Dil Deyan Galan Roohan De Mele (episode-01)Kvisher G.Jagar Singh lopon ਦਿਲ ਦੀਆ ਗੱਲਾਂ ਰੂਹਾਂ ਦੇ ਮੇਲੇ

Поділитися
Вставка
  • Опубліковано 3 лис 2024

КОМЕНТАРІ • 79

  • @manjitsinghdhaliwal249
    @manjitsinghdhaliwal249 Місяць тому +8

    ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਗਿਆਨੀ ਜਾਗਰ ਸਿੰਘ ਦੀ ਇੰਟਰਵਿਊ ਕੀਤੀ

  • @mewasingh6912
    @mewasingh6912 Місяць тому +8

    ਸਵਾਮੀ ਦਰਬਾਰਾ ਸਿੰਘਜੀ ਮਹਾਰਾਜ ਦੀ ਬਹੁਤ ਵੱਡੀ ਕਿ੍ਰਪਾ ਹੈ ਸਵਾਮੀ ਜੋਰਾ ਸਿੰਘ ਜੀ ਮਹਾਰਾਜ ਦਾ ਅਸ਼ੀਰਵਾਦ ਬਾਈ ਜਗਜੀਤ ਸਿੰਘ ਲੋਪੋਂ ਦਾ ਸਹਿਯੋਗ ਹੈ ਸਾਧੂ ਸੁਭਾਅ ਕਵਿਸ਼ਰ ਬਾਈ ਜਾਗਰ ਸਿੰਘ ਜੀ ਉਤੇ ਹੈ

  • @harneksinghlohgarhwale3933
    @harneksinghlohgarhwale3933 Місяць тому +1

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਜਨ ਲੋਪੋ
    ਉਸਤਾਦ ਜਾਗਰ ਸਿੰਘ ਜੀ ਦਾ ਵਡਮੁੱਲਾ ਤਜਰਬਾ ਸਾਡੀ ਝੋਲੀ ਪਾਇਆ

  • @rajveerkaurrajveerkaur212
    @rajveerkaurrajveerkaur212 Місяць тому +3

    ਧੰਨ ਧੰਨ ਸੁਆਮੀ ਦਰਬਾਰਾ ਸਿੰਘ ਜੀ ਮਹਾਰਾਜ 🙏🙏💐💐❣️

  • @paramjeetjassal1279
    @paramjeetjassal1279 Місяць тому +6

    ਬਹੁਤ ਵਧੀਆ ਉਪਰਾਲਾ ਸ਼ਲਾਘਾਯੋਗ ਹੈ ਸਾਜਨ ਸਟੂਡੀਓ ਲੋਪੋਂ ਮੋਗਾ ਵਾਲਿਆਂ ਦਾ
    ਬਹੁਤ ਧੰਨਵਾਦ ਜੀ

  • @jaswinder438
    @jaswinder438 Місяць тому +4

    ਬਹੁਤ ਵਧੀਆ ਜੀ
    ਬਹੁਤ ਹੀ ਮਿਠ ਬੋਲੜੇ ਅਤੇ ਸਿਮਰਨ ਵਾਲੇ ਤੇ ਨਿਮਰਤਾ ਵਾਲੇ ਗਿਆਨੀ ਜਾਗਰ ਸਿੰਘ ਜੀ ਹਨ।
    ਸਾਜਨ ਜੀ ਬਹੁਤ ਬਹੁਤ ਧੰਨਵਾਦ
    ਗੁਰੂ ਸਾਹਿਬ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ

  • @palwindermaan3590
    @palwindermaan3590 29 днів тому

    ਬਹੁਤ ਹੀ ਸਤਿਕਾਰਯੋਗ ਕਵੀਸ਼ਰ ਮਹਾਨ ਵਿਦਵਾਨ ਗਿਆਨੀ ਜਾਗਰ ਸਿੰਘ ਲੋਪੋ ਜੀ ਨਿਰਮਤਾ ਦੇ ਸੋਮੇ

  • @SandeepSingh85771
    @SandeepSingh85771 Місяць тому +5

    ਬਹੁਤ ਵਧੀਆ ਵੀਡੀਉ ਸਾਜਨ
    ਲੋਪੋਂ ਦੇ ਸਾਰੇ ਕਵੀਸ਼ਰੀ ਜਥੇ ਦਾ ਪੋਡਕਾਸਟ ਜ਼ਰੂਰ ਕਰਨਾ ਜੀ

  • @tarankairrre1431
    @tarankairrre1431 13 днів тому +1

    ਸਤਿਨਾਮੁ ਵਾਹਿਗੁਰੂ # ਵਾਹਿਗੁਰੂ ਜੀ ਏਦਾ ਦੀਆਂ ਹੋਰ ਇੰਟਰਵਿਊ ਲੈ ਕੇ ਆਓ ਜੀ ।।

  • @sewaksangeetchannel237
    @sewaksangeetchannel237 Місяць тому +1

    ਬਹੁਤ ਹੀ ਖੂਬਸੂਰਤ ਅੰਦਾਜ਼ ਔਰ ਅਵਾਜ਼ ਦਾ ਮਾਲਕ ਜਾਗਰ ਸਿੰਘ ਲੋਪੋ
    ਸਤਿਗੁਰ ਦੀ ਪੂਰੀ ਕ੍ਰਿਪਾ ਹੈ ਇਹਨਾਂ ਤੇ ਜੀ
    ਇਹਨਾਂ ਦਾ ਗਾਇਆ ਹੋਇਆ ਭਰਥਰੀ ਦਾ ਬਹੁਤ ਵਾਰ ਸੁਣਿਆ ਸੁਣਕੇ ਅਨੰਦ ਆ ਜਾਂਦਾ ਜੀ

  • @parmjitrai4319
    @parmjitrai4319 Місяць тому +3

    ਬਹੁਤ ਵਧੀਆ ਸੇਅਰ ਦਿਲਾਂ ਨੂੰ ਛੁਹਣ ਵਾਲਾ ਸੁਆਮੀ ਜੀ ਦਾ

  • @nirmalsinghsingh1184
    @nirmalsinghsingh1184 Місяць тому +3

    ਧੰਨ ਧੰਨ ਸੁਆਮੀ ਦਰਬਾਰਾ ਸਿੰਘ ਜੀ ਲੋਪ ਵਾਲੇ

  • @darbarupdesh5142
    @darbarupdesh5142 Місяць тому +3

    ਬਹੁਤ ਵਧੀਆ ਉਪਰਾਲਾ ਸੇਵਕ ਸਿੰਘ ਸਾਜਨ ਲੋਪੋ ਜੀ

  • @NarinderpalBrar
    @NarinderpalBrar Місяць тому +2

    ਬਹੁਤ ਵਧੀਆ ਮੁਲਾਕਾਤ, ਗਿਆਨੀ ਜੀ ਦੀ, ਬਹੁਤ ਧੰਨਵਾਦ ਜੀ।

  • @Badhniwala
    @Badhniwala Місяць тому +6

    ਸੇਵਕ ਬਾਈ ਪੱਤਰਕਾਰੀ ਵੀ ਸ਼ੁਰੂ ਕਰਦੇ
    ਵਧੀਆ ਗੱਲ ਬਾਤ

  • @GurmeetSingh-m9q
    @GurmeetSingh-m9q Місяць тому +8

    ਧਨ ਧਨ ਸਿਆਮੀ ਦਰਬਾਰਾ ਸਿੰਘ ਮਹਾਰਾਜ ਜੀ ਨੂੰ ਕਰੋੜਾਂ ਵਾਰ ਨਮਸਕਾਰ ਕਰਦਾ ਹਾਂ ਭਾਈ ਜਾਗਰ ਸਿੰਘ ਮਹਾਰਾਜ ਦੀ ਬਹੁਤ ਕਿਰਪਾ ਹੈ

  • @jagdipsingh3323
    @jagdipsingh3323 Місяць тому +6

    ਧੰਨਵਾਦ ਸਾਜਨ ਸਟੂਡੀਓ ਜਿੰਨਾ ਨੇ ਅਵਤਾਰੀ ਕਵੀਸ਼ਰ ਜਾਗਰ ਸਿੰਘ ਲੋਪੋ ਦੇ ਬਚਨ ਸਰਵਣ ਕਰਵਾਏ। ਇਨ੍ਹਾਂ ਦੇ ਹੁਕਮ ਅਨੁਸਾਰ ਸੱਤਾ ਬੁਟਰ ਅਜ ਮੇਰੇ ਜੱਥੇ ਵਿੱਚ ਵੀ ਸੇਵਾਵਾਂ ਦੇ ਰਿਹਾ ਹੈ।

    • @gurbachansingh3943
      @gurbachansingh3943 Місяць тому +2

      ਵਧੀਆ ਤਰੀਕੇ ਨਾਲ ਜਾਨਕਾਰੀ ਦਿੱਤੀ ਹੈ ਧੰਨਵਾਦ ਜੀ ਵੱਲੋਂ ਗੁਰਬਚਨ ਸਿੰਘ ਸ਼ੇਰ ਪੁਰੀ

  • @jagwindersingh6841
    @jagwindersingh6841 Місяць тому +1

    ਵਾਹਿਗੁਰੂ ਜੀ

  • @sarbjitkaur5397
    @sarbjitkaur5397 Місяць тому +5

    Waheguru ji good👍

  • @amarsinghvirdi5437
    @amarsinghvirdi5437 Місяць тому +5

    Waheguru Waheguru Waheguru Waheguru Waheguru Ji....

  • @rimpaljitbhari8812
    @rimpaljitbhari8812 Місяць тому +1

    ਵਾਹਿਗੁਰੂ ਜੀ🙏🙏

  • @BholaStudio-w5r
    @BholaStudio-w5r Місяць тому +1

    ਕੋਟ ਈਸੇ ਖਾਂ ਤੋਂ ਵੀਡੀਓ ਦੇਖ ਰਿਹਾ ਹਾਂ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਿਰਪਾ ਕਰਨ ਭੋਲਾ ਸ਼ਰਮਾਂ

  • @MandeepSingh-y9w3d
    @MandeepSingh-y9w3d Місяць тому +4

    Best of luck ❤❤

  • @karnailkaur8261
    @karnailkaur8261 Місяць тому +2

    ਧੰਨ ਧੰਨ ਸੁਆਮੀ ਦਰਬਾਰਾ ਸਿੰਘ ਜੀ🙏🙏

  • @Tera_Nav_
    @Tera_Nav_ 13 днів тому +1

    Dhanwaad sajan lopon ji da jina ne mhan kwiser te

  • @gsmtv588
    @gsmtv588 Місяць тому +1

    ਬਹੁਤ ਵਧੀਆ ਉਪਰਾਲਾ ਵੀਰ ਜੀ

  • @CartoonkiDuniya-bf7wf
    @CartoonkiDuniya-bf7wf Місяць тому +1

    ਸੁਆਮੀ ਦਰਵਾਰਾ ਸਿੰਘ ਜੀ ਕਰੋੜਾ ਵਾਰ ਨਮਸਕਾਰ🙏 ਜੀ ਜਾਗਰ ਸਿੰਘ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਖਸਣ ਜੀ

  • @gurtardhaliwal4056
    @gurtardhaliwal4056 Місяць тому +4

    ❤❤ waheguru g dhan dhan sant darbara dash ji

  • @santlashmanmuni6045
    @santlashmanmuni6045 Місяць тому +2

    ਸਾਜਨ ਲੋਪੋ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਕਵੀਸ਼ਰੀ ਦੇ ਰਸੀਆਂ ਵਾਸਤੇ ਜਾਗਰ ਸਿੰਘ ਜੀ ਨਾਲ ਗੱਲ ਬਾਤ ਵਧੀਆ ਲੱਗੀ

  • @gurbachansingh3943
    @gurbachansingh3943 Місяць тому +1

    ਸਾਜਨ ਸਟੂਡੀਓ ਦਾ ਧੰਨਵਾਦ ਜੀ ਵਧੀਆ ਜਾਣਕਾਰੀ ਦਿੱਤੀ

  • @SudhagarSingh-op7sg
    @SudhagarSingh-op7sg Місяць тому +1

    Waheguru g very good

  • @DharmSingh-dw8rp
    @DharmSingh-dw8rp Місяць тому +3

    Bhut sohna uprala sajan veer aap ji da swargwasi ruldu singh dhurkot ji kvishar lopo darbar waleya de saare privar wllo teh dilo ❤️ dhanwad hai ji 🙏🙇🙇🙇🙇🙇🙇🙇🙏🙏🙏🌹🌹

  • @LoviSingh-z2o
    @LoviSingh-z2o Місяць тому +2

    Bahut Dhanbaad Sajan lopon veer g da saade Vadde Ustaad Smaan Vadde Gurbhai Bai Jafar Singh g di interview karn lyi Saade Bai Jafar Singh g kol Vidya da Bhandaar hai hor v kyi episode karo ehna de Ehna upper Swami Darbara Singh g Maharaj di Apaar kirpa hai Sache Patshah saade Bai g di Umar Draaj karn

  • @GurmeetkaurGrewal-b2r
    @GurmeetkaurGrewal-b2r Місяць тому +1

    Wahiguru ji

  • @BholaBhola-im8om
    @BholaBhola-im8om Місяць тому +3

    Waheguru ji waheguru ji

  • @amarjitkaur-n5x
    @amarjitkaur-n5x Місяць тому +3

    Waheguru ji 🙏🙏

  • @manuketv4727
    @manuketv4727 Місяць тому +1

    ਦਾਸ ਕੁਲਵੰਤ ਸਿੰਘ ਮਾਣੂੰਕੇ ਸਾਜਨ ਲੋਪੋ ਜੀ ਦਾ ਦਿਲ ਦੀਆਂ ਗਹਿਰਾਂਈਆ ਚੋ ਕਰੋੜਾ ਵਾਰ ਧੰਨਵਾਦ ਜਿਨਾ ਨੇ ਦਾਸ ਦੇ ਵਿਦਿਆ ਦਾਤੇ ਭਜਨ ਬੰਦਗੀ ਦੀ ਮੂਰਤ ਗਿਆਨੀ ਉਜਾਗਰ ਸਿੰਘ ਜੀ ਲੋਪੋ ਵਾਲਿਆ ਦੀ ਇਟਵਿਉ ਕਰਕੇ ਉਨਾ ਦੇ ਜੀਵਨ ਦੀ ਅਹਿਮ ਜਾਣਕਾਰੀ ਤੇ ਸੁੰਦਰ ਪ੍ਰਵਚਨ ਸੁਣਾਏ

    • @SajanLopon
      @SajanLopon  Місяць тому

      ਤੁਹਾਡਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਪ੍ਰੇਰਨਾ ਦਿੱਤੀ ਦਾਸ ਨੂੰ ਏਹ ਪ੍ਰੋਗਰਾਮ ਕਰਨ ਦੀ..ਵਾਹਿਗੁਰੂ ਜੀ

  • @laddilopon5848
    @laddilopon5848 Місяць тому +3

    Bhut vdhia ji sajan veer

  • @baltejsingh3260
    @baltejsingh3260 Місяць тому +1

    Wahegure ji

  • @Navu77612
    @Navu77612 13 днів тому +2

    ਸਾਜਨ ਵੀਰ ਜੀ ਕ੍ਰਿਪਾ ਕਰਕੇ ਸਾਨੂੰ ਬਾਬਾ ਜਾਗਰ ਜੀ ਕੋਲੋਂ ਇੰਟਰਵਿਊ ਦੁਆਰਾ ਓਹ ਇਤਿਹਾਸ ਸੁਣਾਇਆ ਜਵੇ ਹੋ ਅੱਜ ਤੱਕ ਨਾ ਕਿਸੇ ਨੇ ਵੀ ਨਾ ਸੁਣਿਆ ਹੋਵੇ ਤੇ ਨਾ ਸੁਣਾਇਆ ਗਿਆ ਹੋਵੇ

  • @funnyvideoscroud100m6
    @funnyvideoscroud100m6 Місяць тому +2

    ❤❤

  • @BholaStudio-w5r
    @BholaStudio-w5r Місяць тому +1

    Waheguru ji

  • @B.techboy04
    @B.techboy04 Місяць тому +1

    Bai ji sanu baba ji naal ek hor video chahidi hai
    Aap je ne boht vadia interview kita
    Mahraj kirpa karn

  • @sukhdevsingh9706
    @sukhdevsingh9706 Місяць тому +3

    Good

  • @Gurpreetmontreal
    @Gurpreetmontreal Місяць тому +1

    Wah bai ❤

  • @akashsekhon182
    @akashsekhon182 Місяць тому

    Bhut vdya interview kiti g sajan veer ne bhut vdya gal baat kiti bhut vdya jankari mili baba ji ne v bhut vdya bolya dhanwaad aa sajan veer da

  • @RagvirSinghNikku
    @RagvirSinghNikku 28 днів тому

    Waheguru Waheguru Waheguru Waheguru ji

  • @KulwinderKaur-qu6kc
    @KulwinderKaur-qu6kc Місяць тому +1

    Waheguruji sonu tandrusti baksn❤

  • @amarpallopon
    @amarpallopon Місяць тому +2

    Bhutt vadia uprala g 🙏🙏

  • @HarmanFitness13
    @HarmanFitness13 Місяць тому +3

    🙏🙏🙏

  • @dharamvirgill23
    @dharamvirgill23 Місяць тому +1

    🙏 ❤

  • @Parmindersingh-ur6ef
    @Parmindersingh-ur6ef Місяць тому +2

    ❤️👍

  • @Gurpreetmontreal
    @Gurpreetmontreal Місяць тому +1

    ਬਾਈ ਬੇਨਤੀ ਆ ਜਿੰਨੱ ਵੀ ਕਵਿਸਰੀ ਦੇ ਕਿੱਸੇ ਆ ਉਹ ਸਾਰੇ Spotify ਤੇ ਅਪਲੋਡ ਕਰੋ

  • @sukhmanSimran
    @sukhmanSimran Місяць тому +1

    Swami darbara singh ji lopon

  • @JaskaranSingh-q9j
    @JaskaranSingh-q9j 20 днів тому +1

    Sajan veer Tera bhut Dhanbad aa mere ustaad gyani jagar singh ji di interview Sanu sunayi sun k bhut annad Aya hun Sanu lopon de mudle itahas bare jankari baba ji to dwayo bhut sangat pushdi aa jldi nwi video bnao
    Mai Gurpreet Singh Lopon head granthi darbar samprday dhanbaad ji

    • @SajanLopon
      @SajanLopon  17 днів тому

      Hanji ਗੱਲ ਬਾਤ ਚੱਲ ਰਹੀ ਆ ਜੀ

  • @DR.MSG777
    @DR.MSG777 Місяць тому

    Bhut vdya jankari ditti baba ji ne boln da andaaj bhut vdya baba ji nal ik hor video le k ayo lopon nagri di mudli jankari prapat kro

  • @KulwinderKaur-qu6kc
    @KulwinderKaur-qu6kc Місяць тому +1

    Partheri di casste sunde c man nu mho di c man us tra uderi londa c par hun fir kirpa kro soami ji kirpa karn❤❤

  • @prabhnoorkaur5192
    @prabhnoorkaur5192 Місяць тому +3

    🙏🙏🙏🙏🙏

  • @NarinderKaur-zc5bk
    @NarinderKaur-zc5bk Місяць тому +1

    Mere. Dharm. Veer. Kavisher. Jagar. Singh. Te. Jithey. Swami. Darbara. Singh. Ji. Di. Apar. Kirpa. Si. Uthey. Swami. Jora. Singh. Ji. Ne. 1985. Which. Anandpur. Sahib. Pehli. War. Darbar. Sampardaey. Di. Stage. Te. Jagraj. Veer. Nal. Time. De. Ke. Attiant. Kirpa. Kittie. Te. Majuda. Gaddie. Nashin. Sant. Jagjit. Singh. Ji. Ne. Vi. MehR. Kitti

  • @navrajsingh2030
    @navrajsingh2030 Місяць тому

    Mahraj ji ne Kirpa kiti baba Ujagar Singh ji mahraj ji da ithehas sanondeya ne apni umar bateet kiti. Maharaj baba ji nu lammi umar den te sajan veer ji nu benti hai ki baba ji kolo lopon de mudle ithehas baare pushan

  • @Jagjivansingh-k4u
    @Jagjivansingh-k4u Місяць тому

    Boht vadia video veer ji. Baba ji naal ek interview di video bnayo kyunki baba ji boht pyar nal gal baat karde han

  • @TarlochanSingh-lk5rr
    @TarlochanSingh-lk5rr Місяць тому +3

    Main jagar Singh ke sath Swami Ji ke anguthe ki seva mein 1980 mein ki key

  • @kewalsingh2834
    @kewalsingh2834 Місяць тому +1

    Lopon de pehle sant ji kaun san? Kirpa karke baba ji kolo es topic baare pusho te video payo ji. Waheguru ji mehar karn

  • @prabhnoorkaur5192
    @prabhnoorkaur5192 Місяць тому +3

    Waheguru ji 🙏🙏

  • @BeantSingh-k7f
    @BeantSingh-k7f Місяць тому +1

    Waheguru ji

  • @SukhchainSingh-q9o
    @SukhchainSingh-q9o Місяць тому +2

    🙏🙏

  • @prabhdeep5533
    @prabhdeep5533 Місяць тому +1

    Waheguru ji 🙏🙏

  • @KulwinderSingh-lp7tr
    @KulwinderSingh-lp7tr Місяць тому +1

    Waheguru ji 🙏

  • @ParamjitKaur-kx3hx
    @ParamjitKaur-kx3hx Місяць тому +1

    🙏🙏🙏

  • @amritpalsandhu8625
    @amritpalsandhu8625 Місяць тому +1

    🙏🙏🙏

  • @Jagjivansingh-k4u
    @Jagjivansingh-k4u Місяць тому

    Waheguru ji

  • @SatnamSingh-le8th
    @SatnamSingh-le8th 6 днів тому

    🙏🙏🙏🙏