Nankana Sb Hazri | Maa ji di Faryad | Lost Family | Karamjit Anmol | Bir Singh | Sawarn Tehna

Поділитися
Вставка
  • Опубліковано 27 лис 2024

КОМЕНТАРІ • 279

  • @rajdeepkaur4556
    @rajdeepkaur4556 3 дні тому +48

    ਨਾਸਿਰ ਵੀਰ ਜੀ ਤੁਹਾਡੇ ਪੰਜਾਬ ਚ ਪਰਵੇਸ਼ ਕਰਦਿਆਂ ਹੀ ਸਭ ਤੋਂ ਪਹਿਲਾ ਪੜਾਅ ਸਾਡੇ ਵੱਲ । ਤੁਹਾਡੇ ਲਈ ਬਹੁਤ ਸਾਰਾ ਪਿਆਰ ਗੁਰਦਾਸਪੁਰ ਵਾਲਿਆ ਵਲੋਂ। ਤੁਹਾਡੀ ਉਡੀਕ ਚ ਹਰ ਸਮੇਂ।

    • @BaljitSingh-mt2fh
      @BaljitSingh-mt2fh 3 дні тому

      ਛੋਟੇ ਭਰਾ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿ ਸਿਰੀ ਅਕਾਲ ਜੋ ਮਾਤਾ ਜੀ ਦੇ ਹੱਥ ਵਿੱਚ ਪੇਪਰ ਫੜਿਆ ਹੈ ਉਸ ਨੂੰ ਪੰਜਾਬੀ ਤੇ ਇੰਗਲਿਸ਼ ਵਿੱਚ ਹਰੇਕ ਵਿਲੋਗ ਵਿਚ ਫੋਟੋ ਸਮੇਤ ਲਗਾਵੋ ਤਾਂ ਜੋ ਮਾਤਾ ਜੀ ਦਾ ਪਰਵਾਰ ਛੇਤੀ ਮਿਲੇ Thank you very much sat Siri Akal 👍🙏

    • @SukhdeepSingh-j1g
      @SukhdeepSingh-j1g 3 дні тому

      Nasir veer giddeerbaha v ayeo g

  • @sunnybaidwan1458
    @sunnybaidwan1458 3 дні тому +3

    ਨਾਸਿਰ ਵੀਰ ਟੇਹਣਾ ਸਾਹਿਬ ਤੇ ਭਾਈ ਵੳਿਰ ਸਿੰਘ ਤੇ ਸਾਨੂੰ ਬਹੁਤ ਮਾਣ ਏ ।

  • @supinderkaurgill2371
    @supinderkaurgill2371 3 дні тому +13

    ਨਾਸਿਰ ਬੇਟੇ ਕਿਸ ਸ਼ਬਦ ਨਾਲ ਤੁਹਾਡਾ ਸ਼ੁਕਰਾਨਾ ਕਰਾ ਮੇਰੇ ਕੋਲ ਤਾਂ ਉਹ ਸ਼ਬਦ ਹੀ ਹੈ ਨਹੀ

  • @beantbrar7706
    @beantbrar7706 3 дні тому +23

    ਵਾਹਿਗੁਰੂ ਜੀ ਥੋਡੇ ਚਰਨਾਂ ਵਿੱਚ
    ਅਰਦਾਸ ਹੈ ਜੀ ਨਾਸਿਰ ਵੀਰ ਹੋਰਾਂ ਨੂੰ ਛੇਤੀ ਵੀਜ਼ਾ ਮਿਲ ਜੇ

  • @PankuRaizada
    @PankuRaizada 3 дні тому +13

    ਨਾਸਿਰ ਭਾਜੀ ਜਿੱਦਾਂ ਤੁਹਾਨੂੰ ਟਿਵਾਣਾ ਸਾਹਿਬ ਨੇ ਕਿਹਾ ਤੁਹਾਨੂੰ ਚੜਦੇ ਪੰਜਾਬ ਵਿੱਚ ਵੀ ਬਹੁਤ ਪਿਆਰ ਕਰਦੇ ਤੁਸੀਂ ਇੱਥੇ ਆਓ ਤੁਹਾਡਾ ਮੋਸਟ ਵੈਲਕਮ ਹੈ ਬਾਈ ਜੀ

  • @deepbrar.
    @deepbrar. 4 дні тому +17

    *ਮੇਲਾ ਵੇਖਦੀਏ ਮੁਟਿਆਰੇ ਮੇਲਾ ਤੈਨੂੰ ਦੇਖਦਾ*
    ਨਾਸਿਰ ਵੀਰੇ ਕਿੰਨਾ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰੀਏ. ਸ਼ਬਦ ਬੌਂਣੇ ਜਿਹੇ ਪੈ ਰਹੇ ਨੇ. ਤੁਸੀਂ ਮੇਰੇ ਵੱਡੇ ਵਡੇਰਿਆਂ ਦੀ ਧਰਤ ਦੇ ਦਰਸ਼ਨ ਕਰਵਾ ਰਹੇ ਹੋ ਜੀ ❤️❤️❤️ ਯੂ ਨਾਸਿਰ ਵੀਰੇ 😍🙏
    Southhal London

  • @Kaur-m4j
    @Kaur-m4j 3 дні тому +11

    Mera ta rona nikal janda jado v lehnda punjab vekhdi ha 😢😢 vishoda 1947 de darad

  • @PankuRaizada
    @PankuRaizada 3 дні тому +18

    ਮੈ ਹਿੰਦੂ ਫੈਮਲੀ ਚੋ ਬਿਲੋਂਗ ਕਰਦਾ ਪਰ ਮੇਰਾ ਵੀ ਬੋਤ ਦਿਲ ਕਰਦਾ ਮੈ ਪੱਗ ਬੰਨਾ

  • @deepbrar.
    @deepbrar. 3 дні тому +30

    ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਇੱਕ ਕਰਨ ਵਾਲਾ ਮੇਰਾ ਨਾਸਿਰ ਵੀਰਾ ਜ਼ਿੰਦਾਬਾਦ 😍😍
    *ਨਾਸਿਰ ਵੀਰੇ ਵਿਛੜ੍ਹਿਆਂ ਨੂੰ ਮਿਲਾਉਣ ਵਾਲਾ*

  • @mastansinghshant4691
    @mastansinghshant4691 3 дні тому +12

    ناصر ویر جی جندا برا ہندستان پاکستان جندہ باد 🇮🇳🇵🇰🙏❤️👌

  • @baljitrandhawa8705
    @baljitrandhawa8705 3 дні тому +2

    ਨਾਸਿਰ ਵੀਰੇ ਤੂੰ ਰੱਬ ਦਾ ਬੰਦਾ ਪਿਆਰ ਵੰਡਣ ਲਈ ਰੱਬ ਸੋਹਣੇ ਨੇ ਤੈਨੂੰ ਚੂਣੇਆ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਸਾਡੀ ਅਰਦਾਸ ਆ ਜੀ❤❤

  • @baljinderbrar1655
    @baljinderbrar1655 3 дні тому +3

    ਨਾਸਿਰ ਢਿਲੋ ਵੀਰ ਪਰਮਾਤਮਾਂ ਨੇ ਤੁਹਾਡੀ ਕਿੰਨੀ ਸੋਹਣੀ ਤਕਦੀਰ ਲਿਖੀ ਹੈ ਜੋ ਸੇਵਾ ਕਰ ਰਹੇ ਹੋ ਚੜਦਾ ਪੰਜਾਬ ਤੁਹਾਨੂੰ ਹੱਥਾਂ ਤੇ ਚੱਕਣ ਲਈ ਤਿਅਾਰ ਬੈਠਾ ਬਾਈ. ਬਲਜਿੰਦਰ ਬਰਾੜ

  • @AbhijotGill-f3w
    @AbhijotGill-f3w 3 дні тому +11

    ਜਿਉਂਦਾ ਰਹਿ ਨਾਸਰ ਵੀਰਾ ਵਾਹਿਗੁਰੂ ਵੱਡੀਆਂ ਵੱਡੀਆਂ ਉਮਰਾਂ ਕਰੇ ਤੇਰੀਆਂ ਸਾਰਿਆਂ ਨੂੰ ਇਕਜੁੱਟ ਕਰਨ ਵਾਲਾ ਮੇਰਾ ਵੀਰ ਤੂੰ ਹੀ ਆ ਵਾਹਿਗੁਰੂ ਵੱਡੀਆਂ ਵੱਡੀਆਂ ਉਮਰਾਂ ਦੇ

  • @BaldevSingh-ln4hc
    @BaldevSingh-ln4hc 3 дні тому +4

    ਨਾਸਿਰ ਢਿੱਲੋਂ ਜ਼ੀ ਸਤਿ ਸ੍ਰੀ ਅਕਾਲ ਜੀ ਅਸੀ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਕੀ ਜਲਦੀ ਪੰਜਾਬ ਆਵੋ ਤੂਸੀ

  • @amritpal237
    @amritpal237 3 дні тому +1

    ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ
    ਅੰਮ੍ਰਿਤ ਪਾਲ ਸਿੰਘ ਸ਼ਾਹੀ ਸ਼ਹਿਰ ਪਟਿਆਲਾ 🙏

  • @0001-z6n
    @0001-z6n 3 дні тому +10

    22ਜੀ ਰੱਬ ਕਰੇ ਤੁਹਾਡਾ ਜਲਦੀ ਵਿਜਾ ਲਗੇ ਤੇ ਸਾਨੂ ਵੀ ਮੋਕਾ ਮਿਲੇ ਤੁਹਾਡੀ ਖਿਦਮਤ ਕਰਨ ਤੇ ਪਟਿਆਲੇ ਆਇਉ ਤੇ ਸਾਨੂ ਵੀ ਮੋਕਾ ਦਿਉ।

    • @HarpreetSingh-ws7ju
      @HarpreetSingh-ws7ju 3 дні тому +1

      Patiala badd ch pehla rajpure rokk lenna Avan tan sahi 🎉🎉🎉🎉🎉🎉🎉🎉🎉🎉🎉🎉

    • @0001-z6n
      @0001-z6n 3 дні тому

      @HarpreetSingh-ws7ju 22g Rajpura patiala ch a

  • @JatinderSingh-o9t
    @JatinderSingh-o9t 3 дні тому +3

    ਵੀਰ ਤਾਂ ਬਹੁਤ ਵਧਿਆ ਇਨਸਾਨ ਨੇ ਦੁਨੀਆ ਤੇ ਇਹੋ ਜਿਹੇ ਬਹੁਤ ਘੱਟ ਹੀ ਲੋਕ ਹੁੰਦੇ ਹਨ ਬਾਬਾ ਨਾਨਕ ਦੇਵ ਜੀ ਲੰਬੀ ਉਮਰ ਕਰੇ

  • @jatinderkaur4685
    @jatinderkaur4685 3 дні тому +6

    Very nice good Message Nikkeye Veer Nasir Dhillon and beer Singh God bless you always 💗❤🎉🎉

  • @easternpromise3618
    @easternpromise3618 3 дні тому +8

    Nasar Dhillon is great , intellectual, big-hearted , real Punjabi , who has made history. God bless him with more Power , Strengh , Confidence and long life . With his vision , hard work and great Humanitarian thinking , perhaps 2 Punjabs ,can be 1 again

  • @Hrc8060
    @Hrc8060 3 дні тому +3

    ਬੀਰ ਸਿੰਘ ਜੀ ਬਹੁਤ ਖੂਬ ❤

  • @jagirsandhu6356
    @jagirsandhu6356 3 дні тому +3

    ਵਾਹ ਬੀਰ ਸਿੰਘਾ ਜਾਉਂਦਾ ਰਹੇ ਬੇਟ ਖੋਬ ਰੋਕਣਾ ਲੱਗਾਈ ਨਾਸਰ ਬੇਟਾ ਮੇਹਰਬਾਨੀ ❤❤❤

  • @NirmaljitBajwa
    @NirmaljitBajwa 3 дні тому

    ਵਾਹ ਵਾਹ ! ਕਮਾਲ ਹੈ ਚੱੜਦੇ ਲਹਿੰਦੇ ਪੰਜਾਬ ਦੇ ਵੀਰਾਂ ਦੇ ਸੰਗੀਤ ਤੇ ਵਿਚਾਰ ਵਟਾਂਦਰੇ ਰਾਹੀਂ ਆਪਣੀਆਂ ਰੂਹਾਂ ਦੇ ਪਿਆਰ ਦੀ ਖਿੱਚ ਅਤੇ ਜੱਜਬਿਆਂ ਦਾ ਮਿਲਾਪ ਅਤੇ ਇਜ਼ਹਾਰ ਹੋ ਇਹ । ਇਹ ਮਿਲਾਪ ਦਾ ਪ੍ਰਬੰਧ ਬਹੁਤ ਖਿੜੇ ਰੂਹ ਵਾਲੇ ਪਿਆਰ ਦੇ ਭੰਡਾਰ ਵੀਰ ਨਾਸਿਰ ਅਤੇ ਉਹਨਾਂ ਦੀ ਟੀਮ ਦੀ ਬਹੁਤ ਚਿਰਾਂ ਤੋਂ ਖਾਹਿਸ਼ ਅਤੇ ਖਿੱਚ ਆਪਣੇ ਚੜਦੇ ਪੰਜਾਬ ਵਾਲੇ ਵੀਰਾਂ ਨੂੰ ਪੰਜਾਬੀ ਕਾਨਫਰੰਸ ਰਾਹੀਂ ਇੱਕਠੇ ਕਰ ਸਨਮਾਨਿਤ ਕਰਨ ਲਈ ਯਤਨ ਕਰ ਸੱਫਲਤਾ ਪ੍ਰਾਪਤ ਕਰਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ । ਸਾਰੇ ਪੰਜਾਬੀਅਤ ਦੇ ਹਾਮੀਂ ਵੀਰਾਂ ਨੇ ਸੱਭਿਆਚਾਰਿੱਕ ਬਹੁਤ ਵੱਧੀਆ ਕਵਿਤਾਵਾਂ ਗੀਤਾਂ ਰਾਹੀਂ ਆਪਣੇਂ ਸਾਂਝੇ ਪਿਆਰ ਜਜ਼ਬਿਆਂ ਦੇ ਵਿਚਾਰ ਪੇਸ਼ ਕਰ ਬਹੁਤ ਸਕੂਨ ਖ਼ੁਸ਼ੀ ਦਾ ਮਹੌਲ ਬੰਨਿਆਂ ਅਤੇ ਆਪਸੀ ਪਿਆਰ, ਮਿਲਾਪ ਦੀਆਂ ਨਜਦੀਕੀਆਂ ਨੂੰ ਹੋਰ ਵੱਧਾਇਆ । ਪਰਮ ਪਰਮੇਸ਼ਵਰ ਦੀ ਰਹਿਮਤ ਨਾਲ ਇਹ ਪਿਆਰ ਦੇ ਮਿਲਾਪ ਲ਼ਈ ਹੋਰ ਵੀ ਰਸਤੇ ਖੁੱਸਦੇ ਰਹਿਣ ਅਤੇ ਸਾਂਝੇ ਅਜਿਹੇ ਪਰੋਗਰਾਂਮ ਸਦਾ ਬਣਦੇ ਰਹਿਣ । ਅੱਲਾ ਤਾਲਾ ਦੀ ਰਹਿਮਤ ਬਣੀ ਰਹੇ ਅਤੇ ਵਿਸ਼ੜੀਆਂ ਰੂਹਾਂ ਦੇ ਮੇਲ ਮਿਲਾਪ ਹੁੰਦੇ ਰਹਿਣ ।

  • @gurwantsandhu2699
    @gurwantsandhu2699 3 дні тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਨਾਨਕ ਦੇਵ ਜੀ

  • @gurwantsandhu2699
    @gurwantsandhu2699 3 дні тому +2

    ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ

  • @Bongafunny82
    @Bongafunny82 3 дні тому +6

    Mashallah very nice ❤❤

  • @balbirsinghgill1595
    @balbirsinghgill1595 3 дні тому

    ਬਹੁਤ ਹੀ ਵਧੀਆ ਪਰੋਗਰਾਮ ਤੇ ਬਾਬੇ ਦੇ ਘਰਦੇ ਦਰਸ਼ਨ ਹੋ ਗਏ

  • @bhindajand3960
    @bhindajand3960 3 дні тому +1

    ਬਾਅ ਕਮਾਲ ਨਾਸਿਰ ਢਿੱਲੋਂ ਸਾਬ ਦਾਤਾ ਹੋਰ ਭਾਂਗ ਲਾਵੇ ਸ਼ੁਕਰੀਆ ਮਿਹਰਬਾਨੀ ਧੰਨਵਾਦ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਜ਼ਿੰਦਗੀ ਜ਼ਿੰਦਾਬਾਦ

  • @parkashkaur8662
    @parkashkaur8662 3 дні тому +4

    ਬਹੁਤ ਵਧੀਆ ਲੱਗਿਆ ਵਲੋਗ ਜੀ

  • @HarmailC.
    @HarmailC. 3 дні тому +1

    Nasir beta thanu dekh ke rooh khus ho jandi a junda raho ek ma canada to 🙏

  • @mandeepdhillon3111
    @mandeepdhillon3111 3 дні тому +1

    Big thank you from penticton bc Canada 🇨🇦

  • @surjitseet797
    @surjitseet797 3 дні тому

    ਹੱਦ ਤੋਂ ਵੱਧ ਪਿਆਰ ਸਤਿਕਾਰ ਮਿਲਿਆ ਰਿਹਾ ਲਹਿੰਦੇ ਪੰਜਾਬ ਵਿੱਚ। ਕੁਦਰਤ ਹਮੇਸ਼ਾ ਖੁਸ਼ ਰੱਖੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਨੂੰ

  • @balbirsinghgill1595
    @balbirsinghgill1595 3 дні тому

    ਇਹ ਖਾਬ ਨਹੀਂ ਮੈ 30-35 ਸਾਲ ਤੋ ਮਿਲਕੇ ਮੁਸਲਮਾਨ ਦੋਸਤਾਂ ਨਾਲ ਰਹਿੰਦਾ ਹਾ,❤❤❤

  • @dhaliwalveer4361
    @dhaliwalveer4361 3 дні тому

    ਢਿੱਲੋਂ ਸਬ ਦਿਲੋਂ ਧੰਨਵਾਦ ਚੜਦੇ ਪੰਜਾਬ ਤੋਂ ਫ਼ਾਜ਼ਿਲਕਾ ਤੋਂ

  • @jobanpreet4935
    @jobanpreet4935 3 дні тому +2

    ਨਾਸਿਰ ਵੀਰੇ ਵਾਹਿਗੁਰੂ ਜੀ ਤੈਨੂੰ ਵੱਡੀਆਂ ਵੱਡੀਆਂ ਉਮਰਾਂ ਬਖਸ਼ਣ
    ਅਸੀਂ ਅਰਦਾਸ ਕਰਦੇ ਆ ਜਲਦੀ ਹੀ ਤੁਸੀਂ ਵੀ ਆਪਣੇ ਵਡੇਰਿਆਂ ਦੀ ਧਰਤੀ ਤੇ ਆਉ
    ਅਮਰਜੀਤ ਕੌਰ
    ਫਿਰੋਜ਼ਪੁਰ

  • @PardeepSingh-o6m
    @PardeepSingh-o6m 3 дні тому +3

    Love from Birmingham uk..bohut Sara pyar panjab toh

  • @MAJORSINGH-yb1ly
    @MAJORSINGH-yb1ly 3 дні тому +2

    Very good efforts Nasir, ਕੁਰਬਾਨ ਤੇਰੇ ਤੋਂ, ਜੁੱਗ-ਜੁੱਗ ਜੀ ❤

  • @ZulfiqarAliVlogs
    @ZulfiqarAliVlogs 3 дні тому +2

    LOVE FROM HEER RANJHA CITY , PUNJAB PAKISTAN 💛💚❤

  • @JaswinderSingh-mg5vh
    @JaswinderSingh-mg5vh 3 дні тому +2

    ਨਾਸਿਰ ਵੀਰ ਜੀ 🙏🏼 ਗੁਰੂ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਣ ਤਾਂ ਕਿ ਆਪ ਜੀ ਤੇ ਆਪ ਜੀ ਸਾਰੇ ਵੀਰ ਆਪਣੀ ਪੰਜਾਬੀ ਦੀ ਸੇਵਾ ਕਰਦੇ ਰਹੋ ਅਲਾ ਕਰੇ ਤੁਸੀਂ ਜ਼ਿੰਦਗੀ ਦੇ ਸਫ਼ਰ ਵਿੱਚ ਕਾਮਯਾਬੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਣ ਜੀ 🙏🏼♥️

  • @harkanwaluppal7121
    @harkanwaluppal7121 День тому

    We also love you Nasar from UK too. Not only Punjab from India you get the love.Lots of people from America,Canada also know you how wonderful work you have been doing in the past.I have seen your videos.Some times we do discuss at our Gurdwara about you and your friend.When people from both sides meet each other.Our tears rolls down.Even though I am born many years after partition.Our parents used to talk about Lahor.My Nana ji worked at the Lahor station.He worked for Royal Mail and he was the boss.My Dada ji did his engineering diploma from Lahor.All his life he worked for canals.God bless you!

  • @mangalsingh8905
    @mangalsingh8905 3 дні тому +5

    Kye baat he Puttar Nasir
    Teria galla he Puttar Rab
    Vergia ne
    Rab teri umar Lambi kare

  • @manjindersinghbhullar8221
    @manjindersinghbhullar8221 3 дні тому +1

    ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻 ਢਿੱਲੋਂ ਜੀ ਤੁਹਾਡੇ ਸਾਰੇ ਬਲੌਗ ਵੇਖਦੇ ਹਾਂ ਕੋਈ ਵੀ ਬਲੌਗ ਨਹੀਂ ਛੱਡਦੇ

    • @mehto..boy9362
      @mehto..boy9362 2 дні тому

      ਕੋਈ ਨੀ ਆਪਾਂ ਵੀ ਹੈਗੇ ਬਾਈ

  • @KuljeetKaur-w7g
    @KuljeetKaur-w7g 3 дні тому +2

    ਮੇਰਾ ਵੀ ਦਿਲ ਬਹੁਤ ਕਰਦੇ ਪਾਕਿਸਤਾਨ ਵਿਚ ਆੳਣ ਨੂੰ

  • @gurditsingh1792
    @gurditsingh1792 3 дні тому

    ਸਭਨਾਂ ਨੂੰ ਇੱਜ਼ਤ ਰਾਸ ਨਹੀਂ ਆਉਂਦੀ
    ਕੁੱਝ ਲੋਕ ਆਪਣਾ ਆਪ ਵਿਖਾ ਦਿੰਦੇ ਹਨ 🙏

  • @surinderbajaj4381
    @surinderbajaj4381 2 дні тому

    Very great thought nasir bro. And so beautiful video 👍

  • @balrajsingh4182
    @balrajsingh4182 2 дні тому

    ਬਹੁਤ ਵਧੀਆ ਜੀ

  • @balbirsinghgill1595
    @balbirsinghgill1595 3 дні тому

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ❤❤❤❤❤❤❤❤❤

  • @lakhvirsinghnangla9286
    @lakhvirsinghnangla9286 3 дні тому +1

    Salute Nasar 22 ji🙏🙏🙏🙏🙏🙏 Lucky from Bahrain 🙏🙏💖🇲🇹🙏💖🇲🇹🙏💖💖💖💖🇲🇹🙏🙏💖🇲🇹🇲🇹🙏

  • @gogikakrala3943
    @gogikakrala3943 3 дні тому +2

    ਨਾਸਰ ਢਿਲੋ ਵੀਰੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ

  • @tarinder
    @tarinder 3 дні тому +3

    Sikhism is universal. Sikha da he ne Tana Saheb

  • @KuldeepKaurGill-k1k
    @KuldeepKaurGill-k1k 3 дні тому +4

    God bless you Nasir Dhillon

  • @gurindersingh3073
    @gurindersingh3073 3 дні тому +1

    ਨਾਸਿਰ ਵੀਰ ਜੀ ਮੇਰੇ ਤਾਏ ਸੋਹਰੇ ਦੇ ਨਾਨਕੇ ਲੋਹਰੇ ਦੇ ਵਿੱਚ ਹਨ

  • @asb3278
    @asb3278 3 дні тому

    Waheguru, Allah, Khuda mehar kare ki mata nu usda pariwaar mil jaye.

  • @harmandersingh1792
    @harmandersingh1792 3 дні тому

    Nasir bro thanks May you live long.

  • @gurmittersingh7501
    @gurmittersingh7501 3 дні тому +2

    Punjabi Lehar bai ji sat Sri akal ji

  • @KamalKaur-q5f
    @KamalKaur-q5f 3 дні тому +2

    Bohot vadiya bhaji

  • @surinderkataria9315
    @surinderkataria9315 3 дні тому +4

    Thanks Nasir Dhillon for showing charda punjab in Pakistan

  • @balbirkaur6014
    @balbirkaur6014 3 дні тому

    God bless you Nasir Dillon bhai ji🎉🎉

  • @Balwindersingh-rr8zj
    @Balwindersingh-rr8zj 6 годин тому

    ਵਾਹ❤

  • @PrinceSingh-dz1rz
    @PrinceSingh-dz1rz День тому

    Gujrawala mere dada ji da pind ❤❤❤ek din jarur awaga ..Prince USA California

  • @KashmirSingh-se9ej
    @KashmirSingh-se9ej 3 дні тому +2

    Punjabi. Lehar nasir ji bahut bahut dhan vad

  • @ramangrewal6053
    @ramangrewal6053 2 дні тому

    Nasir veer nu ♥️ salute hai waheguru ji tuhanu sda tandrusti ate chardi kla bakhshan mehman niwaji lai shukriya 🙏🙏♥️🙂

  • @Jindgeetbaath
    @Jindgeetbaath 4 дні тому +3

    Nasir ਵੀਰ ਜੀ ਸਤਿ ਸ਼੍ਰੀ ਅਕਾਲ ਜੀ 🙏🏻🙏🏻

  • @ajitkaur9054
    @ajitkaur9054 3 дні тому

    No word to say god bless you beta

  • @mohammadakhtar6341
    @mohammadakhtar6341 3 дні тому

    Good 😊👍

  • @BaljinderSingh-of6qj
    @BaljinderSingh-of6qj День тому

    ਅੰਮ੍ਰਿਤਸਰ ਪੰਜਾਬ ਤੋਂ ❤❤❤❤

  • @redzone4259
    @redzone4259 3 дні тому

    Good Morning
    Good Video Good Wishes Good job 👍👍 from Delhi

  • @MangalSingh-m7f7n
    @MangalSingh-m7f7n 2 дні тому

    Naser Veer Salam Tenoo

  • @SatnamSingh-er5ul
    @SatnamSingh-er5ul 3 дні тому

    Nasir veer ji sllam

  • @lakhveersingh1687
    @lakhveersingh1687 3 дні тому +1

    ❤❤❤❤🎉🎉

  • @sukhvinderkaursidhu
    @sukhvinderkaursidhu 3 дні тому

    Dhanwad lyi koi shabad hi nhin veer Babe di dharti de darshan krke akhan bhar ayian

  • @baldishkaur9953
    @baldishkaur9953 3 дні тому +1

    Nasir bete lot's of love ❤️ ❤❤❤❤

  • @mukhtiarsingh390
    @mukhtiarsingh390 3 дні тому +2

    ਨਾਸਿਰ ਭਾਅ ਲਵਲੀ ਕਿਤੇ ਵੀ ਨੀ ਦਿਖਿਆ ਤੁਹਾਡਾ।

  • @mohansingh3290
    @mohansingh3290 3 дні тому

    V nice 👍

  • @Karanmultani9295
    @Karanmultani9295 3 дні тому

    Mera Punjab ❤

  • @ssmultani
    @ssmultani 3 дні тому +1

    Bahut hi vadia uprala hai .

  • @Surindersingh-qh1nb
    @Surindersingh-qh1nb 3 дні тому

    ❤❤❤❤❤,,,MA,Da SHER,Putt❤❤❤JIO❤❤

  • @HardeepSingh-h5v
    @HardeepSingh-h5v 4 дні тому +3

    Nasir veer ji ek hi Dil hai❤💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💗💕🙏🙏🙏🙏🙏🙏🙏🙏🙏🙏🙏🙏🙏🙏🙏🙏🙏 kitne bar lut Gaye

  • @bhupinders1297
    @bhupinders1297 3 дні тому

    Gbu Nasir putter gbu ❤

  • @savrupamsinghaulakh
    @savrupamsinghaulakh 3 дні тому

    Nice

  • @harjitpalsinghchhina3623
    @harjitpalsinghchhina3623 3 дні тому +1

    ਇਕ ਰੀਕਾਰਡ ਵੱਜਦਾ ਹੁੰਦਾ ਸੀ,”ਨਨਕਾਣੇ ਵੱਲ ਨੂੰ ਜਾਂਦਿਆਂ ਰਾਹੀਆ ਵੇ ਮੇਰੇ ਪ੍ਰੀਤਮ ਨੂੰ ਸੰਦੇਸ਼ਾ ਦੇਵੀਂ ਜਾ”। ਕਿਉਂਕੇ ਆਪ ਇਸ ਸਮੇਂ ਨਨਕਾਣਾ ਸਾਹਿਬ ਵੱਲ ਜਾ ਰਹੇ ਹੋ, ਜੇਕਰ ਕੋਈ ਵੀਰ ਭਰਾ ਪੁਰਾਣੇ ਰੀਕਾਰਡ ਦੇ ਇਹ ਬੋਲ ਗਾ ਸਕਦਾ ਹੋਵੇ ਤਾ ਕਿਰਪਾ ਕਰਨੀ ਜੀ।

  • @dalbirsingh1128
    @dalbirsingh1128 3 дні тому

    ਪੰਜਾਬੀਅਤ ਜ਼ਿੰਦਾਬਾਦ

  • @KARMJITSINGHKARMJITSINGH-gw7si

    ❤❤❤❤you are so nice

  • @mario126
    @mario126 3 дні тому

    Nasir veere salut ❤❤❤

  • @ChaudharyAnjum-c3x
    @ChaudharyAnjum-c3x 3 дні тому

    Naser dhelon Saheb itnay Salam jetnay Mary ser day wal charaday lehdany Punjab non melana bohat wada Kam aay sub ton wada Kam 1947 day wecharay hoyan lero leer delan no melana bohat wade nake aay Twaday wastay bohat Sara peyar tawanon yad hona ek khatoon veer Pakistan aaya Ghoreyan da doctor melya Kay nahe Ajazat chahna Allaha day hawalay

  • @INFINITY-333-
    @INFINITY-333- 3 дні тому +1

    Waheguru g, Mehar krio Punjab+ Punjabia de utte.

  • @gurmittersingh7501
    @gurmittersingh7501 3 дні тому +2

    Waheguru ji 🙏🙏

  • @devindersingh8501
    @devindersingh8501 3 дні тому +1

    Nasir veere app ji nu patta ni alla ne khuda ne app ji nu insaniyat nu jinda rakhan laye hi ish duniya te bhejiya ji tusi inshan nahi ji tusi khuda de messenger ho ji

  • @RanaabdulqudoosAbdul
    @RanaabdulqudoosAbdul 3 дні тому +1

    Bohatt vadiaa hamesha haas dey rahoo Rab dee merh hove Rajput pinda allee Sahiwal pind78Rajpoota pechoker zila Amber ser pind Nathoky

  • @harishsethi5202
    @harishsethi5202 3 дні тому

    Great

  • @branda-1indora242
    @branda-1indora242 3 дні тому

    ਨਾਸਿਰ ਵੀਰੇ ਬਹੁਤ ਵਧੀਆ 🎉

  • @yadwindersinghaulakh9382
    @yadwindersinghaulakh9382 4 дні тому +2

    Very Nice Vlog Dhillon Saab 👍❤❤

  • @shersinghbatth7116
    @shersinghbatth7116 3 дні тому +1

    Nasir veer ji sat shri akal bahut badhiya vlog dhanbad

  • @sawarnsingh9989
    @sawarnsingh9989 3 дні тому

    good vedio nasar shaib god bless keep it up sawarn Singh UK

  • @moonencreations
    @moonencreations 3 дні тому +4

    Aawaz mithi sabha vi mitha Bir Singh sara he mitha

  • @sukhchatha8581
    @sukhchatha8581 3 дні тому +2

    ਬਾਈ ਓਹ ਮਾਈ ਜੋ ਆਪਣਾ ਅਡਰੈਸ ਦੇ ਕੇ ਗਈ ਆ ਉਸ ਦਾ ਪਤਾ ਕਰੋ ਵੀਰ ਜ਼ਿੰਦਗੀ ਦਾ ਕੀ ਪਤਾ

  • @PinderKaur-h4u
    @PinderKaur-h4u 3 дні тому

    Waheguru ji

  • @GurpreetSingh-lx6zx
    @GurpreetSingh-lx6zx 3 дні тому +1

    waheguru ji, God bless all, Chrda Punjab love u all ji❤❤ From Patiala Punjab

  • @jaswindersingh-rb5ji
    @jaswindersingh-rb5ji 3 дні тому

    Bahut vadhiya Nasir veer ji Rab Tuhanu MLA banave

  • @HarpalSingh-rg4ud
    @HarpalSingh-rg4ud 3 дні тому +1

    Nasser vir ji very good program Thankyou

  • @Gilldairyfarming11
    @Gilldairyfarming11 4 дні тому +6

    Bhut Mann dukhi hoya 😢😢 waheguru ji maa nu jld milaan 😢