Gunkari Shadaa ।। Latest punjabi comedy video।। Latest punjabi video ।।

Поділитися
Вставка
  • Опубліковано 15 лип 2019
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    Dharnat Jhinjer
    Babaldeep Singh jhinjer
    Harjinder singh (Lala)
    Amrit Gill
    Amandeep Kaur Dhillon
    Manpreet Kaur
    Directed by Babaldeep Jhinjer
    writer Dharnat jhinjer
    song cardit
    Harbajan maan
    / vdpzr6jom
    #desimastipindawale #dharnatjhinjer
    #hamirgarh
  • Розваги

КОМЕНТАРІ • 1,8 тис.

  • @basramufliswriter1751
    @basramufliswriter1751 3 роки тому +5

    ਬਹੁਤ ਵਧੀਆ ਜੀ ਜਿਊਦੇ ਜਾਗਦੇ ਰਹੋ

  • @vehlejanta5036
    @vehlejanta5036 5 років тому +3

    ਧਰਨਾਟ ਵੀਰ ਜੀ ਆਹ ਦੇਖ ਕੇ ਫੁੱਲ ਨਜ਼ਾਰੇ ਆਉਂਦੇ ਹਨ ਬਹੁਤ ਵੱਦੀਆ ਲੱਗਾ ਧੰਨਵਾਦ ਕਰਦੇ ਹਾ

  • @jassihundaljassi2792
    @jassihundaljassi2792 4 роки тому

    😃😃😃😃😃😃😃😃 22 ਅੱਤ ਕਰਾ ਤੀ 😆😆😆😆😆😆😆

  • @surjitsinghsurjitsingh3934
    @surjitsinghsurjitsingh3934 8 місяців тому +1

    ਸਿਰਾ ਕਰਵਾਇਆ ਹੋਇਆ ਵੀਰ, ,🤣🤣👌👌👌👌😂😂

  • @keepsidhu8642
    @keepsidhu8642 5 років тому +7

    ਦਿਉਰ ਨੂੰ ਖੁਆਵੇਂ ਚੂਰੀਆਂ, ਸੱਪ ਲੜਦਾ ਜੇਠ ਦੇ ਵਾਰੀ, 👌👌👌👌👌👌👍👍👍

  • @rumyjattighaint836
    @rumyjattighaint836 4 роки тому +8

    Hahahah hahaha hu hu na kar ..nal.chal sarpncha😂😁😁😂😂

  • @gdhindsa2156
    @gdhindsa2156 3 роки тому +2

    Baai tera koi tod ni hahahahah

  • @Karnailsingh-3360
    @Karnailsingh-3360 5 років тому +2

    ਦਿਨੋ ਦਿਨ ਤਰੱਕੀ ਚ ਐ।। ਸਿਰਾ ਲਾਤੀ ਭਰਾਵਾ😍😍😍😍

  • @bakshishsinghjuj9950
    @bakshishsinghjuj9950 5 років тому +6

    ਹੁਣ ਤੱਕ ਦੀ ਸਭ ਤੋਂ ਬੈਸਟ ਐਂਡ ਨੰਬਰ 1 ਵੀਡੀਉ you tube oper

  • @kulwinderkaurkulwinder6624
    @kulwinderkaurkulwinder6624 3 роки тому +3

    Veer g bahut sohni aa video 😂😂😂😂😂😂😂 Last seen yada vadiya c

  • @user-bq2kp3bp7h
    @user-bq2kp3bp7h 2 місяці тому +1

    ਅਮਨ ਭੈਣ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ😊😊

  • @tejwindersinghkamboj9042
    @tejwindersinghkamboj9042 3 місяці тому +2

    Nice video 👌👌👌👌👌👌🌻

  • @jd.bjagdeep8905
    @jd.bjagdeep8905 5 років тому +4

    Video te 22 sodi bot sohni aa. 22 darnat tu vakh hon di gal te raaji kive hogeya. tu ena super mind banda .koi saqeem lake ghar jod ke dakhade. Ho sakda teri chalaaki aune wali pidi nu tutan to bachale. O 22 bachalo tutde gharan nu. Sonu pun lagu. Love u all team. 🙏

  • @amandeepatwal6977
    @amandeepatwal6977 3 роки тому +3

    "Tambi"😂😂😂Dharnat bhai Great aa

  • @pinderbhullar7914
    @pinderbhullar7914 5 років тому +1

    dharnat no 1 hero

  • @shivjassar
    @shivjassar 5 років тому +1

    ਇਹ ਹੁਣ ਤਕ ਦੀ ਸਭ ਤੋਂ ਵਧੀਆ ਵੀਡੀਉ ਤੇ ਐਤਕੀ ਬੁੜੀ ਦੀ ਐਕਟਿੰਗ ਸਭ ਤੋਂ ਸਿਰਰਾ ਸੀ

  • @avtarchattha7367
    @avtarchattha7367 5 років тому +3

    Wadia gall baat puri aa all team congratulations

  • @sukhrajsran890
    @sukhrajsran890 5 років тому +8

    ਵੀਰ ਬਹੁਤ ਵਧੀਆ ਹੈ ਵੀਰ ਜੀ ਤਹਾਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖਣ

    • @user-xg9nx8pk7s
      @user-xg9nx8pk7s 4 роки тому

      ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁੱਸ ਰੱਖੇ 🙏🙏🙏

  • @jashansingh7694
    @jashansingh7694 3 роки тому +1

    Att bro

  • @kulwinderkhalsa7857
    @kulwinderkhalsa7857 5 років тому

    ਓਹ ਪਾ ਬਡੀ ਨੇ ਚੋਥਾ ਗੇਹਰ 😃😃😂 ਧਰਨੱਟ ਬਈ ਤੂੰ ਤਾਂ ਜਮਾਂ ਈ ਸਿਰਾ ਕਰੂਦਾ ਬਈ

  • @punjabilive8461
    @punjabilive8461 5 років тому +3

    ਬਾਹ ਕਮਾਲ ਵੀਡੀਓ ਬਹੁਤ ਵਧੀਅਾ ਵੀਡੀਓ ਹਰ ਘਰ ਦੀ ਸਚਾੲੀ ਬਿਅਾਨ ਕਰਤੀ ਰੱਬ ਵਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਤਰੱਕੀਅਾ ਬਖ਼ਸੇ

  • @lovietv1681
    @lovietv1681 5 років тому +10

    ਆ ਵੀਡੀਓ ਚ ਤਾਂ ਅੱਤ ਹੀ ਕਰਾ ਤੀ....👌
    ਪੂਰੀ ਘੈਂਟ ਸੀ....👍

  • @prabhjotkhalsa7038
    @prabhjotkhalsa7038 3 роки тому

    ਬਹੁਤ ਸੋਹਣਾ ਮੈਸੇਜ ਦਿੱਤਾ ਵੀਰੋ

  • @kulwindersingh967
    @kulwindersingh967 5 років тому +1

    Pure punjabi character ਸਿਰਾ ਬਾਈ

  • @jottdhillondhillon325
    @jottdhillondhillon325 5 років тому +5

    Bht sohni vedio y india di yad dwa ti asi abroad ch ha but aj har ghr di story dikha diti love u all team gud job

  • @JagdishSingh-xp4zb
    @JagdishSingh-xp4zb 5 років тому +9

    Bhaji har ghar ch eh he kuch hunda
    It's true
    God bless you

  • @jaswantkaur9875
    @jaswantkaur9875 2 роки тому

    ਧਰਨਾਟ ਵੀਰੇ ਜੁਤੀਆਂ ਤੇਰੀਆਂ ਇਹ ਤਾਂ ਚਕ ਕੇ ਮਾਰਦੀਆਂ ੳਹ ਕਹਿੰਦੀਆਂ ਸਾਡੇ ਸਿਰ ਚਕਿੳ ਨੀਂ ਮਾਰਦਾ ਬਹੁਤ ਬਹੁਤ ਧੰਨਵਾਦ ਵੀਡੀਓ ਵਿਖਾਉਣ ਦਾ

  • @karmjitrai146
    @karmjitrai146 3 роки тому

    ਬਹੁਤ ਸੋਹਣੀ ਵੀਡੀਉ dharnat ਵੀਰ ਤੇਰੀ ਐਕਟਿੰਗ ਜਮਾ ਸਿਰਾ

  • @parmaman7625
    @parmaman7625 4 роки тому +6

    Soo Nic video and fun 😂😂😂🤣🤣🤣

  • @CRAZYSOHI
    @CRAZYSOHI 5 років тому +13

    ਬਹੁਤ ਵਧੀਆ ਵੀਰੋ ਸਟੋਰੀ ਲਾਇਨ
    #crazysohi ਚੈੱਕ

  • @harvindersingh1698
    @harvindersingh1698 4 роки тому

    Time pass kr la
    Pani nalke te ja jhulsa
    Very Nice video

  • @GurjeetSingh-eh2cg
    @GurjeetSingh-eh2cg 5 років тому

    ਬਹੁਤ ਵਧੀਆ ਜੀ

  • @bakshishsinghjuj9950
    @bakshishsinghjuj9950 5 років тому +80

    ਮੇਰੇ ਵਲੋਂ ਦੇਸੀ ਮਸਤੀ ਪਿੰਡਾ ਵਾਲੇ ਦੀ ਪੂਰੀ ਟੀਮ ਨੂੰ ਬੁਹਤ ਬੁਹਤ ਮੁਬਾਰਕ ਹੋਵੇ

    • @SandhuArmPower
      @SandhuArmPower 5 років тому +4

      Love u veero

    • @JasbirSingh-tn9uc
      @JasbirSingh-tn9uc 5 років тому +3

      @@SandhuArmPower love u sari teem nu

    • @DilbagSingh-hm6vv
      @DilbagSingh-hm6vv 9 місяців тому

      ​@@SandhuArmPower😂❤❤😊❤ we😊😊 13:51 😊😊

    • @pinder_5911_
      @pinder_5911_ 8 місяців тому

      ​@@SandhuArmPower😊

    • @sukhpalkaur7008
      @sukhpalkaur7008 2 місяці тому

      @@SandhuArmPowerweqFq ex a red birthday jllpppppoppppppppp😅opppppppppppppllppppppoo😅

  • @manny813
    @manny813 5 років тому +43

    0:45 dharnat da dance 🤣🤣

  • @sunnygulati3768
    @sunnygulati3768 2 роки тому

    Had he gar da gee bul gye ne hahahahaha

  • @user-mg5xi6up2w
    @user-mg5xi6up2w 2 місяці тому

    ਬਹੁਤ ਵਧੀਆ ਵੀਡੀਓ ਬਣਾਈ ਹੈ 🙏🙏🙏🙏🙏🙏👍👍👍👍👍❤❤❤❤

  • @indiatv4061
    @indiatv4061 5 років тому +8

    Chal mna time pass a😁😁😁

  • @baljitsingh8158
    @baljitsingh8158 5 років тому +3

    Very good play every. One woo little hard work. Good luck

  • @malkagill5498
    @malkagill5498 5 років тому

    ਬਹੁਤ ਸੋਹਣੀ ਕਹਾਣੀ ਹੈ,ਬਾਈ ਜੀ ਘਰ ਘਰ ਰੋਟੀ ਵੇਲ਼ਾ ਹੈ ਜੋ ਤੁਸੀਂ िਦਖਾਇਅਾ ਹੈ,ਇॅਕ ਦਮ ਸॅਚ ਹੈ

  • @hnoeysingh1965
    @hnoeysingh1965 3 роки тому

    ਬਹੁਤ ਘੈਂਟ ਹੈ ਵੀਡੀਓ ਵੀਰ ਜੀ 🙏🙏

  • @sukhwinderdhaliwal9135
    @sukhwinderdhaliwal9135 4 роки тому +3

    Love veer

  • @deepratoldeep7362
    @deepratoldeep7362 5 років тому +25

    Kaint video bro god bless to all your team Member love you

  • @bickysingh6414
    @bickysingh6414 4 роки тому

    ਬਹੁਤ ਵਧਿਅਾ ਜੀ

  • @jagtarjass2980
    @jagtarjass2980 4 роки тому

    ਸਹੀ ਗੱਲ ਆ ਬਾੲੀ
    Very nyccc👌👌👌tt

  • @ManpreetKaur-zu1jo
    @ManpreetKaur-zu1jo 5 років тому +22

    👌👌love u all team god bless u

  • @rajdeepbrar7832
    @rajdeepbrar7832 5 років тому +3

    Wow no words Ver awesome

  • @gurtejsinghsingh8242
    @gurtejsinghsingh8242 2 роки тому

    ਬਹੁਤ ਵਧੀਆ ਵੀਡੀਓ ਐ ਵੀਰ👌👌👌

  • @gurpiarsingh2360
    @gurpiarsingh2360 5 років тому +1

    Att

  • @HarinderSingh-vm4nz
    @HarinderSingh-vm4nz 5 років тому +5

    Sira video

  • @HarinderSingh-vm4nz
    @HarinderSingh-vm4nz 5 років тому +6

    Sira video aa veere

  • @parmjeetkaur7951
    @parmjeetkaur7951 5 років тому

    🤣🤣haya Raba mera hasa ne rokda🤣🤣🤣

  • @GaganSingh-zg6vi
    @GaganSingh-zg6vi 4 роки тому +2

    Grnaaat singhaa bhott att krona bai tu luv u aa bro train brr k

  • @ravinderdhillonnawapind2857
    @ravinderdhillonnawapind2857 5 років тому +3

    Siraaa👌👌👌👌

  • @sukhvirdhillon7099
    @sukhvirdhillon7099 5 років тому +3

    ਬਹੁਤ ਬਹੁਤ ਹੀ ਵਧੀਆ ਵੀਡਿਓ good luck

  • @Dg_Godzilla
    @Dg_Godzilla 3 роки тому

    Bohat vadiya video te bohat sohni acting or bohat vadiya story

  • @balbirkaur7590
    @balbirkaur7590 2 роки тому

    Bhut sohni video kmal hi karda tharnat sare hi bhut sohna kam karde a eho jina video bnade riha kro love you sari teem nu ❤️❤️

  • @godlybanana2756
    @godlybanana2756 5 років тому +3

    ਬਾਈ ਜੀ ਘਰ ਘਰ ਦੀ ਕਹਾਣੀ ਹੈ ਬਿਲਕੁੱਲ ਸੱਚੀ ਵੱਟ ਕੱਢਕੇ ਵੀਡੀਓ ਬਣਾਕੇ ਪੂਰੀ ਵਧੀਆ ਹੈ👍👌👌👌

  • @ranjeetaulakh8101
    @ranjeetaulakh8101 5 років тому +5

    Wa bai sira lata

  • @gurpreetgrewal1668
    @gurpreetgrewal1668 5 років тому

    ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ

  • @deepdeep7555
    @deepdeep7555 2 роки тому +2

    Nice video👌👌👌

  • @abhisidhu7438
    @abhisidhu7438 5 років тому +6

    Siraa la dita y love uuu all darnaat y love uu wla sra 😘😘

  • @jsamra2075
    @jsamra2075 5 років тому +5

    Veer Ji all teams good work ❤️❤️

  • @spgagan7446
    @spgagan7446 4 роки тому

    Shi gal a her ghr kahani a sirra veero

  • @AmanDeep-pv4qx
    @AmanDeep-pv4qx 4 роки тому

    rab tonu brawa bhota bhota dwe love u aa tharnat bro

  • @desipenduvirsa
    @desipenduvirsa 5 років тому +108

    ਛੋਟੇ ਛੋਟੇ ਭਾਈਆਂ ਦਾ ਪਿਆਰ ਕਿੰਨਾਂ ਹੂੰਦਾ ਵੱਡੇ ਹੋਕੇ ਕਾਹਤੋਂ ਬਣਦੇ ਸਰੀਕ ਮੇਰੀ ਮਾਂ ! ਬਹੂਤ ਵਧੀਆ ਵਿਡੀਓ ਬਣਾਈ ਐ ਵਾਈ ਜੀ ਸਦਾ ਚੜਦੀ ਕਲਾ ਚ ਰਹੋ

  • @user-rm8mk6je5j
    @user-rm8mk6je5j 5 років тому +4

    300k ho gaye mubkra desi Masti pinda valeo nice video dhrnat y full sport dabbi rakho kmm

  • @jabarjung6183
    @jabarjung6183 3 роки тому

    vvv nice video masses in the video is so greatest ...Dharnat is so greatest acter. ..

  • @rbrar3859
    @rbrar3859 4 роки тому

    ਬਹੁਤ ਵਧੀਆ ਲੱਗਿਆ ਜੀ

  • @bhuchoproductions5830
    @bhuchoproductions5830 5 років тому +8

    Y ghaint aa .

  • @mikaakkuwalia2250
    @mikaakkuwalia2250 5 років тому +5

    ਅੱਜ ਕੱਲ੍ਹ ਦੇ ਸਰਪੰਚ ਤਾ ਲੜਾਈ ਖਤਮ ਕਰਨ ਵਾਲੇ ਘੱਟ ਤੇ ਲੜਾਈ ਝਗੜਾ ਵਧਾਉਣ ਵਾਲੇ ਵੱਧ ਨੇ ਇਦਾ ਦਾ ਚੰਗਾ ਸਰਪੰਚ ਕਿੱਥੋਂ ਮਿਲੋ ਵੀਰੇ

  • @ariansandhu6292
    @ariansandhu6292 4 роки тому +1

    Good dharnat saab

  • @skaur6231
    @skaur6231 4 роки тому +5

    super 👌👌

  • @automated0
    @automated0 4 роки тому +3

    Acting, direction, camera, script sab kuchh bahut vadiya👌🏻👌🏻👌🏻

  • @varindersingh9938
    @varindersingh9938 2 роки тому

    Bai ji video bohat vadiya ji sach hi keha hundi Veera nal sardari good video

  • @balrajbali9831
    @balrajbali9831 5 років тому

    ਯਾਰ ਤੂੰ ਬੰਦਾ ਬਹੁਤ ਵਧੀਆ ਬਾਈ ਤੇਰੀ ਐਕਟਿੰਗ ਅੱਤ ਧਰਨਾਟ ਬਾਈ

  • @harminderbagri2481
    @harminderbagri2481 5 років тому +7

    Taur naal shda siraaa la ta

  • @harpreetbatth5251
    @harpreetbatth5251 5 років тому +9

    ਬਹੁਤ ਵਧੀਆ ਵੀਡੀਓ
    ਅਕਸਰ ਹੀ ਜਦ ਪਿਤਾ ਜੀ ਨੂੰ ਧਰਨਾਦ ਅਤੇ ਹਰਮਨ y ਦੋਨਾਂ ਦੀਆ ਵੀਡੀਓ ਦੇਖਦਿਆ ਵੇਖਦਾ ਤਾ ਉਹਨਾਂ ਦੇ ਮੂੰਹ ਤੇ ਜੋ ਖੁਸ਼ੀ ਆਉਦੀ ਆ ਉਹ ਵਰਨਣਯੋਗ ਨਹੀਂ ।ਜਿਉਂਦੇ ਰਹਿਓ ਵੀਰੋ
    ਦਿੱਲੋ ਪਿਆਰ ਤੁਹਾਨੂੰ ।। .💓💓

  • @rughveergedar3659
    @rughveergedar3659 4 роки тому

    Kya baataa veer Ji chha ge

  • @kuldeepkamal4936
    @kuldeepkamal4936 3 роки тому +2

    ਬਹੁਤ ਵਧੀਆ ਵੀਡਿਓ ਹੈ ਧਰਨਾਟ ਵੀਰ ਜੀ ਇਸ ਵੀਡਿਓ ਦਾ ਅਗਲਾ ਭਾਗ ਵੀ ਬਣਾਉ ਧਰਨਾਟ ਵੀਰ ਜੀ

  • @chandergupta4184
    @chandergupta4184 5 років тому +10

    Joint family is the best family. Wish u be happy

  • @narvailgill7712
    @narvailgill7712 5 років тому +7

    Puri atttt video bai all team good work God bless you always be happy

  • @user-rg4jk2sj5m
    @user-rg4jk2sj5m 5 років тому +1

    ਸਹੀ ਗੱਲ ਹੈ ਧਰਨਾਟ ਬਾਈ🙏

  • @santoshkumar5215
    @santoshkumar5215 5 років тому

    Balle balle Dharnat Singh
    Very good 👍

  • @rockymentel7592
    @rockymentel7592 5 років тому +32

    3 ਲੱਖ ਸਬਸਕਰਾਈਬਰ ਹੋ ਗੇ ਬਸ ਹੁਣ ਵਾਹਿਗੁਰੂ ਟੀਮ ਨੂੰ ਇੱਕ ਰੱਖੇ

  • @harneksingh3344
    @harneksingh3344 5 років тому +6

    Haha 😂 😂 😂 nice

  • @dakupurajatt7592
    @dakupurajatt7592 5 років тому +2

    🙏🙏Ghaint Jatta...ftte chke pye no tension....👌👌👌👌👌

  • @dhanjeetsharnasharma7613
    @dhanjeetsharnasharma7613 4 роки тому

    ਬਹੁਤ ਵਧੀਆ ਆ ਵਾਈ

  • @jassighumaan8625
    @jassighumaan8625 5 років тому +4

    ਧਰਨਾਟ ਵਾਲਾ ਕਾਇਮ ਆਰਟਿਸਟਸਾਂ ਯਾਰ ਤੂੰ।ਬਹੁਤ ਛੇਤੀ ਫਿਲਮਾ ਚ ਜਾਵੇਗਾ ਵੱਡੇ ਪਰਦੇ ਤੇ

  • @nimansidhu5664
    @nimansidhu5664 5 років тому +3

    Verry nice g 👍👍👍👍👌

  • @harjinderbhullar5555
    @harjinderbhullar5555 5 років тому

    ਧਰਨਾਟ ਲੜਾੲੀ ਘੈਂਟ ਲੱਗੀ

  • @sstoosa7536
    @sstoosa7536 5 років тому

    ਬਹੁਤ ਵਧੀਅਾ

  • @furqanahmad4772
    @furqanahmad4772 5 років тому +3

    Great o tusi veer gggg

  • @deepmechanicalraman3669
    @deepmechanicalraman3669 5 років тому +7

    Siraaaaaaa yyy

  • @SohanSingh-dh9wz
    @SohanSingh-dh9wz 3 роки тому

    Bhot e vdia ji😀😀

  • @jasveerkaur8572
    @jasveerkaur8572 Рік тому

    ਬਹੁਤ ਵਧੀਆ ਲੱਗੀ ਆ

  • @harbanskular8127
    @harbanskular8127 4 роки тому +13

    Best acting of Dharnad Singh,

  • @j.sdhindsasinghsardar523
    @j.sdhindsasinghsardar523 5 років тому +4

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ। ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ। ਇਸ ਪਾਟ 2 ਵੀ ਜ਼ਰੂਰ ਬਣਾਉ।

  • @nanakdhiman
    @nanakdhiman 5 років тому +1

    Video dekh ke ta y nzara hi aa gya 🤣🤣🤣🤣
    Raab sodi team nu hamesha trakkia baksha #wmk

  • @GAMING_TIPS77
    @GAMING_TIPS77 3 роки тому

    Bhut vdiya darnat vera

  • @HarinderSingh-vm4nz
    @HarinderSingh-vm4nz 5 років тому +4

    Nyc bro