91 | | 91 | | SHORT MOVIE 2024 | THEATER JUNCTION ( TJ) |

Поділитися
Вставка
  • Опубліковано 27 вер 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

КОМЕНТАРІ • 285

  • @shpranu6285
    @shpranu6285 3 місяці тому +12

    ਟੀਮ ਤਾਂ ਸਾਰੀ ਸਿਰਾ ਯਾਰ ਰਜੀ ਦੀ ਭੈਣ ਬੋਲਦੀ ਤਾਂ ਬਸ ਬਹੁਤ ਸੋਹਣੀ ਲਗਦੀ ਆ ।।

  • @bahadursingh9718
    @bahadursingh9718 3 місяці тому +3

    ਵੀਰੇ ਬਾਈਂ ਤੇਰੀ ਐਕਟਿੰਗ ਬਹੁਤ ਹੀ ਵਧੀਆ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @The_allrounder_jatt
    @The_allrounder_jatt 3 місяці тому +7

    Gaggi and mukhtyara and sari team sirraa acting❤❤❤

  • @minturoomigill2997
    @minturoomigill2997 3 місяці тому +12

    ਮੀਤੀ ਗੱਗੀ ਤੋ ਪੈਸੇ ਲੈ ਗੀ ਜਿਹੜੇ ਮਾਸਟਰ ਦੇ ਚੱਕੇ ਸੀ ਗੱਗੀ ਨੇ,, ਮੀਤੀ ਨੇ ਦੱਸਿਆ ਨਹੀ ਮਾਸਟਰ ਤੇ ਉਸ ਦੀ ਘਰ ਵਾਲੀ ਆ ਜਾਂਦੀ , ਕਿੰਨਾ ਲੋਕਾ ਦਾ ਸਰਿਆ ਹੋਇਆ ਲੈ ਕੇ ਪੈਸੇ ਤੁਰ ਦੀ ਬਣੀ , ਮਨੋਜ ਗੁਪਤਾ ਵੀ ਪੈਸਿਆਂ ਨੂੰ ਨਹੀ ਆਈ ਮੁੜ ਕੇ ,,,,

  • @pawandeepkaur9834
    @pawandeepkaur9834 3 місяці тому +16

    ਸਰਪੰਚ ਵਾਲਾ ਸੀਨ ਬਹੁਤ sad c😢😢

  • @JagdeepSingh-fh3um
    @JagdeepSingh-fh3um 3 місяці тому +10

    ਕੰਮ ਤਾਂ ਥਾਪੜਿਆ ਹੀ ਕਰਦੀ ਹ ਇਹ😂😂😂😂 ਪਹਿਲਾਂ ਸਰਪੰਚ ਨੇ ਚੰਮੀ ਸੀ😅😅😅😅 ਵੀਡੀਓ ਦਾ ਆਨੰਦ ਬਹੁਤ ਆਉਂਦਾ ਬਾਕੀ❤❤❤❤❤❤❤❤ ਧੰਨਵਾਦ ਸਾਰੀ ਟੀਮ ਦਾ

  • @AmanDeep-bs8hf
    @AmanDeep-bs8hf 3 місяці тому +5

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ

  • @avtartari4486
    @avtartari4486 3 місяці тому +12

    Siraaaa la ta 22 ji 🙏❤️❤️❤️❤️❤️❤️

  • @boharsingh7725
    @boharsingh7725 3 місяці тому +12

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    👌👌👌👌👌

  • @guribaidwan8875
    @guribaidwan8875 2 місяці тому +3

    ਗੱਗੀ ਦੀ ਐਕਟਿੰਗ ਕਿਸ ਕਿਸ ਨੂੰ ਵਧੀਆ ਲੱਗਦੀ ਹੈ

  • @DeepuSingh-cd2zv
    @DeepuSingh-cd2zv 3 місяці тому +7

    ਸਰਪੰਚ ਵੀ ਸਿਰਾ ਕਰਾ ਗਿਆ❤❤

  • @lakhvirsinghdulamsar3
    @lakhvirsinghdulamsar3 3 місяці тому +5

    ਬਹੁਤ ਵਧੀਆ ਲੱਗਿਆ ਨਾਟਕ

  • @ManiBhagta-gi2hb
    @ManiBhagta-gi2hb 3 місяці тому +7

    ਕਾਲਾਂਵਾਲੀ ਮੰਡੀ ਤੋਂ ਕੌਣ ਫੋਨ ਕਰਦਾ ਗੱਗੀ ਤੈਨੂੰ ਮੇਰੇ ਜੀਜੇ ਦਾ ਹਸਪਤਾਲ ਏ ਅਧਰੰਗ ਵਾਲਾ ਨੰਦਨ ਪੁਰੀ ਦਾ😂😂😂😂😂😂

  • @Preetkaur-i5b
    @Preetkaur-i5b 3 місяці тому +1

    Raman te sarpanch da character b continue rakho ji pls jida Raman rehn aai a apni sister ghr ohna de chote chote part jrour pyo ji

  • @Makhan-r1j
    @Makhan-r1j 3 місяці тому

    ❤ ਦੇਖਣ ਤੋਂ ਪਹਿਲਾਂ ਕਮੈਂਟ ਸਿਰਾ ਗੱਲਬਾਤ ❤

  • @HarjinderSingh-bo2ig
    @HarjinderSingh-bo2ig 3 місяці тому +2

    ਅੱਤ ਕਰਾ ਗਿਆ ਸਰਪੰਚਾਂ ਜਿੱਥੇ ਤੂੰ ਛੱਡ ਗੀ ਸੀ😢

  • @gobindraikot4321
    @gobindraikot4321 3 місяці тому +5

    ਸੈਂਪਲ ਰੋਜ ਦੇਖ ਲੈ ਕਰੋ ❤ ਸੈਂਪਲ ਦਾ ਕਿਹੜਾ ਮੁੱਲ ਹੈ।

  • @manvindergill4532
    @manvindergill4532 3 місяці тому +1

    Ah gaggi ne ta Raman di puri class lga diti gaggi ta bahut ghaint a

  • @ChannpreetKaur-uk2yb
    @ChannpreetKaur-uk2yb 3 місяці тому +1

    Sachi gagi vrga koi nhi haga Dunia ch

  • @minturoomigill2997
    @minturoomigill2997 3 місяці тому +10

    ਗੱਗੀ ਕਹਿੰਦਾ ਅਸੀ ਤਾਂ ਭੁੱਕੀਂ ਲੈਣ ਜਾਨੇ ਆ ਜਾਣਾ ਤੂੰ 😂😆😂😀

  • @clairevandenhoeke794
    @clairevandenhoeke794 3 місяці тому +1

    Gaghi karke viedo dekhte ha ❤❤❤❤Sach vich atttttt karta

  • @kuldeepbamalia4463
    @kuldeepbamalia4463 3 місяці тому +10

    ਵੀਰੇ ਤੇ ਜੋਗਿੰਦਰ ਪ੍ਰਤਾਪ ਲਈ ਲਾਇਕ ਕਰੋ 🎉🎉

  • @zindabaadpunjabi7924
    @zindabaadpunjabi7924 3 місяці тому +1

    ਰਮਨ ਵਾਲੀ ਘੈਂਟ ਬੋਲਦੀ ਆ ❤❤❤❤❤❤

  • @TarsemSingh-fr1zu
    @TarsemSingh-fr1zu 3 місяці тому

    Bant nu psand ❤karn wale lwoooo hajri ❤❤❤❤

  • @manvindergill4532
    @manvindergill4532 3 місяці тому +1

    Rajji di acting bahut nice a

  • @balkarsingh-nn5le
    @balkarsingh-nn5le 3 місяці тому +7

    ਚੱਲੀ ਪੈਸੇ ਦੇ ਕੇ ਜੁੱਤੀਆਂ ਖਾਣ 😂😂😂😂😂❤

  • @deesagrewal2687
    @deesagrewal2687 3 місяці тому +1

    So nyc acting raman ji

  • @charanpreetsingh-yv2dp
    @charanpreetsingh-yv2dp 3 місяці тому +1

    Att gaggi y

  • @sandhusurinder6073
    @sandhusurinder6073 3 місяці тому

    ਸਰਪੰਚਾ ਸਿਰਾ ਲਾ ਗਿਆ ਜਾਂਦਾ ਜਾਂਦਾ
    ਜਿੱਥੇ ਤੂੰ ਛੱਡ ਗਈ ਸੀ

  • @jaggabhullar9262
    @jaggabhullar9262 3 місяці тому +1

    Sirra krn laage video da y

  • @sarvansinghgill4702
    @sarvansinghgill4702 3 місяці тому

    ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ ਬਣਾਈ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ

  • @SukhpalDhaliwal-j1g
    @SukhpalDhaliwal-j1g 2 місяці тому

    🌹🌹🙏🙏👍👍🌹ਘੈਟ ਪੰਜਾਬੀ ਜੱਟ ਰੰਜੀ ਘੈਟ ❤ਮਖਤੀਆਰਾ ਘੈਟ 🙏🌹🌹🌹🌹🌹

  • @akainghbhaifreefire
    @akainghbhaifreefire 3 місяці тому +3

    ਬਾਈ ਜੀ ਜਿਹੜੀ ਰਮਣ ਵਰਗੀਆਂ ਕੁੜੀਆਂ ਨੇ ਨਾ ਇਹਨਾਂ ਨੂੰ ਇਸ ਵੀਡੀਓ ਇਸ ਵੀਡੀਓ ਰਾਹੀਂ ਸਬਕ ਸਿਖਾਇਆ ਜਾਵੇ ਤਾਂ ਜੋ ਕੁੜੀਆਂ ਹੋਰ ਇਹ ਕੰਮ ਨਾ ਕਰਨ ਤੇ ਸਰਪੰਚ ਵਰਗੇ ਮੁੰਡਿਆਂ ਤੋਂ ਪੈਸੇ ਲੈ ਲੈ ਕੇ ਨਾ ਖਾਣ ਤੇ ਸਰਪੰਚ ਵਰਗੇ ਮੁੰਡੇ ਜਿਹੜਾ ਦੇ ਮਾਂ ਬਾਪ ਦੀ ਖੁਸ਼ਕ ਨਹੀਂ ਕਰਦੇ ਕੁੜੀਆਂ ਦੇ ਰਿਕਸ਼ੇ ਇਸ ਵੀਡੀਓ ਰਾਹੀਂ ਇਹੋ ਜਿਹੀਆਂ ਕੁੜੀਆਂ ਨੂੰ ਸਰਵ ਸਿਖਿਆ ਇਸ ਤੇ ਵੀਡੀਓ ਬਣਾਓ ਵਧੀਆ ਹਾਕਸ ਸੇ ਤੁਹਾਡੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇਗੀ ਸਾਰੇ ਲਾਈਕ ਕਰਦੇ ਆਂ ਸੋ ਥੈਕਯੂ ਕੈਰੀ

  • @harindersingh1910
    @harindersingh1910 3 місяці тому +1

    Rana kenda mai ni janda age nu bulaun.Pja pja ke marta😂😂😂😂🤣😂

  • @MandeepSingh-tp9kq
    @MandeepSingh-tp9kq 3 місяці тому +4

    Bai sirra km a

  • @deepbrar7345
    @deepbrar7345 Місяць тому

    ਗੱਗੀ ਬਹੁਤ ਸੋਹਣਾ ਬੋਲਦਾ😂

  • @The_allrounder_jatt
    @The_allrounder_jatt 3 місяці тому +2

    Palsu siraa 22 hun ghaint lgda

  • @jeetbaath1900
    @jeetbaath1900 3 місяці тому +1

    ਅਖੇ ਟੈਂਕੀ ਵੱਡੀ ਹੋਗੀ 😮😅😊😊

  • @jagseersingh4506
    @jagseersingh4506 3 місяці тому

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @mandeepkhaira6567
    @mandeepkhaira6567 3 місяці тому

    Kant attttttttttttttttttt sirrrrrrrrrrrra video

  • @jagvirsinghbenipal5182
    @jagvirsinghbenipal5182 3 місяці тому

    ਸਿਰਾ ਬਾਈ ਜੀ 👌👌🔥🔥

  • @gurpreetmaan-oh1yr
    @gurpreetmaan-oh1yr 3 місяці тому

    ਬਹੁਤ ਵਧੀਆ ਵੀਡੀਓ ਗੁਰਮੀਤ ਸਿੰਘ ਮਾਨ ਮੋਗਾ

  • @sukhdeepsingh8517
    @sukhdeepsingh8517 3 місяці тому +1

    Siraaa karta❤veera ❤ ❤

  • @HSeriesOfficial
    @HSeriesOfficial 3 місяці тому +4

    16: 42 Recortingaa 😂😂😂

  • @Gym_lover130
    @Gym_lover130 3 місяці тому +1

    Hye sarpanchan ki akh geya🙂💔

  • @clairevandenhoeke794
    @clairevandenhoeke794 3 місяці тому

    Labho Sach dashi kinhwa mant lagya he ...je aa gal Sach he plzzzzz rest karo

  • @HSeriesOfficial
    @HSeriesOfficial 3 місяці тому +3

    20:16 bhuki lain chalna 😂😂😂

  • @manatsandhupb88
    @manatsandhupb88 Місяць тому

    ਗੱਗੀ ਓਹ ਤਾਂ ਕਹਿੰਦਾ ਤੇਰੇ ਵਰਗਾ ਕੋਈ ਡਾਕਟਰ ਨਹੀਂ ਪਰ ਮੈ ਰੱਬ ਨੂੰ ਹਾਜਰ ਮੰਨਕੇ ਕਹਿੰਦਾ ਬੁਹਤ ਲੋਕ ਸੁਨੇ ਬੁਹਤ ਦੇਖੇ ਪਰ ਗੱਗੀ ਤੇ ਧੂਤੇ ਵਰਗੇ ਮੈ ਨਹੀਂ ਦੇਖੇ

  • @narindersingh1526
    @narindersingh1526 21 день тому

    👍💯

  • @ronaksingh5770
    @ronaksingh5770 3 місяці тому +1

    Bhot shoni vedio te bhot shona msg❤❤❤

  • @jarnailsingh4167
    @jarnailsingh4167 3 місяці тому

    Very nice vedeo ❤❤❤❤❤

  • @rajvirsingh9785
    @rajvirsingh9785 3 місяці тому

    Waheguru ji

  • @harsh0727
    @harsh0727 3 місяці тому +1

    Gaggi Bai siraaa acting 🔥🔥

  • @Sukh-mehdwaan
    @Sukh-mehdwaan 3 місяці тому

    ❤️❤️ superb act 🎬

  • @sanjeysingla1269
    @sanjeysingla1269 3 місяці тому +1

    Nice video ❤❤❤❤

  • @GurvinderSingh-ev9th
    @GurvinderSingh-ev9th 3 місяці тому

    ❤️

  • @ManpreetSamdhu
    @ManpreetSamdhu 3 місяці тому +1

    Bai Ji Sat Sri Akal From USA

  • @gurjeetsingh-fw1bh
    @gurjeetsingh-fw1bh 3 місяці тому

    Yr meeti nu laka ayo gagi tn meeti nu dakh ka mja aunda ❤

  • @JasssidhuJass-or7mn
    @JasssidhuJass-or7mn 3 місяці тому

    👍👍👍👍🥰🥰🥰🥰

  • @NavrajGill-pw9ex
    @NavrajGill-pw9ex 3 місяці тому

    7 ਮਾ ਦਰਿਆ ਟੈਪੂ ਦਾ ਸੱਚ ਆ ਸਟੋਲਾ ਵਾਲੀ ਗੱਲ 😂😂

  • @The_allrounder_jatt
    @The_allrounder_jatt 3 місяці тому

    Gaggi and mukhtyara siraa acting❤❤❤

  • @manvindergill4532
    @manvindergill4532 3 місяці тому

    Very good acting all team

  • @Laddi-h7s
    @Laddi-h7s 3 місяці тому

    Very very nice video love you Bai ji ❤️❤️❤️❤️❤️👍🏻👌🏻🌷🌷🌷🌷👌🏻👌🏻👌🏻👌🏻

  • @Satnam_singh_DC
    @Satnam_singh_DC 3 місяці тому

    ਜਿਹੜਾ ਜਿਹੜਾ ਧੂਤੇ ਵੀਰ ਨੂੰ ਮਿਸ ਕਰਦਾ ਵੀਡੀਓ ਵਿਚ ਆ ਕੇ ਲਾਇਕ ਐਂਡ ਕੰਮੈਂਟ ਕਰੋ ਤਾ ਕੇ ਧੂਤਾ ਬਾਈ ਵਾਪਸ ਆਵੇ

  • @varndersingh209
    @varndersingh209 3 місяці тому +4

    Ki gal hun dp master likhna v bhul. Gy

  • @dalvirsingh7544
    @dalvirsingh7544 3 місяці тому +6

    ਦਲਵੀਰ ਮਾਸਟਰ ਨੂੰ ਬੁਲਾ ਲਓ

    • @varndersingh209
      @varndersingh209 3 місяці тому +1

      Bhai hun te dp master likhna v bhul gy

  • @SumhwinderSingh
    @SumhwinderSingh 3 місяці тому +2

    Sirra

  • @babbusaido6130
    @babbusaido6130 3 місяці тому +3

    Gaggi yr 😂😂

  • @Punjab_0007
    @Punjab_0007 3 місяці тому +43

    ਰਮਨ ਦੀ ਐਕਟੀਗ ਕੀਨੂੰ ਕੀਨੂੰ ਨੀ ਵਧਾਈ ਲਗਦੀ

    • @gurdialsinghdiwana306
      @gurdialsinghdiwana306 3 місяці тому +5

      Jima vdia ni Guri Sohi USA 🇺🇸 California change this girl

    • @GAGANDEEPSINGH-pw9wo
      @GAGANDEEPSINGH-pw9wo 3 місяці тому +3

      Fukari wali aa yr eh fukarpuna jyda krda ek sarpanch nu dhokha dita ene ede thpad oanie chide c

    • @Jassi6dh4ht8j
      @Jassi6dh4ht8j 3 місяці тому +2

      Ur right bro yes 💯👍

    • @satnamsingh3672
      @satnamsingh3672 3 місяці тому +1

      Bilkul be vadia ni hagi 😂

    • @kuldeepbamalia4463
      @kuldeepbamalia4463 3 місяці тому +4

      Mnu v nhi vdia ਲਗਦੀ ਸਿਰਫ ਵੀਰੇ ਕਰਕੇ ਚਲ ਦਾ ਸਭ ਜੋਗਿੰਦਰ ਪ੍ਰਤਾਪ ਕਰਕੇ ਗੱਗੀ ❤

  • @charanpreetsingh-yv2dp
    @charanpreetsingh-yv2dp 3 місяці тому

    Sirra 😂😂

  • @buntygalwatti2523
    @buntygalwatti2523 3 місяці тому

    Siraaaa video bro

  • @Worldwidefoodlovers
    @Worldwidefoodlovers 3 місяці тому

    Although your all videos are litt🔥,they shine more if babbal,dhutta nd raman chidi come back again 😌😌…their roles are quite good 😊…

  • @lucky.needsu5679
    @lucky.needsu5679 3 місяці тому +1

    Bhai g DP Master hataa taa tittle Cho..dp master toh hi search krde si assi

  • @gurdeepsinghgujjar1524
    @gurdeepsinghgujjar1524 3 місяці тому

    Last seen bohat vdiaa ti bro

  • @rajwindercheema6777
    @rajwindercheema6777 3 місяці тому

    ਸਰਪੰਚ ਵੀਰ ਸੀਨ 👏👏

  • @minturoomigill2997
    @minturoomigill2997 3 місяці тому

    Haye aina da ਸਮਾਨ ਚੱਕ ਕੇ ਨਿੱਕਲ ਗਈ ਵਿਚਾਰਿਆਂ ਦਾ

  • @sonysidhu1346
    @sonysidhu1346 3 місяці тому

    Sira kam aa

  • @Agriculturevlog-uo7rw
    @Agriculturevlog-uo7rw 3 місяці тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @anjumaan2186
    @anjumaan2186 3 місяці тому +1

    Nice❤❤

  • @Sukhpreetsandhu04
    @Sukhpreetsandhu04 3 місяці тому +3

    Yr dp master jasneet manoj gupta specially meeti nu vapis le k aao

  • @deepsinghsidhu2627
    @deepsinghsidhu2627 3 місяці тому

    Kalanwali Mandi 😍👍

  • @gurtejsingh2723
    @gurtejsingh2723 3 місяці тому

    Love you gagi bro kant aa vera

  • @SimranDhindsa-dx9fd
    @SimranDhindsa-dx9fd 3 місяці тому

    Veer ji je tusi khadial ayi si mehla road kol khadial gurughr kila wala kol bi video bna jande plz khadial pind nu video vich jrur lke avoji

  • @RandeepkaurRandeepkaur-t2j
    @RandeepkaurRandeepkaur-t2j 3 місяці тому +1

    Nice 😊

  • @gaviiranwa8863
    @gaviiranwa8863 3 місяці тому

    Sirraaa

  • @MandeepSingh-tp9kq
    @MandeepSingh-tp9kq 3 місяці тому +2

    Gaggi velly

  • @akbaldhillon3344
    @akbaldhillon3344 3 місяці тому +11

    ਕਿਰਨਾ ਮਾਸੀ ਨੂੰ ਕੋਣ ਕੋਣ ਜਾਣ ਦੇ ਆ ਕਰੋ ਲਾਇਕ😂😂😂😂

  • @harwindersingh585
    @harwindersingh585 3 місяці тому

    Neem apni v sukh gi baba ji

  • @HarrySidhu271
    @HarrySidhu271 3 місяці тому

    Gagi yr siraa kronda
    Sandhua da munda 😅😅

  • @kaurmanpreet5974
    @kaurmanpreet5974 3 місяці тому

    Veer g daily upload karyia karo

  • @HarpreetSingh-rn8jv
    @HarpreetSingh-rn8jv 3 місяці тому +1

    Dutta n ki chkr bniya bai oo kio ni Hundal hun

  • @SamarjotSingh-zg7tf
    @SamarjotSingh-zg7tf 3 місяці тому +1

    nice

  • @balvirsingh7620
    @balvirsingh7620 3 місяці тому

    Gaggi att krwanda

  • @FatehPandher-gf5bg
    @FatehPandher-gf5bg 3 місяці тому

    Eh show ta daily auna chida

  • @happybraveheart8394
    @happybraveheart8394 3 місяці тому

    Very very nice video

  • @vikramcheema9550
    @vikramcheema9550 3 місяці тому +2

    DP master ❤ Wait ?

    • @Taran471
      @Taran471 3 місяці тому

      2 mahine tk auga bro
      😊

  • @AvtarSinghBaidwan-mq2vs
    @AvtarSinghBaidwan-mq2vs 3 місяці тому

    ❤very nice video s❤

  • @HarjinderSingh-o7m
    @HarjinderSingh-o7m 3 місяці тому

    Very nice 👍❤

  • @soniuppal161
    @soniuppal161 3 місяці тому

    Sira kar ta y g

  • @HarpreetSingh-ez5sd
    @HarpreetSingh-ez5sd 3 місяці тому

    ਸ਼ਿਰਾ ਕਰਾ ਤਾ ਸਰਪੰਚਾਂ 😢😢😢