ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਬੋਲਣਾ ਬਾਦਲ ਨੂੰ ਪਿਆ ਮਹਿੰਗਾ, ਸਿੰਘ ਨੇ ਬਾਦਲ ਦੇ ਪੁਰਖੇ ਵੀ ਟੰਗ'ਤੇ

Поділитися
Вставка
  • Опубліковано 16 тра 2024
  • ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਬੋਲਣਾ ਬਾਦਲ ਨੂੰ ਪਿਆ ਮਹਿੰਗਾ
    ਸਿੰਘ ਨੇ ਬਾਦਲ ਦੇ ਪੁਰਖੇ ਵੀ ਟੰਗ'ਤੇ- ਵੱਡਾ ਬਾਦਲ ਵੀ ਨਹੀਂ ਛੱਡਿਆ!
    ਭਾਈ ਸਾਹਬ ਨੂੰ ਬੋਲਣ ਵਾਲਾ-ਆਪ ਡਰਿਆ ਫਿਰਦਾ ਬਾਦਲ?

КОМЕНТАРІ • 359

  • @JagjitSingh-mn4wv
    @JagjitSingh-mn4wv 14 днів тому +63

    ਅੱਜ ਸਾਬਤ ਹੋ ਗਿਆ ਕਿ ਸੁਖਬੀਰ ਬਾਦਲ ਬਾਦਲ ਦਾ ਪਰਿਵਾਰ ਸਾਰਾ ਮਸੰਦਾਂ ਦਾ ਪਰਿਵਾਰ ਆ

  • @SukhwinderSingh-jg1je
    @SukhwinderSingh-jg1je 14 днів тому +47

    ਬੱਬਰ ਸ਼ੇਰ ਤੋਂ ਕਤੀੜ ਹਮੇਸ਼ਾ ਡਰਦੀ ਹੀ ਹੁੰਦੀ ਹੈ ।ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉।

  • @JagjitSingh-mn4wv
    @JagjitSingh-mn4wv 14 днів тому +46

    ਸਿੱਖ ਕੌਮ ਇਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ 100 ਵਾਰ ਸੋਚ ਕੇ ਵੋਟ ਪਾਵੋ ਨਹੀਂ ਤਾਂ ਬਹੁਤ ਪਛਤਾਓਗੇ

  • @jagjitsingh210
    @jagjitsingh210 14 днів тому +154

    ਬਾਦਲ ਦਲ ਨੂੰ ਸਭ ਸੀਟਾਂ ਤੇ ਜਮਾਨਤ ਜ਼ਬਤ ਕਰਾਓ।

  • @SatnamSingh-fg5oz
    @SatnamSingh-fg5oz 14 днів тому +51

    ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹਾਲੇ ਤਾਂ ਬਾਦਲ ਪਰਿਵਾਰ ਨੂੰ ਫਿਲਮ ਦਾ ਟਰੇਲਰ ਹੀ ਦਿਖਾਇਆ ਹੈ ਜੇਕਰ ਨਹੀਂ ਸੁਧਰਦੇ ਤਾਂ ਉਹ ਦਿਨ ਦੂਰ ਨਹੀਂ ਕਿ ਗੁਰਬਾਣੀ ਦਾ ਸ਼ਬਦ ਤਪੋਂ ਰਾਜ ਤੇ ਰਾਜੋਂ ਨਰਕ ਛੇਤੀ ਹੀ ਸੱਚ ਹੋਣ ਵਾਲਾ ਹੈ ਵਾਹਿਗੁਰੂ ਜੀ ਇਨ੍ਹਾਂ ਦੀ ਇਹ ਇੱਛਾ ਛੇਤੀ ਪੂਰੀ ਕਰਨਗੇ

  • @JaswinderSingh-uy3ju
    @JaswinderSingh-uy3ju 14 днів тому +60

    ਮੁੱਖ ਮੰਤਰੀ ਵਾਲੀ ਇੱਛਾ ਇਸਦੀ ਕਦੀ ਵੀ ਪੂਰੀ ਨਹੀ ਹੋਣੀ।

  • @surinderkaur4096
    @surinderkaur4096 14 днів тому +69

    ਬਾਦਲ ਸਭਤੋਂਵੱਡੇਪੰਜਾਬਦੈਗਦਾਰ

  • @kuldipjhajj5085
    @kuldipjhajj5085 14 днів тому +100

    ਸਭ ਨਾਲੋਂ ਜ਼ਿਆਦਾ ਬਾਦਲ ਔਖੇ ਹੋਏ। ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰਖਣ ਫਤਿਹ ਬਖਸ਼ਣ।

  • @SimranSingh-pv8ej
    @SimranSingh-pv8ej 14 днів тому +107

    ਬਾਦਲ ਪਰਿਵਾਰ ਮੁਰਦਾਬਾਦ

  • @BalkarSingh-bg8oi
    @BalkarSingh-bg8oi 14 днів тому +19

    ਬਹੁਤ ਮੌਕਾ ਦਿੱਤਾ ਬਾਦਲਾਂ ਨੂੰ ਹੁਣ ਕੋਈ ਵੋਟ ਨਹੀਂ ਪਾਉਣੀ ਇਨ੍ਹਾਂ ਨੂੰ,

  • @mohanaujlainfotainmentlive7422
    @mohanaujlainfotainmentlive7422 14 днів тому +23

    ਬਾਦਲ ਦੇ ਭਾਈ ਅਮ੍ਰਿਤਪਾਲ ਸਿੰਘ ਖਿਲਾਫ ਬਿਆਨ ਬਠਿੰਡਾ ਤੇ ਪੰਜਾਬ ਦੀਆਂ ਸਭੇ ਸੀਟਾਂ ਤੇ ਵੱਡਾ ਨੁਕਸਾਨ ਕਰੇਗਾ!!!

  • @sukhmandersingh5447
    @sukhmandersingh5447 14 днів тому +52

    ਸਰਦਾਰ ਜੀ ਇਹਨਾਂ ਨੂੰ ਚੇਤੇ ਵੀ ਕਰਾਉਣਾ ਪੈਣਾ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਇਹਨਾਂ ਦੇ ਰਾਜ ਚ ਹੋਈ ਹੈ ਪੁਲਿਸ ਅਣਪਛਾਤੀ

  • @user-fh6yh5uh7e
    @user-fh6yh5uh7e 14 днів тому +66

    ਸਜਣ। ਜੀ। ਤੁਸਾ। ਬਹੁਤ। ਵਦੀਅਆ। ਦਸਿਆ। ਸੁਖਬੀਰ। ਤੇ। ਇਸ। ਦੇ। ਪਿਤਾ। ਨੇ। ਅਪਣੇ। ਫਾਇਦੇ। ਲੇੲਈ। ਸੋਦਾ। ਸਾਦ। ਨਾਲ। ਮਿਲ। ਕੇ। ਸਿਖ। ਧਰਮ। ਦਾ। ਵੱਡਾ। ਨੁਕਸਾਨ। ਕੀਤਾ। ਜਿੜਾ। ਸਿਖ। ਹੋ। ਕੇ। ਇਸ। ਨੂ। ਵੋਟ। ਪਾਣ। ਗੲਏ। ਉਹ। ਨਰਕ। ਵਿਚ। ਜਾਣ। ਗਏ

  • @sukhjitsingh6668
    @sukhjitsingh6668 14 днів тому +42

    ਭੁਪਿੰਦਰ ਸਿੰਘ ਸੱਜਣ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @user-tj8kb6pc5n
    @user-tj8kb6pc5n 14 днів тому +87

    ਭਾਈ ਅਮਿ੍ਤਰਪਾਲ ਸਿੰਘ ਨੂੰ ਵੋਟ ਪੱਕੀ

  • @parmjitkaur7944
    @parmjitkaur7944 14 днів тому +53

    ਬੇੜਾ ਗ਼ਰਕ। ਕੀਤਾ ਭਾਪੇ।ਨੇ

  • @harbansgill6404
    @harbansgill6404 14 днів тому +17

    ਇਹ ਸਭ ਗੱਲਾਂ ਸੱਚ ਹਨ। ਵਾਹਿਗੁਰੂ ਤੁਹਾਨੂੰ ਹਿੰਮਤ ਬਖਸ਼ੇ

  • @RanjitSingh-zr6eo
    @RanjitSingh-zr6eo 14 днів тому +73

    ਪਾਰਟੀ ਸਿੱਖਾਂ ਦੀ ਆ ਕਿਸੇ ਦੇ ਪਿਓ ਦੀ ਥੋੜ੍ਹੀ ਆ

  • @gurpejsingh5784
    @gurpejsingh5784 14 днів тому +11

    ਸਜਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ।ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ ❤

  • @user-il8it5gu2m
    @user-il8it5gu2m 14 днів тому +26

    ਅਮ੍ਰਿਤਪਾਲ ਸਿੰਘ ਜਿੰਦਾ ਬਾਦ