World War I 'ਚ ਮਾਰੇ ਗਏ Sikh ਫੌਜੀ ਦੇ ਪੜਪੋਤਿਆਂ ਨੇ ਕਿਵੇਂ ਲੱਭੀ France ਵਿੱਚ ਯਾਦਗਾਰ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 10 лис 2024

КОМЕНТАРІ • 56

  • @HarpreetSingh-ux1ex
    @HarpreetSingh-ux1ex Місяць тому +7

    ਸਰਦਾਰ ਹਜ਼ਾਰਾਂ ਸਿੰਘ ਤੇ ਲੱਖਾਂ ਸਿੱਖਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏

  • @GurdevSingh-xd2jq
    @GurdevSingh-xd2jq Місяць тому +9

    ਕੁਛ ਲੋਗ ਗਲਤ ਕਮੈਂਟ ਕਰਦੇ ਨੇ ਮੈਨੂੰ ਉਹਨਾਂ ਦੀ ਸਮਝ ਤੇ ਗਿਆਨ ਤੇ ਤਰਸ ਜਿਹਾ ਆਉਂਦਾ ਹੈ ਰੱਬ ਇਹਨਾਂ ਨੂੰ ਸਮਝ ਬਖਸ਼ੇ ਲੋਕ ਵਿਚਾਰੋ ਆਣ ਬਣਨ

  • @vsrana5259
    @vsrana5259 Місяць тому +15

    My grand father Dr Capt Hukam Singh participated in world war 1st and 2nd and he got retirement in 1950 and come back to Village Satnaur near Garhshankar and practice free of cost for the Villager Punjab.He lived his long life and expired in 1992.
    Jai Hind

  • @udaiveerplayz248
    @udaiveerplayz248 Місяць тому +4

    ਆਪਣੇ ਇੰਡੀਆ ਚ ਤਾਂ ਕੋਈ ਰਿਕਾਰਡ ਨਹੀਂ ਮਿਲਦਾ ਮੇਰੇ ਮਦਰ ਦੇ ਨਾਨਾ ਜੀ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਨ 70-75 ਸਾਲਾਂ ਬਾਅਦ ਫਰਾਂਸ ਵਿੱਚ ਇੱਕ ਸਮਾਰਕ ਮਿਲੀ ਜਿੱਥੇ ਉਹਨਾਂ ਦਾ ਨਾਂ ਦਰਜ਼ ਸੀ , ਉਸ ਦਿਨ ਸਾਡੇ ਘਰਾਂ ਦਾ ਮਾਹੌਲ ਗ਼ਮਗੀਨ ਫਿਰ ਤੋਂ ਹੋ ਗਿਆ ਕਿਉਂਕਿ ਇਹ ਸਾਰੇ , ਸਾਰੀ ਉਮਰ ਇਹੀ ਕਹੀ ਗਏ ਵੀ ਜਰਮਨ ਚ ਸ਼ਹੀਦ ਹੋਏ ਪਰ ਯਾਦ ਗਾਰ ਫਰਾਂਸ ਵਿੱਚ ਮਿਲੀ ।
    ਦੁੱਖ ਇਸ ਗੱਲ ਦਾ ਹੈ ਵੀ ਭਾਰਤ ਵਿੱਚ ਕਹਿੰਦੇ ਵੀ ਰਿਕਾਰਡ ਨਸ਼ਟ ਹੋ ਗਿਆ ਤੇ ਅੰਗਰੇਜ਼ ਸਾਂਭੀ ਬੈਠੇ ਹਨ ਅੱਜ ਵੀ ।

  • @inderjitsingh5086
    @inderjitsingh5086 Місяць тому +1

    Great tribute to martyrs . Thanks to all people with heart who worked on this mission.

  • @balwantshergill
    @balwantshergill Місяць тому

    salute sir

  • @PrabhjotSingh-bp7mq
    @PrabhjotSingh-bp7mq Місяць тому

    Kot kot pernam ❤❤❤❤❤❤❤❤❤

  • @panthergamingyt5693
    @panthergamingyt5693 Місяць тому +3

    اسلام وعلیکم،
    سکھ ۔تے مسلم، پنجابی پرچاراں نوں اس ماں جائ بولی تے بہت ذیابیطس ناز اے،

  • @japneetsingh4035
    @japneetsingh4035 Місяць тому

    Desh punjab❤❤❤

  • @AmarSingh-si9dd
    @AmarSingh-si9dd Місяць тому +1

    Waheguru Sahib ji ne Sikha nu ta Seva hi bhakhi hai Sardar Hazara Singh ji ne British Army ch reh ke Angreja laye shaheedi prapat kiti.

  • @lakhvirsingh257
    @lakhvirsingh257 Місяць тому

    ਵਾਹਿਗੁਰੂ ਜੀ ਬਹੁਤ ਚੰਗਾ ਕੰਮ ਕੀਤਾ

  • @SadhiaStudios
    @SadhiaStudios Місяць тому

    Very encouraging story..,👍

  • @phoenix2gaming346
    @phoenix2gaming346 Місяць тому +1

    Khalsa ❤

  • @HarpreetSingh-sq7xz
    @HarpreetSingh-sq7xz Місяць тому +1

    Great 👍

  • @Ravhul1
    @Ravhul1 Місяць тому

    Menu hi jaan ke inna changa lag reha hai,socho family nu kinna maan feel ho reha hoyega.🫡👍

  • @LuckySingh-j3f
    @LuckySingh-j3f Місяць тому

    Super ❤❤❤❤❤

  • @K.s-v5w
    @K.s-v5w Місяць тому

    SHAHID HOI AA...🙏🫡🫡🫡

  • @MandeepSingh-sh6uc
    @MandeepSingh-sh6uc Місяць тому

    ਵਧੀਆ ਜੀ

  • @singhstyle247
    @singhstyle247 Місяць тому +2

    Mere taya ji Singapore Second World War vele uthey shahid hoey c atey british army ne otheu kranji war memorial vich onha di yaadgar banai hai Sardar mahinder singh Benipal fifth battalion sikh regiment

  • @surindersingh-lk8gm
    @surindersingh-lk8gm Місяць тому +1

    Respect.

  • @BinduMavi-rq8zh
    @BinduMavi-rq8zh Місяць тому

    ਕਿਰਪਾ ਹਰਪਰੀਤ ਸਿੰਘ ਦਾ ਨੰਬਰ ਦਿਓ ਜੀ

  • @BinduMavi-rq8zh
    @BinduMavi-rq8zh Місяць тому

    ਮੇਰਾ ਵੀ ਪੜਦਾਦਾ ਗਿਆ ਸੀ ਵਾਰ ਤੇ

  • @baljeetgill3859
    @baljeetgill3859 Місяць тому +7

    Sikh warriors

    • @Punjabaale-d6e
      @Punjabaale-d6e Місяць тому

      ਨਹੀਂ ਇਹ ਅੰਗਰੇਜ਼ਾਂ ਦੇ ਪਿੱਠੁ ਸਨ।

    • @unitycatalog
      @unitycatalog Місяць тому

      @@Punjabaale-d6emuutpeene gangu bahman nu mircha lagdiya

    • @Punjabaale-d6e
      @Punjabaale-d6e Місяць тому

      @@unitycatalog ਫਿਟੇ ਮੂੰਹ ਤੇਰੇ ਦੀਵਾਨ ਟੋਡਰ ਮੱਲ ਦੇ ਕਬੀਲੇ ਬਾਰੇ ਬਕਵਾਸ ਕਰਨ ਲਈ।

    • @Punjabaale-d6e
      @Punjabaale-d6e Місяць тому

      @@unitycatalog ਹਰਾਮੀਆਂ ਪੰਜਾਬੀ ਲਿਖਣਾ ਸਿਖ

  • @jasbirkauruppal3673
    @jasbirkauruppal3673 Місяць тому

    ❤❤

  • @parveensingh4751
    @parveensingh4751 Місяць тому

    🙏

  • @sidhuboy7957
    @sidhuboy7957 Місяць тому +1

    ਬਲੇ ਜਟੋ

  • @harvindermalhi7829
    @harvindermalhi7829 Місяць тому

    Sandhu faram vale ankal ne Sadi city tu Samana tu

  • @gaming_with_rannvijay
    @gaming_with_rannvijay Місяць тому

    Bhut si rajput families bhi hai Himachal, jammu se jinke grand parents world War lade the

    • @unitycatalog
      @unitycatalog Місяць тому

      Himachal wale bas tourist se lad sakte hai 😂

  • @AmritpalSingh-od8hh
    @AmritpalSingh-od8hh Місяць тому +1

    Hazara sandhu jatt

  • @Punjabaale-d6e
    @Punjabaale-d6e Місяць тому

    ਇਥੇ ਜ਼ਿਆਦਾ ਲੋਕ ਇਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਕੋਈ ਨਾ ਕੋਈ ਅੰਗਰੇਜ਼ ਸਰਕਾਰ ਵਿਚ ਫ਼ੌਜੀ ਸਨ। ਇਸ ਦਾ ਮਤਲਬ ਇਹ ਹੈ ਕਿ ਇਹ ਸਾਰੇ ਅੰਗਰੇਜ਼ਾਂ ਦੇ ਪਿੱਠੂ ਸਨ। ਸਿਮਰਨਜੀਤ ਸਿੰਘ ਮਾਨ ਦਾ ਨਾਨਾ ਤਾਂ ਜਨਰਲ ਓਡਵਾਇਰ ਨੂੰ ਸਿਰੋਪਾ ਦੇਣ ਵਾਲਿਆਂ ਵਿਚੋਂ ਸੀ। ਦੂਜੇ ਪਾਸੇ ਇਹੀ ਲੋਕ ਕਹਿੰਦੇ ਹਨ ਕਿ ਅਸੀਂ ਅੰਗਰੇਜ਼ਾਂ ਖ਼ਿਲਾਫ਼ ਸਭ ਤੋਂ ਵੱਧ ਕੁਰਬਾਨੀ ਕੀਤੀ। ਸਾਡੇ ਨਾਲ ਧੱਕਾ ਹੋ ਰਿਹਾ ਹੈ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਨ੍ਹਾਂ ਕਦੇ ਰੌਲਾ ਨਹੀਂ ਪਾਇਆ। ਅਸਲੀ ਯੋਧੇ ਤਾਂ ਉਹ ਹਨ।

    • @baldevsidhu7719
      @baldevsidhu7719 Місяць тому +2

      ਕਿਸ ਮਾੜੇ ਵਿਰਧ ਖੜੇ ਹੋਣਾ ਇਹ ਫਿਰਤ ਸਿਖਾ ਚ ਹੈ ਜਿਵੇ ਕਾਲੇ ਪਾਣੀ ਇਕ ਮਸਹੂਰ ਸਿਖ ਜੋ ਅਗਰੇਜਾ ਨੇ ਉਨਾ ਨੂ ਜੇਲ ਕੀਤਾ ਪਰ ਮਾਰਿਆ ਜਪਾਨੀਆ ਨੇ ਕਿੳ ਕਿ ਉਨਾ ਅਗਰੇਜਾ ਵਿਰਧ ਝੂਠ ਬੋਲਨ ਤੋ ਇਨਕਾਰ ਕੀਤਾ ! Hitler and Japanese dictators were Worse than the British at the time

    • @udaiveerplayz248
      @udaiveerplayz248 Місяць тому +1

      ਗਲਤ ਗੱਲ ਹੈ ਤੇਰੀ , ਅੰਗਰੇਜ਼ ਜ਼ਬਰਦਸਤੀ ਭਰਤੀ ਕਰਦੇ ਸਨ , ਮੂਰਖਤਾ ਭਰੀਆਂ ਗੱਲਾਂ ਨਾ ਕਰੋ ।
      ਬੱਸ ਕੁਝ ਦਿਨ ਜੰਗ ਦੀ ਪ੍ਰੈਕਟਿਸ ਕਰਵਾਉਂਦੇ ਸਨ ਤੇ ਫਿਰ ਜੰਗ ਵਿੱਚ ਝੋਕ ਦਿੰਦੇ ਸਨ ।
      ਤੁਹਾਡੇ ਵਰਗੇ ਲੋਕਾਂ ਦੀ ਸੋਚ ਉੱਤੇ ਲਾਹਨਤ ਹੈ ।
      ਗੱਲ ਕਹਿਣ ਤੋਂ ਪਹਿਲਾਂ ਆਪ ਬਾਰੇ ਜਰੂਰ ਸੋਚੋ ਕਿ ਤੁਸੀਂ ਹੁਣ ਤੱਕ ਦੇਸ਼ ਕੌਮ ਲਈ ਕੀ ਕੀਤਾ , ਫਿਰ ਬੋਲੋ ਨਹੀਂ ਤਾਂ ਮੂੰਹ ਬੰਦ ਰੱਖਣਾ ਸਿੱਖੋ।
      ਜਿਹਨਾਂ ਦੇ ਸ਼ਹੀਦ ਹੁੰਦੇ ਹਨ ਉਹਨਾਂ ਨੂੰ ਪਤਾ ਹੁੰਦਾ ਵੀ ਘਰ ਪਰਿਵਾਰ ਪਿੱਛੇ ਕਿਵੇਂ ਰੁਲਦਾ ।
      ਇਹੋ ਜਿਹੀਆਂ ਗੱਲਾਂ ਸੁਣ ਕੇ ਦਿਲ ਦੁਖਦਾ ਬਾਈ ਤਾਂ ਹੀ ਇੰਨਾ ਕੁਝ ਲਿਖਿਆ ਗਿਆ ਵੀ ਦੱਸ ਦੇਈਏ ਸੱਚਾਈ ।

    • @baldevsidhu7719
      @baldevsidhu7719 Місяць тому

      @@udaiveerplayz248 our people don’t think about the larger picture! Ego is paramount. OR could be fake IDs of rss bjp to comment negatively on Sikh feel good story.

  • @baldevsidhu7719
    @baldevsidhu7719 Місяць тому

    ਸਿਖਾ ਨੇ ਜੁਲਮ ਵਿਰਧ ਅਵਾਜ ਉਠਾਈ ਕਿਸੇ ਕੋਮ ਵਿਰਧ ਨਹੀ ! ਇਕ ਮਸਹੂਰ ਸਿਖ ਕਾਲੇਪਾਨੀ ਉਨਾ ਦੇ ਨਾਮ ਨਾਲ ਲਗਦਾ ਮੈਨੂ ਯਾਦ ਨਹੀ ਆੳਦਾ, ਜਿਨਾ ਨੂ ਕਾਲੇਪਾਣੀ ਦੀ ਸਜਾ British ਨੇ ਦਿਤੀ ਸੀ ਜਦੋ ਜਪਾਨ ਨੇ control Anadaman Nikobar islands ਤੇ ਉਨਾ ਨੂ ਗੋਰਿਆ ਵਿਰਧ ਝੂਠ ਪਰਚਾਰ ਰੇਡੀੳ ਚ ਬੋਲਨ ਲਈ ਕਹਿਆ ਉਨਾ ਮਨਾ ਕਰ ਦਿਤਾ ਤਾ ਜਪਾਨੀਆ ਨੇ ਮਾਰਿਆ ਉਨਾ ਨੂ

  • @JaswinderSingh-bh5hy
    @JaswinderSingh-bh5hy Місяць тому

    Ki milea apni jaan de k ? Punjab ta pakia nu te hindutva nu de dita Gorea ne😢

  • @kamalsingh-dc1vs
    @kamalsingh-dc1vs Місяць тому +2

    ਅੰਗਰੇਜ਼ਾਂ ਦੇ ਕੌਲੀ ਚੱਟ ਜੱਟ ਚੱਲੋ ਦਫਾ ਹੋਵੋ ਗ਼ਦਾਰ ਖੂਨ

    • @kuldeepsingh-z5i7w
      @kuldeepsingh-z5i7w Місяць тому +2

      Mngl pandey hindu c.

    • @AmritpalSingh-od8hh
      @AmritpalSingh-od8hh Місяць тому +1

      @@kamalsingh-dc1vs churre marn luch gruchia na jamin na asmaan

    • @AmritpalSingh-od8hh
      @AmritpalSingh-od8hh Місяць тому

      @@kamalsingh-dc1vs churre marn luch gruchia na jamin na asmaan

    • @Punjabaale-d6e
      @Punjabaale-d6e Місяць тому

      ਮਾਹਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਵੀ ਇਨ੍ਹਾਂ ਨੇ ਖ਼ਤਮ ਕੀਤਾ ਸੀ , ਕੋਈ ਇਸ ਤੇ ਕਦੇ ਗੱਲ ਹੀ ਨਹੀਂ ਕਰਦਾ। 😂

    • @AmritpalSingh-od8hh
      @AmritpalSingh-od8hh Місяць тому

      ​@@Punjabaale-d6etuhade tu rabb vi thalle aa jhadame

  • @lakhwindersingh3351
    @lakhwindersingh3351 Місяць тому

    ਇੰਨਾ ਕੁਝ ਕੀਤਾ ਪਰ ਘੱਟੋ ਘੱਟ ਭਗਤ ਸਿੰਘ ਨੂੰ ਤਾਂ ਬਚਾ ਲੈਂਦੇ।

    • @Bulla47
      @Bulla47 Місяць тому +2

      tera par dada bacha lenda

    • @Punjabaale-d6e
      @Punjabaale-d6e Місяць тому

      ​@@Bulla47ਤੈਨੂੰ ਦਿਮਾਗ ਦਾ ਇਲਾਜ ਕਰਵਾਉਣ ਦੀ ਲੋੜ ਹੈ।

  • @user-rl8nv9mm2z
    @user-rl8nv9mm2z Місяць тому +1

    ਸਾਡੇ ਪੜਦਾਦੇ ਨੇ ਅੰਗਰੇਜ਼ਾ ਦੀ ਗੁਲਾਮੀ ਕੀਤੀ 😂😢😅