ਪਿੰਡ ਬੁਰਜ ਗਿੱਲ (ਬਠਿੰਡਾ) ਦਾ ਇਹ ਵਿਰਾਸਤੀ ਘਰ ਤੁਹਾਨੂੰ ਇੱਕ ਸਦੀ ਪਿੱਛੇ ਲੈ ਜਾਵੇਗਾ।

Поділитися
Вставка
  • Опубліковано 9 січ 2024

КОМЕНТАРІ • 30

  • @diyslimes949
    @diyslimes949 3 місяці тому +4

    🌴ਬਹੁਤ ਵਧੀਆ ਜੀ। ਇਹ ਤਾਂ ਅਜਾਇਬ ਘਰ ਹੈ।🌳

  • @GurdeepSingh-su5ev
    @GurdeepSingh-su5ev Місяць тому

    ਬਹੁਤ ਹੀ ਵਧੀਆ ਉਪਰਾਲਾ ਸਰਪੰਚ ਸਾਹਿਬ ਜੀ ਦਾ ਬਹੁਤ2 ਧੰਨਵਾਦ ਜੀ

  • @balrajdeepsingh615
    @balrajdeepsingh615 3 місяці тому

    ਬਹੁਤ ਵਧੀਆ ਵੀਡੀਓ ਪੰਜਾਬ ਨੂੰ ਸਾਭਿਆ

  • @balwindersinghjattana5770
    @balwindersinghjattana5770 3 місяці тому +3

    ਤਰੱਕੀ ਦੇ ਨਾਂ ਤੇ ਅਸੀਂ ਬਲਦ ਘੰਗਰਾਲ ਹਲ
    ਤੋਤਾ ਪੰਜਾਲੀ ਸੁਹਾਗੀ ਖਾਲ ਆਰਨ ਧੋਰੀ ਖਾਲ ਰੋਹੀ ਢਿੱਪ ਲੇਹੀ ਭੱਖਡ਼ਆ ਘਰਾਟ ਸੰਦੂਕ ਪੋਟਲੀ ਸੰਧਾਰਾ ਗਦੌਡ਼ਆ ਸੱਕਰ ਡੋਲ ਖੂਹ ਮਸਕ ਚਾਦਰਾ ਤਾਣੀ ਊਰੀ ਤੌਡ਼ਆ ਤੌਡ਼ਈ ਸੱਥ ਵਰਾਂਡਾ ਸਭਾਤ ਡੋਲੀ ਗੱਡਾ ਲਾਲਟੈਣ ਸਣ ਅੱਟੀ ਟੇਰਨ ਰੇਡੀਉ ਬਾਜੀ ਮੂਲੲਈ ਨਾਲ ਵਰਮਾ ਬੋਕਾ ਟੋਕਾ ਫਲਹਾ ਪਹਾ ਭੌਣੀ ਭੱਠੀ ਸੱਬਰਕੱਤਾ ਕੋਹਲੂ ਤੰਗਲੀ ਜੱਫਾ ਬੀਡੀ ਪੱਟੀਆਂ ਮੂੰਗਲੀ

  • @tharmindersingh897
    @tharmindersingh897 4 місяці тому +1

    ਬਾਪੂ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਪੰਜਾਬੀ ਸੱਭਿਆਚਾਰ ਲਈ ਧੰਨਵਾਦ.

  • @tirathkaur847
    @tirathkaur847 3 місяці тому

    ਧੰਨਵਾਦ ਵੀਰ ਜੀ ਆਪਣਾ ਸਮਾਂ ਜਾਦ ਆ ਗਿਆ❤❤❤❤

  • @gurcharnsingh5805
    @gurcharnsingh5805 3 місяці тому +1

    ਸਰਪੰਚ ਸਾਹਿਬ ਵਧੀਆ ਉਪਰਾਲਾ ਹੈ ਜੀ

  • @butasingh263
    @butasingh263 3 місяці тому

    ਨੰਦ ਆਗਿਆ ਜੀ (ਵੇਖਕੇ )ਤਾਜੀਆ ਯਾਦਾ ਕਰਵਾਈਆ ਜੀ। ਸਰਪੰਚ ਸਾਬ ਧੰਨਵਾਦ। ਕੈਮਰੇ ਵਾਲਿਆ ਦਾ ਧੰਨਵਾਦ।

  • @user-zs9df8ow8o
    @user-zs9df8ow8o 2 місяці тому

    Sarpanch veere salute hai thonu tucin puratan cheejan sambiyan hoian ne. J ho sake tan alop ho rahe darakhat taahli kikker te desi beri v es ajaibghar de vehde vich ikk pase laa lavo.Waheguru aap ji nu te aap ji de parivar nu chardikala bakhshan.

  • @bhagsingh7946
    @bhagsingh7946 3 місяці тому +1

    Very nice sarpanch sahib

  • @SurjitSingh-wz6ut
    @SurjitSingh-wz6ut 3 місяці тому +1

    ਬਹੁਤ ਵਧੀਆ ਸਰਪੰਚ ਸਾਹਿਬ

  • @daljeetkaur2769
    @daljeetkaur2769 3 місяці тому

    Bahut vadia ne uncle ji bahut vadia soch meri v purane kache ghar rehn di bahut isha a

  • @sewaksidhu5620
    @sewaksidhu5620 3 місяці тому +1

    ਪਰਮਾਤਮਾ ਸਰਪੰਚ ਸਾਹਿਬ ਦੀ ਲੰਬੀ ਉਮਰ ਕਰੇ

  • @iqbalsingh2495
    @iqbalsingh2495 3 місяці тому

    ਵਿਰਾਸਤ

  • @kamaldhillon7621
    @kamaldhillon7621 3 місяці тому

    Very good job

  • @Harjit_547
    @Harjit_547 3 місяці тому

    Nice 0:29

  • @sambuttar4316
    @sambuttar4316 3 місяці тому +1

    Bhaut Shona ghar vanaea bai ji Ne jiondey vasdey raho

  • @deepagill2471
    @deepagill2471 3 місяці тому

    Sarpanch sahib ji great

  • @Harjit_547
    @Harjit_547 3 місяці тому

    Nice

  • @ManvirSingh-ur4yt
    @ManvirSingh-ur4yt 3 місяці тому

    Good Job Keep It Up

  • @garmalsingh4181
    @garmalsingh4181 2 місяці тому

    Sabka sarpanch sawarn singh g ek change lekhare v han ena ne tea wala bohd kahaneya wale ketab likhe c jes vitch ek kahane kwara rath c jdo ke kahaneya sarea he badea san par kwara rath kahane bahout badeya c sarpanch saheb de peta g sabka fuje san te ena de do bete karm singh te dharm singh singh han jena de age ek ek beta hae ene jankare menu ena de parewar ware hae

  • @singhbindi9806
    @singhbindi9806 3 місяці тому

    ❤🙏

  • @KuldeepSingh-ww7nl
    @KuldeepSingh-ww7nl 3 місяці тому

    Very nice Veer Ji

  • @user-jz3rz3tw4n
    @user-jz3rz3tw4n 3 місяці тому

    Thanks

  • @Eastwestpunjabicooking
    @Eastwestpunjabicooking 4 місяці тому

    ਪੋਚੇ ਦਾ ਪਾਥੜਾ( ਪਾਂਡੂ )ਫੇਰਦੇ ਸੀ ਚੁਲਿਆਂ ਦੇ ਬਾਹਰ , ਚੌਕਿਆਂ ਦੀਆ ਕੰਧਾਂ ਤੇ ਬੂਟੇ

  • @mandytakhar8294
    @mandytakhar8294 3 місяці тому

    Who cares

  • @psdhillon8599
    @psdhillon8599 3 місяці тому

    🙏🙏👌👌💯GOOD.. SARPANC SAB

  • @Harjit_547
    @Harjit_547 3 місяці тому

    Nice

  • @Harjit_547
    @Harjit_547 3 місяці тому

    Nice