ਸਾਡਾ MLA ਚੋਰਾਂ ਨਾਲ ਰਲਿਆ ਲੋਕ ਕਹਿੰਦੇ ਫੱਟੀ ਪੋਚਾਂਗੇ ਐਤਕੀ ਇਹਦੀ ਭਗਵੰਤ ਮਾਨ ਦੇ ਰੋਡ ਸ਼ੋਅ ਚ ਵਿਰੋਧ ਕਰਨ ਆਏ

Поділитися
Вставка
  • Опубліковано 21 тра 2024
  • #Rmbpunjabi #LokSabhaElections #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 46

  • @mpsingh8793
    @mpsingh8793 28 днів тому +13

    ਭੰਡ ਨੂੰ ਮੁੱਖ ਮੰਤਰੀ ਬਣਾ ਕੇ ਗਲਤੀ ਕੀਤੀ

  • @freefireprogamer9795
    @freefireprogamer9795 28 днів тому +8

    ਆਪ ਨੂੰ ਆਂਡੇ

  • @arshkour1458
    @arshkour1458 28 днів тому +11

    ਆਪ 0000000🏴🏴🏴🏴🏴🏴🏴🏴🏴

  • @freefireprogamer9795
    @freefireprogamer9795 28 днів тому +6

    ਭਡ ਮੁੱਖ ਮੰਤਰੀ

  • @sukhmindersalh4685
    @sukhmindersalh4685 28 днів тому +7

    App ooooooooooooo

  • @user-gq9wo9ds6q
    @user-gq9wo9ds6q 28 днів тому +6

    ਜਦੋਂ ਵੀਰੇ ਵੋਟਾਂ ਲੈਣੀਆਂ ਸੀਗੀਆਂ ਉਦੋਂ ਤਾਂ ਘਰ ਘਰ ਆਉਂਦੇ ਸੀਗੇ ਵੀ ਝਾੜੂ ਦੀ ਸਰਕਾਰ ਬਣ ਜਾਵੇ ਵੀਰੇ ਅਸੀਂ ਵੀ ਆਮ ਆਦਮੀ ਦੀ ਪਾਰਟੀ ਦੇ ਵਰਕਰ ਸੀ ਪਿਛਲੇ 10 ਸਾਲਾਂ ਤੋਂ ਹੁਣ ਸਾਡੇ ਵੀ ਨਾਭੇ ਦਾ ਐਮ ਐਲਏ ਇਨਾ ਕੁੱਤਾ ਨਾ ਹੁਣ ਤਾਂ ਝਾਕਦਾ ਵੀ ਨਹੀਂ ਵੀ ਤੁਸੀਂ ਹੈ ਕੌਣ ਹੋ ਵੀਰੇ ਬੋਟ ਪਾਇਓ ਨਾ ਸੀ ਅਸੀਂ ਨਹੀਂ ਪਾਉਂਦੇ ਵੀਰੇ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਆਪਾਂ ਤਾਂ ਮੋਦੀ ਸਰਕਾਰ ਲਾਉਣੀ ਹੈ ਆਪਾਂ ਨੂੰ ਝਾੜੂ ਨੂੰ ਵੋਟ ਬਾਕੀ ਫਿਰ ਬੇਨਤੀ ਹੈ ਸਾਰਿਆਂ ਨੂੰ ਕਾਂਗਰਸ ਨੂੰ ਸਮਰਥਨ ਕਰੋ

  • @darasingh3026
    @darasingh3026 28 днів тому +5

    ਇਸਵਾਰ ਝਾੜੂ ਦਾ ਤੀਲਾ ਤੀਲਾ ਕਰ ਦਿਉ

  • @gurnamsingh8058
    @gurnamsingh8058 28 днів тому +5

    ਸਰਕਾਰ ਤੋਂ ਦੁਖੀ ਲੋਕ ਗਰਮੀ ਵਿਚ ਸਚਾਈ ਦਸਣ ਲਈ ਇਕਠੇ ਹੋ ਕੇ ਆਪਣੇ ਦੁੱਖੜੇ ਸੁਣਾ ਰਹੇ ਹਨ ਪਰ ਦੂਸਰੇ ਪਾਸੇ ਵਾਲਿਆਂ ਨੂੰ ਪਤਾ ਨਹੀਂ ਕਿਹੜੇ ਲੱਡੂ ਮਿਲੇ ਹਨ ਕੇ ਭਰ ਗਰਮੀ ਵਿਚ ਸਰਕਾਰ ਦੇ ਸੋਹਲੇ ਗਾ ਰਹੇ ਹਨ, ਭਾਈ ਸਾਰੀਆਂ ਪਾਰਟੀਆਂ ਦਾ ਇਕੋ ਜਿਹਾ ਹੀ ਹਾਲ ਹੈ, ਐਤਕੀਂ ਚੰਗੇ ਅਜਾਦ ਉਮੀਦਵਾਰਾਂ ਨੂੰ ਜਾਂ ਨੋਟਾ ਨੂੰ ਵੋਟਾਂ ਪਾ ਕੇ ਰੋਸ ਜਾਹਰ ਕਰੋ।

  • @gurbhejsingh5703
    @gurbhejsingh5703 28 днів тому +4

    ਸ਼ਰਾਬੀ ਨੂੰ ਸ਼ਰਾਬ ਹੀ ਦੱਬ ਲੈਂਦੀ ਐ ਥੋੜਾਂ ਚਿਰ ਹੀ ਚੁਟਕਲੇ ਸੁਣਾ ਸਕਦੈ ਓਹ ਸੁਣ ਸੁਣ ਲੋਕ ਪਹਿਲਾਂ ਹੀ ਅੱਕੇ ਪਏ ਨੇ ਬਾਕੀ ਤਿਹਾੜ ਮਾਡਲ ਚੱਲ ਰਿਹੈ

  • @swarnsingh4787
    @swarnsingh4787 28 днів тому +7

    ਓ. ਬੇ ਰੋਜ਼ਗਾਰੀ ਬਾਰੇ ਕੋਈ ਬੋਲਦਾ ਹੀ ਨਹੀਂ

  • @user-fi3we6yc2u
    @user-fi3we6yc2u 28 днів тому +11

    Good veer

  • @jasbirjasbirsingh3272
    @jasbirjasbirsingh3272 28 днів тому +4

    Ena Nalo Akali Congrasi Change c,Fatti Poch dyo

  • @bahadursingh9718
    @bahadursingh9718 23 дні тому

    ਇੰਨ੍ਹਾਂ ਕੋਲੇ ਐਮ ਪੀ ਲਈ ਉਮੀਦਵਾਰ ਨਹੀਂ ਹਨ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਸੀਟਾਂ ਦੇਵਾਂਗੇ ਪਰ ਹੁਣ ਐਮ ਐਲ ਏ ਖੜ੍ਹੇ ਕਰਤੇ ਕੁੱਝ ਮੰਤਰੀ ਖੜ੍ਹੇ ਕੀਤੇ ਗਏ ਹਨ।ਆਮ ਘਰਾਂ ਦੇ ਮੁੰਡਿਆਂ ਕਿਥੇ ਸੀਟ ਦਿੱਤੀ ਹੈ ਧੰਨਵਾਦ

  • @lakhwinderdhillon2298
    @lakhwinderdhillon2298 28 днів тому +2

    ⚖️⚖️

  • @pammashah6361
    @pammashah6361 28 днів тому +1

    ਇੱਸ ਵਾਰ ਗਲਤੀ ਨਾ ਕਰੋ ਝਾੜੂ ਵੋਟਾਂ ਨਾ ਪਾਵੋ

  • @gurdwarashritibbisahibkasi5902
    @gurdwarashritibbisahibkasi5902 24 дні тому +1

    ਆਪਵੋਟ,ਨਾਹੀਜੀ

  • @user-gq9wo9ds6q
    @user-gq9wo9ds6q 28 днів тому +4

    ਵੀਰੇ ਜਦੋਂ ਪਹਿਲਾਂ ਸਰਕਾਰ ਬਣਦੀ ਸੀ ਉਦੋਂ ਪ੍ਰਸ਼ਾਸਨ ਨੂੰ ਲਾਉਂਦੇ ਵੀ ਆਮ ਲੋਕ ਸਾਨੂੰ ਵੋਟਾਂ ਨਾ ਪਾਉਣ ਜਿਹੜੇ ਭੈਣ ਚ** ਹੁਣ ਪ੍ਰਸ਼ਾਸਨ ਸਾਨੂੰ ਰੋਕਦਾ ਵੀ ਐਮਐਲਏ ਨੂੰ ਮਿਲਿਓ ਨਾ

  • @monupandhu2911
    @monupandhu2911 26 днів тому

    Very good bai

  • @jagroopsingh8198
    @jagroopsingh8198 28 днів тому +4

    App 0000000

  • @sonudhillon2436
    @sonudhillon2436 28 днів тому +4

    App 00000

  • @jatinderdeol6942
    @jatinderdeol6942 28 днів тому +2

    ਪੰਜਾਬ ਦੇ ਵਪਾਰੀਆਂ ਦਾ ਗੁੱਸਾ ਜਾਇਜ਼ ਹੈ। ਆਮ ਲੋਕਾਂ ਦੇ ਮੁੱਖ ਮੰਤਰੀ ਨੂੰ ਅੱਜ ਹਰ ਵਰਗ ਦੇ ਲੋਕਾਂ ਤੋਂ ਡਰ ਲੱਗਣ ਲੱਗ ਪਿਆ। ਬਠਿੰਡੇ ਵਾਲਿਓ ਇੱਕ ਮੋਕਾ ਲੱਖਾ ਸਿੰਘ ਸਿਧਾਣੇ ਨੂੰ ਦਿਓ।

  • @avtarsingh1141
    @avtarsingh1141 27 днів тому

    Eh hai asal Punjabi v good

  • @h.m.dhillon5690
    @h.m.dhillon5690 28 днів тому +2

    Horr pao vote ehna nu thonu eh c v assi hi bann ge MLA

  • @satinderkumar5956
    @satinderkumar5956 28 днів тому +1

    M l a sahab bahut ijat ho rahi hai

  • @devjosan458
    @devjosan458 28 днів тому +3

    Asi ta veer aap nu vote paa k khrab keeti bdi vaddi galti krli ehna nu vota pa k hin poch deo fatti ehna di very good

  • @HarpreetSingh-rq3db
    @HarpreetSingh-rq3db 28 днів тому +2

    No Justice No Vote... #JusticeForSidhuMooseWala

  • @user-fz1qw8ie5s
    @user-fz1qw8ie5s 23 дні тому

    ਸਭਨਾਂ ਸਰਕਾਰਾਂ ਦਾ ਬੇੜਾ ਬੈਠ ਗਿਆ ਪੰਜਾਬ ਵਿੱਚ ਹੁਣ ਕਤਲੇਆਮ ਹੋਵੇਗਾ ਲੋਕ ਵੀ ਪਰੇਸ਼ਾਨ ਸਰਕਾਰਾਂ ਤੋਂ ਕੁਦਰੱਤ ਵੀ ਪਰੇਸ਼ਾਨ ਲੋਕਾਂ ਤੋਂ ਨਾ ਕੋਈ ਧਰਮ ਨਾ ਇਮਾਨਸਭ।ਬੇਈਮਾਨ

  • @vickyhair5522
    @vickyhair5522 28 днів тому +2

    kado jaloas ana da maz do

  • @daljeetkaur9444
    @daljeetkaur9444 28 днів тому +5

    Aap party zeroooooooooooooooooooo

  • @PBwalegs
    @PBwalegs 28 днів тому +4

    Tusi lokan ne hi chambalke jitya c enanoo lelo swad hun

  • @bahadursingh9718
    @bahadursingh9718 23 дні тому

    ਭੰਡਾਂ ਨੂੰ ਭਜਾਓ ਪੰਜਾਬ ਬਚਾਓ ਇੰਨਾ ਕੋਲ ਤਾਂ ਚੁੱਟਕਲੇ ਤੇ ਸ਼ਾਇਰੀ ਤੋਂ ਬਿੰਨ੍ਹਾ ਕੁੱਝ ਨਹੀਂ।

  • @gurjotsinghbhatnagarbhatna9388
    @gurjotsinghbhatnagarbhatna9388 28 днів тому

    Sewerage da pani khanna vich v bahut hai sade narotam nagar pishle 4 saal tonn pani pe rhe hann 150+ cm portal te application paia koi faida nhi ....sewrage aam firda...bura haal hai....

  • @KamalSingh-dl6yc
    @KamalSingh-dl6yc 28 днів тому +4

    BADAL & CAPTEN DA FAD LO TTTTA

  • @PremKumar-hg3ve
    @PremKumar-hg3ve 28 днів тому

    Only, congreas

  • @karamjitkaur2935
    @karamjitkaur2935 26 днів тому

    ਬਿਜਲਈ.ਖੇਤੀਯੋਗ. ਪਾਣੀ.ਥੋਨੂੰ..ਸਬਕੁਸ਼. ਮਿਲ ਗਿਆ ਪਰ. ਤੁਸੀ.ਭੁੱਖ. ਹੀ.ਰੈਣੀ. ਸਾਰਾ.ਪੰਜਾਬ ਸਰਕਾਰ..ਦੇਹੱਥ.ਥੋਨੂੰ.ਦੁਜਿਅ.ਪਾਰਟੀਆ. ਭਾਜਪ. ਪੈਸੇ.ਦੇਕੇ.ਗੀਅ.ਬੋਲਣ ਲੱਗ ਪਏ. ਤਿੰਨੇ ਪਾਰਟੀਆ. ਇਕ.ਨੇ.ਥੁਹਨੂੰ.ਸਮਝ. ਆਈ.ਚਾਹੀਦੀ..ਜੇੜੇ.ਦੋ.ਸਾਲ ਕੰਮ. ਹੋਏ. ਇਹ.ਤਿੰਨੇ. ਪਾਰਟੀਆ ਨਹੀ.ਕਰੇ.ਵੋਟਾ. ਲੈਕੇ.ਐੱਸ ਕਰਦੇ. ਤਿੰਨੇ. ਪਾਰਟੀਆ ਕੋਲ. ਸਾਤਰ. ਸਾਲ ਦਾ.ਪੈਸਾ.ਸਰਾ.ਇਨਾ.ਕਿਸੇਨੂੰ.ਨੌਕਰੀਅ ਦਿਲ.

  • @adityaveerlego588
    @adityaveerlego588 26 днів тому

    App 000000000000000

  • @karamjitsingh1624
    @karamjitsingh1624 28 днів тому

    😂

  • @BhupinderSingh-gy7mt
    @BhupinderSingh-gy7mt 27 днів тому

    Shiromani Akali Dal Jindabad

  • @Vir850
    @Vir850 28 днів тому +2

    ਲਾਲਿਆਂ ਦੀ ਲਾਲ ਹੋ ਰਹੀ ਆ 🤬🤬🤬🤬🥵🥱🥱🥱🥱🥱🥵🥵🥵🥵🌶️🌶️🌶️🌶️🌶️🤣🤣🤣

  • @KamalSingh-dl6yc
    @KamalSingh-dl6yc 28 днів тому +1

    MAAN SAB JINDABAAD

  • @user-dd4xl3ed1g
    @user-dd4xl3ed1g 28 днів тому +2

    Hor payo votan choraa nu