@@rajveergill2491- veer ehna lokaan da koi deen Dharam koi jubaan Ni hundi ,chahe eh lopon aa te chahe koi duja..ehna nu te bas like n views tak Matlab aa..ohna lyi te eh lok sirse Vale saadh nu v devta BNA denge..mari hoi zameer de lok aa eh
bai asi moga mandi c oda ghuman gye c ta 18 holland dakhia ta bahot vadhia condition ch ta ona na muh to 6 lakh mangia ta 80 paisa tyar ah ta jama dakha kari janda a
Sukhjinder veer ji thuade tay thuaday Channel de Bhoot Respect krde aa But Aa tractor aala bnda Najayaj Rate mangi janda aa Bai Ena Lalchi Bnda nhi vekhya Bai koi nhi leuga ehna rate ch ehe Bnda tan Har tractor day naal Apda Rate Mangda aa 😂😂😂😂
Nhi vir ji gal shi nhi hai jido kisaan da tractor wich katna Honda odo model da hisab nal katde hon 2010 da 4 lakh mangi jade ne gal soch karni chide ha makit rate de hisaab naal
Ethe khadde he rahan gye, te old car's vi sale karde Han dabbal price londe han, hunn kuch vikda nahi ta he bai parmosion karwa reha, je price sahi hunde , promotion karwon di jarurat na paindi.
Loppon saab tuhade te jakeen krde lag . Aah dealers wali video dobara na kareo tractor dealer ja car dealer . Dealer sarre chor hunde aa . Loka ne tuhade te jakeen krke lai laina aa fer agla sarri zindgi tuhanu Galla kadhu ga . Tuhanu tan 10 hajar milna aa kise veer da 6 7 lakh kharab ho jana aa . Loppon saab eh kam dobara na kareo PLZZZZZZZZZZ
ਮੇਰਾ ਜ਼ਿਲਾ ਫਰੀਦਕੋਟ ਹੈ ਇਹ ਸਭ ਤੋਂ ਮਹਿੰਗੇ ਟਰੈਕਟਰ ਵੇਚਦੇ ਹਨ ਐਵੈ ਨਾ ਫਸਿਆ ਜੇ।।
ਰੇਟ ਵਾਲੀ ਲੁਟ ਮਚਾਤੀ. ਏਨਾ ਤੋ ਬਚੋ ਵੀਰੋ ਠਗ ਪਾਰਟੀ ਜੇ.
ਇਹਨਾਂ ਘੱਟ ਰੇਟ ਇਕ ਲੈਣ ਆਇਆ ਅਗਲਾ ਦੋ ਲੈਜੂ ਇਕ ਘਰੇ ਰੱਖ ਲਵੇਗਾ ਤੇ ਦੂਜੇ ਦਾ ਵਪਾਰ ਕਰ ਲਵੇਗਾ ਨਜ਼ਾਇਜ ਹੀ ਘੱਟ ਰੇਟ ਦੱਸੇ 😅😅😅😅।ਕੋਟਕਪੂਰੇ ਜਾਂ ਮੋਗੇ ਮੰਡੀ ਤੇ ਭੇਜ ਦੋ ਘੰਟੇ ਕੁ ਵਿੱਕ ਜਾਣੇ ਨੇ ਇਹ ਸਸਤੇ ਬਾਹਲੇ ਨੇ।😮😅😅😅
ਲੋਪੋ ਬਾਈ ਲਾਲਚੀ ਬੰਦੇ ਦੀ ਵਿਡੀੳ ਨਾ ਕਰਿਆ ਕਰੋ. 30 ਪੈਸੇ ਟਾਇਰ ਨੂ 70ਦਸੀ ਜਾਦਾ .ਲੋਪੋ ਬਾਈ ਕਿਹੜਾ ਬਚਾ,,0k bai
ਜਿਹੜੇ ਹਿਸਾਬ ਨਾਲ ਰੇਟ ਆ ਮੈਨੂੰ ਲਗਦਾ ਇਹ ਏਜੰਸੀ ਦਾ ਹੀ ਸ਼ਿੰਗਾਰ ਬਣੇ ਰਹਿਣਗੇ
ਸਾਰੇ ਟਰੈਕਟਰਾਂ ਦਾ ਰੇਟ 50000 ਤੋਂ 100000
ਵੱਧ ਹੈ ।
Nhi yr kal leke aye 5310 10 model 515 da
ਰੇਟ ਬਹੁਤ ਘੱਟ ਹੈ
ਤਲਵੰਡੀ ਸਾਬੋ ਲਿਆ ਆਈ ਬਾਈ ,,
ਸਾਰੇ ਮਿੰਟੋ ਮਿੰਟੀ ਵਿਕ ਜਾਣ ਗਏ 😂😂😂😂
jis saab naal ret mgda ahe ni bikde
😂😂😂
ਸਾਡੇ ਪਿੰਡ ❤
ਐਨੇ ਸਸਤੇ ਟਰੈਕਟਰ ਮੇਰਾ ਦਿਲ ਕਰਦਾ ਆਪਣਾ ਸਾਈਕਲ ਵੇਚ ਕੇ ਬਾਈ ਹੁਣਾ ਤੋਂ ਦੋ ਟਰੈਕਟਰ ਲੈ ਲਵਾਂ ਇਹਨਾਂ ਜ਼ਿਆਦਾ ਘੱਟ ਰੇਟ,,,,😂😂😂😂
ਤਾ ਹੀ ਤਾ ਖੜੇ ਆ😂😂
😂❤😮ha.haaaaaa😅
@@BalbirThind-uc6nl sahi kaha tusi g peo da peo mangi ja rahe
@@sukhrajsinghsukhi1745 eh khde hi rehne aa kise greeb matad di manji thokni ehna ne
🤣🤣🤣🤣😂😂😂
ਸ਼ਰਮ ਕਿੳੁ ਨੀ ਹੈਗੀ ਲੋਕਾ ਰੇਟ ਮੰਗਣ ਲੱਗੇ ਜੇ ekk ਪਿੳੁ ਦਾ ਪੁੱਤ ਹੈਗਾ ese ਰੇਟ ਤੇ ਵੇਚਣੇ E ਫਿਰ ਘੱਟ ਨਾ ਕਰੀ
ਵੀਰ ਰੇਟ ਬਹੁਤ ਜ਼ਿਆਦਾ ਦੱਸ ਰਿਹਾ.. ਬਹੁਤ ਜ਼ਿਆਦਾ
Veere show room de tractor hai par khilare bahar hai, lopon saab kande ki je kise vpari kol hunde, veero dasso brar kaun hai viyapari tan hai?
@@rajveergill2491- veer ehna lokaan da koi deen Dharam koi jubaan Ni hundi ,chahe eh lopon aa te chahe koi duja..ehna nu te bas like n views tak Matlab aa..ohna lyi te eh lok sirse Vale saadh nu v devta BNA denge..mari hoi zameer de lok aa eh
ਟਰੈਕਟਰ ਮੰਡੀ ਨਾਲੋਂ ਰੇਂਟ ਜਿਆਦਾ ਹੈ
ਅਸੀ ਲੀਤਾ 4.92 ਦਾ 855 20 ਮਾਡਲ
ਇਹ 14ਮਾਡਲ ਦਾ 5 ਲਖ ਮੰਗੀ ਜਾਦਾ.
ਘਰੋਂ ਲਿਆ ਜਾ ਮੰਡੀ ਵਿੱਚੋ
14 ਮਾਡਲ ਦਾ ਰੇਟ ਅਜ ਸੀਜਨ ਮੰਦਾ ਕਰਕੇ ਵਧ ਤੋ ਵਧ 360-365 ਹੈ !!ਸੀਜਨ ਟਾਈਮ 20 ਹਜਾਰ ਵਧ !! ਬਾਕੀ ਅਜ ਦਾ ਟਾਈਮ H.L.M ਦਾ ਹੈ 🙏 !!
Veer mnu v dva deyo 855 mai v lena rate but mngi jnde 18 model 6 lakh reply kreo
Kitho lyaa veer tuc
Veer number send kreo soda gal krni sode nal
ਰੇਟ ਬਹੁਤ ਜ਼ਿਆਦਾ ਹਾੲੀ ਹਨ
ਰੇਟ ਕੁਝ ਜ਼ਿਆਦਾ ਹੀ ਦੱਸਿਆ ਜਾ ਰਿਹਾ
ਇਸ ਰੇਟ ਤੇ ਕੋਈ ਨੀਂ ਵਿਕਣਾ ਨਵਾਂ ਵਧੀਆ ਪੈਸੇ ਚੰਗੇ ਛਡ ਦਿੰਦੇ ਇੰਜਸੀ ਵਾਲੇ
ਗਾਹਕ ਨੂੰ ਨਵੀਂ ਪੁਰਾਣੀ ਇੰਜਸੀੰ ਤੈ ਕੀ ਲੈਣਾ ਲਖ ਲਖ ਰੇਟ ਵਧ ਹੈ
ਸਤ ਸੀ੍ ਅਕਾਲ ਵਿਕੀ ਭਾਈ ਜੀ ਮੈ ਗੰਗਾਨਗਰ ਰਾਜਸਥਾਨ ਤੌ ਹਾਂ ਅਤੇ ਮੈਂ ਚਾਰ ਪੰਜ ਵਾਰ ਮੈਂ ਵਿਕੀ ਭਾਈ ਜੀ ਨਾਲ ਫ਼ੈਨ ਤੇ ਗਲ਼ ਕਿਤੀ ਹੈ ਜੀ ਭਾਈ ਜੀ ਨਾਲ ਗੱਲ ਕਰਕੇ ਵਧੀਆ ਲਗਿਆ ਅਤੇ ਫਰੀਦਕੋਟ ਚ ਬਰਾੜ ਏਜੇਂਸੀ ਬਹੁਤ ਪੁਰਾਣੀ ਹੈ
bai lopo valia ehna thaga kol keo jana kise tractor da sahi rate dasia ehne
Preet ਨਵਾ ਲੈਲੌ .
ਇਸ ਕੌਲ ਕੋਈ ਫਾਇਦਾ ਨਹੀ.
Demo 2018,2500 hrs 6 lakh ਹੱਦ ਤੋ ਵੱਧ ਰੇਟ ਸਾਰੇ ਟਰੈਕਟਰਾਂ ਦੇ
Aa ta sirrra da thagh na veer
@@GurdeepSingh-bx8xy ਵੀਰ ਟਰੈਕਟਰਾਂ ਦੇ ਰੇਟਾ ਤੋ ਹੀ ਪਤਾ ਲੱਗਦਾ
Bahut badhiya Sat Sri akal veer ji
855 5 star 2014 modal kine k da milju y
Saade kashipur agency ch khra hai 2019 model sawraj five star⭐⭐⭐⭐⭐ six lakh
3:49 2018 model 5050d 4x4 mahindra agency ch khada c faridkot 4.5 mangde c vikeya hi ni 1-2 saal ovein hi khada reha
Good job
Ane rate vice sare jadhge vice ne vikde video bena ke time vaste
ਲੈ ਬਈ ਪੰਚੈਤੇ ਐਨੇ ਸਸਤੇ ਟਰੈਕਟਰ ਦੇਣ ਕਰਕੇ ਹੀ ਇਹਦਾ ਨਾ ਚਲਦਾ😂😂🙄
Good
Koi veer tractor buy krda taa review dyo please
Veer ads Ghat lgya kro
Bhaa ji dhkaa...dkaa kri jande off time or mandi g ayi ch bhi...
Ehna rate nhi milna kisse da v jine mangi jnda veer
ਰੇਟ ਬੁਹਤ ਜਿਆਦਾ
Nice veer
Bai lope walya video jroor bnya kr par thoda dekh liya kr. Veer sara tractor da 1 lakh v wad mangi jnda market nallo
Rate bht.he jiyada aw🤩
ਗੱਡੀਆਂ ਨੂੰ ਵੀ ਪੱਖੇ ਚਲਦਾ ਵਾਹ ਤੁਹਾਡੇ
Nyc veer bro
Very nicebro
bai asi moga mandi c oda ghuman gye c ta 18 holland dakhia ta bahot vadhia condition ch ta ona na muh to 6 lakh mangia ta 80 paisa tyar ah ta jama dakha kari janda a
Punjab ch 🚗 ya tractor 🚜
sab Haryana nalo bhut mehnga a resale ch
Nice video ❤
2014 model 855 sirf 3.sawa3lakh to jyada ni hega.
Bai mnu dwa deyo 855 haiga ta kse kol mai lena
@@HarpreetSingh-pe7ee samrale seher jake pta krla bai bhut khade aa tractor othe
Sat Sri akal pagi somal Germany
ਇਹ ਤਾਂ ਰੇਟ ਵਾਲ਼ੀ ਤਾ ਕਮਾਲ ਕਰੀ ਜਾਂਦਾ ਬਾਈ ਜੀ
Jee ayan nu sade shehr vich lopo bai
Jisne ehne mhnga laina osnu ki nva vadduga
Nice ❤
ਕੀ ਗਾਲ ਬਈ ਨਵੇਂ ਬਣਨੋ ਹਾਟ ਗਏ ਜੇੜਾ ਏਨਾ ਰਤੇ ਮੰਗੀ ਜਾਣਾ।
❤❤❤
🙏🙏❤️❤️
Bai rate jyda bol rahy ha ji
Bs vedio bnon nal matlab...jaata nu kive lutt Reha...Aaa b push lna c vedio bnon to pehla. ...Kine High Rate.
Sukhjinder veer ji thuade tay thuaday Channel de Bhoot Respect krde aa But Aa tractor aala bnda Najayaj Rate mangi janda aa Bai Ena Lalchi Bnda nhi vekhya Bai koi nhi leuga ehna rate ch ehe Bnda tan Har tractor day naal Apda Rate Mangda aa 😂😂😂😂
Kahan pr h ye agency
Bai moge wali new holland di ejansi v ja ke aao
ਹਰ tractor 80000,90000 ਤੱਕ ਜਿਆਦਾ ਮਹਿੰਗਾ
ਕਿੱਦਾਂ ਬਾਈ ਜੀ
ਬਾਈ ਰੇਟ ਨਜਾਇਜ਼ ਨੇ
ਬਾਈ ਚੰਗੀ ਖਾਂਦੀ ਲੱਗਦੀ ਹੇ ਜੀ
ਸਤਿ ਸ੍ਰੀ ਆਕਾਲ ਬਾਈ
ਸੰਤ ਜਰਨੈਲ ਸਿੰਘ ਖਾਲਿਸਤਾਨ ਜਿੰਦਬਾਦ ਜੀੳ ਚੜਦੀਕਲ ਸਿੰਘ ਵਿਚ ਰੱਖਿਆ ਜੀੳ
Nhi vir ji gal shi nhi hai jido kisaan da tractor wich katna Honda odo model da hisab nal katde hon 2010 da 4 lakh mangi jade ne gal soch karni chide ha makit rate de hisaab naal
Rate Bhoat Jada ji
Rate bahut jda ne
Ethe khadde he rahan gye, te old car's vi sale karde Han dabbal price londe han, hunn kuch vikda nahi ta he bai parmosion karwa reha, je price sahi hunde , promotion karwon di jarurat na paindi.
John dero da rate ghat mangea veer 8 lac da vikjega
ਰੇਟ ਜਿਆਦਾ ਘੱਟ. ਨੇ ਜੀ
Patiala kabad mandi jao bhut vadhiya ta sasta mil janda hn
Ena kat rat y Dil krda motercycle sale kar k tractor lay ama
ਇਹ ਬਾਈ ਇਸ ਦਾ ਰੇਟ ਬਹੁਤ ਜਾਂਦਾ ਏ 1 ਲੱਖ ਦਾ ਫਰਕ ਏ
22 model tractor 7-50 da mil janda a ah ta jma dakha a
ਫੂਸ ਮੰਡੀ ਬਹੁਤ ਲੌੜ ਹੈ ਜੀ ਤੁਹਾਡੀ,ਉਥੇ ਮਦਦ ਕਰੌ ਇਕ ਦਿਨ,
ਬਹੁਤ ਰੇਤਾ ਆ ਗਿਆ ਹੈ ਘੱਗਰ ਦਾ ਬੰਨ ਟੁੱਟਣ ਕਰਕੇ
ਜਿੰਨਾ ਦੇ ਰੇਤਾ ਆਇਆ ਉਹ ਘਰੌਂ ਵੀ ਗਰੀਬ ਨੇ
ਓਨਾ ਦੇ ਝੌਨਾ ਵੀ ਨਹੀ ਲੱਗਣਾ
Sara e vik jana is hissab naall
ਰੇਟ ਬਹੁਤ ਜ਼ਿਆਦਾ ਆ
ਰੇਟ ਬਹੁਤ ਜਿਆਦਾ
ਏ ਘਰੋ ਛਿਤਰ ਖਾਓ ਗਾ ਬੋਤ ਸਸਤੇ ਟਰੇਕਟਰ ਸੁਟੀਜਾਦਾ ਆ
Ghade ghode da iko mul aa
Rate ala patandar sira e lai janda
Maal bahla kha lya lgda mahnga v bhot h
rate lakh lkh rupe jade mangi janda
Bhut sastay hai
Jehre hisab nl rate aw koi nai sail hunda
Y rate jyda mngi jda
ਰੇਟ ਦੱਸ ਕੇ ਪਤੰਦਰ ਨੇ ਲੋਪੋ ਆਲੇ ਦੇ ਵੀ ਸਿਰ ਚ ਖੁਰਕ ਲੜਨ ਲਾਤੀ
ਆਪ ਹੀ ਵਾਲਾ ਸਾਰੇ ਟਰੈਕਟਰ
Bhai rate bhut ght aaa
Bai rate ghat ne tere thode hor vdhake dus
Bai nu sare khade hi de gya koi
Rate bohat Haigh hai bhaji i
ਇਸ ਤੋਂ ਮਹਿੰਗੇ ਤਾਂ ਟਰੈਕਟਰ ਵਿਕਣ ਵੀ ਨੀ ਲੱਗੇ
Sukhjindra..rate..bahut.he..jiada.high.aa
Lakha lakh rupaiya sidhha e wadhh dassi janda
ਡੈਮੋ 75ਹਾਰਸ ਪਾਵਰ ਦਾ ਹੁੰਦਾ
High rate old tractor😮
22 ji rate bohut jada aaa
Rate bhut jiyadaa bhut bhut
Eh banda ta sirre da thug banda .ehna kol ja ke koie banda fass na Jaya veero.
BHAI RATE KUJ JYADA LAGDA . PAR LOPPON SAB TUSI EDA DI VIDEO DOBARA NA BNAEO. PLZZZ. DEALER APNE PEO DE SAKE NI HUNDE . PLZ AAH KAM NA KAREO DOBARA
ਲੋਪੋ ਵਾਲਿਆ ਵਿੱਕੀ ਬਰਾੜ ਦੇ ਦੱਸੇ ਰੇਟਾ ਨੂੰ ਸੁਣਕੇ ਤੇਰਾ ਮਨ ਵੀ ਕਾਲਾ ਪੲਈ।ਜਾਦਾ ਰੇਟ ਬਹੁਤ ਜਿਆਦਾ ਦੱਸੀ ਜਾਦਾ ਬਰਾੜ
Loppon saab tuhade te jakeen krde lag . Aah dealers wali video dobara na kareo tractor dealer ja car dealer . Dealer sarre chor hunde aa . Loka ne tuhade te jakeen krke lai laina aa fer agla sarri zindgi tuhanu Galla kadhu ga . Tuhanu tan 10 hajar milna aa kise veer da 6 7 lakh kharab ho jana aa . Loppon saab eh kam dobara na kareo PLZZZZZZZZZZ
Jor tera vi bohat lagya rate dusan lyi