ ਦਾ ਸਾਹ ਸੁੱਕਣ ਤੇ ਜੁਬਾਨ ਥਰਥਰਾਉਣ ਲਾਤੀ ਪੱਤਰਕਾਰ ਸਾਬ ਨੇ 👏

    • @ikbaaldhillon8577
      @ikbaaldhillon8577 Місяць тому +3

      Right 👍👍👍🎉

    • @brarmogapb29
      @brarmogapb29 Місяць тому +2

      Kahda Baba ehnu kudi yave nu bolna vi ni aunda. Es chitti siunkh ne sikhan nu bahut dhah layi aa 😡

  • @GurdeepSingh-zn6rf
    @GurdeepSingh-zn6rf Місяць тому +6

    ਜਸਵੀਰ ਸਿੰਘ ਜੀ ਸਲੂਟ ਤੁਹਾਨੂੰ,
    ਇਹਦੀ ਕੰਭਦੀ ਜੁਬਾਨ ਦੱਸਦੀ ਕਿੰਨਾ ਕ ਸੱਚਾ ਆ ਇਹ ਬੰਦਾ, ਕੋਈ ਨੀ ਭੱਜਲਾ ਲੱਖਿਆ ਮਹਿਰੋਂ ਆਉਂਦਾ, ਸਾਰੇ ਵੀਰ
    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦਿਓ ਜੀ

  • @kaurmaninderjit6366
    @kaurmaninderjit6366 Місяць тому +87

    ਲੱਖ ਲੱਖ ਲਾਹਨਤਾਂ ਲੱਖੇ ਦੇ

  • @jacksparrow-k4x
    @jacksparrow-k4x Місяць тому +142

    ਅੱਜ ਕੱਲ੍ਹ ਬੁੱਢਿਆਂ ਤੇ ਜ਼ਿਆਦਾ ਜੁਆਨੀ ਚੜੀ ਹੋਈ ਆ

    • @ShivJi-ee4cx
      @ShivJi-ee4cx Місяць тому

      ਭੈਣ ਸਹੀ ਕਿਹਾ ਤੂੰ

  • @kabaddiinout2036
    @kabaddiinout2036 Місяць тому +2

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ🙏🏻ਭਾਈ ਅੰਮ੍ਰਿਤਪਾਲ ਜੀ ਮਹਿਰੋਂ ਨੂੰ ਸਪੋਟ ਕਰੋ 🙏🏻#GREATMAN#BHAIAMRITPALJI👍🏻

  • @vickysinghvicky2618
    @vickysinghvicky2618 Місяць тому +43

    ਜੇਕਰ ਬਾਬੇ ਕੀਰਤਨੀਏ ਪ੍ਰਚਾਰਕ ਜਿਹੜੇ ਸਾਨੂੰ ਸਿੱਖਿਆ ਦੇਂਦੇ ਨੇ ਜੇਕਰ ਉਨ੍ਹਾਂ ਦੇ ਮਨ ਡੋਲ ਗਏ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਜ਼ੁਬਾਨ ਬੁੱਲਾਂ ਦਾ ਸਾਥ ਨਹੀਂ ਦੇ ਰਹੀ ਤੁਹਾਡੀ❤

  • @manpreetsingh1971
    @manpreetsingh1971 Місяць тому +70

    ਲੱਖਾ ਝੁਠ ਬੋਲਦਾ ਜੁਬਾਨ ਕੰਬਦੀ ਆ

  • @Truebesti-gb7cn
    @Truebesti-gb7cn Місяць тому +16

    ਮੈਨੂੰ ਬਾਬੇ ਦੀ ਇੰਟਰਵਿਊ ਦੇਖ ਕੇ ਸੋਨੂੰ ਸੀਤੋ ਵਾਲੇ ਦੀ ਯਾਦ ਆਗੀ ਗੇਅਰ ਫਸਗੇ ਅੰਮ੍ਰਿਤਪਾਲ ਮਹਿਰੋਂ ਦੇ ਨਾਮ ਤੇ

  • @AmrikSingh-o8m
    @AmrikSingh-o8m Місяць тому +33

    ਸਾਰੇ ਡੇਰੇਦਾਰ ਸੰਗਤ ਨੂੰ ਧੋਖਾ ਦੇ ਰਹੇ ਹਨ ਸੰਗਤ ਜੀ ਸੋਚਿਆ ਜਾਵੇ

  • @PritampalSingh-n6e
    @PritampalSingh-n6e Місяць тому +302

    ਏਦਾ ਬੇੜਾ ਗ਼ਰਕ ਜਾਏ ਲੱਖੇ ਦਾ ਮਤਲਬ ਕਿ ਬ੍ਰਹਮਾ ਡੋਲ ਗਿਆ ਤਾਂ ਫਿਰ ਮੈਂ ਵੀ ਡੋਲ ਸਕਦਾਂ ਲੋਕੋ ਨਾ ਜਾਵੋ ਇਹਨਾਂ ਦੇ ਡੇਰਿਆਂ ਤੇ।

    • @pamajawadha5325
      @pamajawadha5325 Місяць тому +13

      Pta nhi lok ki krn jda n apna pind vich gurughar jao

    • @KulwantSingh-wh8nj
      @KulwantSingh-wh8nj Місяць тому +19

      ਗੱਲ ਸਹੀ ਆ ਜੈ ਏਨਾ ਬਾਣੀ ਅਬਾਇਆਸ ਤੇ ਨਾਮ ਜਾਪ ਕਰਕੇ ਵੀ ਇਹ ਡੌਲ ਸਕਦੇ ਤਾਂ ਫਿਰ ਕੀ ਕਰਨਾ ਏਨਾ ਦੇ ਡੇਰਿਆਂ ਤੇ ਜਾਕੇ

    • @gurpreetranouta5252
      @gurpreetranouta5252 Місяць тому +4

      ਸਹੀ ਕਿਹਾ

    • @rocckks8605
      @rocckks8605 Місяць тому

      ​@@KulwantSingh-wh8nj tha tha te nanaksar waleyan de Gurudwara Shb bnaye hoye ne...otthe Guru Granth Sahib ji da parkash keta hoya

    • @gurwinderpunia1522
      @gurwinderpunia1522 Місяць тому

      Sahi aa veer, A saala gay baba is nu v baut sounk aa back lagan da

  • @bittusandhu9638
    @bittusandhu9638 Місяць тому +6

    ❤ਵਾਹਿਗੁਰੂ ਜੀ ਮੇਹਰ ਕਰੋ ਵੀਰ ਜਸਵੀਰ ਤੇ ❤🙏🏿🙏🏿

  • @NarinderSingh-od9kr
    @NarinderSingh-od9kr Місяць тому +199

    ਪੰਜਾਬੀ ਆਪਣੀਆਂ ਧੀਆਂ,ਭੈਣਾਂ, ਘਰਵਾਲੀਆਂ ਨੂੰ ਰੋਕਣ ..... ਪੂਰਾ ਟੱਬਰ ਲੈਕੇ ਪੁੱਜਦੇ ਡੇਰਿਆਂ ਵਿੱਚ... ਅੱਗਲੇ ਫ਼ੜਕੇ ਥੋੜ੍ਹਾ ਲੈਂਦੇ ਘਰਾਂ ਵਿਚੋਂ 🙏🏻

    • @HarkiratGill-y5v
      @HarkiratGill-y5v Місяць тому +1

      Ryt

    • @balvirsingh6201
      @balvirsingh6201 Місяць тому +1

      Sahi paji babea jahi khana bnaea ajo jine prn......

    • @gurudekirtaniye9001
      @gurudekirtaniye9001 Місяць тому

      te jo nanaksar hai n baba Nand Singh ji to hai koi uthe glt kr reha mtlb eh nai ki Nanak sar ya baba Nand Singh ji glt hogai

    • @sabi-mansa
      @sabi-mansa Місяць тому +1

      ਯਾਲੀ ਬਾਬੇ, ਯਾਲੀ ਦੇਸ਼ ਭਗਤ, ਬਈਏ ਤੇ ਵਿਕਾਊ ਮੀਡੀਆ. ਬੇਗ਼ੈਰਤ ਜਾ ਬੁੱਧੂ ਲੋਕ ਇਹਨਾ ਦੇ ਡਰਾਮਾ ਜਾਲ ਵਿਚ ਫਸਦੇ ਨੁਕਸਾਨ ਸਾਰੇ ਸਮਾਜ ਦਾ

    • @Noah_I_be_like
      @Noah_I_be_like Місяць тому

      ​@@gurudekirtaniye9001koi nanaksar kise toh ni, saara kuj guru granth saab toh hai

  • @jhirmalsingh5950
    @jhirmalsingh5950 Місяць тому +158

    ਬਾਬੇ ਨੇ ਕੋਈ ਤੱਥ ਦੇ ਆਧਾਰ ਤੇ ਗੱਲ ਨਹੀਂ ਕੀਤੀ, ਗੱਲਾਂ ਗੋਲਮੋਲ ਕਰ ਗਏ

  • @chanchalsingh9938
    @chanchalsingh9938 Місяць тому

    ਜਸਬੀਰ ਸਿੰਘ ਇਮਾਨਦਾਰ ਪਤਰਕਾਰ ਵਧੀਆ ਵੀਚਾਰ ਵਧੀਆ ਪਤਰਕਾਰੀ ਜਸਬੀਰ ਸਿੰਘ ਸਁਚਾ ਸੁਁਚਾ ਆਦਮੀ ਹੈ ਇਸ ਦਾ ਸਾਰੇ ਸਾਥ ਦਿਓ
    ਜਸਬੀਰ ਸਿੰਘ ਜਿੰਦਾਵਾਦ ❤❤❤❤❤❤❤❤❤❤❤❤❤❤❤❤❤❤❤❤

  • @SatgurSingh0008
    @SatgurSingh0008 Місяць тому +78

    ਭਾਈ ਅਮ੍ਰਿਤਪਾਲ ਮਿਹਰੋ ਸਾਰੇ ਆ ਦੇ ਵਹਿਮ ਕੱਡੂਗਾ ਜੀ ਭਾਈ ਅਮ੍ਰਿਤਪਾਲ ਮਿਹਰੋ ਜੀ ਦੇ ਨਾਲ ⛳

    • @kulwindersingh-ro5wc
      @kulwindersingh-ro5wc Місяць тому

      Duje Amritpal khalsa nal kine khade h .koi gia dibrrugarh.

    • @balwindersidhu5201
      @balwindersidhu5201 Місяць тому

      Ajjj Hukk g pye jandi aa baba g nu..Ptta nhi baba g ne kihdy Sakhat Mehnat krly

    • @malaysiapunjabisingh
      @malaysiapunjabisingh Місяць тому

      ਮਹਿਰੋਂ ਦੀ ਬੁੰਡ ਕਟਾਉਣ ਗੇ ਪੰਪ ਦੇਣ ਆਲੇ

    • @lovepreetbrar7356
      @lovepreetbrar7356 Місяць тому

      @@kulwindersingh-ro5wcglan joge aa socil media te hla lula hla lula bsi jide es amritpal nu v lod pyi 100 bnda ni nna piche yr

  • @zaildargora652
    @zaildargora652 Місяць тому +50

    30 ਮਿੰਟ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਕੋਲ ਛੱਡਣ ਲੱਖਾ ਨੂੰ ਸਾਰਾ ਕੁੱਝ ਦੱਸੋ ਜੁਬਾਨ ਤਾ ਦੇਖੋ ਕਿਵੇਂ ਕੰਬ ਰਹੀ ਆ ਭਾਈ ਜਸਵੀਰ ਸਿੰਘ ਬਹੁਤ ਸੋਹਣੀ ਪੱਤਰਕਾਰੀ ਵੀਰ ਜੀ ਇਟਰਵਿਊ ਦੇਣ ਲੱਗ ਈ ਗਏ ਇੰਨਾ ਨੂੰ ਪਤਾ ਲੱਗ ਈ ਗਿਆ ਭਾਈ ਮਹਿਰੋ ਕੀ ਚੀਜ ਆ ਅਜੇ ਤਾ ਭਾਈ ਸਾਹਿਬ ਕਹਿੰਦੇ ਅਜੇ ਟੇਲਰ ਆ ਅੱਗੇ ਦੇਖੋ ਕੀ ਕੀ ਹੁੰਦਾ ਜੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਸਾਹਿਬ ਦੇ ਨਾਲ ਆ ਜੀ

  • @DaljitKaur-w8i
    @DaljitKaur-w8i Місяць тому +1

    ਜੈਸੀ ਕਰਨੀ ਵੈਸੀ ਭਰਨੀ ਪ੍ਰਮਾਤਮਾ appe ਸਜਾ ਦੇਵੇਗਾ ਵਾਹਿਗੁਰੂ ਜੀ ਮੇਹਰ ਕਰਨ

  • @Sukhwindersingh-br5uy
    @Sukhwindersingh-br5uy Місяць тому +46

    ਜਸਵੀਰ ਸਿੰਘ ਵੀਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ❤

  • @jovanpreetsingh4942
    @jovanpreetsingh4942 Місяць тому +607

    ਕਰਦਾ ਤੇਰਾ ਇਲਾਜ਼ ਆਉਂਦਾ ਅੰਮ੍ਰਿਤਪਾਲ😂😂

    • @waheguruwaheguru451
      @waheguruwaheguru451 Місяць тому +3

    • @majorsinghsingh2145
      @majorsinghsingh2145 Місяць тому +3

      Sharm da ghata

    • @Dhillon_LLB
      @Dhillon_LLB Місяць тому +17

      ਇਹਦਾ ਗਾਤਰਾ ਕਿਰਪਾਨ ਕਿੱਥੇ ਹੈ

    • @BhaiBalramSinghSirsa
      @BhaiBalramSinghSirsa Місяць тому +31

      @@Dhillon_LLBਇਹਨਾਂ ਨੂੰ ਲੋੜ ਨਹੀਂ ਵੀਰ ਕਿਉਂਕਿ ਇਹ ਆਪਣੇ ਆਪ ਨੂੰ ਖਾਲਸਾ ਨਹੀਂ ਮੰਨਦੇ, ਤੁਹਾਨੂੰ ਪਤਾ ਹੋਣਾ ਹੈ ਕਿ ਇਹ ਤਾਂ ਗੁਰਦਵਾਰਾ ਸਾਹਿਬ ਵੀ ਨਹੀਂ ਕਹਿੰਦੇ, ਠਾਠ ਕਹਿੰਦੇ ਨੇ, ਨਿਸ਼ਾਨ ਸਾਹਿਬ ਵੀ ਨਹੀਂ, ਲੰਗਰ ਵੀ ਨਹੀਂ ਪਕਦਾ, ਵੈਸਾਖੀ ਦਾ ਦਿਹਾੜਾ ਦੀ ਥਾਂ ਬਾਬਿਆਂ ਦੀ ਬਰਸੀ ਮਨਾਈ ਜਾਂਦੀ ਹੈ

    • @amarjitpaswalsinghfarm9895
      @amarjitpaswalsinghfarm9895 Місяць тому +7

      ਨਹੀ ਜਾਂ ਸੱਕਦਾ ਬਾਬੇ ਲੱਖੇ ਵੱਲ ਲੱਖਾ ਸਿਧਾਣਾ ਇਸਦਾ ਚੇਲਾ ਹੈ ਉਹ ਕਦੇ ਵੀ ਇਸ ਨਾਲ ਪੰਗਾ ਨਹੀਂ ਲੈ ਸੱਕਦਾ ਵੇਖ ਲਿਉ

  • @Kindersparadise
    @Kindersparadise Місяць тому

    ਅਵਾਜ਼ ਤੋ ਈ ਸਮਝ ਲੱਗ ਰਹੀ ਕਿੰਨਾ ਕੂ ਸੱਚ ਬੋਲ ਰਹੇ ।
    ਮਹਿਰੋਂ ਦੀ ਇੰਟਰਵਿਊ ਦੇਖਲੋ ਤੇ ਇਹਦਾ ਇੰਟਰਵਿਊ ਦੇਖਲੋ ।
    ਮਹਿਰੋਂ ਵੀਰ ਜੀ ਤੁਹਾਡੇ ਨਾਲ ਆ

  • @jhirmalsingh5950
    @jhirmalsingh5950 Місяць тому +110

    ਬਾਬੇ ਦੀ ਹਰ ਗੱਲ ਤੇ ਜਵਾਬ ਦੇਣ ਤੇ ਚੁਬਾਣ ਕੰਬਦੀ ਆ

  • @Gurmailchahal1
    @Gurmailchahal1 Місяць тому +329

    ਬਾਬਾ ਡਰਿਆ ਪਿਆ ਕੱਚਾ ਜਿਆ ਹੋਈ ਜਾਂਦਾ ✅

    • @JassiNoor-e3v
      @JassiNoor-e3v Місяць тому +2

      ਨਹੀਂ ਤੇਰਾ

    • @raghvirsingh7244
      @raghvirsingh7244 Місяць тому +1

      👍👍👍👍

    • @Robindgj
      @Robindgj Місяць тому +2

      Chitti seok mtlb eh sidhe tor te keh raha k ine aprad kita

  • @BalbirSingh-lp3eh
    @BalbirSingh-lp3eh Місяць тому +7

    Good job Jasveer bai!!

  • @PrabhjotSingh-ly4et
    @PrabhjotSingh-ly4et Місяць тому +243

    ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਫੋਨ ਕਿਉ ਲਵਾਇਆ ਸੀ ਜੌਨੀ ਤੋਂ??
    ਕੀ ਨਿਬੇੜਨਾ ਸੀ ਗੱਲ ਕਰਕੇ?
    ਇਹਦਾ ਜਵਾਬ ਦਿਉ

    • @RohitBawa-qu6if
      @RohitBawa-qu6if Місяць тому

      Medical ਵੀ ਕਰਵਾਓ ਇਹਨਾ ਚਵਲਾਂ ਦਾ

    • @pamajawadha5325
      @pamajawadha5325 Місяць тому +3

      Right veer

    • @jassgill9995
      @jassgill9995 Місяць тому

      Adhiya gla main b soch rha aa puchia hi nhi bhai jasbir singh ne es chor kolo.. ik ta ehw k teri b video ayi aa shote bache de nal kukarm krde di oda das duja mehro nu call kyu krayi c johny kolo ko naberna c mehro nal je kuj heni rola ta naberda ki firda???

  • @JSM-u6b
    @JSM-u6b Місяць тому +91

    ਇਹ ਉਹੀ ਬਾਬਾ ਲੱਖਾ ਸਿੰਘ ਹੈ ਜੋ ਆਰਐਸਐਸ ਦੀ ਮੋਹਰ ਦੀ ਕਤਾਰ ਉੱਤੇ ਬੈਠਾ ਸੀ ਹੁਸ਼ਿਆਰਪੁਰ ਦੇ ਵਿੱਚ

    • @SandeepSingh-js9uv
      @SandeepSingh-js9uv Місяць тому +2

      Ke karda c vr a rss nal

    • @user-og4in5yx2i
      @user-og4in5yx2i Місяць тому +1

      ਗੱਦਾਰੀਆਂ ਦੀਆਂ ਸਕੀਮਾਂ ​@@SandeepSingh-js9uv

  • @davindersinghaulakh7024
    @davindersinghaulakh7024 Місяць тому +2

    ਸਪੋਟ ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜੀ ਜਿੰਦਾਬਾਦ ❤

  • @baljindersingh5507
    @baljindersingh5507 Місяць тому +149

    ਮੈਡੀਕਲ ਕਰਵਾਓ ਲੱਖੇ ਬਾਬੇ ਦਾ
    ਨਾਲੇ ਓਸ ਬੀਬੀ ਦਾ
    ਸੱਚ ਸਾਹਮਣੇ ਆ ਜਾਊ

    • @Sukhsidhu-t1h
      @Sukhsidhu-t1h Місяць тому +5

      30 saal purani gall kar rhi oh beebi😂

    • @Sidhu02
      @Sidhu02 Місяць тому +1

      @@Sukhsidhu-t1h😂

    • @harmanjeetsingh8308
      @harmanjeetsingh8308 Місяць тому +1

      ਉਸ ਬੀਬੀ ਨੇ ਕਿਹਾ ਹੈ ਕੇ ਮੈਨੂੰ ਹੱਥ ਪਾਇਆ ਸੀ ਪਰ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਬਚ ਗੱਈ ਸਾਂ,ਹੋਰ ਕੱਈ ਕੇਸ ਬੀਬੀ ਨੇ ਦੱਸੇ ਉਸ ਦਾ ਕਿਹਣਾ ਸੀ ਕੇ ਮੈਨੂੰ ਲੱਖੇ ਦੇ ਸਾਮਣੇ ਬੈਠਾਉ ਜੇ ਲੱਖਾ ਇਕ ਵੀ ਸਵਾਲ ਦਾ ਜਵਾਬ ਦੇ ਜਾਵੇਂ ਤਾਂ ਕਿਹੋ,ਬਾਈ ਜਸਵੀਰ ਸਿੰਘ ਜੀ ਨੂੰ ਬੇਨਤੀ ਹੈ ਕੇ ਉਸ ਬੀਬੀ ਨੂੰ ਇਸ ਬਬੂਨੇ ਸਾਨ ਦੇ ਸਾਮਣੇ ਬੈਠਾਉ,,ਚੌਕੀਦਾਰ ਦਾ ਕੰਮ ਹੈ ਐੱਸ ਕਰਨੀ ਬਬੂਨਾਂ ਸਾਧ ਝੂਠਾ ਹੈ ਬੀਬੀ ਨਸ਼ਾ ਕਰਦੀ ਤੇ ਇਹ ਅਮ੍ਰਿਤ ਪੀ ਕੇ ਕੰਬਣੀ ਛਿੜੀ ਪੱਈ ਸਿੱਖੀ ਦੇ ਦੁਸ਼ਮਣ ਨੂੰ

  • @Tajsra-e3k
    @Tajsra-e3k Місяць тому +45

    ਧੰਨ ਹਨ ਉਹ ਲੋਕ ਜਿਹੜੇ ਮੰਦਬੁਧੀ ਲੋਕਾਂ ਨੂੰ ਬਾਬੇ ਬਣਾਏ ਕੇ ਬੈਠੇ ਨੇ

    • @harindergill100237
      @harindergill100237 Місяць тому

      Babe manddbudhi ni veer lok manddbudhi ne, babea nu ta poora hisaab a duniadari da tahi ta sab de sahmne kukram v krde te lok chhad k v aap jande.

  • @ParmveerKohri
    @ParmveerKohri Місяць тому +2

    Very nice Ver jasveer singh ji

  • @JaswinderSingh-zf2qv
    @JaswinderSingh-zf2qv Місяць тому +108

    ਪੱਤਰਕਾਰ ਤਾਂ ਬੜੇ ਦੇਖੇ ਪਰ ਜਸਵੀਰ ਵਰਗੀ ਨਿਧੱੜਕ ਪੱਤਰਕਾਰੀ ਹਰ ਕੋਈ ਨਹੀ ਕਰ ਸਕਦਾ ਲੱਖਾ ਕੰਬਣ ਲਾ ਦਿੱਤਾ। ਇਹ ਸਾਰੇ ਇਕ ਹਮਾਮ ਵਿੱਚ ਨੰਗੇ ਹਨ। ਲੱਖੇ ਨੂੰ ਖੁੱਲ ਕੇ ਗੱਲ ਨਹੀਂ ਆ ਰਹੀ।

  • @PROFESSORGILL-r3b
    @PROFESSORGILL-r3b Місяць тому +117

    ਅਜੇ ਤਾਂ ਇਹਨਾਂ ਦੇ ਬਣਾਏ ਹੋਏ ਸਕੂਲਾਂ ਦੀ ਛਾਣਬੀਣ ਹੋਣੀ ਚਾਹੀਦੀ ਹੈ। ਅਜੇ ਹੋਰ ਵੀ ਕਰਤੂਤਾਂ ਨੰਗੀਆਂ ਹੋਣਗੀਆਂ।

    • @GurpreetSingh-o7g6f
      @GurpreetSingh-o7g6f Місяць тому

      Pkka tnu ehna ne apne school ch job nhi diti honi ta hi eho gll kho tu

    • @karanbirsingh3503
      @karanbirsingh3503 Місяць тому +1

      ​@@GurpreetSingh-o7g6fsach de sath de oye tu

  • @harbanssingh649
    @harbanssingh649 Місяць тому +7

    ਚੈਨਲ ਵਾਲੇ ਵੀਰਾਂ ਦਾ ਧੰਨਵਾਦ ਜੀ ਬੀਬੀ ਨੂੰ ਫੇਸ ਲੋਕੋ ਕੇ ਮੋਕੇ ਤੇ ਪੇਸ਼ ਕਰੋ

  • @baljitsingh6957
    @baljitsingh6957 Місяць тому +143

    ਇਹ ਨਾਨਕਸਰੀਏ ਭਾਜਪਾ ਦੇ ਚੇਲੇ ਹਨ। ਇਸੇ ਕਰਕੇ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ।ਲਾਹਨਤ ਹੈ ਇਹਨਾਂ ਲੋਕਾਂ ਦੇ।

  • @Singh-vk8bk
    @Singh-vk8bk Місяць тому +69

    ਮਾਣ ਹੈ ਜਸਵੀਰ ਸਿੰਘ ਤੁਹਾਡੀ ਪੱਤਰਕਾਰੀ ਉਤੇ

    • @aavtar1975
      @aavtar1975 Місяць тому

      Sahi veer ji is dalle te changi tra sodha lagge fer bolu tote wangu par ihdi language to lagda chor ai ih sahi sahi hoya pya sale samajh ni aundi ki bola

    • @aavtar1975
      @aavtar1975 Місяць тому

      Veer sorry mai bolana chauna but mere msg send da option band hai main itho ih gall tuhade rahi keh riha han k je bhai Amritpal singh khalsa ji meharo nu touch v karta gandeya sadha tu soch v nhi sakda ki ki hou oh shge hi pta laggu ki ihna ne mjak bnaya ihna ne shoc wale dhammi gandia kartooya te te Damdami Tksal de mukhi dalle dhumme warge te ih lakha kranti de aasar bange veer ji jinna chir ihna wargeya de 5-7 de sir nhi na kalam hunde oni der aapa khuaar hona eai te ihn dia kartoota band nhi honia thik hai bhai sahab ji maaf kreyo waheguru ji ka khalsa waheguru ji ki Fateh

  • @ranjitbrar2449
    @ranjitbrar2449 Місяць тому +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਸਾਹਮਣੇ ਆਉਣਾ ਹੀ ਸੀ

  • @gurmailkaur2197
    @gurmailkaur2197 Місяць тому +31

    ਬਾਬਾ ਨਾਨਕ ਨੇ ਗ੍ਰਹਿਸਤ ਦਾ ਸਿਧਾਂਤ ਐਵੇਂ ਨ੍ਹੀ ਮੂਹਰੇ ਰੱਖਿਆ।ਬਾਬਾ ਸੋਹਣਾ ਹੈ,੩੦ ਸਾਲ ਪਹਿਲਾਂ ਜਵਾਨ ਵੀ ਸੀ ,ਇਹ ਸਭ ਕੁਝ ਹੋਣਾ ਕੋਈ ਅੰਨਹੋਣੀ ਨਹੀ ਹੈ।ਬਾਬੇ ਦੀ ਥਿੜਕਦੀ ਜ਼ੁਬਾਨ ਸਭ ਕੁਝ ਦੱਸ ਰਹੀ ਹੈ।ਦੂਸਰੇ ਪਾਸੇ ਉਹ ਬੀਬੀ ਤੇ ਸਵਾਲ ਉਠਦਾ ਹੈ ,ਜੇਕਰ ਉਹ ਐਨੀ ਔਖੀ ਸੀ ,ਉਹਦੀ ਕੀ ਮਜ਼ਬੂਰੀ ਸੀ ।ਤਾੜੀ ਤਾਂ ਦੋਨਾ ਹੱਥਾ ਨਾਲ ਵਜਦੀ ਹੈ ਨਾਂ।

  • @sonusidhu3728
    @sonusidhu3728 Місяць тому +35

    ਗੁਰੂ ਘਰਾਂ ਨਾਲ ਲੋਕਾਂ ਦੀ ਬਹੁਤ ਸ਼ਰਦਾ , ਮਾੜੇ ਪ੍ਰਬੰਧਕਾਂ ਲੱਗਣ ਦੇ ਕਾਰਨ ਲੋਕਾਂ ਦੇ ਦਿਲਾਂ ਨੂੰ ਬਹੁਤ ਠੇਸ ਪਹੁੰਚੀ ਹੈ 😢

  • @DaljitKaur-w8i
    @DaljitKaur-w8i Місяць тому

    ਵੀਰ ਜੀ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਦਾ ਸਾਥ ਦੇਵੋ ji ਹਮੇਸ਼ਾ ਸੱਚ ਦਾ ਸਾਥ ਦੇਵੋ ਜੀ

  • @PaudhonkiDuniya
    @PaudhonkiDuniya Місяць тому +51

    ਬਾਬੇ ਦੇ ਬੋਲਣ ਤੋਂ ਪਤਾ ਲੱਗਦਾ ਕੀ ਇਹ ਝੂਠ ਬੋਲਦਾ

  • @jasveermahal6520
    @jasveermahal6520 Місяць тому +36

    ਲੱਗਦਾ ਗੱਲਾਂ ਤੋਂ ਬਾਬਾ ਲੱਖਾ ਦੇਸ਼ੀ ਹੈ

  • @karamjitkaur2208
    @karamjitkaur2208 Місяць тому

    ਮੱਕੜ ਵੀਰ ਜੀ, ਅਮ੍ਰਿਤਪਾਲ ਮਹਿਰੋਂ ਵੀਰ ਜੀ ਅਤੇ ਜਸਵੀਰ ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ

  • @BinderSingh-xm1zt
    @BinderSingh-xm1zt Місяць тому +55

    ਲੋਕਾ ਦੀਆ ਤਿਮੀਆ ਤੇ ਜਵਾਕਾ ਨਾਲ ਗੱਲਤ ਕੱਮ ਤੁਸੀ ਕੱਰੋ ਬਦਨਾਮ ਹੋਰ ਹੋਣ

  • @gurmeetsinghgurmeetsingh2599
    @gurmeetsinghgurmeetsingh2599 Місяць тому +103

    ਇਨ੍ਹਾਂ ਦਾ ਟੈਸਟ ਕਰਾਓ।

  • @MandeepSidhuMaan
    @MandeepSidhuMaan Місяць тому +75

    ਇਹਦਾ ਮਤਲਬ ਤੁਹਾਨੂੰ ਲਾਈਸੈਂਸ ਮਿਲਗਿਆ ਸਤਿਜੁਗ ਦੀ ਉਦਾਹਰਣ ਨਾਲ਼।

  • @GurpreetSingh-sv9vw
    @GurpreetSingh-sv9vw Місяць тому +60

    ਇਹਨੂੰ ਪੁੱਛੋ ਤੁਸੀਂ ਬਾਬੇ ਨਾਨਕ ਦੇ ਨਾਮ ਤੇ ਸਪ੍ਰਦਾਹ ਬਣਾਈ ਆ ਕਿ ਇੰਦਰ ਤੇ ਬ੍ਰਹਿਮਾ ਦੇ ਨਾਮ ਤੇ ਬਣਾਈ ਏ ਸੰਪ੍ਰਦਾਹ

  • @sajjansingh7602
    @sajjansingh7602 Місяць тому +18

    ਇਸ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹਵਾਲੇ ਕਰ ਦਿਉ ਸਭ ਕੁੱਝ ਕਬੂਲ ਕਰਨਾ ਇਸ ਲੱਖੇ ਬਾਬੇ ਨੇ

  • @gurjitsinghgurjitsingh-on7fp
    @gurjitsinghgurjitsingh-on7fp Місяць тому

    🙏🙏 ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਜੀ 🙏🙏 ਕਿੰਨੀ ਪਵਿੱਤਰ ਧਰਤੀ,,, ਕਿੰਨਾ ਪਵਿੱਤਰ ਅਸਥਾਨ ,, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਂਪੁਰਖ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਜੀ 🙏🙏🙏🙏🙏

  • @gagandeepsingh5760
    @gagandeepsingh5760 Місяць тому +23

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦਿਓ ਵੀਰੋ

  • @lovelybhatti7110
    @lovelybhatti7110 Місяць тому +102

    ਜੋਨੀ ਬਾਬੇ ਨੇ ਫਿਰ ਕਿਉਂ ਕਿਹਾ ਵੀ ਲੱਖਾ ਬਾਬਾ ਰਾਜ਼ੀਨਾਮੇ ਨੂੰ ਕਹਿ ਰਿਹਾ
    ਫਿਰ ਜੋਨੀ ਬਾਬਾ ਝੂਠ ਬੋਲ ਰਿਹਾ 😂

  • @bomb4792
    @bomb4792 Місяць тому

    ਭਾਈ ਅੰਮ੍ਰਿਤਪਾਲ ਜੀ ਦਾ ਸਾਥ ਦਿਓ, ਇਹਨਾਂ ਦੀ ਮੰਜੀ ਠੋਕ ਦਾਏ 🙏

  • @harmanpreetsingh5604
    @harmanpreetsingh5604 Місяць тому +53

    30 ਸਾਲ ਪਹਿਲਾਂ ਅੰਮ੍ਰਿਤਪਾਲ ਵਰਗਾ ਯੋਧਾ ਹੈਨੀ ਸੀ
    ਤੇ ਪੁਲਿਸ ਨਾਲ ਖੜ ਕੇ ਨਹੀਂ ਰਾਜ਼ੀ

  • @AmanSinghKhalsa315
    @AmanSinghKhalsa315 Місяць тому +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 🙏 ⛳ 🐊 🐆 ⚔️ 🗡️ 🏹 ਬੜੀ ਵਧੀਆ ਪੱਤਰਕਾਰੀ ਕਰ ਰਹੇ ਜੇ ਭਾਊ ਜਸਵੀਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਜੀ

  • @RavivlogZzzz
    @RavivlogZzzz Місяць тому

    ਜੇ ਬਾਈ ਵਰਗੇ ਚੰਗੇ ਪੱਤਕਾਰ ਵੀਰ ਨਾ ਹੋਣ ਤਾਂ ਪੰਜ਼ਾਬ ਦੀ ਅੱਧੀ ਆਵਾਜ਼ ਦੱਬੀ ਰਹਿ ਜ਼ੇ [ ਜ਼ਸਵੀਰ ਸਿੰਘ ]

  • @BhinderSingh-sz5vb
    @BhinderSingh-sz5vb Місяць тому +51

    ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pressdaljitsinghkapoor9715
    @pressdaljitsinghkapoor9715 Місяць тому +16

    ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੂੰ ਇਸ ਘਟਨਾ ਤੇ ਸਟੈਂਡ ਲੈਣਾ ਚਾਹੀਦਾ ਨਾਨਕਸਰ ਸੰਪਰਦਾ ਨੂੰ ਅਕਾਲ ਤਖਤ ਸਾਹਿਬ ਆਪਣੀ ਦੇਖ - ਰੇਖ ਵਿੱਚ ਰੱਖੇ

  • @ShimlaSingh-v2m
    @ShimlaSingh-v2m Місяць тому

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦਿਉ ਬਾਈ ਸਾਰੇ

  • @punjabiflex566
    @punjabiflex566 Місяць тому +43

    ਬਹੁਤ ਦੁੱਖ ਹੋਇਆ😢, ਵਾਹਿਗੁਰੂ ਸਾਹਿਬ ਜੀ ਆਪ ਆਪਣੀ ਕਲਾ ਵਰਤਾਓ🙏🙏ਸੱਚ ਸੰਗਤਾਂ ਦੇ ਸਾਹਮਣੇ ਲਿਆਓ🙏🙏

  • @SarbjeetSingh-b4y
    @SarbjeetSingh-b4y Місяць тому +17

    ਬੱਬਰ ਸ਼ੇਰ ਅਮ੍ਰਿਤਪਾਲ ਸਿੰਘ ਮਹਿਰੌਂ ਜ਼ਿੰਦਾਬਾਦ ❤

  • @ParamjitSingh13517
    @ParamjitSingh13517 Місяць тому +1

    Waheguru ji 💐🙏 Tera aasra hai ji 💐🙏

  • @sarbjitsingh8023
    @sarbjitsingh8023 Місяць тому +36

    ਡੇਰਾਵਾਦ ਸਭ ਤੋ ਵੱਡੀ ਢਾਹ ਆ ਪੰਜਾਬ ਲਈ

    • @jaargood4535
      @jaargood4535 Місяць тому

      Te club pub vadiya 😅

    • @Harmansandhu533
      @Harmansandhu533 Місяць тому +1

      ​@@jaargood4535lakh di lannat tere jaman tai londya j ehne dera pyaare nai tainu salya apniya mawa bhena botiya bhej dya kar 🤬😡 tere wangu sab diya jameera mariya nhi hoyiya tu ta apniya bhena mawa dera ch bhej kai chudwana he aw tahi tainu pyaar onda ehna dhongia da dera da gurusahib to wadde hogye eh salai 😡 Gurudawara kis lyi aw jo dera khol ditai eh dhongi aap rab bani baithe aw murakh ta thode warge nai jo Gurudawara shad dera janai o bani shad ehna diya gallan ch akai apniya mawa paina ehna dai thale panai o🤬😡