ਅੰਮ੍ਰਿਤਪਾਲ ਦੇ ਹੱਕ ਵੋਟਰਾਂ ਬਣਾਏ ਨਵੇਂ ਇਸ਼ਾਰੇ ਸੀਨੀਅਰ ਪੱਤਰਕਾਰ ਨੇ ਦੱਸੀ ਇੱਕਲੀ ਇੱਕਲੀ ਗੱਲ

Поділитися
Вставка
  • Опубліковано 21 вер 2024
  • ਅੰਮ੍ਰਿਤਪਾਲ ਦੇ ਹੱਕ ਵੋਟਰਾਂ ਬਣਾਏ ਨਵੇਂ ਇਸ਼ਾਰੇ
    ਸੀਨੀਅਰ ਪੱਤਰਕਾਰ ਨੇ ਦੱਸੀ ਇੱਕਲੀ ਇੱਕਲੀ ਗੱਲ
    #oneindiapunjabi #amritpalsingh #virsasinghvaltoha #loksabhaelection2024

КОМЕНТАРІ • 96

  • @kalasidhu-wo3pv
    @kalasidhu-wo3pv 4 місяці тому +48

    ਹਾੜੇ।ਰੱਬ।ਦਾ।ਵਾਸਤਾ।ਜੇ।ਪੰਜਾਬ।ਤੇ।ਪੰਜਾਬੀਆ।ਨੰ।ਬਚਾਉਣਾ।ਤਾ।ਪੈਰੀ।ਹੱਥ।ਲਾਉਣਾ।ਲੱਖਾ।ਸਧਿਣਾ।ਸਿਮਰਨਜੀਤ।ਮਾਨ। ਅਮ੍ਰਿਤਪਾਲ।ਸਰਬਜੀਤ।ਫਰੀਦਕੋਟ।ਕਮਲਜੀਤ।ਬਰਾਡ।ਨੰ।ਜਤਾਉ।ਲਵ।ਯੁ

    • @P7-iw1im
      @P7-iw1im 4 місяці тому +1

      ua-cam.com/video/F_CZ0bLJ3qM/v-deo.htmlsi=lsSuzZOXKnxAtF9y

  • @SukhwinderSinghSukhwinde-tj6ij
    @SukhwinderSinghSukhwinde-tj6ij 4 місяці тому +48

    ਮਹਾਨ ਸਿੱਖ ਨਾਇਕ
    ਚੋਣ ਨਿਸ਼ਾਨ ਮਾਇਕ
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️

  • @kmcloksunehawebtvchannel
    @kmcloksunehawebtvchannel 4 місяці тому +23

    ਇੱਕ ਦਿਨ ਖਾਲਿਸਤਾਨ ਜਰੂਰ ਬਣਨਾ ਹੈ ਇਹ ਗੱਲ ਤਾਂ ਪੱਕੀ ਹੈ ਟਾਇਮ ਘੱਟ ਵੱਧ ਲੱਗ ਸਕਦਾ ਹੈ ਪਰ ਬਣੇਗਾ ਜਰੂਰ

  • @sadhusingh736
    @sadhusingh736 4 місяці тому +9

    ਬਿਲਕੁਲ ਸਹੀ ਕਿਹਾ ਇਸ ਪੱਤਰਕਾਰ ਵੀਰ ਨੇ

  • @BaldevSingh-p3x
    @BaldevSingh-p3x 4 місяці тому +20

    ਅੰਮ੍ਰਿਤਪਾਲ ਸਿੰਘ ਜੀ ਖਾਲਸਤਾਨ ਦਾ ਭਾ੍ਧਾਨ ਮੰਤਰੀ ਬਣਗੇ

  • @harbhajansinghsekhon2899
    @harbhajansinghsekhon2899 4 місяці тому +28

    ਵਿਰਸਾ ਵਲਟੋਹਾ ਡੁਪਲੀਕੇਟ ਅੰਮਿ,ਤਧਾਰੀ ਏ

  • @AvtarSingh-ox4lg
    @AvtarSingh-ox4lg 4 місяці тому +5

    ਭਾਈ ਅਮਰਤ ਪਾਲ ਸਿੰਘ ਜਿੰਦਾਬਾਦ ਜਿੱਤ ਪੱਕੀ ਹੈ

  • @kalasidhu-wo3pv
    @kalasidhu-wo3pv 4 місяці тому +25

    ਅਸੀ। ਅਮ੍ਰਿਤਪਾਲ।ਨਾਲ।ਹਾ।ਠੋਕ।ਕੇ

  • @balkardudhala5349
    @balkardudhala5349 4 місяці тому +11

    ਪੱਟੀ ਸਾਹਿਬ ਬਹੁਤ ਵਧੀਆ ਜੀ।

  • @TARUNRK-y4i
    @TARUNRK-y4i 4 місяці тому +20

    ਮਾਇਕ

  • @shamdhiman8717
    @shamdhiman8717 4 місяці тому +10

    ਲੋਕ ਸਾਥ ਦੇਣ ਅੰਮ੍ਰਿਤ ਪਾਲ ਸਿੰਘ ਦਾ ਵੋਟਾਂ ਪਾ ਕੇ

  • @PIRTPALSINGH-g4v
    @PIRTPALSINGH-g4v 4 місяці тому +9

    ਵਾਹਿਗੁਰੂ ਭਲਾ ਕਰਨ ।

  • @GurpreetSingh-rt5rd
    @GurpreetSingh-rt5rd 4 місяці тому +17

    ਬਾਈ ਬਾਕੀ ਸਭ ਗੱਲਾਂ ਛੱਡੋ ਤੁਸੀਂ ਦੇਖਿਓ ਵਲਟੋਹਾ ਦਾ ਜਲੂਸ ਬੜਾ ਨਿਕਲਣਾ ਐਡੀ ਬੁਰੀ ਤਰਾਂ ਹਾਰੂ ਜਮਾਨਤ ਵੀ ਜਬਤ ਹੋ ਜਾਵੇ ਸ਼ਇਦ 😀😊

    • @harbhajansinghsekhon2899
      @harbhajansinghsekhon2899 4 місяці тому +1

      ਵਲਟੋਹਾ ਤਾਂ ਤੀਜੇ ਜਾ ਚੌਥੇ ਨੰਬਰ ਤੇ ਆਵੇਗਾ

  • @spsingh8440
    @spsingh8440 4 місяці тому +14

    My and my family vote Bhai Amritpal Singh ki.

  • @jaipalbhinder2506
    @jaipalbhinder2506 4 місяці тому +11

    Bhai Amritpal will win. Good reporting by Patti sahib

  • @harbhajansinghsekhon2899
    @harbhajansinghsekhon2899 4 місяці тому +8

    ਬਹੁਤ ਵਧੀਆ ਭੱਟੀ ਸਾਹਿਬ ਜੀ। ਬਹੁਤ ਹੀ ਵਧੀਆ ਜਾਣਕਾਰੀ ਸਾਝੀ ਕੀਤੀ ਏ।

  • @TARUNRK-y4i
    @TARUNRK-y4i 4 місяці тому +20

    ਚੋਣ ਨਿਸ਼ਾਨ ਮਾਇਕ

  • @gurpejsingh5784
    @gurpejsingh5784 4 місяці тому +21

    ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ

    • @jugsingh2006
      @jugsingh2006 3 місяці тому

      Sade wang ik gulambirti wala mukhmantari nahin si.

  • @harjeetsinghkhalsa1588
    @harjeetsinghkhalsa1588 4 місяці тому +9

    ਭਾਈ ਸਾਹਿਬ ਤੁਸੀਂ ਇਹ ਆਖਿਆ ਕਿ ਭਾਈ ਅੰਮ੍ਰਿਤ ਪਾਲ ਸਿੰਘ ਜਿੱਤੂਗਾ ਕਿ ਹਾਰੂ ਗਾ ਇਹ ਭਵਿਸ਼ ਦੀ ਬੁੱਕਲ ਵਿੱਚ ਹੈ ਪਰ ਇਹ ਤੁਹਾਨੂੰ ਕਿਸ ਤਰਾਂ ਕਲੀਅਰ ਪਤਾ ਹੈ ਕਿ ਖਾਲਿਸਤਾਨ ਨਹੀਂ ਬਣੂਗਾ ਉਹ ਭਵਿਸ਼ ਦੀ ਬੁੱਕਲ ਵਿੱਚ ਨਹੀਂ ਹੋ ਸਕਦਾ, ਤੁਹਾਡੀ ਸੋਚ ਤੇ ਤਰਸ ਆਉਂਦਾ ਹੈ।

    • @sanamdeepsingh227
      @sanamdeepsingh227 4 місяці тому +1

      Ho sakda tanu pm bna den i think😅

    • @tarsemmannp5499
      @tarsemmannp5499 4 місяці тому +1

      ਸਹੀ ਗੱਲ ਹੈ ਜੀ ਸੌਡੀ ਖਾਲਿਸਤਾਨ ਤਾ ਬਣਨਾ ਹੀ ਬਣਨਾ ਜਦੌ ਆਪਾ ਅਰਦਾਸ ਕਰਦੇ ਉਦੌ ਆਪਾ ਕਹਿਨੇ ਰਾਜ ਕਰੇਗਾ ਖਾਲਸਾ ਇਸ ਦੀ ਕਾਮਰੇਡੀ ਸੌਚ ਆ ਜੀ ❤❤❤❤❤❤❤

  • @HarpalSingh-lv2qt
    @HarpalSingh-lv2qt 4 місяці тому +14

    ਗਰੇਟ ਪਤਰਕਾਰ

  • @SukhwinderSingh-jg1je
    @SukhwinderSingh-jg1je 4 місяці тому +1

    ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ❤❤🎉🎉 ਨੂੰ ਵੋਟਾਂ ਪਾਓ ਤੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਓ।

  • @RanjeetsinghRanasandhu
    @RanjeetsinghRanasandhu 4 місяці тому +3

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜੀ ਨੂੰ ਭਾਰੀ ਵੋਟਾਂ ਨਾਲ ਜਤਾਓ ਵਿੱਰੋ ਨਾਲੇ ਬੀਬੀ ਖਾਲੜਾ ਜੀ ਵਾਲਾ ਉਲਾਹਮਾ ਵੀ ਲਾਹ ਦਿਓ ਵਿੱਰੋ

  • @satrangisiyasat6034
    @satrangisiyasat6034 4 місяці тому +3

    Great Journalist S Jasbir Singh Patti Saheb SSA ji ❤️ 🙏

  • @AmandeepSingh-bu4wn
    @AmandeepSingh-bu4wn 3 місяці тому +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @shamdhiman8717
    @shamdhiman8717 4 місяці тому +11

    ਕੌਮ ਦੇ ਮਸੰਦ ਨੇ ਵਿਰਸਾ ਸਿੰਘ ਵਲਟੋਹਾ

  • @shamdhiman8717
    @shamdhiman8717 4 місяці тому +6

    ਚਿੱਟੇ ਬਗਲੇ ਨੀਲੇ ਮੋਰ ਤੀਜਾ ਨਿਕਲਿਆ। ਲਾਲੇ ਦਾ ਗੁਲਾਮ j ਹੁਣ ਮਿਲੇ ਅੰਮ੍ਰਿਤ। ਦੇ ਕੇ ਵੋਟ

  • @BalwinderSingh-kd4qz
    @BalwinderSingh-kd4qz 4 місяці тому +14

    ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਨੈਸ਼ਨਲ ਪਾਰਟੀ ਬਣਾਉਣ ਵਾਸਤੇ ਪੂਰੀ ਵਾਹ ਲਾਈ ਸੀ।ਏਸੇ ਕਰਕੇ ਅਕਾਲੀ ਦਲ ਨੂੰ ਪੰਥਕ ਤੋਂ ਹਟਾਕੇ ਪੰਜਾਬੀ ਪਾਰਟੀ ਬਣਾਇਆ ਸੀ। ਪਰ ਹੁਣ ਫਿਰ ਮਜਬੂਰੀ ਵੱਸ ਦੋਬਾਰਾ ਅਕਾਲੀ ਦਲ ਨੂੰ ਪੰਥਕ ਬਣਾਇਆ ਗਿਆ ਹੈ ।

  • @sukhdevshing409
    @sukhdevshing409 4 місяці тому +8

    Phaji. De. Sabd. Bilkkol. Sahi. Ne Vote. Bhai. Amritpal. Ji. Noo. Jangia

  • @kewalsingh8641
    @kewalsingh8641 4 місяці тому +5

    ਬਾਹਾਂ ਤਾਂ ਲੇਕਾਂ ਤਾਂ ਖੜੀਆਂ ਕੀਤੀਆਂ
    ਇਹ ਬਾਹਾਂ ਖੜੀਆਂ ਕਰਕੇ ਸੰਤਾਂ ਦਾ ਸਾਥ ਛੱਡ ਕੇ ਭੱਜਿਆ ਸੀ

  • @indarjitsingh1228
    @indarjitsingh1228 4 місяці тому +13

    We support amritpal Singh Bhai g in vote Will win 101%in Punjab 👍🌹🌷🙏🙏🙏🙏🙏🌹🌷🥁🥁🥁🥁🥁🥁🌹🌷💞❤♥💖💞❤♥💖💯💯💯💯💯💯💯🚩🚩🚩🚩🚩🚩👍👍👍👍👍🌹🌷

  • @parmjitsinghghungranadhill8949
    @parmjitsinghghungranadhill8949 3 місяці тому +3

    Bilkul ji 100% right ji

  • @BaljitSingh-tu5sc
    @BaljitSingh-tu5sc 4 місяці тому +3

    Panjab 🚩hi jituga. Raj krega khalsa baki rhe na koyi. 🦁✌✌✌✌✌✌🚜🚩🚜🚩🚜🚩🚜🚩🙏🙏🙏🙏🙏🙏

  • @parmjitsinghghungranadhill8949
    @parmjitsinghghungranadhill8949 3 місяці тому +2

    Welcome ji sab nu satkar ji

  • @JimmyGill-l5e
    @JimmyGill-l5e 4 місяці тому +4

    Full support amartpal singh

  • @JasvirSingh-ed5yz
    @JasvirSingh-ed5yz 4 місяці тому +1

    ਵਾਹਿਗੁਰੂ ਜੀ

  • @AmandeepSingh-x2u
    @AmandeepSingh-x2u 4 місяці тому +2

    Vote for Amrit pal singh ji

  • @RanjitSingh-i7p7c
    @RanjitSingh-i7p7c 4 місяці тому +4

    Bhai amritpal singh jindabad

  • @lakhwindersingh9429
    @lakhwindersingh9429 4 місяці тому +3

    Uncle ji diya gallan bilkul sachi aur sahi aa ji

  • @MajorSingh-r2f
    @MajorSingh-r2f 4 місяці тому +2

    Baut vadi gal

  • @parmjitsinghghungranadhill8949
    @parmjitsinghghungranadhill8949 3 місяці тому +2

    Bilkul ji

  • @harbhajansinghsekhon2899
    @harbhajansinghsekhon2899 4 місяці тому +10

    ਲੋਕਾਂ ਨੇ ਬਾਹਾਂ ਤਾਂ ਖੜੀਆ ਕੀਤੀਆ ਨੇ ਕਿਉਕਿ ਵਿਰਸਾ ਦਰਬਾਰ ਸਾਹਿਬ ਤੋ ਬਾਹਾਂ ਖੜੀਆ ਕਰਕੇ ਬਾਹਰ ਆਇਆ ਸੀ।

  • @daljitsingh6590
    @daljitsingh6590 4 місяці тому +1

    Waheguru ji 🙏

  • @SubhdeepSingh-cr3ix
    @SubhdeepSingh-cr3ix 3 місяці тому

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @hakamsingh6861
    @hakamsingh6861 3 місяці тому +1

    ਪਂਟੀ ਸਾਹਿਬ ਇਕ ਗਲ ਜਂਜਮੈਂਟ ਕਰਿੳ ਆਪਣੇ ਲੋਕਾਂ ਨੂੰ ਪਾਗਲ ਬਣਾਈ ਜਾਂਦੇ ਐ ਪਾਕਿਸਤਾਨ ਸਮਝੌਤਾ ਹੋਇਆ ਪਾਣੀ ਹੋ ਗਿਆ ਵਾਧੂ ।ਉਹ ਵਾਧੂ ਪਾਣੀਦੂਜੇ ਸੂਬਿਆਂ ਨੂੰ ਦੇਣਾ ਪੈਣਾ।ਦੇਣਾ ਏਸ ਕਰਕੇ ਪੈਣਾ ਜੇ ਰਾਜ ਸਥਾਨ ਵਾਲੇ ਕਹਿ ਦੇਣ ਸਾਨੂੰ ਤੁਹਾਡਾ ਪਾਣੀ ਨਹੀੰ ਚਾਹੀਦਾ ਪੰਜਾਬ ਵਾਲਿੳ ਫੇਰ ਪੰਜਾਬ ਵਾਲੇ ਐਨਾ ਪਾਣੀ ਕਿਥੇ ਰੋਕਣਗੇ ਪਾੳਣਗੇ ਕਿਥੇ?ਪਰ ਐਦਾਂ ਹੁੰਦਾ ਤਾਂਨਹੀਂ ਪਾਣੀ ਕੁਦਰਤੀ ਚੀਜ ਐ।

  • @khairaharman
    @khairaharman 3 місяці тому

    Bhai Amritpal Singh Khalsa jindabad

  • @balvindersandhar4657
    @balvindersandhar4657 3 місяці тому

    ਖਾਲਿਸਤਾਨ ਸਿੱਖ ਨਹੀ ਬਣਾ ਸਕਦੇ ਪਰ ਖਾਲਿਸਤਾਨ ਬਣਨਾ ਜਰੂਰ ਆ ਕਿਉ ਕੇ ਖਲਿਸਤਾਨ ਉਨਾਂ ਨੇ ਹੀ ਬਣਾਉਣਾ ਹੈ ਜਿਨਾਂ ਨੇ ਇੰਡੀਆ ਤੇ ਪਾਕਿਸਤਾਨ ਤੇ 58 ਦੇਸ਼ ਹੋਰ ਬਣਾਏ ਸਨ ਖਾਲਿਸਤਾਨ ਬਣਨ ਤੋ ਪਹਿਲਾਂ ਹੀ ਦੁੱਨਿਆ ਦੇ 120 ਦੇਸ਼ ਸਪੋਰਟ ਕਰ ਰਹੇ ਨੇ ਜਿਸ ਦਾ ਸਬੂਤ ਰਿਫਰੈਡਮ ਦੀਆਂ ਵੋਟਾਂ ਹਨ ਹਿੰਦੂ ਰਾਸ਼ਟਰ ਬਣਾਉਣ ਲ਼ਈ ਰਿਫਰੈਡਮ ਕਰਾ ਕੇ ਦੇਖ ਲੈਣ ਕਿ ਕਿਨੇ ਦੇਸ਼ ਸਪੋਰਟ ਕਰਦੇ ਨੇ ਇੰਡੀਆ ਵਿਚ ਹੀ ਕਰਾ ਕੇ ਦੇਖ ਲੈਣ

  • @JimmyGill-l5e
    @JimmyGill-l5e 4 місяці тому +1

    Waheguru ji Maher karn singh ta

  • @VinodKumar-g7t6x
    @VinodKumar-g7t6x 4 місяці тому

    Sahi amrit pal singh winner

  • @parmjitsinghghungranadhill8949
    @parmjitsinghghungranadhill8949 3 місяці тому +2

    Heart ch hai

  • @VinodKumar-g7t6x
    @VinodKumar-g7t6x 4 місяці тому

    Sab to amrit pal singh super candiete mera manana

  • @SukhjinderSingh-mi1wg
    @SukhjinderSingh-mi1wg 4 місяці тому +1

    Khalisan ek din jarur banega guru da bhana vartega guru kirpa kerega

  • @parmjitsinghghungranadhill8949
    @parmjitsinghghungranadhill8949 3 місяці тому +2

    Sardar ji avalia di banao rail puri

  • @ranjitriar1896
    @ranjitriar1896 3 місяці тому

    Bhai amritpal singh ji 🙏🏼

  • @parmjitsinghghungranadhill8949
    @parmjitsinghghungranadhill8949 3 місяці тому +2

    Sardar ji inna nu puchho Bhai Amrit pal singh ji tu dardia kio nia

  • @parmjitsinghghungranadhill8949
    @parmjitsinghghungranadhill8949 3 місяці тому +2

    Sab partia nu mushkil aa jaige

  • @parmjitsinghghungranadhill8949
    @parmjitsinghghungranadhill8949 3 місяці тому +2

    Lok bahut parshan nia inna siasi leadra tu

  • @parmjitsinghghungranadhill8949
    @parmjitsinghghungranadhill8949 3 місяці тому +2

    Agar sardar ji Bhai Amrit pal singh ji kush ho gia loka ch bagawat ho jaige tusi dekh laina

  • @sukhDhillon-c2l
    @sukhDhillon-c2l 4 місяці тому

    Bhai Amritpal Singh g

  • @nachhattarsaran5015
    @nachhattarsaran5015 4 місяці тому

    ਭੱਟੀ ਸਾਹਿਬ ਖਾਲਿਸਤਾਨ ਜ਼ਰੂਰ ਬਣੇਗਾ

  • @jugsingh2006
    @jugsingh2006 3 місяці тому

    Pani da hull keeta jave.Total availability of water should be assessed at present.Rajasthan share should be redetermined on lower side.Rest of the water should be shared between Punjab and Haryana as successor states in 60,40 ratio.This should include share of Yamuna water.

  • @Tajindersingh-lg6by
    @Tajindersingh-lg6by 4 місяці тому

    Maik.ji

  • @JatkarSing
    @JatkarSing 4 місяці тому

    👍👍👍👍👈💐💐💐💐❤️❤️❤️🌹🌹🌹🌹🌹

  • @parmjitsinghghungranadhill8949
    @parmjitsinghghungranadhill8949 3 місяці тому +1

    Loka da paisa loka tia kharch.karo

  • @NavdeepKaur-vg3xt
    @NavdeepKaur-vg3xt 3 місяці тому

    ਜੇ ਵਿਰਸਾ ਸਿੰਘ ਵਲਟੋਹਾ ਕਦੇ ਮੇਰੇ ਲਾਗੇ ਹੋਏ ਨਾ ਇਹਨੂੰ ਮੈਂ ਚੌਂਕ ਖਲਾਰ ਕੇ ਛਿੱਤਰ ਮਾਰਾਂ ਕੁੰਜਰ ਕੰਜਰ ਨੂੰ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਨਿਕਲ ਗਿਆ ਸੀ ਹੁਣ ਹੁੰਦਾ ਮੈਂ ਖਾੜਕੂ ਆ ਖਾੜਕੂ ਭੈਣ ਦੀ ਟੰਗ ਦਾ ਥਾਣੇ ਦੇ ਲੋਕਾਂ ਕੋਲ ਪੈਸੇ ਦੋ ਆਉਂਦਾ ਰਿਹਾ

  • @VinodKumar-g7t6x
    @VinodKumar-g7t6x 4 місяці тому

    Amrit pal pahla ni c hun asnu sarkaraa jume war sayed ase kyi amrit pal hi jite ga uhna nal dakka kitear kar ne

  • @parmjitsinghghungranadhill8949
    @parmjitsinghghungranadhill8949 3 місяці тому +1

    Papia nu Sapp kio lar gia

  • @kashmirjhutty1733
    @kashmirjhutty1733 4 місяці тому

    But why 75% water to Rajstan when Punjab needs much more what it has and why not money from Rajstan .

  • @parmjitsinghghungranadhill8949
    @parmjitsinghghungranadhill8949 3 місяці тому +1

    Centre di jutti ch pani peendi sare

  • @JatinderSandhu-o5q
    @JatinderSandhu-o5q 4 місяці тому

    Jis gall tu nsa la k dibrugarh bhejia oho kam ta hun be ho gya, darr c amtitpal

  • @devinderkaur3283
    @devinderkaur3283 4 місяці тому

    sab s.Amritpal singh khalsa ji nu he vote pani chiadi ha. jinha na punjab th jawani nu safe karan wasta nasha nu band karan wasta kadam chukaa.hun.

  • @parmjitsinghghungranadhill8949
    @parmjitsinghghungranadhill8949 3 місяці тому +1

    Waltoha nu khicho

  • @parmjitsinghghungranadhill8949
    @parmjitsinghghungranadhill8949 3 місяці тому +1

    Kush nhi karna inna nia

  • @ManjitSingh-gr4jg
    @ManjitSingh-gr4jg 4 місяці тому

    Eh. Gale sauch ha 200/

  • @Baljeetsingh-jq7ig
    @Baljeetsingh-jq7ig 4 місяці тому

    PATTI SAHIB LOKAN NE VALTOHA SAMNE BAHA KHADYA KARKE VALTOHE NU YAAD KARWAYA 1984 JADON VALTOHA BAHA KHADYA KARKE SHREE HARMANDIR SAHIB TO BAHAR AYA C

  • @jagshersandhu1994
    @jagshersandhu1994 4 місяці тому

    WAHEGURU JI MARE KARN VIRSA VALTOHA JITAGA AKALIDAL JINDABAD VIRSA SINGH VALHTOA JINDABAD GURJEET SANDHU NAMBERDAR DHUN PIND HALKHA KHAMKARN

  • @suratdasanjh919
    @suratdasanjh919 4 місяці тому

    They are all the same stop promoting communalism

  • @jaswindersingh-bz6dz
    @jaswindersingh-bz6dz 4 місяці тому

    Akali Dal Zindabad. S Virsa Singh Valtoha is an intellectual person aur Kurbani wala Sikh hai. Usne 10 yrs jail katti hai. Amritpal dian cheekan 1
    Saal vich hi nikal gayan. Two years ago he was a clean shaven.

  • @sukhdevsingh7702
    @sukhdevsingh7702 4 місяці тому +1

    Bhai amritpal Singh ❤❤

  • @BalkarSingh-dc1oq
    @BalkarSingh-dc1oq 4 місяці тому

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @jaswantSingh-xb4qy
    @jaswantSingh-xb4qy 4 місяці тому +5

    ਖਾਲਿਸਤਾਨ 100% ਬਣੂਗਾ ਇਹ ਕਿਹੜਾ ਪਿੰਡ ਆ ਵੀਰ

  • @dharambirsinghdhami6853
    @dharambirsinghdhami6853 4 місяці тому

    Badal ne chandigarh te daava chadta es lai Punjab de sikha ne akali dal badal chadta.

  • @TARUNRK-y4i
    @TARUNRK-y4i 4 місяці тому +8

    ਮਾਇਕ

  • @HarpalSingh-lv2qt
    @HarpalSingh-lv2qt 4 місяці тому +4

    ਗਰੇਟ ਪਤਰਕਾਰ

  • @parmjitsinghghungranadhill8949
    @parmjitsinghghungranadhill8949 3 місяці тому +1

    Bilkul ji

  • @sukhdevsingh7702
    @sukhdevsingh7702 4 місяці тому

    Bhai amritpal Singh ❤❤

  • @TARUNRK-y4i
    @TARUNRK-y4i 4 місяці тому +7

    ਮਾਇਕ