EXCLUSIVE: Mukdi Gal Show 'ਚ ਵੇਖੋ ਕਿਉਂ Bikram Singh Majithia ਨੇ ਕੀਤੀ ਚੰਨੀ ਨੂੰ ਵਾਪਸ ਆਉਣ ਦੀ ਅਪੀਲ

Поділитися
Вставка
  • Опубліковано 21 жов 2024

КОМЕНТАРІ • 291

  • @doulatram6818
    @doulatram6818 2 роки тому +26

    ਰੋਜ਼ ਲੋਕਾਂ ਦੇ ਬੱਚੇ ਮਰ ਰਹੇ ਹਨ
    ਚਿੱਟੇ ਦਿਆਂ ਵਪਾਰੀਆਂ
    ਗੱਲ ਕਰਦਾ ਹੈ ਪੰਜਾਬ ਨੂੰ ਬਚਾਉਣ ਦੀ
    ਫੈਸਲਾ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਰਨਗੇ

    • @cheems355
      @cheems355 Рік тому +2

      Hun ta eh he ni power ch, jine chita pina oh mrde aa koi aa k muh ch nhi ponda

    • @Hs-ns5hv
      @Hs-ns5hv Рік тому

      ​@@cheems355 ਮਜੀਠੇ ਵੱਲ ਆ ਕੇ ਦੇਖ power ch ਹੈ ਕਿ ਨਹੀਂ ਆਜਾ ਦਿਖਾਈਏ ਤੈਨੂੰ

    • @Hs-ns5hv
      @Hs-ns5hv Рік тому

      ਨਾਲੇ ਤੇਰਾ ਕੋਈ ਮਰਿਆ ਨਹੀਂ ਲਗਦਾ ਚਿੱਟੇ ਨਾਲ ਜਦ ਮਰੂ ਫੇਰ ਪਤਾ ਲਗ ਜਾਊ ਤੈਨੂੰ v ਕਿ ਮੂੰਹ ਚ ਕਿਦਾ ਪਾਉਂਦਾ

  • @modansingh5189
    @modansingh5189 2 роки тому +1

    ਮਜੀਠੀਆ ਤੇ ਸੁਖਬੀਰ ਦੀ ਚੜ੍ਹਦੀ ਕਲਾ ਤੇ ਆਤਮ ਵਿਸ਼ਵਾਸ ਵਿਰੋਧੀਆਂ ਦਾ ਫ਼ਿਕਰ ਵਧਾ ਰਹੀ ਹੈ

  • @SurinderSingh-po3oj
    @SurinderSingh-po3oj 2 роки тому +13

    Sat Shree akaal veer g... SAD..party need to rest something 50 years 🙏🙏

  • @romankaithrommy6534
    @romankaithrommy6534 Рік тому +4

    ਮੈਨੂੰ ਤਾਂ ਇਹ ਬੰਦਾ ਬੜਾ ਘੈਂਟ ਲਗਦਾ ਬੋਲਦਾ ਵੀ ਬਹੁਤ ਵਧੀਆ,

  • @pargatsingh2652
    @pargatsingh2652 2 роки тому +14

    ਪੱਤਰਕਾਰ ਵੀਰ ਚਿੱਟੇ ਵੇਚਣ ਵਾਲੇ ਦੀ ਇੰਟਰਵਿਊ ਲੈਣੀ ਬਹੁਤ ਮਾੜੀ ਗੱਲ ,ਇਹਨਾ ਚਾਰ ਪੰਜ ਆਦਮੀ ਨਵਜੋਤ ਸਿੰਘ , ਬਿਕਰਮਜੀਤ, ਸਿਮਰਨਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਇਹ ਸਾਰੇ ਅੰਦਰ ਗਏ ਇਹਨਾ ਨੂੰ ਅਕਲ ਦਿਉ ਸਮਝਣ ਤੋ ਪਰੇ ਇਹ ਭੌਕਦੇ ਜਿਆਦਾ ਹਨ

    • @mannithind1025
      @mannithind1025 2 роки тому

      tu v Kejriwal vangu mafi mangda firenga...... tu consume krda ein??? tainu kde offer kita ehne y kise ne v??....

  • @moyemoye2611
    @moyemoye2611 2 роки тому +8

    #Justicefor🙏Shubh deep Singh (Sidhu moose wala) 💔

  • @royaljatt2883
    @royaljatt2883 2 роки тому

    best news Reporter Patial saab waheguru mehar bhariya hath sda tuhade sir oper rakhan bhaji from 🇨🇦🇨🇦🇨🇦

  • @AmandeepKaur-kh1fy
    @AmandeepKaur-kh1fy 2 роки тому +24

    Mr. Patial auj tusi aggressive nhi lge
    Janta sab janti hai

  • @gurpreetjhinjar8580
    @gurpreetjhinjar8580 2 роки тому +6

    My all time fav Bikram

  • @1sukhman
    @1sukhman 2 роки тому +5

    ਜਿਨਾ ਮਾਵਾ ਦੇ ਪੁੱਤਰ ਮਰੇ, ਉਹ ਨਾ ਦੀ ਦੁਆਵਾ ਨਾਲ ਬਾਹਰ ਆਇਆ

  • @inderpreetbhullar8384
    @inderpreetbhullar8384 2 роки тому +3

    ਅਕਾਲੀ ਦਲ ਦਾ ਕੁਝ ਨਹੀਂ ਬਣਨਾ ਜੀ ਮਰਜ਼ੀ ਕਰ ਲੈਣ ਭਹਤ ਜੋਰ ਲੱਗਿਆ ਮੁੱਦੇ ਦੀ ਕੋਈ ਗੱਲ ਨਹੀਂ ਪੰਜਾਬ ਦੇ

  • @BaldevSingh-cv3ek
    @BaldevSingh-cv3ek Рік тому +1

    Inspiration

  • @GursewakSingh-mw2yw
    @GursewakSingh-mw2yw Рік тому

    Wah good

  • @shahanaperveenrani973
    @shahanaperveenrani973 2 роки тому

    Exceellent. Jawab diey gay

  • @BittuSingh-hj2cm
    @BittuSingh-hj2cm Рік тому

    Verynice

  • @goldymangat468
    @goldymangat468 2 роки тому +4

    ਬੇੜਾ ਗ਼ਰਕ ਕਰਤਾ ਬਾਦਲ ਕੋਰਮੇ ਨੇ ਅਕਾਲੀ ਦਲ ਦਾ, ਸ਼੍ਰੋਮਣੀ ਕਮੇਟੀ ਦਾ ਅਕਾਲ ਤਖਤ ਦਾ ਅਗਲੀ ਵਾਰ ਤਿੰਨ ਵੀ ਨਹੀਂ ਜਿੱਤ ਣੇ।

  • @TheSharnjitgill
    @TheSharnjitgill 2 роки тому +13

    Jagwinder Patial - this is not your standard type of Intereview- Bikram lost badly- and Akali got just 3 seats.

    • @mickytoor799
      @mickytoor799 2 роки тому +1

      I never want akali dal to again comes in the power under the badal family and their sala jeeja,,,,

    • @mannithind1025
      @mannithind1025 2 роки тому +1

      ​@@mickytoor799 sir nothing goes acc to our wishes.... Waheguru decides the fate..... lokan ne tan sochya c k raato raat California bnju Punjab, but nhi bnya...jdon Rabb ne mehr krni aa te bn jana. hardwork ch te koi kami ni sade ch bs Rabb ne jdon mehr krni aa kr deni aa. So Ucha bol na boliye..... bnda bhavein apan nu pasand hove ya na hove.... 🙏🙏🇮🇳

  • @rdtkhokhar2113
    @rdtkhokhar2113 2 роки тому +11

    Loka nu ajey ve Gumrah Kar rahey hai 🤣🥳😂😊

  • @AnilKumar-gk8up
    @AnilKumar-gk8up 2 роки тому +9

    Majithia saab is good person from heat ❤mai jammu tu haan..te mai inha da fan bhi haan..specially Punjab politics ch Majithia saab aaune chaye de ne as a Next CM.❤💥💥✌️✌️

    • @Ssandhu-jo4fm
      @Ssandhu-jo4fm 2 роки тому +4

      Asi Amritsar toh drug dealer top da.ja ke check karlo. Jineh ve smuggler sab ehde election vich support karde

    • @ashokrai6770
      @ashokrai6770 Рік тому +1

      Fir sab to fudu banda hi tu aa bai

    • @Hs-ns5hv
      @Hs-ns5hv Рік тому

      Tu ਆਪ ਤਾਂ ਜੰਮੂ ਰਹਿਣਾ ਤੇ ਤੂੰ ਚਾਹੁਣਾ ਕਿ ਪੰਜਾਬ ਚ ਨਸ਼ਾ ਵੜਿਆ ਰਿਆ

    • @khushpreetsandhu5838
      @khushpreetsandhu5838 Рік тому

      nvpvjvpcbp

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 2 роки тому +6

    ਵੀਡੀਓ ਇੱਦਾ ਲੱਗਦਾ ਜਿਵੇਂ ਪੁਰਾਣੀ ਹੋਵੇ

  • @kewalsharma347
    @kewalsharma347 2 роки тому +17

    Very good analysis thanks🙏🙏

  • @joyfulearth8105
    @joyfulearth8105 2 роки тому

    Ik haal Right a Veero! Nearly information a 5 to 10crore Punjab da bahr jaa reha 🙏! Bs Sach Ayun vala a Sahmne 🙏

  • @VishalSharma-ff6zd
    @VishalSharma-ff6zd Рік тому

    Bikram majithia chachu ji zindabad

  • @gnb2026
    @gnb2026 Рік тому +3

    Very polite, first this way to speak. Being soft words & down to earth. These things are most required in any public servant & politician. On same hand, if he is keeping good intention, in interest of peace & Justice to citizens. Then it would be, really wonderful... Jai Hindustan

    • @BalrajSingh-xv4mm
      @BalrajSingh-xv4mm Рік тому

      1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqa111¹¹¹¹¹1¹¹111¹1¹1111¹111¹¹¹¹8

    • @NirmalSingh-sc6nh
      @NirmalSingh-sc6nh Рік тому

      ​@BalrajSingh-xv4mm

  • @harrydhaliwal4997
    @harrydhaliwal4997 2 роки тому

    Good interview

  • @ParmSidhu-nq4iv
    @ParmSidhu-nq4iv 6 місяців тому

    ਆਮ ਪਾਰਟੀ ਵੋਟ ਨਾ ਪਾਓ ਜੀ

  • @damandeepsingh6639
    @damandeepsingh6639 2 роки тому

    Love abp manjitya love

  • @Relateedit-u9o
    @Relateedit-u9o 2 роки тому +1

    ABP Sanjha best

  • @AnilKumar-gk8up
    @AnilKumar-gk8up 2 роки тому

    Patial saab mai aap ji da bhi ek no fan haan..tuhade warga news anchor bhi koi nehi hai..sidha hiq thok ke question karde ho te jeda samne baitha hai odhe tu jawaab bhi kada hi lende ho tusi 🤣😂🤣😂🙏🙏🙏❤️❤️❤️❤️❤️💥💥💥

  • @paramasr2591
    @paramasr2591 2 роки тому +4

    Very clever 😂

  • @DaljeetSingh-ms7vo
    @DaljeetSingh-ms7vo 2 роки тому

    Very good

  • @dilbagsandhu6957
    @dilbagsandhu6957 2 роки тому

    Best leader of punjab

  • @amanindergill1710
    @amanindergill1710 2 роки тому +1

    ਦਾਹੜੀ ਰੰਗਨੀ ਕਿਉਂ ਛੱਡੀ ਹੁਣ?

  • @bhupendersingh-yk1yl
    @bhupendersingh-yk1yl 2 роки тому

    Very clever politician.

  • @h.s3223
    @h.s3223 2 роки тому +5

    Bhagwant motor works 🤣🤣

  • @manjitsinghexsarpanch21
    @manjitsinghexsarpanch21 2 роки тому +2

    ਸ੍੦ ਬਿਕਰਮ ਸਿੰਘ ਮਜੀਠੀਆ..ਹੈ ਤੇ ਵਾਕਿਆ ਹੀ ਮਾਝੇ ਦਾ ਸਰਦਾਰ ਏ..ਨਹੀਂ ਤੇ..ਪੱਤਰਕਾਰ ਪਟਿਆਲ ਵੀ ਛੇਤੀ ਕਰਕੇ ਕਿਸੇ ਨੂੰ ਬੋਲਣ ਨਹੀਂ ਦੇਂਦਾ ਹੁੰਦਾ..ਪਰ..ਮਜੀਠੀਆ ਨੇ ਦੱਬਕੇ ਰਖਿਆ ਤੇ ਵੱਧ ਉੱਭਰਣ ਦਾ ਮੌਕਾ ਨਹੀਂ ਦਿੱਤਾ...ਅਕਾਲੀ ਦਲ ਨੂੰ ਚਾਹੀਦਾ ਹੈ ਕਿ ਬਿਕਰਮ ਮਜੀਠੀਆ ਨੂੰ ਹੀ ਪ੍ਰਧਾਨ ਬਣਾਉਣ ਦਾ ਫੈਸਲਾ ਲਵੇ ।

  • @GagandeepSingh-tm8wx
    @GagandeepSingh-tm8wx 2 роки тому +3

    Bahut imandar and guru da naam len wala banda a good

  • @Sunny_here
    @Sunny_here 2 роки тому +8

    Abp walya di camera quality always sire di bekkar

  • @gurvinderjitsingh4595
    @gurvinderjitsingh4595 2 роки тому +7

    ਪਾਟੇ ਫਿਰਦੇ ਸਮਾਨ ਨਾਲ

  • @jashandeepsingh8955
    @jashandeepsingh8955 2 роки тому +1

    ਅੰਗਰੇਜਾ ਨੇ ਕੀਤੀ

  • @shivrajsinghbains
    @shivrajsinghbains 2 роки тому +2

    S Bikram Singh Maghita Great Leader

  • @SandeepSingh-wl8oo
    @SandeepSingh-wl8oo 2 роки тому +4

    AAP is doing better than Akali and Congress parties.

  • @bikrmjitsingh3157
    @bikrmjitsingh3157 Рік тому

    ਅਕਾਲੀ ਦਲ ਖਤਮ ਹੁਣ ਬੜਾ ਲੁਟਿਅਾ ਪੰਜਾਬ ਏਨਾ ਹੁਣ ਨਹੀ ਲੋਕ ਏਨਾ ਨੂੰ ਰਾਜ ਦਿੰਦੇ

  • @sandeepvirk990
    @sandeepvirk990 2 роки тому

    Siraa banda majithia sukha backfoot te karta

  • @sonusingh-cn5pr
    @sonusingh-cn5pr 2 роки тому +2

    GOOD 👍 👍 👍 👍

  • @ParmSidhu-nq4iv
    @ParmSidhu-nq4iv 6 місяців тому

    ਅਸੀ ਲੋਕਾਂ ਵਾਸਤੇ ਤਾਂ ਕਾਲੀ ਚੰਗੇ ਆ

  • @Bahadursingh-sc6sw
    @Bahadursingh-sc6sw 2 роки тому

    Good aap

  • @SaamaSaama-ti8yf
    @SaamaSaama-ti8yf Рік тому

    11:36

  • @rajdes9524
    @rajdes9524 2 роки тому

    ਅਕਾਲੀ ਦਲ + ਬੀਜੇ ਪੀ + ਕਾਂਗਰਸ = ਬਾਦਲ ਸਾਬ ਜਾਂ ਕੈਪਟਨ ਸਾਬ ।

  • @gogisingh5111
    @gogisingh5111 2 роки тому +3

    You bleve in God. Really

  • @Nssingh1234
    @Nssingh1234 10 місяців тому

    Maan saab jindabad ❤
    Badal srkar fuddu srkar

  • @AB-op3xe
    @AB-op3xe 2 роки тому +1

    No need for any old and corrupt leader in Punjab weather it’s Akali dal , congress or aap ,,,,

  • @arshdeepthind5851
    @arshdeepthind5851 2 роки тому

    Love you

  • @alakhjotsingh5994
    @alakhjotsingh5994 2 роки тому

    ਡਰੱਗ ਸਮੱਗਲਰ ਤੋਤਲਾ ਲੰਬੂ ਸਿੱਧੂ ਸ਼ਾਬ ਸ਼ੂਪ ਪੀਲੋ ਸ਼ੂਪ.

  • @parminderatwal2759
    @parminderatwal2759 2 роки тому +1

    Joginder paji awesome host

  • @singhdavy27
    @singhdavy27 2 роки тому

    Banda kaintt aa vaise majhithyia

  • @navpreetsingh5138
    @navpreetsingh5138 2 роки тому

    Bht swad lenda e

  • @SandeepSingh-wl8oo
    @SandeepSingh-wl8oo 2 роки тому +1

    If the captain only has to guidance but about senior Badal.

  • @pritpalsingh5160
    @pritpalsingh5160 2 роки тому +12

    ਇਹ ਨਸ਼ੇ ਦੇ ਵਪਾਰੀ ਨੂੰ ਫਜੂਲ ਗੱਲਾਂ ਆਉਦੀਆ ਹਨ। ਲੋਕਾਂ ਦੇ ਪੁੱਤਾਂ ਨੂੰ ਨਸ਼ੇ ਨਾਲ ਮਰਵਾਏ ਹਨ ਇਸ ਪਖੰਡੀ ਨੇ।
    ਸਿੱਖ ਬੰਦੀਆਂ ਦੀ ਰਿਹਾਈ ਹੁਣ ਇਹਨਾਂ ਨੂੰ ਯਾਦ ਆ ਗਈ ਹੈ ਪ੍ਰੰਤੂ " ਖਾਲੀ ਦੱਲ " ਦੀ ਸਰਕਾਰ ਵੇਲੇ ਕਿਉਂ ਯਾਦ ਕਿਉਂ ਨਹੀਂ ਆਉਦੇ ਜੀ

    • @maluksingh5489
      @maluksingh5489 2 роки тому +1

      ਤੂੰ ਰਿਸ਼ਤਾ ਕਰਨਾ

    • @gurnoorpadda7304
      @gurnoorpadda7304 2 роки тому +1

      Hun chitta muk gya hun Bhagwant vech riha chitta

  • @hardeepsingh-uj2ic
    @hardeepsingh-uj2ic 2 роки тому +1

    Sukhbir Singh Badal Very nice 👍

  • @anilsharmapilibanga221
    @anilsharmapilibanga221 2 роки тому

    यारो के यार
    सिद्धू और मजीठिया

  • @desirang8697
    @desirang8697 2 роки тому

    Yaar majithia sahb dia galla bahut vdia lagdia

  • @KiranKumar-jr2ch
    @KiranKumar-jr2ch 2 роки тому +27

    He is the best Akali Dal spokesman. Sukhbir is nowhere near to him. The way AAP is going in Punjab, Majithia may steer Akali Dal to some good position.

    • @labhsingh919
      @labhsingh919 2 роки тому +1

      ਵੈਰੀ ਗੁੱਡ ਜੀ ਜਗਵਿੰਦਰ ਸਿੰਘ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਗਵਿੰਦਰ ਸਿੰਘ ਜੀ ਸਾਬਕਾ ਫੌਜੀ ਸੰਘਰਸ਼ ਕਰ ਰਹੇ ਹਨ ਬੇਨਤੀ ਹੈ ਕਿ ਉਸ ਸੰਘਰਸ਼ ਨੂੰ ਕਵਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ

    • @gurnoorpadda7304
      @gurnoorpadda7304 2 роки тому

      Good

    • @ijaisinghdeep
      @ijaisinghdeep 2 роки тому +2

      Laanti

  • @lovelyghuman4601
    @lovelyghuman4601 2 роки тому

    ਹੁਣ ਬੰਦੀ ਸਿੰਘ ਵੀ ਯਾਦ ਆ gay

  • @pardeepsinghsingh7928
    @pardeepsinghsingh7928 2 роки тому

    Good bai je 💞💞💞👍👍

  • @PrinceKumar-cf7ek
    @PrinceKumar-cf7ek 2 роки тому +1

    🙏💐💐💐💐💐💐💐🙏

  • @chamkauraulakh8036
    @chamkauraulakh8036 2 роки тому +2

    ਚਿੱਟਾ ਵੇਚੋ ।ਪੰਜਾਬ ਦਾ ਭਲਾ ਕਰੋ

  • @kawaljitsinghangural4386
    @kawaljitsinghangural4386 2 роки тому +4

    Majithia saab inquary vele te tanu v sardian vich hi paseene aie jande c .. Yaad kro kuj ....

    • @donttellmejustlisten4598
      @donttellmejustlisten4598 2 роки тому

      Eh tan tym kad lau bahut paisa power , tu na enquiry ch fas jayi kitte raat pwa dena aglian ne

  • @sandeepvirk990
    @sandeepvirk990 2 роки тому

    Lelo swaad😂🤣

  • @pindsehri1699
    @pindsehri1699 Рік тому

    Knowledge majithia shaab kol high ah 😂

  • @baldevchungha2298
    @baldevchungha2298 2 роки тому

    ਬਾਦਲ ਪਰਵਾਰ ਨੂੰ ਪੰਜਾਬ ਇਸਦੀਆਂ ਕੀਤੀਆਂ ਗਦਾਰੀਆਂ ਕਰਕੇ ਨਿਕਾਰ ਚੁਕਿਆ ਹੈ ਹੁਣ ਜੋਮਰਜੀ ਕਹੋ ਲੋਕ ਹੁਣ ਪਸੰਦ ਨਹੀਂ ਕਰਨਗੇ

  • @ParmSidhu-nq4iv
    @ParmSidhu-nq4iv 6 місяців тому

    ਵੈਰੀ ਕਾਲੀ ਪਾਰਟੀ ਗੋਲਡ

  • @RanjitSingh-oh1kf
    @RanjitSingh-oh1kf 2 роки тому +1

    Good 👍

  • @Sukhwindersingh-sz9wc
    @Sukhwindersingh-sz9wc 2 роки тому +8

    Akali Dal daa jarnail rajiya peya feem naal

  • @harpindersarkaria2508
    @harpindersarkaria2508 2 роки тому +1

    Excellent!

  • @anubishnoi9559
    @anubishnoi9559 2 роки тому +1

    God sukhbir pradhaan

  • @lakhvirsingh4260
    @lakhvirsingh4260 2 роки тому

    Very.good quisan ਕਾਂਗਰਸ ਪਾਰਟੀ ਬੇਵਕੂਫ ਇਨਸਾਨ ਹਨ ਨਵਜੋਤ ਸਿੰਘ ਸਿੱਧੂ ਚੰਨੀ ਚੋਰ ਹਨ

  • @goldymangat468
    @goldymangat468 2 роки тому +1

    ਸਰਸੇ ਵਾਲੇ ਦੇ ਖੁਰਰੇ ਚੱਟਦਾ ਤੇਰਾ ਜੀਜਾ ਤੇ ਬੁੱਢਾ ਬਾਦਲ ਸਾਰੀ ਦੁਨੀਆਂ ਨੇ ਵੇਖਿਆ

  • @prabal3115
    @prabal3115 2 роки тому

    Khalistan Zindabad

  • @SukhwinderSingh-ir4jt
    @SukhwinderSingh-ir4jt 2 роки тому +1

    Lok ajavi akali dal nu miss kar rahe hain

  • @nirmaljitsingh4314
    @nirmaljitsingh4314 2 роки тому

    Aap Alexander da channel aa eh

  • @DUSHMAN-bk4in
    @DUSHMAN-bk4in 2 роки тому +1

    Bikram singh majathia zindabaad

  • @sirmauribhai
    @sirmauribhai 2 роки тому

    ਗਾਲ ਕਦੇ ਮੁੱਕਦੀ ਏ ।। ਨਾ ਜੀ

  • @ramsehdev1733
    @ramsehdev1733 2 роки тому

    SYL NEHAR KIS NE BANNAI ?

  • @navdeepsukhi1846
    @navdeepsukhi1846 2 роки тому +2

    ਮਜੀਠੀਆ ਸਾਹਿਬ ਨੇ ਬਹੁਤ ਸੋਹਣੇ ਉੱਤਰ ਦਿੱਤੇ ਪਰ....ਜਦ ਵੀ ਪਟਿਆਲ ਸਾਹਿਬ ਸੱਚੀ ਗੱਲ ਪੁੱਛਦੇ ਹਨ ਤੇ ਉਨ੍ਹਾਂ ਨੂੰ ਵਿਰੋਧੀ ਧਿਰ ਕਹਿਣਾ ਬਿਲਕੁਲ ਗਲਤ ਹੈ।

  • @r__kang9398
    @r__kang9398 2 роки тому +3

    ਬਹਿਬਲ ਕਲਾ ਪੁਲਿਸ ਪਹਿਚਾਣ ਵਾਲੀ ਸੀ ਅਣ ਪਹਿਛਾਤੀ ਹੁਣ ਨੀ ਗੱਲ ਬਣਨੀ ਜੋ ਮਰਜ਼ੀ ਬੋਲੀ ਜਾਉ

    • @labhsingh919
      @labhsingh919 2 роки тому

      ਪੱਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਜਿੱਥੇ ਸਾਬਕਾ ਫੌਜੀ ਸੰਘਰਸ਼ ਕਰ ਰਹੇ ਹਨ ਬੇਨਤੀ ਹੈ ਉਸ ਜਗ੍ਹਾ ਤੇ ਜਾਕੇ ਸੰਘਰਸ਼ ਨੂੰ ਕਵਰ ਕਰੋ ਜੀ ਤੁਹਾਡੇ ਚੇਨਲ ਦੇ ਬਹੁਤ ਧੰਨਵਾਦੀ ਹੋਵਾਂਗੇ

  • @amanbains1518
    @amanbains1518 2 роки тому +1

    AAP is khota party, Bhagwant Maan is Tallu CM.

  • @yuviyuvi7682
    @yuviyuvi7682 2 роки тому

    Kaint band 👌

  • @RamSingh-ss1yp
    @RamSingh-ss1yp Рік тому +1

    BADALAN NE SHRI GURU GRANTH SAHIB JI DI BEADVI KITI PANTH DE DOKHI SIRSA SADH DE YAAR

  • @ashokmoudgill9661
    @ashokmoudgill9661 2 роки тому +1

    Majithia sab good person patiyal sab de sare suyala de juwab bakhubi dite ne Excellent 👌👍

  • @RamSingh-ss1yp
    @RamSingh-ss1yp Рік тому

    CAPTAIN TERA CHACHA BADALAN TE MAJITHA DA YAAR HAI

  • @ramanaujla4002
    @ramanaujla4002 Рік тому

    Eh sabnu khreed landay aa to much power ch aa

  • @kirpasingh999
    @kirpasingh999 2 роки тому +11

    ਮਜੀਠੀਆ ਸਾਹਿਬ ਬਹੁਤ ਸਮਝਦਾਰ , ਪਰਮਾਤਮਾ ਨੂੰ ਮੰਨਣ ਵਾਲੇ , ਨਿਡਰ , ਯਾਦਾਂ ਸਮਾਂ ਲੋਕ ਸੇਵਾ ਵਿੱਚ ਲਾਉਣ ਵਾਲੇ ਲੀਡਰ ਨੇ । ਪਰਮਾਤਮਾ ਇੰਨਾਂ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ।

  • @alberteinstein8330
    @alberteinstein8330 2 роки тому +2

    Haje bari nai hoya kaka.. Gada tan laggu laggu😝

  • @sabmeet28790
    @sabmeet28790 2 роки тому

    3 seats is vaar agli vaar 0 seats

  • @amanbains1518
    @amanbains1518 2 роки тому +1

    I respect Vikram Singh Majithia.

  • @RamSingh-ss1yp
    @RamSingh-ss1yp Рік тому

    MAJITHA CHITE DE VAPARI RIGHT ANSWER DE JABLIAN NA MAAR

  • @ankubhalla8356
    @ankubhalla8356 Рік тому

    Is reporter ch rab aakar kde ga dakh lyo

  • @amanbains1518
    @amanbains1518 2 роки тому

    BMW Bhagwant Motor Works. Tallu deboarded at Germany🇩🇪 Airport.

  • @RajdeepSingh-uk5xt
    @RajdeepSingh-uk5xt 2 роки тому

    Ajj media publicity kara reha na ki swall kar reha