ਸੌਣ ਤੋਂ ਪਹਿਲਾਂ ਬਣਾਕੇ ਪੀਓ ਆਹ ਕਰਾਮਾਤੀ ਦੁੱਧ ਸਵੇਰ ਤੱਕ ਦੇਖੋ ਜਾਦੂ

Поділитися
Вставка
  • Опубліковано 16 вер 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

КОМЕНТАРІ • 155

  • @kartarsingh8903
    @kartarsingh8903 10 місяців тому +16

    ਕਿਰਪਾ ਕਰਕੇ ਸਾਰੀਆਂ ਚੀਜਾਂ ਦੀ ਮਾਤਰਾ ਦਸੋ ਤੇ ਅੱਗੇ ਤੋਂ ਮਾਤਰਾ ਹਰ ਇਕ ਨੁਸਕੇ ਦੀ ਦੱਸਿਆ ਕਰੋ ਮੈਂ ਕਮੈਂਟ ਪੜ ਕੇ ਦੇਖੇ ਹਨ ਜਿਨਾ ਵਿੱਚ ਮਾਤਰਾ ਦੀ ਸ਼ਿਕਾਇਤ ਕੀਤੀ ਗਈ ਹੈ ਧੰਨਵਾਦ

  • @MandeepKaur-qm4xj
    @MandeepKaur-qm4xj 10 місяців тому +5

    good messages

  • @santoshrani8209
    @santoshrani8209 10 місяців тому +2

    Good Message Dhanyawad

  • @KuldeepSingh-xm9pp
    @KuldeepSingh-xm9pp 10 місяців тому +14

    ਫਾਰੂਕੀ ਜੀ ਜਿਸ Dr/ved ਦੀ ਇੰਟਰਵਿਊ ਤੁਸੀਂ ਕਰਦੇ ਹੋ ਉਹ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦੀ ਬਹੁਤ ਕੋਸ਼ਿਸ਼ ਕਰਦੇ ਹਨ। ਲੇਕਿਨ ਤੁਸੀਂ ਫੁਕਰਾਪੁਣ ਕਰਕੇ ਪੂਰੀ ਗਲ ਦੱਸਣ ਤੋਂ ਪਹਿਲਾਂ ਹੀ ਵਿੱਚ ਟੋਕ ਟੋਕ ਕੇ ਖੁਦ ਹੀ ਫਾਲਤੂ ਬਕਵਾਸ ਕਰੀ ਜਾ ਰਹੇ ਹੋ।

  • @arvinderkaur5280
    @arvinderkaur5280 10 місяців тому +8

    ਸਿਅਾਟਿਕਾ ਦੇ ਦਰਦ ਤੇ ਪਿਠ ਦਰਦ ਲੲੀ ਵੀ , ਕੀ ੲਿਹ ਠੀਕ ਹੈ।

  • @BaljitSingh-g4b
    @BaljitSingh-g4b 10 місяців тому +6

    ਮਾਤਰਾ ਦੱਸੀ ਜਾਵੇ ਜੀ

  • @LakhvirSingh-vf4eg
    @LakhvirSingh-vf4eg 10 місяців тому +6

    Waheguru ji

  • @HarphalSingh-ke5ry
    @HarphalSingh-ke5ry 21 день тому

    Nice 👍👍👍

  • @kamleshkumari7184
    @kamleshkumari7184 8 місяців тому +1

    ਸਤਿ ਸ੍ਰੀ ਅਕਾਲ ਜੀ ਮੈ ਕਮਲੇਸ਼ ਕੁਮਾਰੀ ਸੇਰਗੜ ਚੀਮਾ ਤੋ ਬੋਲ ਰਹੀ ਹਾ ਜੀ ਮੇਰੇ ਗੌਡਿਆ ਵਿਚ ਬਹੁਤ ਦਰਦ ਹੁੰਦਾ ਹੈ

  • @dilmahimahi
    @dilmahimahi 10 місяців тому +1

    I will try

  • @GurmeetKaur-ke9ep
    @GurmeetKaur-ke9ep 10 місяців тому +5

    Bahut vadia sir ji .koi skin di medicine daso please

  • @gurcharansingh8887
    @gurcharansingh8887 10 місяців тому +3

    ਫਾਰੂਕੀ ਸਾਹਿਬ ਲਸਣ ਨਹੀਂ ਲੂਸਣ ਕਿਹਾ ਡਾ. ਸਾਹਿਬ ਨੇ

  • @RamanSingh-wb6ve
    @RamanSingh-wb6ve 10 місяців тому +1

    Good job

  • @lehrisukhraj1405
    @lehrisukhraj1405 10 місяців тому +1

    ਇਹ ਚੀਜ਼ਾਂ ਹੱਡੀਆਂ ਨੂੰ ਮਜ਼ਬੂਤ ਕਰਦੀਆ ਹੈ ਨਾਲੇ ਕੈਸ਼ੀਅਮ ਭਰਪੂਰ ਮਾਤਰਾ ਵਿਚ ਮਿਲਦਾ ਹੈ

  • @lehrisukhraj1405
    @lehrisukhraj1405 10 місяців тому +11

    ਵੀਰੇ ਤੁਸੀਂ ਪੜ੍ਹੇ ਲਿਖੇ ਹੋ ਕੇ ਵੀ ਨਹੀਂ ਸਮਝਦੇ ਉਹਨਾਂ ਇੱਕ ਮੁੱਠ ਫੁੱਲ ਮਖਾਣੇ ਇੱਕ ਚਮਚ ਖਸ ਖਸ ਇੱਕ ਗਿਲਾਸ ਦੁੱਧ ਚੋਂ ਉਬਾਲ ਕੇ ਰੱਖ ਲੳ ਥੋੜੀ ਦੇਰ ਬਾਅਦ ਪੀ ਲੳ ਰਾਤ ਸੋਣ ਸਮੇਂ

    • @jagjitsingh3467
      @jagjitsingh3467 10 місяців тому

      ਇਕ ਗਲਾਸ ਦੁੱਧ
      ਇਕ ਚਮਚ ਖਸਖਸ
      ਇਕ ਮੁੱਠ ਫੁੱਲ ਮਖਾਣੇ
      ਇਕ ਚਮਚ ਦੇਸੀ ਘਿਉ ਵਿਚ ਭੁੰਨ ਕੇ
      ਖੰਡ ਦੀ ਥਾਂ ਧਾਗੇ ਵਾਲੀ ਮਿਸ਼ਰੀ
      ਜੋੜਾਂ ਦੇ ਦਰਦ ਜੋੜਾਂ ਦੇ ਪਟਾਕੇ ਖਤਮ
      ਪਰੈਗਨੈਂਟ ਔਰਤ ਲਈ ਬਚੇ ਦੀ ਗਰੋਥ ਲਈ ਖਾਸ ਤੌਰ ਤੇ ਫਾਇਦੇ ਮੰਦ ਹੋਵੇਗੀ

  • @godisgreat4358
    @godisgreat4358 10 місяців тому +2

    Buta..babehali...🥀🥀🥀🥀🙏🙏🙏🙏❤❤❤❤❤❤🙌

  • @GurmailSingh-pn7ff
    @GurmailSingh-pn7ff 8 місяців тому

    Ni

  • @rajbirbir7618
    @rajbirbir7618 10 місяців тому +2

    🙏🙏👍👍

  • @user-sz7vh7sk5m
    @user-sz7vh7sk5m 10 місяців тому +2

    Sir varicose veins di problem da solutions ji pl

  • @sarabjeetkaur-rd8kd
    @sarabjeetkaur-rd8kd 8 місяців тому

    ਬਾਰੀਕੀ ਸਾਹਿਬ ਜੀ ਇਸ ਡਾਕਟਰ ਜੀ ਨੂੰ ਕਦੇ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ਵਿੱਚ ਵੀ। ਲਏ ਕੇ ਆਖੋ ਵੀਰ ਜੀ ਤੁਹਾਡਾ ਸ਼ੁਕਰੀਆ ਹੋਵੇਗਾ ❤❤🎉🎉🎉 ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ

    • @sarabjeetkaur-rd8kd
      @sarabjeetkaur-rd8kd 8 місяців тому

      ਸ਼ੋਰੀ ਸਰ ਤੁਹਾਡਾ ਨਾਮ ਗਲਤ ਪੈ ਗਿਆ

  • @dharamaujla8153
    @dharamaujla8153 9 місяців тому +2

    Please clarify the exact quantity of every item Aujla from Toronto

  • @shivdevsingh3626
    @shivdevsingh3626 10 місяців тому +7

    ਚੈਨਲ ਵਾਲੇ ਭਾਈ 4 ਮਿੰਟ ਤੋਂ ਜਿਆਦਾ ਸਮਾਂ ਐਵੇਂ ਹੀ ਖ਼ਰਾਬ ਕਰ ਦਿਤੈ | ਸਿੱਧਾ ਹੀ ਪ੍ਰੋਗਰਾਮ ਸ਼ੁਰੂ ਕਰਨਾ ਚਾਹੀਦੈ |

  • @gillsurinderpalkaur1306
    @gillsurinderpalkaur1306 10 місяців тому +1

    Plz phoolmakhana di recipe complete dass0

  • @avindersohal2670
    @avindersohal2670 10 місяців тому +4

    ਸ਼੍ਰੀ ਮਾਨ ਗੱਲ ਲੰਬੀ ਕਰਨ ਨਾਲੋ on the point ਕਰਿਆ ਕਰੋ ਤੰਗ ਆਕੇ ਆਦਮੀ। ਵੀਡੀਓ ਵਿਚ ਹੀ ਛੱਡ ਦੇਦਾ

  • @birooram1770
    @birooram1770 10 місяців тому +2

    ਬਜ਼ੁਰਗਾਂ ਨੂੰ ਆਲਸੀ ਖਾਣੀ ਚਾਹੀਦੀ ਹੈ
    ਆਲਸੀ ਦੇ ਕੀ ਫਾਇਦੇ ਹਨ
    ਦੱਸਣ ਦੀ ਕੋਸ਼ਿਸ਼ ਕਰਨੀ ਜੀ

  • @bahadursingh9718
    @bahadursingh9718 10 місяців тому +12

    ਫਰੂਕੀਂ ਸਾਬ੍ਹ ਆਪ ਜੀ ਦੇਸੀਂ ਵੈਦਾਂ ਕੋਲ਼ ਜਾ ਕੇ ਸਾਡੇ ਲਈ ਦੇਸੀਂ ਨੁਸਖ਼ੇ ਦੱਸਦੇ ਹੋ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

    • @chahal-pbmte
      @chahal-pbmte 10 місяців тому +1

      ਚੀਜ਼ਾਂ ਦੀ ਮਾਤਰਾ ਤਾਂ ਦੱਸੀ ਨਹੀਂ। ਧੰਨਵਾਦ ਕਿਸ ਗੱਲ ਦਾ।

    • @jagdeepjosan1094
      @jagdeepjosan1094 10 місяців тому

      ​@@chahal-pbmteliya
      Ni

    • @chahal-pbmte
      @chahal-pbmte 10 місяців тому

      @@jagdeepjosan1094 ਸਮਝ ਨਹੀਂ ਆਈ ਤੁਹਾਡੇ ਕੂਮੈਂਟ ਦੀ।

  • @charansekhon206
    @charansekhon206 9 місяців тому +1

    Hi, do we need to soak khas khas in water or milk????

  • @nihalsinghbhullar6508
    @nihalsinghbhullar6508 9 місяців тому

    Video bahut wadhya g wt kam karna hai. Khode
    Mode me dard age 81.5 years wt 93 kg ht 5.10.5 f hai sir ji. Med batana sir ji

  • @sohansangha1334
    @sohansangha1334 8 місяців тому

    Please mention weights/measurements of each item

  • @ParamjeetKaur-zy3km
    @ParamjeetKaur-zy3km 10 місяців тому +4

    गुरुनानक dev ji ne मूर्ति puja परवान नहीं kiti. Kirpa करके मुर्तिया नु n रक्खो. Sikh दा गुरु शब्द गुरु he🙏🏻🙏🏻🙏🏻

  • @GurjeetSingh-bk8cv
    @GurjeetSingh-bk8cv 9 місяців тому

    😊

  • @RashnoorBhangu-hu1lq
    @RashnoorBhangu-hu1lq 10 місяців тому +4

    Sir pcod bare kuj duso please

  • @gurdeepkaur5145
    @gurdeepkaur5145 10 місяців тому +1

    Dr sahebਇੱਕ ਹੋਰ ਨੁਸਖਾ ਵੀ ਦੱਸੋ ਜਿਹਨਾਂ ਦੇ ਹੱਥ ਪੈਰ ਸੌ ਜਾਦੇ ਹਨ

    • @harrydhot9744
      @harrydhot9744 10 місяців тому

      ਬਾਈ ਖੂਨ ਦੀ ਘਾਟ ਕਰਕੇ ਹੁਦੇ ਆ ਦਸ ਦਿਨ ਚੁਕੰਦਰ ਅਤੇ ਗਾਜਰ ਦਾ ਜੂਸ ਪਿਆ ਕਰੋ

  • @lachhmandass9840
    @lachhmandass9840 10 місяців тому

    Jai mahakal ge jai bero baba ge

  • @acevisuals9512
    @acevisuals9512 10 місяців тому +4

    Very good 👍

  • @chahal-pbmte
    @chahal-pbmte 10 місяців тому +1

    ਇਹ ਦੋਵੇਂ ਡਾਕਟਰ ਤਾਂ ਲੱਗਦੇ ਨਹੀ। ਇਹ ਖ਼ਸਖ਼ਸ ਨੂੰ ਖਸਖਾਸ ਹੀ ਕਹੀ ਜਾਂਦੇ ਨੇ।

  • @jagdev5863
    @jagdev5863 10 місяців тому

    Good 🌹🌹❤️❤️👍

  • @virpal9857
    @virpal9857 8 місяців тому

    Faruki g tusi vmodi vangu wah wah d bhukha ho

  • @surinderkhaira60
    @surinderkhaira60 10 місяців тому

    Very useful

  • @jagdeepsingh4570
    @jagdeepsingh4570 10 місяців тому

    Very❤Nice👌👌

  • @khushigupta4707
    @khushigupta4707 10 місяців тому +3

    Dr. Saab Jina De Satt Lagan Nal Back Pen Huni aa Ovi Esnu Lay Sakde Ne

  • @charanjitdhir2495
    @charanjitdhir2495 10 місяців тому +3

    Khash khash kini maytra mhakne maytra kine lene ne

  • @parvinderkaur-md2wr
    @parvinderkaur-md2wr 10 місяців тому +2

    R10andr20v thik h

  • @sarwansingh6636
    @sarwansingh6636 8 місяців тому

    Brother g katne matra bich lana ha dr g m b no do god blass you ❤❤

  • @BalbirSingh-yt6fr
    @BalbirSingh-yt6fr 9 місяців тому

    ਮਿਸ਼ਰੀ, ਖਸ ਖਸ,ਮਖਾਣੇ ਕਿੰਨੀ ਮਾਤਰਾ ਵਿੱਚ ਪਾਉਣੇ ਹਨ। ਇਹ ਵੀ ਦੱਸਣਾ ਚਾਹੀਦਾ ਸੀ।

  • @baljinderaulakh5540
    @baljinderaulakh5540 8 місяців тому

    ਬਹੁਤ ਵਧੀਆ ਜੀ❤❤❤❤❤❤❤❤

  • @arshdeepsinghgill8599
    @arshdeepsinghgill8599 10 місяців тому

    bhout vdia medicine a ena di ma lai a

  • @harjindersinghsingh3160
    @harjindersinghsingh3160 10 місяців тому +1

    Dawaie elacropathi de dite jandi hy
    Price jayada hy

  • @parvinderkaur-md2wr
    @parvinderkaur-md2wr 10 місяців тому +1

    Hl

  • @chahal-pbmte
    @chahal-pbmte 10 місяців тому

    ਹਕੀਕਤ ਟੀ ਵੀ ਦੇ ਪੱਤਰਕਾਰ ਫਾਰੂਕੀ ਵੱਲੋਂ ਪੂਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਜਾਂਦੀ।

  • @jagdevbrar6100
    @jagdevbrar6100 10 місяців тому +1

    ਜਨਾਬ ਇਹ ਤਾਂ ਦੱਸੋ ਕਿ ਕਿਨ੍ਹੀ ਕਿੰਨੀ ਮਾਤਰਾ ਵਿੱਚ ਪਾਉਣਾ ਚਾਹੀਦਾ ਹੈ

  • @jogindersinghmanku8212
    @jogindersinghmanku8212 10 місяців тому +1

    ਫਰੂਕੀ ਸਾਹਿਬ ਜੀ ਮਾਤਰਾ ਕਿਊ ਨਹੀਂ ਦੱਸਦੇ

  • @mandhirbhullar5428
    @mandhirbhullar5428 10 місяців тому +22

    ਕਾਸਫ ਫਰੂਕੀ ਸਾਹਿਬ ਤੂਸੀ ਆਪ ਬਹੁਤ ਜਾਦਾ ਬੋਲ ਦੇ ਹੋ ਜਿਸ ਡਾਕਟਰ ਦੀ ਇੰਟਰਵਿਊ ਲਈਦੇ ਹੋ ੳਹੋ ਕਿ ਕੇਹ ਗਿਆ ਕੁਸ ਪਤਾ ਨਹੀ ਲੱਗਦਾ ਕਿਰਪਾ ਕਰਕੇ ਉਸ ਨੂੰ ਕੁਸ ਦਸ ਲੈਣ ਦਿੰਆ ਕਰੋ

  • @rajulamba8597
    @rajulamba8597 10 місяців тому +2

    Good job 👍

  • @amarjitSingh-tz3lx
    @amarjitSingh-tz3lx 9 місяців тому

    Plz Etho bacho

  • @manveerkaur5050
    @manveerkaur5050 10 місяців тому +1

    Dr sahab asid di madicine daso

  • @sarbjitkaur7814
    @sarbjitkaur7814 10 місяців тому +2

    👍🏽🙏🏼🙏🏼

  • @kuldipsingh5656
    @kuldipsingh5656 10 місяців тому +6

    ਸਾਰੀਆਂ ਵਸਤਾਂ ਦੀ ਮਾਤਰਾ ਦੱਸੋ ਜੀ ਹਰ ਇੱਕ ਚੀਜ਼ ਕਿੰਨੀ ਕਿੰਨੀ ਲੈਣੀ ਹੈ ਜੀ

    • @sushmarani1788
      @sushmarani1788 10 місяців тому +1

      Do spoon khaskahas te choti ktori mkhane

  • @KARNA8900
    @KARNA8900 10 місяців тому

    Good veer ji

  • @inderpalsingh9078
    @inderpalsingh9078 9 місяців тому

    deemag Nu Rest Waste Thick hai veraj nu Gada Kardi Hai jukam Laye Kamal de Chij hai

  • @Gurnamsingh-lr9hx
    @Gurnamsingh-lr9hx 9 місяців тому

    .ਦੰਸੌ.ਜੀ.ਗਰਮ.ਤਾ.ਹੁੰਦੇ.ਜਾਦੇ.ਗਰਮ.ਨਾ.ਹੁੰਦੇ.ਹੇਣ.ਦੰਸੋ.ਕਿਨੀ.ਮਾਤਰਾ.ਞਿਚ.ਲੈਣੀ.ਹੈ.....

  • @sadhuaulakh3108
    @sadhuaulakh3108 10 місяців тому

    Bhaji makhane te khaskhas di quantity ?

  • @CharanSingh-sg5zt
    @CharanSingh-sg5zt 10 місяців тому +2

    Dud walemuske di matra dsso khas khas makhane kina lena

  • @loveroz9766
    @loveroz9766 10 місяців тому +1

    Dr sahib ki high bp wale vi lai sakde

  • @KuljeetKaur-y9m
    @KuljeetKaur-y9m 10 місяців тому +1

    M bhuler to dvae le cfrk nhi pea

  • @om.parkash5904
    @om.parkash5904 10 місяців тому

    Bai. Hath. Mode. Vicho. Tut. Gaya. Te. Paslia. Dard. Hunda. Hai. Hadi. Sari. Tutgi. Ki. Keriye. Ji

  • @avtarkrishan4163
    @avtarkrishan4163 10 місяців тому

    Fsrki sahib t fee leeni hpuri jankari nal koi matlalb ni h

  • @johnjones-zq2uf
    @johnjones-zq2uf 10 місяців тому

    Eve mari jande aa makhana ek sprung jeha ,eh ki Karu

  • @sukhrajmann9377
    @sukhrajmann9377 10 місяців тому

    I have parkirson in my brain

  • @JagdeepSarai-n1j
    @JagdeepSarai-n1j 8 місяців тому

    Ehanu dodi akhde hann

  • @sweetysidhu1860
    @sweetysidhu1860 10 місяців тому +1

    Sir lusan wala v ghare bna sakde aa

  • @NamanJi55677
    @NamanJi55677 10 місяців тому

    Eh ayurvedic de dr.ne ya elctropathy de dr.ne..

  • @SahibSingh-fg8ur
    @SahibSingh-fg8ur 10 місяців тому

    ਗੋਡੇ ਵਾਲੀ ਦਵਾਈ ਦਾ ਕੀ ਰੇਟ ਐ

  • @RajiSimo-s7o
    @RajiSimo-s7o 8 місяців тому

    Tc khda o 10rp vech par a ta bht mhga sman a

  • @harjitbrar8095
    @harjitbrar8095 10 місяців тому +79

    ਫ਼ਾਰੁਖੀ ਜੀ,ਤੁਸੀਂ ਹਰ ਵੀਡਿਉ ਵਿੱਚ ਅਧੂਰੀ ਜਾਣਕਾਰੀ ਦਿੰਦੇ ਹੋ। ਖਸ 2 , ਮਿਸ਼ਰੀ, ਫੁੱਲ ਮਖਾਣੇ ਕਿੰਨੀ ਮਾਤਰਾ ਵਿੱਚ ਲੈਣੀ ਹੈ?ਇਹ ਤਾਂ ਦੱਸ ਦਿੰਦੇ।

  • @Surinderkaur-x6j
    @Surinderkaur-x6j 10 місяців тому

    Farikhi ji apnaa phone no dus deo taan k asi sugar te zora da dard bare puch sakiye meri sugar ghat nahin rahi saman kina kina laina hai dusan di kirpalta karo

  • @HarbansSingh-im8nm
    @HarbansSingh-im8nm 10 місяців тому

    ਮਾਤਰਾ ਦੱਸੀ ਹੀ ਨਹੀਂ ਜੀ।

  • @rashpalkaurbrar2147
    @rashpalkaurbrar2147 10 місяців тому

    Sir ji khs khs kedhr gei

  • @salimrehman3223
    @salimrehman3223 10 місяців тому

    Bhaji smaan kinna kinma laina oh ta dasseya ni

  • @surjitkaur9964
    @surjitkaur9964 10 місяців тому +1

    ਲੈਣੇ ਕਿਨੀ ਮਾਤਰਾ ਲੈਣੇ ਹਨ ਇਕ ਚਮਚ ਜਾਂ ਦੋ ਚ ਮਖਾਣੇ ਕਿਨੇ ਘਿਉ ਕੀਨਾ ਖਸਖਸ ਕੀਨੀ ਪੋਨੀ ਹੈ ਕਿਰਪਾ ਕਰਕੇ ਦਸੋ ਜੀ ਧੰਨਵਾਦ

  • @VeerBrar-o1z
    @VeerBrar-o1z 10 місяців тому +1

    Fado

  • @santoshrani6298
    @santoshrani6298 10 місяців тому +1

    Dr saheb jina de reed de manke dabe hoye ne ov pee sakde ne

  • @yuvrajvirk1626
    @yuvrajvirk1626 9 місяців тому

    App apna adress dasso g

  • @ramasharma7595
    @ramasharma7595 10 місяців тому

    अस्थमा की दवाई भी मिलती है यहां?

  • @ranbirkaur7751
    @ranbirkaur7751 10 місяців тому

    Resho v dso ji kini kini leni aa g

  • @Ajit_pal_singh999
    @Ajit_pal_singh999 9 місяців тому

    Bunda da kharcha kina hai g daso

  • @RanjitSingh-ew5nz
    @RanjitSingh-ew5nz 10 місяців тому +2

    uric acid wale lai sakde a?

  • @malkiatkaur6605
    @malkiatkaur6605 10 місяців тому

    ਫਰੁਖੀ।ਜੀ।ਇਹਦੀ।ਮਾਤਰਾ।ਤੁਸੀੰ।ਦਸੀਨੀ।ਖਸਖਸ।ਦੀ।ਤੇ।ਮਖਾਣੇ।ਦੀ।ਕਿਨੀ।ਮਾਤਰਾ।ਲੈਣੀ

  • @parvinderkaur-md2wr
    @parvinderkaur-md2wr 10 місяців тому +1

    Bete kini deer lene

  • @parveenkumari3474
    @parveenkumari3474 10 місяців тому +1

    Sir jehda nuska daseya Ye one person vasteye

  • @TourismPromoterMrSinghIndia
    @TourismPromoterMrSinghIndia 10 місяців тому

    Address dasseo dr.saab da

  • @sewasingh9195
    @sewasingh9195 10 місяців тому

    🎉DR SAHB TUSI INA MATRA NAHI DASI PLEASE TEL US QTY

  • @jagtarsingh895
    @jagtarsingh895 10 місяців тому

    Farooqi Sahab makhane kitne Lene han ab dashara

  • @parveenkumari3474
    @parveenkumari3474 10 місяців тому +1

    Yani contety ni dasi

  • @parvinderkaur-md2wr
    @parvinderkaur-md2wr 10 місяців тому

    Dose v daso

  • @gurarpansingh3475
    @gurarpansingh3475 9 місяців тому

    ਵੈਦ ਜੀ ਦੇਸੀ ਨੁਸਖਾ ਦੱਸਣ ਲੱਗੇ ਗੋਲ ਮੋਲ ਗੱਲ ਕਿਉਂ ਕਰਦੇ ਓਂ ਸਹੀ ਤਾਂ ਦੱਸ ਦਿਆ ਕਰ ਕਿ ਆਪਣੇ ਵਿਯੂ ਹੀ ਬਣਾਉਣੇ ਹਨ

  • @parveenkumari3474
    @parveenkumari3474 10 місяців тому

    Naley matra daso kini laini

  • @parveenkumari3474
    @parveenkumari3474 10 місяців тому +1

    Aur Kis ummer tak DE lai sakdey Yani 5,6saal DE bachey nu DE sakdey

  • @JasbirKaur-mh4ke
    @JasbirKaur-mh4ke 10 місяців тому

    Aynia wdia vdio na payA kro koi ayna vayla ni

  • @BaljinderSinhg
    @BaljinderSinhg 10 місяців тому

    ਜੇਕਰ ਕੋਈ ਬੀਮਾਰ ਹੈ ਜਾਂ ਕਿਸੇ ਮੇਜਰ ਬੀਮਾਰੀ ਤੋਂ ਪੀੜਿਤ ਹੈ ਕੀ ਉਹ ਇਸ ਦਾ ਇਸਤੇਮਾਲ ਕਰ ਸਕਦਾ ਹੈ। ਇਸ ਬਾਰੇ ਕੁਝ ਦੱਸ ਦੇਦੇ।