ਸ਼ਰੇਆਮ ਨੰਗੇ ਹੋਗੇ! ਕਰਿਆ ਗੁਪਤ ਸਮਝੌਤਾ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Vinesh Phogat | Modi | Bhagwant Mann

Поділитися
Вставка
  • Опубліковано 22 жов 2024

КОМЕНТАРІ • 28

  • @takhatpanjab
    @takhatpanjab  2 місяці тому +7

    ua-cam.com/video/7LnBsy_CcZ8/v-deo.html
    ਅਖ਼ੀਰ ਓਹੀ ਹੋਇਆ! ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ |Sukhbir Badal | Akali Dal | Bhagwant Mann | Kejriwal

  • @dr.paramjitsinghsumra179
    @dr.paramjitsinghsumra179 2 місяці тому +1

    ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ

  • @LakhwinderSingh-kf4jc
    @LakhwinderSingh-kf4jc 2 місяці тому +1

    ❤❤❤❤❤very good 👍

  • @gur9213
    @gur9213 2 місяці тому

    Good job professor Sahib

  • @Amarjeetsingh-lb9fn
    @Amarjeetsingh-lb9fn 2 місяці тому +1

    Good job Manjit ji

  • @vickythakral8695
    @vickythakral8695 2 місяці тому

    Prof saab vicho yabliya badiya marde je

  • @tiwana_gurshan
    @tiwana_gurshan 2 місяці тому +1

    ਪੰਨਵਾਦ ਸੁਖਵਿੰਦਰ

  • @amarjitkaur283
    @amarjitkaur283 2 місяці тому

    Manjit singh ji hamesha sahi gal karde aa

  • @kamaljitsingh7393
    @kamaljitsingh7393 2 місяці тому

    🎉🎉🎉🎉🎉

  • @tarsemsekhon1633
    @tarsemsekhon1633 2 місяці тому +1

    Wrestlers are supposed to be strongest women or men.If govt don't do justice.do your self.they dedicated whole life to sport.now they should dedicate there life to take Justice.

  • @bharatbhushan2110
    @bharatbhushan2110 2 місяці тому

    v.elaborating

  • @jaswantsekhon2083
    @jaswantsekhon2083 2 місяці тому +2

    ਪੁਲੀਸ ਰੂਲ ਮੁਤਾਬਿਕ ਸਾਰੀ ਪਬਲਕ ਜਿੰਨਾਂ ਪਾਸ ਸਕੋਰਟੀ ਹੈ ਤਨਖਾਹ ਗਿਰਹਾ ਖੁਦ 'ਚੋ ਦੇਣੀਅਾ ਚਾਹੀਦੀਅਾਂ ਹਨ ਜੀ ॥

  • @GurpalSingh-jr2sr
    @GurpalSingh-jr2sr 2 місяці тому +1

    ਪ੍ਰੋਫੈਸਰ ਸਾਹਿਬ, ਡੰਡੇ ਧੱਫੇ ਝੱਲ ਰਹੇ ਲੋਕ ਕਿੰਨੇ ਕੁ ਮੈਡਲ ਜਿੱਤ ਕੇ ਲਿਆ ਸਕਦੇ ਹਨ ਏਹ ਤਾਂ ਐਵੇਂ ਚੈਨਲਾਂ ਨੇ ਬਸ ਚਾਰ ਕੁ ਦਿਨ ਹਵਾ ਜੇਹੀ ਵਿਖਾਉਣੀ ਹੁੰਦੀ ਹੈ। ਪਿੰਡਾਂ ਵਿਚ ਗ਼ਰੀਬ ਬੱਚਿਆਂ ਨੂੰ ਤਾਂ ਕੋਈ ਫੁੱਟਬਾਲ ਵਾਲੀਬਾਲ ਵੀ ਨਹੀਂ ਲਿਆ ਕੇ ਦਿੰਦਾ।

  • @sarupsinghsandhu9774
    @sarupsinghsandhu9774 2 місяці тому

    Look Aus

  • @inderikbalsingh5047
    @inderikbalsingh5047 2 місяці тому +3

    ਤੁਸੀ ਪੰਜਾਬ ਵਾਲਿਆ ਸਿੱਖਾ ਹੀ ਵੱਡੇ ਪੰਜਾਬ ਵਿੱਚੋ ਨਿੱਕਾ ਪੰਜਾਬ (ਵੱਡੇ ਪੰਜਾਬ ਵਿੱਚੋ ਛੌਟੇ ਪੰਜਾਬ ਦੀ ਮੰਗ) ਮੰਗ ਕੇ 1947 ਤੋ ਬਾਦ ਪੰਜਾਬ ਨੂੰ ਹੋਰ ਛੌਟਾ ਕਰਨ ਦਾ ਕੰਮ ਕੀਤਾ,ਦਿੱਲੀ ਦੇ ਤਿੰਨ ਪਾਸੇ ਪੰਜਾਬ ਸੀ,ਦੱਸੋ ਉਸਦਾ ਜਿੰਮੇਦਾਰ ਕਿਸਨੂੰ ਕਹਿਐ?

  • @labhsingh8134
    @labhsingh8134 2 місяці тому

    Very bad governance sir you are very right

  • @snahar1391
    @snahar1391 2 місяці тому

    Vinesh phogat ne kushti nu alwida keh ditta ajj swere tweet kar ke.....so sad

  • @sachdagyan
    @sachdagyan 2 місяці тому

    Kush lokka de karma ch rona likhya hunda waheguru ne ohna rona hi rona international rool vi koi cheez ne àsi sarkar nu dba ke te agge ja sakde ha par othe niyam kihne bnaye jad ke sare bande ohde nall apne hi si😊

  • @HardeepSingh-jy2ln
    @HardeepSingh-jy2ln 2 місяці тому

    ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਖਰੜ ਵਿਖੇ ਇੰਟਰਵਿਊ ਆਲਾ ਮਸਲਾ ਬੇਹੱਦ ਗੰਭੀਰ ਹੈ ਵੱਡੇ ਬੰਦਿਆਂ ਨੂੰ ਬਚਾਉਣ ਖਾਤਰ ਪੁਲਿਸ ਆਪਣੇ ਸਿਰ ਜ਼ਿਮੇਵਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਮਸਲਾ ਬੇਅਦਬੀ ਤੇ ਗੋਲੀ ਕਾਂਡ ਵਾਂਗ ਸੁਖਬੀਰ ਬਾਦਲ ਦੀ ਤਰਾਂ ਮੌਜੂਦਾ ਮੁੱਖ ਮੰਤਰੀ ਨੂੰ ਵੀ ਲੈ ਡੁੱਬੂ। ਡੇਢ ਸਾਲ ਮੁੱਖ ਮੰਤਰੀ ਦੁਆਰਾ ਸੱਚ ਦੱਬਣਾ ਤੇ ਅਖੀਰ ਕੋਰਟ ਦੁਆਰਾ ਸੱਚ ਜੱਗ ਜ਼ਾਹਰ ਕਰ ਦੇਣਾ ਮੁੱਖ ਮੰਤਰੀ ਦੇ ਕਿਰਦਾਰ ਨੂੰ ਕਟਹਿਰੇ ਵਿੱਚ ਖੜਾ ਕਰਦਾ ਹੈ

  • @iqbalthind8641
    @iqbalthind8641 2 місяці тому

    Sukvender entar veo da sampdak poçho YG

  • @KaranveerSingh-o5y
    @KaranveerSingh-o5y 2 місяці тому

    Pehlaan walian sarkaraan wich tuhade muh wich dahi jamm gya hunda si darde maare boln di himmat vi nahi si

  • @parmjeetsingh7135
    @parmjeetsingh7135 2 місяці тому +2

    ਝਾੜੂ ਮਾਰਨ ਵਾਲੇ ਨੂੰ ਪਤਾ ਕੁਝ ਨਹੀਂ ਹੁੰਦਾ ਡਰਾਮਾ ਬਹੁਤ ਹੁੰਦਾ ਸਰਮ ਕਰ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੋਰ ਕੋਈ ਆਦਮੀ ਹੈ ਨਹੀਂ ਤਾਂ ਡਰਾਮਾ ਕਿਓਂ ਕਰਦੇ ਹੋ😢😢😢😢😢😢😢

  • @SurinderSingh-jk4er
    @SurinderSingh-jk4er 2 місяці тому

    Prof is also speaking the boli of Sulman Rasasheed And Verma a congress leader that Bangladesh like situation may arise in India but it is not justified at all The creation of Bangladesh has now proved to be wrong for India One the one side Pak has become our enemy and on the other hand B Desh who was helped has become thankless