ਕਰਾਏ ਵਾਲਾ ਕਮਰਾ ।। ਭਾਗ 47 ।। PUNJABI SERIES ।।

Поділитися
Вставка
  • Опубліковано 23 жов 2024

КОМЕНТАРІ • 740

  • @BalbirSingh-kx5rf
    @BalbirSingh-kx5rf 2 місяці тому +26

    ਲਵਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਸੀ ਅੱਜ ਦੀ ਵੀਡੀਓ ਦੇਖ ਕੇ ਰੋਣਾ ਆ ਰਿਹਾ ਸੀ ਪਰ ਇਸ਼ੂ ਵੀਰੇ ਨਾਲ ਤੁਸੀਂ ਬਹੁਤ ਗਲਤ ਕਰ ਰਹੇ ਹੋ ਦੇਖ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਤਾਰੀ ਨੇ ਉਸਨੂੰ ਧੱਕਾ ਮਾਰਿਆ ਮਤਲਬ ਧੱਕਾ ਲਾ ਹੱਥ ਲਾ ਤਾ ਮਤਲਬ ਵੀ ਪਰਾ ਹੋ ਜਾ ਪਰ ਉਹ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਨੂੰ ਤੁਸੀਂ ਇਦਾਂ ਨਾ ਕਰੋ ਉਹਨਾਂ ਵਿਚਾਰੇ ਨਾਲ

  • @jimmydhanoa4603
    @jimmydhanoa4603 2 місяці тому +28

    ਪਰਮਾਤਮਾ ਧੀਆਂ ਸਭ ਨੂੰ ਦੇਵੇ। ਪਰ ਪਰਮਾਤਮਾ ਮਾਪਿਆਂ ਨੂੰ ਧੀਆਂ ਦੀ ਪਰਵਰਿਸ਼ ਵਾਸਤੇ ਪੇਸ਼ਾ ਜ਼ਰੂਰ ਦੇਵੇ। ਇਹ ਸੀਨ ਦੇਖਕੇ ਪੁਰੇ ਪਰਿਵਾਰ ਦੀਆਂ ਅੱਖਾਂ ਵਿਚ ਰੋਣਾ ਆ ਗਿਆ ਹੈ। ਪਰਮਾਤਮਾ ਤੁਹਾਡੀ ਪੁਰੀ ਟੀਮ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ।

  • @narindernarinder592
    @narindernarinder592 2 місяці тому +102

    ਰੱਬ ਤਾਰੀ ਵਰਗਾ ਜਵਾਈ ਪੁਤ ਹਰ ਕਿਸੇ ਨੂ ਦੇਵੇ

    • @SerdarGblog
      @SerdarGblog 2 місяці тому +1

      Jawai ta tari varga mil jaye Per ajj kal de time mutabik nuh nhe Lovepreet vergi mil skdi

    • @MalkitsinghRandhawa
      @MalkitsinghRandhawa 26 днів тому

      @@SerdarGblogSai gal bro

  • @Jashan_deep732
    @Jashan_deep732 2 місяці тому +257

    ਜੋਂ ਕੋਈ ਮੇਰਾ ਇਹ ਨਿੱਕਾ ਜਿਹਾ comment ਪੜ੍ਹ ਰਿਹਾ ਪਰਮਾਤਮਾ ਓਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ਨਾਲ ਹੀ ਓਨਾ ਦੇ ਪਰਿਵਾਰ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣ ❤❤❤❤

  • @Jashan_deep732
    @Jashan_deep732 2 місяці тому +258

    ਕੌਣ ਕੌਣ ਹੈ ਜੋਂ ਮੇਰੀ ਤਰ੍ਹਾਂ ਇਸ series ਨੂੰ ਬਹੁਤ ਪਸੰਦ ਕਰਦਾ 😊 ਨੀਚੇ ਹਾਜਰੀ ਲਗਵਾਓ
    👇👇👇

  • @ManpreetKaur-qe9ks
    @ManpreetKaur-qe9ks 2 місяці тому +21

    ਈਸ਼ੂ ਵੀਰ ਜੀ ਨੂੰ ਏਦਾਂ ਖੜਾ ਵੇਖ ਕੇ ਬਹੁਤ ਰੋਣਾ ਆਇਆ ਤਾਰੀ ਵੀਰ ਤੇਰੀ ਬਹੁਤ ਵੱਡੀ ਗਲਤੀ ਆ ਤੈਨੂੰ ਵੀਰ ਨਾਲ ਏਦਾਂ ਨੀ ਕਰਨਾ ਚਾਹੀਦਾ ਸੀ ਲਵਪਰੀਤ ਤੈਨੂੰ ਤੇ ਵੀਰ ਭਣ ਸਮਝਦਾ ਤੁਸੀਂ ਤੇ ਮਿਲ ਲੈਦੇ

  • @manjitkaur-wy1tg
    @manjitkaur-wy1tg 2 місяці тому +19

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👍👍ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਵਧੀਆ ਐ ਜੀ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏ਧੰਨਵਾਦ ਜੀ 🙏🙏

  • @SimranSingh-zx4wj
    @SimranSingh-zx4wj 2 місяці тому +25

    ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @sukhpreetkaur8402
    @sukhpreetkaur8402 2 місяці тому +2

    ਬਹੁਤ ਵਧੀਆ ਸਟੋਰੀ ਜੀ ਦੇਖ ਕੇ ਅੱਖਾਂ ਚੋਂ ਪਾਣੀ ਆ ਗਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਰ ਰੱਖੇ ਤਰੱਕੀ ਬਖਸ਼ੇ

  • @arshdeepkaur4539
    @arshdeepkaur4539 2 місяці тому +3

    Bhut sohni series aa bhua ji ty lovepreet nu dekh ke akha by pani aa gya rabb thuno humesha khush rkhe

  • @GurmailSingh-rq1ex
    @GurmailSingh-rq1ex 2 місяці тому +40

    ਇਹ ਐਪੀਸੋਡ ਦਾ ਸੀਨ ਵੇਖ ਕੇ ਰੋਣ ਨਿਕਲ਼ ਗਿਆ ਬਹੁਤ ਸ਼ਾਨਦਾਰ

  • @ManpreetKaur-fn1bd
    @ManpreetKaur-fn1bd 2 місяці тому +2

    ਬਹੁਤ ਵਧੀਆ ਵੀਡੀਉ ਇਹ ਭੂਆਂ ਭਤੀਜਾ ਤਾ ਸਿਰਾ ਲਾ ਦਿੰਦੇ ਆ ਦੋਵੇ ਲੜਦੇ ਵੀ ਬਹੁਤ ਵਧੀਆ ਲੱਗਦੇ ਆ 🎉❤😂😂😂 ਮਜ਼ਾ ਆ ਜਾਂਦਾ ਵੀਡੀਉ ਦੇਖਣ 🎉 ਪ੍ਰਮਾਤਮਾ ਤੁਹਾਡੇ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਹੱਸਦੇ ਵੱਸਦੇ ਰਹੋ 🎉🎉

  • @chamkaursingh3535
    @chamkaursingh3535 2 місяці тому +3

    ਲਵਪ੍ਰੀਤ ਭੈਣੇ ਸੋਢੀ ਵੀਡੀਓ ਬਹੁਤ ਵਧੀਆ ❤❤❤ ਪਿੰਡ ਵਿਧਾਤਾ ਜ਼ਿਲਾ ਬਰਨਾਲਾ

  • @gulzarkhangulzarkhan2223
    @gulzarkhangulzarkhan2223 2 місяці тому +2

    ਬਹੁਤ ਬਹੁਤ ਵਧੀਆ ਵੀਡੀਓ ਲੱਗੀ ❤❤ ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਆ

  • @shindersingh5708
    @shindersingh5708 2 місяці тому +1

    ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਧੰਨਵਾਦ ❤❤❤❤🎉🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @narindernarinder592
    @narindernarinder592 2 місяці тому +13

    ❤❤❤❤❤❤ਰਿਸੂ ਸੁਧਰ ਗਿਆ ਲਵ ਤਾਰੀ ਤਹਾਡੀ ਫਿਕਰ ਕਰਦਾ

  • @rajasidhu9069
    @rajasidhu9069 2 місяці тому +2

    ਸਮਾਂ ਸਮਾਂ ਸਮਰੱਥ,, ਓਹੀ ਅੱਕਬਰ ਓਹੀ ਅਕਬਰ ਦੇ ਹੱਥ 🙏🙏

  • @surjitkaur1895
    @surjitkaur1895 2 місяці тому +1

    ਵਾਹ ਅੱਜ ਤਾਂ ਮੈਂ ਵੀ ਬਹੁਤ ਰੋਈ ਕਿਉਂਕਿ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ। ਵਾਹਿਗੁਰੂ ਜੀ ਮੇਹਰ ਕਰਨ ਇਹ ਤਾਂ ਇਕ ਵੀਡੀਓ ਹੈ ਪਰ ਸਚ ਵਿੱਚ ਕਿਸੇ ਵੈਰੀ ਦੁਸ਼ਮਣ ਦੀ ਧੀ ਨਾਲ ਵੀ ਨਾ ਹੋਵੇ।

  • @JasveerSingh-zo9vb
    @JasveerSingh-zo9vb 2 місяці тому +7

    ਰੱਬਾ ਕਿਸੇ ਨੂੰ ਗਰੀਬੀ ਨਾ ਦੇਵੇ😢😢 ਬਹੁਤ ਸੋਹਣੀ ਵੀਡਿਓ ਦੀਦੀ ਪਰਮਾਤਮਾ ਸੋਨੂੰ ਹੋਰ ਤੱਕਿਆ ਬਖਸੇ ❤❤❤❤❤

  • @jatinderbassi4163
    @jatinderbassi4163 2 місяці тому +1

    Sat Sri akal ji lovepreet bahut bahut vadiya story All group vadiya Kam kita ji All family sare vadiya ji

  • @KhalsaRaj1799
    @KhalsaRaj1799 2 місяці тому +1

    ਲਵਪ੍ਰੀਤ ਤੇ ਭੂਆ ਦੇ ਮੇਲ਼ ਨੇ ਅੱਖਾਂ ਰੋਣ ਲਾਤੀਆਂ ਅੱਜ … ਬਹੁਤ ਵਧੀਆ ਐਪੀਸੋਡ ਏ ਜੀ 🌹

  • @KarmjitKaur-w5d
    @KarmjitKaur-w5d 2 місяці тому +1

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @amarjitsingh2204
    @amarjitsingh2204 2 місяці тому +1

    ੲਿਹ ਐਪੀਸੋਡ ਦਾ ਸੀਨਾ ਵੇਖ ਕੇ ਰੋਣ ਨਿਕਲ ਗਿਆ ਬਹੁਤ ਸਾਨਦਾਰ🎉🎉

  • @KaurWarring
    @KaurWarring 2 місяці тому +2

    ਈਸ਼ੂ ਵੀਰੇ ਤੇਰੀ ਮੰਮੀ ਤਾ ਬਹੁਤ ਤੇਜ਼ ਆ ਮਨਪ੍ਰੀਤ ਨੂੰ ਘਰੋਂ ਕੱਢ ਕੇ ਦਮ ਲਿਆ ਕਿਸੇ ਦੀ ਨੀ ਗੱਲ ਸੁਣੀ ਅੰਟੀ ਦੀ ਐਕਟਿੰਗ ਬਹੁਤ ਅੰਤ ਆ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤

  • @manjeetkaur7991
    @manjeetkaur7991 2 місяці тому +2

    ਇਸੁ ਦਾ ਰੋਲ ਬਹੁਤ ਘੈਂਟ ਏ ਇਵੇਂ ਲੱਗਦਾ ਇਸੁ ਬਿਨਾਂ ਵੀਡੀਓ ਅਧੂਰੀ ਏ ❤❤❤❤❤❤ ਤੋਂ

  • @JaspalSingh-uk5bn
    @JaspalSingh-uk5bn 2 місяці тому +1

    ਇਹੋ ਜਹੀ ਸਟੋਰੀ ਅੱਜ ਤੱਕ ਨੀ ਦੇਖੀ ਕਧੇਂ ਰੋਣਾ ਆ ਗਿਆ ਦੇਖ ਕੇ ਬੋਹਤ ਵੱਧਿਆ ਸਟੋਰੀ ਆ ਲਵਪ੍ਰੀਤ ਭੈਣ ਵਾਹਿਗੁਰੂ ਤੇਨੂੰ ਚੜਦੀ ਕਲਾ ਚ ਰੱਖੇ ਇਹ ਸਟੋਰੀ ਖ਼ਤਮ ਨੀ ਹੋਣੀ ਚਾਹੀਦੀ ਭੈਣੇ 100 ਪਾਰਟ ਤੱਕ ਜਾਣੀ ਚਾਹੀਦੀ ਆ ❤

  • @AvtarSingh-gb8cv
    @AvtarSingh-gb8cv 2 місяці тому +2

    Aj. De. video dekhkar lovepreet Di buay. Asin dekhkar akka dekar Anju a gaye

  • @armandeep324
    @armandeep324 2 місяці тому +18

    ਬਹੁਤ ਬਹੁਤ ਵਧੀਆ ਜੀ ਗਿੱਦੜਬਾਹਾ 🎉❤

  • @SatteSatte-iz4fy
    @SatteSatte-iz4fy 2 місяці тому +2

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,❤🎉

  • @balveerkaur3010
    @balveerkaur3010 2 місяці тому +4

    ਲਵਪ੍ਰੀਤ ਬੇਟਾ ਸਤਿ ਸ੍ਰੀ ਅਕਾਲ ਬੇਟਾ ਤੁਹਾਡੀ ਵੀਡੀਓ ਨੂੰ ਸਲਾਮ ਤੁਹਾਡੇ ਦਿਨ ਵੇਖ ਕੇ ਸਾਨੂੰ ਖੁਦ ਨੂੰ ਯਾਦ ਆ ਰਹੇ ਨੇ ਸਾਡੇ ਨਾਲ ਵੀ ਇਹੀ ਕੁਝ ਬੀਤਿਆ ਸੀ ਬੇਟਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਮਾਲਕ ਤੁਹਾਡੀ ਸੋਚ ਨੂੰ ਸਲਾਮ ਮੈਂ ਬਲਵੀਰ ਕੌਰ ਜਿਲਾ ਸਿਰਸਾ ਐਲਨਾਬਾਦ

  • @balwinderkaurnanda4017
    @balwinderkaurnanda4017 2 місяці тому

    ਬਹੁਤ ਹੀ ਵਧੀਆ Episode ਸੀ greeb ਦੀ ਆਹੀ ਜ਼ਿੰਦਗੀ ਹੈ

  • @Davinderdhaula
    @Davinderdhaula 2 місяці тому +1

    ਬਹੁਤ ਵਧੀਆ ਵੀਡੀਓ ..ਲਾਸਟ ਤੇ ਤਾਂ ਰੋਣ ਈ ਕਢਾ ਤਾਂ ਕਮਲੀਏ ਜਿਏ ..ਐਨੀ ਇਮੋਸ਼ਨਲ ਨਾ ਬਣਾਇਆ ਕਰੋ ❤️❤️❤️❤️

  • @sukhjitsinghkhattra8261
    @sukhjitsinghkhattra8261 2 місяці тому +1

    ਬਹੁਤ ਬਹੁਤ ਵਧੀਆ ਜੀ❤❤

  • @gurmeetkaur1003
    @gurmeetkaur1003 2 місяці тому +1

    Rab Tari varga beta te jawai sab nu de waheguru ji very nice story lovepreet beta❤❤❤❤❤❤❤

  • @iqbalsran7866
    @iqbalsran7866 2 місяці тому +1

    Very Very nice video but last minute is too much heart touching God bless you all teams ❤

  • @jatinderbassi4163
    @jatinderbassi4163 2 місяці тому +10

    Sat Sri akal ji lovepreet Tari bahut bahut vadiya story video ishu di maa siraa kardi lovepreet maa bapu bahut good ne Tari da Bapu good ne

  • @KamalK-ft7rb
    @KamalK-ft7rb 2 місяці тому +1

    Very nice story acting excellent very sensitive feelings .you all are super stars👍👍👍👍♥️

  • @KamalK-ft7rb
    @KamalK-ft7rb 2 місяці тому +1

    Lovepreet good message for husband and wife respect love each other 👍self respect and hard work.

  • @darshansingh4193
    @darshansingh4193 2 місяці тому +1

    Today best scene .
    Go ahead Waheguru wid u tari/lovepreet

  • @ParminderKaur-yr9ih
    @ParminderKaur-yr9ih 2 місяці тому +1

    ਬਹੁਤ ਵਧੀਆ ਵੀਡੀਓ ਆ ਰੱਬ ਕਰੇ ਸਾਰੀਆ ਮਾਵਾਂ ਦੇ ਪੁੱਤ ਈਸ਼ੂ ਵਾਂਗ ਨਸ਼ੇ ਛੱਡ ਦੇਣ ਤੇ ਵਧੀਆ ਜ਼ਿੰਦਗੀ ਜਿਉਣ

  • @ranjitsingh-yb5ys
    @ranjitsingh-yb5ys 2 місяці тому +1

    ਬੇਟਾ ਜੀ ਅੱਜ ਵਾਲਾ ਸੀਨ ਵੇਖ ਕੇ ਰੋਣਾ ਬੰਦ ਨਹੀਂ ਹੋ ਰਿਹਾ

  • @pslibra2862
    @pslibra2862 2 місяці тому +1

    ਬਹੁਤ ਹੀ ਵਧੀਆ ਐਕਟਿੰਗ ਕੀਤੀ ਇਸੂ ਅਤੇ ਭੂਆ ਜੀ ਨੇ ਆਖਰੀ ਸੀਨ ਦੇਖ ਕੇ ਤਾਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਲਵਪ੍ਰੀਤ ਜੀ ਹੁਣ ਤਾਂ ਲਾਟਰੀ ਜਲਦੀ ਖੋਲ ਦਿਓ

    • @KanwaljitDhaliwal
      @KanwaljitDhaliwal 2 місяці тому

      Hanji. J. Latri. Jaldi. khol. denh. fir. tusi. te. main. v. cam. se. cam. Lakh. Lakh. Rupiya. tan. ley. hi. Awvange

  • @surinderkarra-ਜਲੰਧਰ
    @surinderkarra-ਜਲੰਧਰ 2 місяці тому +1

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਵਕਤ ਕਿਸੇ ਨੇ ਵੀ ਨਹੀਂ ਦੇਖਿਆ, ਕਦੋਂ ਬਦਲ ਜਾਂਦਾ ਅਤੇ ਕਿਹੋ ਜਿਹਾ ਆ ਜਾਂਦਾ ।
    ਰਾਜੇ ਦੀ ਜ਼ਿੰਦਗੀ ਜਿਉਣ ਵਾਲਾ ਵੀ ਮਜਦੂਰ ਬਣ ਜਾਂਦਾ ਹੈ । ਤਾਰੀ ਈਸ਼ੂ ਨੂੰ ਹੁਣ ਚੰਗਾ ਸਮਝੇ , ਈਸ਼ੂ ਬਦਲ ਗਿਆ ਹੈ।
    ਤਾਰੀ ਦੀ ਮਾਂ ਨੂੰ ਲਗਦਾ ਕਦੇ ਵੀ ਅਕਲ ਨਹੀਂ ਆਉਣੀ।
    ਇਹ ਤਾਂ ਵੀਡੀਓ ਸੀਰੀਅਲ ਹੈ , ਪਰ ਬਹੁਤ ਲੋਕ ਹਨ ਜਿਹਨਾ ਨਾਲ ਇਹ ਹਕੀਕਤ ਹੁੰਦੀ ਹੈ।
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਵਧੀਆ ਕੰਮ ਕਰਨ ਲਈ।
    "" ਲਵਪ੍ਰੀਤ ਭੈਣ ਨੇ ਬਹੁਤ ਵਧੀਆ ਟੌਪਿਕ ਤੇ ਸੀਰੀਅਲ ਬਣਾਇਆ, ਲੋਕਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ। ""
    ***ਵਾਹਿਗੁਰੂ ਜੀ ਲਵਪ੍ਰੀਤ ਉਪਰ ਮਿਹਰ ਭਰਿਆ ਹੱਥ ਰੱਖਣ , ਤੰਦਰੁਸਤੀ ਅਤੇ ਕਾਮਯਾਬੀ ਬਖਸ਼ਣ ***
    💕💕🙏🙏🙏🙏💕💕
    🌹🌹🌹🌹🌹🌹

  • @somasanotra4501
    @somasanotra4501 2 місяці тому +2

    lavpreet beta bohat vadiya story bana rahe o agala part vi chetti banayo👍👍👍

  • @BaljinderKaur-c4b
    @BaljinderKaur-c4b 2 місяці тому +1

    ਬਹੁਤ ਬਹੁਤ ਸੋਹਣੀ ਵੀਡੀਓ ਵੀ ਵੈਰੀ ਵੈਰੀ ਨਾਈਸਬਹੁਤ ਬਹੁਤ ਸੋਹਣੀ ਵੀਡੀਓ ਵੀ ਵੈਰੀ ਵੈਰੀ ਨਾਈਸ❤❤❤❤

  • @HarjaapSingh-sc1ec
    @HarjaapSingh-sc1ec 2 місяці тому +1

    ਬਹੁਤ ਵਧੀਆ ਸੀਰੀਅਲ ਸਾਰੇ ਦਰਸ਼ਕਾਂ ਨੂੰ ਤੇ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ❤❤❤❤❤❤❤

  • @RahulBadhan5501
    @RahulBadhan5501 2 місяці тому +1

    Didi bhut ache last seen te mainu v ron a gya luv v di 🥰🥰🥰🥰🥰🥰

  • @DarshanSingh-k2d
    @DarshanSingh-k2d 2 місяці тому +1

    I too became emotional when bhua nd lovepreet meet each other in last scene.good episode.

  • @randeepkaur6622
    @randeepkaur6622 2 місяці тому +1

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤🎉🎉🎉🎉🎉🎉

  • @anmolrai791
    @anmolrai791 2 місяці тому +1

    ਬਹੁਤ ਵਧੀਆ ਲਗੀ video 🎉🎉

  • @mohinderkaur5763
    @mohinderkaur5763 2 місяці тому +1

    ਇਸ਼ੂ ਨੂੰ ਇਸ ਤਰ੍ਹਾਂ ਖੜ੍ਹਾ ਦੇਖ ਕੇ ਬਹੁਤ ਮਨ ਭਾਵੁਕ ਹੋ ਗਿਆ

    • @KanwaljitDhaliwal
      @KanwaljitDhaliwal 2 місяці тому

      Chlo ji. koi. gall ni. Man nu. bouata. v. bhavak. na. kareya. karo

  • @ManpreetDhaliwal-l4f
    @ManpreetDhaliwal-l4f 2 місяці тому +1

    Vvv nice video dakh ka rona aa gya rab Ada da life partner har ik kudi nu mila lovepreet di gbu khush raho Manpreet Kaur from nabha

  • @ayoubkhan7188
    @ayoubkhan7188 2 місяці тому +1

    Boht der kar dety ho qist upload karny mein shokar ha upload tu ki Allah aap ko hamysha khosh rkhye 🌹 sda khosh rho 🌹

  • @surinderkaur4022
    @surinderkaur4022 2 місяці тому +1

    Sat shri akaal sab nu best serial Lovepreet keep up the good work
    God bless you all

  • @tarsemsingh9456
    @tarsemsingh9456 2 місяці тому +6

    ਸੱਤ ਸ਼੍ਰੀ ਆਕਾਲ ਜੀ

  • @paramjitsingh4629
    @paramjitsingh4629 2 місяці тому +2

    Very nice video all members very good acting waheguru ji mehar kare 🎉🎉🎉🎉

  • @RamsarnSingh-xb6th
    @RamsarnSingh-xb6th 2 місяці тому +2

    Pua ha ha bhut kardi aw😅😅😅😅😂😂😂

  • @kashmirgill1625
    @kashmirgill1625 2 місяці тому +1

    I feel really our family story.Very very nice video❤❤❤❤

  • @jaswinderKaur-r5i
    @jaswinderKaur-r5i 2 місяці тому +1

    Last seen dekh ke te rona aagiya lovepreet sister nice seen dil nu cooh jan wala seen buhut e vadiya 😭😭😭😭

  • @ParveenHanda-r3m
    @ParveenHanda-r3m 2 місяці тому +1

    Har ek kirdar boht vadia role nibha ria. God bless all

  • @SatnamSingh-ft3lr
    @SatnamSingh-ft3lr 2 місяці тому +1

    ਬਹੁਤ ਵਧੀਆ ਵੀਡੀਓ ਘਮਾਨ ਜੀ ਅੱਜ ਮਨ ਰੋ ਪਿਅਾ

  • @harpreetjaura578
    @harpreetjaura578 2 місяці тому +1

    ਓਹ ਸੋਹਣਾ episode ajj ta rwa ke rakh dita Bohat mosnal story ❤❤❤❤❤❤❤

  • @SeepyKaur-tf9rt
    @SeepyKaur-tf9rt 2 місяці тому +1

    I like your all stories..this one too much beautiful very very nice 😊😊😊❤❤

  • @sonudhillon831
    @sonudhillon831 2 місяці тому +1

    ਬਹੁਤ ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤
    ਇਸ਼ੂ ਵੀਰ ਤਾਰੀ ਵੀਰ ਸ਼ਿੰਦਰਪਾਲ ਮਾਤਾ ਜੀ ਦੀ ਐਕਟਿੰਗ ਬਹੁਤ ਵਧੀਆ
    ਲਾਸ਼ਟ ਵਿੱਚ ਇਸ਼ੂ ਵੀਰੇ ਨੂੰ ਦੇਖ ਕੇ ਰੋਣਾ ਆ ਗਿਆ

  • @narindernarinder592
    @narindernarinder592 2 місяці тому +1

    ਕਿੰਨਾ ਵਧੀਆ ਲਵ ਦਾ ਸੁਹਰਾ ਸਾਬ ਆਪਣੇ ਪੁਤ ਤਾਰੀ ਤੌ ਪਹਿਲਾ ਲਵ ਨੂ ਯਾਦ ਕ ਦੇ

  • @MakhanSingh-c3d
    @MakhanSingh-c3d 2 місяці тому +1

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @waheguruji3135
    @waheguruji3135 2 місяці тому +2

    ਬਹੁਤ ਬਹੁਤ ਵਧਾਈਆਂ ਵੀਡੀਓ ਲਵਪ੍ਰੀਤ ਬੇਟਾ ਬਹੁਤ ਤੇਰੇ ਵਰਗੀਆਂ ਧੀਆਂ ਰੱਬ ਸਭ ਨੁੰ ਦੇਵੇ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ ਮਲਕੀਤ ਕੌਰ ❤❤❤❤❤❤ਬਰਨਾਲਾ

  • @GurmeetKaur-wh9nu
    @GurmeetKaur-wh9nu 2 місяці тому +2

    Am from UK Akwinder Kaur i don't miss you episode

  • @kksharma336
    @kksharma336 2 місяці тому +1

    ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੈ ਅਤੇ ਰੋਮਟੇ ਖੜੀ ਕਰਨ ਵਾਲੀ ਹੈ ਸਾਰਿਆਂ ਦਾ ਰੋਲ ਸਲਾਗਾਯੋਗ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਅਤੇ ਦਿਨ ਦੁਗਣੀ ਰਾਤ ਚੌਗਣੀ ਕਰੋ ਤਰੱਕੀ ਕਰ

  • @nasirmalik5103
    @nasirmalik5103 2 місяці тому +1

    واہ جی واہ بہت خوب زبردست 😍😍

  • @amarjeetkaur1007
    @amarjeetkaur1007 2 місяці тому +1

    ਸਾਰਿਆਂ ਦੀ ਐਕਟਿੰਗ ਘੈਂਟ ਆ

  • @ArshdeepSingh-oh4qk
    @ArshdeepSingh-oh4qk 2 місяці тому +1

    ਲਵਪ੍ਰੀਤ ਗੋਲ ਮੋਲ ਜੀ ਵਧੀਆ ਐ
    ਅਵਾਜ਼ ਵੀ ਕਿਨੀਂ ਸੋਹਣੀ ਐ

  • @AmanDeep-j5w
    @AmanDeep-j5w 2 місяці тому +1

    Very nice video all famli sachi ajj ta rona aa gya video dakh k bhout sad apisod c waheaguru chardikla rkhy all teem ta

  • @BalkerDhanday
    @BalkerDhanday 2 місяці тому +1

    ਇਯੂ ਦੀ ਨੋਕ ਚੋਕ ਵਾਲੀ ਐਕਟਿੰਗ ਬਲਾਈ ਸੋਹਣੀ ਲਗਦੀ ਆ👌 😄😄😄👀👄👄

  • @BaljinderKaur-c4b
    @BaljinderKaur-c4b 2 місяці тому +1

    ਤਾਰੀ ਵਰਗਾ ਪੁੱਤ ਤੇ ਜਮਾਈ ਸਭ ਨੂੰ ਦੇਵੇ

  • @shaktisingh5688
    @shaktisingh5688 2 місяці тому +1

    Bahut hi badiya episode hai, kismat kis mod par aa kar ghoom jati hai. Ishu veer bhi changa ho gaya

    • @gurbindersingh6364
      @gurbindersingh6364 2 місяці тому

      @@shaktisingh5688 thets ਗੁਡ ਪਰ ishu da ਇਤਬਾਰ ਨਹੀ ਅਜੇ

  • @sumanbala8513
    @sumanbala8513 2 місяці тому +2

    Beautifull. Very. Nice. Vedio. 👍. Suman. Bala. Ferozepur. City

  • @jasmeen_arora..
    @jasmeen_arora.. 2 місяці тому

    Bahut hi ghaint performance hai sareyan di very nice episode❤❤❤❤❤

  • @Love_status9990
    @Love_status9990 2 місяці тому +2

    ਆਵਾਜ਼ ਬਹੁਤ ਘੱਟ ਆ ਲਵਪ੍ਰੀਤ ਪੁੱਤ ❤❤

  • @MuskanSingh-cu6so
    @MuskanSingh-cu6so 2 місяці тому +1

    Ron nikal gaya 22 ji good

  • @ManpreetkaurKaur-t7k
    @ManpreetkaurKaur-t7k 2 місяці тому +1

    Last wala seen dekh k rona 😢😢 a gea sachi

  • @gurbakhshishsinghsohi3084
    @gurbakhshishsinghsohi3084 2 місяці тому +1

    Very Emotional Part of this episode Carry on all Team.

  • @majorbrar4653
    @majorbrar4653 2 місяці тому +1

    ਸੈਡ ਸੀਨ ਦੇਖ ਕਿ ਅੱਖਾਂ ਵਿਚੋਂ ਪਾਣੀ ਟਪਕਨ ਲੱਗ ਜਾਂਦਾ ਹੈ। ਭਾਵੇਂ ਇਹ ਸਭ ਨਕਲੀ ਹੈ। ਰੋਲ ਵਿੱਚ ਸੱਸ ਦਾ ਕਿਰਦਾਰ ਬਹੁਤ ਮਾੜਾ ਦਿਖਾਇਆ ਹੈ। ਵੈਸੇ ਕਿਰਨਾ ਆਪਣਾ ਰੋਲ ਵਧੀਆ ਬਾਖੂਬੀ ਨਿਭਾ ਰਹੀ ਹੈ।

  • @SukhpalGrewal-rx6bs
    @SukhpalGrewal-rx6bs 2 місяці тому +1

    ਮਾਲਕ ਇਸ ਤਰ੍ਹਾਂ ਦੇ ਪਿਆਰ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ ❤❤❤❤😂😂😂😂

  • @mansirat6310
    @mansirat6310 2 місяці тому +1

    Lovepreet didi ji nice and tari paji and all term nice 🎉😊

  • @hssidhubathinda
    @hssidhubathinda 2 місяці тому +1

    ਐਪੀਸੋਡ ਬਹੁਤ ਵਧੀਆ ਹੈ ਪਰ ਮਰਰੇਗਾ ਵਿੱਚ ਕੰਮ ਸਾਵੇਂ ਪਿੰਡ ਵਾਲਿਆਂ ਨੂੰ ਹੀ ਮਿਲਦਾ ਹੈ।

  • @SharrySidhu-m4w
    @SharrySidhu-m4w 2 місяці тому +1

    Last wala scene dekh k sachi rohn aw gya

  • @harjoytsingh3783
    @harjoytsingh3783 2 місяці тому +2

    So nice part di ji 😌😌

  • @JaswinderKaur-v4o
    @JaswinderKaur-v4o 2 місяці тому +1

    ਬਹੁਤ ਵਧੀਆ ਲੱਗਿਆ ਲਵਪ੍ਰੀਤ ਪਰ ਦੇਖ ਕੇ ਅੱਖਾਂ ਭਰ ਆਈਆਂ

  • @JaswantSingh-w8m
    @JaswantSingh-w8m 2 місяці тому

    ਬਹੁਤ ਵਧੀਆ ਸੀਰੀਅਲ ਹੈ ਜੀ ਪਰ ਨਰੇਗਾ ਵਾਲਾ ਸੀਨ ਦੇਖ ਕੇ ਈਸ਼ੂ ‌ਦਾ ਉਸ ਦੀ ਭੂਆ, ਲਵਪ੍ਰੀਤ ਤੇ ਤਾਰੀ ਉਹਨਾਂ ਵਲ ਦੇਖ ਕੇ ਮਨ ਬਹੁਤ ਭਾਵੁਕ ਹੋ ਜਾਂਦਾ ਹੈ ਜੀ

  • @Kulwant-c5m
    @Kulwant-c5m 2 місяці тому +1

    Veera eh episode vekh menu apna atteet yaad aa gia jo such hoi mere naal

  • @kamalpreetdhillon2089
    @kamalpreetdhillon2089 2 місяці тому

    Bahut vadiya ji trakiya bakshe tuhanu parmatma

  • @deepkamal3761
    @deepkamal3761 2 місяці тому +1

    ਬਹੁਤ ਵਧੀਆ, ਤੁਸੀਂ ਮਜਬੂਰੀ ਵਿੱਚ ਨਰੇਗਾ ਤੇ ਦਿਹਾੜੀ ਕਰਨ ਗਏ ਪਰ ਜੋ ਸੱਚਮੁੱਚ ਨਰੇਗਾ ਦਿਹਾੜੀ ਕਰ ਕੇ ਹੀ ਰੋਟੀ ਖਾਂਦੇ ਨੇ ਉਹਨਾਂ ਦੀ ਜਿੰਦਗੀ ਦੇਖੋ ਕਿੱਦਾਂ ਦੀ ਹੁੰਦੀ, ਕਈ ਬਜ਼ੁਰਗ ਵੀ ਮਜਬੂਰੀ ਵੱਸ ਕੰਮ ਕਰਦੇ ਨੇ |ਬਹੁਤ ਸ਼ਾਨਦਾਰ ਰਿਹਾ ਅੱਜ ਦਾ ਐਪੀਸੋਡ, ਹਰ ਵਾਰ ਦੀ ਤਰ੍ਹਾਂ ਇਸ਼ੂ ਦੀ ਲਾਜਵਾਬ ਅਦਾਕਾਰੀ, ਬੈਸਟ ਐਕਟਰ..... ਸਾਰੀਆਂ ਸੀਰੀਜ਼ ਵਿੱਚ ਓਹਦੀ ਅਦਾਕਾਰੀ ਦਾ ਕੋਈ ਜਵਾਬ ਨਹੀਂ ਹਰ character ਵਿੱਚ ਵੜ ਜਾਂਦਾ |ਦੁਆਵਾਂ ਸਾਰੀ ਟੀਮ ਲਈ ਬਹੁਤ ਬਹੁਤ ਪਿਆਰ, ਭੂਆ ਜੀ ਸ਼ਿੰਦਰਪਾਲ ਸੋਨੀ ਜੀ ਨੂੰ ਇੱਕ ਘੁੱਟ ਕੇ ਜੱਫੀ ਉਹਨਾਂ ਨੇ ਤਾਂ ਰੁਲਾ ਹੀ ਦਿੱਤਾ 🥰❤️❤️❤️❤️🥰

  • @narindersingh2249
    @narindersingh2249 2 місяці тому +10

    Rab Tari varga Beta te Jawai sab nuu de .....waheguru Jee

  • @Raj-wu7yd
    @Raj-wu7yd 2 місяці тому +1

    ਲਵਪ੍ਰੀਤ ਦੀਦੀ ਤੁਹਾਨੂੰ ਪਰਮਾਤਮਾ ਸਦਾ ਖੁਸ਼ ਰੱਖੇ

  • @ShivDev-jj4mr
    @ShivDev-jj4mr 2 місяці тому +1

    Bhout vadia video c naxt part waiting

  • @JaswantSingh-w8m
    @JaswantSingh-w8m 2 місяці тому +1

    ਬਹੁਤ ਵਧੀਆ ਸੀਰੀਅਲ ਆ ਜੀ

  • @rupinderkaler3517
    @rupinderkaler3517 2 місяці тому +1

    Haye. Rba. Kise. Shi. Bnde. Nal. Ada. Na. Kri. ❤❤

  • @manasidhusidhu7323
    @manasidhusidhu7323 2 місяці тому +1

    लवप्रीत दीदी जी तुसी पलिस प्रित दीदी नाल जरूर मिलायो ❤❤❤❤😂😂😂😂🎉🎉🎉🎉😊😊😊😊

  • @baljitkaur6940
    @baljitkaur6940 2 місяці тому

    Heart touching episode .waheguru ji mehar karn sari team te.