ਪੰਜ+ਆਬ ਦਾ ਵਾਰਿਸ (ਭਾਗ-6)Punjaab da waris (Ep-6)New Punjabi web series 2024 Dhillon mansa wala

Поділитися
Вставка
  • Опубліковано 12 лип 2024
  • PUNJ+AAB DA WARIS (Ep-6) !! New Punjabi Web Series 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    Punjaab da waris)Ep-5)
    • ਪੰਜ+ਆਬ ਦਾ ਵਾਰਿਸ (ਭਾਗ-5...
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Розваги

КОМЕНТАРІ • 285

  • @KamaljeetAulakh-l2y
    @KamaljeetAulakh-l2y 25 днів тому +2

    ਮੈਨੂੰ ਜੈਸਮੀਨ ਬਹੁਤ ਵਧੀਆ ਲੱਗੀ ਮੈਨੂੰ ਬੋਲਦੀ ਬਹੁਤ ਸੋਹਣੀ ਲੱਗਦੀ ਐ

  • @ParneetJassi
    @ParneetJassi 27 днів тому +16

    ਭੈਣੇ ਸੋਨੀਆ ਤੇਰੇ ਨਾਲ ਤਾ ਮੇਰੇ ਵਾਲੀ ਹੋ ਰਹੀ ਆ ਮੇਰੀਆ ਨਣਦਾ ਵੀ ਅੇਵੇ ਕਰਦੀਆ ਨੇ

    • @karanpreetsinghbehla2639
      @karanpreetsinghbehla2639 27 днів тому +2

      ਦੀਦੀ ਅਪਣੇ ਗੁਰੂ g ਦਸ ਕੇ ਤਾਂ ਗੇ ਨੇ ਜੁਲਮ ਕਰਨਾ ਵੀ ਪਾਪ ਹੈ ਸਹਿਣਾ ਵੀ ਪਾਪ ਹੈ ਡਰਦੇ ਨੂੰ ਡਰੋੜੀ ਹੈ ਦੁਨੀਆ daro mat ਅਪਣੇ ਲਈ ਲੜੋ

  • @avtarsinghavtarsingh6417
    @avtarsinghavtarsingh6417 27 днів тому +18

    ਸੋਨੀਆ ਦੀ ਮਾਂ ਬਹੁਤ ਘੈਂਟ ਆ ❤❤ਕਢੂ ਵਟ ਇਹਨਾਂ ਦੇ

    • @GurkeeratdhillonSaab
      @GurkeeratdhillonSaab 26 днів тому +1

      ਇਹ ਪੱਟੂ ਝਾਟਾ ਇਹਨਾਂ ਦਾ😂😅

  • @satnamkaur2435
    @satnamkaur2435 27 днів тому +13

    ਜੈਸਮਿਨ ਨੇ ਆਈਲੈਟਸ ਕਰਲੀ ਪਰ ਪਾਣੀ ਫੜਾਉਣਾ ਨੀ ਆਇਆ, ਪਿੱਠ ਪਿਛੋ ਦੀ ਕੌਣ ਪਾਣੀ ਫੜਾਉਂਦਾ ਹੁੰਦਾ

  • @AmritpalSingh-vt9sy
    @AmritpalSingh-vt9sy 27 днів тому +8

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤

  • @happyjoshi5426
    @happyjoshi5426 27 днів тому +7

    Sonia di Mata Ji di acting zaberdast ❤❤🎉🎉🎉

  • @user-bq2kp3bp7h
    @user-bq2kp3bp7h 26 днів тому +3

    ਬਹੁਤ ਹੀ ਸੋਹਣੀ ਵੀਡੀਓ ਹੈ ਜੀ 🙏🙏

  • @babybansal7679
    @babybansal7679 27 днів тому +13

    Bhut vadia video aa nest video jaldi to jaldi aawaye

  • @Somasoma-gf2fz
    @Somasoma-gf2fz 27 днів тому +8

    Soniea di maa bahut acting sohni aa

  • @mandeepgarcha6662
    @mandeepgarcha6662 27 днів тому +11

    ਬਾਪੂ ਇਹਨਾ ਦੇ ਡੰਡਾ ਕਿੳ ਨੀ ਫੇਰ ਦਾ ਇਹ ਤਾ ਭੋਰਾ ਨੀ ਡਰਦੀਆ ਤੇਰੇ ਤੋ

  • @sanjeevsharma4454
    @sanjeevsharma4454 27 днів тому +3

    Bohut hi badiya episode ji beautiful story ji sab da part Bohut hi pyara lga ji par bapu ji da part Bohut hi badiya lga ji super supar very super

  • @BalbirSingh-ji6vv
    @BalbirSingh-ji6vv 27 днів тому +7

    ਇਥੇ ਕੋਈ ਨਹੀਂ ਕਿਸੇ ਬੇਲੀ।
    ਜਿਥੇ ਪੈਸੇ ਮਿਲਣ ਆਸ ਹੋਵੇ ਉਥੇ ਰਿਸ਼ਤਿਆਂ ਦੀ ਕੋਈ ਵੀ ਅਹਿਮੀਅਤ ਨਹੀਂ ਰਹਿ ਜਾਂਦੀ।

    • @GurkeeratdhillonSaab
      @GurkeeratdhillonSaab 26 днів тому

      ਹਾਂ ਵੀਰ ਕੋਈ ਨੀ ਪੁੱਛਦਾ ਪੈਸੇ ਬਿਨਾਂ

  • @Virk-2022
    @Virk-2022 27 днів тому +7

    ਸੋਨੀਆ ਦੀ ਮਾਂ ਨੇ ਚੰਗਾ ਠੋਕੀ ਆ ਚਰਨੋ ਤੇ ਅੰਜਲੀ
    ਅੰਜਲੀ ਤਾਂ ਅਪਦੇ ਭਰਾ ਦੇ ਘਰ ਤੇ ਅੱਖ ਰਖਦੀ ਆ 😮ਲਾਲਚ ਬਹੁਤ ਭੈੜਾ ਭਾਈ ,ਜਵਾਈ ਤਾਂ ਹੁੰਦੇ ਹੀ ਭੁਖੜ ਨੇ ਇਹ ਧੀ ਵੀ ਭੁਖੜ ਆ

  • @tanveergrewal4630
    @tanveergrewal4630 27 днів тому +5

    ਅੰਜਲੀ
    ਤੇਰਾਢਿੱਡ ਨੀ ਦਿਖਦਾ ਤੈਨੂੰ ਸੁੱਜੇ ਬੂਥੇ ਵਾਲੀਏ
    ਮੋਟੋ jehi😂😂😂😂😂😂😂

    • @KulwinderShergillShergil-tb7jj
      @KulwinderShergillShergil-tb7jj 26 днів тому

      @@tanveergrewal4630 ਐਵੇਂ ਬਿਨਾਂ ਵਜਾ ਕਿਸੇ ਨੂੰ ਗਲਤ ਨਹੀ ਬੋਲੀ ਦਾ ਨੈਗਿਟਿਵ ਰੋਲ ਦਿੱਤਾ ਗਿਆ ਫਿਰ ਉੱਵੇ ਕਰਨਾਂ ਹੀ ਪੈਂਦਾਂ ਹੈ

  • @manjitkaur-nz9kc
    @manjitkaur-nz9kc 26 днів тому +2

    V good story aman di ❤❤❤❤

  • @GursewakSingh-rx7xd
    @GursewakSingh-rx7xd 27 днів тому +12

    ਚਰਨੋ ਤੇ ਅੰਜਲੀ ਨੂੰ ਜਮਾ ਹੀ ਸਰਮ ਨੀ ਬਹੁਤੀ ਸ਼ਰੀਫ਼ bndia ਨੇ ਸੋਨੀਆ ਦੀ ਮਾਂ ਦੇਊ ਹੁਣ ਇਹਨਾਂ ਨੂੰ ਸਾਬਾਸ ਹੁਣ ਮਜ਼ਾ ਆ ਗਿਆ ਚੰਗੀ ਤਰ੍ਹਾਂ ਕਰੋ ਇਹਨਾਂ ਨੂੰ ਲੋਟ ਹੁਣ

    • @KulwinderShergillShergil-tb7jj
      @KulwinderShergillShergil-tb7jj 26 днів тому

      @@GursewakSingh-rx7xd ਲੋਟ ਤਾਂ ਕੀ ਕਰਨਾ ਜਾਂਣ ਲੱਗੇ ਨੀਵੀ ਹੋਕੇ ਗਈ ਕਿ ਮੇਰੀ ਧੀ ਨੂੰ ਵਧੀਆ ਰੱਖਣ

    • @GursewakSingh-rx7xd
      @GursewakSingh-rx7xd 26 днів тому

      @@KulwinderShergillShergil-tb7jj shi gall aa ਸੋਨੀਆ ਹੀ ਲੋਟ krde fhir 😂

  • @GurkeeratdhillonSaab
    @GurkeeratdhillonSaab 26 днів тому +3

    ਅੰਜਲੀ ਦਾ ਸਿਰ ਕੁੱਟ ਇਹਦੇ ਨਾਲ ਰਲ ਪਤੰਦਰਾ ਤੂੰ ਵੀ ਚਲਾਕੀਆਂ ਵਿੱਚ ਮਿਲ ਗਿਆ

  • @amarjeetkaur1007
    @amarjeetkaur1007 27 днів тому +3

    Sibo ਭੈਣ ਕੋਈ ਗੱਲ ਨੀ ਮੇਰੀ ਅਮਨ ਵੀ ਕੱਲੀ ਗਈ ਹੈ ਬਹੁਤ ਵਧੀਆ ਹੈ ਸਿਆਣੀਆਂ ਕੁੜੀਆਂ ਪੁੱਤਾਂ ਤੋਂ ਵੱਧ ਹੁੰਦੀਆਂ ਹਨ 🙏

  • @gurjeetkaurdhaliwal3559
    @gurjeetkaurdhaliwal3559 27 днів тому +3

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @kulwinder169
    @kulwinder169 27 днів тому +15

    ਸੋਨੀਆ ਦੀ ਮਾਂ ਨੇ ਤਾਂ ਜਾਨ ਪਾਤੀ ਵੀਡੀਓ ਵਿਚ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤🎉🎉🎉

    • @GurkeeratdhillonSaab
      @GurkeeratdhillonSaab 26 днів тому

      ਤਕੜੀ ਐਕਟਿੰਗ ਕਰਦੀ ਹੈ ਬੇਬੇ

  • @SimranKaur-xp8xy
    @SimranKaur-xp8xy 15 днів тому +1

    very nice god bless you team members 🙏🙏👍👍👌🏻👌🏻

  • @user-eq7kq6hr1p
    @user-eq7kq6hr1p 27 днів тому +5

    Very nice video Aman didi 👌👌

  • @bhupindergaddu4562
    @bhupindergaddu4562 27 днів тому +6

    Bohot hi chalak angeli 😮😮😮 Greedy both harjit and anjali😮😮

  • @ytcuber4603
    @ytcuber4603 27 днів тому +4

    ਬਹੁਤ ਵਧੀਆ ਹੈ ਜੀ ਮੈਨੂੰ ਬਹੁਤ ਉਡੀਕ ਹੁੰਦੀ ਆ ਤੁਹਾਡੀ ਵੀਡਿਓ ਦੀ

  • @jaswinderkaur4152
    @jaswinderkaur4152 27 днів тому +3

    Nyc 😊aman didi ❤god bless all good 🎉

  • @Veerpalbrar0
    @Veerpalbrar0 27 днів тому +18

    ਬਾਪੂ ਜੀ ਨੇ ਸਹੀ ਗਲ ਕਹੀ ਅੰਜਲੀ ਨੂੰ 👍 ਵੀਡਿਓ ਬਹੁਤ ਵਦੀਆ ਅਮਨ

  • @gagandeepkaur-ll4hg
    @gagandeepkaur-ll4hg 27 днів тому +4

    Buth vadia video a aman ਦੀਦੀ ji wmk ❤❤❤

  • @tanukaur10
    @tanukaur10 27 днів тому +4

    ❤❤😊😊Very Very Very nice video ji😊😊❤❤

  • @BhinderKaur-vl8qk
    @BhinderKaur-vl8qk 27 днів тому +81

    ਅਵੀ,ਬਾਈ, ਜੀ,ਦੀ, ਸੱਸ,ਹੁਣ, ਲੜਾਈ, ਸ਼ੁਰੂ,ਕੀਤੀ,ਆ,ਆਵੀ,ਦੀ, ਮਾਂ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤❤❤❤❤❤❤❤❤❤❤❤❤❤

    • @sukheinder-sv2rd
      @sukheinder-sv2rd 27 днів тому +10

      ❤❤❤❤❤❤❤❤❤❤❤

    • @ajaibsingh1165
      @ajaibsingh1165 27 днів тому +3

      Yes❤😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤

    • @NavjotKaur-po1uj
      @NavjotKaur-po1uj 27 днів тому

      Mera v village Banera khurd aa but video very nice❤

    • @ramanbhullar3638
      @ramanbhullar3638 27 днів тому

      ]
      ⁰a❤❤😊Pqppppppppppppppppppppppppppppppppppppppppppppppppppppppppppppppppppppp0​@@sukheinder-sv2rd

    • @GurkeeratdhillonSaab
      @GurkeeratdhillonSaab 26 днів тому

      ​@@NavjotKaur-po1ujyas

  • @swarnjeetkaur5726
    @swarnjeetkaur5726 27 днів тому +2

    Very Very nice vedio Very nice acting sonia mom god bless 🙌 you always Amn beta keep it up

  • @Kulwindermatta
    @Kulwindermatta 27 днів тому +5

    Very nice video g ❤❤

  • @gurvinderkullar5431
    @gurvinderkullar5431 27 днів тому +4

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @Maninder_brar
    @Maninder_brar 27 днів тому +8

    ਹੁਣ ਟੱਕਰੀ ਸ਼ੇਰਨੀ ਨੂੰ ਸਵਾ ਸ਼ੇਰਨੀ ਸੋਨੀਆ ਦੀ ਮਾਂ ਨੇ ਬੋਲਣ ਨਹੀਂ ਦਿੱਤੀਆ ਮਾਂਵਾਂ ਧੀਆਂ,,,ਅੰਜਲੀ ਤੇ ਹਰਜੀਤ ਤਾਂ ਹੋਰ ਹੀ ਰੰਗ ਦਿਖਾ ਰਹੇ ਆ,, ਬਾਈ ਕਰਮਾ ਵੀ ਹਾਜ਼ਰ ਹੋ ਗਏ ❤❤❤❤ਬਹੁਤ ਵਧੀਆ ਵੀਡਿਓ ❤❤❤ ਮਨਿੰਦਰ ਬਰਾੜ

  • @sidhusidhu1511
    @sidhusidhu1511 27 днів тому +3

    Sonia di mummy di acting very good eno har 1 video vich leo

  • @AmandeepKaur-fu3vi
    @AmandeepKaur-fu3vi 27 днів тому +1

    Sonia di maa very nice🎉🎉🎉

  • @RituRitu-lr5nu
    @RituRitu-lr5nu 27 днів тому +5

    ❤❤❤❤❤❤❤❤❤❤nice aman dii

  • @amarjeetkaurreeta
    @amarjeetkaurreeta 27 днів тому +4

    ਜੈਸਮੀਨ ਪਾਣੀ ਅੱਗੇ ਖੜਕੇ ਫੜਾਉਂਦੇ ਹੁੰਦੇ ਆ। ਪਿੱਛੇ ਖੜਕੇ ਨਹੀਂ ਫੜਾਉਂਦੇ ਹੁੰਦੇ

  • @sukhdevsingh-je6hp
    @sukhdevsingh-je6hp 27 днів тому +4

    Good nice ji 🙏 good masaj je 🙏

  • @waitloseandgain44
    @waitloseandgain44 27 днів тому +5

    Bahut vadia video hai ji tuhadi agla bhag jaldi bejna ❤❤❤❤

  • @lakhvirsingh9614
    @lakhvirsingh9614 27 днів тому +7

    Harjeet tay anjli kiney chalk a apna bhi the gher khen nu phir da 😮😮

  • @BhinderKaur-vl8qk
    @BhinderKaur-vl8qk 27 днів тому +7

    ਬਾਈ ਜੀ, ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ, ਧੀਮਾਨ ❤❤❤❤❤❤

    • @JaspreetSingh-jy2pj
      @JaspreetSingh-jy2pj 27 днів тому

      ਭਿੰਦਰ ਕੌਰ ਜੀਆਂ ਦਾ ਵੀ ਕੋਟਾਨਿ ਕੋਟਿ ਧੰਨਵਾਦ ਕੀਮਤੀ ਸਮੇਂ ਚ ਸਮਾਂ ਕੱਢ ਕੇ ਕੁਮੈਂਟ ਕਰਨ ਲਈ

  • @mandeepmann8730
    @mandeepmann8730 27 днів тому +4

    Very very beautiful video ji God bless you family ❤❤❤💕🌹💕💕

  • @kaurjotmehndidesign23
    @kaurjotmehndidesign23 27 днів тому +4

    Always best your video ❤❤

  • @user-by2vv5jz9v
    @user-by2vv5jz9v 27 днів тому +4

    Very nice 👍 Aman sdhilon

  • @sukhdeepsidhu2342
    @sukhdeepsidhu2342 27 днів тому +4

    Very nice story, Rajveer Dhillon veer, Aman dhillon sister ji 👍👍

  • @KaramjeetDhillon-l7u
    @KaramjeetDhillon-l7u 27 днів тому +4

    Very good team members ❤

  • @babybansal7679
    @babybansal7679 27 днів тому +5

    God bless you all team members

  • @ShwetaSharma-fi1wy
    @ShwetaSharma-fi1wy 27 днів тому +4

    Very very nice video ji

  • @jashandeepsingh7068
    @jashandeepsingh7068 27 днів тому +5

    Very nice video Aman didi 👍🏽👍🏽👍🏽👍🏽👍🏽👍🏽

  • @SandeepKaur-zz5dq
    @SandeepKaur-zz5dq 27 днів тому +4

    God bless you Aman dhilon ❤

  • @gaganbilling5152
    @gaganbilling5152 27 днів тому +5

    Very nice video ji 🎉

  • @user-mm4ol2kz4k
    @user-mm4ol2kz4k 27 днів тому +4

    Very very nice episode aw ❤❤❤❤❤

  • @mandeeppanesar7135
    @mandeeppanesar7135 27 днів тому +4

    Nice video mandeep from Canada 🇨🇦

  • @jatinkummar7686
    @jatinkummar7686 27 днів тому +2

    ❤❤❤❤ thodi do na Di Jodi menu bahut badhiya lag Diya I love Aman ji

  • @sarbjitkaur9202
    @sarbjitkaur9202 27 днів тому +4

    Very nice God bless you 🙏🙏

  • @KuljeetGill-dl6qy
    @KuljeetGill-dl6qy 27 днів тому +3

    Very nice video Aman dhillon ji❤❤❤🎉🎉🎉

  • @paramjeetkaur5570
    @paramjeetkaur5570 27 днів тому +4

    Nice video❤❤❤❤❤❤❤❤❤❤❤🎉🎉🎉🎉

  • @hardeepkaur4995
    @hardeepkaur4995 27 днів тому +5

    First like cmt ji❤❤❤❤❤

  • @babybansal7679
    @babybansal7679 27 днів тому +5

    Good job

  • @harpreetsharma4125
    @harpreetsharma4125 27 днів тому +2

    ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @SandeepKaur-qf1xf
    @SandeepKaur-qf1xf 27 днів тому +3

    Bht vdya video GBU all team always be happy 😌❤❤

  • @babbuchahal704
    @babbuchahal704 27 днів тому +5

    Nice bro

  • @user-kf2sg3en1i
    @user-kf2sg3en1i 27 днів тому +4

    Nice ji Mandeep Portugal 😊

  • @vmix-ki3zs
    @vmix-ki3zs 27 днів тому +4

    Gbu all team members ❤❤

  • @user-dg4hr6tx6w
    @user-dg4hr6tx6w 27 днів тому +4

    Very nice video ❤❤❤❤❤ Jassi kaur rangi bathinda 🎉🎉🎉🎉

  • @SukhjinderSingh-dx5eh
    @SukhjinderSingh-dx5eh 27 днів тому +4

    Kaka singh charno de anjli de dang fer

  • @user-yw2hl8uq1r
    @user-yw2hl8uq1r 27 днів тому +4

    Good video.

  • @RaiSingh-vn4yo
    @RaiSingh-vn4yo 27 днів тому +5

    ਬਹੁਤ ਵਧੀਆ ਵੀਡੀਓ ਰਾਏ ਸਿੰਘ ਲੌਂਗੋਵਾਲ

  • @gurpreetkaur9216
    @gurpreetkaur9216 27 днів тому +6

    Anjali please stop it 😅😅 u r very overacter 😅😅😅

    • @maansaab4490
      @maansaab4490 24 дні тому +1

      Sahi gll aa .....anjali bht jada overacte krdi aa..

  • @user-bb3jf6zo4j
    @user-bb3jf6zo4j 24 дні тому

    Sonia di maa di acting jma sirra ronak la di vedio ch har vedio ch Lea kro and good work all team❤️

  • @harsimrankaursimran8262
    @harsimrankaursimran8262 27 днів тому +3

    Very nice GBU all😂😂😂😂😂😂

  • @jasvirsingh8096
    @jasvirsingh8096 27 днів тому +5

    anjli te eedi maa nu sarm ni oandi avi to mgro odi ghr paten lgiaa

  • @devinderpalsingh8340
    @devinderpalsingh8340 27 днів тому +4

    ਬਹੁਤ ਵਧੀਆ ਵੀਡਿਓ ❤❤

  • @user-xi4fm2vq9g
    @user-xi4fm2vq9g 27 днів тому +4

    ਕਰਮੇਂ ਤੋਂ ਬਿਨਾਂ ਵਿਡੀਉ ਅਧੂਰੀ ਹੁੰਦੀ ਆ ਕਰਮਾ ਬਾਈ ਰੰਗ ਬਣਦਾ ਵਿਡੀਉ ਚ ਅੰਜਲੀ ਥੋੜਾ ਜਿਹਾ over acting ਘਟਾ ਬਹੁਤ over acting ਕਰਦੀ ਆ

    • @dhundle_Sitare
      @dhundle_Sitare 26 днів тому

      ਬਹੁਤ ਬਹੁਤ ਧੰਨਵਾਦ ਜੀ 🙏👍🥰♥️

  • @riyasanjeevbajaj
    @riyasanjeevbajaj 23 дні тому

    Soniya de maa de acting superb 👍🏻

  • @babybansal7679
    @babybansal7679 27 днів тому +5

    Waiting for nest video

  • @Harjinder_x01
    @Harjinder_x01 25 днів тому

    Bahut sohni video aa ji God bless you all

  • @RanjitKaur-iv2dz
    @RanjitKaur-iv2dz 27 днів тому +3

    sonia di mummi gaint te acting v gaint❤❤❤❤❤❤

  • @msf5937
    @msf5937 27 днів тому +2

    ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @babybansal7679
    @babybansal7679 27 днів тому +5

    Sat sri akal ji

  • @kaurdeepinder9667
    @kaurdeepinder9667 26 днів тому +1

    sonia is mother wowwww acting

  • @kukkaddhaliwal7599
    @kukkaddhaliwal7599 27 днів тому +3

    bhuth vadia video aa ji vad to vad comments like nd share kro ji ❤thanks ji❤

  • @sukhjeetkaur5397
    @sukhjeetkaur5397 27 днів тому +5

    Jasmine aini prhi likhi aa ...pani piccho di liyaa k fdayaa...aggo di fdayi da hunda😂

  • @gurbhinder_01
    @gurbhinder_01 27 днів тому +4

    good video

  • @beantrenatus4291
    @beantrenatus4291 27 днів тому +3

    Very nice video g

  • @user-ks1qm3et2j
    @user-ks1qm3et2j 27 днів тому +3

    ❤❤❤very nice

  • @KaramjeetDhillon-l7u
    @KaramjeetDhillon-l7u 27 днів тому +4

    ❤❤❤❤❤

  • @babybansal7679
    @babybansal7679 27 днів тому +5

    Nest video jaldi to jaldi aawaye

  • @BikramjeetSingh-xy3wn
    @BikramjeetSingh-xy3wn 26 днів тому +1

    ਕਰਮਾ ਕਿਸੇ ਵੀ ਵੀਡੀਓ ਚ ਅਕਲ ਦੀ ਗੱਲ ਨੀ ਕਰਦਾ

  • @usharani-or1sl
    @usharani-or1sl 27 днів тому +1

    Very nice video🎉

  • @gamingwithvansh6507
    @gamingwithvansh6507 26 днів тому

    Bahut badhiya video ❤️❤️❤️👌🏻

  • @khushreetkaur8014
    @khushreetkaur8014 27 днів тому +3

    Nice ❤❤

  • @ksi8560
    @ksi8560 27 днів тому +3

    Very. Niec

  • @ritiaggarwal678
    @ritiaggarwal678 27 днів тому +3

    Very very nice video

  • @AmandeepKaur-dg1qk
    @AmandeepKaur-dg1qk 25 днів тому

    Very nice video aman dee or raj veerji ❤❤❤❤🎉🎉🎉

  • @saini_vlogz
    @saini_vlogz 27 днів тому +5

    Sonia di ma da rol best

  • @punjab-info-pb07
    @punjab-info-pb07 27 днів тому +4

    ❤❤❤❤

  • @sukhdeepkaur7989
    @sukhdeepkaur7989 27 днів тому +5

    Jaismeen band te le Lye per adicates nai. Guest nu pani samneo offer kri da.na ke pisho di.

  • @RamanKaur-qu4mu
    @RamanKaur-qu4mu 27 днів тому +4

    😍😍

  • @HarpreetKaur-ny3lc
    @HarpreetKaur-ny3lc 27 днів тому +2

    ਮੇਰਾ ਤਾਂ ਜੀ ਕਰਦਾ ਏ ਅੰਜਲੀ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਦੋ