ਹੁਣ ਮੂੰਹ ਲੁਕਾਉਂਦਾ ਫਿਰਦਾ ਜੱਸੀ ਬਾਬਾ, ਪੱਤਰਕਾਰ ਨੇ ਘੇਰਿਆ | Mitti

Поділитися
Вставка
  • Опубліковано 8 жов 2024
  • #Mitti #Punjab
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 77

  • @RameshKumar-l1q6t
    @RameshKumar-l1q6t 2 години тому +24

    ਇਹ ਇਕੱਲਾ ਨਹੀਂ ਹੋਰ ਵੀ ਬਹੁਤ ਆ ਅਜੇ ਦੇਖਿਓ ਟਾਈਮ ਆਉਣ ਤੇ

  • @GurdialSingh-yn9tq
    @GurdialSingh-yn9tq 3 години тому +19

    ਅੰਨੀ ਸ਼ਰਧਾ ਲੰਗੜਾ ਗਿਆਨ ਲੋਕਾਂ ਕੋਲ

  • @GurcharanSinghKhalsa-tn3ml
    @GurcharanSinghKhalsa-tn3ml 3 години тому +19

    ਇਸ ਇਨਸਾਨ ਨੇ ਧੰਨ ਧੰਨ ਸ਼੍ਰੀ ਗੁਰੂ ਦੇਵ ਜੀ ਪਾਤਸ਼ਾਹ ਜੀ ਦੇ ਨਾਮ ਨੂੰ ਲਾਜ ਲਾ ਰਹੇ ਨੇ ਨਾਨਕਸਰ ਗੁਰੂ ਘਰ ਦੀ ਇਹ ਦੂਸਰੀ ਖ਼ਬਰ ਹੈ ਸ਼ਰਮ ਵਾਲੀ ਗੱਲ ਹੈ

  • @KuldeepSingh-vv6dm
    @KuldeepSingh-vv6dm 3 години тому +34

    ਇਹਨਾਂ ਲੋਕਾਂ ਦੀਆਂ ਬਣਾਈਆਂ ਠਾਠਾਂ ਤੇ ਜਾਣਾ ਛੱਡ ਦਿਉ ਆਪਣੇ ਗੁਰੂ ਘਰਾਂ ਵਿੱਚ ਜਾਉ

  • @jindersinghjindersingh8402
    @jindersinghjindersingh8402 Годину тому +8

    ਏ ਸਾਦਾ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @rajasidhu4712
    @rajasidhu4712 2 години тому +13

    ਇਨ੍ਹਾਂ ਸਾਧਾਂ ਨੇ ਬੇੜਾ ਗ਼ਰਕ ਕੀਤਾ ਹੈ

  • @jaswinderjassa2637
    @jaswinderjassa2637 22 хвилини тому +1

    ਬਾਬਾ ਸੋਚਦਾ ਹੋਊ ਇਹ ਕੀ ਕਲਜੁਗ ਆ , ਕੁੜੀਆ ਦਿੰਦੀਆ ਈ ਨੀ , ਬੇਸ਼ੱਕ ਬਾਥਰੂਮ ਚ ਉਗਲੀਆ ਨਾਲ ਸਾਰੀ ਜਾਣਗੀਆ ਅਤੇ ਜਦੋ ਕੋਈ ਪੁੱਛੇ ਦੇ ਦੇ ਫੇਰ ਗਾਲਾ ਕੱਡਦੀਆ

  • @tajwrsingh5990
    @tajwrsingh5990 2 години тому +8

    😡 ਡੇਰਿਆਂ ਵਿੱਚ ਬੱਚੇ ਛੱਡਣ ਦਾ ਮਤਲਬ ਕੀ ਹੈ ?
    ਕਿਹੜੇ ਗੁਰੂ ਸਾਹਿਬਾਨ ਜੀ ਨੇ ਕਿਹਾ ਹੈ ਕਿ ਡੇਰਿਆਂ ਵਿੱਚ ਬੱਚੇ ਛੱਡੋ ਤੇ ਆਪ ਵੀ ਰਹੋ ?
    ਮਾਂ ਪਿਓ ਤੋਂ ਵਧੀਆ ਬੱਚੇ ਲਈ ਦੁਨੀਆਂ ਉਤੇ ਕੋਈ ਵੀ ਨਹੀਂ ਸੋਚ ਸਕਦਾ , ਬਾਬੇ ਕਿੱਥੇ ਸੋਚ ਲੈਣਗੇ ?
    ਓਹਨਾ ਡੇਰਿਆਂ ਵਿੱਚ ਝਾੜੂ ਪੋਚਾ , ਰੋਟੀ ਪਾਣੀ , ਘਾਹ ਸਾਫ ਕਰਨਾ , ਸਫਾਈ ਕਰਵਾਉਣੀ ਜਾਲੇ ਚੜਨੇ , ਭਾਂਡੇ ਮਾਂਜਣੇ , ਇਹ ਕੰਮਾਂ ਉੱਤੇ ਲਗਾ ਦੇਣਾ ਹੁੰਦਾ ,
    ਹੋਰ ਕਿਤੇ goverment job ਥੋੜੀ ਦਵਾਉਣੀ ਆ ,
    ਸਿੱਖੀ ਦੇ ਅਸੂਲ ਤੋੜੋਗੇ ਤਾਂ ਧੋਖਾ ਖਾਓਗੇ ਹੀ ਖਾਓਗੇ

  • @mrhappyelec.1365
    @mrhappyelec.1365 58 хвилин тому

    ਇਹਦੇ ਨਾਲ ਵੀ ਉਵੇਂ ਹੀ ਕਰਨ ਜਿਵੇਂ ਇਸਨੇ ਕੀਤਾ
    ਕਰਨ ਵੀ ਉਹ ਜਿੰਨਾ ਨੂੰ ਈਖੜ੍ਹ ਲੱਗਿਆ ਹੋਵੇ ਡੋਡੇ ਖਾਣ ਵਾਲਿਆਂ ਨੂੰ ਪਤਰਕਾਰ ਵੀਰ ਤੁਸੀਂ ਏਸ ਨੂੰ ਬਾਬਾ ਜੀ ਕਹਿ ਕੇ ਨਾ ਬੁਲਾਓ

  • @KulwinderKaur-ly8oq
    @KulwinderKaur-ly8oq 3 години тому +8

    ਪੁੱਤਰ ਜੀ ਸਹੀ ਗੱਲਾਂ ਹੈ

  • @HoneyBathinda
    @HoneyBathinda 4 хвилини тому

    Baba ji baba ji kri jnda press reporter mnu eh bnda eda deya ਭੇਖੀ ਬੰਦਿਆ ਨੂੰ ਬਾਬਾ ਬਾਬਾ ਜੀ ਕਰੀ ਜਾਂਦਾ

  • @deepkahlon9658
    @deepkahlon9658 2 години тому +3

    ਬਾਈ ਜੀ ਡੇਰੇ ਦੇ ਪ੍ਰਭਦਕਆ ਦਾ ਵੀ ਇੰਟਰਵਿਊਵ ਜਰੋਰ ਕਰਿਓ

  • @jassysingh550
    @jassysingh550 2 години тому +4

    Dhan dhan baba nand singh ji rona aanda sun ke kite bhla ni hona papio

  • @KuldeepSingh-l9h6g
    @KuldeepSingh-l9h6g 2 години тому +11

    Amritpal Mahiron Zindabad

  • @KuldeepSingh-l9h6g
    @KuldeepSingh-l9h6g 2 години тому +5

    Jaggo Loko Jaggo Punjab Bachao

  • @jagjitsingh2116
    @jagjitsingh2116 27 хвилин тому

    ਅਜੇ ਵੀ ਬਾਬਾ ਕਰੀ ਜਾ ਰਹੇ ਹੋ

  • @sandhuaboharwale
    @sandhuaboharwale 47 хвилин тому

    only gurughar ❤

  • @PardipSingh-f8z
    @PardipSingh-f8z 15 хвилин тому

    ਨਾਨਕਸਰੀਆਂ ਦੇ ਡੇਰੇ ਬੰਦ ਹੋਣੇ ਚਾਹੀਦੇ

  • @RavinderSingh-ev6sf
    @RavinderSingh-ev6sf 2 години тому +2

    Waheguru ji

  • @viahvideo3314
    @viahvideo3314 19 хвилин тому

    ਇਹ ਆਪਦੀ ਮਾਂ ਨਾਲ ਵੀ ਏਵੈ ਕਰਦਾ ਹੋਣਾਂ

  • @JASPREETSINGH-kq2ps
    @JASPREETSINGH-kq2ps Годину тому

    Loko Hale v time aa eho jha phole nihag varge tahanu kise pasei nahi chandge 😢😢

  • @jasbirvirk7132
    @jasbirvirk7132 18 хвилин тому

    Dere ਬੰਦ hone chahde ਨੇ ਪੰਜਾਬ wichon

  • @deepjohal90
    @deepjohal90 Годину тому +2

    Amritpal ne manjj k rakh dote eho jihe gnde😂

  • @Sharry.khurmi
    @Sharry.khurmi 3 години тому +2

    👏👏

  • @amreeksinghbrar6115
    @amreeksinghbrar6115 2 години тому +3

    Nanksr kalera main branch ae dono babeya de khilaf nhi bolo aeda matlb sab shak de gere ch h

  • @AnmolratanSingh-h7t
    @AnmolratanSingh-h7t Годину тому +2

    ਇਹਨੂੰ ਬਾਬਾ ਕਹਿ ਕੇ ਨਾ ਬੁਲਾਓ

  • @GursaanjhSingh-Khaira-89
    @GursaanjhSingh-Khaira-89 2 години тому +1

    ਇਹ ਜੱਸੀ all rounder ਏ ਦੋਵੇਂ ਪਾਸੇ ਚੱਲਦਾ

  • @youtubeshorts-sq1kg
    @youtubeshorts-sq1kg 2 години тому +2

    Bhai amirtpal singh ji mahron such he bolda c hor be luche babe bne hoebuht ne hle

  • @Partap22Brar
    @Partap22Brar 30 хвилин тому

    Baba ji kiu keh rahe

  • @gurpreetsinghchatha1373
    @gurpreetsinghchatha1373 3 години тому +4

    Guru sab vele koi dera ni c. Parchark ne parchar krna. Dere d lod ni koi

    • @tajwrsingh5990
      @tajwrsingh5990 Годину тому

      ਹੁਣ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਡੇਰੇ ਵੱਧ ਨੇ ਜੀ 😢

  • @petasohi5896
    @petasohi5896 3 години тому +6

    ਬਾਬੇ ਦਾ ਕੀ ਕਸੂਰ ਆ ਲੋਕ ਆਪ ਜਾ ਕੇ ਮਰਵਾਉਦੇ

  • @gurpreetsinghchatha1373
    @gurpreetsinghchatha1373 3 години тому +3

    Dere sb bnd hone chahide

  • @PardipSingh-f8z
    @PardipSingh-f8z 13 хвилин тому

    ਵੱਡੇ ਠੱਗ ਲੱਖਾ ਤੇ ਘਾਲਾ ਨੂੰ ਸੱਪ ਸੁੰਘ ਗਿਆ
    ਚਰਨਘਾਟ ਵਾਲੇ ਤੇ ਵੀ ਕੁਝ ਬਿਆਨ ਨਹੀਂ ਆਇਆ ਇਹਨਾਂ ਦਾ

  • @kewalkohli5490
    @kewalkohli5490 3 години тому

    KITHON DE khabar hai ji

  • @RanaSidhu-lp5kh
    @RanaSidhu-lp5kh 14 хвилин тому

    Gupt ang kat deo Dubai wang es da

  • @rockgaming1371
    @rockgaming1371 2 години тому +1

    Dete nhi ashiqui de adde a, pta nhi kio pta nhi lgda loka nu

  • @Bal1313
    @Bal1313 2 години тому

    Gurbani tu oper kuj nahi wahe guru ji da simren gar beh k karo

  • @Surinder-w3j
    @Surinder-w3j 2 години тому +1

    Is nall vi us Tara karo

  • @gurdEep-jh8ss
    @gurdEep-jh8ss 2 години тому

    Jagraon to khaber

  • @parminderdeol8699
    @parminderdeol8699 2 години тому

    Maa baap nu chida apne bachiea nu nal le ke jaoo guru ghara ch bi iklya bachia nu na baju kise bi jaga te

  • @jagsirsingh7200
    @jagsirsingh7200 2 години тому +1

    Bibia ekthia ho ke jandia han . Bibia nu hun sabak Lena chahida hai

    • @tajwrsingh5990
      @tajwrsingh5990 2 години тому

      ਪੰਜਾਬ ਦੇ ਸਾਰੇ ਮਰਦਾਂ ਨੂੰ ਡੇਰਿਆਂ ਤੋਂ ਆਪਣੀਆਂ ਜਨਾਨੀਆਂ ਰੋਕਣੀਆ ਚਾਹੀਦੀਆਂ ਨੇ

  • @SukhvinderSingh-b6s
    @SukhvinderSingh-b6s 2 години тому

    Y g dadi sangitkar jathe jina di koi hall ni kar da asin dhadi singh a kise ne apne ja kise rishte dar de kise fang shan te sanu dekhea api dekh leo chinmte khad de koi dhad ni koi benjo ni koi sarngi ni koi tAbla dolak ni ena dalot nina kuj sikhe

  • @jassajatt3722
    @jassajatt3722 2 години тому

    Baba kis gal da kula San a kuta

  • @rajpoottravels7084
    @rajpoottravels7084 Годину тому

    Dera waad band kro
    Guru nanak de ghr naal judo

  • @SurjitSingh-su2dv
    @SurjitSingh-su2dv 2 години тому

    Shameful,so bad

  • @thalwinderkaur9622
    @thalwinderkaur9622 3 години тому +2

    👏👏