All Tractor sale |Second hand tractor sale|Bittu Nizampur🙏 ਪੁਰਾਣੇ ਟਰੈਕਟਰ ਬਹੁਤ ਹੀ ਜਾਇਜ ਰੇਟਾਂ ਤੇ ਖਰੀਦੋ

Поділитися
Вставка
  • Опубліковано 20 тра 2024
  • All Tractor sale |Second hand tractor sale|Bittu Nizampur🙏 ਪੁਰਾਣੇ ਟਰੈਕਟਰ ਬਹੁਤ ਹੀ ਜਾਇਜ ਰੇਟਾਂ ਤੇ ਖਰੀਦੋ
    ਇਹ ਸਾਰੇ ਟਰੈਕਟਰ ਗਿੱਲ ਐਂਡ ਕਲੇਰ ਫਾਰਮ ਤੇ ਸਮਰਾਲੇ ਖੜੇ ਹਨ ਤੇ ਸਾਰੇ ਹੀ ਬੈਸਟ Price ਤੇ ਟਰੈਕਟਰ ਖੜੇ ਹਨ ਲੱਕੀ ਬਾਈ ਹੋਣਾ ਕੋਲ 4wd, 2wd ਹਰ ਤਰ੍ਹਾਂ ਦੇ ਟਰੈਕਟਰ ਮੌਜੂਦ ਹਨ ਤੁਸੀਂ ਆਪਣਾ ਪੁਰਾਣਾ ਪੁਰਾਣਾ ਟਰੈਕਟਰ ਵਿਚ ਦੇ ਕੇ ਨਵਾਂ ਟਰੈਕਟਰ ਲੈ ਕੇ ਜਾ ਸਕਦੇ ਹੋ ਤੇ ਜੇ ਕਿਸੇ ਮੇਰੇ ਵੀਰ ਨੇ ਲੋਨ ਕਰਾਉਣਾ ਹੋਵੇ ਤਾਂ ਲੋਨ ਦੀ ਸੁਵਿਧਾ ਵੀ ਮੌਜੂਦ ਹੈ ਇਹ ਇਹ ਫਾਰਮ ਪੁਰਾਣੇ ਲੁਧਿਆਣਾ To ਚੰਡੀਗੜ੍ਹ ਬਾਈਪਾਸ ਤੇ ਮੌਜੂਦ ਹੈ |
    #secondhandtractor #bittunizampur #tractor #alltractorforsale #secondhandtractorsale #tractormandi #tractormanditalwandisabo #tractormandibarnala #tractormandimoga #secondhandtractorvideo #jattlife #farming #secondhandtractorbazar #agriculture #secondhandtractorvideo #tractorvlog #mixvlog
    Music 👉
    Brooklyn and the birdgr - nicos......
    अगर आप अपना वीडियो बनवाना चाहते हो तो इस नंबर पर संपर्क करें 📞 89681-61981
    Old Video 👉 • All Tractor For Sale |...
    Old Video 👉 • All Tractor For Sale |...
    ਮੈਂ ਬਿੱਟੂ ਨਿਜ਼ਾਮਪੁਰ ਆਪਣੇ ਚੈਨਲ ਤੇ ਆਉਣ ਤੇ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾ
    ਟਰੈਕਟਰਾ , ਅਤੇ ਖੇਤੀ ਦੇ ਸੰਦਾਂ ਦਿਆ
    Videos
    ਪੰਜਾਬ ਵਿੱਚ ਪੁਰਾਣੀਆ ਇਮਾਰਤਾਂ ਅਤੇ ਹੋਰ ਵੀ ਨਵੀਆ ਨਵੀਆ ਹਰ ਤਰਾਂ ਦਿਆ Videos ਵੇਖਣ ਨੂੰ ਮਿਲਣਗੀਆ
    Mob 8968161981 in

КОМЕНТАРІ • 9

  • @arneetkaur9973
    @arneetkaur9973 2 місяці тому

    Good Information

  • @preet1116
    @preet1116 2 місяці тому

    👌👌

  • @user-iu4cf9dm8g
    @user-iu4cf9dm8g 2 місяці тому

    Good video bro 💯💯

  • @pandurangwaghamode6014
    @pandurangwaghamode6014 2 місяці тому

    Sir required Mahindra 555
    2018 model pl final price

  • @ShamsherSingh-dg6do
    @ShamsherSingh-dg6do Місяць тому

    Veer massy Wala da no send kari

  • @bainsfarmpb07
    @bainsfarmpb07 2 місяці тому

    ਵੀਰ ਜੀ ਬਾਹਰਲੇ ਨੰਬਰ ਟਰੈਕਟਰ ਦਿਖਾਓ ਕਿਤੇ

  • @DavinderSingh-tq8sj
    @DavinderSingh-tq8sj 2 місяці тому

    ਜੇੜ੍ਹਾ ਨੀ ਵੀਡੀਓ ਬਾਅਦ ਚ ਬਣੌਦਾ ਪਹਿਲਾਂ ਲਾਈਕ ਸ਼ੇਅਰ ਨੂੰ ਰੋਂਦਾ

    • @rehal855
      @rehal855 2 місяці тому +1

      ਬਾਈ ਜੀ ਮਿਹਨਤ ਹੀ ਲਾਇਕ ਵਿਊ ਕਰਕੇ ਕਰਦੇ ਆ ਜੇ ਤੁਸੀਂ ਲਾਈਕ ਕਰਦੋ ਗੇ ਤਾਂ ਕੋਈ ਫਰਕ ਨਹੀ ਪੈਂਦਾ ❤ਸੋਚ ਬਦਲੋ