Social Media Viral Star Gulzar Khan || Kuldeep Manak 2 || Muzical Hunterz Record

Поділитися
Вставка
  • Опубліковано 27 гру 2024

КОМЕНТАРІ • 427

  • @gurdasmann2757
    @gurdasmann2757 4 роки тому +87

    ਛੋਟਾ ਜਿਹਾ ਮੁੰਡਾ ਕਿੰਨਾ ਵਧੀਆ ਸਾਜ ਵਜਾਉਂਦਾ ।।।।👏👏👏👏👏👏👏

  • @komaldeep7406
    @komaldeep7406 4 роки тому +46

    ਕਿੰਨਾ ਭੋਲਾ ਬੰਦਾ ਯਾਰ ਗੁਲਜਾਰ ਵੀਰ ਕਿੰਨੀਆਂ ਭੋਲੀਆਂ ਗੱਲਾਂ ਕਰਦਾ ਵੀਰ ਪਰਮਾਤਮਾ ਤਵਾਨੂੰ ਚੜਦੀ ਕਲਾ ਚ ਰੱਖੇ

  • @sukhdevsondh8407
    @sukhdevsondh8407 4 роки тому +12

    ਇਹ ਪਰਿਵਾਰ ਰੱਬ ਨੇ ਰਾਗ ਦਾ ਬਾਦਸ਼ਾਹ ਬਣਾਇਆ
    ਸਰ ਇੰਟਰਵਿਊ ਬਹੁਤ ਵਧੀਆ ਲੈ ਰਹੇ ਨੇ
    ਸਰ ਨੂੰ ਸਲਾਮ

  • @gurvirsinghguri3325
    @gurvirsinghguri3325 3 роки тому +1

    ਗੁਲਜ਼ਾਰ ਵੀਰ ਬਹੁਤ ਹੀ ਭੋਲੇ ਭਾਲੇ ਤੇ ਨੇਕਦਿਲ ਇਨਸਾਨ ਨੇ ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੇ ਲੋੜਬੰਦ ਵੀਰਾਂ ਦੀ ਮਦਦ ਜ਼ਰੂਰ ਕਰਿਆ ਕਰੋ।ਲੰਡੂ ਸਿੰਗਰਾਂ ਦੇ ਪਿੱਛੇ ਲੜਨਾ ਛੱਡ ਕੇ ਚੰਗੀ ਗਾਇਕੀ ਤੇ ਗਾਇਕਾਂ ਦਾ ਸਾਥ ਦਿਉ।

  • @bsdhaliwalbsdhaliwal8454
    @bsdhaliwalbsdhaliwal8454 4 роки тому +27

    ਜਿਉਦੀ ਰਹਿ ਮੇਰੀ ਧੀ ,ਬਹੁਤ ਸੋਹਣੀ ਅਵਾਜ਼ ਹੈ।
    ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ

  • @kuldeepdhaliwal661
    @kuldeepdhaliwal661 4 роки тому +31

    ਗੁਲਜ਼ਾਰ ਬਹੁਤ ਵਧੀਆ ਇਨਸਾਨ ਆ
    ਬਹੁਤ ਵਧੀਆ ਅਵਾਜ ਦਾ ਮਾਲਕ ਹੈ
    ਵੀਰ ਦੀ ਜਰੂਰ ਮਦਦ ਕਰੋ

  • @gurbagsidhu3422
    @gurbagsidhu3422 4 роки тому +61

    ਵੱਡੇ ਮੀਆਂ ਤੋ ਵੱਡੇ ਛੋਟੇ ਮੀਆਂ ਸਵਾਣ ਅੱਲਾ
    ਛੋਟੇ ਵੀਰ ਤੇਰੀ ਵੈਜੋ ਦਿੱਲ ਨੂੰ ਕੀਲ ਗਈ

    • @sewaksingh1467
      @sewaksingh1467 4 роки тому +3

      Bu hat badia

    • @Balbirsinghusa
      @Balbirsinghusa 4 роки тому

      ਜਰੂਰ ।ਇਹਦਾ ਅਕਾਊਂਟ ਤਾਂ ਖੁਲਾ।ਇਹਦੇ ਲਾਗੇ ਵਾਲੇ ਇਹਦਾ ਟੈਲੀਫੋਨ ਨੰਬਰ ਪਾ ਦਿਉ

  • @gurjeetsidhu4606
    @gurjeetsidhu4606 4 роки тому +28

    ਬਹੁਤ ਹੀ ਵਧੀਆ ਅਵਾਜ ਹੈ

  • @harjinderlopon7701
    @harjinderlopon7701 4 роки тому +17

    ਫੱਕਰ ਗਾਇਕ ਫੱਕਰ ਸੁਭਾਅ ਤਰੱਕੀਆਂ ਪਾਵੇ

  • @dalwindersingh1028
    @dalwindersingh1028 4 роки тому +2

    ਮੰਡੋਲੀਆਂ ਦੀਆਂ ਸੁਰਾਂ ਸੁਣ ਕੇ ਹਰ ਇਕ ਦਾ ਮਨ ਗੋਲ ਜਾਂਦਾ ਸੁਨਣ ਵਾਲਿਆਂ ਨੂੰ ਕੀਲ ਜਾਂਦਾ ਧੀ ਰਾਣੀ ਦੀ ਅਵਾਜ ਵੀ ਬਹੁਤ ਸੋਹਣੀ

  • @9091y
    @9091y 4 роки тому +8

    ਮੱਦਦ ਕਰੋ ਸਾਰੇ ਵੀਰ ਇਸ ਗਰੀਬ ਇਨਸਾਨ ਦੀ ਜੋ ਕਲਾ ਨੂੰ ਸੰਭਾਲੀ ਬੈਠਾ

  • @jasjas5369
    @jasjas5369 4 роки тому +35

    ਕਿਸੇ ਗੁਰੀਬ ਦੀ ਮਦਦ ਕਰਨਾ ਵਹਿਗੁਰੂ ਜੀ ਨੂੰ ਪਰਾਪਤ ਕਰਨ ਦੇ ਬਰਾਬਰ ਅਾ 🙏

    • @labhBrarsantybrar
      @labhBrarsantybrar 4 роки тому

      ਬਾਇ ਜੀ ਸਾਡੇ ਸਂਗਦਿਲ 47 ਨੇ ਬਾਂਹ ਫੜ ਲਈ ਆ ਅਗੇ ਜੋ ਕਰੂ ਪ੍ਰਮਾਤਮਾ ਕਰੂ

  • @SandeepSingh-xo9xe
    @SandeepSingh-xo9xe 4 роки тому +1

    ਗਰੀਬੀ ਹੀ ਗਰੀਬ ਬੰਦੇ ਦੀ ਕਲਾ ਦਬਾ ਦਿੰਦੀ ਹੈ, ਵਾਹਿਗੁਰੂ ਮਿਹਰ ਕਰੋ ਇਸ ਪਰਿਵਾਰ ਤੇ...

  • @pb45wala64
    @pb45wala64 4 роки тому

    ਸਿਧਾ ਸਾਦਾ ਬੰਦਾ ਗੁਲਜਾਰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @CHAHAL_33
    @CHAHAL_33 4 роки тому +1

    ਬਹੁਤ ਵਧੀਆ ਭੋਂਲਾ ਜਿਹਾ ਬੰਦਾ ਗੁਲਜਾਰ ਖਾਨ 👌🙏❤

  • @pb12lyrics50
    @pb12lyrics50 4 роки тому

    ਗੁਲਜਾਰ ਜੀ ਦੇ ਨਾਲ ਨਾਲ ਇਹਨਾਂ ਦੀ ਬੇਟੀ ਵੀ Sport ਤਾਂ ਬਣਦੀ ਆ ਬਹੁਤ ਵਧੀਆ ਆਵਾਜ਼ ਅਤੇ ਗਲ਼ੇ ਦਾ ਕਮਾਲ ਇਸ ਤਰਾਂ ਲਗਦਾ ਜਿਵੇਂ ਕਿ Bollywood ਦੀ ਕੋਈ ਸਿੰਗਰ ਗਾਉਂਦੀ ਹੋਵੈ ਕੁੜੀ ਲ ਈ ਮੌਕੇ ਹੀ ਮੌਕੇ ਕਿਉਂ ਕੇ ਕੁੜੀ ਦੀ ਤਮੰਨਾ ਗੌਣ ਦੀ ਹੈ ਜਮਾਨਾ ਚਾਹੇ ਤਾਂ ਇਸ ਲੜਕੀ ਨੂੰ ਦਿਨਾਂ ਚ Star ਬਣਾ ਦੇਵੇ ਜੋ ਹੁਣ ਤੱਕ ਗੁਰਬਤ ਦੇ ਦਿਨ ਗੁਜਾਰੇ ਸਬ ਕੁਝ ਬਦਲ ਜਾਵੇਗਾ
    ਆਪਾਂ ਦੇਖਿਆ ਕੌਰ ਬੀ ਸੁਨੰਦਾ ਸ਼ਰਮਾ ਅਤੇ ਹੋਰ ਵੀ ਕਲ ਕੀ ਤੇ ਅਜ ਕੀ ਨੇ

  • @sobasinghkachura4892
    @sobasinghkachura4892 4 роки тому +3

    Menu taan bacha bahut pyara lagda e me v geet likhada haan gulzaar nu geet den di koshish karaga

  • @mpwazidke
    @mpwazidke 4 роки тому

    ਬਹੁਤ ਸੋਹਣੀ ਅਵਾਜ਼ ਵੀਰ ਦੀ

  • @armaan6773
    @armaan6773 4 роки тому +3

    ਬਹੁਤ ਵਧੀਆ ਅਵਾਜ ਜੀ 👌👌👍👍🙏🙏

  • @balvirsingh7134
    @balvirsingh7134 4 роки тому +1

    ਬਹੁਤ ਵਧੀਆ ਸੋਹਣਾ ਲੱਗਾ

  • @chanansingh7431
    @chanansingh7431 Рік тому

    ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ ਤੁਹਾਨੂੰ

  • @KuldeepSingh-zp8sx
    @KuldeepSingh-zp8sx 4 роки тому +24

    ਕੁੁੜੀ ਦੀ ਵੀ ਅਵਾਜ ਬਹੁਤ ਸਹੋਣੀ ਹੈ

  • @tarsemlal3272
    @tarsemlal3272 4 роки тому +1

    ਬਹੁਤ ਹੀ ਵਧੀਆ ਆਵਾਜ਼ ਹੈ

  • @krishnaji9036
    @krishnaji9036 4 роки тому +1

    ਹੀਰਾ ਹੈ ਵੀਰ ਜੀ।

  • @swarivsingh4134
    @swarivsingh4134 4 роки тому +3

    ਕਾਕਾ ਜੀ ਵੱਲੋਂ ਮਿਊਜ਼ਿਕ ਬਾ ਕਮਾਲ ਐ ਬਾ ਕਮਾਲ ਐ ਜੀ

  • @onkarsinghpurewal990
    @onkarsinghpurewal990 4 роки тому +1

    Bahut vadheya Bhai ji Beti awaj bahut sirli hai aur chhote veer di kala bahut mice hai

  • @hanumanprasad982
    @hanumanprasad982 4 роки тому

    Bhot vadiya yàar bhot vadiya 😊😊😊😊🙂🙂🙂🙂🙂🙂🙂🙂

  • @harcharansingh1811
    @harcharansingh1811 4 роки тому +5

    ਬਹੁਤ ਵਧੀਆ ਮਿਊਜ਼ਿਕ ਹੈ ਵੀਰ ਜੀ

  • @AmrikSingh-sb6cj
    @AmrikSingh-sb6cj 4 роки тому +1

    Gulzar Khan nu god hamesha chardikla vich rakhe .kaamyabiya tarkiyan bakshey .bhout vadhia te bhola bhala insann a bro eh banda

  • @balpreetsingh1107
    @balpreetsingh1107 4 роки тому +42

    ਬਹੁਤ ਵਧੀਆ ਆਵਾਜ਼ ਤੇ ਮਿਊਜ਼ਿਕ ਵੀ ਸਿਰਾ , ਰੱਬ ਤਰੱਕੀਆਂ ਬਖ਼ਸ਼ੇ ਤਹਾਨੂੰ

  • @kuldeepskuldeeps7217
    @kuldeepskuldeeps7217 4 роки тому +12

    ਕੁੜੀ ਦੀ ਅਵਾਜ਼ ਬਹੁਤ ਵਧੀਆ ਸਪੋਟ ਦੀ ਲੋੜ ਹੈ

  • @navjeetsingh4652
    @navjeetsingh4652 4 роки тому +1

    ਬਹੁਤ ਵਧੀਆ ਅਵਾਜ ਹੈ
    God bless

  • @LakhvirSingh-rp9bn
    @LakhvirSingh-rp9bn 4 роки тому

    ਬੱਚੀ ਬਹੁਤ ਸੋਹਣਾ ਗਾਉਦੀ ਹੈ

  • @gurjantsingh8247
    @gurjantsingh8247 4 роки тому +2

    Waheguru ji veer te mehar karna ta jo veer da ghar ban jave bhut wadia kla veer ch aur music wale veer vich salute aa veeran nu

  • @harvinderdhanday8716
    @harvinderdhanday8716 4 роки тому +32

    ਮੂਸੇ ਬਾਈ ਨੂੰ ਚਹੀਦਾ ਗੁਲਜ਼ਾਰ ਬਾਈ ਦੇ ਬੱਚੇ ਨੂੰ ਅਪਣੇ ਗਰੁੱਪ ਚ ਰਲਾਲੈ ਕਿਉ ਬੱਚਾ ਵਧੀਆ ਸਾਜ ਵਜਾਰਿਆ।

  • @JaswinderSingh-nj3fz
    @JaswinderSingh-nj3fz 4 роки тому +37

    ਮੈ ਆਪਣੇ ਬੇਟੇ ਦੇ ਵਿਆਹ ਤੇ ਜੇਕਰ ਅਖਾੜਾ ਲਵਾਇਆ ਤਾਂ ਝੁਨੀਰ ਮਾਣਕ ਦਾ ਹੋਵੇਗਾ।

  • @gurjitsingh5447
    @gurjitsingh5447 4 роки тому

    Very nice ਬਾਹੁਤ ਵਾਦੀਆ ਆਵਾਜ ਹੈ ਜੀ God Bless you

  • @LakhwinderSingh-cb9ef
    @LakhwinderSingh-cb9ef 4 роки тому +2

    Gulzar Khan and Sukhman Singh are great artist but lack of money is main problem of these both singers.I wish them best of luck.May God bless them live long!O.K

  • @bkd3186
    @bkd3186 4 роки тому

    wow gulzar bhai ki family pe khuda ne baoahot meher ki hui hai ye beti bhi kitna beautiful gaati hai khuda ise bhi kamyabi de.

  • @sawarnsingh2274
    @sawarnsingh2274 4 роки тому

    ਬਹੁਤ ਵਧੀਆ ਕਲਾਕਾਰ ਹੈ ਰੱਬ ਤਰੱਕੀ ਬਖਸੇ

  • @navvdhaliwal1716
    @navvdhaliwal1716 4 роки тому +8

    Bhut sohna gaya dova ne
    God bless both of

  • @harivanshpaji9794
    @harivanshpaji9794 4 роки тому +4

    ਝੁਨੀਰ ਮਾਣਕ ਬਹੁਤ ਵਧੀਆ ਕਲਾਕਾਰ⚘🖒🖒🖒

  • @kalyang.k1292
    @kalyang.k1292 4 роки тому

    So nice abaj ustad mank di leyi betheys

  • @HarpalSingh-zb9gp
    @HarpalSingh-zb9gp 4 роки тому

    ਬਹੁਤ ਹੀ ਵਧੀਆ ਹੈ ਜੀ ਠੀਕ ਹੈ ਧੰਨ ਵਾਦ ਜੀ ਓਕੇ ਜੀ

  • @hsrania8345
    @hsrania8345 4 роки тому +2

    Very good message Ji Wahe Guru Mehar Krn Ji

  • @maansaab3986
    @maansaab3986 4 роки тому

    ਗੁੱਡੀ ਦੀ ਆਵਾਜ਼ ਵੀ ਬਹੁਤ ਵਧੀਆ ਆ, ਰੱਬ ਤਰੱਕੀਆਂ ਬਖਸ਼ੇ 🙏🙏

  • @darshandarshan3135
    @darshandarshan3135 4 роки тому +5

    ਅਕਾਉਂਟ ਨੰਬਰ ਸਹੀ ਦਿਉ। ਧੰਨਵਾਦ ਗੁਲਜਾਰ ਜੀ ਦਾ।

  • @balwantsinghbalwantsingh3165
    @balwantsinghbalwantsingh3165 4 роки тому +1

    ਬਹੁਤ ਵਧੀਅਾ ਗਾੲਿਅਾ ਜੀ

  • @deepsingh146
    @deepsingh146 4 роки тому +1

    Bhut vdia Bai mank 2,siraa

  • @yaadwinderdandiwal3750
    @yaadwinderdandiwal3750 2 роки тому

    Very nice veer g🥰🥰🥰

  • @suvleensingh146
    @suvleensingh146 4 роки тому +2

    Munda kina masoom aa yaar aur kina badia vjounda a bachaa waheguru ehna nu tarakki deve

  • @RONI-5911
    @RONI-5911 4 роки тому

    Bahut vadia ji maja a gia ji

  • @MohinderSingh-cf5bb
    @MohinderSingh-cf5bb 4 роки тому +1

    Gulzar khan ji di gayeki ba Kamal... Sukhman da Mandoluan playing very nice

  • @meetwithjesus
    @meetwithjesus 4 роки тому +4

    ਬਹੁਤ ਬਧੀਆ ਜੀ

  • @mohitchhina7336
    @mohitchhina7336 4 роки тому

    Veer ji me tuhadi dilo bhut vadi fan ha

  • @bhindersingh9092
    @bhindersingh9092 2 роки тому

    Very nice voice of bright queen girl

  • @reetucky4761
    @reetucky4761 4 роки тому +1

    🙇‍♂️ਵਾਹਿਗੁਰੂ ਜੀ ਮੇਹਰ ਕਰੇ 🙇‍♂️

  • @avtarsaini5271
    @avtarsaini5271 4 роки тому +6

    Full sporrt deo 22 nu sare jane bohat nice 22 g

  • @sukhwindermoom2439
    @sukhwindermoom2439 4 роки тому +1

    Beti v bhut pyara gaoundi aa pls es family di sport jaroor kro jo v kr sakda

  • @Kulwindersingh4448
    @Kulwindersingh4448 4 роки тому

    ਬੰਦਾ ਭੋਲਾ ਬਾਈ.....koi gall ni vire rabb mehr karuga

  • @gurmeetSingh-kt7ce
    @gurmeetSingh-kt7ce 4 роки тому +1

    Patarkaar ji ne bahut vadiya interview liya very good👍

  • @sukhpalsingh4953
    @sukhpalsingh4953 4 роки тому +5

    Very nice ful support karo ji,,ਪਰ ਸਕਰੀਨ ਤੇ ਨੰਬਰ ਤਾਂ ਪਖੰਡੀ ਬਾਬਿਆਂ ਦਾ ਆਈ ਜਾਂਦਾ ਹੈ,,,

  • @cutenuttygurl2202
    @cutenuttygurl2202 4 роки тому +12

    Waheguru Bless You Both !!

  • @singarnathjandjandwala9837
    @singarnathjandjandwala9837 4 роки тому +5

    ਵਧੀਆ ਜੀ

  • @bababoharmanak864
    @bababoharmanak864 4 роки тому +4

    ਵਾਹ ਬਈ ਵਾਹ

  • @punjabstarqatar3856
    @punjabstarqatar3856 4 роки тому

    ਅੱਜ ਦੇ ਸਮੇ ਵਿੱਚ ਜਿੰਨਾ ਕੋਲ ਕਲਾ ਹੈ ੳੁਹਨਾ ਦੀ ਕੋੲੀ ਮਦਦ ਨਹੀ ਕਰਦਾ

    • @Cartoon_facts10
      @Cartoon_facts10 4 роки тому

      Appa gal kari c song di audio video di free te help v karage
      Par a v jawab hi de denda a

  • @singhlali6840
    @singhlali6840 4 роки тому

    तब तक कोई नहीं चाहता जब तक कोई होता है गरीब, तब दुनिया सलाम करती है जब बदल जाता है नसीब

  • @gurpiyarsingh5182
    @gurpiyarsingh5182 4 роки тому

    Very very good singer Gulzar and baby

  • @gillsab5138
    @gillsab5138 4 роки тому +1

    Naal de munde da m fan ho gya by sirra lata gitar bjon da

  • @gurdasmann2757
    @gurdasmann2757 4 роки тому +40

    ਝੁਨੀਰ ਦਾ ਮਾਣਕ

  • @jarsonbhati8984
    @jarsonbhati8984 4 роки тому +14

    Sec manak God bless you and your family

  • @singersatpalkingra
    @singersatpalkingra 4 роки тому +1

    ਖ਼ਬਰ ਨੂੰ ਸਨਸਨੀਖੇਜ਼ ਬਣਾਉਣ ਲਈ ਉਪਰ ਚੈਨਲ ਵਾਲੇ ਊਟ ਪਟਾਂਗ ਲਿਖ ਦਿੰਦੇ ਨੇ ਇਹ ਗ਼ਲਤ ਹੈ ਜੀ

  • @indersrandavindersran6566
    @indersrandavindersran6566 4 роки тому +2

    Very nice good voice bacha v good saaj vja riha jarur help karage

  • @baljindersinghhundal2752
    @baljindersinghhundal2752 4 роки тому

    Bahut khub ji

  • @yenkyboy4896
    @yenkyboy4896 4 роки тому +2

    mere cute putt ji tusi ta apne papa nu fail kr dita
    putt teri awaaz sun k meri akha ch hanju aa gye.
    putt g app bahut sohna gaunde bollywood fail neha kakkad pooja g kaur b sab fail ne .put app nice ho
    plz mere nal contect kro
    mea appnu help kraga
    mere 5song aa gye ne

  • @eknoorsingh251
    @eknoorsingh251 4 роки тому

    Bhut hii sweet voice
    Kuldeep manak 2.
    God bless you veer Gulzar and beta Sukhman

  • @inderbrar550
    @inderbrar550 4 роки тому +3

    Bahut vdia g 👍👍

  • @bhawanrajanlifter2879
    @bhawanrajanlifter2879 4 роки тому +1

    Nice veer ji rab chad de kala ch rakha

  • @manpreetsinghnahar6215
    @manpreetsinghnahar6215 4 роки тому

    Wow ussad siraaa la ta god bless you bacha siraa la gya aa dil bot safe lagda ver 👍👍👍👌👌👌👌

  • @singpatatagoddmantriji8857
    @singpatatagoddmantriji8857 4 роки тому +2

    Vah bahi vah rabb here vi metti IH sutti jandi bahot sohna gonnda vir ji

  • @kuldeepsinghthakurbuilding3981
    @kuldeepsinghthakurbuilding3981 4 роки тому

    Good lock bhai ji

  • @SamirKhan-dq9wn
    @SamirKhan-dq9wn 2 роки тому

    God bless you with good 👍

  • @GurnamSingh-zj2yb
    @GurnamSingh-zj2yb 4 роки тому

    Bahut bhola veer ee

  • @gurjantsingh7870
    @gurjantsingh7870 4 роки тому

    Good interview btoji

  • @gagandeepgagan6442
    @gagandeepgagan6442 4 роки тому

    Kuldeep manak 2,bhut nice aa g god bless u

  • @ਬਲਕਾਰਸਿੰਘ-ਮ6ਚ
    @ਬਲਕਾਰਸਿੰਘ-ਮ6ਚ 4 роки тому +1

    ਵੀਰ ਜੀ ਕਿਉ ਇਕੱਲੇ ਨਾਲ ਕਿੰਨਾ ਪਿਆਰਾ ਬੱਚਾ ਵਧੀਆ ਮਿਉਜਕ ਭਾਵਕ ਕਰ ਦੇਣ ਵਾਲਾ ਹੈ ਬਾਕੀ ਬਹੁਤ ਵਧੀਆ ਲਫਜ ਨਹੀ ਵੀਰ ਵਹਿਗੂਰੁ ਸਭ ਤੇ ਮੇਹਰ ਕਰਨ

  • @jshinda7708
    @jshinda7708 4 роки тому +1

    ਇਹ।ਮੁੰਡਾ।ਜਿਹਾ।ਸਾਜ।ਵਜਾਉਦਾ।ਹੈ ।ਇਹ।ਇਕ
    ਦਿਨ।ਵਧੀਆ।ਸੰਗੀਤਕਾਰ।ਬਣੇਗਾ

  • @nazarkalsanpamma4171
    @nazarkalsanpamma4171 4 роки тому +1

    Beti di awaz buhat vadia hai g

  • @harrypreet4370
    @harrypreet4370 4 роки тому +1

    Bai bhut shoni music dinda hai chota veer wah bai ek rabb roopi banda

  • @kalasinghsingh7514
    @kalasinghsingh7514 4 роки тому +1

    Bahut vadiya Banda guljar Kahan rabb mehar kare

  • @sikanderkhan9962
    @sikanderkhan9962 3 роки тому

    Gudia vi bhut sohna gaea

  • @AmrikSingh-sb6cj
    @AmrikSingh-sb6cj 4 роки тому

    Very nice and beautiful voice

  • @geog.1331
    @geog.1331 4 роки тому

    But vdiya gal a veer ji sanu sareya nu veer guljar ji di halp karni chahdi a dhanvad sare veera da

  • @kakudhanjalkaku6521
    @kakudhanjalkaku6521 4 роки тому +1

    Good ji 👌👌👌👌

  • @MANJEETSINGH-uc8wd
    @MANJEETSINGH-uc8wd 4 роки тому

    ਗਰੀਬੀ ਤੇ ਕਲਾ ਕਦੇ ਛੁਪੀ ਨਹੀਂ ਰਹਿੰਦੀ ।

  • @mohinderpaulsibgh8625
    @mohinderpaulsibgh8625 4 роки тому +3

    Ih chota jiha munda kia kamal di benjo bajauda hai

  • @balpreetsingh1107
    @balpreetsingh1107 4 роки тому +19

    ਬਾਈ ਹੁਣ ਆਉ ਭੱਜੀ ,ਫੱਕਰ ਬੰਦਾ ਤੂੰ ਸੱਚ ਬੋਲ ਰਿਹਾ ਵੀਰ

  • @singhshersinghsher8919
    @singhshersinghsher8919 4 роки тому +2

    Bahout vudia gaunda veer per gribi mardia very nice brother ssak From italy

  • @darshubattikamboj9005
    @darshubattikamboj9005 4 роки тому +7

    ਘਰ ਵੀ ਬਣਾ ਦਿਓ

  • @jugrajbhullar7847
    @jugrajbhullar7847 3 роки тому +1

    Bai ancer veer tuade speed bahut aa
    Koi samjh Nahi aa rahe