1985 ਮੋਰ ਉਡੀਕਦੇ ਬੱਦਲਾਂ ਨੂੰ Jaswinder Choprha Bibi Chanda Full EP Record VinylRip ( STE 004)

Поділитися
Вставка
  • Опубліковано 7 вер 2024
  • Label:Sonotone (3) - STE-004 Sonotone
    Format:Vinyl, 7", 45 RPM, EP
    Country:India
    Released:1985
    ਦਿਸੇ ਨਾ ਮੈਨੂੰ ਖ਼ੈਰ
    🖋️ ਰਾਮਦਾਸ ਮੀਤ
    ਹਾਣਨ ਡੀਕੇ ਹਾਣੀ ਨੂੰ
    🖋️ ਜਰਨੈਲ ਜੈਲਾ
    ਦਰਾਂ ਮੂਹਰੇ ਬੁੱਕਦਾ
    🖋️ ਬਿੱਲੂ ਝਨੇਰ ਆਲ਼ਾ
    ਤੇਰੇ ਹਾਣ ਦੀ ਗੱਭਰੂਆ
    🖊️ ਗਿੱਲ ਨੱਥੋਹੇੜੀ
    Jaswinder Choprha Bibi Chanda Full Album VinylRip
    Music By Charanjit Ahuja
    Dise Na Mainu Khair
    🖋️ Ramdas Meet
    Hanań Deeke Hani Noon
    🖋️ Jarnail Jaila
    Dara Moohre Bukkda
    🖋️ Billu Jhaner Wala
    Tere Haan di Gabhrua
    🖊️ Jagga Gill Nathoherhiwala
    Jaswinderchopra #BibiChanda
    #MohdSadiq #kuldeepmanak #kartarramla #didarsandhu #chamkila #narinderbiba #surindershinda #1234567890 #fullalbum #PunjabiVinyl #VinylRip
    #oldisgold #oldpunjabisongs #oldisgoldsongs
    #avtarchamak #Satnamsagar

КОМЕНТАРІ • 23

  • @zulfkarali7188
    @zulfkarali7188 2 місяці тому

    Bahut vadia geet ji

  • @user-hf9cd6bj4u
    @user-hf9cd6bj4u 4 місяці тому +1

    ਬਹੁਤ ਵਧੀਆ ਜੀ

  • @sidhurureke
    @sidhurureke 4 місяці тому +1

    ਬਹੁਤ ਵਧੀਆ ਗੀਤ ਬਾਈ ਜੀ❤❤❤❤❤

    • @PML00024
      @PML00024  4 місяці тому +1

      ਬਹੁਤ ਸ਼ੁਕਰੀਆ ਸਰਦਾਰ ਸ਼ਵਿੰਦਰ ਸਿੰਘ ਸਿੱਧੂ ਰੂੜਕੇ ਵਾਲ਼ਾ ਜੀ। ।
      ਤੁਸੀਂ ਹਰੇਕ ਪ੍ਰਣਾਲੀ (ਚੈੱਨਲ) ਜੋ ਪੁਰਾਣੇ ਗੀਤ ਚੜ੍ਹਾਉਂਦਾ ਉਸ ਤੇ ਟਿੱਪਣੀ ਕਰਦੇ ਹੋ। ਤੁਸੀਂ ਜਿੰਨ੍ਹੀ ਤਰਜ਼ੀਹ ਦਿੰਦੇ ਹੋ ਇੰਨ੍ਹਾਂ ਕੋਈ ਵੀ ਨਹੀਂ ਕਰ ਸਕਦਾ।। ਤੁਹਾਡਾ ਟਿੱਪਣੀ ਬਹੁਤ ਉਤਸ਼ਾਹਿਤ ਕਰਦੀ ਐ। ਜਿਉਂਦਾ ਵੱਸਦਾ ਰਹਿ ਸਰਦਾਰਾ।।
      ਪ੍ਰਮਾਤਮਾ ਤੰਦਰੁਸਤੀ ਬਖ਼ਸ਼ਣ 🙏🏿🙏🏿🙏🏿🙏🏿🙏🏿🙏🏿🙏🏿

  • @Randhir-xg5zm
    @Randhir-xg5zm 7 днів тому

  • @bholasingh2919
    @bholasingh2919 4 місяці тому +1

    ਸੱਦੋਪੁਰ ਮੇਰੀ ਭੈਣ ਹੈ ਜੀ ਅਸੀ ਵੀ ਜੀ ਸੱਦੋਪੁਰ ਪੂਰਨਮਾਸ਼ੀ ਤੇ ਜਾਂਦੇ ਹਾਂ ਪਿੰਡ ਨੱਥੋਹੇੜੀ ਹੈ ਜੀ

  • @user-tg3bq8pg3v
    @user-tg3bq8pg3v 4 місяці тому

    Nice

  • @PML00024
    @PML00024  4 місяці тому

    ੧੫ ਅਪ੍ਰੈਲ ੨੦੨੪
    15th April 2024

  • @trucktour1579
    @trucktour1579 4 місяці тому

    ❤❤❤❤❤❤

    • @PML00024
      @PML00024  4 місяці тому

      ua-cam.com/video/DRGb1o8qBTs/v-deo.html
      Trucker Songs

  • @bholasingh2919
    @bholasingh2919 4 місяці тому

    No send karna ji

    • @PML00024
      @PML00024  4 місяці тому

      ਕੀ ਭੇਜਣਾ ਜੀ

  • @NirmalSingh-bz3si
    @NirmalSingh-bz3si 4 місяці тому +1

    ਇਹ ਜਸਵਿੰਦਰ ਸਿੰਘ ਚੋਪੜਾ ਜੀ ਅੱਖਾਂ ਤੋਂ ਬਲਾਈਂਡ ਸੀ ਪਰ ਅਜੇ ਤੱਕ ਮੈਂ ਇਹਨਾ ਜਿਡਾ ਕੋਈ ਸੰਗੀਤਕਾਰ ਨਹੀ ਦੇਖਿਆ??ਇਹ ਮਾਲਵਾ ਨਾਟਕ ਕਲਾ ਕੇਂਦਰ ਸ਼ੰਕਰ ਦੇ ਵਿੱਚ ਗਾਉਦੇ ਵੀ ਹੁੰਦੇ ਸੀ ਹਰਮੋਨੀਅਮ ਵੀ ਪਲੇ ਕਰਦੇ ਹੁੰਦੇ ਸੀ ??ਜਦੋਂ ਟਿਕੀ ਰਾਤ ਵਿੱਚ ਚੋਪੜਾ ਸਾਹਿਬ ਗਾਉਦੇ ਸੀ ਅਸਮਾਨ ਵੀ ਸੁਣਦਾ ਹੁੰਦਾ ਸੀ ਇਨਾ ਨੂੰ ??ਜਦੋਂ ਦਰਸ਼ਨ ਸਿੰਘ ਸ਼ੌਕੀ ਹੋਰੀ ਡਰਾਮੇ ਕਰਦੇ ਸੀ ??ਸਭ ਤੋਂ ਖਾਸ ਗੱਲ ਇਹ ਕਿ ਮੇਰੇ ਨਾਨਕੇ ਮਲੇਰਕੋਟਲਾ ਨੇੜੇ ਸੱਦੋਪੁਰ ਸੀ। ?ਜਿਥੇ ਇਕ ਡੇਰੇ ਵਿੱਚ ਇਹ ਕੀਰਤਨ ਕਰਦੇ ਸੀ ??ਮੈ ਛੋਟਾ ਹੁੰਦਾ ਮਿਲਿਆ ਹੋਇਆ ਇਨਾ ਨੂੰ ??ਬਹੁਤ ਵੱਡੇ ਕਲਾਕਾਰ ਸੀ ??ਅੱਜ ਕੱਲ੍ਹ ਤਾਂ ਹੋਰ ਕੁੱਝ ਆ ??ਸਸਅ

    • @user-pj2od5tq1n
      @user-pj2od5tq1n 4 місяці тому

      ਕਮਾਲ ਦੀ ਜਾਣਕਾਰੀ ਹੈ। ਸਾਡੇ ਪੰਜਾਬੀ ਲਿਖਦੇ ਨਹੀਂ। ਹਰੇਕ ਨੂੰ ਪੁਰਾਣੇ ਕਲਾਕਾਰਾਂ ਦੀ ਸਿਫਤ ਕਰਨੀ ਚਾਹੀਦੀ ਹੈ

    • @PML00024
      @PML00024  4 місяці тому

      ਬਹੁਤ ਸ਼ੁਕਰੀਆ ਸਰਦਾਰ ਨਿਰਮਲ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

    • @bholasingh2919
      @bholasingh2919 28 днів тому

      ਆਪਣਾ ਕਿਹੜਾ ਪਿੰਡ ਹੈ ਜੀ

  • @bholasingh2919
    @bholasingh2919 4 місяці тому

    ਜਰਨੈਲ ਸਿੰਘ ਦਾ ਕਿਹੜਾ ਪਿੰਡ ਹੈ ਜੀ

    • @PML00024
      @PML00024  4 місяці тому

      ਜਰਨੈਲ ਜੈਲਾ ਦਾ ਪਿੰਡ ਨਹੀਂ ਪਤਾ
      ਪਰ ਸ਼ਬਦ ਕਿੱਥੋਂ ਆਇਆ ਇਹ ਦੱਸ ਸਕਦਾ
      ਫ਼ੌਜ ਚ General ਸਭ ਤੋਂ ਵੱਡਾ ਅਫ਼ਸਰ ਹੁੰਦਾ
      Colonel ਵੀ ਅਫ਼ਸਰ
      General ਤੋਂ ਜਰਨੈਲ
      Conoral ਤੋਂ ਕਰਨੈਲ
      ਜਿਵੇ ਅਮਰੀਕਾ ਤੋਂ ਅਮਰੀਕ ਸਿੰਘ ਆਇਆ

    • @bholasingh2919
      @bholasingh2919 4 місяці тому

      ਚੋਪੜਾ ਜੀ ਦਾ ਪਿੰਡ ਮੇਰੇ ਪਿੰਡ ਨੱਥੋਹੇੜੀ ਕੋਲ ਹੈ ਮਾਣਕਵਾਲ

    • @NirmalSingh-bz3si
      @NirmalSingh-bz3si 4 місяці тому

      ਮੇਰੇ ਨਾਨਕੇ ਸੱਦੋਪੁਰ ਰਹਿੰਦੇ ਸੀ ਅਤੇ ਉਥੇ ਹੀ ਕੀਰਤਨ ਕਰਦੇ ਸੀ ??ਬਹੁਤ ਵੱਡੇ ਗਵੱਈਏ ਸੀ ??ਬਹੁਤ ਬਹੁਤ ਵੱਡੇ ਹਰਮੋਨੀਅਮ ਮਾਸਟਰ ???ਸਾਤੀਂ ਬਖਸੇ ਉਨਾ ਦੀ ਰੂਹ ਨੂੰ??😢😢​@@bholasingh2919

  • @user-hf9cd6bj4u
    @user-hf9cd6bj4u 4 місяці тому

    ਬਹੁਤ ਵਧੀਆ ਜੀ

    • @PML00024
      @PML00024  4 місяці тому

      ਸ਼ੁਕਰੀਆ ਵੀਰ ਜੀ

    • @sukhdevsinghgill9319
      @sukhdevsinghgill9319 4 місяці тому

      ਪਿੰਡ ਮਾਣਕਵਾਲ ਸੀ ਚੋਪੜਾ ਜੀ ਦਾ ਨੇੜੇ ਜਾਤੀਵਾਲ