ਜੂਨ 1984 ਦਰਬਾਰ ਸਾਹਿਬ ਦੀ ਜੰਗ ਦੇ ਡੂੰਘੇ ਅਰਥ, ਗੱਲ ਬਾਜ਼ ਦੀ ਨਹੀਂ ਤਾਜ ਦੀ ਹੈ || ਅਜਮੇਰ ਸਿੰਘ

Поділитися
Вставка
  • Опубліковано 3 січ 2025

КОМЕНТАРІ • 59

  • @paramjitsandhu4580
    @paramjitsandhu4580 2 роки тому +13

    ਪ੍ਰਣਾਮ ਹੈ ਵੀਰ ਜੀ ਤੁਹਾਨੂੰ ਜੋ ਸਿੱਖੀ ਐਨੀ ਸੇਵਾ ਕਰ ਰਹੇਹੋ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਉਹਨੂੰ🙏🏼🙏🏼🙏🏼🙏🏼

  • @dalbirsingh5890
    @dalbirsingh5890 2 роки тому +10

    ਦਿਲੋਂ ਸਤਿਕਾਰ ਭਾਈ ਸਾਹਿਬ ਜੀ ਦਾ

  • @YuvrajSingh-cv5rw
    @YuvrajSingh-cv5rw 2 роки тому +7

    ਦਮਦਮੀ ਟਕਸਾਲ ਦੇ ਚੋਧਵੇ ਮੁਖੀ, ਨਾਮ ਗੁਰਬਾਣੀ ਦੇ ਰਸੀਏ, ਮਹਾਨ ਸੁਰਬੀਰ ਯੋਧੇ, ਅਮਰ ਸ਼ਹੀਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਹਮੇਸ਼ਾ ਜ਼ਿੰਦਾਬਾਦ || 🙏🏻🙏🏻🙏🏻🌺🌺🌺 ਰਾਜ ਕਰੇਗਾ ਖਾਲਸਾ ⛳⛳⛳ ਖਾਲਿਸਤਾਨ ਜ਼ਿੰਦਾਬਾਦ 🕌🕌

  • @vardhillon3322
    @vardhillon3322 2 роки тому +3

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ🙏🏽
    Deep sidhu bai miss uh🙏🏽❣️

  • @ArshdeepSingh-qd6zd
    @ArshdeepSingh-qd6zd 2 роки тому +2

    ਚੜ੍ਹਦੀਕਲਾ ਬਾਪੂ ਜੀ ,,ਗੁਰੂ ਸਾਹਿਬ ਲੰਬੀ ਉਮਰਾਂ ਬਖਸ਼ਣ , ਏਦਾਂ ਹੀ ਕੌਮੀ ਸੇਵਾ ਕਰਨ ਦਾ ਬਲ ਬਖਸ਼ਣ

  • @VikramSingh-ce9iu
    @VikramSingh-ce9iu 2 роки тому +17

    Such a humble and great personality Ajmer Singh ji keep posting videos daily plz

  • @Shera15
    @Shera15 2 роки тому +3

    ਸਤੀਸ਼ ਜੈਕਬ ਪਰੋ ਪੰਜਾਬ ਟੀਵੀ ਤੇ ਸੰਤ ਭਿੰਡਰਾਵਾਲਿਆ ਨੂੰ ਸੰਤ ਸੰਤ ਜੀ ਕਰ ਕੇ ਬੋਲ ਰਿਹਾ ਹੈ ਤੇ ਦਿੱਲੀ ਮਿਡੀਏ ਵਿੱਚ ਕੁਝ ਹੋਰ ਬੋਲ ਰਿਹਾ ਹੈ ਬਾਪੂ ਜੀ ਕਿਰਪਾ ਕਰਕੇ ਇਹ ਮਿਡਿਆ ਤੇ ਵੀ ਵਿਚਾਰ ਪੇਸ਼ ਕਰੀੳ ਸਾਡੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਜਰੂਰੀ ਹਨ ਸਾਡੇ ਬਾਰੇ ਕੋਈ ਦੋ ਬੋਲ ਚੰਗੇ ਬੋਲ ਦੇਵੇ ਅਸੀ ਫੁਕਰੀ ਚ ਆਕੇ ਉਹਨਾ ਦੇ ਅਸਲੀ ਚਹਿਰੇ ਭੁਲ ਜਾਂਦੇ ਹਾਂ ਤੇ ਫਿਰ ਧੱਕੇ ਖਾਂਦੇ ਹਾ

  • @HappySingh-ul7qq
    @HappySingh-ul7qq 2 роки тому +6

    ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਭਾਈ ਸਾਹਿਬ

  • @monikasondh3311
    @monikasondh3311 2 роки тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @satpalsidhu1236
    @satpalsidhu1236 2 роки тому +2

    ਬਹੁਤ ਵਧੀਆ ਤੇ ਬੜੇ ਖੋਲਕੇ ਵਿਚਾਰ ਪਰਗਟ ਕੀਤੇ ਬਾਬਾ ਜੀ।

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @generalknowledge9299
    @generalknowledge9299 2 роки тому +2

    ਬਾਬਾ ਜੀ ਬਹੁਤ ਵਧੀਆ ਵਿਚਾਰ ਤੁਹਾਡੇ

  • @baljindersingh1184
    @baljindersingh1184 2 роки тому +1

    ਕਈ ਸਾਲ ਪਹਿਲਾਂ ਇਕ ਲੇਖ ਪੜਿਆ ਸੀ।ਜਿਸ ਵਿਚ ਯਹੂਦੀਆਂ ਅਤੇ ਸਿੱਖ ਲੀਡਰਸ਼ਿਪ ਦਾ ਮੁਕਾਬਲਾ ਦੱਸਿਆ ਗਿਆ ਸੀ। ਲਿਖਿਆ ਸੀ ਕਿ ਯਹੂਦੀਆਂ ਦੇ ਅਫ਼ਸਰ ਚਾਹੇ ਉਹ ਬਾਹਰਲੇ ਦੋਸ਼ਾਂ ਵਿਚ ਹੋਣ ।ਆਪਣੇ ਯਹੂਦੀਆਂ ਦੇ ਕੰਮ ਕਰਨ ਹਰ ਸਮੇ ਪਹਿਲ ਦੇ ਅਧਾਰ ਤੇ ਕਰਦੇ ਹਨ। ਦੂਜੇ ਪਾਸੇ ਸਿੱਖ ਲੀਡਰਾਂ ਬਾਰੇ ਲਿਖਿਆ ਸੀ ਕਿ ਸ ਦਰਬਾਰਾ ਸਿੰਘ ਵਿਦੇਸ਼ ਮੰਤਰੀ ਦਾ ਆਪਣੇ ਪਹਿਰੇਦਾਰਾਂ ਨੂੰ ਹੁਕਮ ਸੀ ਕਿ ਜੇ ਕੋਈ ਸਰਦਾਰ ਕੰਮ ਕਰਵਾਉਣ ਆਏ ਤਾਂ ਉਸਨੂੰ ਬਾਹਰ ਤੋਂ ਹੀ ਮੋੜ ਦੇਣਾ ਹੈ। ਤੁਸੀਂ ਦੇਖਦੇ ਹੀ ਹੋ ਕੋਈ ਅਫ਼ਸਰ ਮੰਤਰੀ ਪਬਲਿਕ ਦਾ ਕੰਮ ਕਰ ਕੇ ਰਾਜੀ ਨਹੀਂ ਇਸੇ ਲਈ ਸਿੱਖਾਂ ਦਾ ਕੋਈ ਵਾਲੀਵਾਰਸ ਨਹੀਂ ਹੈ।ਨਸ਼ੀਲਾ ਪੰਜਾਬ ਬਣ ਗਿਆ ਹੈ।

  • @shantydhalio523
    @shantydhalio523 2 роки тому +3

    ਧੰਨਵਾਦ ਬਾਪੂ ਜੀ

  • @VikramSingh-ky6jo
    @VikramSingh-ky6jo 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurmeetsingh3665
    @gurmeetsingh3665 2 роки тому +6

    Lot of Thanks to you Sir

  • @simranjeetkaur3918
    @simranjeetkaur3918 2 роки тому +2

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @SurinderSingh-ih1dk
    @SurinderSingh-ih1dk 2 роки тому +2

    AJMER SINGH SAAHAB...VERY NICE SIR... AS ALWAYS....YOU DO

  • @varindersingh1495
    @varindersingh1495 2 роки тому +1

    ਧੰਨਵਾਦ ਭਾਈ ਸਾਹਿਬ 🙏

  • @Criketelover_84
    @Criketelover_84 2 роки тому +1

    ਰਾਜ ਕਰੇਗਾ ਖਾਲਸਾ 🚩

  • @jaswindersomal6594
    @jaswindersomal6594 2 роки тому

    Maharaj aap d chardikala krn hamesha

  • @parmdeepkaur7718
    @parmdeepkaur7718 2 роки тому +1

    ਹਾਲੇ ਵੀ ਬਹੁਤੇ ਸਿੱਖ ਸਿੱਖੀ ਤੋਂ ਦੂਰ ਹੈ , ਆਪਣੇ ਗੁਰੂ ਤੋਂ ਦੂਰ ਹੈ

  • @hs7382
    @hs7382 2 роки тому +1

    *Kaum de Heere ~ S. Ajmer Singh.*

  • @gurpreetsingh-ru2dp
    @gurpreetsingh-ru2dp 2 роки тому

    Bahut vadia waheguru jio 🙏🏻

  • @gurjitkaur4492
    @gurjitkaur4492 2 роки тому

    Waheguru ji mehar karni ji

  • @amritpal4964
    @amritpal4964 2 роки тому +1

    Sr. Ajmer Singh kaum d 💎

  • @50calorie82
    @50calorie82 2 роки тому +2

    Dhan Guru k Sikh ….

  • @SandeepSingh-0009
    @SandeepSingh-0009 2 роки тому +1

    ਵਾਹਿਗੁਰੂ ਜੀ

  • @HarpreetKaur-bh5qo
    @HarpreetKaur-bh5qo 2 роки тому +1

    ਸਲੂਟ ਆ sir

  • @parmdeepkaur7718
    @parmdeepkaur7718 2 роки тому +2

    ਅੱਜ ਦੇ ਹਾਲਾਤ ਵੀ ਅਜਿਹੇ ਨੇ

  • @kaurpreet5468
    @kaurpreet5468 2 роки тому +1

    waheguru g...vot vadia seva sikhi di

  • @yashbirsingh9372
    @yashbirsingh9372 2 роки тому +1

    Good weheguru g

  • @harshdeepsingh8211
    @harshdeepsingh8211 2 роки тому +1

    Sant ji🙏

  • @jaswantgill8350
    @jaswantgill8350 2 роки тому +2

    DHANVAAD ji

  • @jagdeepsingh4347
    @jagdeepsingh4347 2 роки тому

    Waheguru ji ka khalsa waheguru ji ki fateh ji

  • @easymath5302
    @easymath5302 2 роки тому

    Waheguru Waheguru🙏🙏

  • @MicromegMovies
    @MicromegMovies 2 роки тому +1

    ਸਾਰੀ ਸਿੱਖ ਕੌਮ ਇੱਕੱਠੀ ਹੋ ਕੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ-ਪੰਜਾਬ ਦੇ ਪਾਣੀਆਂ, ਬਿਜਲੀ, ਬੋਲੀ ਤੇ ਵਿਰਸੇ ਨੂੰ ਬਚਾਓ,Unity is our biggest Hope ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ- ਹੱਲ ਤਾਂ ਇਕੋ ਹੈ-ਰਾਜ ਬਿਨਾ ਨਹਿ ਧਰਮ ਚਲੇ ਹੈਂ

    • @ArshdeepSingh-qd6zd
      @ArshdeepSingh-qd6zd 2 роки тому +1

      ਮਾਫ ਕਰਿਓ ਵੀਰੇ , ਪਰ ਕੀ ਇੰਡੀਅਨ ਸੰਵਿਧਾਨ ਥੱਲੇ ਹੁੰਦੀਆਂ ਚੋਣਾਂ ਚ ਜਿੱਤਕੇ , ਜੇ ਉਥੇ mp ਬਣਕੇ mla ਬਣਕੇ ਭਾਰਤ ਤੋਂ ਆਪਦੇ ਹੱਕ ਮੰਗਾ ਗੇ ਤਾ ਓਹੋ ਦੇ ਦੇਣਗੇ ?? ਜੇ ਏਦਾਂ ਦੇਣੇ ਹੁੰਦੇ ਤਾ ਓਹੋ ਆਪਣੇ ਹੱਕ ਦੱਬ ਦੇ ਹੀ ਕਿਉ ??
      Mp -mla ਦੀਆ ਕੁਰਸੀਆਂ ਜਿੱਤਣ ਦਾ ਮਤਲਬ ਰਾਜ ਕਰਨਾ ਨਹੀਂ ਹੁੰਦਾ ,,... ਸੋ ਮੈ ਕੋਈ SS ਮਾਨ ਦਾ ਵਿਰੋਧੀ ਨੀ , ਪਰ ਭਾਰਤੀ ਵੋਟ ਸਿਸਟਮ ਚ ਜਿੱਤ ਹਾਰ ਕੇ ਪੰਜਾਬ ਦੇ ਹੱਕ ਨੀ ਮਿਲਨੇ .. ਹਾਂ ਚਲੋ ਇਸ ਤਰਾਂ ਆਪਾ ਆਪਣੀ ਗੱਲ ਵਡੇ ਪੱਧਰ ਤੇ ਰੱਖ ਸਕਦੇ ਆ , ਪਰ ਹੁਣ ਤਾ ਓਹੋ ਏਦਾਂ ਵੀ ਨੀ ਬੋਲਣ ਦੇਣਗੇ .. ਸੋ ਵੋਟ ਤੰਤਰ ਚ ਜਿੱਤ ਕੇ ਹੱਕ ਪੱਕੇ ਤੋਰ ਮਿਲ ਜਾਣ ਗਏ ਏਹੇ ਬਹੁਤ ਵਡਾ ਝੂਠ a

  • @parmindersingh4670
    @parmindersingh4670 2 роки тому

    Waheguru ji

  • @SukhaSingh-n1x
    @SukhaSingh-n1x 2 роки тому +1

    Very good

  • @harpalsingh-vy9sq
    @harpalsingh-vy9sq 2 роки тому +1

    100./. TRUTH

  • @sukhjapsingh3715
    @sukhjapsingh3715 2 роки тому +1

    True words

  • @TajinderSingh-ro7hp
    @TajinderSingh-ro7hp 2 роки тому +2

    Sikh panth de heeray

  • @JaspalSingh-gy2wn
    @JaspalSingh-gy2wn 2 роки тому +2

    🙏

  • @gurtajgamerz7426
    @gurtajgamerz7426 2 роки тому +9

    Sant Jarnail singh ji khalsa Bhindrawale zindabaad

  • @simranpatiala4291
    @simranpatiala4291 2 роки тому +1

    🙏🙏🙏🙏🙏😢

  • @ardamansingh6812
    @ardamansingh6812 2 роки тому +2

    🙏🙏🙏

  • @MicromegMovies
    @MicromegMovies 2 роки тому +5

    ਸਾਰੀ ਸਿੱਖ ਕੌਮ ਇੱਕੱਠੀ ਹੋ ਕੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ-ਪੰਜਾਬ ਦੇ ਪਾਣੀਆਂ, ਬਿਜਲੀ, ਬੋਲੀ ਤੇ ਵਿਰਸੇ ਨੂੰ ਬਚਾਓ,Unity is our biggest Hope ਏਕਤਾ ਸਾਡਾ ਸੱਭ ਤੋਂ ਵੱਡਾ ਹਥਿਆਰ- ਹੱਲ ਤਾਂ ਇਕੋ ਹੈ-ਰਾਜ ਬਿਨਾ ਨਹਿ ਧਰਮ ਚਲੇ ਹੈਂ

  • @happysingh9245
    @happysingh9245 2 роки тому

    ਵਾਹਿਗੁਰੂ ਜੀ

  • @JagdeepSingh-by5cr
    @JagdeepSingh-by5cr 2 роки тому

    Waheguru ji

  • @jagdeepsingh4347
    @jagdeepsingh4347 2 роки тому

    Waheguru ji ka khalsa waheguru ji ki fateh ji

  • @GurdeepSingh-xx4tt
    @GurdeepSingh-xx4tt 2 роки тому +1

    🙏🙏

  • @SandeepSingh-0009
    @SandeepSingh-0009 2 роки тому +2

    🙏🙏🙏🙏🙏

  • @unknownbrar6222
    @unknownbrar6222 2 роки тому +1

    🙏

  • @deshpanjab9019
    @deshpanjab9019 2 роки тому +1

    🙏🙏

  • @ParamjeetKaur-ov6fh
    @ParamjeetKaur-ov6fh 2 роки тому

    🙏

  • @satindersingh4124
    @satindersingh4124 2 роки тому +1

    🙏🙏🙏🙏