SALOK MAHALLA 9 (BETA) At Manji Sahib Amritsar

Поділитися
Вставка
  • Опубліковано 17 вер 2021
  • Path, SALOK MAHALLA 9 (BETA) Darbaar Sahib
    By Bhai Manjit Singh Ji And Bhai Jagjit Singh Ji
    By ਭਾਈ ਮਨਜੀਤ ਸਿੰਘ ਤੇ ਭਾਈ ਜਗਜੀਤ ਸਿੰਘ ਜੀ
    Real video owner by SGPC Amritsar: - / sgpcamritsar-official

КОМЕНТАРІ • 2,1 тис.

  • @kahlonkahlon4678
    @kahlonkahlon4678 2 роки тому +1168

    On left side is my dad love u dad waheguru ji🙏❤️

  • @singhmani3347
    @singhmani3347 Рік тому +155

    Canada ਬੈਠ ਕੇ ਪੰਜਾਬ ਵਾਂਗ ਲੱਗ ਰਿਹਾ
    ਜਿਵੇ ਆਪਾ ਆਪਣੇ ਘਰੇ ਰੱਖਿਆ ਹੁੰਦਾ ਪਾਠ
    ਅੱਖਾ ਵਿੱਚ ਹੰਝੂ ਆ ਗਏ 🙏

  • @kamalsohian4744
    @kamalsohian4744 4 місяці тому +132

    ਇਸ ਵਕਤ ਮੈਂ ਵਿਦੇਸ਼ ਦੇ ਵਿੱਚ ਬੈਠਾ ਵਾਂ ਤੇ ਹਰ ਰਾਤ ਇਹ ਸਲੋਕ ਸੁਣ ਕੇ ਪਿੰਡ ਦੇ ਗੁਰਦੁਆਰੇ ਦੀ ਯਾਦ ਆ ਜਾਂਦੀ ਹੈ ਇਦਾਂ ਲੱਗਦਾ ਹੈ ਕਿ ਮੈਂ ਪਿੰਡ ਚਲਿਆ ਗਿਆ🤗 ਵਾਹਿਗੁਰੂ ਜੀ🙏🏻🙏🏻🙏🏻

  • @harjotdevgun2899
    @harjotdevgun2899 11 місяців тому +77

    ਇੱਕ ਦਿਨ ਸਭਨਾਂ ਟੁਰ ਜਾਣਾ, ਕੁਝ ਟਿਕਾਉ ਨਹੀਂ ! ਕੇਵਲ ਰੱਬ ਦਾ ਨਾਮ ਹੀ ਟਿਕਾਊ ਹੈ !
    ਵਾਹ ਗੁਰੂ ! ਵਾਹ ਗੁਰੂ ❤

  • @user-yu1eh8ei3h
    @user-yu1eh8ei3h 9 місяців тому +74

    ਸਾਰੇ ਦੁੱਖ ਕੱਟੇ ਜਾਂਦੇ ਨੇ ਗੁਰੂ ਰਾਮਦਾਸ ਜੀ ਸਲੋਕ ਸੁਣ ਕੇ ਵਾਹਿਗੁਰੂ ਜੀ

    • @amarjitsingh2992
      @amarjitsingh2992 7 місяців тому +6

      Waheguru Ji 9th Patshah de slok hai.

    • @ManpreetSingh-ml6oz
      @ManpreetSingh-ml6oz 5 місяців тому +3

      ਸਲੋਕ 9ਪਾਤਸਾ ਦੇ ਨੇ

    • @jashanjot4623
      @jashanjot4623 2 місяці тому +1

      Dhan hai dhan hai Dhan hai shri Guru Teg Bahadur sahib ji Dhan hai 🌹❤️❤️💖

    • @VIRK_X.X
      @VIRK_X.X 2 місяці тому +1

      Paji aa 9th Patshah da slok na

    • @jeevanjotsingh2865
      @jeevanjotsingh2865 22 дні тому

      guru teag bhadur ji de ne

  • @ramankaurkhalsa5753
    @ramankaurkhalsa5753 Рік тому +242

    ਪਤਾ ਨਹੀਂ ਕਿੰਨੀ ਕ ਵਾਰ ਸੁਣ ਚੁੱਕੀ....ਕਹਿਣ ਕਥਨ ਤੋਂ ਬਾਹਰ...ਗੁਰੂ ਪਿਤਾ ਜੀ ਆਪਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀਓ

  • @terracegardening1574
    @terracegardening1574 Рік тому +271

    ਇਸ ਧਰਤੀ ਤੇ ਸਾਰਿਆਂ ਨਾਲੋਂ ਮਿੱਠੀ ਅਵਾਜ਼ ਇਨਾਂ ਵੀਰਾਂ ਦੀ ਹੈ, 💞💗❤️🥰

  • @gursewakgill1257
    @gursewakgill1257 Місяць тому +4

    ਸਕੂਨ ਹੀ ਸਕੂਨ ਮਿਲਦਾ ਪਿਆ ।
    ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ

  • @Shaanepunjablive
    @Shaanepunjablive 9 місяців тому +62

    ਵਾਹ ਜੀ ਵਾਹ ਬਹੁਤ ਆਨੰਦ ਆ ਰਿਹਾ, ਸਾਰੇ ਗ੍ਰੰਥੀ ਸਿੰਘ ਅਜਿਹੇ ਹੀ ਹੋਣੇ ਚਾਹੀਦੇ ਹਨ ਜੋ ਗੁਰੂ ਸਾਹਿਬ ਦੀ ਇਲਾਹੀ ਬਾਣੀ ਦੇ ਜਾਪ ਐਨੀ ਲਗਨ, ਪਿਆਰ, ਸਤਿਕਾਰ ਨਾਲ ਉਚਾਰਨ ਕਰਨ 🌺🙏🌺

  • @sandeeppatiala49
    @sandeeppatiala49 Рік тому +182

    ਸਕੂਨ ਮਿਲ ਗਿਆ ਵੀਰ ਜੀ ਸੁਣ ਕੇ ਇਸ ਤਰਾ ਲਗਦਾ INDIA ਚ ਘਰ ਪਾਠ ਰਖਾਇਆ ਹੋਵੇ ਤੇ ਮੈ ਕੋਲ ਬੈਠਾ ਸੁਣਦਾ ਹੋਵਾ

    • @sandhumanjeet8907
      @sandhumanjeet8907 Рік тому +2

      Same veer eda hi feel ho riha

    • @lovejeetsinghaulakh1806
      @lovejeetsinghaulakh1806 Рік тому +1

      ਸਹੀ ਗੱਲ ਆ ਵੀਰ ਜੀ

    • @LakhwinderSingh-bw6pt
      @LakhwinderSingh-bw6pt Рік тому +7

      Maita eh sun k india jan lyi boht kahli
      Ho gyia k cheti india jawa te ghar mahraj prkash kra k din raat guru di tabeya ch beh k path srvan kra 🙏🏻

    • @rajanbeersingh1290
      @rajanbeersingh1290 Рік тому

      @@LakhwinderSingh-bw6pt❤❤❤❤❤

    • @ikvicharbyss
      @ikvicharbyss Рік тому +4

      @@LakhwinderSingh-bw6pt sahi keha eh feel sirf India hi aa skda bahrle mulka ch Nhi

  • @mandeepsingh-xu7by
    @mandeepsingh-xu7by 2 роки тому +304

    ਅਨੰਦ ਆ ਗਿਆ ਹੈ, ਰੱਬ ਇਸ ਜੋੜੀ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ

  • @officialdilshadkhan
    @officialdilshadkhan 3 місяці тому +10

    ਮੈਂ Dubai aa ਅੱਜ ਜਦੋਂ ਮੈਂ ਭਾਈ ਸਾਹਿਬ ਜੀ ਦੀ ਅਵਾਜ਼ ਸੁਣੀ ਅੱਖਾਂ ਵਿੱਚ ਹੰਜੂ ਆ ਗਏ । ਆ ਸਲੋਕ ਸੁਣ ਕੇ ਪਿੰਡ ਦੀ ਯਾਦ ਆ ਗਈ

  • @instaranjotaulakh18
    @instaranjotaulakh18 8 місяців тому +13

    ਪੂਰਾ ਸ਼ਬਦ ਸੁਣਿਆ ਵਾ _ ਆਨੰਦ ਹੀ ਆਨੰਦ ਆ ❤️🙏

  • @ranjitkaur3068
    @ranjitkaur3068 Рік тому +73

    ਜੀਅ ਕਰਦਾ ਸੁਣੀ ਜਾਓ ਬਸ ਖਤਮ ਹੀ ਨਾ ਹੋਵੇ ਇਹ ਪਾਠ🙏🙏

  • @ParminderSingh-dc6zb
    @ParminderSingh-dc6zb Рік тому +184

    ਇਨਾ ਵੀਰਾ ਦੀ ਤਾਰੀਫ਼ ਲਈ ਕੋਈ ਸ਼ਬਦ ਨਹੀਂ ਹਨ,
    ਵਾਹਿਗੁਰੂ ਇਨਾ ਨੂੰ ਹਮੇਸ਼ਾ ਚੜ੍ਹਦੀਕਲਾ ਰੱਖੇ, 🙏🙏🙏🙏🙏🙏

  • @gurpreetghaintsong1938
    @gurpreetghaintsong1938 2 місяці тому +10

    Mai ਹਰ ਰੋਜ਼ ਸਵੇਰੇ ਜਪੁਜੀ ਸਾਹਿਬ ਚੌਪਈ ਸਾਹਿਬ ਦਾ ਪਾਠ ਕਰਕੇ ਇਹ ਸਲੋਕ ਸੁਣ ਦਾ ਕੀ ਸਕੂਨ ਮਿਲਦਾ ਸੁਣ ਕੇ ਵਾਹਿਗੁਰੂ ਜੀ ਪੂਰੇ ਦਿਨ ਚੋਂ ਏਹੀ ਟਾਈਮ ਵਧਿਆ ਹੁੰਦਾ ਜਿਨ੍ਹਾਂ ਟਾਈਮ ਸਲੋਕ ਸੁਣ ਲਏ ਪਾਠ ਕਰ ਲਿਆ

  • @navcafe9888
    @navcafe9888 3 місяці тому +6

    ਮਨ ਬਿਲਕੁਲ ਸ਼ਾਂਤ ਹੋ ਗਿਆ ਜੀ ਸੁਣਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਕਾਲ ਸਹਾਇ।

  • @punjabiakharstories
    @punjabiakharstories Рік тому +35

    ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਘਰ ਦੇ ਵਜੀਰ ਹਨ, ਬਹੁਤ ਕ੍ਰਿਪਾ ਹੈ ਗੁਰੂ ਪਿਆਰਿਆ ਦੇ ਕੰਠ ਤੇ, ਰੂਹ ਨੂੰ ਸਕੂਨ ਦੇਣ ਵਾਲੀ ਅਵਾਜ ਚ ਗੁਰਬਾਣੀ ਸਰਵਣ ਕਰਾਈ ਹੈ |🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Hunda124
    @Hunda124 2 роки тому +80

    ਭਾਈ ਮਨਜੀਤ ਸਿੰਘ ਤੇ ਭਾਈ ਜਗਜੀਤ ਸਿੰਘ ਜੀ ਅਨੰਦ ਆ ਗਿਆ 🙏🙏🙏🙏🙏

  • @NirmalSingh-di8yj
    @NirmalSingh-di8yj 8 місяців тому +8

    ਕਸਮ ਲੱਗੇ ਪਹਿਲੀ ਵਾਰ ਇਨੀ ਸਮਝ ਲਗੀ ਆ ਓਦੋਂ ਤੋ ਹੀ ਸੁਣਦਾ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਮੂਹ ਸੰਗਤ ਤੇ ❤❤

  • @ravimahal3696
    @ravimahal3696 Рік тому +48

    ਕਿਨਾ ਸਕੂਨ ਆ ਅਵਾਜ਼ ਚ❤, ਜੇ ਕਿਤੇ ਨਾਲ ਨਾਲ ਗੁਰਬਾਣੀ ਦੇ ਅਰਥ ਵੀ ਮੈਂ ਸਮਝ ਸਕਦਾ ਤਾ ਹੋਰ ਵੀ ਆਨੰਦ ਮਾਣਦਾ🙏🙏

    • @toughtalks1
      @toughtalks1 6 місяців тому

      ਗੁਟਕੇ ਤੇ ਟਿਕੇ ਹੁਦੇ ਨੇ ਅਰਥਾ ਸਮੇਤ ਵੀ.

  • @dialoguefunnyvideo1359
    @dialoguefunnyvideo1359 Рік тому +88

    ਜਿੰਦਗੀ ਵਿਚ ਪਹਿਲੀ ਵਾਰ ਇਵਾਜ ਐਨੀ ਮਿੱਠੀ ਕਰਕੇ ਪੂਰਾ ਸ਼ਬਦ ਸੁਣਿਆ 🙏🙏🙏🙏

  • @daljeetsingh8383
    @daljeetsingh8383 Рік тому +29

    ਬਹੁਤ ਹੀ ਆਨੰਦਮਈ ਕੋਈ ਸ਼ਬਦ ਹੀ ਨਹੀਂ ਅਕਾਲ ਪੁਰਖ ਦੀ ਬਾਣੀ ਦੀ ਤਰੀਫ਼ ਲਈ. ਦੋਨੋ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹਨ ਵਾਹਿਗੁਰੂ ਜੀ ਮਿਹਰ ਕਰਨ. ਅੱਖਾਂ ਬੰਦ ਕਰਕੇ ਏਦਾਂ ਲੱਗਦਾ ਜਿਵੇਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਚੱਲਦਾ ਹੈ

  • @ROOPSANDHU93
    @ROOPSANDHU93 4 дні тому +2

    ਮੈ ਇਸ ਟਾਈਮ ਕੈਨੇਡਾ ਬਰੈਮਪਟਨ ਚ ਬੈਠਾ ਪਰ ਸਾਰੇ ਦਿਨ ਚ ਜਦੋਂ ਵੀ ਮੇਰਾ ਦਿਲ ਕਰਦਾ ਮੈ ਹਰ ਰੋਜ਼ ਏ ਸਲੋਕ ਸੁਣਦਾ ਬੁਹਤ ਅਨੰਦ ਔਂਦਾ ਸੁਣ ਕੇ ਏਦਾਂ ਲੱਗਦਾ ਜਿਵੇਂ ਪੰਜਾਬ ਪਿੰਡ ਹੁੰਦੇ ਸੀ ਜਦੋਂ ਸੂਬਾ ਉੱਠੀ ਦਾ ਸੀ ਤਾਂ ਕਿਸੇ ਨਾ ਕਿਸੇ ਪਾਸਿਓਂ ਕੰਨਾਂ ਚ ਭੋਗ ਪੈਣ ਦੀ ਅਵਾਜ਼ ਪੈਂਦੀ ਸੀ ਬੁਹਤ ਵਧੀਆ ਲੱਗਦਾ ਸੀ ਸਲੋਕ ਸੁਣ ਕੇ ਪਿੰਡ ਪੰਜਾਬ ਦੀ ਯਾਦ ਤਾਜ਼ਾ ਹੋ ਜਾਂਦੀ ਆ ਤੇ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਮੈ ਏ ਸ਼ਬਦ ਰੋਜ਼ ਸੁਣਦਾ ਵਾਹਿਗੁਰੂ ਜੀ 🙏🙏🙏🙏

  • @vickysarmal461
    @vickysarmal461 9 місяців тому +10

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਮੇਹਰ ਕਰੋ ਮੰਨ ਨੂੰ ਸਕੂਨ ਮਿਲ ਜਾਂਦਾ ਮੇਰੇ ਵੀਰਾਂ ਦੀ ਕਿੰਨੀ ਮਿਠੀ ਅਵਾਜ

  • @HarpreetSingh-ix9kn
    @HarpreetSingh-ix9kn Рік тому +193

    ਸੁਣਕੇ ਅੱਖਾਂ ਚੋਂ ਪਾਣੀ ਆ ਗਿਆ ,ਧੰਨ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀਉ

  • @rajindersinghnijjar3741
    @rajindersinghnijjar3741 Рік тому +66

    ਦਾਸ ਕਈ ਦਿਨਾਂ ਤੋਂ ਸੁਨ ਰਿਹਾ ਜੀ ਬਹੁਤ ਆਨੰਦ ਆਉਦਾ ਜੀ ਸਲੋਕ ਸੁਨ ਕੇ ਧੰਨ ਗੁਰੂ ਤੇਗ ਬਹਾਦੁਰ ਜੀ

  • @harmeshsingh5954
    @harmeshsingh5954 4 місяці тому +5

    ਗੁਰਬਾਣੀ ਸ਼ਬਦ ਦੀ ਮਿਠਾਸ ਬਹੁਤ ਵਧੀਆ ਲੱਗਿਆ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @handasardar
    @handasardar 10 місяців тому +7

    ਸ਼ਾਇਦ ਇਸ ਤੋਂ ਸੋਹਣੀ ਆਵਾਜ਼ ਵਿੱਚ ਨਾ ਕਦੀ ਸੁਣੇ ਆ ਸਲੋਕ ਤੇ ਨਾ ਕਦੀ ਸੁਣਨੇ ਆ।🎉🎉

  • @jattwaad12
    @jattwaad12 Рік тому +285

    ਵਾ ਜੀ ਵਾ
    ਬਹੁਤ ਆਨੰਦ ਆਇਆ
    ਉਦਾਸ ਮੰਨ ਖੁਸ਼ ਹੋ ਗਿਆ
    ਸਾਰੀ ਚਿੰਤਾ ਦੂਰ ਹੋ ਗਈ
    ਧੰਨ ਗੁਰੂ ਗ੍ਰੰਥ ਸਾਹਿਬ ਜੀ
    ਜੇਹੜੇ ਦੁੱਖ ਦੂਰ ਕਰਦੇ ਨੇ
    ਬਹੁਤ ਸਕੂਨ ਦਿੰਦੇ ਨੇ ਮੰਨ ਨੂੰ
    ਸਾਹਿਬ ਐ ਕਮਾਲ ਮੇਰੇ
    ਇਕ ਇਕ ਸ਼ਬਦ ਵਿਚ ਦੁਨੀਆ ਦੇ ਦੁੱਖ ਦੂਰ ਕਰਦੇ ਨੇ
    ਜੀ ਕਰਦਾ ਵਾਰ ਵਾਰ ਸੁਣੀ ਜਾਈਏ

  • @mandeepkaur4654
    @mandeepkaur4654 Рік тому +94

    🤲ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏...... ਇੰਨੀ ਸ਼ਾਤੀ ਮਿਲੀ ਸ਼ਬਦ ਸੁਣ ਕੇ ਜਿਵੇਂ ਸਾਰੇ ਦੁੱਖ ਦਰਦ ਤੇ ਚਿੰਤਾਵਾਂ ਮਿਟ ਗਈਆਂ ਹੋਣ ,, ਵਾਹਿਗੁਰੂ ਜੀ ਚੜਦੀਕਲਾ ਚ ਵਿਚ ਰੱਖਣ ਆਪ ਜੀ ਨੂੰ 🙏

  • @sukhchainrai2947
    @sukhchainrai2947 8 місяців тому +6

    ਵਾਹਿਗੁਰੂ ਜੀ
    ਵਾਹਿਗੁਰੂ ਜੀ ਦੀ ਮੇਹਰ ਸਦਕਾ ਕੁਝ ਦਿਨ ਪਹਿਲਾ ਹੀ ਮੈਨੂੰ ਧੀ ਦੀ ਦਾਤ ਮਿਲੀ ਹੈ ਜੀ
    ਅਤੇ ਸੱਚੇ ਪਾਤਸ਼ਾਹ ਜੀ ਨੇ ਐਨੀ ਮੇਹਰ ਕੀਤੀ ਹੈ ਕੀ ਉਹਨੂੰ ਐਨੀ ਲੱਗਣ ਹੈ ਕੀ ਸ਼ਾਮ ਨੂੰ ਇਹ ਸਾਰਾ ਪਾਠ ਸੁਣੇ ਬਿਨਾਂ ਨੀਂਦ ਨਹੀਂ ਆਉਂਦੀ🙏🙏🙏🙏🙏
    ਮੇਰੀ ਇੱਕੋ ਹੀ ਅਰਦਾਸ ਹੈ ਕੀ ਵਾਹਿਗੁਰੂ ਜੀ ਬੱਚੀ ਨੂੰ ਸਿੱਖੀ ਸਰੂਪ ਬਖਸ਼ਣ ਜੀ 🙏🙏🙏🙏🙏🙏

  • @Candy32775
    @Candy32775 Рік тому +10

    ਪਿਤਾ ਜੀ ❤️ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🤲🙏

  • @shayardildhillon9789
    @shayardildhillon9789 Рік тому +64

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਵਿੱਚ ਮੇਰੇ ਧੰਨ-ਧੰਨ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਸੁਣ ਆਨੰਦ ਆ ਗਿਆ। ਸਭਨੂੰ ਗੁਰਬਾਣੀ ਇਸੇ ਤਰਾਂ ਪਿਆਰ,ਵੈਰਾਗ ਅਤੇ ਸੁਰ ਵਿੱਚ ਪੜ੍ਹਨੀ ਚਾਹੀਦੀ ਹੈ। ਵਾਹਿਗੁਰੂ ਮੇਹਰ ਕਰੇ ਹਮੇਸ਼ਾ।☬ ਖਾਲਸਾ ਰਾਜ ਜ਼ਿੰਦਾਬਾਦ।💖🌹✊🦅🙏

    • @ranjeetkaur5564
      @ranjeetkaur5564 Рік тому +1

      Hnji bani eda hi parni chaidi taa jo mn tik ske te vairaag te Anand awe

    • @shayardildhillon9789
      @shayardildhillon9789 Рік тому +1

      @@ranjeetkaur5564 ਬਿਲਕੁਲ ਜੀ ਵਾਹਿਗੁਰੂ ਮੇਹਰ ਕਰੇ ਹਮੇਸ਼ਾ ਤੁਹਾਡੇ ਉੱਤੇ 🙏🙏

  • @sonykalerdhudike9609
    @sonykalerdhudike9609 Рік тому +61

    ਮਨ ਨੂੰ ਸਕੂਨ ਦੇਣ ਵਾਲੀ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਅਵਾਜ਼ 🙏🏼🙏🏼

    • @kaursupreet4257
      @kaursupreet4257 Місяць тому

      Snamanit krna chida .ida di kirpa waheguru g😢😢😢

  • @gavy5911
    @gavy5911 Рік тому +13

    ਵਾਹਿਗੁਰੂ ਜੀ ਦਿਲ ਨੂੰ ਸ਼ੂਹ ਜਾਣ ਵਾਲਾ ਪਾਠ 🙏🙏🙏

  • @natureloverrandeep
    @natureloverrandeep 6 днів тому +1

    ਇਸ ਤਰਾਂ ਲਗਦਾ ਜਿਵੇਂ ਗੁਰੂ ਤੇਗ ਬਹਾਦੁਰ ਸਾਹਿਬ ਦੀ ਗੋਦ ਦੇ ਵਿਚ ਬੈਠੇ ਹੀ ਸੁਣ ਰਹੀਏ ਹੋਈਏ🥹🥹🥹🥹🥹🥹🥹🥹

  • @malhi745
    @malhi745 Рік тому +142

    ਆਨੰਦ ਆ ਗਿਆ ਬਾਣੀ ਸੁਣ ਕੇ ਸਤਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @Gaurav_0297
    @Gaurav_0297 Рік тому +92

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਪਣੀ ਮੌਜੂਦਗੀ ਦਾ ਅਹਿਸਾਸ ਕਰਾ ਰਹੇ ਨੇ। ਇਨਾਂ ਵੀਰਾਂ ਦੀ ਆਵਾਜ਼ ਦੇ ਰਾਹੀਂ।

    • @Gaurav_0297
      @Gaurav_0297 Рік тому +5

      ਜਿੰਨੀ ਵਾਰ ਸੁਣੋ ਓਨੀ ਵਾਰ ਹੀ ਸਕੂਨ ਆ ਜਾਂਦਾ ਹੈ ।

    • @brarvollyball5761
      @brarvollyball5761 Рік тому +2

      @@Gaurav_0297 ਸਹੀ ਗੱਲ ਆ ਬਾਈ

    • @ranjeetkaur5564
      @ranjeetkaur5564 Рік тому

      Bilkol sch

  • @GurpreetSingh-ip6gm
    @GurpreetSingh-ip6gm Рік тому +10

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏

  • @sukhmanhappy3282
    @sukhmanhappy3282 9 місяців тому +6

    ਵਾਹ ਵਾਹ kuch ਕਹਿਣ nu nhi ki ਤਰੀਫ kra mere kol ਸ਼ਬਦ ਨਹੀਂ❤❤❤❤❤❤❤❤❤

  • @nirmalaulakh622
    @nirmalaulakh622 Рік тому +23

    ਵਾਹਿਗੁਰੂ ਜੀ ਮਨ ਵੈਰਾਗ ਨਾਲ ਭਰ ਗਿਆ। ਜਿੰਨੀ ਗੁਰੂ ਸਾਹਿਬ ਜੀ ਬਾਣੀਂ ਹੈ। ਓੰਨੀ ਸੋਹਣੀ ਤੇ ਮਿੱਠੀ ਆਵਾਜ਼ ਆ। ਵਾਹਿਗੁਰੂ ਜੀ ਮੇਹਰ ਕਰਨ ਵੀਰਾਂ ਤੇ। ਅਪਾਰ ਕਿਰਪਾ ਮੇਰੇ ਨਾਨਕ ਪਾਤਸ਼ਾਹ ਦੀ।। ਜੀਵੋ।।

  • @sewakdhaliwalguri1352
    @sewakdhaliwalguri1352 Рік тому +600

    mnu 4 day ਹੋ ਗੲੇ ਰਪੀਟ ਤੇ ਸੁਣਦੇ ਨੂੰ ਨੋਵੇ ਪਾਤਸ਼ਾਹ ਜੀ ਦੇ ਸਲੋਕ,, ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਣ

    • @JaspalSingh-dw8pt
      @JaspalSingh-dw8pt Рік тому +19

      Hji g ma ta har time gaddi wich la ka rakh da room wich ve bhut skon mel da ❤️

    • @ManjitSingh-qo4zq
      @ManjitSingh-qo4zq Рік тому +7

      @@JaspalSingh-dw8ptਮੈਂ ਵੀ ਮੌਜ ਤੇ ਸੁਣ ਰਿਹਾ ਸੀ ਤੇ utube ਤੇ ਸਰਚ ਕੀਤਾ ਤੇ ਬਹੁਤ ਵਧੀਆ ਲੱਗਾ,

    • @inderbains6774
      @inderbains6774 Рік тому +1

      0

    • @inderbains6774
      @inderbains6774 Рік тому

      0

    • @inderbains6774
      @inderbains6774 Рік тому

      pp

  • @ballirai9371
    @ballirai9371 Місяць тому +1

    Kinni shanti mildi hai 9 guru Maharaj ji de slauk sun ke waheguru ji 🙏🙏🙏

  • @SharanNagra-wx9cl
    @SharanNagra-wx9cl Місяць тому +1

    ਅਨੰਦ ਅਨੰਦ ਸਭ ਕੋ ਕਹੈ ਅਨੰਦ ਗੁਰੂ ਤੇ ਜਾਣਿਆ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasjitsinghjassuppal7286
    @jasjitsinghjassuppal7286 Рік тому +27

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🌹🙏 ਜ਼ਿੰਦਗੀ ਸਫਲ ਹੋ ਗਈ 🌹

  • @RajveerSingh-zs2ss
    @RajveerSingh-zs2ss Рік тому +17

    ਵਾਹਿਗੁਰੂ ਜੀ ਵਾਹਿਗੁਰੂ ਜੀ ਮਨ ਨੂੰ ਬਹੁਤ ਸ਼ਾਂਤੀ ਮਿਲੀ ਗੁਰੂ ਜੀ ਦੀ ਬਾਣੀ ਸੁਣ ਕੇ🙏🙏🙏

  • @sasgatkagroup1021
    @sasgatkagroup1021 Рік тому +40

    ਅਵਾਜ ਚ ਬੁਹਤ ਹੀ ਜਿਆਦਾ ਰਸ ਆ,ਮਾਲਿਕ ਐਵੇਂ ਈ ਕਿਰਪਾ ਰੱਖੇ,,,🙏🏻🙏🏻

  • @english_rav
    @english_rav Рік тому +37

    Rooh kamb jandi.... Roohani awaaz hai bhai sahib ji di. God bless both of you. 🙏🙏

  • @BakeLand22
    @BakeLand22 Рік тому +13

    Waheguru waheguru ਐਨੀ ਮਿੱਠੀ ਬਾਣੀ ਬਸ ਸੁਣੀ ਜਾਵੋ ਤੇ ਅਨੰਦ ਹੀ ਅਨੰਦ 🙏

  • @rajamishal7281
    @rajamishal7281 Рік тому +26

    DiL nu shoh gaya guru da shabad sawarg aa eh boll waheguru 🙏🙏🙏❤❤❤❤❤❤❤❤❤

  • @pargatkahlon9370
    @pargatkahlon9370 28 днів тому +1

    ਬਹੁਤ ਵਧੀਆ ਪੜ ਰਹੇ ਬਾਬਾ ਜੀ ਨੋਵੇ ਗੂਰੂ ਨਾਨਕ ਤੇਗ ਬਹਾਦਰ ਜੀ ਦੇ ਸਲੋਕ ਬਹੁਤ ਮਿੱਠੀ ਆਵਾਜ਼ ਹੈ ਜੀ

  • @gharugroups1031
    @gharugroups1031 Рік тому +52

    ਦਿਲ ਨੂੰ ਸਕੂਨ ਵਾਹਿਗੁਰੂ ਜੀ 🙏 🙏

  • @karanveersingh9956
    @karanveersingh9956 Рік тому +17

    ਬਹੁਤ ਆਨੰਦ ਆ ਗਿਆ ਜੀ ਸੁਣਕੇ। ਬਹੁਤ ਵਾਇਰਲ ਹੋ ਰਹੀ ਐ ਜੀ ਇਹ ਆਵਾਜ਼।🙏💝

  • @Mahabirsinghuday
    @Mahabirsinghuday 3 місяці тому +1

    ਜਦੋ ਵਾਹਿਗੁਰੂ ਮਹਿਸੂਸ ਹੁੰਦਾ ਤਾਂ ਸਾਰੀ ਦੁਨੀਆਂ ਨਾਲੋਂ ਟੁੱਟ ਜਾਂਦਾ ਹਾ ਹਾ ਅਸੀ ਇਹ ਆਵਾਜ਼ ਬੁਹਤ ਸਕੂਨ ਦਿੰਦੀ ਹੈ ❤❤❤

  • @sapindersingh9413
    @sapindersingh9413 Рік тому +4

    ਧੰਨ ਧੰਨ ਗੁਰੂ ਤੇਗ ਬਹਾਦਰ ਸਹਿਬ ਜੀ

  • @amriksingh8491
    @amriksingh8491 2 роки тому +39

    ਵਾਹ ਜੀ ਵਾਹ ਕਿੰਨਾ ਅਨੰਦ ਆ ਧੰਨ ਵਾਹਿਗੁਰੂ
    ਧੰਨ ਗੁਰੂ ਘਰ ਦੇ ਪਾਠੀ ਸਿੰਘ🙏

  • @princeraikohli2498
    @princeraikohli2498 Рік тому +23

    ਵਾਹਿਗੁਰੂ ਜੀ ਦੀ ਬਾਣੀ ਚ ਸਕੂਨ ਏ 🙏👏♥️ਬਹੁਤ ਹੀ ਵਧੀਆ ਆਵਾਜ਼ ਏ ਭਾਈ ਸਹਿਬਾਨ ਦੀ🥰 ਰੂਹ ਨੂੰ ਸਕੂਨ ਮਿਲਦਾ ਸੁਣਕੇ 🙏🤗 ਵਾਹਿਗਰੂ ਸੁਣ ਸੁਣ ਜੀਵਾਂ ਤੇਰੀ ਬਾਣੀ🙏 ਸਰਬੱਤ ਦਾ ਭਲਾ ਕਰੀ ਮਾਲਕਾ🙏♥️

  • @PindtoCanada
    @PindtoCanada Рік тому +2

    ਟਰੱਕ ਵਿੱਚ ਹਰ ਰੋਜ ਸੁਣਦਾ ਮੈ ਇਹ ਸਬਦਦ

  • @sharanjitkaur9586
    @sharanjitkaur9586 6 місяців тому +2

    Dhan sri Guru Tegbahadure sahib ji Maharaj

  • @KuldeepSingh-hu9nl
    @KuldeepSingh-hu9nl Рік тому +27

    mai daily apni beti kol eh Salok lga deni a, oh sundi sundi so jandi a, pehla boht thora sondi c, hun Salok sundi sundi hi so jandi a🙏Waheguru bhala kare🙏🙏Chardikala hove 🙏🙏

  • @smartmom7758
    @smartmom7758 9 місяців тому +9

    Very peaceful thank u for uploading waheguru ji.. wann keep listening it over again...

  • @user-vo8ij6sb2t
    @user-vo8ij6sb2t 9 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gopimannan9703
    @gopimannan9703 Рік тому +12

    ਵਾਹਿਗੁਰੂ ਜੀ ਇਨਾਂ ਵੀਰਾਂ ਨੂੰ ਚੱੜਦੀ ਕਲਾ ਵਿੱਚ ਰੱਖੇ🌺🌺🙏🙏

  • @gaganjitsingh7946
    @gaganjitsingh7946 Рік тому +9

    ਵਾਹਿਗੁਰੂ ਜੀ ਤੁਹਾਨੁ ਚੜ੍ਹਦੀਕਲਾ ਬਖਸ਼ਣ ਬਹੁਤ ਹੀ ਸੋਹਣੀ ਆਵਾਜ ਆ ਤੁਹਾੜੀ ਬਹੁਤ ਹੀ ਆਨੰਦ ਆਇਆ ਜੀ🙏🙏🙏

  • @harmanbhatia1640
    @harmanbhatia1640 2 місяці тому +1

    ਅੱਖਾਂ ਬੰਦ ਕਰ ਕੇ ਸੁਣੋ ਬਹੁਤ ਸੁਕੂਣ ਮਿਲਦਾ ਹੈ, ਇੰਝ ਲਗਦਾ ਜਿਵੇਂ ਪਿੰਡ ਦੇ ਸਮਾਗਮ ਚ ਮੈਂ ਬੈਠਾ ਹੋਵਾਂ 🙏🙏

  • @chamkaursingh744
    @chamkaursingh744 8 місяців тому +2

    ਗੁਰਬਾਣੀ ਤੇ ਆਵਾਜ ਸਿੱਧੀ ਦਿਲ ਤੱਕ ਜਾਂਦੀ ਹੈ🙏 ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ

  • @harwinderkaur5472
    @harwinderkaur5472 Рік тому +28

    Beautiful voice satnam waheguru ji

  • @roohesangeet1373
    @roohesangeet1373 2 роки тому +37

    ਬਹੁਤ ਹੀ ਦਿਲ ਨੂੰ ਛੂਹਣ ਵਾਲੀ ਅਵਾਜ ਹੈ ਬੇਨਤੀ ਹੈ ਜੀ ਇਹਨਾਂ ਵੀਰਾਂ ਦੇ ਨਾਮ ਜਰੂਰ ਦੱਸੋ ਤਾਂ ਜੋ ਇਨ੍ਹਾਂ ਦੀ ਰਸਨਾ ਤੋਂ ਹੋਰ ਵੀ ਗੁਰਬਾਣੀ ਸੁਣਨ ਨੂੰ ਮਿਲ ਸਕੇ

    • @jarmanjitsingh1331
      @jarmanjitsingh1331 Рік тому +2

      bhai manjit singh pathi darbar sahib amritsar sahib 2 singh ne ji

    • @gurmukh174
      @gurmukh174  Рік тому +2

      Bhai Manjit Singh Ji Left side And Bhai Jagjit Singh Ji right side

    • @roohesangeet1373
      @roohesangeet1373 Рік тому +2

      @@gurmukh174 veer ji ehna singhaa di rasna to hor vi gurbaani sunn nu mil sakdi hai

    • @whala2856
      @whala2856 Рік тому +1

      ਭਾਈ ਜਗਜੀਤ ਸਿੰਘ ਤੇ ਭਾਈ ਮਨਜੀਤ ਸਿੰਘ ਹੈ

    • @kahlonkahlon4678
      @kahlonkahlon4678 Рік тому

      @@jarmanjitsingh1331 hnji

  • @simranjeetsingh7830
    @simranjeetsingh7830 10 місяців тому +3

    😌😌ਧਰਮ ਨਾਲ ਆਤਮਾ ਨੂੰ ਸਕੂਨ ਮਿਲ ਗਿਆ ਆਪ ਦੋਨਾਂ ਨੂੰ ਮੇਰੀ ਉਮਰ ਲੱਗ ਜੇ ਵਾਹਿਗੁਰੂ ਜੀ🙏😌

  • @Jasimranpreet1313-gt1wf
    @Jasimranpreet1313-gt1wf 4 місяці тому +1

    ਸਾਰੇ ਦੁੱਖ ਦੂਰ ਹੋ ਗਏ ਕੁਝ ਸਮੇਂ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @HarjitSingh-rn8ch
    @HarjitSingh-rn8ch Рік тому +3

    ਅਨੰਦ ਫੇਰ ਉਹ ਆਉਂਦਾ ਜੇ ਇਕੋ ਜਹੇ ਹੋਈਏ ਧਨਵਾਦ ਵਧੀਆ ਅਵਾਜ਼ ਹਰਜੀਤ ਸਿੰਘ ਬੰਡਾਲਾ ਅੰਮ੍ਰਿਤਸਰ

  • @karmjitsingh6271
    @karmjitsingh6271 Рік тому +25

    Boht mithi awaaz ❤️❤️❤️❤️❤️ very nice 👌👌👌👌👌🙏🙏🙏🙏🙏 waheguru ji mehar karna sab te 🙏🙏🙏🙏

  • @amankamboj71
    @amankamboj71 6 місяців тому +1

    Bhut hi mithi bani a dhan dhan guru teg behudar sahib g de salok sun k bhut anand aunda

  • @inderitalia1061
    @inderitalia1061 Місяць тому

    ਸੱਚੀ ਬਹੁਤ ਸਕੂਨ ਮਿਲਦਾ ਸੁਣ ਕੇ …..ਪਿੰਡ ਯਾਦ ਆਉਂਦਾ ❤

  • @baljindersingh6209
    @baljindersingh6209 Рік тому +12

    Baba ji Gurbani Awaj apki bhut bhut hi rooh nu skoon mil gya ek din vich 50 vr suniya waheguru ji

  • @anonymousboy610
    @anonymousboy610 Рік тому +7

    ਪੱਥਰ ਹਿਰਦਾ ਵੀ ਪਸੀਜ ਜਾਂਦਾ , ਧੰਨ ਗੁਰੂ ਨਾਨਕ ਦੇਵ ਜੀ ਮਹਾਂਰਾਜ ਜਿੰਨਾ ਸਾਨੂੰ ਇਹ ਅਨਮੋਲ ਖਜ਼ਾਨਾ ਦਿੱਤਾ। 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਹਾਂਰਾਜ ਕਿਰਪਾ ਕਰ l

  • @rajusidhu1050
    @rajusidhu1050 Рік тому +4

    ਅਨੰਦ ਅਤੇ ਮਿਠਾਸ ਭਰੀ ਆਵਾਜ। ਹਰ ਵਾਰ ਸੁਣਕੇ ਰੂਹ ਖੁਸ਼ ਹੋ ਜਾਂਦੀ ਤੇ ਰੱਬ ਨਾਲ ਜੁੜ ਜਾਂਦੀ। ਰੱਬ ਚੜਦੀਕਲਾ ਚ ਰੱਖੇ ਵੀਰਾਂ ਨੂੰ।👌👌👌👌👌👌👌👌👌👌👌👌

  • @hawarasaab6958
    @hawarasaab6958 Рік тому +1

    ਜਦੋਂ ਪਿੰਡ ਚ ਸਰਬ ਸਾਂਝੇ ਆਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ, ਸ਼ਾਮ ਸਵੇਰੇ ਸਪੀਕਰ ਚ ਇਹਨਾਂ ਸਿੰਘਾਂ ਦੀ ਰੌਲ ਹੋਣੀ ਚਾਹੀਦੀ ਹੈ, ਜਿੱਥੇ ਤੱਕ ਆਵਾਜ਼ ਜਾਵੇਗੀ, ਪਿਆਰ ਵਾਲੀ ਸੰਗਤ ਭੱਜੀ ਆਵੇਗੀ ਪਾਠ ਸੁਣਨ ਲਈ, ਆਨੰਦ ਬੰਨਕੇ ਰੱਖ ਦੇਣਗੇ ਇਹ ਸਿੰਘ

  • @legendpunjab6340
    @legendpunjab6340 Рік тому +15

    ਵਾਹਿਗੁਰੂ ਜੀ ਆਨੰਦ ਹੀ ਆ ਗਿਆ 🙏🙏🙏🙏🙏

  • @aman7351
    @aman7351 Рік тому +3

    ਵਾਹਿਗੁਰੂ ❤

  • @GurdeepSingh-zn4ii
    @GurdeepSingh-zn4ii Рік тому +1

    ਅਖੰਡ ਪਾਠ ਸਾਹਿਬ ਤੇ ਜਦੋਂ ਏਹ ਸ਼ਲੋਕ ਪੜ੍ਹੇ ਜਾਂਦੇ ਨੇ ਤਾ ਓਦੋਂ ਦਿਲ ਨੂੰ ਬੜਾ ਸਕੂਨ ਮਿਲਦਾ ਹੈ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @nishantsingh7988
    @nishantsingh7988 Рік тому +17

    ਆਵਾਜ਼ ਬਾਬਾ ਜੀ 🙏🙏🙏🙏❤❤❤

    • @SarbjeetSingh-mq5dp
      @SarbjeetSingh-mq5dp Рік тому

      Dhan Dhan Guru Ramdas ji 🙏bahut chardikala hai tohadi awaaj vich... Baba ji

  • @dailypost6145
    @dailypost6145 Рік тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਗੁਰੂ ਦੇ ਸਿੰਘੋ ਅਨੰਦ ਆ ਗਿਆਂ ਗੁਰੂ ਦੀ ਬਾਣੀ ਸੁਣ ਕੇ ਵਾਹਿਗੁਰੂ ਜੀ ਸਿੰਘਾਂ ਨੂੰ ਚੜਦੀ ਕਲਾ ਚ ਰੱਖਣ 🙏🙏🙏🙏🙏🙏

  • @natureloverrandeep
    @natureloverrandeep 6 днів тому

    🥹🥹🥹🥹🥹🥹🥹🥹🥹 ਅਸੀਂ ਗੁਰੂ ਸਾਹਿਬ ਦੀ ਗੱਲ ਨਹੀਂ ਮੰਨ ਰਹੇ ਜੀਵਨ ਬੇਅਰਥ ਗਵਾ ਰਹੇ ਆ🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹

  • @gurpalsingh-eq8br
    @gurpalsingh-eq8br Рік тому +1

    ਵਾਹ ਵਾਹ ਵਾਹ ਆ ਹੈ ਅਸਲੀ ਸਵਰਗ .... ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੋ ਵਾਹਿਗੁਰੂ ਜੀ ‌

  • @ginderdhillon3003
    @ginderdhillon3003 Рік тому +41

    Waheguru 😢 bani sun k akha ch pani aa gya 🙏🙏🙏

  • @healthwealthforhappylifeby1449
    @healthwealthforhappylifeby1449 2 роки тому +55

    Speechless ,gurbani da mja dugna ho janda jad es tra de awaj hove ❤️

  • @gurdwinderchahal7892
    @gurdwinderchahal7892 Рік тому +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @Ekjot302
    @Ekjot302 9 місяців тому +2

    ਸਵਰਗ ਵਿੱਚ ਆ ਗਿਆ ਅਨੰਦ ਆ ਗਿਆ ਸੁਣ ਕੇ 😌😌

  • @minkusaroya4025
    @minkusaroya4025 Рік тому +6

    ਰੂਹ ਨੂੰ ਸੁਕੂਨ 🙏🙏, ਵਾਹਿਗੁਰੂ ਜੀ 🙏🙏

  • @Candy32775
    @Candy32775 Рік тому +7

    ਵਾਹਿਗੁਰੂ ਜੀ ❤️🤲🙏🏻

  • @karamjitkaur6793
    @karamjitkaur6793 Рік тому +2

    Dhan baba ਤੇਗਬਹਾਦੁਰ ਮੇਹਰ ਕਰੀ

  • @jaswinderkaur4152
    @jaswinderkaur4152 Рік тому +1

    Satguru sajjan mileya 🙏🏼🙏🏼🤲🤲🤲🤲🤲🤲🤲🤲🤲waheguru ji apne nal jodi rakheyo ji 🙏🏼🙏🏼🙏🏼🙏🏼

  • @japnoor1313
    @japnoor1313 Рік тому +12

    ਬਾਈ ਦਿਲੋਂ ਸਲਾਮ ਇਨ੍ਹਾਂ ਵੀਰਾਂ ਨੂੰ 🙏 ਅਨੰਦ ਆ ਗਿਆ, ਜਿਉਂਦੇ ਰਹੋ

  • @princegurdaspur5285
    @princegurdaspur5285 Рік тому +6

    ਨਜਾਰਾ ਆ ਗਿਆ ਵਾਹਿਗੁਰੂ ਚੜਦੀ ਕਲਾ ਬਖਸਣ

  • @punjabisongwriterbazida6269
    @punjabisongwriterbazida6269 3 місяці тому +4

    ਹੇ ਵਾਹਿਗੁਰੂ ਤੇਰੀ ਬਾਣੀ ਵਿੱਚ ਕਿੰਨਾ ਮਿੱਠਾ ਰਸ ਹੈ, ਜੀ ਕਰਦਾ ਹੈ ਸੁਣੀ ਹੀ ਜਾਓ, ਸੱਚੀਓਂ ਏਹੇ ਸੁਣ ਕੇ ਮੰਨ ਨੂੰ ਸ਼ਾਂਤੀ ਜਿਹੀ ਮਿਲਦੀ ਏ ❤❤❤

  • @user-ll8bp7yu6j
    @user-ll8bp7yu6j 2 місяці тому

    Dil nu sakoon mil gaya..jado ve koi problem hundi h ta eh paath sun kay sab door ho jaandi h....dhan mere guru tay dhan eh granthi ❤❤❤❤❤

  • @kannjjrr4530
    @kannjjrr4530 Рік тому +9

    ਰੂਹ ਨੂੰ ਸਕੂਨ ਮਿਲ ਗਿਆ❤️

  • @choudharytransport4356
    @choudharytransport4356 Рік тому +14

    Dil nu sakoon milda gurbani sunn k...❤️🙏🙏🙏