Prime Focus (2255) || Arvind Kejriwal ਦਾ ਰਾਹ ਹੋਇਆ ਵੱਖ ? , ਇੰਝ ਮੁੱਕੂ ਝੋਨੇ ਦਾ ਸਿਆਪਾ !

Поділитися
Вставка
  • Опубліковано 11 тра 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2255) || ਕੇਜਰੀਵਾਲ ਦਾ ਰਾਹ ਹੋਇਆ ਵੱਖ ? , 12 ਮੁੱਖ ਮੰਤਰੀ ਹੋਣਗੇ ਇਕੱਠੇ , ਇੰਝ ਮੁੱਕੂ ਝੋਨੇ ਦਾ ਸਿਆਪਾ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 164

  • @SukhwinderSingh-wq5ip
    @SukhwinderSingh-wq5ip 23 дні тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @baldevjassar8059
    @baldevjassar8059 25 днів тому +9

    *🙏🌻ਅੱਜ ਦਾ ਵਿਚਾਰ🌻🙏*
    *ਅੱਧੀ ਜ਼ਿੰਦਗੀ ਲੰਘ ਜਾਂਦੀ ਹੈ ਲੋਕਾਂ ਦੀ ਪੜ੍ਹਾਈ ਕਰਦੇ ਕਰਦੇ, ਪਰ ਸਿਖਦੇ ਕੀ ਨੇ। ਇੱਕ ਦੂਜੇ ਨੂੰ ਨੀਵਾਂ ਦਿਖਾਉਣਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @user-ut8zl3tj6n
    @user-ut8zl3tj6n 25 днів тому +11

    ਜਿਹੜਾ ਆਪ ਛੱੜਾ ਨਿਆਣੇ ਜੰਮਣ ਦੀ ਤਕਨੀਕ ਉਹ ਦਸਦਾ ਲੋਕਾਂ ਨੂੰ

  • @user-lu8hz1kk3h
    @user-lu8hz1kk3h 25 днів тому +2

    ਬਾਈ ਜੀਉ। ਭਾਰਤ ਦੇਸ਼ ਦੀ ਸੰਭਾਲ ਕਰਨ ਵਾਲੇ ਸਿਆਸਤਦਾਨਾਂ ਵੱਲੋਂ ਹਰ ਚੋਣ ਲੜਨ ਲਈ ਡੋਪ ਟੈਸਟ ਕਰਾਉਣ ਲਈ ਜਰੂਰੀ ਕਰ ਦੇਣ ਦੀ ਬਹੁਤ ਲੋੜ ਹੈ।ਧੰਨਵਾਦ ਜੀਉ।

  • @jagdeepnatt9425
    @jagdeepnatt9425 25 днів тому +4

    ਸਰਕਾਰ ਦਾ ਬਹੁਤ ਗ਼ਲਤ ਫ਼ੈਸਲਾ ਝੋਨਾ ਇਕ ਜੁਲਾਈ ਤੋਂ ਪਹਿਲਾਂ ਨਹੀ ਚਾਹੀਦਾ ਸੀ

  • @hakikatrai
    @hakikatrai 25 днів тому +8

    ਜਿਸ ਤਰਾਂ ਵੇਰਕਾ ਏਜੰਸੀ ਤੋਂ ਦੁੱਧ ਦੀ ਸਪਲਾਈ ਹੁੰਦੀ ਦੁਕਾਨਾਂ ਨੂੰ ਉਸ ਤਰਾਂ ਦਾਲਾ ਦੀ ਸਪਲਾਈ ਹੋ ਸੱਕਦੀ ਏ

    • @MdYakub-br5xk
      @MdYakub-br5xk 25 днів тому +1

      ਬਿਲਕੁਲ ਸਹੀ ਗੱਲ ਹੈ।

  • @BalkarSingh-ko2qy
    @BalkarSingh-ko2qy 25 днів тому +2

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @SatishKumar-nb8yd
    @SatishKumar-nb8yd 25 днів тому +2

    ਦੋਨੇ ਭਰਾਵਾਂ ਅਤੇ ਪ੍ਰਾਈਮ ਏਸ਼ੀਆ ਨੂੰ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਲੋਕਾਂ ਦੇ ਮੁੱਦੇ ਚੁੱਕੇ ਵਾਤਾਵਰਨ ਦਾ ਮੁੱਦਾ ਚੁੱਕਿਆ ਪਾਣੀ ਨੂੰ ਬਚਾਉਣ ਦਾ ਮੁੱਦਾ ਚੁੱਕਿਆ ਪਰ ਮੈਂ ਇਸ ਦੇ ਨਾਲ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਕਿਸਾਨਾਂ ਦਾ ਮੁੱਦਾ ਸ਼ੰਭੂ ਬਾਰਡਰ ਵਾਲਾ ਉਹ ਵੀ ਚੁੱਕੋ ਤਾਂ ਜੋ ਕਿਸਾਨ ਵੀ ਘਰਾਂ ਨੂੰ ਜਾਣ

  • @asbhullar6418
    @asbhullar6418 25 днів тому +9

    ਚੀਟਾ ਮਾਰਨਾ ਸੁਣ ਕੇ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਸੰਧਾਵਾਲੀਆ ਸਾਹਿਬ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਹੈ । ਏਨੀ ਅਮੀਰ ਸ਼ਬਦਾਵਲੀ ਕਾਨਵੈਂਟ ਵਾਲਿਆ ਪਾਸ ਨਹੀਂ ਹੁੰਦੀ ਹੀ ਨਹੀਂ ਹੈ ।

    • @inderj1985
      @inderj1985 24 дні тому

      ਚੀਟਾ ਜਾਂ ਝੀਟਾ

    • @asbhullar6418
      @asbhullar6418 24 дні тому

      ਚੀਟਾ ਜਾਂ ਕਾਟਾ ਮਾਰਨਾ ਮਤਲਬ ਰੱਦ ਕਰਨਾ । ਅਜਿਹਾ ਸਕੂਲ ਦੀਆਂ ਛੋਟੀਆਂ ਕਲਾਸਾਂ ਦੇ ਬੱਚਿਆਂ ਦੀ ਆਮ ਸ਼ਬਦਾਵਲੀ ਸੀ ।

  • @mewasinghkhalsa4280
    @mewasinghkhalsa4280 24 дні тому +1

    ਭਾਈ ਸਾਹਿਬ ਜੀ ਤੁਸੀਂ ਗੱਲ ਬਹੁਤ ਵਧੀਆ ਕਰਦੇਹੋਪਰਸਾਡੇਦੇਸਵੋਟਰਕਿਓਂਭੁੱਲਜਾਂਦੇਂਹਨਕਿੳਉਹਨਾਂਦੀਵੋਟਕਿੰਨੀਕੀਮਤੀਹੈਸਭਲਾਲੀ੍ਪਾਪਤੇਵੋਟਾਂਪਾਈਜਾਂਦੇਹਨਜਿੰਨਾਚਿਰਲੋਕਜਾਗਰੂਕਨਹੀਂੳਉਨਾਚਿਰੲਇਹਸਿਆਸੀਪਾਰਟੀਆਂਲੋਕਾਂਨੂੰਲੁਟਦੇਰਹਿਣਗੇਲੋਕਾਂਨੂੰਬੇਨਤੀਹੈਕਿਜਾਗੋਜਾਗੋਧੰਨਵਾਦ

  • @deepbrar.
    @deepbrar. 25 днів тому +20

    ਆਪਣੀ ਅੱਛਾਈ ਸਾਬਿਤ ਮੱਤ ਕਰਨਾ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ
    *ਵਕ਼ਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*

    • @daljitsingh7980
      @daljitsingh7980 25 днів тому +3

      ਦੀਪ ਬਰਾੜ 🙏❤👌👌👍

    • @deepbrar.
      @deepbrar. 25 днів тому +2

      ​@@daljitsingh7980😍🙏 ਸੰਧੂ ਵੀਰੇ

    • @Gobinderkaurmaan
      @Gobinderkaurmaan 25 днів тому +2

      👌👌👌

    • @deepbrar.
      @deepbrar. 25 днів тому

      @@Gobinderkaurmaan 😍😍 ਭੂਆ ਜੀ

  • @daljitsingh7980
    @daljitsingh7980 25 днів тому +8

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. 25 днів тому +1

      😍🙏 ਸੰਧੂ ਵੀਰੇ

  • @deepakmaini5389
    @deepakmaini5389 25 днів тому +3

    ਪੰਜਾਬ ਦੇ ਸਕੂਲ ਵਿਦਿਆਰਥੀਆ(3,80000) ਨੂੰ ਵਰਦੀਆ ਦੇਣ ਵਿੱਚ ਬਹੁਤ ਵੱਡੇ ਪੱਧਰ ਤੇ ਗਬਨ ਕੀਤਾ ਗਿਆ ।ਚਰਚਾ ਮੁਤਾਬਕ ਸਾਲ 2023 ਵਿੱਚ ਵਿਦਿਆਰਥੀਆ ਨੂੰ ਵਰਦੀਆ ਦਿੱਤੀਆ ਹੀ ਨਹੀ।

  • @MdYakub-br5xk
    @MdYakub-br5xk 25 днів тому +7

    ਜਨਾਬ,
    ਬੈਂਸਾਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ।

  • @deepbrar.
    @deepbrar. 25 днів тому +16

    ਜੀਭ ਕਦੀ ਛੋਟੀ ਜਾਂ ਵੱਡੀ ਨਹੀਂ ਹੁੰਦੀ ‬
    ‪ ਜੀਭ ਨੂੰ ਸੰਭਾਲਣ ਵਾਲੇ ਵੱਡੇ ਹੁੰਦੇ ਹਨ ‬
    ‪ *ਮਾਲਿਕ ਦੇ ਤਲਵੇ ਚੱਟਣ ਵਾਲੇ ਛੋਟੇ ਹੁੰਦੇ ਹਨ*

  • @deepbrar.
    @deepbrar. 25 днів тому +13

    ਚੜਤ ਕਿਸੇ ਦੀ ਵੀ ਅਚਾਨਕ ਨਹੀਂ ਹੁੰਦੀ
    *ਸੂਰਜ ਵੀ ਹੌਲੀ ਹੌਲੀ ਨਿੱਕਲਦਾ ਹੈ ਤੇ ਹੋਰ ਉੱਪਰ ਉੱਠਦਾ ਹੈ*

    • @Gobinderkaurmaan
      @Gobinderkaurmaan 25 днів тому +1

      👌👌ਦੀਪ ਬੇਟਾ 🙏😍😍🙏

    • @deepbrar.
      @deepbrar. 25 днів тому

      @@Gobinderkaurmaan 😍🙏 ਭੂਆ ਜੀ

  • @RamSingh-nd5rl
    @RamSingh-nd5rl 25 днів тому +5

    ਭੱਠਾ ਮਜ਼ਦੂਰ ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ

  • @user-ut8zl3tj6n
    @user-ut8zl3tj6n 25 днів тому +31

    ਕੇਜਰੀਵਾਲ ਨੂੰ ਅੰਦਰ ਇਸੇ ਗੱਲ ਕਰਕੇ ਦਿੱਤਾ ਸੀ ਇਹ ਦੇ ਭਾਸ਼ਣ ਵਿਚ ਬਹੁਤ ਦਮ ਆ ਭਾਈ ਸਾਹਿਬ ਜੀ

    • @user-tn3xz1rd5d
      @user-tn3xz1rd5d 25 днів тому +4

      ਸਿਰੇ ਦਾ ਝੂਠਾ ,ਵੀਰ ਪਿਛਲੇ ਭਾਸ਼ਣ ਯਾਦ ਕਰੋ ,,,,,,
      ਮੋਦੀ 47 ਤਕ ਦੀ ਸੋਚ ਰਿਹਾ ,29 ਵਿਚ ਵੀ ਮੋਦੀ ਹੋਏਗਾ ,,
      ਯੋਗੀ ਅਦਿੱਤਿਆਨਾਥ ਨੂੰ ਹਟਾਉਣ ਦੀ ਬੀਜੇਪੀ ਵਿਚ ਕਿਸੇ ਦੀ ਹਿੰਮਤ ਨਹੀਂ।।।

    • @BajSingh-di6pi
      @BajSingh-di6pi 25 днів тому +2

      Sire da gapi a

    • @nishangill4379
      @nishangill4379 25 днів тому

      ਘੰਟਾ ਮੇਰਾ ਦਮ ਵਾ ਦਿੱਲੀ ਤੇ ਪੰਜਾਬ ਵਿੱਚ ਲੋਕ ਗੰਦੀਆਂ ਗਾਹਲਾਂ ਕੱਢ ਰਹੇ ਵਾ

    • @baldevsingh2326
      @baldevsingh2326 24 дні тому

      A. 😊😊😊😊😊😊​@@user-tn3xz1rd5d

    • @HealthSpeakerPodcasts
      @HealthSpeakerPodcasts 24 дні тому +2

      Me sarkari gadhi, sarkari bangla nhi luga, apne bachiya di juth so khan vala, congress ja BJP nal kade gathjor nhi karega. Hun uh Sare kam kr riha ter pita shree bhand😂😂

  • @Gaganbadwal11
    @Gaganbadwal11 24 дні тому

    bahut vadia program 🙏

  • @awab4u
    @awab4u 25 днів тому +4

    ਮੈਨੂੰ ਲੱਗਦਾ ਪਰੋਗਰਾਮ ਪਹਿਲਾਂ ਹੀ ਰਿਕਾਰਡ ਕਰਕੇ ਰੱਖਿਆ ਹੁੰਦਾ ਹੈ। ਬੈਂਸ ਦਾ ਜਿਕਰ ਹੀ ਨਹੀਂ ਕੀਤਾ?

  • @kulwinderjatana8745
    @kulwinderjatana8745 24 дні тому +1

    ਨਰਮੇ ਦਾ ਬੀਜ ਪिਹਲਾ ਵਾਲਾ ਹੀ ਅੈ ਸੁੰਢੀ ਪੈ ਜਾਦੀ ਹੈ ਸਰਕਾਰ ਨੇ ਕੋੲੀ ਹਲ ਨੀ ਕੀਤਾ

  • @user-mq2qy3ng7l
    @user-mq2qy3ng7l 24 дні тому

    ਸਰਕਾਰਾਂ ਤੇ ਕੋਈ ਯਕੀਨ ਨਹੀਂ ਨਾ ਕਿਸਾਨ ਯਕੀਨ ਕਰਨ

  • @BalwantSingh-to7nu
    @BalwantSingh-to7nu 25 днів тому +2

    ਜੇ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਪੰਜਾਬ ਵਿਚ ਸਾਰੀਆਂ ਦਾਲਾਂ ਹੋ ਜਾਂਦੀਆਂ ਹਨ ਜੇ ਸਰਕਾਰ ਚੱਕੇ ਤਾਂ ਕਮਾਈ ਸਰਕਾਰ ਵੀ ਵਧੇਗੀ ਲੋਕਾਂ ਪਰ ਕਾਰਪੋਰੇਟ ਘਰਾਣਿਆਂ ਦੀ ਘਟੇਗੀ

  • @sidhudhurkotia9919
    @sidhudhurkotia9919 25 днів тому +2

    ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ,,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @awab4u
    @awab4u 25 днів тому +4

    ਭਾਈ ਅਮ੍ਰਿਤ ਪਾਲ ਜੀ ਦੁਬਈ ਵਾਲਿਆਂ ਦਾ ਵੀ ਕੁਝ ਦੱਸੋ।

  • @Gobinderkaurmaan
    @Gobinderkaurmaan 25 днів тому +1

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ 🙏

  • @HARRYROMANA-on7vt
    @HARRYROMANA-on7vt 25 днів тому +1

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @tejasingh8330
    @tejasingh8330 25 днів тому

    Very good news gi 🎉

  • @narinderjeetkaur2918
    @narinderjeetkaur2918 24 дні тому

    🙏🙏

  • @ParamjeetKaur-wd4qc
    @ParamjeetKaur-wd4qc 24 дні тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 43:27

  • @deepbrar.
    @deepbrar. 25 днів тому +12

    ਕਹਾਣੀ ਓਹਨਾ ਹੀ ਆਲ੍ਹਣਿਆਂ ਦੀ ਪੈਂਦੀ ਹੈ
    *ਜਿੰਨਾਂ ਤੇ ਬਿਜਲੀਆਂ ਡਿੱਗਦੀਆਂ ਹਨ ਜਨਾਬ*

  • @Karmjitkaur-gk1xq
    @Karmjitkaur-gk1xq 25 днів тому +1

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਪਰਮਵੀਰ ਬਾਠ ਵੀਰ ਜੀ 🙏🏻🙏🏻🙏🏻🙏🏻🙏🏻♥️♥️

  • @jaswantsingh1555
    @jaswantsingh1555 25 днів тому +1

    ਬਾਠ ਸਾਹਿਬ ਮੁਸੀਬਤ ਵਿੱਚ ਹਰ ਇੱਕ ਦਾ ਚਿਹਰਾ ਉਦਾਸ ਹੋ ਜਾਂਦਾ ਹੈ।।ਜਿਸੁ ਤਨੁ ਲਾਗੈ ਸੋ ਤਨੁ ਜਾਣੈਂ।।

  • @hakamsingh6861
    @hakamsingh6861 24 дні тому +1

    ਬਾਠ ਸਾਹਿਬ ਤੇ ਸੰਧਾਵਾਲੀਆ ਜੀ ਜੇ ਝੋਨੇ ਤੋਂਪਿਛਾ ਛਡਾੳਣਾ ਤਾਂ ਹੋਰ ਫਸਲਾਂ ਤੇ ਰੇਟ ਵਧਾੳਣਾ ਪਵੇਗਾ।

  • @KaranSandhu-ez3jc
    @KaranSandhu-ez3jc 25 днів тому +4

    ਕੇਜਰੀਵਾਲ ਹਵਾ ਚ ਗੱਲਾਂ ਕਰਨੀਆਂ ਬੰਦ ਕਰਦੋ ਝੂਠ ਤੇ ਝੂਠ ਬੋਲਦੇਆ ਰਹੇ ਜ਼ੇ ਪੰਜਾਬ ਚ ਬੀਬੀਆਂ ਨੂੰ ਦੇਤੇ ਜ਼ੇ ਪੈਸੇ ਔਮ ਐਸ ਪੀ ਦੇਤੀ ਜ਼ੇ ਨਹੀ ਬਿਜਲੀ ਵੀ ਫ੍ਰੀ ਨਹੀ ਆ ਕਿਉਂ ਝੂਠ ਬੋਲਦੇ ਜੇ

  • @amanbrar273
    @amanbrar273 25 днів тому

    🙏🏻

  • @dupindersinghgill5824
    @dupindersinghgill5824 24 дні тому

    🙏🌳🌴🌻🌴🌳🙏

  • @JaspalSingh-il7ox
    @JaspalSingh-il7ox 25 днів тому

    ਸਮਾਘ‌ ਸ੍ਰੀ ਮੁਕਤਸਰ ਸਾਹਿਬ ਤੋਂ ਜਸਪਾਲ ਸਿੰਘ ਵੱਲੋਂ ਸਤਿ ਸ੍ਰੀ‌ ਆਕਾਲ‌ ਜੀ

  • @harindergrewal5418
    @harindergrewal5418 25 днів тому +1

    Sandhawalia Ji Te Bath Ji Good Morning 22g Very Nice Information Tks ❤ ❤ ❤

  • @pritpalsingh1440
    @pritpalsingh1440 25 днів тому +11

    ਬਦਲ ਤਾਂ ਰਹੇ ਨੇ ਜੀ ਸੰਵਿਧਾਨ, ਦਿੱਲੀ ਸਰਕਾਰ ਦੇ ਅਧਿਕਾਰ ਸਾਰੇ ਖੋਹ ਲਏ। ਸੁਪਰੀਮ ਕੋਰਟ ਦਾ ਫੈਸਲਾ ਵੀ ਨਹੀਂ ਮੰਨਿਆ

  • @user-nq4cg9ce5m
    @user-nq4cg9ce5m 24 дні тому +1

    ਮੱਕੀ ਦੀ ਗੱਲ ਕਰੋ ਜੀ ਪਾਣੀ ਬਹੁਤ ਬਰਬਾਦ ਕਰਦੀ ਹੈ

  • @user-fo6vi2hu9b
    @user-fo6vi2hu9b 25 днів тому +5

    ਲਾਲਾ ਕੇਜਰੀਵਾਲ ਕਦੇ ਵੀ ਇਸ ਇੰਡੀਆ ਗਠਜੋੜ ਨਾਲ ਨਹੀਂ ਰਹਿੰਦਾ ਜਦੋਂ ਨਵੀਂ ਲੋਕ ਸਭਾ ਜੂੜੇਗੀ ਲਾਲਾ ਜੀ ਕੇਜਰੀਵਾਲ ਬੀ ਜੇ ਪੀ ਨਾਲ ਜਾਉ ਮਮਤਾ ਬੈਨੇਜੀਰ ਦੀਆਂ ਵੋਟਾਂ ਲਾਲਾ ਕੇਜਰੀਵਾਲ ਤੋੜੇਗਾ ਵਿਧਾਨ ਸਭਾ ਚੌਣ ਸਮੇਂ

  • @sukhjinderdhaliwal6882
    @sukhjinderdhaliwal6882 25 днів тому +3

    10 ਬਿਘੇ ਮੈ ਮੂੰਗੀ ਬਿਜਾਈ ਕੀਤੀ ਹੈ

  • @user-bi3yy3wo9u
    @user-bi3yy3wo9u 25 днів тому +1

    ਸੰਧਾਵਾਲੀਆਬਾਠ ਜੀ ਸਤਿ ਸ੍ਰੀ ਅਕਾਲ ਬੱਚੇ ਪੰਜ ਹੀ ਚਾਹੀਦੇ ਨੇ ਪੰਜਾਬ ਤਾਂ ਖ਼ਾਲੀ ਹੋ ਗਿਆ

  • @ravinderkaur2640
    @ravinderkaur2640 25 днів тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @anhadjaapyt8990
    @anhadjaapyt8990 24 дні тому

    ਸਾਡੇ ਪਿੰਡ ਤਾਂ ਸਿੱਧੀ ਬਿਜਾਈ ਵਾਲੇ ਬੀਜ ਕੇ ਵਹਿਲੇ ਵੀ ਹੋ ਗਏ ਹਨ

  • @bikramsingh7772
    @bikramsingh7772 24 дні тому

    ਕਿ ਜੇ ਕਿਸੇ ਹਲਕੇ ਵਿਚ ਨੋਟਾ ਨੂੰ ਸਭ ਤੋ ਵੱਧ ਵੋਟ ਪੈ ਜਾਵੇ ਤਾਂ ਚਾਹੀਦਾ ਹੈ ਕਿ ਜਿੰਨੇ ਮੰਤਰੀ ੳੁਸ ਹਲਕੇ ਵਿਚ ਖੜ੍ਹੇ ਹਨ ੳੁਹ ਦੁਬਾਰਾ ਚੋਣ ਨਾ ਲੜ ਸਕਨ

  • @nine90websitesnz
    @nine90websitesnz 24 дні тому +1

    Kejariwal te Rahul Gandhi sach bolde tan ehna nu change nhi lagde

  • @adv.puneet.malhotra
    @adv.puneet.malhotra 25 днів тому

    SSA JI

  • @amanbrar273
    @amanbrar273 25 днів тому

    ਦਿਮਾਗ ਤਾਜਾ ਹੋ ਜਾਦਾ ਜੀ ਤੁਹਾਡੀ ਨੋਕ ਝੋਕ ਨਾਲ ਵੀਰ ਜੀ ਅਜ ਕਲ ਆਸਟ੍ਰੇਲੀਆ ਤੋ

  • @sarbjitsinghriar596
    @sarbjitsinghriar596 25 днів тому

    🙏🙏❤️

  • @user-ut8zl3tj6n
    @user-ut8zl3tj6n 25 днів тому +4

    ਅਕਾਲੀਆਂ ਤਾਂ ਇਸ ਹਾਲ ਵਿਚ ਆ ਗਏ ਲਡੂਆਂ ਦੇ ਪੈਸੇ ਨਹੀਂ ਦੇ ਹੁੰਦੇ ਜਿੱਤਣਾ ਇਹਨਾਂ ਕੀ ਆ

  • @ramandeepsingh4310
    @ramandeepsingh4310 25 днів тому

    Good

  • @jarnailsingh9916
    @jarnailsingh9916 25 днів тому

    Sat shire akal parm and sidhwalia ji

  • @GovindSinghSamrow48
    @GovindSinghSamrow48 24 дні тому

    ਬੇਨਤੀ ਆ ਹੈ ਜੀ ਬਤੀ ਦੇ ਨਾਲ ਨਾਲ ਜੇ ਨਹਿਰਾ ਚ ਵੀ ਪਾਣੀ ਟਾਈਮ ਨਾਲ ਆਜੇ, ਸਾਡੇ ਪਿੰਡ ਕਣਕ ਦੇ ਪੂਰੇ ਸੀਜ਼ਨ ਪਾਣੀ ਨਹੀਂ ਆਇਆ ... ਬਾਕੀ ਤੁਸੀਂ ਪੁੱਛ ਕੇ ਦਸੇਓ ਸਰਕਾਰ ਤੋਂ ਵੀ ਪਾਣੀ ਜਾ ਕਿੱਥੇ ਰਿਹਾ ਹੈ।

  • @mewasingh4925
    @mewasingh4925 25 днів тому

    Very nice g thanks.

  • @VijayKumar-oq5cg
    @VijayKumar-oq5cg 24 дні тому +1

    India mein population control ho sakti hai Agar 60 sal ke aadami ka ilaaj VIP hospital mein bilkul muft Ho Uske khane Peene Ka intejaam Ho Jaaye Uske Rahane Ka intejaam Ho Jaaye population apne aap control ho jayegi sar

  • @Lovedeepsingh01
    @Lovedeepsingh01 25 днів тому

    🙏🏻🙏🏻🙏🏻🙏🏻

  • @balwindersinghpawar5024
    @balwindersinghpawar5024 25 днів тому

    ਸਤਿ ਸ੍ਰੀ ਆਕਾਲ ਜੀ

  • @baljeetkaur7050
    @baljeetkaur7050 25 днів тому +5

    ਬੁਧੀਜੀਵੀ ਵਰਗ ਨੂੰ ਬੁਲਾ ਕੇ ਫਸਲਾਂ ਦੀ ਭਿੰਨਤਾ ਬਾਰੇ ਸੋਚ ਲੈਣ

  • @GurlalSinghMaan-rj2ip
    @GurlalSinghMaan-rj2ip 25 днів тому

    ਸਤਿ ਸ੍ਰੀ ਅਕਾਲ ਜੀ

  • @jagdishpuri5366
    @jagdishpuri5366 25 днів тому +2

    India di foreign policy independent hai agar America ne jine v jor laya Russia to tel nai Lena India ne liya. Hun India closely watch karan da bayan v denda hai america te us Universities de protest te. India te ilzam v aj di Tarik te lade ne k avde gaddara nu bahar le desha vich v maar Raya hai koi anve da wqt v c jado India de pm president de boot utrva k checking hundi c hor v bohut kuchh hai. Inna Galla krk k koi foreign country nai chanlhnda k modi vapis aave

  • @BabdilAjiz
    @BabdilAjiz 25 днів тому

    The best Ji God bless you Veer. THANA Spain Wala.

  • @amanbrar273
    @amanbrar273 25 днів тому

    ਜਦੋ ਦਾਲ ਈ ਨਾ ਖਾਦੀ ਫਿਰ ਦਵਾਈ ਵੀ ਕਿਉ ਖਾਣੀ ਭਾਉ ਸੋਚੋ ਖਰਚਾ ਖਤਮ

  • @BalkarSingh-ko2qy
    @BalkarSingh-ko2qy 25 днів тому

    ਬਾਠ ਸਾਹਿਬ ਜੀ ਆਪ ਜੀ ਨੇ ਚੀਨ ਦੇ ਬਾਡਰ ਦੀ ਕਬਜੇ ਵਾਲੀ ਜਮੀਨ ਅਸੀ ਤਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿਉ ਮੇ retd ਆਰਮੀ ਹਾ ਅੱਜ ਤੋਂ 25ਸਾਲ ਪਹਿਲਾ ਵੀ ਚੀਨ ਜਦੋਂ ਕਿਤੇ ਦਾਅ ਲੱਗਦਾ ਸੀ ਕਬਜ਼ਾ ਕਰਦਾ ਸੀ ਕਿਉ ਓਹ ਇਲਾਕਾ ਬੁਹਤ ਹੀ ਲੰਮਾ ਚੋਰਾ ਹੈ ਅੱਜ ਦਾ ਮੈਨੂੰ ਪੱਤਾ ਨਹੀਂ ਉਸ ਟਾਈਮ ਸਾਡੀ ਫੌਜ ਦੀ ਤਾਦਾਦ ਘੱਟ ਸੀ ਕਿਤਾਬੀ ਗਿਆਨ ਗੱਲ ਹੋਰ ਗਰਾਊਂਡ ਵਿੱਚ ਕੁੱਸ਼ ਹੋਰ ਹੈ ਲੀਡਰਾਂ ਨੇ ਵੋਟਾ ਖਾਤਰ ਜੋਂ ਮਰਜ਼ੀ ਬੋਲ ਦੇਣਾ ਹੈ ਪਬਲਿਕ ਨੇ ਵੋਟਪਾਂ ਦੇਣੀ ਹੈ

  • @RosaSharma
    @RosaSharma 25 днів тому

    Hari chand rattan USA satnam Shri waheguru ji Mehar kro ji

  • @RameshKumar-et2ld
    @RameshKumar-et2ld 25 днів тому

    ਬਾਰਾਂ ਮੁੱਖਮੰਤਰੀਆਂ ਬਾਰੇ ਕਿੰਨੇ ਕੁ ਲੋਕ ਸੋਚਣਗੇ? ਆਮ ਜਨਤਾ ਨੂੰ ਇਹ ਗੱਲ ਤੋਂ ਕੀ ਲੈਣਾ ਦੇਣਾ,ਉਹ ਤਾਂ ਆਪੋ-ਆਪਣੇ ਕੰਮ ਕਰਨ ਵਾਰੇ ਹੀ ਫਿਕਰਮੰਦ ਨੇ। ਵੋਟਾਂ ਉਹੀ ਲੋਕ ਵੱਧ ਪਾਉਂਦੇ ਨੇ ।ਬਾਕੀ ਤਾਂ ਆਪੋ-ਆਪਣੇ ਘਰਾਂ ਵਿੱਚ ਹੀ ਬੈਠਣ ਨੂੰ ਤਰਜੀਹ ਦਿੰਦੇ ਨੇ ।ਤੁਹਾਨੂ ਸੁਣਨ ਵਾਲੇ ।

  • @amanpreet1044
    @amanpreet1044 24 дні тому

    Kejriwal saab huni seats 22 23 te fight kr rahe te jitna ina ne 4 5 v ni te guarantees ida de rahe jive PM ina ne e bnna. Voting to baad ch khilre jhadu wang kise party ne ni disna ik dusre de nede

  • @user-xr7bn3zq5i
    @user-xr7bn3zq5i 25 днів тому +2

    ਕੀ ਗੱਲ ਕਰਦੇ ਓ ਯਾਰ? ਇਹ ਵੀ ਆਹ ਵੀ ਉਹ ਵੀ ਡਿਬੇਟ ਦਾ ਮੁੱਦਾ ਹੋਣਾ ਚਾਹੀਦਾ? ਕਿੱਥੇ ਫਿਰਦੇ ਓਂ ਤੁਸੀਂ? ਅੱਗੇ ਬੜੇ ਮੁੱਦੇ ਸਮਾਜਿਕ ਜਾਂ ਰਾਜਨੀਤਕ ਤੌਰ ਤੇ ਡੀਬੇਟ ਦਾ ਵਿਸ਼ਾ ਬਣ ਰਹੇ ਹਨ????? ਤੁਹਾਡੀ ਗੱਲ ਨਹੀਂ ਕਰ ਰਿਹਾ ਮੈਂ।

  • @DaljitKaur-nl1fr
    @DaljitKaur-nl1fr 24 дні тому

    ਸੰਧਾਵਾਲੀਆ ਅਤੇ ਬਾਠ ਸਾਹਿਬ ਜੀ ਅਬਾਦੀ ਸਿਖਾਂ ਦੀ ਘੱਟ ਗਈ ਸਰਕਾਰ ਦਿਆਂ ਜਿੱਥੇ ਵੋਟਾਂ ਹਨ ੳੁੱਥੇ ਅਬਾਦੀ ਵਧ ਰਹੀ ਹੈ

  • @amandeepsingh-lm5xu
    @amandeepsingh-lm5xu 25 днів тому

    ਮੇਰਾ ਬਲੌਂਗੀ ਮੌਹਾਲੀ ਕੋਲ ਬੜ੍ਹਮਾਜਰਾ ਚ ਮੈਡੀਕਲ ਸਟੋਰ ਹੈ ਇੱਥੇ ਬਲੌਂਗੀ ਚ ਡਿਸਕਊਂਟ ਦੇਣਾ ਇੱਕ ਜੰਗ ਹੀ ਹੈ ਜੀ, ਜਨਰਿਕ ਦਵਾਈਆਂ ਪਰ ਵੀ ਨਹੀਂ ਦੇਣਾ ਡਿਸਕਊਂਟ ਜੀ ਪਰ ਮੈਂ ਦੇ ਰਿਹਾ ਜੀ

  • @jagdishpuri5366
    @jagdishpuri5366 25 днів тому

    Majboot sarkar he chahidi hai desh vaste

  • @ArunKumar-cv6go
    @ArunKumar-cv6go 25 днів тому

    I like your programme very much your halki fulki galla, nok jhonk alongwith latest news feel you are sitting beside me as I am in Adelaide Austalia.

  • @daljitsingh8044
    @daljitsingh8044 25 днів тому

    ਜੇ ਕਰ ਵੋਟਾਂ ਸਧਾਰਨ ਲੋਕਾਂ ਨੂੰ ਇਮਾਨਦਾਰ ਵਿਅਕਤੀਆਂ ਨੂੰ ਪਾਉਣ ਦੀ ਲੋੜ ਹੋਵੇ। ਚਾਰੇ ਪਰਮੁੱਖ ਪਾਰਟੀਆਂ ਵਲੋਂ ਕੁਰੱਪਟ ਬੰਦੇ ਹੀ ਪੁਰਾਣੇ ਹੰਡੇ ਵਿਅਕਤੀਆਂ ਨੂੰ ਹੀ ਟਿਕਟਾਂ ਦੇਣੀਆਂ ਹਨ। ਆਮ ਲੋਕਾਂ ਦਾ ਕੀ ਕਸੂਰ??

  • @sukhkhehra1627
    @sukhkhehra1627 24 дні тому

    ਪੰਜਾਬੀਆਂ ਅਕਾਲੀ ਦਲ ਨਹੀਂ ਛੱਡਿਆ। ਅਕਾਲੀਆ ਨੇ ਪੰਜਾਬੀ ਛੱਡ ਸਿਰਸੇ ਵਾਲਾ ਸਾਧ ਚੁਣਿਆ 🙏🙏🙏

  • @ramnath1248
    @ramnath1248 25 днів тому

    Deek.hi.ji

  • @harminderkaur617
    @harminderkaur617 24 дні тому

    Sarpanch busan tempo Aaj band Ho chuke hain kripya karke is Di awaaz uthai jave

  • @ifootball365_
    @ifootball365_ 24 дні тому

    Sarkar jog Modhi ji Sade mahboob neta cm sir punjab vich dode de tahke opne kar den ji ta punjab di Jawani bah jo Chite to cm sir un ta opne koro Dode posit cm jindabad ji data punjab Aap nall

  • @PremPal-rg7jx
    @PremPal-rg7jx 25 днів тому

    Sandhawaliea and parmjeet ji sat shri akal ji

  • @bobminhas6749
    @bobminhas6749 25 днів тому

    Seattle good morning ji

  • @ecosphere6525
    @ecosphere6525 25 днів тому

    ਦੇਸ਼ ਵਿੱਚ ਤਰੱਕੀ ਨਾ ਹੋਈ ਹੁੰਦੀ ਨਾ ਤੁਸੀਂ ਬਾਹਰ ਜਾਣਾ ਸੀ ਨਾ ਤੁਸੀਂ PRIME ASIA ਚੈਨਲ ਖੋਲ੍ਹਣਾ ਸੀ ਤੇ ਨਾ ਹੀ ਤੁਸੀਂ ਜੋ ਕੁਝ ਬੋਲ ਰਹੇ ਹੋ ਬੋਲ ਸਕਣਾ... ਆਹ ਜਿਹੜਾ ਨਾ ਪੱਖੀ ਸੋਚ ਰੱਖਣ ਵਾਲਾ ਅਕਾਲੀਆਂ ਦਾ ਨੇੜਲਾ ਸਾਥੀ ਲਗਦਾ

  • @tejpalpannu2293
    @tejpalpannu2293 25 днів тому

    🙏🙏🙏🇮🇳🇨🇦🇮🇳🙏🙏🙏

  • @gurjitx5417
    @gurjitx5417 25 днів тому +1

    Population control honi chahidi aa g

  • @malkiatsingh9637
    @malkiatsingh9637 25 днів тому

    Change ਹੋਣੀ ਚਾਹੀਦੀ 10 ਸਾਲ ਬਹੁਤ ਹੁੰਦੇ ਨੇ।

  • @RosaSharma
    @RosaSharma 25 днів тому

    Urmilhari 48 sat Shri Akal ji

  • @SurinderSingh-js3wo
    @SurinderSingh-js3wo 24 дні тому

    ਬਚੈ ਤਾ 2 ਹੀ ਠੀਕ ਹਨ

  • @LovepreetSingh-ro9qx
    @LovepreetSingh-ro9qx 24 дні тому

    0K

  • @bakhtaursinghbakhtaur6392
    @bakhtaursinghbakhtaur6392 25 днів тому +1

    ਅੱਜ ਕੱਲ ਮੂੰਗੀ ਦੀ ਬਜਾਈ ਹੁੰਦੀ ਹੈ ਅਸੀਂ ਵੀ ਇਕ ਕਿਲਾ ਬੀਜੀ ਹੈ

    • @satojsatoj3208
      @satojsatoj3208 24 дні тому

      ਕਹਿੜਾ ਬੀਜ ਬੀਜਿਆ ਵੀਰ ਦਸੀ 2 ਕਿਲ੍ਹੇ ਬੀਜਣੇ ਅ ,, ਨਲੈ ਇਹ ਦੱਸੀ ਕਿ ਰੇਟ ਮਿਲਿਆ ਗਾ ਬੀਜ ਕਿਨ੍ਹਾਂ ਬੀਜ ਪਏਆ ਇਕ ਕਿਲੇ ਵਿਚ ਤੇ ਸੋਡਾ ਏਰੀਆ ਕਹਿੜਾ ਹੈ, ਜ਼ਰੂਰ ਦੱਸਣਾ😊

  • @jagjitsingh627
    @jagjitsingh627 25 днів тому

    Bhaji sat shri akal g, jagjit randhawa mimsa dhuri

  • @AvtarSingh-bj2vm
    @AvtarSingh-bj2vm 24 дні тому

    ਬਾਠ ਸਾਹਿਬ ਜਿਹੜੀਆਂ ਗਰੰਟੀਆ ਕੇਜਰੀਵਾਲ ਸਾਹਿਬ ਦੇ ਰਹੇ ਉਹ ਹੀ ਗਰੰਟੀਆ ਗੱਠਜੋੜ ਦੇ ਬਾਕੀ ਲੀਡਰ ਸਮੇਤ ਰਾਹੁਲ ਪ੍ਰਿਅੰਕਾ ਅਖਿਲੇਸ਼ ਤੇਜਸਵੀ ਪਵਾਰ ਠਾਕਰੇ ਸਾਰੇ ਲੀਡਰ ਇਹੀ ਗਰੰਟੀਆ ਦੇ ਰਹੇ ਹਨ ਬਸ ਭਾਸ਼ਾ ਅਤੇ ਅੰਦਾਜ਼ ਵੱਖੋ ਵੱਖਰੇ ਹਨ ਨਿਸ਼ਾਨਾ ਇੱਕ ਹੀ ਹੈ

  • @narindersingh6282
    @narindersingh6282 25 днів тому

    Sanda P M Bath Om manister India Balle Balle

  • @dalermultani2531
    @dalermultani2531 24 дні тому

    Bache 3 hone chahide han

  • @AnuSharma-be1fb
    @AnuSharma-be1fb 24 дні тому

    2 Trike nu Jall be Jana ha Kasariwal na granti be jall Bach gay ??????

  • @bhakarsinghchahal8214
    @bhakarsinghchahal8214 25 днів тому +1

    ਮੂੰਗੀ ਮਾਂਹ ਮਸਰੀ ਮੂੰਗਫਲੀ

  • @kulwinderjatana8745
    @kulwinderjatana8745 24 дні тому

    ਚਲੀੲੇ ਠੰਢੂ ਰਾਮ ਜੀ ਬੋਲੋ ਜੈ िਹੰਦ

  • @BalkarSingh-ko2qy
    @BalkarSingh-ko2qy 25 днів тому

    ਬਾਠ ਸਾਹਿਬ ਜੀ ਕਿਆ ਬਾਤ ਹੈ ਆਪ ਜੀ ਦੇ ਵਿਚਾਰ ਜੋਂ ਲੀਡਰਾਂ ਦੀਆ ਉਪਲਾਧਿਆ ਦੱਸਦੇ ਹੋ ਕੀ ਸਾਡੀ ਆ ਨਾਲੀਆਂ ਪਕੀਆ ਕੀਤੀਆ ਕੀ ਨਿਚਲੇ ਪਾਣੀ ਦਾਂ ਹਰ ਸਾਲ ਨੀਚੇ ਜਾਣਾ ਨਸ਼ਾ ਸੁੱਖ ਨਾਲ ਸਹੂਲਤਾਂ ਰੇਤਾ ਬੱਜਰੀ ਕਿੰਨੀ ਸਸਤੀ ਹੋਈ ਹੈ ਸਾਡੇ ਬਾਬਾ ਰਾਮ ਦੇਵ ਜੀ 2014ਆਖਦੇ ਪੈਟਰੋਲ 40ਰੁਪਏ ਮਿੱਲ ਰਿਹਾ ਹੈ ਫਿਰ 150000ਲੱਖ ਜੀ

  • @Harjit_Kahlon06
    @Harjit_Kahlon06 24 дні тому +1

    ਮਾਹ ਦੀ ਦਾਲ

  • @ranbirsharma4472
    @ranbirsharma4472 25 днів тому

    ਬੈਂਸ ਬ੍ਰਾਥੇਰ ਕਾਂਗਰਸ ਚ ਜਾਣਗੇ ਹੋ ਗਿਆ ਫਾਈਨਲ

  • @daljitsingh-qj8fz
    @daljitsingh-qj8fz 24 дні тому

    ਐਵੇਂ ਸਮਾਂ ਬਰਬਾਦ ਨਾ ਕਰੋ ਫਜੂਲ ਜਿਹੀਆਂ ਗੱਲਾਂ ਕਰਕੇ ਜੀ।

  • @harbanslal7602
    @harbanslal7602 24 дні тому

    Aj koi kum di gal nahi kiti