Sukhbir badal | Bhagwant Mann | AAP | ਸੁਖਬੀਰ ਬਾਦਲ ਦੇ ਬਿਆਨ 'ਤੇ ਸੀਐਮ ਦਾ ਪਲਟਵਾਰ

Поділитися
Вставка
  • Опубліковано 21 жов 2024

КОМЕНТАРІ • 1 тис.

  • @inderjeetsingh1403
    @inderjeetsingh1403 Рік тому +110

    ਗੁਰੂਘਰ ਵੀ ਨਹੀਂ ਛੱਡੇ ਗੰਦੀਆ ਸਰਕਾਰਾ ਨੇ

  • @vipankumar-hp3te
    @vipankumar-hp3te Рік тому +279

    ਜਦੋਂ ਪਾਗ਼ਲ ਦੂਸਰਿਆਂ ਨੂੰ ਪਾਗ਼ਲ ਕਹੇ ਉਦੋਂ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ

    • @neerajbhatia8503
      @neerajbhatia8503 Рік тому +6

      Right 👍👍

    • @attinderkumar524
      @attinderkumar524 Рік тому +2

      ਬਿਲਕੁਲ ਸਹੀ ਹੈ

    • @jattsingh9148
      @jattsingh9148 Рік тому

      ਪਰ ਭਗਵੰਤ ਨੇ ਤਾਂ ਗੁੱਸਾ ਕਰ ਲਿਆ 🤣

    • @ravjotdhaliwal8066
      @ravjotdhaliwal8066 Рік тому +4

      ਇਹਨੂੰ ਅੱਜ ਵਾਲੇ ਨੇ ਹੀ ਜਿਆਦਾ ਪਾਗ਼ਲ ਕੀਤਾ

    • @balrajjuneja7433
      @balrajjuneja7433 Рік тому +1

      Dimag kharab ho Gaya Badal daa

  • @jatindertiwana-ez4gu
    @jatindertiwana-ez4gu Рік тому +251

    ਸੁੱਖਾ ਹਿੱਲ ਗਿਆ 😀😀

  • @gurmailsinghnijjar5970
    @gurmailsinghnijjar5970 Рік тому +36

    ਪ੍ਰਕਾਸ਼ ਸਿੰਘ ਬਾਦਲ ਜੀ ਸੂਝਵਾਨ ਇਨਸਾਨ ਸਨ ਪਰ ਸੁਖਬੀਰ ਜੀ ਭਗਵੰਤ ਮਾਨ ਜੀ ਤੁਹਾਡੇ ਨਾਲੋਂ ਜਿਆਦਾ ਸੂਝਵਾਨ ਹਨ। ਭਗਵੰਤ ਮਾਨ ਜਿੰਦਾਬਾਦ

    • @MadanSingh-rf3fr
      @MadanSingh-rf3fr Рік тому +1

      सब तो पागल सुखबीर सिंह बादल तू है तेरे नालोंमोजुदा मुख्यमंत्री बहुत बढ़िया है

  • @hardeepgill527
    @hardeepgill527 Рік тому +105

    ਏਸ ਪਾਗਲ ਨੇ ਇੱਕ ਵਾਰ ਤਾਂ ਥੋਡੇ ਸਾਰਿਆਂ ਦੇ ਦਿਮਾਗੀ ਸੰਤੁਲਨ ਹਿਲਾ ਦਿੱਤੇ ਸੀ ।।।।😂😂😂😂😂

    • @sunnybenipal2
      @sunnybenipal2 Рік тому +1

      Justice for sidhu moose wala

    • @honey_o7s403
      @honey_o7s403 Рік тому +6

      ਹੁਣ ਵੀ ਹਿਲਾਇਆ ਹੀ ਪਿਆ ਸਾਹ ਦੇਖਲੋ ਕਿੰਨਾ ਚੜਦਾ ਪਿਆ ਇਹਨੂੰ ਗੱਲ ਵੀ ਨੀ ਕਰ ਹੁੰਦੀ

    • @AvtarSingh-gp2zh
      @AvtarSingh-gp2zh Рік тому +1

      You are right 👍

  • @sonuchauhan2358
    @sonuchauhan2358 Рік тому +113

    ਭਗਵੰਤ ਮਾਨ ਤਾਂ ਭਾਵੇਂ ਪਾਗਲ ਹੋਵੇ ਜਾਂ ਨਾ ਹੋਵੇ, ਪਰ ਸੁਖਬੀਰ ਬਾਦਲ ਜ਼ਰੂਰ ਪਾਗਲ ਹੈ, ਜਿਸਨੂੰ ਐਨਾ ਵੀ ਪਤਾ ਨਹੀਂ ਕਿ ਹੁਣ ਤੱਕ ਮੁੱਖਮੰਤਰੀ ਕਿੰਨੇ ਬਣੇ ਨੇ

    • @JasbirSingh-ls4xd
      @JasbirSingh-ls4xd Рік тому +2

      ਸਹੀ ਗੱਲ ਹੈ ਹੋਰ ਭੀ ਬਣੇ ਹਨ ਭੱਠਲ ਚੰਨੀ ਦਿੰਡਸਾ

    • @sonuchauhan2358
      @sonuchauhan2358 Рік тому +1

      @@JasbirSingh-ls4xd ਜੀ ਵੀਰ ਜੀ

  • @travellerboy7010
    @travellerboy7010 Рік тому +100

    ਪਾਗ਼ਲ ਨੀਂ ਕਹਿਣਾ ਚਾਹੀਦਾ ਫੇਰ ਵੀ ਉਹ ਮੁਖਮੰਤਰੀ ਐ ਯਾਰ ਸਾਡੇ ਪੰਜਾਬ ਦਾ ਬੇਸ਼ਕ ਮੈਂ ਕੋਈ ਭਗਵੰਤ ਮਾਨ ਦਾ ਸਪੋਟਰ ਨਹੀਂ 🙏🏻🙏🏻🙏🏻🙏🏻

    • @user-yx3tc2ru3y
      @user-yx3tc2ru3y Рік тому +4

      Ego ਕਰਵਾਉਂਦੀ ਆ ਵੀਰ ਜੀ... ਆ ਸਾਰਾ ਕੁਝ... ਮਾੜੀ ਗੱਲ ਹੈ ਪਾਗਲ nahi ਕਹਿਣਾ ਚਾਹੀਦਾ

    • @harvinderlamba7234
      @harvinderlamba7234 Рік тому +1

      ਵੀਰ ਜ ਨਹੀਂ ਸਪੋਟਰ ਟਾ ਬਣੋ ਗਲਤ ਵਿਚ ਕੀਤਾ ਭਗਵੰਤ ਮਾਨ ਨੇ ਇਨਹਾ ਦੀ ਸਰਕਾਰ ਵਿਚ ਵੇਖੀ ਤੁਸੀਂ ਸਬ ਨੇ ਕਿ ਕੀਤਾ ਇਸ ਬੰਦੇ ਨੇ

    • @nirmalghuman6077
      @nirmalghuman6077 Рік тому +2

      ਜਦੋਂ ਇਹ ਸ਼ਰਾਬੀ ਗੱਲ ਗੱਲ ਤੇ ਉਸ ਨੂੰ ਮੰਦਬੁੱਧੀ ਬੱਚਾ ਦਸਦਾ ਆ ਉਦੋਂ ਕੰਨ ਬੰਦ ਹੋ ਜਾਂਦੇ ਨੇ ਸਭ ਦੇ????

    • @travellerboy7010
      @travellerboy7010 Рік тому +2

      @@nirmalghuman6077 ਤੂੰ ਗੁੱਸਾ ਨਾ ਕਰ ਵੀਰ ਮੈਂ ਉਤੇ ਲਿਖਿਆ ਕਿ ਮੈਂ ਕੋਈ ਭਗਵੰਤ ਮਾਨ ਦਾ ਸਪੋਟਰ ਨਹੀਂ ਇਨੂੰ ਵੀ ਬਾਦਲ ਨੂੰ ਐਦਾਂ ਨੀਂ ਬੋਲਣਾ ਚਾਹੀਦਾ

    • @travellerboy7010
      @travellerboy7010 Рік тому +1

      @@nirmalghuman6077 ਇੱਕ ਦੂਜੇ ਦੇ ਕੰਮਾਂ ਚ ਕਮੀਂ ਕਢੋ ਆਪਣਾ ਸ਼ਾਸਨ ਵਧੀਆ ਤਰੀਕੇ ਨਾਲ ਕਰੋ ਨਾ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਭੱਦੇ ਲਫ਼ਜ਼ ਨਹੀਂ ਵਰਤਣੇ ਚਾਹੀਦੇ

  • @gogiji267
    @gogiji267 Рік тому +84

    ਇਹਨਾ ਨੇ 20ਸਾਲ ਚ ਕੀ ਕੀਤਾ????? ਲੁੱਟਿਆ ਹੀ ਹੈ ਪੰਜਾਬ ਨੂ

  • @Bitta_Kaul_786
    @Bitta_Kaul_786 Рік тому +349

    ਸਭ ਤੋ ਵੱਡਾ ਚੋਰ ਸੁਖਵੀਰ ਬਾਦਲ

    • @simrankamboj1572
      @simrankamboj1572 Рік тому +1

      😅😅😂😂

    • @neerajbhatia8503
      @neerajbhatia8503 Рік тому +1

      Right 👍👍

    • @dhangurunanak308
      @dhangurunanak308 Рік тому +2

      Ah hun wala kehda ghat e

    • @kingofedit6584
      @kingofedit6584 Рік тому +2

      ਭਗਵੰਤ ਮਾਨ ਨੇ ਤਾ ਬੇੜਾ ਹੀ ਗਰਕ ਕਰਤਾ ਸੁਖਬੀਰ ਨੇ ਜੋ ਕਿਹਾ ਕਰਿਆ ਕੌੜਾ ਸੱਚ

    • @Bitta_Kaul_786
      @Bitta_Kaul_786 Рік тому +2

      ਸਾਰਿਆਂ ਦੇ ਕਮੈਟ ਪੜੋ ਫਿਰ ਬੋਲੋ ?

  • @sikandersingha8375
    @sikandersingha8375 Рік тому +21

    ਗੁਰੂ ਦੀ ਹਜੂਰੀ ਵਿੱਚ ਰਾਜਨੀਤੀ ਛੱਡਦੇ ਬਹੁਤੇ ਸੇਆਨੇ👏👏

    • @nirmalghuman6077
      @nirmalghuman6077 Рік тому

      ਜਿਹੜੇ ਸ਼ਰਾਬ ਪੀ ਕੇ ਗੁਰੂ ਦੀ ਹਜ਼ੂਰੀ ਚ ਚਲੇ ਜਾਂਦੇ ਨੇ, ਉਹਨਾਂ ਬਾਰੇ ਕੀ ਖਿਆਲ ਆ ਜੀ ਆਪਣਾ??????

  • @jagroopsingh1264
    @jagroopsingh1264 Рік тому +21

    ਇਹਨੂੰ ਗੁਰਦਵਾਰੇ ਹੀ ਲੱਭਦੇ ਆ ਰਾਜਨੀਤੀ ਦੀਆਂ ਗੱਲਾਂ ਕਰਨ ਲਈ

  • @Jasbira-sh2lh
    @Jasbira-sh2lh Рік тому +252

    ਪਾਗਲ ਨੇ ਅਕਾਲੀ ਦੱਲ ਬਾਦਲ ਨੂੰ ਲੈ ਬੈਠਣਾ

  • @SatnamSingh-nq4hy
    @SatnamSingh-nq4hy Рік тому +324

    ਜਿੰਨੇ ਵੀ ਬਣੇ ਸਾਰਿਆਂ ਨੇ ਲੁੱਟਿਆ ਸਿਰਫ ਮਾਨ ਹੀ ਇਮਾਨਦਾਰ ਹੈ।

    • @arshvirkarsh9909
      @arshvirkarsh9909 Рік тому +4

      ਬਾਈ ਬਾਲੀ grantte ਨਈਂ ਚੱਕਦੀ

    • @dirtypolitics5912
      @dirtypolitics5912 Рік тому +8

      @@arshvirkarsh9909 eh bai khujliwal da chela hona adat ena nu granti den di

    • @pargatdhandi1583
      @pargatdhandi1583 Рік тому +3

      Bai pata laguo wait karo punjab nu sab ne hee lotta sab tu badd NRI spot keta te Honna dee hee kodheee Dabeee ja Reheee ne bai

    • @ਅਾਤਮਜੋਤਸਿੰਘ
      @ਅਾਤਮਜੋਤਸਿੰਘ Рік тому +6

      ਝਾੜੂ ਦੇ IT ਸੈਲਾਂ ਦੇ ਕਮੈਟ ਪਰ ਲੋਕ ਸੱਚਾੲੀ ਹੋਰ ਹੈ ,ੲਿਮਾਨਦਾਰੀ ਦਾ ਸਰਟੀਫੀਕੇਟ ਏਵੇ ਸ਼ੌਸ਼ਲ ਮੀਡੀਏ ਤੇ ਨਹੀ ਮਿਲਣਾ ,ਕਰਤੂਤਾਂ ਤੋ ਮਿਲਣਾ

    • @sonysingh2688
      @sonysingh2688 Рік тому +2

      Y ji sbb chor

  • @chananram9819
    @chananram9819 Рік тому +43

    ਤੁਸੀਂ ਅਕਾਲੀ ਲੰਮਾਂ ਸਮਾਂ ਰਹੇ ਇਸੇ ਕਰਕੇ ਪੰਜਾਬ ਜਿਹੜਾ ਇੱਕ ਸਭ ਤੋਂ ਵੱਧ ਤਰੱਕੀ ਵਾਲਾ ਸੂਬਾ ਸੀ ਉਹ ਸਭ ਤੋਂ ਥੱਲੇ ਆ ਅਤੇ ਨਸ਼ੇ ਸਭ ਤੋਂ ਉੱਪਰ ਹੈ।

  • @permsingh7156
    @permsingh7156 Рік тому +75

    ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਤਿਹਾਸ ਵਾਰੇ ਕੁੱਝ ਪਤਾ ਹੀ ਨਹੀਂ ।

  • @dineshbansal1230
    @dineshbansal1230 Рік тому +17

    Mann is better chief minister 100 times than others bhagwant Mann best leader

    • @karanveer5430
      @karanveer5430 Рік тому

      Mann CM is the garat
      Badla ney ta guru Ghar ne sadiya

    • @nardardavrith
      @nardardavrith Рік тому

      Mussewale nu insaf kiyu nai

  • @shamshersingh9180
    @shamshersingh9180 Рік тому +26

    Bhagwant mann sab ਜਿੰਦਾ ਬਾਦ 🎉🎉🎉❤❤❤❤❤❤❤❤❤❤❤❤

  • @user-lg2nb8ts5b
    @user-lg2nb8ts5b Рік тому +45

    ਪਾਗਲ google meaning ਸੁਖਬੀਰ ਬਾਦਲ

  • @KalaSingh-us5vy
    @KalaSingh-us5vy Рік тому +90

    ਮਾਨ ਸਾਹਿਬ ਹੀਰਾ ਪੁੱਤ ਪੰਜਾਬ ਦਾ

    • @jhotta.moossa5372
      @jhotta.moossa5372 Рік тому +2

      Vse ehda v heera ni aa hun oh punjab da ni Delhi da dalla bn gya aa maan shaib tuhada

    • @HarvinderSingh-yg9sc
      @HarvinderSingh-yg9sc Рік тому +1

      ​@@jhotta.moossa5372eh badal delhi de dalle nhi c jdo bjp to aisi taisi krwaunde c

    • @jhotta.moossa5372
      @jhotta.moossa5372 Рік тому

      Sare dalle he leader keda sakke aa bhagwanta ta nesh he aa

  • @baldevsingh-cs2gb
    @baldevsingh-cs2gb Рік тому +24

    ਪਾਗ਼ਲ ਨੂੰ ਪਾਗ਼ਲ ਨਜਰ ਆ ਵੈ 🎉

  • @Dxx007
    @Dxx007 Рік тому +2

    Waheguru g ❤

  • @monukanodia193
    @monukanodia193 Рік тому +9

    Waheguru ji

  • @rajamishal7281
    @rajamishal7281 Рік тому +75

    Maan sarkar nu benti aa sukhe amli te karwahi honi chahidi aa 🙏🙏🙏

    • @gopspandey4008
      @gopspandey4008 Рік тому

      👍... Peg la ke....

    • @sunnybenipal2
      @sunnybenipal2 Рік тому

      ਬੁੰਡ ਵਿੱਚ ਦਮ ਹੈ। ਝੰਡੇ ਅਮਲੀ ਦੇ ਕਾਰਵਾਈ ਕਰਨ ਲਈ।

  • @maansaab6555
    @maansaab6555 Рік тому +35

    ਅਕਾਲੀਆ ਨੂੰ ਚਾਹੀਦਾ ਹੈ ਇਸਨੂੰ ਕੀਤੇ ਦਖਾ ਲੈਣ

  • @gurlabhsingh8072
    @gurlabhsingh8072 Рік тому +26

    ਪਾਗਲ ਮਾਨ ਸਾਹਿਬ ਨੂੰ ਨਹੀਂ ਸਾਰੇ ਲੋਕਾਂ ਨੂੰ ਆਖ ਗਿਆ ਜਿੰਨਾ ਵੋਟਾਂ ਪਈਆਂ ਇਹ ਹਨ ਦਗੜਦੱਲੇ

  • @parmbedi7326
    @parmbedi7326 Рік тому +23

    Mana. Ji good. Zanbad. ❤

  • @HS-ym5ep
    @HS-ym5ep Рік тому +30

    ਬਾਦਲ ਸਾਹਿਬ ਹਲਕੇ ਚ ਨਾ ਲਵੋ ਆਪਣ ਇਸਾਜ ਕਰਵਾਉ ਨਹੀ ਤਾ ਤੁਹਾਡੇ ਬਿਨਾ ਅਕਾਲੀ ਦਲ ਬਰਬਾਦ ਹੋਜੁ ਆਪਣਾ ਇਲਾਜ ਜਰੂਰ ਕਰਵਾਉ

  • @hardeepsingh9324
    @hardeepsingh9324 Рік тому +6

    ਸਿਆਸਤ ਦਾ ਮਿਆਰ ਬਿਲਕੁਲ ਗਿਰ ਚੁੱਕਾ ਸਾਡੇ ਦੇਸ਼ ਚ,ਖ਼ਾਸ ਕਰਕੇ ਪੰਜਾਬ ਚ।

  • @sattijhajj6475
    @sattijhajj6475 Рік тому +3

    ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੁੱਖੇ ਦੇ ਦਿਮਾਗ਼ ਦਾ ਇਲਾਜ ਸਰਕਾਰੀ ਕੋਟੇ ਚੌਂ ਕਰਵਾ ਦਿੱਤਾ ਜਾਵੇ

  • @gurmailsinghsidhu1353
    @gurmailsinghsidhu1353 Рік тому +2

    22ਜੀ ਮੈਂ ਏਹਨੂੰ ਨੀ ਕਹਿੰਦਾ ਪਰ ਮੈਂ ਹਿੱਲਗਿਆ 😂😂😂

  • @rakshdeepsingh4453
    @rakshdeepsingh4453 Рік тому +3

    Mann sab jindabad jindabad 💪💪

  • @GurmeetSingh-nm4qw
    @GurmeetSingh-nm4qw Рік тому +2

    ਉਹ ਪਾਗ਼ਲ ਪੰਜਾਬ ਬਣਿਆ ਨਹੀਂ ਇਹ ਕਹਿ ਜਦੋਂ ਦਾ ਪੰਜਾਬ ਭਾਰਤ ਸਰਕਾਰ ਦਾ ਗੁਲਾਮ ਹੋਇਆ ਹੈ

  • @davinder1279
    @davinder1279 Рік тому

    ਗੱਲ ਤਾਂ ਠੀਕ ਈ ਲੱਗਦੀ ਐ,,,,,,,,

  • @SonuSaini-pr6cq
    @SonuSaini-pr6cq Рік тому +3

    Satnam Shri waheguru ji Maharaj

  • @bindersingh1725
    @bindersingh1725 Рік тому +1

    ਗੁਰਦਵਾਰੇ ਵਿੱਚ ਜਾਕੇ ਇਹੋ ਜਿਯਾ ਗੱਲਾਂ ਨਹੀਂ ਕਰਨੀਆਂ ਚਾਹੀਦੀਆ....ਇਹ ਸਭ political matter ਨੇ ਇਸਨੂੰ ਗੁਰਦੁਵਾਰੇ ਸਿੱਖ ਧਰਮਾ ਤੋਂ ਬਾਹਰ ਹੀ ਰੱਖਣਾ ਚਾਹੀਦਾ ਹੈ ....

  • @rajuphotographyjsw
    @rajuphotographyjsw Рік тому +9

    Maan jindabaad

  • @bajwa4032
    @bajwa4032 Рік тому +33

    ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਮੰਗਤੇ ਬਣਾ ਦਿੱਤਾ ਹੈ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @satojsatoj3208
    @satojsatoj3208 Рік тому +1

    ਮਾਣ ਕੌਲ ਪਹਿਲਾਂ ਬਹੁਤ ਕੁੱਜ ਹੈ, ਓ ਏਮੇ ਜਨਤਾ ਦਾ ਪੈਸਾ ਨਹੀਂ ਲੁੱਟੇ ਗਾ, ਏਹਨਾਂ ਸਾਨੂੰ ਜ਼ਕੀਨ ਹੈ 🙏

  • @johnmalik976
    @johnmalik976 Рік тому +3

    Maan saab gud Cm

  • @JagseerSingh-it6te
    @JagseerSingh-it6te Рік тому

    Waheguru ji 🙏🙏🙏🙏

  • @PuranSingh-dq5ym
    @PuranSingh-dq5ym Рік тому +11

    Tuhada end a hun badal ji

  • @jijag9683
    @jijag9683 Рік тому

    Bilkul sahi keha

  • @darshansingh5731
    @darshansingh5731 Рік тому +3

    ਅਸਲ ਮੁੱਖ ਮੰਤਰੀ ਹੁਣ ਬਣਿਆ ਹੁਣ ਤੱਕ ਪੰਜਾਬ ਨੂੰ ਖਾਣ ਵਾਲੇ ਹੀ ਬਣੇ ਨੇ ਭਗਵੰਤ ਮਾਨ ਜਿੰਦਾਬਾਦ ਸੁੱਖੇਐ

    • @nirmalghuman6077
      @nirmalghuman6077 Рік тому

      ਉਹ ਤਾਂ ਹੇਰਾਫੇਰੀਆਂ ਘਪਲੇ ਕਰਕੇ ਜਾਇਦਾਦਾਂ ਕੋਠੀਆਂ ਬਣਾਉਂਦੇ ਸੀ ਪਰ ਆਹ ਕੱਟੜ ਇਮਾਨਦਾਰੀ ਦਾ ਡੌਰੂ ਵਜਾਉਣ ਵਾਲੇ ਤਾਂ ਸਿੱਧੇ ਈ ਬਣੀਆਂ ਬਣਾਈਆਂ ਕੋਠੀਆਂ ਤੇ ਕਬਜ਼ੇ ਕਰਨ ਤੱਕ ਨਿੱਘਰ ਗਏ ਨੇ

  • @rajwantsandher8063
    @rajwantsandher8063 Рік тому

    ਤੁਸੀ ਸਮਝਦਾਰ ਮੁਖ ਮੰਤਰੀ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ

  • @ssingh7424
    @ssingh7424 Рік тому +5

    ਤੂੰ ਤੇ ਨਾ ਹੀ ਬਣਦਾ ਤਾਂ ਚੰਗਾ ਸੀ 😁

    • @kuka6853
      @kuka6853 Рік тому

      😂😂😂😂😂😂😂😮

  • @bhindasingh3444
    @bhindasingh3444 Рік тому +8

    Badala tuci sada beda gark kr dita

  • @jogindersinghjs3081
    @jogindersinghjs3081 Рік тому +1

    ਸੁਖਬੀਰ ਬਾਦਲ ਨੂੰ ਪੁੱਛੇ ਪੰਜਾਬ ਵਿੱਚ ਚਾਰ ਮੁੱਖ ਮੰਤਰੀ ਕਿੱਦਾਂ ਬਣੇ 75 ਸਾਲਾ ਵਿੱਚ15 ਮੁੱਖ ਮੰਤਰੀ ਬਣਨੇ ਚਾਹੀਦੇ ਹਨ

  • @gurjantsingh8984
    @gurjantsingh8984 Рік тому +4

    ਤੇਰਾ ਫੁਫੜ ਗਿਆਨੀ ਜੈਲ ਸਿੰਘ
    ਤੇਰਾ ਦੂਜਾ ਫੁਫੜ ਦੁਬਾਰਾ ਸਿੰਘ
    ਤੀਜਾ ਫੁੱਫੜ ਹਰਚਰਨ ਸਿੰਘ ਬਰਾੜ

    • @permsingh7156
      @permsingh7156 Рік тому

      ਬਾਈ ਜੀ ਇਸ ਮਾਸੜ ਜੀ। ਇਸ ਦੀ ਭੈਣ ਦਾ ਸੌਰਾ ਪ੍ਰਤਾਪ ਸਿੰਘ ਕੈਰੋਂ।

  • @tarvindersingh1072
    @tarvindersingh1072 Рік тому +2

    ਕਿਸੇ ਵੀ ਪੱਖ ਤੋਂ ਇਹ ਬਿਆਨ ਬਾਜੀ ਗਲਤ ਹੈ
    ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ
    ਸੁਖਬੀਰ ਬਾਦਲ ਨੂੰ ਅਕਾਲੀ ਦਲ ਭੰਗ ਕਰ ਦੇਣਾ ਚਾਹੀਦਾ ਹੈ ਤਾਂ ਜੋ ਪੜੇ ਲਿਖੇ ਸਿਆਣੇ ਬੰਦੇ ਰਾਜਨੀਤੀ ਦਾ ਗਿਆਨ ਰੱਖਣ ਵਾਲੇ ਬੰਦੇ ਅਕਾਲੀ ਦਲ ਵਿਚ ਨਵੇਂ ਸਿਰੇ ਤੋਂ ਆ ਸਕਣ
    ਅਤੇ ਅਕਾਲੀ ਦਲ ਮੁੜ ਤੋਂ ਸੁਰਜੀਤ ਹੋ ਸਕੇ

  • @jasvirsandhu1192
    @jasvirsandhu1192 Рік тому +4

    ਇਸ ਬੰਦੇ ਨੂੰ ਦਾਖ਼ਲ ਮੈਂਟਲ ਹਸਪਤਾਲ

  • @punjabiglobal6209
    @punjabiglobal6209 Рік тому +1

    ਗੁਰਦੁਆਰਾ ਸਾਹਿਬ ਚ ਖਲੋ ਕੇ ਕਿਸੇ ਵੀ ਰਾਜਨੀਤਿਕ ਭਾਸ਼ਣ ਦੇਣ ਦੀ ਮਨਾਹੀ ਹੋਣੀ ਚਾਹੀਦੀ ਆ,,,ਇਹ ਕਿਸੇ ਦੇ ਪਿਓ ਦੀ ਜਗ੍ਹਾ ਨੀ ਵੀ ਕਿਤੇ ਵੀ ਭਾਸ਼ਣ ਸ਼ੁਰੂ ਕਰ ਦਿਉ,,,, ਗੁਰਬਾਣੀ ਵੀ ਕਹਿੰਦੀ ਆ ਕਿਸੇ ਦੀ ਨਿੰਦਿਆ ਨੀ ਕਰਨੀ ਚਾਹੀਦੀ ਤੇ ਇਹ ਪਾਗ਼ਲ ਤੇ ਜਿਹੜੇ ਸੁਣਨ ਵਾਲੇ ਬੈਠੇ ਆ ਉਹ ਵੀ,,,,

  • @Gurjeetsinghh71
    @Gurjeetsinghh71 Рік тому +2

    Bhagwant maan jindabad

  • @lovelydjbhari
    @lovelydjbhari Рік тому

    ਸੁਖਵੀਰ ਪਾਗਲ ਯਾਰ ਦਰਬਾਰਾ 1 ਪ੍ਰਤਾਪ ਸਿੰਘ 2 ਪ੍ਰਕਾਸ਼ ਸਿੰਘ 3 ਬੀਬੀ ਰਾਜਿਦਰ ਕੌਰ ਭੱਠਲ ਜੀ 4ਕੈਪਟਨ ਅਮਰੀਦਰ ਸਿੰਘ 5ਚਰਨਜੀਤ ਸਿੰਘ ਚੱਨੀ 6 ਸੁਰਜੀਤ ਸਿੰਘ ਬਰਨਾਲਾ ਭਗਵਤ ਮਾਣ

  • @brardingh7903
    @brardingh7903 Рік тому +3

    Sukhbar badal te karwai huni chahidea

  • @AshwaniKumar-uc6ui
    @AshwaniKumar-uc6ui Рік тому

    ਗਲਤ ਗੱਲ ਹੈ ਜੀ CM ਸਾਹਿਬ ਨੇ ਸਾਡੇ ਪੰਜਾਬ ਦੇ ਇਸ ਵੇਲੇ ਉਹ

  • @RakeshKumar-vs1kw
    @RakeshKumar-vs1kw Рік тому +9

    ਅਜ ਆਲੇ ਪਾਗਲ ਨੈ ਇਹਨਾ ਨੂ ਪਾਗਲ ਕਰਤਾ

  • @dalveerkaur9330
    @dalveerkaur9330 Рік тому +10

    Jdo oh tuhanu galt bolda fir tuhade kujh hunda GADHYIA oh C M PANJAB da oh chor nhi akal nal bol apnia chora nu sahb

  • @gurnekdhillon504
    @gurnekdhillon504 Рік тому +1

    ਬਾਦਲ ਸਾਹਿਬ ਗੁਰੂ ਘਰ ਵਿੱਚ ਰਾਜਨੀਤੀ ਗਤੀਵਿਧੀਆਂ ਠੀਕ ਨਹੀਂ ਗੁਰੂ ਘਰਾਂ ਨੂੰ ਰਾਜਨੀਤਿਕ ਅੱਡੇ ਨਾ ਬਣਾਓ🙏

  • @KamalSingh-ip4gx
    @KamalSingh-ip4gx Рік тому +4

    maan sahib is a nice person, he is a good CM.

    • @gsbajaj7466
      @gsbajaj7466 Рік тому

      Love you maan ji , have a long life, God bless you & Arvind ji

  • @rajabrar7879
    @rajabrar7879 Рік тому +1

    ਪਾਗਲ ਤੇ ਕਮਲੇ ਤਾ ਮਾਨ ਸਾਬ ਨੇ ਸੋਨੂੰ ਕਾਲੀ ਦਲ ਤੇ ਕਾਗਰਸ ਵਾਲਿਆ ਨੂੰ ਕਰਤਾ ਨਾਲੇ ਜਿਹੜੇ ਤਰੀਕੇ ਨਾਲ ਸੋਡੇ ਬਿਆਨ ਆਉਦੇ ਹਨ ਤੁਸੀ ਜਿਤਦੇ ਅਗਲੀ ਵਾਰ ਵੀ ਨਹੀ

  • @ParamjeetKaur-qw1ne
    @ParamjeetKaur-qw1ne Рік тому +4

    Akali nhi auonda hun

  • @amandeepdhillon8621
    @amandeepdhillon8621 Рік тому

    ਰਾਜਨੀਤੀ ਚ ਸਭ ਕੁਝ ਭੁੱਲ ਗਏ ਨੇ ਇਹ ਕਿਸੇ ਇਨਸਾਨ ਨੂੰ ਕੁਝ ਕਹਿਣ ਤੋਂ ਪਹਿਲਾਂ ਪਰਮਾਤਮਾ ਨੂੰ ਯਾਦ ਰੱਖੋ ਇਹ ਆਪ ਜਿਵੇਂ ਬਹੁਤ ਸਿਆਣੇ ਲਾਣੇ ਚੋਂ ਹੈ

  • @jatt8083
    @jatt8083 Рік тому +6

    Sukhbir es Saab naal Punjab 37 saal pelhan baniya 😂😂😂

  • @rameshcharaya1294
    @rameshcharaya1294 Рік тому +1

    ਇਕ ਲੀਡਰ ਦੇ ਤੌਰ ਤੇ ਤੁਹਾਡੀ ਬੋਲ ਬਾਣੀ ਇਹੋ ਜਿਹੀ ਹੋਣੀ ਚਾਹੀਦੀ ਹੈ ਕੇ ਜਦੋਂ ਕਦੇ ਆਪਸ ਚ ਮਿਲਣਾ ਪਵੇ ਤਾਂ ਕਿਸੇ ਨੂੰ ਸਿਰ ਝੁਕਾਨਾ ਨੇ ਪਵੇ

  • @deepakbidla1326
    @deepakbidla1326 Рік тому +4

    Punjab ko ek imandar mukhymantri mila hai aur ham sabko uski imandari ki kadar karni chahie Jo din Raat logon ki bhalai ke liye kam kar raha toll plaza band karva diye Jo sadiyo se band padi nahar thi vah chalu hogyi abhi aur bhi kuch hona baki bijali mukt ho gai aage aage dekho hota hai kya love you CM Sahab Bhagwan man ji❤❤❤❤❤❤ aap kam karo Punjab ki Janata aapke sath ji

  • @sardariforever6973
    @sardariforever6973 Рік тому +3

    ਭਗਵੰਤ ਮਾਨ ਬੇਸ਼ੱਕ ਪਾਗਲ ਏ
    ਪਰ ਤੁਹਾਡੇ ਵਰਗਾ ਗੱਦਾਰ ਤੇ ਚੋਰ ਤਾ ਨਈਂ ਏ
    ਅੱਜ ਤੱਕ ਦਾ ਸੱਬ ਤੋਂ ਵਧੀਆ ਮੁੱਖ ਮੰਤਰੀ ਏ ਪੰਜਾਬ ਲਈ 💪🏻👍

  • @chahalsingh3320
    @chahalsingh3320 Рік тому +6

    Ekale badal nu saab kiha

  • @beautyofinfinity2024
    @beautyofinfinity2024 Рік тому +1

    He is democratically elected as CM so sukhbir badal nu bhagwat maan da nhi kam se kam loka di choice di value krni chaidi a

  • @harpreetsandhu5084
    @harpreetsandhu5084 Рік тому +4

    ਕੋਮ ਦੇ ਗਿਦਾਰ ਆ ਬਾਦਲ ਸੁਖਬੀਰ

  • @BaljitSingh-rj3qc
    @BaljitSingh-rj3qc Рік тому +1

    ਤੇਰੀ ਬੌਖਲਾ ਹਟ ਦੱਸਦੀ ਹੈ ਕਿ ਮਾਨ ਸਾਹਿਬ ਨੂੰ ਸੀ ਐਮ ਬਣਿਆ ਹੋਇਆ ਦੇਖ ਕੇ ਤੂੰ ਛੇਤੀ ਹੀ ਪਾਗਲ ਹੋ ਜਾਣਾ।

  • @munisharora5790
    @munisharora5790 Рік тому

    ਪੰਜਾਬ ਦੇ ਹਲਾਤਾ ਦੇ ਜਿੰਮੇਵਾਰ ਵੀ ਤੁਹਾਡੀ ਹੀ ਪਾਰਟੀ ਹੈ ।

  • @kewalkamboj7339
    @kewalkamboj7339 Рік тому +1

    ਬਹੁਤ ਜ਼ਿਆਦਾ ਖਾਂ ਲੈਂਦਾ ਇਹ ਕਹਿ ਰਿਹਾ ਅੱਜ ਤੱਕ ਤਿੰਨ ਮੁੱਖ ਮੰਤਰੀ ਬਣੇ ਹਨ

  • @amandeepkhanghura9064
    @amandeepkhanghura9064 Рік тому +2

    Very very very good cm Saab g

  • @gurwindersingh9997
    @gurwindersingh9997 Рік тому +1

    ਸੁਖਬੀਰ ਬਾਦਲ ਪਾਗਲ ਹੋ ਗਿਆ

  • @payalarora9840
    @payalarora9840 Рік тому

    ਤਾਂ ਹੀ ਪੰਜਾਬ ਤਰੱਕੀ ਨਹੀਂ ਕਰ ਸਕਿਆ।

  • @jogindersinghjs3081
    @jogindersinghjs3081 Рік тому +1

    ਪ੍ਰਕਾਸ਼ ਸਿੰਘ ਬਾਦਲ ਜਦੋਂ ਲੈਕਚਰ ਕਰਦੇ ਸੀ ਕਿਸੇ ਪਾਰਟੀ ਵਿਰੁੱਧ ਕਦੇ ਵੀ ਭੱਦੀ ਸ਼ਬਦਾਵਲੀ ਨਹੀਂ ਸੀ ਵਰਤੀ ਪਰ ਸੁਖਬੀਰ ਬਾਦਲ ਭਗਵੰਤ ਮਾਨ ਨੂੰ ਪਾਗਲ ਮੰਖ ਮੰਤਰੀ ਕਿਹਾ ਪਰ ਸੁੱਖਾ ਤਾ ਆਪ ਪਾਗਲ ਹੋ ਗਿਆ ਹੈ

  • @baljindersingh5243
    @baljindersingh5243 Рік тому +2

    ਪਾਗਲਾਂ ਨੂੰ ਸਾਰੇ ਪਾਗਲ ਹੀ ਦਿਸਦੇ ਹਨ।

  • @JaswinderSingh-yy5qg
    @JaswinderSingh-yy5qg Рік тому +2

    Maan sahib jindabad 👍

  • @gurpreetsinghdevgan1009
    @gurpreetsinghdevgan1009 Рік тому

    ਜਦੋਂ ਦਾ ਲੋਕ ਤੰਤਰ ਬਣਿਆ ਹੈ ਕਿਹਣਾ ਸੀ ਪੰਜਾਬ ਬਣੇ ਨੂੰ ਜਾ ਧਰਤੀ ਬਣੇ ਨੂੰ ਕਰੋੜਾਂ ਸਾਲ ਹੋ ਗਏ ਪਰ ਲੋਕ ਤੰਤਰ ਬਣਨ ਤੋ ਬਾਅਦ ਚੋਰ ਹੀ ਕੁਰਸੀਆਂ ਨੂੰ ਚੁਬੜ ਗਏ

  • @santokhsingh9590
    @santokhsingh9590 Рік тому

    ਹਾਂ ਪਾਗ਼ਲ ਈ ਐਪਰ ਪੰਜਾਬ ਨੂੰ ਏਹੋ ਜਿਹੇ ਪਾਗਲਾਂ ਦੀ ਲੋੜ ਹੈ

  • @bahadursingh9718
    @bahadursingh9718 Рік тому

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ

  • @paramjeetsinghbuttar1026
    @paramjeetsinghbuttar1026 Рік тому +1

    ਜਦੋਂ ਭੀ ਪੰਜਾਬ ਦਾ ਕੋਈ ਮੁਖਮੰਤਰੀ ਬਣਿਆ ਤਾਂ ਦੂਜੀ ਪਾਰਟੀਆ ਤੋਂ ਵਂਧ ਸੀਟਾਂ ਜਿਤ ਕੇ ਪਰ ਦੂਜੀ ਪਾਰਟੀ ਦਾ ਮੁੱਖਮੰਤਰੀ ਹਾਰਿਆ ਨਹੀ ਪਰ ਮਾਨ ਸਾਹਿਬ ਸੀ.ਐਮ ਬਣਿਆ ਕਈ ਮੁਖ ਮੰਤਰੀਆਂ ਨੂੰ ਹਰਾਕੇ ਬਣਿਆ

  • @JoginderSingh-em9im
    @JoginderSingh-em9im Рік тому +2

    ਬਾਦਲ ਨੇ ਪੰਜਾਬ ਨੂੰ ਲੁੱਟਿਆ

  • @kulwindersingh-du6lt
    @kulwindersingh-du6lt Рік тому +1

    ਅਕਾਲੀ ਦਲ ਦੀ ਮੌਤ ਕਰ ਦਿੱਤੀ ਇਹਨੇ। ਕਿੱਦਾ ਸਾਹੋ ਸਾਹੀ ਹੋਇਆ ਪਿਆ ਵਿਚਾਰਾ। ਬਹੁਤ ਪਰੇਸ਼ਾਨ ਹੋ ਗਿਆ।

  • @kuldeepkaur4791
    @kuldeepkaur4791 Рік тому

    Good c m Maan shab ji ❤❤❤❤❤aap

  • @silversinghsilver2961
    @silversinghsilver2961 Рік тому +2

    ਗੋਲਕ ਚੋਰਾਂ ਤੋਂ ਬਹੁਤ ਵਧੀਆ ਨਤੀਜੇ ਦਿੱਤੇ ਨੇ ਮਾਨ ਸਾਹਿਬ ਨੇ

  • @gurnamsingh6163
    @gurnamsingh6163 Рік тому

    ਬਹੁਤ ਲੋਕ ਕਹਿੰਦੇ ਆ ਕਿ ਸੁਖਬੀਰ ਬਾਦਲ ਪਾਗਲ ਹੈ ਝੱਲਾ ਦਮਾਗ ਘੱਟ ਹੈ ਪਰ ਮੈਨੂੰ ਤੇ ਬੜੀਆ ਸੋਹਣੀਆ ਗੱਲਾ ਕਰਦਾ ਵੇਖਿਆ ਜਾਂ ਸੰਮਪਤੀ ਕਰਕੇ ਦੌਰਾ ਪੈਣ ਲਗਪੇ ਹੋਣੇ ਆ

  • @santokhsingh-ss6hl
    @santokhsingh-ss6hl Рік тому +1

    ਸੁੱਖਾ ਹਲਕ ਗਿਆ ਮਾਨ ਸਾਬ ਇਸਦਾ ਇਲਾਜ ਕਰੋ ਕਿਸੇ ਨੂੰ ਵਡ ਨਾਜਾਵੇ

  • @HarkaranBhathal-bf2ck
    @HarkaranBhathal-bf2ck Рік тому

    Sahi Keha Sukhbir Je Ne

  • @MandeepSingh-jb2ft
    @MandeepSingh-jb2ft Рік тому

    Sukhbir Badal Saab great insaan

  • @narindersingh4843
    @narindersingh4843 11 місяців тому

    Sir 🙏
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ

  • @dilbagpannu7799
    @dilbagpannu7799 Рік тому

    ਬੋਲਣ ਦਾ ਤਰੀਕਾ ਗਲਤ ਹੈ ।😊

  • @ManjitSingh-cq4tj
    @ManjitSingh-cq4tj Рік тому

    ਸਤ ਸ਼੍ਰੀ ਅਕਾਲ
    ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਬੇਨਤੀ ਏ ਜੀ ਗੁਰਦਾਸਪੁਰ ਚ ਰੁਜ਼ਗਾਰ ਦੀ ਕਮੀ ਏ ਜੀ ਬਹੁਤ ਬੇਰੁਜ਼ਗਾਰੀ ਏ ,ਇੰਡਸਟਰੀ ਬਣਾਈ ਜਾਵੇ ਜੀ ❤

  • @GursharnGill5911
    @GursharnGill5911 Місяць тому

    ❤❤❤🎉🎉🎉

  • @gaganbhangu6767
    @gaganbhangu6767 Рік тому +1

    ਮੁੱਖ ਮੰਤਰੀ ਕੋਈ ਵੀ ਹੋਵੇ ਸਾਨੂੰ ਆਦਰ ਸਨਮਾਨ ਦੇਣਾ ਚਾਹੀਦਾ ।

  • @escobarbawa6469
    @escobarbawa6469 Рік тому

    ਅਕਾਲੀ ਦੀ ਸਰਕਾਰ ਪੰਜਾਬ
    ਆਉ ਭੁੱਕੀ-ਫੀਮ ਦੇ ਠੇਕੇ ਖੋਲ ਦਿੱਤੇ ਜਾਣ
    ਪੰਜਾਬ ਵਿਚ ਕਿਉ ਅੱਜ ਕੱਲ ਦੀ ਜਵਾਨੀ ਗੰਦੇ
    ਨਸ਼ਿਆਂ ਦੀ ਦਲਦਲ ਵਿੱਚ ਹੈ ਬਾਦਲ ਸਾਬ
    ਪੰਜਾਬ ਦਾ ਹੋਰ ਨਹੀ ਕੁੱਝ ਇਹੋ ਭਲਾ ਕਰਦੋ

  • @MehalSingh-rq1vb
    @MehalSingh-rq1vb Рік тому

    ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਜੋ ਲੀਡਰ ਮੁੱਖ ਮੰਤਰੀ ਦੇ ਅਹੁਦੇ ਦਾ ਸਤਿਕਾਰ ਕਰਨਾ ਨਹੀਂ ਜਾਣਦਾ ਉਸ ਤੋਂ ਆਮ ਜਨਤਾ ਕੀ ਉਮੀਦ ਕਰੇਗੀ ਨਾਲ ਹੀ ਅੱਜ ਦੇ ਪੰਜਵੀਂ ਜਮਾਤ ਦੇ ਬੱਚੇ ਨੂੰ ਪੁੱਛਿਆ ਜਾਵੇ ਕਿ ਹੁਣ ਤੱਕ ਪੰਜਾਬ ਦੇ ਕਿੰਨੇ ਮੁੱਖ ਮੰਤਰੀ ਬਣੇ ਹਨ ਸ਼ਾਇਦ ਸਹੀ ਜਵਾਬ ਮਿਲ ਜਾਵੇ
    ਜਨਤਾ ਨੂੰ ਇਨਸਾਫ ਦਿਵਾਉਣ ਵਾਲਾ ਅਤੇ ਚੋਰਾਂ ਨੂੰ ਨੱਥ ਪਾਉਣ ਵਾਲਾ ਭਗਵੰਤ ਸਿੰਘ ਮਾਨ ਹੀ ਪਾਗ਼ਲ ਹੋ ਸਕਦਾ ਹੈ

  • @bs-db3ys
    @bs-db3ys Рік тому +1

    I request you maan sahab don't give importance to badals, Majithia, Sidhu and all😮 you are not here to answer there questions,,,, just stay focused on Punjab's development ❤❤

  • @royalgill5442
    @royalgill5442 Рік тому

    ਜਦੋਂ ਦਾ ਪੰਜਾਬ ਬਣਿਆ ਤੁਹਾਡਾ ਬਾਦਲ ਪਰਿਵਾਰ ਓਦੋਂ ਤੋਂ ਹੀ ਪਲਾਨ ਕਰਨ ਕਰਨ ਲੱਗ ਗਿਆ ਸੀ ਕੇ ਪੰਜਾਬ ਦਾ ਬੇੜਾ ਗ਼ਰਕ ਕਿਵੇਂ ਤੇ ਕਦੋਂ ਕਰਨਾ

  • @jagwindersingh3964
    @jagwindersingh3964 Рік тому +2

    ਸੁੱਖਾ ਅਮਲੀ😂😂