Lassi ch L.. Gholta ( ਲੱਸੀ ਚ ਲ ਘੋਲਤਾ ) Producerdxxx

Поділитися
Вставка
  • Опубліковано 3 жов 2019
  • Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

КОМЕНТАРІ • 1 тис.

  • @sidhumoosewalafan9676
    @sidhumoosewalafan9676 4 роки тому +255

    ਲਗਦਾ ਧੀ ਭੈਣ ਨੀ ਹੈਗਾ producerxxx de ਤਾਂ ਐਨਾ ਗੰਦ ਪਾੳੁਦਾ ਗਾ ਏ

  • @saab3840
    @saab3840 4 роки тому +236

    ਬੰਦਾ ਬਹੁਤ ਘੈਂਟ ਆਂ, ਜ਼ਿਹੜਾਂ ਜਨਾਨੀ ਦਾ ਕਰਦਾਰ ਨਿਭਾ ਰਿਹਾ ਹੈ, sirra veer

  • @Lovepreet-tf7uf
    @Lovepreet-tf7uf 3 роки тому +2

    ਖਾਲੀ ਥਾਲੀ ਸੁਟ ਦਿੰਦੇ ਤਾ ਠੀਕ ਸੀ ਪਰ ਰੋਟੀ ਥੱਲੇ ਸੁਟਣਾ ਗਲਤ ਗੱਲ

  • @jeevan5486
    @jeevan5486 4 роки тому +42

    ਸਕੀਮ ਲਾ ਗਿਆ ਪਰਡੂਸਰਾ 😂😂

  • @amritpaldhaliwal4463
    @amritpaldhaliwal4463 4 роки тому +34

    ੲਿੱਕ ਗਲਤੀ ਅਾ ਕਹਿੰਦੇ ਭੋਲੇ ਦੀ ਬਹੂ ਪੜੀ ਲਿਖੀ ਅਾ ਪਰ ੳ ਅਾਪ ਕਹਿੰਦੀ ਪੜਨਾ ਨਹੀ ਅਾੳੁਦਾ😬😇🤔

  • @tmdotmusic7005
    @tmdotmusic7005 4 роки тому +87

    ਗਲਤੀ ਕੀਤੀ ਪਰਡਿਉਸਰਾਂ ਘਰਵਾਲੀ ਚਾਹੇ ਨਾਂ ਲੈਕੇ ਆਉਦਾਂ ... ਮੋਟੀ ਨੂੰ ਲੱਸੀ ਪਿਲਾਉਣੀ ਸੀ .. 😁😁😁😁😁😀😀😀😀😀😀

  • @makhankalas660
    @makhankalas660 4 роки тому +6

    ਮੋਟਾ ਸੱਚੀ ਹੀ ਜਨਾਨੀ ਲੱਗਦਾ ਹੈ, ਮੂੰਹ ਢਕਣ ਦੀ ਵੀ ਲੋੜ ਨਹੀਂ, ਪ੍ਰਡਿਸੁਰ ਨੇ ਮੋਟਾ ਬੰਦਾ ਬਹੁਤ ਘੈਟ ਚੁੱਕਿਆ

  • @LovepreetSingh-mf7iv
    @LovepreetSingh-mf7iv 3 роки тому +4

    ਮੋਟਰਸਾਈਕਲ ਆਪ ਚੱਲਾਉਦੀ ਆ 🤣😂😂😅😅🤣😂

  • @Gur.604
    @Gur.604 4 роки тому +53

    ਕੋਟਦੁਨੇ ਆਲੇ ਸੰਤਾਂ ਦੀ ਜੈ 🥃

  • @Bathinda_Army_Pipe_Band
    @Bathinda_Army_Pipe_Band 4 роки тому +46

    ਅੱਜ ਦੀ ਸੱਚਾਈ ਆ। ਸੱਸਾ ਘਰ ਨੀ ਵਸਣ ਦਿੰਦਿਆ।ਬਿਲਕੁਲ ਸਹੀ ਜਾ ਰਹੇ ਹੋ ਵੀਰ।ਬਹੁਤ ਵਧਿਆ।

  • @peacemaker5490
    @peacemaker5490 4 роки тому +6

    ਮਾਤਾ ਦੀ ਐਕਟਿੰਗ ਸਿਰਾ

  • @sahilpreet9092
    @sahilpreet9092 4 роки тому +9

    chacha wow love you siraaaaa 😘😍🤩😎💪💪💪👌👌👌👌

  • @parminderbrar6802
    @parminderbrar6802 4 роки тому +27

    ਮਾਜੀ ਮੋਟਰਸਾਇਕਲ ਤੇ 🤣🤣🤣🤣🤣

  • @USARecords
    @USARecords 4 роки тому +25

    ਘੋਲ ਤਾਂ ਲੱਸੀ ਚ 🔥🔥🔥🔥🔥

  • @sukhmansanghavlogs6617
    @sukhmansanghavlogs6617 4 роки тому +20

    ਬਹੁਤ ਤਕੜੀ ਸਕੀਮ ਲਾਈ ਆ ਬਾਈ ਮੰਨ ਗਏ ਤੈਨੂੰ ਤੇ ਮੋਟੀ ਵੀ ਮੰਨ ਗਈ ਪਰ ਲੱਸੀ ਤਾਂ ਪੀ ਲੈਂਦੀ ਮੋਟੀਏ 🤣🤣🤣🤣🤣

  • @lovely22881
    @lovely22881 4 роки тому +360

    ਬਾਕੀ ਸਭ ਠੀਕ ਆ ਪਰ ਰੋਟੀ ਨਾ ਸੁੱਟਿਆ ਕਰੋ ਬਾਈ

  • @sukhmansanghavlogs6617
    @sukhmansanghavlogs6617 4 роки тому +54

    ਮੋਟੋ ਨੇ ਆਉਦੀ ਨੇ ਪੂਰੀ ਦਹਿਸ਼ਤ ਪਾ ਦਿੱਤੀ ਤੇ ਇਕ ਆਈ ਵੀ ਮੋਟਰਸਾਈਕਲ ਤੇ ਬੰਦੇ ਨੂੰ ਮਗਰ ਬਿਠਾ ਕੇ

  • @kuldeepsingh-de9em
    @kuldeepsingh-de9em 4 роки тому +19

    Motoo di entry ta jmma sirra hi c

  • @bobbygill7832
    @bobbygill7832 4 роки тому +10

    Producer dxx siraaa team full respect bai ji chacha wow team nu v love you a

  • @parminderbrar6802
    @parminderbrar6802 4 роки тому +19

    Maa motorcycle ty wow haaa🤣🤣🤣