ਦਿਨ ਦੂਜਾ|ਰੁਪਿਨ ਪਾਸ ਟਰੈਕ|rupin pass trek|day 2|

Поділитися
Вставка
  • Опубліковано 7 лис 2024

КОМЕНТАРІ • 112

  • @kamalbatish861
    @kamalbatish861 5 місяців тому +7

    ਰਾਧੇ ਸ਼ਾਮ ਕ੍ਰਿਪਾ ਕਰਨ ਦੋਨਾ ਮੇਰੇ ਪਿਆਰੇ ਵੀਰਾ ਤੇ ਜਲਦੀ ਥੋਡੀ ਮਿਹਨਤ ਹੋਰ ਰੰਗ ਲੈ ਆਵੇ ਵਰਲਡ ਟੂਰ ਤੇ ਜਾਵੋ ਇਟਲੀ ਫਰਾਂਸ ਜਰਮਨੀ ਸਵਿਸਜ਼ਰਲੈਂਡ ਯੂਕ ਅਮਰੀਕਾ ਕੈਨੇਡਾ ਆਸਟ੍ਰੇਲੀਆ ❤❤❤

  • @Sarabkaur1259
    @Sarabkaur1259 5 місяців тому +3

    ਸ਼ਾਨਦਾਰ ਵਲੌਗ ਸ਼ਾਨਦਾਰ ਨਜਾਰੇ ਘਰ ਬੈਠ ਕੇ ਦੇਖਣ ਵਾਲਿਆ ਲੲਈ

  • @AmanDeep-bs8hf
    @AmanDeep-bs8hf 5 місяців тому +3

    ਸਾਤਿ ਸ੍ਰੀ ਆਕਾਲ ਵੀਰ ਜੀ

  • @Rachhpalsingh90
    @Rachhpalsingh90 5 місяців тому +1

    ਸਤਿ ਸ੍ਰੀ ਆਕਾਲ ਦੇਵ ਬਾਈ ਜੀ ❤❤

  • @gurbaazsingh603
    @gurbaazsingh603 5 місяців тому +1

    ਸਤਿ ਸ੍ਰੀ ਆਕਾਲ ਦੇਵ ਘੁੱਦੇ ਵੀਰ ❤❤❤❤❤❤

  • @AmanSaini-tv5mw
    @AmanSaini-tv5mw 5 місяців тому +1

    Dono ka sath vlog bhout acha lagta ha

  • @SurjeetSingh-bt2mg
    @SurjeetSingh-bt2mg 5 місяців тому +3

    ਹੁਣ ਤਾਂ ਘੁਦੈ ਦੁਪਿਹਰ ਬਾਲੀ ਭੈੜੀ ਲੱਗਦੀਆਂ

  • @kuldeepSingh-nh8up
    @kuldeepSingh-nh8up 5 місяців тому +2

    ਕੀਹਾਲਹੈਮਿੱਤਰੋ।ਵਹਿਗੁਰੂਚੜ੍ਦੀਕਲਾਰੱਖੇ।

  • @rajkang69
    @rajkang69 5 місяців тому +2

    ਨੀ ਪੁੱਠਾ ਪੰਗਾ ਲੈ ਲਿਆ ਬੱਲੀਏ ~ ਪਹਾੜੀ ਰਾਹਾਂ ਤੇ ਤੁਰਨੇ ਦਾ ਸ਼ੌਕ ਪਾ ਕੇ ! 🎉😂🎉😂

  • @technotrend2023
    @technotrend2023 5 місяців тому

    Great

  • @jatindersingh7112
    @jatindersingh7112 5 місяців тому

    🎉🎉🎉🎉

  • @Harman-kq2fe
    @Harman-kq2fe 5 місяців тому +8

    ਦੋਨੇ ਵੀਰਾ ਨੂੰ ਦੁਬਾਰਾ ਇੱਕਠਿਆ ਦੇਖ ਕੇ ਬੜਾ ਚੰਗਾ ਲਗਿਆ ਪ੍ਰਮਾਤਮਾ ਏਦਾ ਹੀ ਦੋਨੇ ਭਰਾਵਾਂ ਨੂੰ ਇਕੱਠੇ ਰੱਖਣ।

  • @JasbirSingh-y8p
    @JasbirSingh-y8p 5 місяців тому +3

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ&ਸਾਰੇ ਵੀਰਾਂ ਭੈਣਾਂ ਨੂੰ🙏 ਵਾਹਿਗੁਰੂ ਜੀ ਸਭ ਨੂੰ ਚੜੵਦੀ ਕਲਾ ਚ ਰੱਖਣ ਰੱਬ ਰਾਖਾ❤

  • @shivanisharma5562
    @shivanisharma5562 5 місяців тому +4

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😮😮😮

  • @jaspalmaanjaspalmaan9473
    @jaspalmaanjaspalmaan9473 5 місяців тому +5

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਹਮੇਸ਼ਾ ਖੁਸ਼ ਰਹਿਣ। ਜਸਪਾਲ ਮਾਨ ਕੱਲੋ ਮਾਨਸਾ

  • @kalabhullar1356
    @kalabhullar1356 5 місяців тому +1

    Video Lambi hai par ha good

  • @HarjeetSingh-im6dr
    @HarjeetSingh-im6dr 5 місяців тому +1

    ਕੁਦਰਤੀ ਨਜਾਰਿਆਂ ਨਾਲ ਭਰਪੂਰ ਖੂਬਸੂਰਤ ਸ਼ਫਰਾਂ ਦਾ ਝਾਕਾ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ
    ਚੜਦੀ ਕਲਾ ਖੁਸ਼ੀਆਂ ਤੇ ਬਰਕਤਾਂ ਬਣੀਆਂ ਰਹਿਣ

  • @pammazaildarusa330
    @pammazaildarusa330 5 місяців тому

    ਖਿੱਚ ਕੇ ਰੱਖੋ ਕੰਮ ਨੂੰ ਵੀਰ ਜੀ ❤wmk

  • @AmarjitKaur-s2m6e
    @AmarjitKaur-s2m6e 5 місяців тому +13

    ਦੋਵੇਂ ਭਰਾ ਹਮੇਸ਼ਾ ਹੀ ਇਕੱਠੇ ਰਹਿਉ ਤੁਹਾਡੇ ਇਕੱਠਿਆਂ ਦੇ ਹੀ ਵਲੋਗ ਚੰਗੇ ਲੱਗਦੇ ਨੇ

    • @rajkang69
      @rajkang69 5 місяців тому

      😂🎉😂❤🎉! 😮😅🙀🤝😻🐆🐅🌞🌝

    • @SukhwinderSingh-wv1rx
      @SukhwinderSingh-wv1rx 5 місяців тому

      ਸਹੀਗੱਲ ਆ ਬਾਈ ਜੀ from California 🇺🇸

  • @jaswindergandhi4281
    @jaswindergandhi4281 5 місяців тому

    Bahut he vaidya veera I am very happy

  • @TarlokSinghtarlok
    @TarlokSinghtarlok 5 місяців тому

    Nice to see you guys ❤❤❤❤

  • @RamanpreetToor
    @RamanpreetToor 5 місяців тому +1

    45 minutes paji worth it❤❤❤❤❤well brooo

  • @vijaysharma-jv8jy
    @vijaysharma-jv8jy 5 місяців тому

    Good job ❤

  • @JaswinderGora-c8b
    @JaswinderGora-c8b 5 місяців тому +1

    🙏🙏

  • @punjabpainting2002
    @punjabpainting2002 5 місяців тому

    nice

  • @pawannadha7031
    @pawannadha7031 5 місяців тому +2

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰ ਚੜਦੀ ਕਲਾ ਵਿੱਚ ਰਹੋ❤🎉

  • @HarpreetSingh-ux1ex
    @HarpreetSingh-ux1ex 5 місяців тому +2

    ਸਤਿ ਸ੍ਰੀ ਆਕਾਲ ਤਿੰਨਾਂ ਭਰਾਵਾਂ ਨੂੰ 🙏

  • @dephonesphillaur363
    @dephonesphillaur363 5 місяців тому +1

    ਬਹੁਤ ਵਧੀਆ ਖੁਸ਼ ਰਹੋ

  • @ranjeetjalal8499
    @ranjeetjalal8499 5 місяців тому +1

    ਗੀਤ ਗਾਉਣ ਵਾਲਾ ਲੜਕਾ ਸਕਿੰਦਰ ਵ ਲੈ ਆਉਦੇ

  • @RohtasRRK
    @RohtasRRK 5 місяців тому +2

    Kya beautiful place hai ❤️❤️

  • @amitthakur8569
    @amitthakur8569 5 місяців тому +2

    Sat Shri Akal ji 🙏🙏

  • @Mr.bittuvlogs
    @Mr.bittuvlogs 5 місяців тому

    Vlog ਦੇ ਵਿਊ ਬਹੁਤ ਵੜਿਆ ਹੈ l ❤

  • @goldenmohali1986
    @goldenmohali1986 5 місяців тому

    ਕਿਆਂ ਬਾਤਾਂ ਦੇਵ ਬਾਈ ਜੀ 🙏👍

  • @karmjitdhesi3616
    @karmjitdhesi3616 5 місяців тому

    Love you ❤ both

  • @AmarjitSingh-pb4jr
    @AmarjitSingh-pb4jr 5 місяців тому +1

    ਬੱਲੇ ਬੱਲੇ ਸ਼ੇਰੋ ਖਿੱਚ ਕੇ ਰੱਖੋ ਕੰਮ 👍👍

  • @khokharvlogs4732
    @khokharvlogs4732 5 місяців тому +4

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @ManjitSingh-wk9ic
    @ManjitSingh-wk9ic 5 місяців тому +1

    ❤nice. Dev. Bhai. Nangal. Dam❤

  • @h.s.gill.4341
    @h.s.gill.4341 5 місяців тому +3

    ਚਾਹ ਚੰਗੀ ਥੱਲੇ ਦੀ ਤੇ ਲੜਾਈ ਹੱਲੇ ਦੀ,
    ਤੀਵੀਂਆਂ ਚੋਂ ਤੀਵੀਂ ਸੋਹਣੀ ਜੋਗੇ ਰੱਲੇ ਦੀ ,

    • @rajkang69
      @rajkang69 5 місяців тому

      🎉😂🙀🥳😎🧘🏼‍♀️🦩🏃🏽‍♀️👈🏽🙅🏽‍♂️👉🏽💃👱🏽‍♀️👶🏾🧑🏽‍🦲👼🏼👈🏽ਕਿਹੜਾ ਜੋਗਾ ਰੱਲ਼ਾ? ਤੇ ਕਿਹੜੀ ਸੁਮਨ-ਜੋਤੀ 🤷🏽‍♂️👍

  • @madhomalli7321
    @madhomalli7321 5 місяців тому +1

    ਸਤਿ ਸ੍ਰੀ ਅਕਾਲ ਬਾਈ ਜੀ ❤️❤️❤️💐💐💐

  • @BaldevSingh-sh1sc
    @BaldevSingh-sh1sc 5 місяців тому

    NICE video ❤🎉

  • @jatindersaini5034
    @jatindersaini5034 5 місяців тому

    good morning dev bai

  • @sirajdeol9713
    @sirajdeol9713 5 місяців тому +1

    Sat sriakal bai ji Parmatma chardikala bakhse 🙏🏻❤️👍

  • @sandeepsingh-ec8lr
    @sandeepsingh-ec8lr 5 місяців тому

    Good 👍👍

  • @BalwinderSingh-bm9yq
    @BalwinderSingh-bm9yq 5 місяців тому +1

    ਦੇਵ ਜਿੰਦਾਬਾਦ

  • @tarsemsafri
    @tarsemsafri 5 місяців тому +1

    ਆਂਡੇ ਊਂਡੇ ਨਾਂ ਕਿਹਾ ਕਰ ਆਂਡੇ ਛਾਂਡੇ ਕਿਹਾ ਕਰ ਸੋਹਣਾ ਲਗਦਾ 😜😜😜

  • @jarnailchahal8891
    @jarnailchahal8891 5 місяців тому +1

    Beautiful place

  • @ਹਰਦੀਪਸਿੰਘBrar
    @ਹਰਦੀਪਸਿੰਘBrar 5 місяців тому

    👌😎🙏

  • @amandeepaman8923
    @amandeepaman8923 5 місяців тому +1

    👍

  • @SarabjitKahlon-q6z
    @SarabjitKahlon-q6z 5 місяців тому +1

    SatSri Akal❤ DEV❤ Veer and ❤ghudda ❤Veer ji Gurdaspur Kalanaur ❤S❤S❤K❤

  • @iqbalsidhu6651
    @iqbalsidhu6651 5 місяців тому

    Well come my dear brother ji

  • @RajinderSingh-ph5xj
    @RajinderSingh-ph5xj 5 місяців тому

    Sat Sri akal ji 22g dona nu

  • @Harjindersingh-xi3un
    @Harjindersingh-xi3un 5 місяців тому +1

    Gur brar nu v kaho kuch bole

  • @manjindersinghsidhu1275
    @manjindersinghsidhu1275 5 місяців тому +1

    ਸਤਿ ਸਿਰੀ ਅਕਾਲ ਦੋਨਾਂ ਵੀਰਾਂ ਨੂੰ

  • @rajindersaini1563
    @rajindersaini1563 5 місяців тому

    ❤sat sri akal ji ❤

  • @Harpreetsingh-H
    @Harpreetsingh-H 5 місяців тому

    Dev bai jhri kudi vichari pishe reh rhi aa ohda dhyaan rakhna apna farz ban da aw.tusi te ghudda bai help kreo jini ho skdi aa

  • @Travler28
    @Travler28 5 місяців тому +1

    ਸਤਿ ਸ਼੍ਰੀ ਆਕਾਲ ਜੀ ਬਾਈ ਜੀ ❤

  • @gurpalsohal4858
    @gurpalsohal4858 5 місяців тому

    Chadikla Bai ji 🙏🏼🙏🏼

  • @SinghGurdeep-hj9rk
    @SinghGurdeep-hj9rk 5 місяців тому

    Bhai Punjab wale jitne rakhe bhi bandeya

  • @MANJEETSINGH-nz1qh
    @MANJEETSINGH-nz1qh 5 місяців тому

    ਸਤਿ ਸ੍ਰੀ ਆਕਾਲ ਬਾਈ ਜੀ ਤੀਨਾ ਨੂੰ

  • @rajwantkaur6816
    @rajwantkaur6816 5 місяців тому

    Sat Sri Akal Ji 🙏 ✨️ ❤️ 💕 👌 💙 🙏

  • @HarpreetSIngh-fs9zi
    @HarpreetSIngh-fs9zi 5 місяців тому

    Good job bro

  • @swagpunjabi7922
    @swagpunjabi7922 5 місяців тому

    ਬਾਈ ਡਾਕੂਮੈਂਟਰੀ ਦਾ ਨਾਮ ਲਿਆ ਸੀ ਕਿ ਸੀ ਦਸਣਾ ਬਾਈ?

  • @gurvirsinghkhanghura3819
    @gurvirsinghkhanghura3819 5 місяців тому

    Great effort

  • @sukhbeergholia
    @sukhbeergholia 5 місяців тому

    Nice guys veere

  • @gursewakdhillon7773
    @gursewakdhillon7773 5 місяців тому

    ਸਤਿ ਸ੍ਰੀ ਅਕਾਲ ਵੀਰੋ

  • @satnamSingh-uu4ck
    @satnamSingh-uu4ck 5 місяців тому

    bai ji video bhut ghaint c

  • @UtkarshsinghRandhwa
    @UtkarshsinghRandhwa 5 місяців тому +1

    😂😂😂😂

  • @amriksinghthind6412
    @amriksinghthind6412 4 місяці тому

    😊😊😊😊😊😊❤

  • @jaggajatt3084
    @jaggajatt3084 5 місяців тому

    Sat sri akaal bai ji

  • @Takdir-Singh_Gill
    @Takdir-Singh_Gill 5 місяців тому

    Nice blog

  • @sukhwinderrai706
    @sukhwinderrai706 5 місяців тому

    Congratulations ghudde veer

  • @hundalati8528
    @hundalati8528 5 місяців тому

    Dev Veer es vaar ਠੰਡਾ ਠੰਡਾ jiha kyu lag reha

  • @reshamsingh7609
    @reshamsingh7609 5 місяців тому

    Bahut badhiya Veer.... carry on.....

  • @hsmohi2948
    @hsmohi2948 5 місяців тому

    apne ali speech dikhayi ni

  • @baljindershergill8011
    @baljindershergill8011 5 місяців тому

    very nice

  • @jeethanda230
    @jeethanda230 5 місяців тому

    ❤ very nice g 🙏👍👌🎉 have a safe journey 😍

  • @RamanpreetToor
    @RamanpreetToor 5 місяців тому

    Paji documentary de spelling likh deoo

  • @NirmalSingh-zr1ki
    @NirmalSingh-zr1ki 5 місяців тому

    ❤❤❤

  • @lakhvindersmavi7049
    @lakhvindersmavi7049 5 місяців тому

    Baddu Veer nu Sat shriakal , Ghudde veer nu navi rain jacket di mubarkaain ... May your path be clear, your steps steady, and the beauty of each peak greet you with wonder. Happy trekking!

  • @SandeepGangar-m4g
    @SandeepGangar-m4g 5 місяців тому

    ਬਹੁੱਤ ਵਧੀਆ ਵੀਰਜੀ, ਮੈਂ ਤੋਹਾਨੂੰ ਦੇਖ ਕੇ workout ਸ਼ੁਰੂ ਕੀਤਾ ਸੀ, ਫੇਰ ਥੋੜਾ ਬਿਮਾਰ ਹੋ ਗਿਆ. ਰੋਕ ਲੱਗ ਗਈ I
    ਹੁਣ ਦੁਬਾਰਾ ਸ਼ੁਰੂ ਕਰਨ ਲੱਗਿਆ ਉਹ ਵੀ ਸਾਈਕਲਿੰਗ I ਮੈਨੂੰ ਤੁਸੀਂ ਸਾਈਕਲ suggest ਕਰੋ I ਕਿਹੜਾ ਸਾਈਕਲ ਠੀਕ ਰਹੂਗਾ ਸ਼ੁਰੂਆਤ ਕਰਣ ਲਈ? ਮੈਂ ਜ਼ੀਰਕਪੁਰ ਰਹਿੰਦਾ ਹਾਂ, DEKATHLON ਸਟੋਰ ਨੇੜੇ ਹੀ ਹੈ I

  • @rajinderkumar833
    @rajinderkumar833 5 місяців тому

    Radha soami dera v dikhao
    Himachal ch bahut satsangi h ji

  • @AmarjitKaur-s2m6e
    @AmarjitKaur-s2m6e 5 місяців тому

    Sat sri akal veer g

  • @CharanjeetSingh-my7vy
    @CharanjeetSingh-my7vy 5 місяців тому

    Do mein bro ekatthe reha karo changa lagda block badhiya Lage de de

  • @deepi042
    @deepi042 5 місяців тому

    Att bai g

  • @SukhpalSingh-nv5xt
    @SukhpalSingh-nv5xt 5 місяців тому +1

    BJP.... RS, ਦਾ ਜਹਿਰ ਹੈ ਪੰਜਾਬ ਵਾਲੇ ਚੰਗੇ ਨਹੀਂ ਹੁੰਦੇ ਹਿਮਾਚਲ ਵਿੱਚ ਬੱਚੇ ਬੱਚੇ ਦੇ ਵਿੱਚ ਜਹਿਰ ਹੈ

  • @manjindersinghsidhu1275
    @manjindersinghsidhu1275 5 місяців тому

    ਇਸ ਟਰੈਕ ਤੇ ਕੀ ਕੁਝ ਚਾਹੀਦਾ ਜਿਵੇ ਅੰਡਰਟੇਕਿੰਗ, ਮਨਜੂਰੀ ਇਸ ਸਭ ਵਾਰੇ ਵੀ ਦੱਸੋ

  • @RinkuSharma-dg9ml
    @RinkuSharma-dg9ml 5 місяців тому

    ❤❤❤❤👍👍👍

  • @manindersingh9304
    @manindersingh9304 5 місяців тому

    Bai kinny din da Sara track

  • @BabbuBaidwan48
    @BabbuBaidwan48 5 місяців тому

    Good morning y

  • @sukhbeergholia
    @sukhbeergholia 5 місяців тому

    Dudi k vale nu v nal lai lia kro

  • @sonusabri4511
    @sonusabri4511 5 місяців тому

    ❤❤❤❤❤❤

  • @rakeshbansal8123
    @rakeshbansal8123 5 місяців тому

    ਘੁੱਦੇ ਵੀਰ ਦੀ ਵਿਡਿਓ ਕੁਆਲਿਟੀ ਸਹੀ ਨਹੀਂ ਹੁੰਦੀ ਜਦੋਂ ਵਿਡਿਓ ਕੁਆਲਿਟੀ ਸਹੀ ਨਾ ਹੋਵੇ ਤਾਂ ਵੇਖਣ ਦਾ ਕੋਈ ਫਾਇਦਾ ਨਹੀਂ ਹੈ।ਸੋ ਕ੍ਰਿਪਾ ਘੁੱਦੇ ਵੀਰ ਨੂੰ ਕਹਿਣਾ ਆਪਣੀ ਕੁਆਲਟੀ ਸਹੀ ਕਰਨ ਫੇਰ ਹੀ ਵਲੋਗ ਬਨਾਉਣ ਇੱਕ ਵਾਰ ਤਾਂ ਗੱਲ ਜਰੂਰ ਕੌੜੀ ਲੱਗੇਗੀ ਪਰ ਇਸ ਵਿਚ ਉਹਨਾਂ ਦੀ ਫਾਇਦਾ ਹੋਵੇਗਾ। ਤੁਹਾਡੀ ਵਿਡਿਓ ਕੁਆਲਟੀ ਬਿਲਕੁਲ ਸਹੀ ਹੈ।

  • @jasspanech
    @jasspanech 4 місяці тому

    Dev veer u r age?

  • @urbanpendu9927
    @urbanpendu9927 5 місяців тому

    Paise pichey yaarii na todyo.. Veeer....

  • @KulwindersinghGill-xj7rt
    @KulwindersinghGill-xj7rt 5 місяців тому

    Sidhu musewala abaaj mach kardi a ydi

  • @Harjindersingh-xi3un
    @Harjindersingh-xi3un 5 місяців тому

    Cycle te brar

  • @simranjeetsingh1390
    @simranjeetsingh1390 5 місяців тому +1

    👍🏻👍🏻👍🏻

  • @s48vlogs123
    @s48vlogs123 5 місяців тому

    ❤❤

  • @GurpreetSingh-nd5gh
    @GurpreetSingh-nd5gh 5 місяців тому

    ❤❤❤❤❤❤❤❤❤

  • @gurcharansinghdhillon9575
    @gurcharansinghdhillon9575 5 місяців тому

    ❤❤❤❤