ਵਿਆਹ ਚ ਮੁੰਡਿਆ ਨੇ ਗਰਦ ਕੱਢਤੀ ♥️। ਰਾਮੇ ਨੇ ਕੋਟ ਪੈਂਟ ਖਰਾਬ ਕਰਲਿਆ । ਬਲਦ ਖੁੱਲਕੇ ਆ ਗਿਆ । Jatt sauda new vlog

Поділитися
Вставка
  • Опубліковано 2 гру 2024

КОМЕНТАРІ • 101

  • @Lovepreetsingh-xf5rz
    @Lovepreetsingh-xf5rz 9 місяців тому +3

    ਸਹੀ ਗੱਲ ਹੈ ਜੀ ਸੋਡੀ ਇਹ ਸਾਰਿਆਂ ਨੂੰ ਹੀ ਹੁੰਦਾ ਕਿਉ ਕੱਪੜਿਆਂ ਦੇ ਵਿੱਚ ਆਪਾਂ ਨਾ ਬੰਨੇ ਚ ਹੀ ਜਾਨੇ ਆ ਜੀ

  • @ajaibsidhu5083
    @ajaibsidhu5083 9 місяців тому +11

    ਹਾਂ ਪੁੱਤ ਜਿੰਦਰ ਗੱਲ ਬਿਲਕੁਲ ਸਹੀ ਹੈ ਅਚਵੀ ਲੱਗਦੀ ਹੈ ਮੇਰੇ ਬਾਬੇ ਨੂੰ ਬਹੁਤ ਅਚਵੀ ਲੱਗਦੀ ਸੀ ਥੈਂਕਯੂ ਸਾਰੀ ਟੀਮ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ 👍👍👍👍❤️❤️❤️

  • @JinderiM-k8z
    @JinderiM-k8z 9 місяців тому +3

    ਜਿੰਦਰ ਬੀਰੇ ਮੈਨੂੰ ਮੈਨੂੰ ਤੇਰੀ ਐਕਟਿੰਗ ਬਹੁਤ ਪਸੰਦ ਹੈ ਵੀਰੇ ਸਾਰੀ ਟੀਮ ਚੋਂ ਵਧੀਆ ਰੋਲ ਤੇਰਾ ਲੱਗਦਾ ਹੈ ਹੋਰ ਵੀਰਾਂ ਨੂੰ ਵੀ ਪਿਆਰ ਭਰੀ ਸਤਿ ਸਾਰੀ ਟੀਮ ਹੱਸਦੇ ਵਸਦੇ ਰਿਹਾ ਕਰੋ ਵੀਰੇ ਪਰਮਾਤਮਾ ਤੁਹਾਨੂੰ ਇਦਾਂ ਹੀ ਹੱਸਦਾ ਰੱਖੇ

  • @officialRupinderchahal
    @officialRupinderchahal 9 місяців тому +6

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @HappyBajra-sz4vp
    @HappyBajra-sz4vp 9 місяців тому +2

    ਜਿੰਦਰ 22 ਸੱਚੀ ਤੁਸੀ ਬਹੁਤ down to earth ਬੰਦਾ ਯਾਰ ਬਹੁਤ ਵਧੀਆ ਐਕਟ ਕਰਦੇ ਤੁਸੀਂ ਮੈਂ ਉਮੀਦ ਕਰਦਾ ਜਲਦੀ ਹੀ ਤੁਹਾਨੂੰ ਕੋਈ ਬੜਾ ਪਰਡਿਊਸਰ ਡਰੈਕਟਰ ਕੈਸੇ ਬੜੀ ਮੋਵੀ ਚ ਮੌਕਾ ਦਵੇ ਯਾਰ ❤❤❤

  • @Virpalsidhu-t3x
    @Virpalsidhu-t3x 9 місяців тому +2

    ਅੱਜ ਸਾਰੇ ਬਹੁਤ ਸੋਹਣੇ ਲੱਗਦੇ ਹੋ ਸੰਦੀਪ ਜਿੰਦਰ ਬੰਤ ਕਰਨੈਲ ਰਾਮਾ 👌👌👌👌👌👌

  • @nardeepdhimanjilasangrursa2230
    @nardeepdhimanjilasangrursa2230 Місяць тому

    ਬਹੁਤ ਵਧੀਆ ਵਡੀਓ ਜਿੰਦਰ ਬਾਈ 👈👈ਜੀ ਕਰਨੈਲ ਬਾਈ👈👈 ਜੀ ਬੰਤ ਬਾਈ👈👈 ਜੀ Good 👍👍👍👍👍👍👍👍👍❤❤❤❤💯💯💯💯🤝🤝🤝🤝

  • @sukhwinderkaur7145
    @sukhwinderkaur7145 9 місяців тому +1

    ਅੱਜ ਤਾ ਬੰਤ ਬਾਈ ਵੀ ਜੱਚਿਆ ਫਿਰਦਾ ਬਹੁਤ ਸੋਹਣੇ ਲੱਗਦੇ ਹਨ ਗੱਭਰੂ❤❤❤❤🎉🎉🎉🎉🎉

  • @GurpreetSingh-df7nc
    @GurpreetSingh-df7nc 9 місяців тому

    Trakiaan bakhshe rabb es sari team nu sadi ta starting wele di support a es team nu jeonde rehn

  • @inderdeepsingh8105
    @inderdeepsingh8105 9 місяців тому +1

    ਜਿੰਦਰ ਬਾਈ ਸਹੀਂ ਗੱਲ ਹੈ ਜੀ ਮੈ ਵੀ ਜਦੋਂ ਕੱਪੜੇ ਪਾ ਲੈ ਫਿਰ ਨਹੀਂ ਇਕ ਮਿੰਟ ਰੁੱਕ ਹੁੰਦਾ

  • @swarnpalsinghbhatthal4454
    @swarnpalsinghbhatthal4454 9 місяців тому

    ਜਿੰਨਾਂ ਚਿਰ ਤੁਹਾਡੇ ਚ ਇਸੇ ਤਰ੍ਹਾਂ ਪਿਆਰ ਹੈ ਤੁਹਾਨੂੰ ਕੋਈ ਨੀ ਹਰਾ ਸਕਦਾ।

  • @BaldevSingh-vt9bm
    @BaldevSingh-vt9bm 9 місяців тому +3

    ਸਹੀ ਆ ਅਚਵੀ ਤਾ ਲੱਗਦੀ ਆ 😂😂🎉❤

  • @manjindersinghbhullar8221
    @manjindersinghbhullar8221 9 місяців тому +1

    ਜਿੰਦਰ ਬਾਈ ਬਹੁਤ ਵਧੀਆ ਵੀਡੀਓ ਬਿਲਕੁਲ ਸਹੀ ਗੱਲ ਆ

  • @ravneetsingh6413
    @ravneetsingh6413 9 місяців тому +2

    Haan veere mera pind lassoi aa tusi paviter da na liaa vadia lagia mere pind da vere paviter m thudian sarian vedioes dekhde aa keep it up😊

  • @HarjinderBhullar6076
    @HarjinderBhullar6076 9 місяців тому +1

    ਜਿੰਦਰ ਘੈਂਟ ਸਾਰੀ ਟੀਮ ਦਾ ਧੰਨਵਾਦ

  • @HarpreetHarpreet-l8d
    @HarpreetHarpreet-l8d 9 місяців тому

    Aaj aap sab bohot sone lag rhe ho👌 but jinder bhai aap aur bant bhai bohot jyada sone lag rhe ho 👌👌kyonki saadgi k baad jo reality dikhti hai na wo to kabile tarif hoti hai🤷🤷aur aaj karnail bhai to pahchan me hi nhi aà rhe ...aap sab bohot bohot sone lag rhe ho bhagwan aapko aur aapki Puri team ko khush rakhe aur tarakki bakhshe 💞 Jai mata di 🙏🙏🙏🙏🙏

  • @preet_ff4425
    @preet_ff4425 7 місяців тому

    ਹਾਂ ਵੀਰੇ ਨਵੇਂ ਕੱਪੜੇ ਨਾਲ ਸਾਰੇ ਸਾਰਿਆਂ ਨੂੰ ਅੱਜ ਵੀ ਲੱਗਦੀ ਆ

  • @kulveersingh8277
    @kulveersingh8277 9 місяців тому

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌😂😂

  • @Lovepreetsingh-xf5rz
    @Lovepreetsingh-xf5rz 9 місяців тому +1

    ਨਾਲੇ ਜਦੋਂ ਨੂੰ ਪਹੁੰਚਦੇ ਆ ਜੀ ਤੇ ਉਦੋਂ ਨੂੰ ਨਾਲੇ ਖਰਾਬ ਹੋ ਜਾਂਦੇ ਆ ਤੇ ਨਾ ਹੀ ਉਨਾਂ ਚਿਰ ਬੈਠੀ ਲੈ ਘਬਰਾਟ ਅੱਜ ਵੀ ਹੋਣ ਲੱਗ ਜਾਂਦੀ ਆ

  • @khushichahal8859
    @khushichahal8859 9 місяців тому +1

    ਸਾਰੀ ਟੀਮ ਦਾ ਪਾਵਰ 'ਚ ਆ ਕੰਮ ❤❤

  • @Virpalsidhu-t3x
    @Virpalsidhu-t3x 9 місяців тому +1

    ਸੰਦੀਪ ਜਮਾ ਜੱਸੜ ਲੱਗਦਾ 👌👌👌👌

  • @SukhdevkaurRao
    @SukhdevkaurRao 9 місяців тому

    ਬਹੁਤ ਵਧੀਆ ਜੀ ਵਿਡੀਉ ਰਾਮਾ ਜਿੰਦਰ ਬਹੁਤ ਸੋਹਣੇ ਲੱਗਦੇ ਆ ਅਸਲੀ ਚੇਹਰੇ ਆ ਬਹੁਤ ਵਧੀਆ ਲੱਗਦੇ

  • @hardeepkaur9884
    @hardeepkaur9884 9 місяців тому +1

    ਜਿੰਦਰ ਵੀਰ ਬਹੁਤ ਸੋਹਣੇ ਲਗਦੇ ਹੋ

  • @meenakaur2291
    @meenakaur2291 9 місяців тому

    Sandeep paji full kainnt lgde, bilkul jassar lgg rahe😊

  • @amritromana5678
    @amritromana5678 9 місяців тому +1

    ਧੰਨਵਾਦ ਜੀ ❤️❤️

  • @dharmpreetsingh7000
    @dharmpreetsingh7000 9 місяців тому

    Sirra y ❤Sare pra, sandeep shera y bhot knt lgda c

  • @jashansidhu9450
    @jashansidhu9450 9 місяців тому

    ਤਿਆਰ ਹੋਕੇ ਖੜਨਾਂ ਬਹੁਤ ਔਖਾ ਲਗਦਾ ਐ ਜਿੰਦਰ ਸਿੰਘ ਜਿਉਂਦੇ ਵਸਦੇ ਰਹੋ 🎉🎉🎉

  • @jyonipriya
    @jyonipriya 9 місяців тому

    Love u y sari teem nu g
    Rab thonu chadekala ch rakha ❤❤

  • @SarbjeetkaurMaan-e7x
    @SarbjeetkaurMaan-e7x 9 місяців тому

    ਬ ❤❤❤ਹੁਤ ਵਧੀਆ ਵੀਡੀਓ ਜਿੰਦਰ

  • @bablykaur5598
    @bablykaur5598 9 місяців тому

    Rama and Sandeep kaint lagde 😊

  • @AmandeepSingh-bu4wn
    @AmandeepSingh-bu4wn 9 місяців тому

    ਬਹੁਤ ਵਧੀਆ ਜੀ

  • @malkitsingh4209
    @malkitsingh4209 9 місяців тому +1

    Rama ta gippi grawl bnaya firda bai

  • @JaspreetSingh-c6x
    @JaspreetSingh-c6x 9 місяців тому

    ਬਹੁਤ ਵਧੀਆ ਵਲੋਗ ਹੈ

  • @anmolkhanna4759
    @anmolkhanna4759 9 місяців тому

    Sirrrrra y sare pra💖💖👌👌👍

  • @harmansidhu2229
    @harmansidhu2229 9 місяців тому

    Hmm jatta sahi aw aye tan gl

  • @सरिया
    @सरिया 7 місяців тому

    Sab toh Wadia Artist Bant hai..

  • @HappyBajra-sz4vp
    @HappyBajra-sz4vp 9 місяців тому

    ਲਾਡੀ 22 ਦੇ ਪੱਗ ਵੀ ਜਾਚ ਦੀ ਤੇ ਓਦਾ ਵੀ 😊

  • @BhollaKutta
    @BhollaKutta 9 місяців тому

    ਜਿੰਦਰ ਵੀਰੇ ਸਹੀ ਗੱਲ ਆ❤❤

  • @SukhdeepSingh-md7th
    @SukhdeepSingh-md7th 9 місяців тому

    ਵਧੀਆ ਵੀਰ ਸਾਰੇ 😂😂

  • @GurpreetSingh-mi9mi
    @GurpreetSingh-mi9mi 9 місяців тому

    ❤❤❤❤❤ nice video veer ji

  • @GurlalSingh-b2d
    @GurlalSingh-b2d 9 місяців тому

    Very nice bai ji ❤❤❤❤

  • @Mr_ARMY409
    @Mr_ARMY409 9 місяців тому +1

    ਹਾਂ ਜੀ ਮੈਨੂੰ ਵੀ ਲਗਦੀ a

  • @BaljitKaur-ej3ue
    @BaljitKaur-ej3ue 9 місяців тому +1

    Nice ❤️❤️👍👍

  • @ManpreetDhaliwal-w1b
    @ManpreetDhaliwal-w1b 9 місяців тому +1

    Tuc v sade ਨਮੋਲ ਆਉਣ ਕਰਕੇ ਓਦਾ ਦੇ hoge lgda ਵੀਰੇ 😅

  • @KAMALJITKAUR-hz5ky
    @KAMALJITKAUR-hz5ky 9 місяців тому +1

    Nice 👍 😂

  • @Jasveer7216
    @Jasveer7216 9 місяців тому

    ਨਾਜਰ ਵੀਰ ਨਹੀਂ ਆਇਆ ਵਿਆਹ ਤੇ

  • @Mohnasidhu_5911
    @Mohnasidhu_5911 9 місяців тому

    AA place Jakhepal wla

  • @numberdargogi
    @numberdargogi 9 місяців тому

    ਫੁੱਲ ਮਸਤੀ ਜੱਟ ਸੌਦਾ ਟੀਮ

  • @SukhwinderSingh-wq5ip
    @SukhwinderSingh-wq5ip 9 місяців тому

    ਸਹੀ ਗੱਲ ਬਾਈ ਅੱਚਵੀ ਵਾਲੀ

  • @ravneetgrewal1863
    @ravneetgrewal1863 9 місяців тому

    Shi a bai🎉🎉🎉

  • @JassiGrewal-j2y
    @JassiGrewal-j2y 9 місяців тому

    Bai apna pind kitha haa ta jila

  • @Gagan_00090
    @Gagan_00090 9 місяців тому

    Ssa veer g. Tuhada pind kehdha

  • @kirpalsingh0074
    @kirpalsingh0074 9 місяців тому

    Bilkul sahi aa

  • @Soni-tt5iv
    @Soni-tt5iv 9 місяців тому

    Bharava meinu buht achvi lagdi aa

  • @Bhupindersingh-uh2mu
    @Bhupindersingh-uh2mu 9 місяців тому

    Right aa jinder

  • @soniuppal161
    @soniuppal161 9 місяців тому

    Kaint

  • @lakhwinderpanaich-cq9og
    @lakhwinderpanaich-cq9og 9 місяців тому

    Ha lagdhi Aa bhai

  • @sukhbitkaursukhbitkaur4113
    @sukhbitkaursukhbitkaur4113 9 місяців тому

    Nice volg ji

  • @Romanticsongs9
    @Romanticsongs9 9 місяців тому

    ਸਹੀ ਗੱਲ ਆ ਵੀਰ ਜੀ

  • @baljitsingh9761
    @baljitsingh9761 9 місяців тому

    Yaar gaddi de headrest na lahya kro,, sefty bhut a ehna di. Sada accident hoya pichu marri kise ne headrest nal dhoon bach gai

  • @JinderiM-k8z
    @JinderiM-k8z 9 місяців тому +1

    ਜਿੰਦਰ ਵੀਰੇ ਫਿਲਮ ਵਿੱਚ ਤਾਂ ਰਾਮ ਨੂੰ ਵਿਚੋਲਾ ਬਣਾਉਂਦੇ ਹੋ ਇੱਥੇ ਬੰਤ ਨੂੰ ਬਣਾਈ ਜਾਦੇ ਹੋ ਪਤੰਦਰੋ

  • @GurpreetSingh-td1kq
    @GurpreetSingh-td1kq 9 місяців тому

    Jinder very good

  • @SantokhSingh-f8f
    @SantokhSingh-f8f 9 місяців тому

    veere teri shi gal

  • @karamjatana7857
    @karamjatana7857 9 місяців тому

    Ok veer right a

  • @JatinderSingh-db6zk
    @JatinderSingh-db6zk 9 місяців тому

    👍👍💯

  • @Hkgaming9599
    @Hkgaming9599 9 місяців тому

    Mare stah bhi es hota hi frr man karti hi jaldi chalo

  • @PunjabiMunda-g4h
    @PunjabiMunda-g4h 9 місяців тому

    Nice 👍👍

  • @adrees4426
    @adrees4426 9 місяців тому

    Very nice vilog

  • @avjindersinghsodha3633
    @avjindersinghsodha3633 9 місяців тому

    ❤ਜਿੰਦਰਾ ਮੈ ਤੇ ਸੋਚਦਾ ਸੀ ਕੱਪੜੇ ਪਾਇਆ ਤੇ ਮੈ ਹੀ ਕੰਫਰਟੇਬਲ ਮਹਿਸੂਸ ਨਹੀ ਕਰਦਾ ਦੂਜਾ ਤੂੰ ਨਿਕਲ ਆਇਆ

  • @patialablogs293
    @patialablogs293 9 місяців тому

    Bai mare pape nu bhut hundi fir sara ghr sir te chkk lenda

  • @gurtaransingh6059
    @gurtaransingh6059 9 місяців тому

    Menu v ji

  • @ahmedabrar7726
    @ahmedabrar7726 9 місяців тому

    😂❤❤❤❤

  • @IqbalSandhu-pb5cv
    @IqbalSandhu-pb5cv 9 місяців тому

    ਅੱਜ ਤਾਂ ਜਿੰਦਰਾ ਰਾਜੇ ਵੜਿੰਗ ਵਾਂਗ ਚੜਾਈ ਸਾਰੀਆਂ ਦੀ ਬੰਤ ਦੀ ਵੀ ਪਛਾਣ ਨੀ ਹੁੰਦੀ

  • @inderdeepsingh8105
    @inderdeepsingh8105 9 місяців тому

    ਪਤੱਦਰੋ ਕਰਨੈਲ ਬੰਤ ਸੰਦੀਪ ਰਾਮਾ ਜਿੰਦਰ ਹੀਰੋ ਬਣੇ ਫਿਰਦੇ ਹੋ

  • @BaljinderSingh-hk1rs
    @BaljinderSingh-hk1rs 9 місяців тому

    ਪਰਗਾਟ ਵੀ ਆ ਗਿਆ

  • @kakugarg3733
    @kakugarg3733 9 місяців тому

    Manu ve lagdi ha acve

  • @MohanSingh-fb1zc
    @MohanSingh-fb1zc 9 місяців тому

    ❤❤❤❤❤😊

  • @BalkarsinghSingh-q7v
    @BalkarsinghSingh-q7v 7 місяців тому

    Nice

  • @gurpreetmaan5802
    @gurpreetmaan5802 9 місяців тому

    🙏🙏👍👍

  • @sukhwindersidhu9105
    @sukhwindersidhu9105 9 місяців тому

    ਵੀਰ ਜੀ ਗੱਲ ਸਾਰੀ ਗਰੀਬੀ ਅਮੀਰੀ ਦੀ ਹੈ। ਚੱਲੋ ਹੁਣ ਬੱਸਾਂ ਤੇ ਵਿਆਹ ਸ਼ਾਦੀ ਤੋਂ ਦੂਰ ਵਾਲੇ ਜਾਂਦੇ ਹਨ। ਬਾਕੀ ਨੇੜੇ ਬੰਨੇਂ ਤਾਂ ਮੋਟਰਸਾਈਕਲ ਉਪਰ ਹੀ ਆਮ ਵਿਅਕਤੀ ਜਾਂਦਾ ਹੈ। ਬਾਕੀ ਆਮ ਵਿਅਕਤੀ ਨੂੰ ਜੇਕਰ ਕਾਰ ਉਪਰ ਜਾਣ ਦਾ ਮੌਕਾ ਮਿਲ ਜਾਵੇ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਹਰੇਕ ਵਿਅਕਤੀ ਦਾ ਵੱਖ ਵੱਖ ਸੰਦਾਂ ਉਪਰ ਜਾਣ ਆਉਣ ਦਾ ਸੁਭਾਅ ਬਣ ਜਾਂਦਾ ਹੈ।

    • @AmandeepGill-mw3xg
      @AmandeepGill-mw3xg 9 місяців тому

      ਬਹੁਤ ਵਧੀਆ ਲੱਗੀ ਗੱਲ ਵੀਰ ਤੇਰੀ

  • @sukhmandersingh3617
    @sukhmandersingh3617 9 місяців тому

    👍👌

  • @lovechahal600
    @lovechahal600 9 місяців тому +1

    😂😂

  • @PalSingh-jo2lf
    @PalSingh-jo2lf 9 місяців тому

    ਸੰਦੀਪ ਬੇਟੇ ਕਾ ਸੀਰੀ ਅੱਜ ਬੜਾ ਮਸਤ ਹੋਇਆ ਫਿਰਦਾ

  • @satnamdhillon7859
    @satnamdhillon7859 9 місяців тому

    Satnam Dhillon

  • @HappyBajra-sz4vp
    @HappyBajra-sz4vp 9 місяців тому

    ਯਾਰ ਬੰਤ ਦੇ ਦਾੜ੍ਹੀ ਪੱਗ ਤੋਹ ਬਿਨਾ ਵਦੀਆ ਨੀ ਲਗਦੀ ਓਹਨੂੰ ਜਿੰਦਰ ਵਾਂਗੂੰ ਥੋੜੀ ਰੱਖਣੀ ਚਾਹੀਦੀ ਜਿਆਦਾ ਫੇਸ ਦਾੜੀ ਨਾਲ਼ ਭਰਿਆ

  • @Navjot-n4p
    @Navjot-n4p 9 місяців тому

    ❤❤❤❤

  • @amankhan4857
    @amankhan4857 9 місяців тому

    Y tera pind namol aa?

  • @MojiGill-h7i
    @MojiGill-h7i 9 місяців тому

    Menu v

  • @gurpreetdhillon3164
    @gurpreetdhillon3164 9 місяців тому +1

    ਜਿੰਦਰ 22ਜਮਾ ਤੇਰੇ ਵਰਗਾ ਮੈ ਜੀਨ ਦੀ ਪੈਂਟ ਪਾਕੇ ਮੈਨੂੰ ਬੁਹਤ ਅਚਪੀ ਲਗਦੀ ਆ

  • @gurpreetnagra5865
    @gurpreetnagra5865 9 місяців тому

    Right

  • @samandeepsingh53
    @samandeepsingh53 9 місяців тому

    😂😂😂

  • @darshansingh4889
    @darshansingh4889 9 місяців тому +1

    Y ji tuc sare married o please dso

  • @parmindersinghdeol7656
    @parmindersinghdeol7656 9 місяців тому

    ਰਾਮੇ ਦੇ ਕੰਨ ਮੈਸੀ ਟਰੈਕਟਰ ਦੇ ਮਿੰਡਗਾੜਾ ਵਰਗੇ ਨੇ

  • @Jatindercheema-is1nc
    @Jatindercheema-is1nc 9 місяців тому

    Sandeep is very nice good Lack

  • @simr-p2p
    @simr-p2p 9 місяців тому

    Abhi bhangu najar kithe aa😂

  • @tirathsingh9914
    @tirathsingh9914 9 місяців тому

    A monke nay sab to sohana rol huda ha Kali dunya da pardan

  • @x_nav_44
    @x_nav_44 9 місяців тому

    ਸਹੀ ਗੱਲ ਆ ਬਾਈ ਜੀ

  • @samarjeetsidhu6781
    @samarjeetsidhu6781 9 місяців тому

    ❤❤

  • @Virpalsidhu-t3x
    @Virpalsidhu-t3x 9 місяців тому

    Menu v

  • @harpreetkumar467
    @harpreetkumar467 9 місяців тому

    Very nice