ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸੁਖਬੀਰ ਬਾਦਲ ਦੀ ਨਕਲ CM Bhagwant Maan imitates Sukhbir Badal | Punjab TV

Поділитися
Вставка
  • Опубліковано 25 січ 2025

КОМЕНТАРІ • 496

  • @hlksarkria8759
    @hlksarkria8759 Рік тому +53

    ਸੀ ਐਮ ਸਾਹਿਬ ਲੈਡੀਜ ਨੂੰ ਬਾਹਰ ਨਿਕਲਨਾ ਮੁਸ਼ਕਿਲ ਹੋ ਗਿਆ ਹੈ ਲਟੇਰੇ ਹਰ ਜਗਾ ਤੁਰੇ ਫਿਰਦੇ ਨੇ ਇਹਨਾ ਨੂੰ ਵੀ ਨੱਥ ਪਾਉ ਜੀ🙏🏻🙏🏻

  • @RanjeetSingh-oi5se
    @RanjeetSingh-oi5se Місяць тому +2

    ਭਗਵੰਤ ਮਾਨ ਜੀ ਫੈਕਟਰੀ ਉਹ ਲੈ ਕੇ ਆਇਓ ਜਿਹੜੀ ਪਾਣੀ ਹਵਾ ਨਾ ਖਰਾਬ ਕਰੇ ਤੇ ਰੁਜਗਾਰ ਪੰਜਾਬੀ ਨੂੰ ਵੀ ਮਿਲੇ ਪੰਜਾਬ ਦੇ ਵਿੱਚ

  • @harbanssingh8145
    @harbanssingh8145 2 роки тому +76

    ਫੈਕਟਰੀਆ ਵਿਚ 70% ਰੁਜਗਾਰ ਪੰਜਾਬੀਆਂ ਨੂੰ ਦਿਉ ਅਤੇ 8 ਘੰਟੇ ਪ੍ਰਤੀ ਮਹੀਨਾ ਹੈਲਪਰ ਨੂੰ ਤਨਖਾਹ 20,000 ਦਿਉ।ਆਪੇ ਬਿਜਲੀ ਬਿਲ ਭਰਨਗੇ ਤੇ ਆਟਾ ਦਾਲ ਖਰੀਦਣਗੇ।ਰੁਜਗਾਰ ਦਿਉ ਰੁਜਗਾਰ,ਆਟਾ ਦਾਲਾ ਨਹੀ।

    • @GurjeetSingh-qh6rj
      @GurjeetSingh-qh6rj Рік тому +6

      ਭਈਏ ਵਾਪਿਸ u p bihar ਭੇਜੋ ਫੇਰ ਭਾਵੇਂ ਇਹ ਹੱਲ ਹੋ ਜਾਵੇ 🙏

    • @paramjitram6236
      @paramjitram6236 Рік тому +1

      Right... But Punjabi Punjab vich Kam nahi karna chahunde...

    • @gurysingh2488
      @gurysingh2488 Рік тому

      Hlo up wale sada kam nhi chalna bai

  • @mahalentertainment8610
    @mahalentertainment8610 2 роки тому +12

    ਜੀਓ ਮੇਰੇ ਅਜ਼ੀਜ਼, ਕਮਾਲ ਕਰ ਰਹੇ ਹੋ।

  • @saroopdeol5650
    @saroopdeol5650 5 днів тому +1

    Great you are Mann sahib, but control your some corrupt MLA'S please.

  • @jaspalsinghbhathal7813
    @jaspalsinghbhathal7813 Рік тому +2

    ਮਾਨ ਸਾਬ੍ਹ ਥੋਡੇ ਤੇ ਪੂਰਾ ਭਰੋਸਾ ਹੈ,ਖਿੱਚ ਕੇ ਰੱਖੋ ਪਰ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਤੁਸੀਂ ਸਪੀਚ ਕਰਦੇ ਹੋ ਤਾਂ ਜੋ ਲੋਕ ਜੈਕਾਰੇ ਛੱਡਦੇ ਹਨ ਉਹਨਾਂ ਨੂੰ ਰੋਕੋ, ਕਿਉਂਕਿ ਜੈਕਾਰੇ ਦੀ ਮਹੱਤਤਾ ਬਹੁਤ ਉੱਚੀ ਹੈ,ਇਹ ਕੁੱਝ ਅਕਾਲੀਆਂ ਦੀਆਂ ਰੈਲੀਆਂ ਵਿੱਚ ਚੱਲਦਾ ਸੀ ਸੋ ਤੁਸੀਂ ਜੈਕਾਰੇ ਲਾਉਂਣ ਵਾਲੇ ਵਰਕਰਾਂ ਨੂੰ ਰੋਕਿਆ ਕਰੋ।

  • @MalwaWala-f8p
    @MalwaWala-f8p Рік тому +1

    ਤੇਰੇ ਜਵਾਕ ਘਰਵਾਲੀ ਅਮੇਰਿਕਾ ਨੇ ਤੇ ਲੋਕਾਂ ਨੂੰ ਕਹਿੰਦਾ ਓਧਰ ਕੀ ਐ 😂😂😂😂😂😂😂😂

  • @saroopdeol5650
    @saroopdeol5650 5 днів тому +1

    PUNJAB have so much potatoes, vegetables as raw material .Please bring some food processing factories to uplift farmers life.

  • @jugrajsingh5985
    @jugrajsingh5985 Рік тому +14

    ਭਗਵੰਤਾ tenu vekhi kiwe ਸੁਰਤ ਆਉਂਦੀ ਹੋਂਸਲਾ ਰੱਖ

  • @harmeghsingh2399
    @harmeghsingh2399 10 місяців тому +4

    ਮੇਰੇ ਪਿਆਰੇ ਵੀਰ ਭਗਵੰਤ ਮਾਨ ਜੀ
    ਜ਼ਿੰਦਾ ਬਾਦ

  • @ParmjitSingh-u2l
    @ParmjitSingh-u2l Місяць тому +1

    ❤❤ CM man Sahib ji jindabad ❤❤❤❤❤

  • @gurwindersonu6559
    @gurwindersonu6559 Рік тому

    ਮੰਡੀ ਗੋਬਿੰਦਗੜ੍ਹ ਤੋਂ ਅਮਲੋਹ ਨੁ ਜਾਦੀ ਸੜਕ ਦਾ ਹਾਲ ਦੇਖ ਲੋ ਬੋਲਣ੍ਹ ਨਾਲ ਸੜਕ ਨੀ ਬਣਦੀ

  • @HarjitSingh-fq3oc
    @HarjitSingh-fq3oc 2 роки тому +14

    Very good CM . ਭਗਵੰਤ ਸਿੰਘ ਮਾਨ ਜਿੰਦਾਬਾਦ ✨

  • @manjeetdhaliwal2943
    @manjeetdhaliwal2943 Рік тому +4

    , ਨਕਲ ਹੀ ਲੲਈ ਜਾਂਦਾ ਪੰਜਾਬ ਦਾ ਸੁਧਾਰ ਵੀ ਕਰ ਗਾ

  • @DogarShah-q3v
    @DogarShah-q3v 10 місяців тому +5

    ਠੋਕ ਕੇ ਰੱਖ ਮਾਨ ਸਾਹਿਬ ਜੀ👌👌

  • @kuldeepessar209
    @kuldeepessar209 10 місяців тому +3

    Nice ❤️ WaheGuruJi

    • @祐旨嶋森
      @祐旨嶋森 Місяць тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊

  • @BalwinderSingh-hv1fw
    @BalwinderSingh-hv1fw Рік тому +3

    ਨਿਸ਼ਚੈ ਕਰਿ ਅਪਨੀ ਜੀਤਿ ਕਰੋਂ ।।

  • @gurcharnasingh3843
    @gurcharnasingh3843 9 місяців тому +3

    Good C m Sahib ji

  • @dharmindergill3547
    @dharmindergill3547 Рік тому

    ਮੁੱਖ ਮੰਤਰੀ ਭਗਵੰਤ ਮਾਨ ਜੀ ਕਰਦੈ ਕੁਲਫੀ ਗਰਮਾ ਗਰਮ

  • @BayantSingh-vs9nr
    @BayantSingh-vs9nr 15 днів тому

    ਵਾਹਿਗੁਰੂ ❤

  • @jaswindersingh-kg4xu
    @jaswindersingh-kg4xu Рік тому +3

    Nice ❤

  • @tejpreetsingh2080
    @tejpreetsingh2080 Рік тому +2

    ਮਾਨ ਸਾਹਿਬ ਜੀ ਬਹੁਤ ਵਧੀਆ ਮੁੱਖ ਮੰਤਰੀ ਨੇ ਸਰ ਸਰਕਾਰੀ ਹਸਪਤਾਲ ਵੱਲ ਧਿਆਨ ਦੇਵੋ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੀ ਚੈਕਿੰਗ ਕਰੋ ਸਰ ਉਥੇ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ ਡਾਕਟਰਾ ਦੇ ਪਾਉਣ ਵਾਸਤੇ ਨਾ ਕੋਈ ਮਾਸਕ ਨਾ ਗਲੱਵਜ਼

  • @subhdiyakkaur4668
    @subhdiyakkaur4668 2 роки тому +30

    ਸੀ ਐਮ ਸਾਹਿਬ ਜੀ ਜਿਦਾਬਾਦ।

  • @kulwindersingh713
    @kulwindersingh713 10 місяців тому +2

    Maan Saab Jindabad

  • @balwinderGrewal745m
    @balwinderGrewal745m 11 місяців тому +3

    Good

  • @HarjeetSingh-ry4td
    @HarjeetSingh-ry4td Рік тому +1

    ❤❤❤❤❤❤😂😂😂 excellent sir g . Salut sir app ko dil say .

  • @as-zq6jl
    @as-zq6jl Рік тому +1

    ਭੂਚਾਲ ਤੇ ਆਉਂਦੇ ਜਾਂਦੇ ਰਹਿਣੇ ,,
    ਪਰ ਓਹ ਗਏ ਹੁਣ ਨੀ ਆਉਣੇ

  • @kewalrandhawa5216
    @kewalrandhawa5216 Рік тому +5

    ਮਾਨ ਸਾਬ ਜ਼ਿੰਦਾਬਾਦ, ਮਿਹਰਬਾਨੀ ਕਰਕੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਓ, ਪਰਮਾਤਮਾ ਬਲ ਬਖਸ਼ੇ

  • @vinaymonga4172
    @vinaymonga4172 10 місяців тому +1

    Bhagwant manjhi guru har shai nu be factory Deu ji

  • @satpalsingh9533
    @satpalsingh9533 Рік тому +2

    Very nice speach sahi gal hai

  • @rakeshbali7209
    @rakeshbali7209 Рік тому +13

    He is the Real Hero of Punjab... Because he is fan of Revolunary people like S. Bhagat Singh., Sukhdev ji, Rajguru ji Chander Seikhar and other.... He is totally honest and Bold leader... Artist personality showing his true worship to the soil of Punjab... I love him

    • @halalamaster48
      @halalamaster48 Рік тому +1

      Sardar Bhagwant Singh Mann was the best entertainer when he was in that career, but now he is a public servant as a politician and he is doing that task equally well + he’s still keeping our morals high with witty humor without hurting anyone’s feelings, He is modern day Maharaja Ranjit Singh.

    • @kuljeetchohan7232
      @kuljeetchohan7232 Рік тому

      À😊​@@halalamaster48

  • @singh-mq7io
    @singh-mq7io Рік тому

    ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁਟਿਆ ਪੰਜਾਬ ਦੀ ਸ਼ਾਨ ਮਾਨ ਜ਼ਿੰਦਾਬਾਦ

  • @shivali5401
    @shivali5401 Рік тому +9

    God bless you always 🙏🙏 Aap zindabad 🙏🙏❤️❤️

  • @rachhpalsinghsarpanch4393
    @rachhpalsinghsarpanch4393 4 місяці тому

    ਇਹ ਗੱਲਾ ਪਹਿਲਾ ਤੋ ਕਰਦਾ ਏ ਢਾਈ ਸਾਲ ਹੋਗੇ ਹੁਣ ਕੋਈ ਬਦਲਾਅ ਆ ਗਿਆ ਗੱਲਾ ਹੋਹੀ ਪਹਿਲਾ ਵਾਲੀਆਂ

  • @BalwinderSingh-ub3sl
    @BalwinderSingh-ub3sl 10 місяців тому +1

    We love Bhagwant Maan.

  • @nav_sidhu118
    @nav_sidhu118 Рік тому

    ਆਰੇ(ਕੈਪਟਨ ਆਸ਼ਿਕ)ਤੋਂ ਡਰਦੇ ਬੀ ਜੇ ਪੀ ਚ ਜਾ ਆਰੇ ਰਹੇ ਨੇ 😂

  • @asparmar3724
    @asparmar3724 Рік тому +1

    ਸੈਵਾ ਕੈਦਰ ਥਰਮਲ ਪਲਾਂਟ ਜਾਦਗਰਾ ਜਾਤਰਾ ਸਕੀਮ ਕਬੱਡੀ ਕੱਪ ਛਗੁਨ ਸਕੀਮ ਮੋਟਰਾਂ ਦੇ ਬਿੱਲ ਮਾਫ਼ ਕਰਨਾ ਕੁੜੀਆਂ ਨੂੰ ਫ੍ਰੀ ਸਾਈਕਲ ਮੈਡੀਕਲ ਇਲਾਜ ਭਗਤ ਪੂਰਨ ਸਿੰਘ ਬੀਮਾ ਯੋਜਨਾ ਮੇਰੋਟੋਰੀਅਸ ਸਕੂਲ ਬੱਸ ਸਟੈਂਡ ਅਨੇਕਾਂ ਸਕੀਮਾਂ ਬਾਦਲ ਸਾਬ ਨੇ ਦਿਤੀਆਂ ਪੰਜਾਬ ਨੂੰ

  • @learningpoint361
    @learningpoint361 Рік тому +3

    Good maan Saab g

  • @krishanpal5673
    @krishanpal5673 Місяць тому

    ਕੱਚੇ ਮੂਲਾਜਮ ਕਰਤੇ ਪੱਕੇ 20ਸਾਲਾ ਵਾਲੇ
    ਕਾਲਜਾ ਵਾਲੇ ਪੋਰਟਲ ਤੇ ਫਾਰਮ ਭਰਵਾਏ ਸੀ 2ਸਾਲ ਹੋ ਗੲਏ ਜੀ

  • @SatpalSingh-px5cl
    @SatpalSingh-px5cl Рік тому

    ਭਗਵੰਤ ਮਾਨ ਜੀ ਕਿਸਾਨਾਂ ਦੇ ਕਰਜੇ ਮਾਫ ਐਲਾਨ ਕੀਤੇ ਸੀ ਭਗਵੰਤ ਮਾਨ ਜੀ ਲੋਕਾਂ ਦੇ ਕਿਸਾਨਾਂ ਦੇ ਕਰਜੇ ਮਾਫ ਨਹੀਂ ਹੋਏ ਉਹਦੇ ਵੱਲ ਵੀ ਧਿਆਨ ਦਿਓ

  • @sukhdevsingh3308
    @sukhdevsingh3308 Рік тому +1

    ਚੱਕ ਦੇ ਫੱਟੇ mann ਸਾਹਿਬ ਜਿੰਦਾਬਾਦ

  • @RamanDeep-mj7lu
    @RamanDeep-mj7lu 10 місяців тому +1

    Good c m

  • @jashan_gamer_1_2_35
    @jashan_gamer_1_2_35 10 місяців тому

    Good ਮਾਨ ਸਭ g ਵੋਟ v sopta ਜ਼ਿੰਦਾਬਾਦ

  • @amanrana6622
    @amanrana6622 Місяць тому

    WELL DONE,WELL SAID BROTHER

  • @satishthukral4344
    @satishthukral4344 Рік тому

    ਗੁਰੂਆਂ ਪੀਰਾਂ ਦੀ ਧਰਤੀ ,ਮਿਹਨਤੀ ਲੋਕ, ਫਿਰ ਵੀ ਔਖੇ

  • @parwindersingh8057
    @parwindersingh8057 Рік тому +8

    ਗੱਲਾ ਹੀ ਗੱਲਾ ਕੜਾਹ ਹੁਣ ਗੱਲ ਨਹੀ ਬਣਨੀ ਝੰਡੇ ਬਾਈ ਫੇਲ ਹੈ ਤੂੰ ਤੇ ਕੰਜਰੀਲਾਲ

    • @veerpalsidhu3748
      @veerpalsidhu3748 Рік тому +4

      Andh bhagt hai hale ehde bahut ji

    • @BhagwantDC
      @BhagwantDC 10 місяців тому +1

      Bhagwant Maan jindabad

    • @SinghShinghari
      @SinghShinghari Місяць тому +1

      Very bad your thinking . CM is the best …..

  • @RajaGill-jx4kn
    @RajaGill-jx4kn 8 місяців тому

    ਪਿੰਡ ਦੇ ਸਰਪੰਚਾ ਦੀਆਂ ਸਟੇਟ ਮੇਟਾ ਚੈੱਕ ਕਰੋ ਬਹੁਤ ਪੈਸੇ ਖਾਦੇ ਮਾਨ ਸਾਹਿਬ ਜੀ

  • @SatnamSingh-wu6qw
    @SatnamSingh-wu6qw Рік тому +11

    ਕੋਠੀਆਂ ਤੇ ਕਬਜੇ ਕਰਣ ਵਾਲੀ ਆਮ ਜਿਹੀ ਸਰਕਾਰ

  • @hlo-c8i
    @hlo-c8i 10 місяців тому

    ਪਬਲਿਕ ਨੇ ਤਾਂ ਤੁਹਾਡੇ ਵਾਸਤੇ ਕਰਤਾ , ਤੁਸੀ ਲੋਕਾਂ ਵਾਸਤੇ ਕੀ ਕੀਤਾ। ਲੋਕ ਨਸ਼ੇ ਵਿਚ ਰੁੜ ਗਏ, ਅੱਧੇ ਤੋਂ ਵੱਧ ਪੰਜਾਬ ਬਾਹਰ ਪਾਉਂਚ ਗਿਆ , ਤੂੰ ਲੋਕਾਂ ਨੂੰ ਸਟੇਜ ਤੇ ਚੁਟਕਲੇ ਸੁਣਾਈ ਜਾਂਦਾ। ਲੋਕ ਜੈਕਾਰੇ ਲਾਈ ਜਾਂਦੇ ਪਿੱਛੇ, ਲੋਕਾਂ ਦੀ ਬੁੱਧੀ ਘਟ ਵਿਕਸਤ ਹੈ, ਪਰ ਹਰ ਕੋਈ ਆਪਣੇ ਆਪ ਨੂੰ ਸਮਝਦਾਰ ਸਮਝਦਾ । ਦੂਸਰਾ ਭੁਲੇਖਾ ਕਿ ਪੰਜਾਬੀ ਮਿਹਨਤੀ ਲੋਕ ਹਨ। ਇਹ ਸਿਰਫ ਬਾਹਰ ਜਾ ਕਿ ਫੱਸ ਜਾਣ ਤਾਂ ਮਿਹਨਤ ਕਰਦੇ , ਨਹੀਂ ਤਾਂ ਅੱਜ ਦੇ ਪੰਜਾਬੀਆਂ ਅੰਦਰ ਮਿਹਨਤ ਨਾਮ ਦਾ ਕੋਈ ਜੀਵ ਨਹੀਂ ਹੈਗਾ।

  • @kuldeepnarula7314
    @kuldeepnarula7314 8 місяців тому +1

    C. M. Sahib. Jindabad

  • @bhogalbhogal5708
    @bhogalbhogal5708 10 місяців тому

    ਸ਼ਾਮਲਾਟ ਦੀਆਂ ਰਜਿਸਟਰਾਂ ਪੰਜਾਬ ਵਿੱਚ ਖੋਲੀਆਂ ਜਾਣ

  • @JasbirSingh-bz1kz
    @JasbirSingh-bz1kz Рік тому +1

    Nokri bi dedo ji please age nikal jani fer ki krage dso ji

  • @gurpaltoor6876
    @gurpaltoor6876 2 роки тому +5

    Aap zindabaad. Very good

  • @MEETFZR51
    @MEETFZR51 Рік тому +17

    ਠੋਕ ਕੇ ਰੱਖੋ ਮਾਨ ਸਾਬ 👍👍

  • @yadwindermaan1103
    @yadwindermaan1103 10 місяців тому +1

    Good aaa mann sahib

  • @hs7382
    @hs7382 Рік тому +1

    Miss you baadal saab. See you in 2027.

  • @alakhjotsingh5994
    @alakhjotsingh5994 Рік тому +1

    CM Maan Sahib Zindabad

  • @sodhilal9220
    @sodhilal9220 Рік тому +2

    ਭਗਵੰਤ ਮਾਨ ਜਿੰਦਾਬਾਦ

  • @aakk5850
    @aakk5850 Рік тому +3

    Wah... Bhagwant Maan....Maan hai aap pe🌷👍

  • @NagarSingh-pu4rq
    @NagarSingh-pu4rq Рік тому

    ਮਾਸਟਰ ਮਹਿੰਦਰ ਸਿੰਘ ਕੋਣ ਹੈ

  • @AmarjitSingh-r8t
    @AmarjitSingh-r8t 10 місяців тому

    ਹੁਣ ਇਲੈਕਸ਼ਨ ਆ ਗਈ ਸਾੜਾ ਤੈਨੂੰ ਵੀ ਹੋ ਗਿਆ ਸਭ ਤੋਂ ਕਜਰ ਅਫਸਰ ਸੁਖਚੈਨ ਗਿੱਲ ਵਰਗੇ ਨੂੰ ਸਲਾਹਕਾਰ ਰੱਖਿਆ ਹੋਇਆ ਹੈ ਤੇਰਾ ਘਰ ਦਾ ਵੀ ਇਸ ਨੇ ਬੇੜਾ ਗ਼ਰਕ ਕਰ ਦੇਣਾ ਹੈ ਇਹ ਘਟੀਆ ਅਫਸਰ ਸੁਖਚੈਨ ਗਿੱਲ ਜਿਸ ਨੇ ਦਰਬਾਰ ਸਾਹਿਬ ਬੲਈਆ ਵੜਿਆ ਸੀ ਮੈਡਮ ਖੁਸ਼ਬੂ ਸ਼ਰਮਾ ਨਾਲ ਕੀ ਸਬੰਧ ਹੈ ਇਸ ਨੂੰ ਦਰਬਾਰ ਸਾਹਿਬ ਬੲਈਆ ਵਾੜਣ ਦਾ ਇਨਾਮ ਦੇ ਕੇ ਸਲਾਹਕਾਰ ਰੱਖਿਆ ਹੈ ਹੁਣ ਇਲੈਕਸ਼ਨ ਤੁਹਾਨੂੰ ਸਭ ਯਾਦ ਆਉਣਾ ਹੈ ਮਾਨ ਤੇਰਾ ਝਾੜੂ ਖਿਲਾਰ ਦੇਣਾ ਇਸੇ ਸੰਗਤ ਨੇ ਸਭ ਤੋਂ ਮਾੜਾ ਮੁੱਖ ਮੰਤਰੀ ਭਗਵੰਤ ਹੈ ਇਸ ਨੇ ਦਰਬਾਰ ਸਾਹਿਬ ਵਿੱਚ ਮੇਰੀ ਘਰ ਵਾਲੀ ਨੂੰ ਕਹਿੰਦਾ ਭੈਣ ਇੰਨਸਾਫ਼ ਦੇਵਾਗਾ ਇਸ ਦੀ ਚਿੱਠੀ ਪੁਲਿਸ ਕਮਿਸ਼ਨਰ ਨੋ ਨਿਹਾਲ ਲੈਣ ਤੋਂ ਇੰਨਕਾਰ ਕਰ‌ ਦਿੱਤਾ ਹੈ ਹੁਣ ਵੀ ਇਹਨਾਂ ਤੋਂ ਕੋਈ ਐਮ ਪੀ ਨਹੀਂ ਮਿਲਿਆ ਤੇ ਆਪਣੇ ਮੰਤਰੀ ਨੂੰ ਐਮ ਪੀ ਦੀਆਂ ਟਿਕਟਾਂ ਦਿੱਤੀਆਂ ਹਨ ਇਸੇ ਤਰ੍ਹਾਂ ਰਾਜ ਸਭਾ ਮੈਂਬਰ ਵੀ ਪੰਜਾਬ ਤੋ ਨਹੀਂ ਸਾਰੇ ਪੰਜਾਬ ਤੋਂ ਬਾਹਰ ਦੇ ਹਨ ਸਿੱਖਾਂ ਲਈ ਬਹੁਤ ‌ਮਾੜੀ ਪਾਰਟੀ ਹੈ

  • @boy462
    @boy462 Рік тому

    ਏ ਨੂੰ ਕੈਈਦੇ ਨੇ ਤੂੰਨ ਕੇ ਰਾਖ ਤਾ ਛਾਵਾਂ ਬਾਈ ਮਾਨ ਸਾਹਿਬ ਜੀ

  • @tarlochansingh-bo2fd
    @tarlochansingh-bo2fd 8 місяців тому

    ਨਕਲਚੀ ਮਾਨਾ ਕਿਵੇਂ ਸੀ ਐਮ ਬਣ ਗਿਆ ਇਹ ਤਾਂ ਕੌਮੇਡੀ ਕਲਾਕਾਰ ha

  • @AshmeetSingh1297
    @AshmeetSingh1297 Рік тому +1

    Nice

  • @naibsinghsidhu5747
    @naibsinghsidhu5747 8 місяців тому +1

    Good ji

  • @Wahegurus_Grace
    @Wahegurus_Grace Рік тому

    ਪੁਰਾਣੀ pension ਸਕੀਮ ਲਾਗੂ ਕਰੋ

  • @punjabiyoungsters8212
    @punjabiyoungsters8212 Рік тому +1

    Security vdaaoo punjab di punjab secure kro police nu strong kro jo karn waly kmm a o kro jnaaab eeerkhaa pehla e boht a lokaa ch

  • @jugrajsingh5985
    @jugrajsingh5985 Рік тому

    Punjab police constable 2021 di waiting list kaddo 🙏🙏 please 🙏

  • @BindaPH-tm7hw
    @BindaPH-tm7hw 10 місяців тому

    Nice❤waheguru ji

  • @gurbachansinghsingh4687
    @gurbachansinghsingh4687 10 місяців тому

    ਹੁਣ ਤਾਂ ਤੁਸੀਂ ਵੀ ਨਹੀਂ ਆਮ ਬੰਦੇ ਰਹੇ ਤਹਾਡੇ ਵੀ ਖੰਬ ਲਗੲਏ ਹਨ

  • @harjindersinghbagga6299
    @harjindersinghbagga6299 Рік тому +4

    Good 👍

  • @palwinderkaur5682
    @palwinderkaur5682 Рік тому +8

    Bhagwant maan sahib ਜ਼ਿੰਦਾਬਾਦ

  • @harjeetkaler281
    @harjeetkaler281 Рік тому +1

    Ah jina di nkl krda frda ehna ne hi shi paisa layea , virasat-ea-khalasa bnaya . te ap private yet ch ghumda firda, apna ghar ta theek ni kita gyeaa tere to .... Akali dal hmesha hi cjardikala ch c, hai, te rhee gaa..... Sr. Parkash singh badal g , Sr. Sukhbeer singh badal g. , Sr. Bikramjeet singh majithiya ....... Eh ankhele bande ne kise de isareyaa te ni chlde.... Jiwe tu chlda keanzrriwal de isareyaa te ....... Badal sabb di te majjithiyaa sabb di koi reess ni ............. Akali dal Zindabad💪💪💪💪💪

  • @vickyshorts6456
    @vickyshorts6456 2 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੇ ਹੀ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਨੂੰ ਬੇਨਤੀ ਹੈ ਜੀ ਕਿ ਜੋ ਆਪਣੀ ਪੰਜਾਬ ਸਰਕਾਰ ਨੇ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲੇਤਾ ਹੈਂ ਉਸ ਦੀ ਪਾਲਣਾ ਕੁਝ ਸਰਕਾਰੀ ਸਕੂਲਾਂ ਵੱਲੋਂ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਬੱਸ ਮਾਪਿਆਂ ਨੂੰ ਸਕੂਲਾਂ ਵਿਚ ਬਲਾਕੇ ਉਨ੍ਹਾਂ ਦੇ ਦਸਤਖਤ ਕਰਵਾ ਕੇ ਹੀ ਵਾਪਸ ਘੱਲ ਦਿੱਤਾ ਜਾਂਦਾ ਹੈ ਨਾ ਹੀ ਮਾਪਿਆਂ ਨੂੰ ਬਚਿੱਆ ਬਾਰੇ ਕੁਝ ਦੱਸਿਆ ਜਾਂਦਾ ਹੈ ਤੇ ਨਾ ਹੀ ਉਨ੍ਹਾਂ ਤੋਂ ਕੁਝ ਪੁੱਛਿਆ ਜਾਂਦਾ ਹੈ ਜਿਸ ਮਕਸਦ ਲਈ ਮਾਪੇ ਅਧਿਆਪਕ ਮਿਲਣੀ ਸ਼ੁਰੂ ਕੀਤੀ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਖ਼ਤ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਮਾਪੇ ਅਧਿਆਪਕ ਮਿਲਣੀ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ:

  • @upindersingh7909
    @upindersingh7909 Рік тому

    ਮਾਮਾ ਤੂੰ ਵੀ ਸੁੱਖੇ ਵਾਂਗ ਗਪੋੜੀ ਬਣੀ ਜਾਂਦਾ ਹੈ
    ਪਹਿਲਾਂ ਉਹ ਗੱਪਾਂ ਮਾਰਦੇ ਸੀ ਹੁਣ ਤੂੰ ਗੱਪਾਂ ਛੱਡੀ ਜਾਂਦਾ ਹੈ
    ਮੁਦੇ ਦੀ ਗੱਲ ਭੁੱਲ ਗਿਆ ਹੈ ਤੂੰ

  • @JaspalSingh-sx1pp
    @JaspalSingh-sx1pp Рік тому +9

    ਖਿੱਚ ਕੇ ਰੱਖ ਮਾਨਾ

  • @JaswinderSinghKulaar
    @JaswinderSinghKulaar Рік тому +3

    ਮਾਨ ਸਾਹਿਬ ਜੀਉ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ 50 ਸਾਲ ਤੋਂ ਵੱਧ ਉਮਰ ਦੇ ਬੰਦੇ ਹਨ।।ਸੋ ਪਲੀਜ਼ ਉਹਨਾਂ ਦਾ ਬੱਸ ਕਿਰਾਇਆ ਮਾਫ਼ ਕੀਤਾ ਜਾਵੇ ਜੀ।।🙏😇🙏

  • @pbansal23
    @pbansal23 Рік тому

    Soon Bhaawant Mann will be a mass leader of India

  • @Charanjitsidana
    @Charanjitsidana Рік тому

    Absolutely right

  • @karamjeetsingh3464
    @karamjeetsingh3464 Рік тому +1

    ਮਾਨ ਜੰਦਾਬਾਦ 👍👍👍👍👍👍👍

  • @MakhanSingh-kj9qr
    @MakhanSingh-kj9qr 10 місяців тому +3

    ਨਕਲਾਂ ਵਾਲਾ ਨਕਲਾਂ ਹੀ ਲਾਏਗਾ

  • @plumpglow
    @plumpglow 18 днів тому

    Maan saab jindabaad good

  • @ravneetsharmaravneetsharma9349

    Aam aadmi party jindabad

  • @bikarjitsingh1010
    @bikarjitsingh1010 8 місяців тому

    Maan very very good cm 👌 Maan jindhabad

  • @starxbgmi475.
    @starxbgmi475. Рік тому +5

    Good CM

  • @SimarpreetKaur-j6y
    @SimarpreetKaur-j6y 3 місяці тому +1

    Sukhbir badal gang hamesha hi haar javega warring parivar haar javega

  • @PunjabTV66-yz3px
    @PunjabTV66-yz3px Рік тому +1

    👌👌👌👌👌👌👌👌👌👌

  • @jatinderdayal4121
    @jatinderdayal4121 7 днів тому

    Sahi gal maan saab

  • @antieuntie8724
    @antieuntie8724 Рік тому

    ਭੰਡ ਦਾ ਕੰਮ ਨਕਲ ਕਰਨਾ ਹੀ ਹੁੰਦਾ

  • @asparmar3724
    @asparmar3724 Рік тому +1

    ਸ਼ਰਮ ਕਰੋ 350 ਘਰ ਤੋੜਤਾ ਅਮਲੀ ਭਗਵੰਤ ਮਾਨ ਨੇ ਰੇਤਾ 5 ਰੁਪਏ ਫੁਟ ਕਿਥੇ ਮਿਲਦਾ ਸਿਦੀ ਵਿਜਾਈ ਦੇ ਕਿਸ ਨੂੰ ਪੇਸੇ ਆਏ ਸਿਧੂ ਮੂਸੇ ਵਾਲੇ ਨੂੰ ਮਰਵਾਇਆ ਸਾਰਾ ਪੰਜਾਬ ਫਲੇਕਸਾ ਨਾਲ ਭਰਤਾ ਗੁਜਰਾਤ ਹਿਮਾਚਲ ਵੋਟਾ ਵਿਚ ਕਰਨਾਟਕਾ ਚ ਕਿਸ ਦਾ ਪੇਸਾ ਲੱਗਿਆਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣਾ 6543 ਟੀਚਰ ਦੂਸਰੀ ਸਟੇਟਸ ਦੇ ਭਰਤੀ ਛਰਮ ਕਰੋ ਝਾੜੂ ਗੰਦ ਦੇ ਚਮਚਿਉ ਪੰਜਾਬ ਯੂਨੀਵਰਸਿਟੀ ਵਿਚੋਂ ਪੰਜਾਬੀ ਖਤਮ ਕਰਤੀ ਰਾਜਸਥਾਨ ਨੂੰ ਪਾਣੀ ਦੇ ਦਿਤਾ ਅਮਲੀ ਭਗਵੰਤ ਮਾਨ ਨੇ

  • @BashirMasih-f7u
    @BashirMasih-f7u Рік тому

    Very.good.c.m.bhagweant.maan.sahab.jee

  • @Aarohirai12
    @Aarohirai12 Рік тому +3

    Maan saab ❤❤❤❤❤❤❤❤

  • @RAVINDERRAMGARHIA0008
    @RAVINDERRAMGARHIA0008 Рік тому

    ਬਸ ਕਰ ਭਗਵੰਤ ਮਾਨ ਸਾਬ ਲੋਕਾਂ ਨੂੰ ਕਿ ਪਤਾ ਸੀ ਤੁਸੀ ਸਾਰਾ ਪੰਜਾਬ ਦੁਖੀ ਕਰ ਦੋਂਗੇ ਗੁੰਡਾ ਰਾਜ ਲੇ ਆਵੋਗੇ । ਕੰਮ ਕਰਨ ਦੀ ਗੱਲ ਕਰੋ ।।

  • @deepnaharnahar3463
    @deepnaharnahar3463 Рік тому +4

    Maan Saab jindabad 🎉🎉

  • @varunrana682
    @varunrana682 10 місяців тому

    Well said

  • @gurjitchhina9514
    @gurjitchhina9514 Рік тому

    Good CM Bhagwat Maan saab

  • @ButaSingh-vf1hl
    @ButaSingh-vf1hl 8 місяців тому

    Verrygood

  • @HarinderSingh-rh2wo
    @HarinderSingh-rh2wo Рік тому

    ਪਹਿਲਾਂ ਆਮ ਆਦਮੀ ਪਾਰਟੀ ਸੀ ਹੁਣ ਆਮ ਆਦਮੀ ਪਾਰਟੀ ਨਹੀਂ ਰਹੀ ਸਿਗਲਾ ਸਰਾਰੀ ਅਮਿਤ ਰਤਨ ਚੌਥਾ ਗੋਲਡੀ ਕੰਬੋਜ ਦੇ ਪਿਓ ਬੀਬੀ ਮਾਨੂਕੇ ਜਹਿੜੇ ਕੋਠੀ ਦੱਬੀ ਬੈਠੀ ਹੈ

  • @JasvirSingh-nf7ge
    @JasvirSingh-nf7ge 9 місяців тому

    S sukhbir singh ji badal zindabad ❤❤

  • @baghelsekhon280
    @baghelsekhon280 Рік тому

    Very good CM Mann sab g ❤