Deep Sidhu ਦੇ ਸਾਥੀ ਰਹੇ Sikh ਨੌਜਵਾਨ Gurpreet Singh ਦੇ ਕਤਲ ਦੀ ਜਾਂਚ ਕਿੱਥੇ ਪਹੁੰਚੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 19 гру 2024

КОМЕНТАРІ • 222

  • @balwindersingh8737
    @balwindersingh8737 2 місяці тому +86

    ਜਿਹਨਾ ਨੂੰ, ਹਾਲੇ ਵੀ ਸ਼ੱਕ ਹੈ, ਦੀਪ ਸਿੱਧੂ ਦਾ ਕਤਲ ਨਹੀਂ, ਐਕਸੀਡੈਂਟ ਹੋਇਆ ਸੀ। ਉਹ, ਇਹ ਵੇਖ- ਸੁਣ ਲੈਣ।

    • @balwindersingh8737
      @balwindersingh8737 2 місяці тому

      ਮਿਲਿਆ ਤੂੰ ?
      ਸਾਮੇ ਬੈਠ ਕੇ ਸੁਨਯਾ ਤੂੰ ?

    • @cutebabyonkar7307
      @cutebabyonkar7307 2 місяці тому +2

      Botal jina ne marya ohna nu rahkni ki aouhki aaa. Kudi nal gandiya nhi. Jor jaber dsti nhi krda c. Tu abdi gharwali ja tu kitho aaya . Pooja kiti c teri maa ne ka inder devta tika laa gyea

    • @balwindersingh8737
      @balwindersingh8737 2 місяці тому

      @@theone00007 ਤੂੰ ਮਿਲਿਆ ਉਸ ਨੂੰ ?
      ਸਾਮੇ ਬੈਠ ਕੇ ਸੁਣਿਆ ਉਸ ਨੂੰ ?
      ਜੇ ਜਾਣਦਾ- ਪਹਿਚਾਣਦਾ ਨਹੀਂ, "ਤਾਂ" ਬਕਵਾਸ ਨਾ ਕਰ।

    • @farmlife3304
      @farmlife3304 2 місяці тому +9

      ​@@theone00007ਜਦੋਂ ਇਹ ਅੱਗ ਤੁਹਾਡੇ ਘਰਾਂ ਵਿੱਚ ਪਹੁੰਚੀ ਜ਼ੋ ਕਿ ਪਹੁੰਚਣੀ ਹੀ ਹੈ ਉਦੋਂ ਤੁਸੀਂ ਇਨ੍ਹਾਂ ਕਾਤਲਾਂ ਬਾਰੇ ਇਹੀ ਸੋਚ ਰੱਖਿਉ ਦੇ ਵਾਕਈ ਕਿਸੇ ਔਕਾਤ ਦੇ ਮਾਲਕ ਉ ਤਾਂ 👍

    • @theone00007
      @theone00007 2 місяці тому

      @@cutebabyonkar7307 ਮਤਲਬ ਜਦੋਂ ਤੂੰ ਧਰਤੀ ਤੇ ਆਇਆ ਸੀ ਤਾਂ ਤੇਰੀ ਮਾਂ ਨਾਲ ਗੱਡੀ ਵਿੱਚ ਹਰਕਤ ਹੋਈ ਹੋਈ ਕਿਸੇ ਵਲੋ । ਮਾਵਾਂ ਸਾਰਿਆਂ ਦੀਆ ਸਾਂਝੀਆਂ ਹੁੰਦੀਆ ਚੱਬਲਾਂ , ਮੈਂ ਵੀ ਬਹੁਤ ਕੁਝ ਕਹਿ ਸਕਦਾ ਤੇ ਗਾਲਾਂ ਤੇਰੇ ਤੋਂ ਜਿਆਦਾ ਆਉਂਦਿਆ ਹੋਣੀਆ ਪਰ ਸਾਨੂ ਤਮੀਜ਼ ਸਿਖਾਈ ਗਈ ਪਰ ਲੱਗਦਾਂ ਤੇਨੂੰ ਨਹੀਂ ਸਿਖਾਈ ਗਈ । ਚੱਲ ਚੱਬਲ ।

  • @sangramsinghbaring2306
    @sangramsinghbaring2306 2 місяці тому +66

    ਭਾਰਤੀ ਏਜੰਸੀਆਂ ਦਾ ਕਾਰਾ

  • @nav_sidhu118
    @nav_sidhu118 2 місяці тому +88

    ਪਹਿਲਾਂ ਮਾਵਾਂ ਦੇ ਪੁੱਤ ਮਰਵਾਉਣੇ ਤੇ ਬਾਅਦ ਚ ਇੰਨਸਾਫ ਦਿਵਾਉਣ ਦੇ ਵਾਅਦੇ,,,
    wtf politician and Punjab police 🤬

    • @Doaba002
      @Doaba002 2 місяці тому

      Bro sarre politician 1 j ni hunde .you should take the name of badal and captain amrinder group name

  • @rajanpreetkaur121
    @rajanpreetkaur121 2 місяці тому +84

    ਜੰਗ ਹਿੰਦ ਪੰਜਾਬ ਦੀ

    • @Coder-t1w
      @Coder-t1w 2 місяці тому +7

      😂😂😂 mrwaun wale tuhi te naam India da

    • @rajanpreetkaur121
      @rajanpreetkaur121 2 місяці тому +21

      @@Coder-t1w ਤੁਸੀਂ ਲੋਕਾਂ ਪਹਿਲਾਂ ਕਦੀ ਆਪਣੀਂ ਗ਼ਲਤੀ ਮਨੀ ਸੀ ਜੋਂ ਅੱਜ ਮਨ ਲਓ ਗੇ।

    • @gurjindersingh5048
      @gurjindersingh5048 2 місяці тому +4

      Shi kiha g

    • @kuldeepsingh-z5i7w
      @kuldeepsingh-z5i7w 2 місяці тому +5

      Wekhyo kite amritpal ne e na mrwaya hoe. Deep Sidhu ne v twade amritpal nu group cho kdya c.
      Baki jdo suri da ktl hoya c, udo kidi jng kide naal c?

    • @manmeetmehra29
      @manmeetmehra29 2 місяці тому +6

      ​@@rajanpreetkaur121sarreya nu pta ih gurpreet, amritpal khilaf bolda hi........ tuhi kade apne jatt sikha da kasoor kadya

  • @pargatdhaliwal3198
    @pargatdhaliwal3198 2 місяці тому +39

    ਗੁਰਪ੍ਰੀਤ ਸਿੰਘ ਹਰੀ ਨੋ ਦਾ ਕਤਲ ਦੀਪ ਸਿੱਧੂ ਦੀ ਸੋਚ ਦਾ ਕਤਲ ਹੋਇਆ ਹੈ

  • @baljitrandhawa8705
    @baljitrandhawa8705 2 місяці тому +37

    ਸਿਖਾਂ ਦਾ ਰੱਬ ਰਾਖਾ

    • @SinghDeep-m9w
      @SinghDeep-m9w 2 місяці тому

      rabb nahi veer asi aap rakhe banage aje wait karo tuc b samjo age mada sama aoun wala

    • @baljitrandhawa8705
      @baljitrandhawa8705 2 місяці тому

      @@SinghDeep-m9w ਵਾਹਿਗੁਰੂ ਜੀ

    • @rajdhillon1554
      @rajdhillon1554 2 місяці тому

      Naaa veer rab ne baks kar diti bas pehchan di lod ha ... Behroopiyo chu ik ASL Sikh labh di ... Tuc bs dekhde jayo time kive apna rukh badadl da

  • @SubhdeepSingh-cr3ix
    @SubhdeepSingh-cr3ix 2 місяці тому +11

    ਸਾਰੀ ਸਿੱਖ ਕੌਮ ਨੂੰ ਇੱਕ ਹੋਕੇ, ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਖੜਨਾ ਚਾਹੀਦਾ ਏ

  • @KaramSingh-ev1ku
    @KaramSingh-ev1ku 2 місяці тому +4

    ਇਨਸਾਫ ਪਹਿਲਾਂ ਕਿਸੇ ਨੂੰ ਮਿਲਿਆ ਨਹੀ, ਇਨਸਾਫ ਭੁੱਲ ਜਾਉ ਵਹਿਗੁਰੂ ਜੀ

  • @hakamsingh2018
    @hakamsingh2018 2 місяці тому +4

    ਵਾਹਿਗੁਰੂ ਜੀ
    ਅਕਾਲ ਪੁਰਖ ਕਿਰਪਾ ਕਰੇ ਪਰਿਵਾਰ ਅਤੇ ਪੰਜਾਬ ਤੇ

  • @Ravisher0770
    @Ravisher0770 2 місяці тому +13

    ਵਾਹਿਗੁਰੂ,, ਜੀ,,🙏🙏🙏🙏

  • @bhupinderjitsingh7648
    @bhupinderjitsingh7648 2 місяці тому +16

    ਵਾਹਿਗੁਰੂ ਜੀ 🙏🙏🙏🙏🙏

  • @Jasssidhu-1616
    @Jasssidhu-1616 2 місяці тому +26

    Eh sab ਏਜੰਸੀ ਕਰਵਾ ਰਹੀ ਆ ਜੀ

  • @Rinkuhayer1234
    @Rinkuhayer1234 2 місяці тому +1

    Waheguru ji mehr kre Punjab te

  • @VakeelSingh-nw4hy
    @VakeelSingh-nw4hy 2 місяці тому +13

    ਵਾਹਿਗੁਰੂ ਜੀ

  • @somechannel4959
    @somechannel4959 2 місяці тому +40

    ਆਮ ਆਦਮੀ ਅਖਵਾਉਣ ਵਾਲੇ ਨੇਤਾ
    ਨੋਜਵਾਨ ਪੁੱਤ ਦੇ ਸੱਥਰ ਤੇ ਕੁਰਸੀ ਬਿਨਾਂ ਨਹੀਂ ਬੈਠਦੇ...

    • @navinavi266
      @navinavi266 2 місяці тому +2

      👍

    • @sarabjitsingh5697
      @sarabjitsingh5697 2 місяці тому +3

      ਇਹ ਹੀ ਗੱਲ ਮੈਨੂੰ ਵੀ ਚੰਗੀ ਨਹੀਂ ਲੱਗੀ, ਨੇਤਾਗਿਰੀ ਦਾ ਭੂਤ ਸਵਾਰ ਹੈ।

    • @goguisukwinder617
      @goguisukwinder617 2 місяці тому

      ਮੈਨੂੰ ਵੀ ਬਹੁਤ ਬੁਰਾ ਲੱਗਾ ਇਹ ਸਾਰੇ ਨਕਲੀ ਆਮ ਆਦਮੀ ਹੈ।

  • @satindersingh6541
    @satindersingh6541 2 місяці тому +21

    Thanks BBC Punjabi for covering and please follow this case as well

  • @gurbindersingh4653
    @gurbindersingh4653 2 місяці тому +25

    ਇਹ ਕਤਲ ਹਿੰਦੁਸਤਾਨ ਨੇ ਕੀਤਾ ਹੈ

  • @Gurdwara-adisar-sahib-13
    @Gurdwara-adisar-sahib-13 2 місяці тому +8

    ਵਾਹਿਗੁਰੂ ਜੀ 😢😢😢

  • @sukhramkaur4505
    @sukhramkaur4505 2 місяці тому +6

    ਸਪੀਕਰ ਸਾਹਿਬ ਮੰਨਿਆ ਤੁਹਾਡੀਹਸਤੀ ਉਚੀ ਹੈ ਪਰ ਕੀ ਜੇ ਤੁਹਾਡੇ ਤੇ ਇਹੋ ਜਿਹੀ ਘੜੀ ਆ ਜਾਵੇ ਤੁਸੀ ਏਸ ਤਰਾ ਕੁਰਸੀ ਤੇ ਬਿਰਾਜਮਾਨ ਹੋਵੋਗੇ ਅਜ ਪੰਜਾਬ ਦਾ ਨੋਜਵਾਨ ਦਿਨ ਦਿਹਾੜੇ ਮੌਤ ਦੇ ਘਾਟ ਉਤਾਰਿਆ ਗਿਆ ਇਹ ਸਭਸਰਕਾਰਾ ਕਰਵਾ ਰਹੀਆ ਹਨਸਾਨੂੰ ਭੁਲੇਖਾ ਨਹੀ ਸਾਡਾ ਮੂਸੇ ਵਾਲਾ ਦਿਨ ਦਿਹਾੜੇ ਮਾਰਿਆ ਗਿਆ ਕੋਈ ਇਨਸਾਫ ਨਹੀ ਦੀਪ ਸਿੱਧੂ ਨੂੰ ਮਾਰਿਆ ਗਿਆ ਕੋਈ ਇਨਸਾਫ ਨਹੀ ਹੁਣ ਵੀ ਗੋਗਲੂਆ ਤੋ ਮਿੱਟੀ. ਨਾ ਝਾੜੋ ਪੰਜਾਬ ਦੇ ਪੁੱਤਾ ਨੂੰ ਝਾੜੀ ਨਾ ਰਲਾਊ😢😢😢

  • @ManpreetSingh-vv1zi
    @ManpreetSingh-vv1zi 2 місяці тому +9

    Waheguru ji 🙏

  • @Rs-x6j
    @Rs-x6j 2 місяці тому +21

    ਅੰਗਰੇਜਾਂ ਨਾਲੋਂ ਮਾੜੀ ਸਰਕਾਰ।

  • @lakhishah8489
    @lakhishah8489 2 місяці тому +11

    Waheguru ji

  • @laddiaulakh5540
    @laddiaulakh5540 2 місяці тому +9

    Mere mama ji c 😢

  • @lakhvirsingh9941
    @lakhvirsingh9941 2 місяці тому +12

    ਖਾਲਿਸਤਾਨ ਜਿੰਦਾਬਾਦ

  • @MisraSingh-hq3rf
    @MisraSingh-hq3rf 2 місяці тому +21

    Khalstan jindabad

  • @rajsidhu7169
    @rajsidhu7169 2 місяці тому +7

    Sadda ek horr hira waheguru ji

  • @GurlalSingh-bn8xz
    @GurlalSingh-bn8xz 2 місяці тому +1

    Waheguru ji 🙏🙏🙏🙏🙏❤️♥️

  • @JagXJ
    @JagXJ 2 місяці тому +28

    Khalistan Zindabad!!!

    • @karama709
      @karama709 2 місяці тому

      Khalistan murdabad

  • @GurjantSingh-wj2wy
    @GurjantSingh-wj2wy 2 місяці тому +30

    Is katal magar Indian state wa

    • @MandeepSingh-nn5pz
      @MandeepSingh-nn5pz 2 місяці тому +1

      👍

    • @Coder-t1w
      @Coder-t1w 2 місяці тому +3

      dibrugarh wale amritpal de gurge aa isde piche, kyonki ih banda amritpal khilaf likhda hi 👆

    • @Bhai.BhupinderSingh
      @Bhai.BhupinderSingh 2 місяці тому

      @@Coder-t1wamritpal bapu hai tera, bahut jankari hai tenu

    • @multanifamily4312
      @multanifamily4312 2 місяці тому

      ​@@Coder-t1w jhoot gangu brahmun

    • @Punjabimunda-h4u
      @Punjabimunda-h4u 2 місяці тому +1

      ​@@Coder-t1whindu attwaddi ne is piche

  • @RainSingh-yt2hd
    @RainSingh-yt2hd 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagjitSingh-uz4dv
    @JagjitSingh-uz4dv 2 місяці тому +1

    ਦੀਪ ਸਿੱਧੂ ਫੇਰ ਜਾਦ ਆ ਗਈ

  • @narinderwaraich7442
    @narinderwaraich7442 2 місяці тому +23

    Khalistan zindabad ❤❤❤

    • @karama709
      @karama709 2 місяці тому

      Khalistan murdabad

  • @MandeepSingh-te2tq
    @MandeepSingh-te2tq 2 місяці тому +1

    ਸੰਧਵਾਂ ਤੇ ਕੋਈ ਯਕੀਨ ਨੀ

  • @lovepreetcheema5727
    @lovepreetcheema5727 2 місяці тому +1

    ਜਿਸ ਕਿਸੇ ਚ ਸੰਤ ਭਿੰਡਰਾਂਵਾਲਾ ਦਿਸੇ ਗਾ ਸਟੇਟ ਉਸ ਨਹੀਂ ਛੱਡੇ ਗਾ
    ਭਰਪੂਰ ਸਿੰਘ ਬਲਬੀਰ

  • @Raman1xx
    @Raman1xx 2 місяці тому +23

    Sikha ka katleam kita ja reha ek ek krke ta jo pta na chal ske
    Eh bhart dia agencies RSS BJP BJP karwa rhia hnnn😢

    • @Coder-t1w
      @Coder-t1w 2 місяці тому +5

      Chal jhootha, dibrugarh wale amritpal de gurge aa isde piche, kyonki ih banda amritpal khilaf likhda hi 👆

    • @Bajwasaab758
      @Bajwasaab758 2 місяці тому

      ​@@Coder-t1w ਕੋਈ ਨ ਸਮਾਂ ਦੂਰ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ।

    • @sevenriversrummi5763
      @sevenriversrummi5763 2 місяці тому +2

      100% Right amritpal de Bande ah .

    • @jagwindersingh3254
      @jagwindersingh3254 2 місяці тому

      Rb sumt bkshe Jo lok sochde a Amritpal singh de bndea da km a
      Apsi ldai n kro
      Jekr apsi ldai howe
      Ik dooje de virod to baad
      Je koi katal ho jawe sida swaal dooji party te jau
      Eslai Amritpal de saathi ene neech km nai krde
      Kise nal vicharak mtbhed a ta ktl krdo
      Be unite everyone

    • @Raman1xx
      @Raman1xx 2 місяці тому +2

      @@Coder-t1w Sikh virodhi mansikta wala gobrbhgt agya up da bhaia ethe BJP RSS Sikh virodhi sarkara

  • @gurpreetkaur-zl2ie
    @gurpreetkaur-zl2ie 2 місяці тому +6

    Bahut najayez maara keeta sache bande naal wichareya mapeya bache te Patani da Sahara khoh liya dushato 😢😢😢😢😢😢

  • @RanjeetSingh-lv1ox
    @RanjeetSingh-lv1ox 2 місяці тому +1

    Wahaguru ji

  • @BalwinderSandhu-ks3ul
    @BalwinderSandhu-ks3ul 2 місяці тому

    Waheguru ji Mehar karn Ji

  • @dalbirsinghsingh8144
    @dalbirsinghsingh8144 2 місяці тому

    ਇਸ ਪੰਜਾਬ ਵਿੱਚ ਇਨਸਾਫ ਨਾ ਦੀ ਕੋਈ ਚੀਜ ਨਹੀ ਹੈ

  • @Akashsingh-uo5kw
    @Akashsingh-uo5kw 2 місяці тому

    Wmk 🙏

  • @yasirlatif6253
    @yasirlatif6253 2 місяці тому +8

    Indian agency RAW support RSS BJP to perform such operations

  • @redmisingh5830
    @redmisingh5830 2 місяці тому +3

    Right now unsafe Punjab

  • @gurmukhsingh.gs2287
    @gurmukhsingh.gs2287 2 місяці тому +7

    Shame on Modi Government

  • @Amrik-x5k
    @Amrik-x5k 2 місяці тому

    ,, ਸਾਰੇ ਪੰਜਾਬ ਨੂੰ, ਆਪੀਲ ਆ, ਬਚ ਜਾਓ,, ਆਪ, ਕਾਂਗਰਸ, ਬੀਜੇਪੀ,, ਕਾਲੀਦਲ,, ਤੂੰ,,, 84,ਦਾ ਦੌਰ, ਸ਼ੁਰੂ ਕਰਨਾ ਸਰਕਾਰ ਨੇ, ਮੋਦੀ ਨਾਲ ਮਿਲ ਕੇ,,,,, ਆਜ਼ਾਦੀ ਹੀ ਹਲ ਆ ਖਾਲਿਸਤਾਨ ਜ਼ਿੰਦਾਬਾਦ

  • @HarjitSingh-s5r
    @HarjitSingh-s5r 2 місяці тому +1

    Bahr dia ajnsia nu dso o portal kre

  • @gkaur8933
    @gkaur8933 2 місяці тому

    Rab kari dusto tuhda sarvnaas ho je

  • @MHARAJASAHI6504
    @MHARAJASAHI6504 2 місяці тому

    ਹਿੰਦ ਪੰਜਾਬ ਦੀ ਜੰਗ...
    ਖਾਲਿਸਤਾਨ ਜ਼ਿੰਦਾਬਾਦ ਅਜਾਦੀ ਹੀ ਹਲ ਸਾਡਾ

  • @Satpalkainth-q5n
    @Satpalkainth-q5n 2 місяці тому

    👏👏

  • @farmlife3304
    @farmlife3304 2 місяці тому +1

    ਪੰਜਾਬੀ ਮਰ ਗਏ

  • @balwindersingh-md8kw
    @balwindersingh-md8kw 2 місяці тому +1

    😢😢

  • @snehdeephundal662
    @snehdeephundal662 2 місяці тому +1

    2:01 jede bande nu pagg vich ainak vii ahi na loni ondi hove m uss bande te ta bharosa nhi kr sakda

  • @Humanity0101
    @Humanity0101 2 місяці тому +2

    Hun maran wallia too investigation karon? Eh hundi galami mitro.

  • @HarjitSingh-s5r
    @HarjitSingh-s5r 2 місяці тому +1

    Pnjab puls nu koi sikh milje ftaft NSA lake je hor kes pake jel ch sit dinde hon kithe pnjab puls

  • @BablluJoiya
    @BablluJoiya 2 місяці тому

    😮😮😮😢

  • @SinghAshamdeep
    @SinghAshamdeep 2 місяці тому

    Bahut mand bhagi ghatna parnam Shahidan nu

  • @charanjitsingh3622
    @charanjitsingh3622 2 місяці тому +4

    Sikhaan dhey katalaan dha dharti tu naam o nishaan mit jaye.sachey patshah.

  • @NarinderSingh-od9kr
    @NarinderSingh-od9kr 2 місяці тому +1

    ਪੰਜਾਬ ਪੁਲਸ ਸੌ ਰਹੀ 👎

  • @Mrindia699
    @Mrindia699 2 місяці тому +1

    ਇਨਸਾਫ਼ ਕਰੋ

  • @YadwinderKhosa-q4z
    @YadwinderKhosa-q4z 2 місяці тому +2

    Eh ta hundi aei aa Punjab nal leaders e karvonde aa Sara kush but ensaf ni hunda

  • @GurdeepSinghGill-qb7un
    @GurdeepSinghGill-qb7un 2 місяці тому +5

    Government👎

  • @jagwindersingh3254
    @jagwindersingh3254 2 місяці тому +1

    Rb sumt bkshe Jo lok sochde a Amritpal singh de bndea da km a
    Apsi ldai n kro
    Jekr apsi ldai howe
    Ik dooje de virod to baad
    Je koi katal ho jawe sida swaal dooji party te jau
    Eslai Amritpal de saathi ene neech km nai krde
    Kise nal vicharak mtbhed a ta ktl krdo
    Be unite everyone

  • @GurmeetSingh-ud1dv
    @GurmeetSingh-ud1dv 2 місяці тому

    ਬਹੁਤ ਡੂੰਘੀ ਚਾਲ ਏ ਕਿਸੇ ਗਰੀਬ ਤੇ ਕੇਸ ਦਰਜ ਕਰਕੇ ਕੰਮ ਠੰਡਾ ਕਰਨਗੇ ਸਿਖਾਂ ਦਾ ਕਤਲ ਸੋਚ ਸਮਝ ਅਧੀਨ ਹੋ ਰਹੇ ਹਨ ਅਜ ਤਕ ਸੱਚ ਸਾਹਮਣੇ ਨਹੀਂ ਆਇਆ ਨਾ ਆਵੇ

  • @bamsigill4011
    @bamsigill4011 2 місяці тому

    RIP bai g

  • @vickysingh-vt4te
    @vickysingh-vt4te 2 місяці тому +1

    Waheguru g 😢

  • @GurlalSingh-bn8xz
    @GurlalSingh-bn8xz 2 місяці тому

    Fail Punjab police CM app 👎👎👎👎👎

  • @jasvirsingh-ve3rs
    @jasvirsingh-ve3rs 2 місяці тому +1

    ਫੇਲ ਸਰਕਾਰ
    ਘਟੀਆ ਸਰਕਾਰ

  • @GagandeepSingh-v8u
    @GagandeepSingh-v8u 2 місяці тому

    Facebook te post main read kiti c jo likhi c esde page te jo ki kafi hairaan karn vali c gdaar apne cho hi han jo us daur vangu dasde han ki oh reha banda

  • @LakhwinderSingh-vj3rz
    @LakhwinderSingh-vj3rz 2 місяці тому

    So Sad

  • @sukhjitsingh9988
    @sukhjitsingh9988 2 місяці тому +4

    Agency's da kamm

  • @gurjindersingh5048
    @gurjindersingh5048 2 місяці тому

    😢😢😢

  • @Sukhvir_kaur120
    @Sukhvir_kaur120 2 місяці тому

    😢😢 Punjab da bachia da kdo tak katal es tran hunda rehaga ki Punjab da puta di koi kimat nhi hai😢😢😢???

  • @jsvir7522
    @jsvir7522 2 місяці тому +3

    Khed hi bna Li ....change nojwana dia mouta kitia ja rhia ne

  • @RajinderNobby
    @RajinderNobby 2 місяці тому

    Very sad

  • @MajorSingh-r2f
    @MajorSingh-r2f 2 місяці тому +2

    Baut Galt kita

  • @kanwalpreets1181
    @kanwalpreets1181 2 місяці тому

    ਅੰਮ੍ਰਿਤ ਪਾਲ ਦੇ ਗਾਲਾ ਕੱਢਣ ਮਹਿਕਮਾ ਦਾ ਕੰਮ ਇਹ ਇਹ ਅੰਮ੍ਰਿਤ ਪਾਲ ਵਿਰੋਧ ਵਿੱਚ ਲਿਖਦਾ ਸੀ

  • @harmandhillon6768
    @harmandhillon6768 2 місяці тому

    So SAD

  • @Amrik-x5k
    @Amrik-x5k 2 місяці тому

    ਆਜ਼ਾਦੀ ਹੀ ਹਲ ਆ,,, ਯੂਨਾਇਟੇਡ ਸਟੇਟਸ ਪੰਜਾਬ, ਜ਼ਿੰਦਾਬਾਦ

  • @JappyVirk
    @JappyVirk 2 місяці тому

    Sab Amit sha d ken t ho reha h.

  • @Pargat41
    @Pargat41 2 місяці тому

    ap hi marke ap hi investigation kr re ne

  • @DilbaghSingh-p7c
    @DilbaghSingh-p7c Місяць тому

    ਇੰਡੀਆ ਐਜੇਂਸੀਆਂ ਨੇ ਕੀਤਾ

  • @HarpalSingh-c6n
    @HarpalSingh-c6n 2 місяці тому

    Bahout sary sikh army bich ja ka mardy bachy hoa agency mar rahi fir bi her din khabr sikh foji barder ta ladada mar gya .hun bi bolda ha army bich birthi hona . 0:00

  • @baljitkaur2083
    @baljitkaur2083 2 місяці тому

    Eh katl Deep Satat te Punjab sarkar da Kam hai

  • @gajjankang5997
    @gajjankang5997 2 місяці тому

    Kis insaaf de gal kis kolo insaaf kush ne milna es ghatia system to

  • @bhindajatt2422
    @bhindajatt2422 2 місяці тому

    Govt political leaders agency es peshe

  • @unknowninamerica
    @unknowninamerica 2 місяці тому

    Kaum da hira, aur kinnu kaum da hira baane da sauk hai 😂

  • @combatx3373
    @combatx3373 2 місяці тому

    Panjaab hall azadi

  • @SunnyKooner13
    @SunnyKooner13 2 місяці тому +1

    Same old story for Sikhs no justice😢

  • @rajsidhu7169
    @rajsidhu7169 2 місяці тому

    Doshiaa nu sajja milni chaidi va

  • @inderjitsingh5086
    @inderjitsingh5086 2 місяці тому

    ਮਾੜਾ ਬਹੁਤ ਮਾੜਾ please ਸਾਰੇ ਸਿਆਸੀ leaders interrogate ਕਰੋ

    • @Humanity0101
      @Humanity0101 2 місяці тому

      22 koi insaaf ni milna. Investigation kina too karona? Galami samjo.

  • @luckygrewal4421
    @luckygrewal4421 2 місяці тому

    Kinna wadda dard ditta paapia ne......... ......

  • @emotivealbummoga4421
    @emotivealbummoga4421 2 місяці тому

    Bahut wada ghata

  • @bsingh9752
    @bsingh9752 2 місяці тому +1

    BBC news channel dislike 👎

  • @germansinghvirk07
    @germansinghvirk07 2 місяці тому

    Deep mose wala ohe Kyo target hunde aa jo sikh dharm de more ne …

  • @Esc-u4v
    @Esc-u4v 2 місяці тому

    Eh Law & Order a Punjab da, Joh sarkar 1990 vich sikh mundya nu marva rahi se ohi eh sarkar kar rhi a

  • @ravinderkaur3621
    @ravinderkaur3621 2 місяці тому

    Kuch nahi honna

  • @DrPannu
    @DrPannu 2 місяці тому

    BBC good guys..may god keep their honour stand tall and shining।

  • @ranjitsinghbains2476
    @ranjitsinghbains2476 2 місяці тому

    Loko jago. RSS, bjp karba rahe aa. Gunda raj Aa india vich. UNO nu janu karbao.

  • @halkekumar1612
    @halkekumar1612 2 місяці тому

    Bapu ithey mossewala varge bande da insaaf nahi milaya tusi ki ass rakhde ho kuch nahi karna ina ne

  • @RoopSingh-v7e
    @RoopSingh-v7e 2 місяці тому

    Kuj nahi hona

  • @arpandeep9685
    @arpandeep9685 2 місяці тому

    Bhaut galat Hoya