ZAD TK 95%BRAHMAN JUDGES T UPERLI POST TE H TADTK ETHE INSAF ZAT DEKHKE HOWEGA.KERALA CH 1 RSS DE WORKER DE HATYA CH 15 MINORITIES DE BNDIAA NU MOUT DE SAZA .ZDKI BABRI GODRA TE SAMJOTA EXPRESS DE HINDU ATWADIA NU ZMANTAA ZISKARN HZARA LOG MRE
Very Good MoviBilkul Normal Tarike Naal Bani Hoyi Movi Par Bahut Vadiya Bilkul Katt Bajat Naal Sariyan Movies Ne Ravinder ji Diyan Par Sariyan Movies Vadiya Lagdiyan Ne
Part - 2 v chahida 🙏.....heere di acting boht ghaint c puri original acting ghaint character boht confidence bande di awaaj vich dialogue v vdia bolda ......real lagda sab .....❤❤
Uh ta mera v c haye Rabba kinna dard kinni sohni picture reality of punjabi Jeevan nu saidh dindi aa Grewal bhaji salute aa tuhanu Shabda da koi end nahi tareef karan layi ki kahiye bahut sohni picture hai eho jahiya pictures di hi lodh hai Punjab nu
Bhoot sohni movie bnaiii jisnu dekh K AJ Kal da such akha muhre aya so Saari team vdhaiii di hakdaar a ❤ Nahi ta AJ Kal eve extra comedy te extra gang var to bina kuj Ni dikhda filma ch
ਰਵਿੰਦਰ ਗਰੇਵਾਲ ਮੱਲਾ ਹੁਣ ਤੱਕ ਦੀ ਤੁਹਾਡੀ ਸਭ ਤੋਂ ਸੋਹਣੀ ਫ਼ਿਲਮ ਹੈ ❤❤❤
🎉😂❤😢
ਬਹੁਤ ਵਧੀਆ ਲੱਗੀ ਬਾਈ ਫਿਲਮ ।
ਆਪਣੇ ਰਾਮਪੁਰਾ ਫੂਲ ਦੇ ਸੀਨ ਦੇਖ ਕੇ ਫਿਲਮ ਵਿਚ ਅਨੰਦ ਆ ਗਿਆ। ਫੁੱਲ ਸਪੋਰਟ ਮੇਰੇ ਵਲੋਂ ।
ਸੇਅਰ ਵਾਲੀ ਦੱਬ ਤੀ ਕਿੱਲੀ ਆਪਾਂ । 👍
ਮੌਤ ਤਾਂ ਐਵੇਂ ਹੀ ਬਦਨਾਮ ਆ ਠਾਣੇਦਾਰਾ....ਅਸਲ ਦੁੱਖ ਤਾਂ ਜ਼ਿੰਦਗੀ ਦਿੰਦੀ ਆ ❤❤
Boss Movie Cho Dialouge Chakeya aa Bhra....
MAUT KO TOH YUHI BADNAM KARTE HAIN LOG,DARD TOH JINDAGI DETI HAI.....
ਵੀਰ ਜੀ ਤੁਹਾਡੀ ਇਸ ਫਿਲਮ ਨੇ ਤਾਂ ❤ ਨੂੰ ਹਿਲਾ ਕੇ ਰੱਖ ਦਿਤਾ ਜੋ ਕੁੱਝ ਅੱਜ ਕੱਲ ਹੋ ਰਿਹਾ ਬਿਲਕੁਲ ਸਹੀ ਆ ਜੋ ਤੁਸੀਂ ਫਿਲਮ ਰਾਹੀਂ ਬਿਆਨ ਕੀਤਾ 👍🚩👌
ਬਹੁਤ ਸੋਹਣੀ ਫਿਲਮ ਬਣਾਈ ਆ ਥੋੜੀ ਮੋਟੀਆਂ ਕਮੀਆਂ ਨੇ ਬਾਕੀਆਂ ਨਾਲੋ 100ਗੁਣ ਵਧੀਆ ਇਵੇਂ ਕਾਮੇਡੀ ਵਾਧੂ ਕੋਈ ਸਟੋਰੀ ਨੀ ਕੁੱਝ ਹੋਰ ਨੀ ਵਾਹਿਗੁਰੂ ਮੇਹਰ ਕਰੇ ਅੱਗੇ ਤੋਂ ਹੋਰ ਵੀ ਸਿਰਾ ਲਾਹਉ ਗਰੇਵਾਲ ਵੀਰ ਬਹੁਤ ਬੰਦੇ ਨੇ ਇਹ ਦੁਨੀਆਂ ਤੇ ਜੋ ਦੂਜਿਆ ਦਾ ਦੁੱਖ ਸਮਝ ਦੇ ਆ ਕੁੱਝ ਵਿੱਚ ਸਟੋਰੀ ਵਿਚ ਸੱਚ ਵੀ ਨੇ ਇਵੇ ਦੇ ਲੋਕ ਵੀ ਦੁਨੀਆਂ ਤੇ ਦੂਜੇ ਲੋਕਾਂ ਦਾ ਦੁਖ ਸੁਨਣ ਵਾਲੇ ਵੀ ਨੇ ਪਹਿਚਾਣ ਕਰਨੀ ਪੈਂਦੀ ਆ ਹੁੰਦੇ ਸਾਡੇ ਲਾਗੇ ਵੰਨੇ ਹੀ ਨੇ । ਕੁੱਝ ਲੋਕ ਅੱਜ ਵੀ ਹੈਗੇ ਨੇ ਜੋ ਇਹ ਕੰਮਾ ਨੂੰ ਸੱਚੇ ਗਰੀਬ ਦੀ ਇੱਜ਼ਤ ਦੇ ਰਾਖੇ ਬੈਠੇ ਆ ਬੰਦੇ ਜੋ ਠੋਕ ਕੇ ਮੱਦਤ ਉਹ ਵੀ ਗੁਪਤ ਤਰੀਕੇ ਕੰਮ ਨਾਲ ਕਰਦੇ ਨੇ ਬੱਸ ਸੱਚ ਦੇ ਨਾਲ ਖੜ੍ਹਦੇ ਆ
ਅੱਜ ਵੀ ਪੁਲਿਸ ਹੀ ਪੰਜਾਬ ਦਾ ਮਾਹੌਲ ਖਰਾਬ ਕਰਦੀ ਹੈ
ਦਿੱਲ ਜਿੱਤ ਲਿਆ ਗਰੇਵਾਲਾ... ਬਹੁਤ ਬਹੁਤ ਸੋਹਣੀ ਫ਼ਿਲਮ ਬਣਾਈ ❤❤
ਬਹੁਤ ਵਧੀਆ ਗਰੇਵਾਲ ਸਾਹਿਬ ਹਰ ਵਾਰੀ ਅਲੱਗ ਹੀ Story ਹੁੰਦੀ ਐ ਥੋਡੀ 👍👍👍
ਮੈਨੂੰ ਜਿੰਨੀ ਸੋਹਣੀ ਇਹ ਫਿਲਮ ਲੱਗੀ ਓਹਤੋ ਜਿਆਦਾ ਇਸਦੇ ਗਾਣੇ ਸੋਹਣੇ ਲਗੇ ❤️❤️
ਬਹੁਤ ਸੋਹਣੀ ਫਿਲਮ ਐ ❤❤❤❤
ਰਵਿੰਦਰ ਗਰੇਵਾਲ ਵੀਰ ਜੀ ਬਹੁਤ ਵਧੀਆ ਰੋਲ ਅਦਾ ਕੀਤਾ ਅੱਜ ਅਸਲ ਜਿੰਦਗੀ ਚ ਵੀ ਜੁਰਮ ਬਹੁਤ ਵੱਧ ਗਿਆ ਸਾਨੂੰ ਅਸਲ ਜਿੰਦਗੀ ਚ ਵੀ ਏਦਾ ਹੀ ਰੌਲ ਅਦਾ ਕਰਨੇ ਚਾਹੀਦੇ ਹੈ ਸਾਡੇ ਗੁਰੂ ਸਾਹਿਬਾਨਾ ਨੇ ਜੁਰਮ ਦੇ ਖਿਲਾਫ ਤਲਵਾਰ ਉਠਾਉਣ ਲਈ ਪ੍ਰੇਰਿਆ ਹੈ ਸਾਨੂੰ ਆਪਣੇ ਹੱਕ ਆਪ ਲੈਣੇ ਚਾਹੀਦੇ ਹਨ ਬਹੁਤ ਵਧੀਆ ਫਿਲਮ ਹੈ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
ਬਹੁਤ ਹੀ ਸੋਹਣੀ ਤੇ ਅੱਜ ਸਮੇਂ ਦੀ ਮੰਗ ਆ ਇਹ ਫ਼ਿਲਮ ,
ਰਵਿੰਦਰ ਗਰੇਵਾਲ ਦੀ ਸਭ ਤੋਂ ਸੋਹਣੀ ਫਿਲਮ।
ਗਰੇਵਾਲ ਵੀਰ ਤੇ ਪੂਰੀ ਟੀਮ ਵਧੀਆਂ ਫ਼ਿਲਮ ਬਣਾਣ ਲਈ ਵਧਾਈ ਦੇ ਪਾਤਰ ਓ ਧੰਨਵਾਦ ਜੀ 🙏
ਬਹੁਤ ਵਧੀਆ ਫਿਲਮ ਵੀਰ ਰਵਿੰਦਰ ਗਰੇਵਾਲ ਜੀ ਇਹੋ ਜਹੀਆਂ ਹੋਰ ਵੀ ਫ਼ਿਲਮਾਂ ਬੰਨਣੀਆਂ ਚਾਹੀਦੀਆਂ ਹਨ ❤
ਅੱਜ ਦੇ ਸਮੇ ਨੂੰ ਦਰਸਾਉਂਦੀ ਆ ਫਿਲਮ. ਜੇ ਪੁਲਿਸ ਆਪਣਾ ਕੰਮ ਕਰੇ ਤਾ ਭਾਨੇ ਸਿੱਧੂ ਵਰਗੇ ਬਾਈਆਂ ਨੂੰ ਕਦਮ ਚੁੱਕਣ ਦੀ ਲੋੜ ਹੀ ਨੀ.
ਜੈਸੀ ਕਰਨੀ ਵੈਸੀ ਭਰਨੀ ਜ਼ਿਆਦਾਤਰ ਪੁਲਿਸ ਵਾਲੇ ਵੀ ਇਦਾਂ ਹੀ ਕਰਦੇ ਨੇ ਬਹੁਤ ਵਧੀਆ ਵੀਡੀਓ ਬਣਾਈ ਰੀਅਲ ਵੀਡੀਓ ਬਿਲਕੁਲ ਸਹੀ ਬਣਾਈ
ਬਹੁਤ ਵਧੀਆ ਫਿਲਮ ਹੈ ਜ਼ੇ ਪੁਲਿਸ ਆਪਣਾ ਕੰਮ ਕਰੇਤਾਂ ਕਿਸੇ ਨੂੰ ਕਾਨੂੰਨ ਹੱਥ ਵਿੱਚ ਲੈਣਾ ਨਾ ਪਾਵੋ ਰਵਿੰਦਰ ਗਰੇਵਾਲ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰਵਿੰਦਰ ਵੀਰੇ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਹੀ ਵਧੀਆਂ ਫਿਲਮ ਬਣਾਈ ਆ
❤ਨੂੰ ਸ਼ੂਹ ਗਈ ਫਿਲਮ 👌👍ਜਦੋਂ ਜਦੋਂ ਵਾਰਦਾਤ ਤੋਂ ਵਾਦ ਜਦੋਂ ਗੀਤ ਚਲਦਾ ਓਹ ਸੀਨ ਬਹੁਤ ਵਧੀਆ ਲਗੇ
ਹੀਰੇ ਦੀ ਐਕਟਿੰਗ ਬਾਕਮਾਲ ਹੀਰਾ ਹੈ ਬਹੁਤ ਵਧੀਆ ਕਹਾਣੀ ਪੂਰੀ ਟੀਮ ਨੂੰ ਗਰੇਵਾਲ ਨੂੰ ਸ਼ੁੱਭਕਾਮਨਾਵਾਂ
ਬਹੁਤ ਹੀ ਵਧੀਆ ਮੂਵੀ ਆ ਸਾਰਿਆਂ ਨੂੰ ਹੀ ਵੇਖਣੀ ਚਾਹੀਦੀ ਹ ਬਹੁਤ ਮਜਾ ਆ ਸਾਨੂੰ ਦੇਖ ਕੇ ਸਾਡੇ ਵੱਲੋਂ 100 ਨੰਬਰ
ਬਹੁਤ ਹੀ ਵਧੀਆ ਫਿਲਮ ਮਿੰਦਾ ਲਲਾਰੀ ,ਮਿੰਦਾ ਕੰਪਾਊਡਰ ,ਪਤਾ ਨਹੀਂ ਮਿੰਦਾ ਕੀ ਕੀ ,ਬੇਸ਼ੱਕ ਇਸ ਵਿੱਚ ਵੱਡੇ ਚਿਹਰੇ ਨਹੀਂ ਹਨ ਪਰ ਫਿਲਮ ਬਾਕਮਾਲ ਜੁਲਮ ਦੇ ਖਿਲਾਫ ਇੱਕ ਸਾਈਲੈਂਸ ਆਵਾਜ਼ ,ਕਾਸ਼ ਸਾਡੇ ਮੁਲਕ ਦੇ ਵਿੱਚ ਇਸ ਤਰਾਾਂ ਇਨਸਾਫ ਦੁਵਾਉਣ ਵਾਲੇ ਜਗਾ੍ਹ ਜਗ੍ਹਾ,ਮਿਲਨ ,ਵਰਨਾ ਤਾਂ ਇਨਸਾਫ ਕਿਧਰੇ ਨਜ਼ਰ ਨਹੀਂ ਆ ਰਿਹਾ ,ਮਿੰਦੇ ਲਲਾਰੀ ਵਰਗੇ ਇਸ ਦੁਨੀਆ ਵਿੱਚ ਆ ਕੇ ਇਦਾਂ ਦੇ ਇਨਸਾਫ ਅਗਰ ਦਵਾਉਣ ਤਾਂ ਦੁਨੀਆ ਸਵਰਗ ਹੋ ਜਾਵੇ ਬਹੁਤ ਹੀ ਵਧੀਆ ਪੇਸ਼ਕਾਰੀ ਰਵਿੰਦਰ ਗਰੇਵਾਲ ਜੀ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿਲ ਦੀਆਂ ਗਹਿਰਾਈਆਂ ਤੋਂ ,ਬਹੁਤ ਹੀ ਭਾਵਪੂਰਨ ਫਿਲਮ
EHNA ASAAN NHI H EHNA RAPISTS NU MARNA .Z EHDA HUNDA SADE PARLIAMENT DE 300 RAPIST MP EHDA ASANI NAL MRR ZANDE
Tere kehn da ki matlb vade chehre nahi gurwinder ਗਰੇਵਾਲ ਇਕ ਜਾਣੀ ਮੈਨੂੰ ਹਸਤੀ ਸਨ ਗਿਆ ਮੇਰੇ ਮੌਹ ਚ ਕੁਛ ਹੋਰ ਸੁਣੇਗੀ
Behad ghaint te ajj di truth story 👌👌👌👌👌
Good g ❤❤❤ ok g
Good 💯
ਬਹੁਤ ਵਧੀਆ story ਬਣਾਈ ਰਵਿੰਦਰ ਵੀਰ ਜੀ ਐਕਟਿੰਗ ਵੀ natural ਕੀਤੀ ਬਹੁਤ ਟਾਈਮ ਬਾਅਦ ਕੋਈ ਵਧੀਆ story ਵਾਲੀ ਪੰਜਾਬੀ movie ayi congrats 🎉 bro
ZAD TK 95%BRAHMAN JUDGES T UPERLI POST TE H TADTK ETHE INSAF ZAT DEKHKE HOWEGA.KERALA CH 1 RSS DE WORKER DE HATYA CH 15 MINORITIES DE BNDIAA NU MOUT DE SAZA .ZDKI BABRI GODRA TE SAMJOTA EXPRESS DE HINDU ATWADIA NU ZMANTAA ZISKARN HZARA LOG MRE
ਮੌਤ ਤਾਂ ਐਵੇ ਬਦਨਾਮ ਆ, ਅਸਲ ਦੁੱਖ ਤਾਂ ਜਿੰਦਗੀ ਦਿੰਦੀ ਏ 💯🤟💯
)
ਪੁੱਤਰ ਜੀ ਤੁਹਾਡੀ ਇਸ ਫਿਲਮ ਨੇ ਤਾਂ ❤ ਨੂੰ ਹਿਲਾ ਕੇ ਰੱਖ ਦਿਤਾ ਜੋ ਕੁੱਝ ਅੱਜ ਹੋ ਰਿਹਾ ਬਿਲਕੁਲ ਸਹੀ ਆ ਜੋ ਤੁਸੀਂ ਫਿਲਮ ਰਾਹੀਂ ਬਿਆਨ ਕੀਤਾ 👍🚩👌
ਬਹੁਤ ਵਧੀਆ ਫਿਲਮ ਆ ਰਵਿੰਦਰ ਗਰੇਵਾਲ ਜੀ ਅੱਤ ਅੱਤ ਪੂਰੀ ਘੈਂਟ ਪੰਜਾਬੀ ਫਿਲਮ 👍👍👌👌
ਅਲੱਗ ਹੀ ਕਾਨਸੈਪਟ ਹੁੰਦਾ ਰਵਿੰਦਰ ਗਰੇਵਾਲ ਦੀਆਂ ਫਿਲਮਾਂ ਦਾ,
Good job keep it up 👍
ਬਹੁਤ ਵਧੀਆ ਸਟੋਰੀ ਲੱਗੀ ਵੀਰ ਗਰੇਵਾਲ ਜੀ ਏਸੇ ਤਰ੍ਹਾਂ ਅੱਜ ਕੱਲ ਚੱਲਦਾ ਪਿਆ ਜੋ ਤੁਸੀ ਇਸ ਫਿਲਮ ਚੋ ਬਿਆਨ ਕੀਤਾ
Nyc movie 🎥
ਅਸਲ ਦੁੱਖ ਤਾਂ ਜਿੰਦਗੀ ਦਿੰਦੀ ਹੈ। ਮੌਤ ਤਾਂ avi badnam hai😢
ਬਹੁਤ ਵਧੀਆ ਉਪਰਾਲਾ,ਇਹੋ ਜਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ 🎉
❤❤❤❤❤❤
ਬਿਲਕੁਲ Natural ਐਕਟਿੰਗ ਕੀਤੀ ਰਵਿੰਦਰ ਵੀਰ ਸਵਾਦ ਲਯਤਾ ਅਲਗ subject ਦਿੱਤਾ ਕੋਈ ਨਹੀ ਤਾਂ ਐਵੇਂ ਹੱਸਾ comedy ਦਿਖਾਈ ਜਾਂਦੇ ਸੀ
ਅਸਲ ਜ਼ਿੰਦਗੀ ਚ ਵੀ ਕੋਈ ਏਂ ਦਾ ਲਾਲਾਰੀ ਜ਼ਰੂਰ ਚਾਹੀਦਾ ਬਹੁਤ ਵਧੀਆ ਬਕਮਾਲ ਪ੍ਰੋਡਕਸ਼ਨ
Cinema ਵਿੱਚ ਕਦੋਂ ਆਈ ਪਤਾ ਹੀ ਨਹੀਂ ਲੱਗਾ, ਪੂਰੀ ਅੱਤ ਫਿਲਮ ਹੈ ❤❤
ਬਹੁਤ ਵਧੀਆ ਮੂਵੀਜ਼ ਹੈ, ਵਾਹਿਗੁਰੂ ਤਰੱਕੀਆਂ ਬਖਸ਼ੇ ਰਵਿੰਦਰ ਗਰੇਵਾਲ ਵੀਰ ਨੂੰ
Siraaaa garewal ne laia is film ch❤❤ਮਿਦਾ ਲਾਲਾਰੀ 😊
ਬਈ proud of you Mitro film bna ke Nazara e lea ditta Grewal veer and Poori team Bravo 👏🏼 Very good work
ਚੁੰਨੀ ਰੰਗਣੀ ਆ ਲਲਾਰੀਆ ਨਾਲ਼ ਖੂਨ ਦੇ। ❤
Next part jaldi released krdo ji... 👌👌👌 nice movie.. ਸਾਰਿਆਂ ਫ਼ਿਲਮਾਂ ਤੋਂ ਕੁੱਜ ਹੱਟ ਕੇ ਸਟੋਰੀ ਆ....
ਬਹੁਤ ਵਧੀਆ ਉਪਰਾਲਾ ਰਵਿੰਦਰ ਗਰੇਵਾਲ ਸਾਹਿਬ ਬਹੁਤ ਹੀ ਵਧੀਆ ਫਿਲਮ ਹੈ ਤੁਹਾਡੀ
ਬਹੁਤ ਵਧੀਆ ਮੈਸੇਜ ਦਿੱਤਾ ਜੋ ਹੁਣ ਚਲ ਰਿਹਾ ਇਵੇ ਹੀ ਠੀਕ ਕਰਨੇ ਪੈਣੇ ਆ
❤ ਮਿੰਦਾ ਲਲਾਰੀਆ ਫਿਲਮ ਬਹੁਤ ਹੀ ਵਧੀਆ ❤ਹੈ❤
ਬਹੁਤ ਵਧੀਆ ਫਿਲਮ ਹੈ ਬਾਈ। ਕਿਤੇ ਨਾ ਕਿਤੇ ਸਚਾਈ ਬਿਆਨ ਕਰਦੀ ਹੈ।
V. Noce
ਬਹੁਤ ਹੀ ਵਧੀਆ ਫਿਲਮ , ਰਵਿੰਦਰ ਗਰੇਵਾਲ ਜੀ ਤੁਸੀ ਸਮਾਜ ਨੂੰ ਪਹਿਲਾਂ ਵੀ ਸੇਧ ਦਿੱਤੀ ਸੀ ਅਤੇ ਹੁਣ ਵੀ ਦੇ ਰਹੇ ਹੋ,ਜਿਉਂਦੇ ਰਹੇ
ਬਹੁਤ ਹੀ ਵਧੀਆ movie ਹੈ ❤❤❤❤❤
zindgi vich pehli vaar koi akalmandi vaali film vekhi nahi tan bus dirty poor hi chalda thanks garewal saab
ਰਵਿੰਦਰ ਵੀਰ ਜੀ ਬਹੁਤ ਸੋਹਣੀ ਫਿਲਮ ❤ ਮਿੰਦਾ ਲਲਾਰੀ♥♥⚔
ਮੈ ਆਪਣੇ ਆਪ ਨੂੰ ਫਿਲਮ ਚ ਦੇਖ ਕੇ ਮਾਣ ਮਹਿਸੂਸ ਹੋਇਆ ਸਾਰੀ ਟੀਮ ਨੇ ਵਧੀਆ ਕੰਮ ਕੀਤਾ ਖਾਸ ਸਿੱਧੂ ਸਟੂਡੀਓਜ਼ ਕਰਾੜਵਾਲਾ ਦਾ ਧੰਨਵਾਦ
Which character?
ਕੀ ਸਿਫ਼ਤ ਕਰਾਂ ਗਰੇਵਾਲ ਜੀ❤❤❤❤
ਬਹੁਤ ਸੋਹਣੀ ਫਿਲਮ ਆ ਗਰੇਵਾਲ ਵੀਰ
❤ਖ਼ੂਬਸੂਰਤ ਅਦਾਕਾਰੀ
Ravinder grewal nu serious role poora set baitha.bht vadiya c movie❤❤❤❤❤
Old Is Gold. ਰਵਿੰਦਰ ਗਰੇਵਾਲ ਤਾਂ ਰਵਿੰਦਰ ਗਰੇਵਾਲ ਆ । ਸਾਫ਼ ਸੁਥਰਾ ਬੰਦਾ ਸਾਫ਼ ਸੁਥਰੀ ਗੱਲਬਾਤ
❤❤❤
Good moovie,,, haha hii ਆਲ਼ੇ ਫੁਕਰਿਆਂ ਤੋਂ ਸੌ ਗੁਣਾ ਚੰਗੀ,,,
Bhut bhut bhut vdya movie ❤❤❤ reality waheguru ji chrhdikala bkhshn sari team nu ❤❤❤
ਬਹੁਤ ਬਹੁਤ ਵਧੀਆ ਫਿਲਮ🎥🎬👀 ਬਣਾਈ ਰਵਿੰਦਰ ਬਾਈ👍👍
Dill khus kita garewal Saab Love you nice muvi congratulations 🎉🎉🎉🎉🎉
ਬਹੁਤ ਸੋਹਣੀ ਤੇ meaningful movie ਗਰੇਵਾਲ ਸਾਬ❤️🙌🙌🙌🙌🙌🙌
Very Good MoviBilkul Normal Tarike Naal Bani Hoyi Movi Par Bahut Vadiya Bilkul Katt Bajat Naal Sariyan Movies Ne Ravinder ji Diyan Par Sariyan Movies Vadiya Lagdiyan Ne
Good film Ravinder bhaji good acto nice or music bh wadiya banaya mohit bro congratulations
Bai ji bahut Vadiya story filam di Grewal Bai sohna kirdar nibh rahe god bless you
ਬਹੁਤ ਸੋਹਣੀ ਮੂਵੀ ਆ ਵੀਰ ਗਰੇਵਾਲ ਸਾਬ ਅਤੇ ਅਮਨ ਵੀਰ ਬਠਿੰਡਾ,,, ਗੱਗੀ ਐਂਕਰ ਭਗਤਾ ਭਾਈ,,
mukh mushi di acting 👌👌👌👌👌Bhut vadia story keep it up Ravinder grewal ji 👍👍😍
Part - 2 v chahida 🙏.....heere di acting boht ghaint c puri original acting ghaint character boht confidence bande di awaaj vich dialogue v vdia bolda ......real lagda sab .....❤❤
ਬਹੁਤ ਹੀ ਵਧੀਆ ਫਿਲਮ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਦੇਵੇ
Bahoot nice video Ravinder Garewal and all movies character super.. God bless all
Va sab ਪੁਰਾਣਾ ਖੁੰਡ ਹੀ ਹੁੰਦਾ ਤੇ ਕੰਮ ਵੀ sirra karda hunda gippi huniy ta Amy jannya ਵਾਂਗੂ ਦੰਦ ਕਦਮਆ ਹੈ ਬਣਾਈ ਜਾਂਦੇ c tu hy Raju ਈਰਾਨੀ ਬਣੀ ਗਾ
Thanks 🎉bouhit hi vadhia filam hea ,ik din aaiga eadha hi hoega
Bhoot vdiya movie ji... Next part jaldi released kroo ji... ❤️❤️❤️wit krde aa ji
ਦਿਲ ਨੂੰ ਟੁੰਬ ਗਈ ਫਿਲਮ ਗਰੇਵਾਲ ਬਾਈ ਜੀ ਵਾਹਿਗੁਰੂ ਸਦਾ ਚੜਦੀ ਕਲਾ ਬਖਸ਼ੇ ਜੀ
ਬਹੁਤ ਵਧੀਆ movie ਬਣਾਈ ਹੈ ਅਲਗ subject ਬਿਲਕੁਲ ਨਹੀਂ ਤਾਂ ਐਵੇਂ ਗੰਦੇ ਹਾਸੇ ਬਣਾਈ ਜਾਂਦੇ ਸੀ congrats 🎉 all team
𝐁𝐡𝐮𝐭 𝐡𝐞 𝐣𝐚𝐚𝐝𝐚 𝐯𝐝𝐢𝐚 𝐟𝐢𝐥𝐦 𝐚𝐚 👍👍👍🔥
ਬਹੁਤ ਵਧੀਆ ਕੰਮ ਕੀਤਾ ਤੇ ਵਦੀਆ ਅੱਜ ਦੇ ਸਮੇਂ ਸੱਚ ਦੀ ਗੱਲ ਕੀਤੀ ਹੈ ❤❤❤❤ ਜੇ ਪੁਲਿਸ ਆਪਣਾ ਫਰਜ਼ ਨਿਭਾਵੇ ਆਮ ਜਨਤਾ ਕਿਉਂ ਦੁਖ ਪਾਵੇ
ਬਹੁਤ ਵਧੀਆ ਫਿਲਮ ਬਣਾਈ ਸਾਰੀ ਟੀਮ ਨੇ ❤
ਬਹੁਤ ਹੀ ਵਧੀਆ ਸਟੋਰੀ ਆ। ਬਹੁਤ ਹੀ ਵਧੀਆ ਐਕਟਿੰਗ ਬਾ ਕਮਾਲ ਮੂਵੀ ਬਾਈ ਜੀ 🙏🙏
Vekhi Start to h.pr 5mint di film vekh ke ..patta lag giya bai ji di filam dil lutt lenddi ... gulabi pag bann mitra
ਅੱਜ ਦੇ ਸਮੇ ਵਿੱਚ ਬਿਲਕੁਲ ਫਿੱਟ ਬੈਠਦੀ ਇਹ ਫਿਲਮ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀ ਜੇ ਕੋਈ ਚੰਗਾ ਕੰਮ ਕਰਦਾ ਉਸ ਨੂੰ ਸਰਕਾਰਾਂ ਕਰਨ ਨਹੀ ਦਿੰਦੀਆਂ
ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ 👌👌👌👌👌 1:
Brilliant film grewal sahib you are great we need few more film like this one .10 out of 10 luv ya ❤
great idea..... Gippy, bhalla, anmol, ammy, jassar etc. team is nothing before this movie. superbbbbbbbbbbbbbbbbbb
ਬਹੁਤ ਈ ਵਧੀਆ ਫਿਲਮ ਬਣਾਈ ਭਾਊ ਨੇ ❤❤❤❤❤❤❤❤
ਵਾ ਸਰਦਾਰਾ ਕਿਆ ਬਾਤ ਏ, ਬਹੁਤ ਵਧੀਆ ਫਿਲਮ
ਬਹੁਤ ਵਧੀਆ ਫਿਮਲ ਆ ਵੀਰ ਰਵਿੰਦਰ good 👍
Uh ta mera v c haye Rabba kinna dard kinni sohni picture reality of punjabi Jeevan nu saidh dindi aa Grewal bhaji salute aa tuhanu Shabda da koi end nahi tareef karan layi ki kahiye bahut sohni picture hai eho jahiya pictures di hi lodh hai Punjab nu
ਫਿਲਮ ਦੀ ਸ਼ੂਟਿੰਗ ਸਾਡੇ ਸ਼ਹਿਰ ਵਿਚ ਹੋਈ ਐ
ਕਿੱਥੇ?
@@sukhchainsingh-cb9pb ਰਾਮਪੁਰਾ ਫੂਲ
Kehda shehar aa
@@guribhangu8820bathinda
@@guribhangu8820 Rampura Phul
ਬਹੁਤ ਵਧੀਆ ਫਿਲਮ ਆ ਜੀ
Bohat Wadia film aa👌
Minda Lalari Ravinder Grewal
Wha mara Ravinder bhai je bhut badye video sandas deya दिल कुश कर दिया है
Khya batt hai yrr supar se bi upar 👌👌👌👌👌
Puri team ne boht vdia kam kita a congratulations
RAVINDER GREWAL NICE VOICE,ACT, HMESHA DE TRAH
Bhut vadia film aa...bhut vadia kita nawe lokkan nu kam den lyi film ch bhut sohna suneha film da .. 👍 good job carry on m always with you ❤️
Bohat wadya script aa good message love from Lehnde Panjab tu❤
ਅੱਜ ਦੇ ਸਮੇਂ ਦੇ ਮੁਤਾਬਿਕ ਬਿਲਕੁਲ ਢੁੱਕਵੀਂ
ਬਹੁਤ ਚੰਗੀ ਫਿਲਮ ਆ ਜੱਟਾ👍
ਸੱਚੀ ਬਹੁਤ ਸੋਹਣੀ ਫਿਲਮ ਆ ❤❤❤❤❤
ਬੁਹਤ ਵਧੀਆ ਫਿਲਮ 🙏🏼🙏🏼
Bhoot sohni movie bnaiii jisnu dekh K AJ Kal da such akha muhre aya so Saari team vdhaiii di hakdaar a ❤ Nahi ta AJ Kal eve extra comedy te extra gang var to bina kuj Ni dikhda filma ch
Great ,, God bless you Grewal saab , waheguru tarrakki bakshe
Bhit dair baad dekhi aida d movie heart touching story ❤️🙏
Bahut wadiya movie aa
Chunni ragni aa lalariya nal khoon de ❤
Bahut he bakmaal grewal bhji koi jwab nhi emotional krta yr😢❤
Bht sohni film aa .... public nu chaida ida diyan filma di support karni chaidi a...
ਬਹੁਤ ਵਧੀਆ ਸਟੋਰੀ ਜੀ 👌👌👍👍