Simranjit Singh Mann ਦਾ ਭਗਵੰਤ ਮਾਨ ਨੂੰ ਠੋਕਵਾਂ ਜਵਾਬ ਮੈਂ ਗੁਲਾਮੀ ਨਹੀਂ ਮੰਨਦਾ ਇਸ ਕਰਕੇ ਨਾਲ ਕਿਰਪਾਨ ਰੱਖਦਾਂ

Поділитися
Вставка
  • Опубліковано 16 чер 2022
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision
  • Розваги

КОМЕНТАРІ • 27

  • @preetgill1554
    @preetgill1554 2 роки тому

    waheguru ji

  • @user-py3yx2ge7r
    @user-py3yx2ge7r 2 роки тому +3

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @shergillpharwahi1530
    @shergillpharwahi1530 2 роки тому +3

    ਸਿਮਰਨਜੀਤ ਸਿੰਘ ਮਾਨ ਜਿੰਦਾਵਾਦ 🙏🙏🙏

  • @indianreal110
    @indianreal110 2 роки тому

    1999 wich baddi kirpan kithe gayi see ???

  • @jugrajsinghghumman.1012
    @jugrajsinghghumman.1012 2 роки тому +1

    O bapu ji chlo Mana Lana aa ke tusi ghulami nhi Manda par ik gall dso ajj Tak kripan nal ke sawariya Punjab da kuj nhi ma fer chup karka ba ja rab da naa la es Umar vich rab to dar na bura Kam Kar ..

  • @Honest_Review
    @Honest_Review 2 роки тому

    Kirpan sikhi da kkar te amrit dhari sikh nu nal rakhni jaroori a, tuc gulam ni ho.
    Par Baba ji chadu chon nishan a na ke hatheyar.
    Matlb fer ta thode ghare sfai v karpan nal hundi honi.
    Chin di foj nal gal karn lai foji rifal, gun vgera le ke jange na kirpan na chadu.
    Yaar example ta koi chaj di deo
    Manda dubdi sikhi nu bchaan di lod a ,
    Pr j ik var loka ne nmi party nu moka dita ta loka nu chadu laun vale na smjo , j ena ne kuj na kita fer koi hor aju🙏🏻

  • @balrajsingh3392
    @balrajsingh3392 2 роки тому +3

    Simernjeet singh maan jindabaad 🙏🙏🙏🙏🙏

  • @punjabibali8410
    @punjabibali8410 2 роки тому +1

    ਬਾਪੂ ਜਿੰਦਾਬਾਦ

  • @simrankaurkaur1027
    @simrankaurkaur1027 2 роки тому +1

    Sadi kom de heere 💝

  • @o.pgorakapoorpind6908
    @o.pgorakapoorpind6908 2 роки тому +1

    ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਬੀ ਜੇ ਪੀ ਦੀ ਬੀ ਟੀਮ ਬਣਾਈ ਗਈ ਹੈ ਅਤੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਤੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕਰਨਾ ਹੈ ਸੋਚੋ ਤੇ ਵਿਚਾਰੋ ਅਤੇ ਭੰਗਵੰਤ ਮਾਂਨ ਸਾਹਿਬ ਜੀ ਲੋਕਾਂ ਨੂੰ ਗਰੀਬ ਮਜ਼ਦੂਰ ਦੇ ਹਾਲਾਤ ਬਹੁਤ ਤਰਸਯੋਗ ਹੋ ਗਏ ਹਨ ਤਾਂ ਸੋਚੋ ਕਿ ਦੀਲੀ ਨੇ ਮੂਢ ਕਦੀਮ ਤੋਂ ਹੀ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

    • @SukhwinderKaur-rz5ve
      @SukhwinderKaur-rz5ve 2 роки тому

      ਤਿੰਨ ਮਹੀਨਿਆਂ ਵਿੱਚ ਤੁਹਾਨੂੰ ਕੀ ਦੇ ਦੇਣਗੇ ਥੋੜਾਂ ਸਬਰ ਕਰੋ ਆਮ ਆਦਮੀ ਪਾਰਟੀ ਹੀ ਇੱਕ ਇਮਾਨਦਾਰ ਪਾਰਟੀ ਹੈ,,,,,,,, ਝਾੜੂ ਦਾ ਅਰਥ ਸਫ਼ਾਇਆ ਕਰਨਾਂ ਦੋ ਹੁਣ ਆਪ ਆਦਮੀ ਪਾਰਟੀ ਕਰ ਚੁੱਕੀ ਹੈ ਬਾਂਬਾ ਜੀ ਸਹਿ ਸਹਿ ਕੇ ਕੈਮਰੇ ਮੂਹਰੇ ਬੋਲਦੇ ਨੇ ਪਾਰਲੀਮੈਂਟ ਵਿੱਚ ਤਾਂ ਗੂੰਜਨਾ ਪੈਂਦਾ ਬਾਬਾ ਜੀ ਨਾਲ ਤਾਂ ਡਾਕਟਰ ਹੋਣਾਂ ਜਰੂਰੀ ਹੈ

  • @timepass-hs8ck
    @timepass-hs8ck 2 роки тому +1

    Simranjeet Singh mann ji de jit paki a sangrur to

  • @hargopalsingh219
    @hargopalsingh219 2 роки тому +1

    Mann sahib mony

  • @buttarbuttar7004
    @buttarbuttar7004 2 роки тому

    ਜ਼ਿੰਦਾਬਾਦ bappu ji

  • @BaljitSingh-gt2od
    @BaljitSingh-gt2od 2 роки тому

    Simrnjit. Mann. Nu. Is. Kirpan. Ne. Jitn. Ni. Dena

  • @hargopalsingh219
    @hargopalsingh219 2 роки тому +1

    Mann sahib Bander

  • @o.pgorakapoorpind6908
    @o.pgorakapoorpind6908 2 роки тому

    ਬਾਬਾ ਜੀ ਰਾਜਾ ਰਾਮ ਸਿੰਘ ਜੀ ਜ਼ਿੰਦਾਬਾਦ

  • @SukhwinderKaur-rz5ve
    @SukhwinderKaur-rz5ve 2 роки тому

    ਬਕਵਾਸ ਹੈ ਸਭ

  • @RajinderKaur-ot6ux
    @RajinderKaur-ot6ux 2 роки тому

    Soch vich gulami na hova.. oddan azaar rehn lai ya gulami manan lai kirpaan kol rakhan di lod ni hundi....

  • @harpalsinghkainthharpalsin9778
    @harpalsinghkainthharpalsin9778 2 роки тому

    ਬਹੁਤ ਬੂਧੂ ਬਣਾ ਲਿਆ ਲੋਕਾਂ ਨੂੰ, ਬਹੁਤ ਲੋਕਾਂ ਦੇ ਪੁੱਤ ਮਰਵਾਤੇ ਖਾਲਿਸਤਾਨ ਦੇ ਨਾਂ ਤੇ, ਬਹੁਤ ਨੋਟ ਇਕੱਠੇ ਕਰ ਲਏ ਖਾਲਿਸਤਾਨ ਦੇ ਨਾਂ ਤੇ,,, ਹੁਣ ਨਹੀਂ ਤੇਰੀਆਂ ਗੱਲਾਂ ਚ ਆਉਦੇਂ,,, ਅਰਾਮ ਕਰਲੈ ਘਰੇਂ,,,

  • @beantsinghsidhu2389
    @beantsinghsidhu2389 2 роки тому

    Simranjeet singh maan jindabad jit paki a

  • @maninder5817
    @maninder5817 2 роки тому

    Bakbas

  • @KulwantSingh-td4fx
    @KulwantSingh-td4fx 2 роки тому

    ਗਦਾਰ ਏ ਅੰਗਰੇਜਾਂ ਦੇ ਪਿੱਠੂ ਲੋਕ ਨੇ ਇਹ ਮਾਨ

  • @ramankumar4042
    @ramankumar4042 2 роки тому

    Bakwas kri janda,jo marzi kar lai tu pher haar jana

    • @SukhwinderKaur-rz5ve
      @SukhwinderKaur-rz5ve 2 роки тому

      ਸੱਚ ਕਿਹਾਂ ਵੀਰ ਇਹਦੀ ਇੱਥੇ ਅਵਾਜ਼ ਨਹੀਂ ਨਿਕਲਦੀ ਪਾਰਲੀਮੈਂਟ ਵਿੱਚ ਕੀ ਕਰੂ ਝਾੜੂ ਝਾੜੂ ਕਰੀ ਜਾਂਦਾ ਇੱਕ ਝਾੜੂ ਹੀ ਹੈ ਸੋ ਸਭ ਦਾ ਸਫ਼ਾਇਆ ਕੀਤਾਂ ਹੈ