ਅੱਤ ਕਰਵਾ ਦਿੱਤੀ ਕਵੀਸ਼ਰਾਂ ਨੇ | Kavishri Jatha Bhai Pritpal Singh Bargari| MEHAL BHUKARI (Amritsar) 2024

Поділитися
Вставка
  • Опубліковано 21 гру 2024

КОМЕНТАРІ • 203

  • @sukhwindersidhu9105
    @sukhwindersidhu9105 Місяць тому +132

    ਵੀਰ ਜੀ ਪੰਜਾਬੀ ਸਾਡੀ ਆਪਣੀ ਭਾਸ਼ਾ ਹੈ ਇਸ ਨੂੰ ਵਿਸਾਰਨਾ ਬਹੁਤ ਮਾੜੀ ਗੱਲ ਪਰ ਸਾਨੂੰ ਦੂਜੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਜਰੂਰੀ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਫਰਾਂਸੀ ਪੜ੍ਹੇ ਲਿਖੇ ਹੋਏ ਸਨ।ਹੋ ਸਕਦਾ ਇਹ ਭਾਸ਼ਾ ਉਦੋਂ ਦੇ ਰਾਜਿਆਂ ਹੋਵੇਗੀ। ਵੀਰ ਜੀ ਜੇਕਰ ਕੱਲ੍ਹ ਸਾਨੂੰ ਟੇਬਲ ਟਾਕ ਉਤੇ ਅਮਰੀਕਾ ਕੈਨੇਡਾ ਆਪਣੇ ਰਾਜ ਲਈ ਗੱਲਬਾਤ ਲਈ ਸੱਦੇ ਤਾਂ ਉਥੇ ਅੰਗਰੇਜ਼ੀ ਵਿੱਚ ਸਵਾਲਾਂ ਦੇ ਜਵਾਬ ਠੋਕ ਠੋਕ ਦੇਣੇ ਪੈਣ ਜੇਕਰ ਅਸੀਂ ਇਕੱਲੀ ਪੰਜਾਬੀ ਵਿੱਚ ਗੱਲਬਾਤ ਕਰਦੇ ਅੱਗੋਂ ਉਸ ਨੂੰ ਅੰਗਰੇਜ਼ੀ ਵਿੱਚ ਬਦਲਣ ਵਾਲਾ ਕਿਵੇਂ ਉਸ ਕਰਦਾ ਹੈ। ਜੇਕਰ ਸਾਨੂੰ ਆਪ ਨੂੰ ਪਤਾ ਹੋਵੇ ਅਸੀਂ ਤਰੁੰਤ ਉਸ ਦੀ ਕਾਟ ਕਰ ਸਕਦੇ ਹਾ। ਦੱਸਦੇ ਹਨ 1947 ਵਿੱਚ ਸਾਡੇ ਸਿੱਖ ਆਗੂਆਂ ਤੋਂ ਕਿਹੜੀਆਂ ਗਲਤੀਆਂ ਹੋਈਆਂ ਜਿਨ੍ਹਾਂ ਦੇ ਕੰਡੇ ਅਸੀਂ ਕੱਢ ਰਹੇ ਹਾਂ।ਇਸ ਕਰਕੇ ਪੰਜਾਬੀ ਤਾ ਸਾਡੀ ਆਪਣੀ ਹੀ ਹੈ ਅਤੇ ਸਾਨੂੰ ਅੰਗਰੇਜ਼ੀ ਅਤੇ ਉਰਦੂ ਅਤੇ ਕਈ ਭਾਸ਼ਾਵਾਂ ਪੜ੍ਹਨੀਆਂ ਲਿਖਣੀਆਂ ਆਉਣੀਆਂ ਚਾਹੀਦੀਆਂ ਹਨ। ਤਾਂ ਜੋ ਅਸੀ ਕਿਸੇ ਪਾਸਿਉਂ ਪਿੱਛੇ ਨਾ ਰਹੀਏ।

  • @TajinderSingh-tb3cp
    @TajinderSingh-tb3cp Місяць тому +5

    ਬੇਟ ਪ੍ਰਤਿਪਾਲ ਸਿੰਘ ਬਹੁਤ ਵਧੀਆ ਕਵਿਸ਼ਰੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜਿਆ ਰਵੇ ਚੜਦੀ ਕਲਾ ਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurwindersingh8605
    @gurwindersingh8605 Місяць тому +15

    ਵੀਰ ਜੀ ਤੁਹਾਡੀ ਆਵਾਜ਼ ਤੇ ਪੇਸ਼ਕਾਰੀ ਬਹੁਤ ਵਧੀਆ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @dalbirsingh3102
    @dalbirsingh3102 Місяць тому +19

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਅਮਰ ਸਹੀਦ ਬਾਬਾ ਦੀਪ ਸਿੰਘ

  • @ParminderSingh-dq7ni
    @ParminderSingh-dq7ni 24 дні тому +4

    ਵੀਰਾਂ ਨੇ ਧੰਨ ਧੰਨ ਕਰਾ ਦਿੱਤੀ ,🙏🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏♥️☘️❤️

  • @sarabjeetsingh8189
    @sarabjeetsingh8189 Місяць тому +5

    ਬਹੁਤ ਵਧੀਆ ਜੋਸ਼ੀਲਾ ਕਵੀਸ਼ਰੀ ਜਥਾ 🎉

  • @manindervlogs4453
    @manindervlogs4453 25 днів тому +4

    ਸਤਿਨਾਮ ਸੀ੍ ਵਾਹਿਗੁਰੂ ਜੀ ਬਹੁਤ ਵਧੀਆ ਵੀਰ ਵਾਹਿਗੁਰੂ ਤਹਾਨੂੰ ਤਰੱਕੀਆਂ ਬਖਸ਼ਣ

  • @MastanSinghDulai
    @MastanSinghDulai Місяць тому +14

    ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ।

  • @jagrajsidhu6671
    @jagrajsidhu6671 День тому

    ਪੰਡਿਤ ਸੋਮਨਾਥ ਰੋਡਿਆਂ ਵਾਲਿਆਂ ਦੀ ਗਾਈ ਹੋਈ ਕਵੀਸ਼ਰੀ ਬਹੁਤ ਪੁਰਾਣੀ ਆ ਔਰ ਬੱਚਿਆਂ ਨੇ ਵੀ ਬਹੁਤ ਵਧੀਆ ਗਾਈ ਆ ਚੜ੍ਹਦੀ ਕਲਾ ਰਹੂਗੀ

  • @BaldevSinghkhalsa-fy9dt
    @BaldevSinghkhalsa-fy9dt Місяць тому +11

    ਰੂਹ ਨੂੰ ਸਕੂਨ ਮਿਲ ਗਿਆ ਸੁਣਕੇ.ਵਾਹਿਗੁਰੂ ਜੀਂ l

  • @surjitsandhu9170
    @surjitsandhu9170 Місяць тому +17

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ 🎉🎉

  • @sarabjeetsingh8189
    @sarabjeetsingh8189 Місяць тому +5

    ਸਤਿਨਾਮ ਸ੍ਰੀ ਵਾਹਿਗੁਰੂ ਜੀ ਬਹੁਤ ਵਧੀਆ ਕਵੀਸ਼ਰੀ ਜਥੇ ਤੇ ਵਾਹਿਗੁਰੂ ਮੇਹਰ ਕਰਨ

  • @JinderSingh-nm7wb
    @JinderSingh-nm7wb Місяць тому +7

    ਵਾਹ ਵਾਹ ਸਿੰਘੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ 🙏🙏❤️❤️🙏🙏

  • @gevykhairagevy4867
    @gevykhairagevy4867 Місяць тому +12

    ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🙏🙏🙏

  • @chamkaursinghmaan9291
    @chamkaursinghmaan9291 Місяць тому +2

    ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ

  • @ArnavSandhu-lw9jk
    @ArnavSandhu-lw9jk 26 днів тому +5

    ਚੱੜਦੀ ਕਲਾ ਰੱਖੇ ਵਾਹਿਗੁਰੂ ਜੀ ਇਨਾਂ ਵੀਰਾਂ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉🎉🎉

  • @jagjitkarir278
    @jagjitkarir278 Місяць тому +13

    ਧੰਨ ਧੰਨ ਸ੍ਰੀ ਗੁਰੂ ਗੌਬਿੰਦ ਸਿਘੰ ਜੀ

  • @satnamwaheguru4245
    @satnamwaheguru4245 Місяць тому +12

    ਵਾਹ ਸਿੰਘੋ ❤👍🙏💐

  • @jassgrewal958
    @jassgrewal958 Місяць тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻

  • @DarshanSingh-sm1ho
    @DarshanSingh-sm1ho Місяць тому +10

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।।

  • @amriksinghamriksinghmandau5423
    @amriksinghamriksinghmandau5423 Місяць тому +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaspalkaur4199
    @jaspalkaur4199 Місяць тому +16

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🏻🙏🏻🙏🏻

  • @bobsingh9149
    @bobsingh9149 Місяць тому +5

    Sabash Beta, ❤...Waheguru Ji Mehar Rakhi

  • @GurnamGill-s9o
    @GurnamGill-s9o Місяць тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ravikhera8947
    @ravikhera8947 Місяць тому +2

    ਵਿਲੱਖਣ ਪੇਸ਼ਕਾਰੀ ਬਹੁਤ ਵਧੀਆ!

  • @GurwindersinghDhaliwal-fp1md
    @GurwindersinghDhaliwal-fp1md Місяць тому +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @BalwinderKaur-py8jt
    @BalwinderKaur-py8jt Місяць тому +1

    ਵਾਹ ਭਾਈ ਵਾਹ ਬੱਚਿਓ ਕਿੰਨਾ ਆਤਮਾ ਨੂੰ ਸਕੂਨ ਮਿਲਿਆ ਯੁੱਗ ਯੁੱਗ ਜੀਓ

  • @JaspalSingh-fo9hh
    @JaspalSingh-fo9hh Місяць тому +8

    🙏 Dhan 🙏 dhan 🌹 baba 🌹 Amar 🙏 Shahid 🙏 deep 🌹 Singh 🌹 Ji 🙏 Maharaj 🙏 Ji 🙏🙏🌹🌹

  • @gurnamsingh7
    @gurnamsingh7 Місяць тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @HarjinderSingh-ul6lp
    @HarjinderSingh-ul6lp 9 днів тому

    ਬਹੁਤ ਵਧੀਆ ਆਵਾਜ਼ ਹੈ ਵਾਹਿਗੁਰੂ ਲੰਮੀਆਂ ਉਮਰਾਂ ਵਖਸੋ

  • @GurpreetKaur-k4k6i
    @GurpreetKaur-k4k6i Місяць тому +2

    ❤❤ ਧੰਨ ਧੰਨ ਬਾਬਾ ਦੀਪ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤

  • @indirad1876
    @indirad1876 Місяць тому +3

    Waheguru ji, mehar karna bachaya te. Keep it up. Blessings

  • @youtubeshorts-sq1kg
    @youtubeshorts-sq1kg Місяць тому +6

    Waheguru ji ka Khalsa waheguru ji kee phateh🙏🙏

  • @navjotgurm729
    @navjotgurm729 28 днів тому +4

    Dhan dhan sri guru nanak dev g dhan dhan sri guru govind singh Sahib ji dhan dhan baba guravar fatha Singh ji 🙏🌺🙏🙏🙏🙏🙏🙏🙏🙏🙏

    • @BalvirSingh-mx5sw
      @BalvirSingh-mx5sw 25 днів тому

      🎉❤🎉 Wehaguru ji wehaguru ji wehaguru ji wehaguru ji wehaguru ji 🎉❤🎉

  • @BharpurSingh-uk3wf
    @BharpurSingh-uk3wf Місяць тому +8

    ਵਾਹ ਵਾਹ ਜੀ

  • @SatnamSingh-bo5hg
    @SatnamSingh-bo5hg Місяць тому +7

    ਵਾਹਿਗੁਰੂ ਜੀ 🙏🙏

  • @sukhdevsingh-uy1oi
    @sukhdevsingh-uy1oi Місяць тому +6

    Waheguru ji ka khalsa waheguru ji ki 🙏 fahte ❤

  • @GurjitSingh-mi7rc
    @GurjitSingh-mi7rc 13 днів тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ ❤❤❤❤❤

  • @GurkiratSingh-q4c
    @GurkiratSingh-q4c 23 дні тому +2

    Sabash Beta,❤ waheguru ji mehar Rakhi

  • @JagjitSingh-bu1nz
    @JagjitSingh-bu1nz Місяць тому +6

    Chardi kla veerji thanks very

  • @tarsemsidhu3535
    @tarsemsidhu3535 Місяць тому +4

    ਵਾਹਿਗੁਰੂ ਵਾਹਿਗੁਰੂ ਜੀ

  • @NishanSingh-cj7ws
    @NishanSingh-cj7ws Місяць тому +6

    Waheguru ji waheguru ji ❤

  • @PargatSinghSidhu-z6e
    @PargatSinghSidhu-z6e 19 днів тому

    ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ

  • @youtubeshorts-sq1kg
    @youtubeshorts-sq1kg Місяць тому +7

    Waheguru ji es jathe nu charhdikla ch rakhen ji 🙏🙏

  • @paramjitsingh1535
    @paramjitsingh1535 Місяць тому +5

    Wahegur Ji Waheguru ji Waheguru ji Waheguru ji Waheguru ji parbhnoor KAUR Dilsimran KAUR Kulwinder Kaur Amritpal Singh

  • @captmultan8792
    @captmultan8792 Місяць тому +2

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ।ਖੁਸ਼ ਕਰ ਤਾ।।

  • @KiranpreetBrar-fc5jl
    @KiranpreetBrar-fc5jl Місяць тому +5

    ਸਤਿਨਾਮ

  • @guriRajput-r6x
    @guriRajput-r6x Місяць тому +1

    Sachi baba g rhua kanda khda hoga sun ka bhut mithi awaj waheguru mehar kra tuhda ta

  • @laddorani3
    @laddorani3 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @TanveerSingh-l2x
    @TanveerSingh-l2x 12 днів тому

    ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @AmritSingh-cw9do
    @AmritSingh-cw9do Місяць тому +4

    ਵਾਹ ਜੀ ਵਾਹ

  • @JagdishSingh-ke3ib
    @JagdishSingh-ke3ib 29 днів тому +2

    very very foumas jatha may he live long jagdish singh baddu wallia moga pb

  • @harmailsingh8605
    @harmailsingh8605 Місяць тому +7

    ❤ wahgeuru ji

  • @gurmejsinghnagi2518
    @gurmejsinghnagi2518 24 дні тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shamsherkaur9322
    @shamsherkaur9322 21 день тому

    ਬਹੁਤ ਵਧੀਆ ਜੀ ਜਿਉਂਦੇ ਰਹੋ

  • @GarryPunia-u3s
    @GarryPunia-u3s Місяць тому +5

    ਬਹੁਤ ਲੱਗਿਆ ਪੁੱਤਰ

  • @gurvinderusingthe2097
    @gurvinderusingthe2097 Місяць тому +2

    Bahut Changga Lagga.
    Khush Raho .

  • @sim_bg2626
    @sim_bg2626 Місяць тому +1

    Waheguru ji bht vadiya likhya te gaya, baba ji mehar kare

  • @HarminderSingh-zi5vg
    @HarminderSingh-zi5vg Місяць тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @DalbirSingh-e5e
    @DalbirSingh-e5e Місяць тому +5

    Waheguruji waheguruji waheguruji waheguruji waheguruji

  • @KuldeepSingh-hi7pw
    @KuldeepSingh-hi7pw Місяць тому +2

    Satnam Shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagwantKaur-s5i
    @JagwantKaur-s5i Місяць тому +2

    Waheguru ji waheguru ji mehr kro ji sab ta

  • @RamShyam-bp3ru
    @RamShyam-bp3ru Місяць тому +4

    Wah ji wah very good 🎉🎉🎉🎉🎉 waheguru waheguru waheguru ji 🎉🎉🎉🎉🎉

  • @malwablock08888
    @malwablock08888 Місяць тому +7

    Bhut vadia

  • @karamjitkaur-d3p
    @karamjitkaur-d3p Місяць тому +4

    Waheguru ji thanks

  • @JagdishRiar-on6yd
    @JagdishRiar-on6yd Місяць тому +5

    Waheguru ji 🙏

  • @rana7241
    @rana7241 Місяць тому +2

    Waheguru ji ka Khalsa Waheguru ji ki Fateh

  • @Gurpreet-z6p
    @Gurpreet-z6p Місяць тому +5

    Dhan dhan baba deep Singh ji

  • @harbanskaur8415
    @harbanskaur8415 Місяць тому +4

    Waheguru ji 🙏🌹 Waheguru ji 🙏🌹 Waheguru ji 🙏🌹

  • @surjitrai4038
    @surjitrai4038 Місяць тому +6

    ❤❤🎉🎉

  • @atwalsaab1402
    @atwalsaab1402 12 днів тому

    ਵਾਹਿਗੁਰੂ ਜੀ ਮੇਹਰ ਕਰੋ 👏🏻👏🏻👏🏻

  • @ugrahanwalapoppy4621
    @ugrahanwalapoppy4621 Місяць тому +1

    ਵਾਹਿਗੁਰੂ...

  • @manjindersinghbehlatranspo1762
    @manjindersinghbehlatranspo1762 16 днів тому

    Very very nice
    Waheguru ji ka khalsa, waheguru ji ki fathe

  • @JaspalSingh-xf8ys
    @JaspalSingh-xf8ys Місяць тому +7

    Vaheguru jathedar nu chardikla bakhse.❤❤❤❤❤

  • @ManjotSinghManjot-xe4hb
    @ManjotSinghManjot-xe4hb Місяць тому +2

    Waheguru j dhandhan baba deep singh j

  • @deepsatvirsatvir4908
    @deepsatvirsatvir4908 4 дні тому

    ਵਾਹਿਗੁਰੂ ਜੀ ਦੀ ਮਿਹਰ ❤❤❤❤

  • @GurmanSingh-e3u
    @GurmanSingh-e3u Місяць тому +1

    Waheguru ji waheguru ji dhan dhan dhan baba deep Singh ji waheguru ji waheguru ji

  • @JagdeepSingh-il6qt
    @JagdeepSingh-il6qt Місяць тому +1

    Waheguru ji waheguru ji waheguru ji waheguru ji waheguru ji waheguru ji ❤❤

  • @sukhjindersingh7586
    @sukhjindersingh7586 Місяць тому +5

    WAHEGURU 🙏 ❤

  • @ParamjitKaur-pp4mg
    @ParamjitKaur-pp4mg 15 днів тому

    Waheguru Ji Bhaja ki ser par apna mehera bahra hath rakhna ji waheguru Ji ❤❤❤

  • @akamkahlonsejalkahlon1900
    @akamkahlonsejalkahlon1900 Місяць тому +7

    Nies veer

  • @HardeepSingh-np5rz
    @HardeepSingh-np5rz Місяць тому +1

    Tan Guru Gobind Singh Ji Tan Guru Gobind Singh Ji Satnam Shri Waheguru

  • @buldevsingh7455
    @buldevsingh7455 Місяць тому +5

    👏👏👏

  • @JagrajSingh-u8k
    @JagrajSingh-u8k Місяць тому +5

    Nice. Baba. Jii

  • @inderjitsingh8531
    @inderjitsingh8531 24 дні тому +1

    Dhan Dhan Baba Deep Singh ji 🙏🏻

  • @JaspalSingh-fo9hh
    @JaspalSingh-fo9hh Місяць тому +5

    Very nice ji 👍👍

  • @coloursofcreationpinu6542
    @coloursofcreationpinu6542 17 днів тому

    Singhan ne kmaal dee shehber Lgayee kwishri dee🙏🙏 Boht Uche darje dee peshkash kiti hai Guru sahib ji dee kirpa naal. Shabad nai sujh rahe tareef vaste; gal karye ehna de joshille andaz dee ya, goorhi Punjabi bhasha dee varton dee ya, sikh itihaas nu sankhep vich soojh boojh naal pesh karna te ya fer ehna dee knowledge vare es shoti umar vich ...Dhan ne ehna de maape jehna ne jammya te Dhan guru Sahiban ji da asirbad🙏🙏

  • @gurvinderbhullar8099
    @gurvinderbhullar8099 Місяць тому +1

    🙏SATNAM SHRI WAHEGURU JI👏

  • @sukhwinderkour9915
    @sukhwinderkour9915 Місяць тому +1

    Bahut vdia ka sri a❤❤❤❤❤

  • @kulwinderkaur9353
    @kulwinderkaur9353 Місяць тому +4

    🙏🙏🙏🙏🙏

  • @SikanderSingh-k4x
    @SikanderSingh-k4x Місяць тому +2

    Waheguruji Waheguruji

  • @gmsmalmajraschoolannualcel7437
    @gmsmalmajraschoolannualcel7437 14 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @shobhit6285
    @shobhit6285 9 днів тому

    ਬਹੁਤ ਵਧੀਆ ਨੇ

  • @sukhwindersinghkahlon5897
    @sukhwindersinghkahlon5897 Місяць тому +1

    Waheguru ji Meher rekhen ji

  • @gunnisandhu2774
    @gunnisandhu2774 Місяць тому +5

    🙏🙏🙏❤️

  • @gurmejsinghnagi2518
    @gurmejsinghnagi2518 24 дні тому +1

    🙏🙏🙏🙏🙏🙏🙏🙏🙏

  • @sharnimalhi7990
    @sharnimalhi7990 Місяць тому +5

  • @amrindersingh897
    @amrindersingh897 Місяць тому +1

    Mera Khalsa panth zindabad always

  • @b.psharma6906
    @b.psharma6906 Місяць тому +1

    Waheguru Ji Waheguru Waheguru Waheguru

  • @kuldipkaur1639
    @kuldipkaur1639 14 днів тому +1

    🙏🏻🙏🏻🙏🏻🙏🏻🙏🏻god balss