ਵਿਵਾਦਾਂ 'ਚ ਸ਼ੁਰੂ ਹੋਈ ਅਕਾਲੀਆਂ ਦੀ ਭਰਤੀ | ਹੁਣ ਕੀ ਕਰੂ ਸੁਧਾਰ ਲਹਿਰ | Oneindia Punjabi

Поділитися
Вставка
  • Опубліковано 31 січ 2025

КОМЕНТАРІ • 150

  • @rachhpalsinghbrar302
    @rachhpalsinghbrar302 11 днів тому +35

    ਮਜ਼ਾਕ ਕਰ ਰਿਹਾ ਚੀਮਾ, ਸੁਖਬੀਰ, ਧਜੀਆਂ ਉਡਾ ਰਿਹਾ ਅਕਾਲ ਤਖਤ ਸਾਹਿਬ ਦੀਆਂ, ਭੁੱਲਣ ਨਾ 153 ਦਿਨ

    • @harbinderparmar790
      @harbinderparmar790 11 днів тому +2

      153 ਦਿਨਾਂ ਦਾ ਕੋਈ ਇਤਿਹਾਸ ਨਹੀਂ ਹੈ ਤਰੀਕਾਂ ਚੈਕ ਕਰ ਲੈਣਾ ! ਬਾਦਲਾਂ ਦਾ ਕੁਝ ਨਹੀਂ ਵਿਗੜਨਾ ! ਪੰਥ ਨੂੰ ਚਾਹੀਦਾ ਇਸ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਲਾਹ ਦੇਣ ਇਹ ਇਸ ਕਾਬਿਲ ਨਹੀਂ ਹੈ !

  • @aparsingh5343
    @aparsingh5343 11 днів тому +22

    ਕੀ ਪਤਾ ਪੱਚੀ ਲੱਖ ਮੈਂਬਰ ਪਰਚੀਆਂ ਮੈਂਬਰਸ਼ਿਪ ਲਈ ਰਾਮ ਰਹੀਮ ਨੂੰ ਦਿੱਤੀਆਂ ਹੋਣ, ਤੇ ਦਲ ਹੁਣ ਪੇ੍ਮੀ ਅਕਾਲੀ ਦਲ ਹੀ ਬਣ ਜਾਵੇ।

  • @surjeetsinghguliani3601
    @surjeetsinghguliani3601 11 днів тому +11

    ਸ੍ਰ ਸੰਦੀਪ ਸਿੰਘ ਖਰਲ ਸ੍ਰ ਜਸਬੀਰ ਸਿੰਘ ਪੱਟੀ ਜੀ ਤੁਹਾਡੀਆਂ ਸਾਰੀਆਂ ਗੱਲਾਂ ਦੁਰਸਤ ਹਨ । ਸਭ ਨੂੰ ਪਤਾ ਹੈਕਿ ਸੁਖਬੀਰ ਧੜਾ ਅਕਾਲ ਤਖਤ ਸਾਹਿਬ ਨੂੰ ਨਾ ਹੀ ਉਨਾਂ ਦੀਆਂ ਹਦਾਇਤਾਂ ਨੂੰ ਮੰਨ ਰਹੇ । ਭਵਿੱਖ ਵਿੱਚ ਜਨਤਾ ਫੈਸਲਾ ਕਰ ਦੇਵੇਗੀ । ਹਰਿਆਣਾ ਵਿੱਚ ਇੰਡੀਅਨ ਲੋਕ ਦੱਲ ਦਾ ਜੋ ਹਸ਼ਰ ਹੋਇਆ ਹੈ । ਸਭ ਘਰ ਦੀ ਬੇਤੁਫਾਕੀ ਕਾਰਨ । ਇਸੇ ਤਰਾਂ ਅਕਾਲੀ ਦਾ ਹਸ਼ਰ ਹੋਵੇਗਾ ਅਕਾਲ ਤਖਤ ਦੇ ਡਬੱਲ ਰੋਲ ਬਾਰੇ ਮੈਂ ਪਹਿਲਾਂ ਹੀ ਕਹਿ ਚੁੱਕਾਂ ਹਾਂ ।ਸੋ ਤੁਸੀ ਚਿੰਤਾ ਕਰਨੀ ਛੱਡ ਦਿੳ ।ਡੀਬੇਟ ਬਹੁਤ ਵਧੀਆ ਲੱਗੀ ।

  • @KuldeepSingh-nx3lc
    @KuldeepSingh-nx3lc 11 днів тому +6

    ਜੂਨ ਮਹੀਨੇ ਵਿੱਚ ਆਕਾਲ ਤਖਤ ਸਾਹਿਬ ਇੰਨਾ ਦੋਸੀਆ ਨੂੰ ਸਜਾ ਜਰੂਰ ਦੇਣ ਗੇ ਜੋ ਇਹਨਾ ਆਕਾਲ ਸਾਹਿਬ ਨੂੰ ਟਿਚ ਜਾਣਿਆ ਜੀ

  • @AmarjitDhaliwal-e6n
    @AmarjitDhaliwal-e6n 11 днів тому +12

    ਬਹੁਤ ਵਧੀਆ ਖਬਰਾ ਦੇ ਰਹੇ ਹੋ ਜੀ ਫਰੋਮ ਤਖਤੂਪੁਰਾ ਸਹਿਬ

  • @msrayat6409
    @msrayat6409 11 днів тому +3

    ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਸੇਵਕ ਨੂੰ ਹੀ ਸਭ ਤੋਂ ਵੱਡਾ ਦਰਸਾਇਆ ਹੈਂ
    ਗੁਰਦਵਾਰੇ ਵਿਚ ਪ੍ਰਧਾਨ ਜਾ ਚੇਅਰਮੈਨ ਦੀ ਕੁਰਸੀ ਨਹੀਂ ਹੈਂ
    ਕੋਇ ਇਲੈਕਸ਼ਨ ਨਹੀਂ, ਸਿਲੈਕਟ ਕਰਨਾ ਹੈਂ ਜੋਂ ਗੁਣਵਾਨ ਹੈਂ ਸੇਵਕ
    ਜੋਤਿ, ਜੁਗਤ, ਕਾਯਿਆ ਵਿੱਚ ਪੂਰਾ ਗੁਰੂ ਘਰਿ ਵਿਚ ਸੇਵਾ ਅਤੇ ਸਿਮਰਨ ਹੀ ਗੁਰੂ ਦੀ ਜੁਗਤ ਹੈਂ
    ਸੇਵਾ ਕਰਤ ਹੋਇ ਨੇਹਕਾਮੀ ਤਿਸੁ ਕੈ ਹੋਇਤ ਪ੍ਰਾਪਤ ਸੋਆਮੀ
    ਜਿਸ ਕ਼ਾ ਤੰਨ ਮੰਨ ਧਨ ਸਭ ਤਿਸੁ ਕ਼ਾ ਸੋਇ ਸੁਗੜ ਸੋਜਾਣੀ
    ਵਾਹਿਗੁਰੂ ਜੀ🙏🙏🙏🙏🙏

  • @baldevsingh8619
    @baldevsingh8619 11 днів тому +12

    ਅਕਾਲਤਖਤ ਸ਼ਾਹਿਬ ਦੇ ਭਗੌੜਿਆਂ ਨੂੰ 153 ਦਿਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਚਮਚਿਆਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਇਤਿਹਾਸ

  • @KarnailsinghBhawraKarnailsingh
    @KarnailsinghBhawraKarnailsingh 11 днів тому +8

    1995-96 ਤੋਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਬੰਦੀ ਬਣਾਇਆ ਹੋਇਆ!!

  • @msrayat6409
    @msrayat6409 11 днів тому +3

    ਏਕ ਚੰਗਾ ਸ਼ਾਸ਼ਿਕ ਦੇਸ਼ ਨੂੰ ਹਰ ਪੱਖੋਂ ਖੁਸ਼ਹਾਲ ਬਣਾ ਸਕਦਾ ਹੈ, ਨਹੀਂ ਤਾਂ ਭ੍ਰਿਸ਼ਟਾਚਾਰ ਤੇ ਦੰਗੇ ਹੀ ਪਨਪਦੇ ਰਹਿਣ ਗੇ
    ਸਾਨੂੰ ਚੰਗਾ CM, PM ਜੋ ਜੋਗ ਹੋਵੇ ਸਿਲੈਕਟ ਕਰ ਕੈ ਇਲੈਕਸ਼ਨ ਕਾਰਵਾਈ ਜਾਵੈ🙏🙏

  • @msrayat6409
    @msrayat6409 11 днів тому +3

    ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹੇ ਗਾ
    ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ
    ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ
    ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ
    ਏਕ ਚੰਗਾ ਸ਼ਾਸ਼ਿਕ ਦੇਸ਼ ਨੂੰ ਹਰ ਪੱਖੋਂ ਖੁਸ਼ਹਾਲ ਬਣਾ ਸਕਦਾ ਹੈ, ਨਹੀਂ ਤਾਂ ਭ੍ਰਿਸ਼ਟਾਚਾਰ ਤੇ ਦੰਗੇ ਹੀ ਪਨਪਦੇ ਰਹਿਣ ਗੇ
    ਸਰਬੱਤ ਦਾ ਭਲਾ 🙏🙏
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???🙏🙏🙏🙏🙏

  • @pritpalSingh-pe8cc
    @pritpalSingh-pe8cc 11 днів тому +6

    ਐਵੇਂ ਭੁਲੇਖੇ ਚ ਨ ਰਹੋ । ਧਾਮੀ ਸਮੇਤ ਜਥੇਦਾਰ ਸਭ ਬੇਈਮਾਨ ਨੇ , ਕਿਸੇ ਚ ਦਮ ਨਹੀਂ ਅਮਲੀ ਸੁਖੇ ਅਗੇ ਵਿਰੋਧ ਕਰਨ ਦਾ।

  • @gurbaxsingh4615
    @gurbaxsingh4615 11 днів тому +8

    ਸੁਖਬੀਰ ,ਚੀਮਾ,ਵਲਟੋਹਾ 153 ਦਿਨ ਦੀ ਗਿਣਤੀ ਕਰਨ।ਸ੍ਰੀ ਅਕਾਲ਼ ਤਖ਼ਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਰਜਿਆ ਹੋਇਆ ਹੈ ।ਇਸਨੂੰ ਨਿੱਜੀ ਜਾਇਦਾਦ ਨਹੀਂ ਸਮਝਣਾ ਇਕ ਬਹੁਤ ਵਡੀ ਗੁਸਤਾਖੀ ਹੈ। ਹੁਣ 153 ਦਿਨ ਲਾਗੂ ਹੋਣਗੇ।

  • @msrayat6409
    @msrayat6409 11 днів тому +2

    ਖਾਲਸਾ ਇਨਸਾਨੀਅਤ ਦਾ ਰਕ੍ਸ਼ਿਸ਼ ਹੈ ਏਸ ਸੰਸਾਰ ਵਿੱਚ, ਨਿਰਪੱਖ, ,ਨਿਰਭੌ ਨਿਰਵੈਰ ਰਹੇ
    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
    ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
    ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥
    ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???🙏🙏🙏🙏🙏

  • @msrayat6409
    @msrayat6409 11 днів тому +2

    ਅਕਾਲ ਤੱਖਤ ਮਹਾਨ ਹੈ
    ਨਿਰਪੱਖ, ਨਿਰਭੌ ਨਿਰਵੈਰ
    ਜਿਸ ਕ਼ਾ ਤੰਨ ਮੰਨ ਧਨ ਸਭ ਤਿਸੁ ਕ਼ਾ ਸੋਇ ਸੁਗੜ ਸੋਜਾਣੀ
    ਅਕਾਲ ਤੱਖਤ ਜਥੇਦਾਰ ਸਤਿਕਾਰ ਯੋਗ ਹਨ
    ਸਾਡੇ ਜੀਵਨ ਦੇ ਹਰ ਪੱਖ ਚ ਦਸ਼ਿਾ ਨਰਿਦੇਸ਼ਕ ਬਣੇ ਰਹਿਣ
    ਜਥੇਦਾਰ ਸਹਿਬ ਜੀ ਦੀ ਚੌਣ ਗੁਰਸਖਿ ਵਦਿਵਾਨ ਵਚਿੌ ਹੌਇ
    100-200 ਗੁਰਸਖਿ ਵਦਿਵਾਨ ਯੌਗਤਾ ਅਨੁਸਾਰ ਚੌਣ
    ਜਥੇਦਾਰ ਸੀਹਬ ਜੀ ਮਾਲਕ ਹਨ ਨੌਕਰ ਨਾਹੀ
    ਜੀਵਨ ਦੀਆ ਬੁਨਆਦੀ ਲੌੜਾ ਵਾਸਤੇ ਕਰੇਡਟਿ ਕਾਰਡ ਜਸਿ ਦਾ ਭੁਗਤਾਨ ਸ਼ਰੌਮਨੀ ਕਮੇਟੀ ਕਰੇਗੀ 🙏🙏🙏🙏🙏

  • @santokhsinghshergill973
    @santokhsinghshergill973 11 днів тому +7

    ਇਨ੍ਹਾਂ ਲੀਡਰਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਸੁਵਿਧਾ ਸੈਂਟਰ ਵਰਗੀ ਹਾਲਤ ਬਣਾ ਦਿੱਤੀ ਹੈ।ਜਿਸ ਦੀ ਮਰਜੀ ਬਿਨਾ ਲਗਾਮ ਤੋਂ ਬੋਲੀ ਜਾ ਰਿਹਾ ਹੈ।

  • @JyotiGurm-b1o
    @JyotiGurm-b1o 11 днів тому +1

    ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਮਜ਼ੋਰੀ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਬਜੂਦ ਖਤਰੇ ਵਿਚ ਪੈ ਗਿਆ . ਸਿੱਖ ਕੌਮ ਨੂੰ ਜੱਥੇਦਾਰ ਰਣਜੀਤ ਸਿੰਘ ਜਾ ਜੱਥੇਦਾਰ ਹਰਪ੍ਰੀਤ ਸਿੰਘ ਦੀ ਲੋੜ ਹੈ .

  • @msrayat6409
    @msrayat6409 11 днів тому +1

    Good coverage🙏🙏🙏🙏🙏🙏🙏🙏🙏

  • @HarbansSingh-bt8br
    @HarbansSingh-bt8br 11 днів тому +8

    ਬਾਦਲ ਤੇ ਬਾਦਲ ਜੁੰਡਲੀ ਦਾ ਭਵਿੱਖ ਬਹੁਤ ਖਤਰੇ ਵਿੱਚ ਹੈ ਇਹ ਅਕਾਲ ਤਖਤ ਸਾਹਿਬ ਨੂ ਮੰਨਦੇ ਹੀ ਨਹੀ ਕਖ ਨਹੀ ਰਹਿਣਾ ਬਾਦਲ ਦਲ ਦਾ

  • @bhupindersingh3276
    @bhupindersingh3276 11 днів тому

    ਜਥੇਦਾਰ ਅਕਾਲ ਸਾਹਿਬ 7ਮੈਂਬਰਾ ਦਾ ਦਫ਼ਤਰ ਦਰਬਾਰ ਸਾਹਿਬ ਕੰਪਲੈਂਕ੍ਸ ਵਿਚ ਬਣਾਏ ਅਤੇ ਪੰਥ ਨੂੰ ਹੁਕਮ ਕਰੇ ਜਿਸ ਨੇ ਸਿੱਖ ਸ਼ਰਤਾਂ ਪੁਰੀਆ ਕਰਦੈ ਹੋਏ ਇਥੇ ਆ ਕੇ ਵੋਟਾਂ ਬਣਾਏ ਘਰ ਘਰ ਜਾਣ ਦੀ ਲੋੜ ਨਹੀਂ ਇਸ ਤਰਾਂ ਗ਼ਦਾਰਾਂ ਦਾ ਭੋਗ ਪੈ ਜਾਵੇਗਾ ਇਹ ਬੇਨਤੀ ਹੈ ਜੀ

  • @HardialSandhu-si7gq
    @HardialSandhu-si7gq 11 днів тому +5

    ਭੱਟੀ ਸਾਹਿਬ ਸਾਰਾ ਪੰਥ ਕਹਿ ਚੁੱਕਾ ਹੈ ਅਕਾਲ ਤਖਤ ਦੇ ਹੁਕਮ ਇਨ ਬਿਨ ਲਾਗੂ ਹੋਣੇ ਚਾਹੀਦੇ ਨੇ।

  • @SherSingh-nc4te
    @SherSingh-nc4te 11 днів тому +3

    ਸੁਖਬੀਰ ਨੂੰ ਪਾਰਟੀ ਦਾ ਨਾਂ ਬਦਲ ਕੇ ਸਿਰੋ ਮੂੰਨੇ ਅਕਾਲੀ ਦਲ ਰੱਖ ਲੈਣਾ ਚਾਹੀਦਾ

    • @sartajvirk8003
      @sartajvirk8003 11 днів тому

      Ooo prawa party ch har varg huda

    • @baldevsingh-bi7wz
      @baldevsingh-bi7wz 11 днів тому

      ​@@sartajvirk8003ha chhitta vechan vale Mafia goonde badmash jeada Bharti kite jade han rajnitak party vich. Parntu dharmik sanstha vich nahi.

  • @karmjitsingh2081
    @karmjitsingh2081 11 днів тому +3

    ਸੁੱਖੇ ਨੂੰ ਚਾਹੀਦਾ ਹੈ ਕਿ ਉਹ ਟਰੰਫ ਦੀ ਹੀ ਪਰਚੀ ਕਟਵਾ ਲਵੇ ਇਥੇ ਨਹੀ ਦਾਲ ਗਲਣੀ

  • @davindersinghmaan7752
    @davindersinghmaan7752 11 днів тому +1

    ਬਿਲਕੁਲ ਠੀਕ ਕਿਹਾ ਪੱਟੀ ਸਾਹਬ ਨੇ। ਭਰਤੀ ਤਕਰੀਬਨ ਬੋਗਸ ਹੁੰਦੀ ਹੈ।

  • @SohanSingh-d5x
    @SohanSingh-d5x 11 днів тому +1

    ਇਸ ਲਈ ਸਭ ਤੋਂ ਵੱਡਾ ਚੈਲੰਜ ਆਪਣਾ ਰਿਸਤੇਦਾਰ ਹੀ ਹੈ

  • @nishansingh-oq8ss
    @nishansingh-oq8ss 11 днів тому +1

    Thanks sir the real news and information for the PUNJAB

  • @BalvinderSingh-x2s
    @BalvinderSingh-x2s 11 днів тому +3

    ਭਰਤੀ ਸੱਤ ਕਮੇਟੀ ਮੈਂਬਰ, ਅੱਗੋਂ block level ਤੇ ਬੰਦਿਆਂ ਨੂੰ power ਦੇ ਕੇ ਭਰਤੀਆਂ ਦੀ ਸਪੀਡ ਵਧਾਈ ਜਾ ਸਕਦੀ ਹੈ ।

  • @sukhwinderkhera9162
    @sukhwinderkhera9162 11 днів тому +1

    ਜਿਹੜੇ ਮੈਬਰਾਂ ਦਾ ਨਾਮ ਸੁਖਬੀਰ ਬਾਦਲ ਦੀ ਪਾਰਟੀ ਨਾਲ ਜੁੜਦਾ ਹੈ ! ਉਹ ਲੋਕ ਗੁਰੂ ਗਰੰਥ ਸਾਹਿਬ ਦੇ ਦੋਖੀ ਹਨ।

  • @gurus1213
    @gurus1213 11 днів тому

    Thanks

  • @jagtarbrar7236
    @jagtarbrar7236 11 днів тому

    [[[][[[[ ਜਥੇਦਾਰ ਰਘਬੀਰ ਸਿੰਘ ਨੂੰ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ ]]]]]]

  • @sharmatenthouse1848
    @sharmatenthouse1848 11 днів тому +4

    Sandeep Singh jasvir Singh Bhatti sat shri akal

  • @karandeep4162
    @karandeep4162 11 днів тому +1

    ਪੱਟੀ ਸਾਹਿਬ ਸਤਿ ਸ਼੍ਰੀ ਅਕਾਲ , ਬਾਦਲ ਲਾਣਾ ਨੂੰ ਪ੍ਰਕਾਸ਼ ਬਾਦਲ ਸਖਬੀਰ ਬਾਦਲ ਕਿਹਾ ਕਰੋ ਕਿਉਂਕਿ ਅਕਾਲ ਤਖਤ ਸਾਹਿਬ ਨੇ ਇਹਨਾਂ ਤੋਂ ਸਿੰਘ ਤੇ ਸਰਦਾਰ ਦਾ ਅਧਿਕਾਰ ਖੋ ਲਿਆ ਹੈ

  • @HardialSandhu-si7gq
    @HardialSandhu-si7gq 11 днів тому +5

    ਅਕਾਲ ਤਖਤ ਨੂੰ ਟਿੱਚ ਸਮਝਣਾ ਇਹੀ ਬੁਰੀ ਗੱਲ। ਭੱਟੀ ਸਾਹਿਬ ਸਮਾਂ ਬਦਲ ਗਿਆ ਹੈ ਹੁਣ ਅਕਾਲ ਤਖਤ ਨੂੰ ਟਿੱਚ ਸਮਝਣਾ ਬੜਾ ਮੁਸ਼ਕਲ ਹੈ।

    • @HardialSandhu-si7gq
      @HardialSandhu-si7gq 11 днів тому

      ਸੁਖਬੀਰ ਬਾਦਲ ਅਕਾਲ ਤਖਤ ਦੇ ਹੁਕਮਾਂ ਦੀ ਅਵੱਗਿਆ ਕਰ ਰਿਹਾ ਹੈ

  • @surajkaurchahal725
    @surajkaurchahal725 10 днів тому

    You are right

  • @avtarkarda7482
    @avtarkarda7482 10 днів тому

    ਕੀ ਇਸ ਭਰਤੀ ਵਿੱਚ ਲੋਕਾਂ ਨੂੰ ਤਨਖਾਹਾਂ ਮਿਲਣਗੀਆਂ

  • @harjitdhaliwal1945
    @harjitdhaliwal1945 11 днів тому

    Good reporting

  • @jagtarbrar7236
    @jagtarbrar7236 11 днів тому

    ][[[[] ਜਥੇਦਾਰ ਰਘਬੀਰ ਸਿੰਘ ਨੂੰ ਦੋ ਦਸੰਬਰ ਦੇ ਹੁਕਮ ਤੇ ਪਹਿਰਾ ਦੇਣਾ ਚਾਹੀਦਾ ਹੈ ]]]]]

  • @RajuKuar-bu4vt
    @RajuKuar-bu4vt 11 днів тому

    🙏🏼🙏🏼🙏🏼🙏🏼

  • @RaviSharma00018
    @RaviSharma00018 11 днів тому

    👍👍

  • @AjminderSingh-r5l
    @AjminderSingh-r5l 11 днів тому +4

    ਭੱਟੀ ਜੀ ਆਪਣੀ ਭੁੱਲ ਸੁਧਾਰੋ 40000 ਬਾਦਲ ਪਿੰਡ ਵਿੱਚੋਂ ਨਹੀਂ ਸਾਰੇ ਲੰਬੀ ਹਲਕੇ ਵਿੱਚੋਂ ਭਰਤੀ ਕਰਨ ਬਾਰੇ ਕਿਹਾ ਸੁਖਬੀਰ ਸਿੰਘ ਬਾਦਲ ਨੇ

  • @harindergill5662
    @harindergill5662 11 днів тому +4

    ਖਰਲ਼ ਸਾਬ ਤੇ ਪੱਟੀ ਸਾਬ ਸਤਿ ਸ੍ਰੀ ਆਕਾਲ ਜੀ।

  • @GurpartapSingh-h6u
    @GurpartapSingh-h6u 11 днів тому +1

    ❤❤❤❤ han ji Katha Ke Geet dijiye uncle ji aagre ne apni Katha ki thi

  • @balbindrasinghbalbindra5692
    @balbindrasinghbalbindra5692 11 днів тому +1

    ❤❤Waris punjab De Akalidal Nu Full Sport ❤❤❤❤

  • @jagtarbrar7236
    @jagtarbrar7236 11 днів тому

    [[[[[[ ਸੰਗਤ ਨੂੰ ਇਸ ਅਕਾਲ ਤਖਤ ਵਿਰੋਧੀ ਭਰਤੀ ਵਿਚ ਸਾਮਿਲ ਨਹੀ ਹੋਣਾ ਚਾਹੀਦਾ ]]]]]]

  • @VijayKumar-d4p4o
    @VijayKumar-d4p4o 11 днів тому

    Excellent Jodi

  • @bahadursinghsohi-b6k
    @bahadursinghsohi-b6k 11 днів тому +2

    ਪੱਟੀ ਸਾਹਿਬ ਜੇ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਸੁਣਨ ਤੇ ਇਹ ਲੱਗਿਆ ਦਲਜੀਤ ਚੀਮਾਂ ਤਾਂ ਮੈਂਬਰਸ਼ਿਪ ਕਰਦਿਆ ਸੁਖਬੀਰ ਬਾਦਲ ਨੂੰ ਤਾਂ ਅਸਤੀਫਾ ਹੋਣ ਤੋਂ ਬਾਅਦ ਵੀ 1 ਮਾਰਚ ਨੂੰ ਚੋਣ ਤੋਂ ਪਹਿਲਾਂ ਹੀ ਪ੍ਰਧਾਨ ਸਾਹਿਬ ਕਹਿੰਦਾ ਸੀ।

  • @BakshishSingh-i8f
    @BakshishSingh-i8f 11 днів тому +1

    Waheguru ji ka khalsa waheguru ji ki fateh

  • @LakhasinghSingh-r7y
    @LakhasinghSingh-r7y 11 днів тому

    Very good news bro Waheguru Waheguru Waheguru Waheguru Waheguru 🙏🙏🙏🙏🙏

  • @balbindrasinghbalbindra5692
    @balbindrasinghbalbindra5692 11 днів тому

    ❤❤ Bhai Amritpal Singh Khalsa Ji jindabad ❤❤❤❤❤❤❤❤❤❤❤❤❤❤

  • @KevalSardaarji
    @KevalSardaarji 11 днів тому +1

    Patti sahib very good thank you

  • @gursewak22pro93
    @gursewak22pro93 11 днів тому +2

    ।। ਲੈਦਾ ਬਦ ਦੁਆਏ ਤੂੰ ਮਾਇਆ ਕਰੇਂ ਇਕੱਤ ।। ਇਹ ਬਾਣੀ ਦੀ ਵੀਚਾਰ ਹੈ ਜੀ

  • @ShamsherSingh-ch3ut
    @ShamsherSingh-ch3ut 11 днів тому +4

    ਪਤਰਕਾਰ ਨੂੰ ਬੇਨਤੀ ਹੈ ਕਿ ਪੱਟੀ ਸਾਬ ਨੂੰ ਵਿਚੋਂ ਟੋਕਿਆ ਨਾ ਕਰੋ

  • @SukhdevVirk-p8m
    @SukhdevVirk-p8m 11 днів тому +2

    ਭੱਟੀ ਸਾਹਿਬ
    ਜ਼ੋਰ ਲਾ ਲਓ
    ਬਾਦਲ ਨੇ ਸਾਰੇ
    ਮਾਂਜ ਦੇਣੇ ਨੇ
    ਜਿਵੇ ਹਰਿਆਣੇ ਵਿੱਚ

  • @DarshanSingh-sm1ho
    @DarshanSingh-sm1ho 11 днів тому +1

    ਗੁਰਚਰਨ, ਨਹੀਂ ਬਦਚਲਨ,ਥਾਲੀਚੱਟ,ਇਹ, ਸਾਧਾਂ ਦਾ,ਡੇਰਾ, ਨਹੀਂ,ਇਹ, ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਣਾਇਉ, ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਤੇ, ਇਥੋਂ, ਹੁੰਦਾ ਹੁਕਮਨਾਮਾਂ ਸ਼੍ਰੀ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੁੰਦਾ ਹੈ,ਤੇ, ਇਸਨੂੰ ਨਕਾਰਨਾਂ ਨਰਕ,ਚ,ਜਾਣ,ਬਰਾਬਰ, ਹੈ ਪਰ,ਹੁਣ, ਸਿਆਸਤਾਂ,ਚਲ, ਹਟੀਆਂ,ਪੱਤਾ, ਨਹੀਂ,ਕਿੰਨੇ, ਰਜਵਾੜੇ ਆਏ,ਕਿੰਨੇ,ਗਏ,ਪਰ, ਸੰਗਤਾਂ ਨੇ, ਇਹਨਾਂ ਨੂੰ, ਮੂੰਹ, ਨਹੀਂ,ਲਾਉਣਾ, ਇਹਨਾਂ,ਦਾ,ਹਾਲ, ਧੋਬੀ ਦਾ ਕੁੱਤਾ ਨਾਂ ਘਰ,ਦਾ, ਨਾਂ,ਘਾਟ,ਦਾ,ਇਹ,ਹਾਲ, ਹੋਣਾਂ ਹੈ। ਬਾਕੀ ਇਨਾਂ ਯਾਦ, ਰੱਖੀਂ,ਕਿਤੋਂ,ਰਾਜ, ਤੇ ਰਾਹੋਂ,ਨਰਕ, ਇਸਨੇ,ਤੱਪ, ਤਾਂ,ਕੀਤਾ, ਨਹੀਂ,ਬਾਪ, ਤੋਂ,ਰਾਜ,ਲੈਣ,ਲਿਆ, ਤੇ,ਹੁਣ, ਪਿਉ, ਮਰਕੇ, ਨਰਕਾਂ ਨੂੰ, ਗਿਆ,ਤੇ, ਨਰਕਾਂ ਨੂੰ, ਇਸਨੇ,ਵੀ, ਚਲੇ ਜਾਣਾਂ ਹੈ।, ਇਥੇ ਇੰਦਰਾਂ ਗਾਂਧੀ, ਨਹੀਂ,ਰਹੀ, ਜਿਸਨੂੰ,ਬੀ,ਦੇ,ਪੀ, ਅਤੇ,ਆਰ,ਐਸ,ਐਸ, ਨੇ, ਦੁਰਗਾ, ਕਹਿਕੇ,ਭੂਹੇਂ, ਚੜਾਇਆ, ਸੀ,ਤੇ, ਉਹਨਾਂ ਨੇ, ਮਰਵਾ,ਵੀ,ਦਿਤੀ,ਤੇ, ਉਹਨਾਂ ਨੇ,ਹੀ, ਇਹਨਾਂ, ਬਾਦਲਾਂ, ਨੂੰ,ਸਿਆਸਤ,ਚ,ਲਿਆਂਦਾ,ਤੇ, ਉਹਨਾਂ ਨੇ ਹੀ, ਇਹਨਾਂ ਨੂੰ,ਡੇਗ,ਦਿਤਾ, ਅਤੇ,ਹੁਣ,ਪੰਥ, ਇਹਨਾਂ ਨੂੰ, ਮੂੰਹ, ਨਹੀਂ,ਲਾਊਂਗਾ।

  • @karamjeetsingh4109
    @karamjeetsingh4109 11 днів тому

    ਪੱਟੀ ਸਾਹਿਬ ਤੁਸੀਂ ਡੱਲੇਵਾਲ ਸਾਹਿਬ ਦੇ ਮਰਨ ਬਰਤ ਉਪਰ ਕਿੰਤੂ ਪ੍ਰੰਤੂ ਕਰ ਰਹੇ ਹੋ ਪਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਜਿਹੜੇ ਪਹਿਲੇ ਵਰਤ ਤੋੜੇ ਸੀ ਕੀ ਉਹ ਅੰਦੋਲਨ ਜਾਂ ਮੰਗਾਂ ਮਲਵਾਈ ਨਹੀਂ ਗਈਆਂ ਸੀ ਇਹ ਅੰਦੋਲਨ ਵੀ ਅੱਜ ਡੱਲੇਵਾਲ ਸਾਹਿਬ ਨੇ ਇੱਕ ਤਰ੍ਹਾਂ ਨਾਲ ਜਿੱਤ ਲਿਆ ਹੈ ਕਿਉਂਕਿ ਮੋਦੀ ਦੀ ਸਰਕਾਰ ਦੇ ਬਹੁਤ ਵੱਡੇ ਅਫਸਰ ਆ ਕੇ ਅੱਜ ਗੱਲਬਾਤ ਕਰਕੇ ਗਏ ਨੇ ਸੋ ਕਿਰਪਾ ਕਰੋ ਇਸ ਕਿਸਾਨਾਂ ਦੇ ਮਹਾਨ ਆਗੂ ਨੂੰ ਮਰਿਆ ਹੋਇਆ ਵੇਖਣ ਲਈ ਤੁਸੀਂ ਮਾਹੌਲ ਨਾ ਸਿਰਜੋ ਅੱਜ ਸਾਰਾ ਪੰਜਾਬ ਡੱਲੇਵਾਲ ਸਾਹਿਬ ਦੀ ਜਿੰਦਗੀ ਨੂੰ ਸਲਾਮਤ ਵੇਖਣਾ ਚਾਹੁੰਦਾ ਹੈ ਕਿਰਪਾ ਕਰਕੇ ਤੁਸੀਂ ਆਪਣੀ ਸੋਚ ਬਦਲੋ ਜੀ

  • @savindersingh4724
    @savindersingh4724 11 днів тому +2

    ਉਹ ਭੱਟੀ ਸਾਹਿਬ ਜਥੇਦਾਰ ਵੀ ਮੋਨਧਾਰੀ ਬੈਠੇ ਆ ਕੋਈ ਗੱਲ ਪਾਏਦਾਰ ਨਹੀਂ ਕਰਦੇ ਪਏ

  • @khehrasaab783
    @khehrasaab783 11 днів тому +2

    Veri good

  • @PrincipalKhalsa
    @PrincipalKhalsa 11 днів тому

    ਕਥਾ ਹੈਡਗ੍ਰੰਥੀ ਤੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦੇ ਅਖਤਿਆਰ ਵਿਚ ਹੈ। ਮੰਜੀ ਸਾਹਿਬ ਕਥਾ ਬਾਰੇ

  • @jagtarbrar7236
    @jagtarbrar7236 11 днів тому

    [[[[[[[[[ , ਸੁਖਬੀਰ ਦਲ ਨੂੰ 153 ,ਦਿਨ ਯਾਦ ਰਖਣਾ ਚਾਹੀਦਾ ਹੈ ਅਕਾਲ ਤਖਤ ਨਾਲ ਮਥਾ ਲੈ ਕੇ.ਚੰਗੇ ਦਿਨ ਕਦੇ ਨਹੀ ਆਉਣੇ ਸੁਖਿਆ ]]]]]]]

  • @darshanjoga2038
    @darshanjoga2038 11 днів тому

    ਸਾਰੇ ਬਾਗੀਆਂ ਨੂੰ ਇਕੱਠੇ ਹੋਕੇ ਬੇਅਦਬੀਆਂ ਦੇ ਮਾਮਲੇ ਵਿੱਚ ਗਵਾਹ ਬਣ ਜਾਣਾ ਚਾਹੀਦਾ ਕਿ ਹਾਂ ਜੀ ਬੇਅਦਬੀ ਸੁਖਬੀਰ ਬਾਦਲ ਨੇ ਕਰਵਾਈ ਅਤੇ ਦਿੱਲੀ ਦੋਸ਼ੀਆਂ ਨੂੰ ਲੁਕੋਕੇ ਰੱਖਿਆ। ਬਾਗੀਆਂ ਨੂੰ ਲੋਕਾਂ ਦੀ ਹਮਦਰਦੀ ਮਿਲੇਗੀ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾ ਦੇਣ।

  • @sartajvirk8003
    @sartajvirk8003 11 днів тому

    Akalidal zindaabaad

  • @gurcharndhaliwal1493
    @gurcharndhaliwal1493 11 днів тому +2

    ਇਹ ਸਿਆਸਤ ਹੈ ਭਾਈ, ਸਾਧਾਂ ਦਾ ਡੇਰਾ ਨਹੀਂ, ਇਹ ਐਵੇਂ ਚੱਲਦੀ ਹੈ ਤੇ ਸਰਕਾਰਾਂ ਵੀ ਇਵੇਂ ਹੀ ਬਣਦੀਆਂ, ਤੇ ਬਣਦੀਆਂ ਰਹਿਣਗੀਆਂ*

  • @dalipsingh1507
    @dalipsingh1507 11 днів тому

    Sat shri akal Patti ji v intelligent anylsist

  • @GuRlalasinghSran
    @GuRlalasinghSran 11 днів тому

    ਅਕਾਲੀ ਦਲ ਕਹਿਨਾ ਬੰਦ ਕਰੋ ਇਹ ਅਕਾਲ ਤਖਤ ਦੇ ਭਗੋੜੇ ਨੇ ਇਹਨਾ ਨੂੰ ਦਲਿਅਆ ਦਾ ਦਲ ਕਿਹਾ ਕਰੋ ਕਿ ਦਲਿਅ ਦੇ ਦਲ ਦੀ ਭਰਤੀ ਸੁਰੂ ਹੋ ਗੲਈ ਪਹਿਲੀ ਪਰਚੀ ਬਾਦਲ ਪਿਡੰ ਵਿਚ ਸਭ ਤੋ ਵਡੇ ਦਲੇ ਤੇ ਡੇਰਾ ਪਰੇਮੀ ਸੁਖਬੀਰ ਇੰਸਾ ਵਲੋ ਕਟਵਾੲਈ ਗੲਈ ਹੈ

  • @SatnamSingu-f3d
    @SatnamSingu-f3d 11 днів тому +3

    Badal nu koi vote na pao

  • @davindersinghrandhawa6123
    @davindersinghrandhawa6123 11 днів тому

    Good. Ha

  • @SawarnSingh-i4h
    @SawarnSingh-i4h 11 днів тому

    Vars punjab jinda bad

  • @parvindersingh1629
    @parvindersingh1629 11 днів тому +1

    ਸਾਰਾ ਕਸੂਰ ਹੀ ਅਕਾਲ ਤਖਤ ਦੇ ਜਥੇਦਾਰ ਦਾ ਹੈ।

  • @HardialSandhu-si7gq
    @HardialSandhu-si7gq 11 днів тому +1

    ਸੁਖਬੀਰ ਬਾਦਲ ਦੀ ਤਾਂ ਉਹ ਗੱਲ ਹੈ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ।

  • @harnekmalhans7783
    @harnekmalhans7783 11 днів тому

    How the honest sincere members are being made ineffective bu the Sukhbir Singh Jundli

  • @KuldeepSingh-w9y
    @KuldeepSingh-w9y 11 днів тому

    🙏🙏

  • @mohanklair2076
    @mohanklair2076 11 днів тому

    What's difference between Sarota and Darshak🎉🎉

    • @jasbirkaurchahal1021
      @jasbirkaurchahal1021 11 днів тому

      ਸਰੋਤਾ ਸੁਣਨ ਵਾਲਾ , ਦਰਸ਼ਕ ਦੇਖਣ ਵਾਲਾ ।

  • @ShamsherSingh-ul8ic
    @ShamsherSingh-ul8ic 11 днів тому

    ਕੲਈਕਹਦੇ ਉਹ ਨਹੀਂ ਮੰਨਦੇ ਅਕਾਲ ਤਖ਼ਤ ਸਾਹਿਬ ਨੂੰ ਪਰ ਆਪ ਪੂਰਾ ਮਨਦੇ ਹੋਰ ਪੰਜਾਬ ਖਬਰਾਂ ਨਹੀ
    ਦੇ ਉਹ

  • @dalipsingh1507
    @dalipsingh1507 11 днів тому +2

    In end panth jeetaga sukha amli de jundli haragi

  • @tajindersohal890
    @tajindersohal890 11 днів тому

    Good job patti sab

  • @mandipsingh3482
    @mandipsingh3482 11 днів тому

    awaj sahi nahi ohndi saab ji

  • @dalipsingh1507
    @dalipsingh1507 11 днів тому +1

    Jathadar ragbir singh taking dobble roal

  • @sukhchainbajws551
    @sukhchainbajws551 11 днів тому

    ਇਹ ਕਾਪੀਆ ਪਰੇਮੀਆ ਦੇਤੀਆ ਹੋਣ ਗੀਆ ਪਰਚੀ ਪਰੇਮੀਆ ਨੇ ਕਟਨੀਆ ਨੇ

  • @mas9794
    @mas9794 11 днів тому

    ਕੀ ਅਕਾਲ ਤਖਤ ਸਾਹਿਬ ਸੁਖਵੀਰ ਬਾਦਲ ਦੀ ਪ੍ਰਧਾਨਗੀ ਖਾਰਜ ਨਹੀ ਕਰ ਸਕਦਾ?????

  • @harnekmalhans7783
    @harnekmalhans7783 11 днів тому

    S S A Patti Sahib Sandeep Singhji

  • @shamindersingh6825
    @shamindersingh6825 11 днів тому

    Bhatti sahab hun ki banu jathedar vs sukhbir badal
    Par guru ghar der hai ander nahi

  • @BalbirSingh-hy5qp
    @BalbirSingh-hy5qp 11 днів тому

    ਘਸ

  • @sjmahal5
    @sjmahal5 11 днів тому

    ਚੀਮਾ ਚੌੜੇ ਨੇ ਜਮਾਂਨਤ ਤੇ ਬਾਹਰ ਆ ਜਾਣਾ ਅ …..😢

  • @harnekmalhans7783
    @harnekmalhans7783 11 днів тому

    Jathedar Sahib of Sri Akal Takhat should take clear stand to save Panth when the people are supporting him

  • @KarnailSingh-iy9cd
    @KarnailSingh-iy9cd 11 днів тому

    ਪਟੀ ਮੁੰਡੇ ਨੂੰ ਚਾਹ ਪਿਲਾਕੇ ਲਿਆ ਕਰ

  • @AjminderSingh-r5l
    @AjminderSingh-r5l 11 днів тому

    ਨਾ ਕਰੋ ਦਾਦੂਵਾਲ ਦੀ ਚਮਚਾ ਗਿਰੀ ਭੱਟੀ ਜੀ

  • @amarbajwa6534
    @amarbajwa6534 11 днів тому

    Buy a new mic for Patti Sahib.

  • @balbindrasinghbalbindra5692
    @balbindrasinghbalbindra5692 11 днів тому

    Sukhbir Insa Bhagoda Ho gya

  • @KashmirSingh-x4d
    @KashmirSingh-x4d 11 днів тому

    Bhat sahib ji you are great, very well know the pulse of akali dal badal including dagi and bagi. All these have no moral right for fresh recruitment. Better for them is to step down and let honest leader to come forward. In short they have been identified as classified traitor of Sikh jagat. Punjab aur sikhi di bachi hoyi izzat bachao.

  • @jagdishsingh-uc7ud
    @jagdishsingh-uc7ud 11 днів тому +1

    Pehla mhine vich badal ne 25 lakh di bharti karni c hun 50 lakh di gup mar diti Jistra 22 vich 117seata Jitan di gup mari c

  • @KaramjeetSingh-zi3vl
    @KaramjeetSingh-zi3vl 11 днів тому +1

    ਕਿਉਂ ਅੱਗ ਲਾਈ ਜਾਂਦੇ ਪੰਜਾਬ ਨੂੰ ਮੀਡੀਆ ਵਾਲੇ

  • @baldevsinghsidhu1310
    @baldevsinghsidhu1310 11 днів тому

    Ki sukha akal takhat nu v manj devega

  • @harnekmalhans7783
    @harnekmalhans7783 11 днів тому +1

    The illiterate semi illiterate members should be expelled by voters to elect sincere well educated members to save Sikh youth by raising standard of Education of S G P C Institutions to create Sikh Officers

  • @gurcharansingh8698
    @gurcharansingh8698 11 днів тому

    Sare ghatna Karam to spashat hai ke jathedar s raghbir singh jan bujh ke koi karwai nhi kar rhe

  • @harpreetbains8035
    @harpreetbains8035 11 днів тому

    Akali Dal 💯 Wrong

  • @BhupinderSingh-uz2fj
    @BhupinderSingh-uz2fj 11 днів тому

    Patti saab jhende te b j p da dbaa pa k dadoo wal nu prdhan bnouna 100 / chanc a

  • @khalsarajinpunjab3718
    @khalsarajinpunjab3718 11 днів тому

    Klia gang

  • @sartajvirk8003
    @sartajvirk8003 11 днів тому

    Badal jine km kise v nai kite

  • @balbindrasinghbalbindra5692
    @balbindrasinghbalbindra5692 11 днів тому

    Sukhbir jinna Marji Jor La Lave Kadi vote Nahi paini

  • @gurcharansingh8698
    @gurcharansingh8698 11 днів тому

    Lagda hai jthedar badal party nal mil gya hai

  • @sukhmandersinghdhaliwal2638
    @sukhmandersinghdhaliwal2638 11 днів тому

    Sukhbir ga dar