ਪਰਮਿੰਦਰ ਸੰਧੂ ਵਿੱਚ ਖਿੱਚ ਬਹੁਤ ਜਿਆਦਾ ਸੀ Pala Rajewalia ll Bittu Chak Wala ll Daily Awaz

Поділитися
Вставка
  • Опубліковано 7 гру 2022
  • #bittuchakwala #dailyawaz #inderjitnikku #chamkilaamarjot #ravindergrewal #song
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon, Bhupinder Singh Dhaliwal, Harpreet Singh & Rupindarpal Singh Dhaliwal
    Guest- Pala Rajewal
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 220

  • @egle12367
    @egle12367 Рік тому +18

    ਪਹਿਲੀ ਬਾਰ ਨਾਮ ਸੁਣੀਆਂ ਜ਼ਿਆਦਾਤਰ ਲੋਕਾਂ ਨੇ ਤੇ ਇੰਟਰਵਿਊ ਚਲੀ ਚਮਕੀਲੇ ਦੀ ਫੋਟੋ ਲਾਕੇ ਤੇ ਨਾਮ leke ਨਹੀਂ ਕੋਈ ਨਹੀਂ ਪੁੱਛਦਾ ਏਹ ਜਿਹੇ ਨੂੰ

  • @rajinderbhatti947
    @rajinderbhatti947 Рік тому +4

    ਕਦੇ ਚਮਕੀਲੇ ਵਰਗਾ ਕੋਈ ਗਾਣਾ ਲਿੱਖਕੇ ਤਾਂ ਦੱਸੋ
    ਕਹਿਣ ਨਾਲ ਕੋਈ ਮਾੜਾ ਨਹੀ ਬਣਦਾ ਤੁਹਡੇ
    ਵਲੋ ਲਿਖੇ ਗੀਤ ਆਉਦੇਂ ਹੀ ਖੂਂਝੇ ਲੱਗ ਗਏ
    ਬਾਬੇ ਦੇ ਅੱਜ ਗੀਤ ਚਲਦੇ ਨੇ ਤੁਹਾਡੇ ਗੀਤ ਅੱਜ
    ਕਿਸੇ ਨੂੰ ਯਾਦ ਨਹੀ ਗੱਲਾਂ ਨਾਲ ਪਹਾੜ ਨਹੀ
    ਬਣਦੇ ਜੀ

  • @gurbajmaan9605
    @gurbajmaan9605 Рік тому +9

    ਬਾਕੀ ਸਭ ਤਾਂ ਠੀਕ ਆ ਤੁਸੀਂ ਲਿਖਿਆ ਵੀ ਵਧੀਆ ਪਰ ਜਿਹੜੀ ਚਮਕੀਲੇ ਵਾਲੀ ਗਲ ਕਹੀ ਤੁਸੀਂ ਉਹ ਸਾਨੂੰ ਹਜ਼ਮ ਨਹੀਂ ਹੋਈ ਇਕ ਗੀਤਕਾਰ ਹੋਕੇ ਇਕ ਬਹੁਤ ਵੱਡੇ ਨਾਮਵਰ ਕਲਾਕਾਰ ਨੂੰ ਐਦਾ ਨਹੀਂ ਕਹਿਣਾ ਚਾਹੀਦਾ ਸੀ ਚਮਕੀਲੇ ਦੀ ਤਾਂ ਅੱਜ ਵੀ ਤੂਤੀ ਬੋਲਦੀ ਆ ਬਹੁਤ ਸਾਰੇ ਗਾਇਕ ਉਹਨਾਂ ਦੀ ਤਰਜ਼ ਤੇ ਰੋਜ਼ੀ ਰੋਟੀ ਕਮਾ ਰਹੇ ਨੇ

  • @jagdishchander8447
    @jagdishchander8447 Рік тому +6

    ਚਮਕੀਲੇ ਦੇ ਗੀਤ ਤਾਂ ਗੁਰਦੁਆਰਿਆਂ ਵਿੱਚ ਵੀ ਚੱਲਦੇ ਨੇ, ਕੀ ਤੁਹਾਡੇ ਲਿਖੇ ਵੀ ਚੱਲਦੇ ਨੇ?

  • @bhurasingh1871
    @bhurasingh1871 Рік тому +15

    ਚਮਕੀਲਾ ਅਮਰਜੋਤ ਤੋ ਪਹਿਲਾ ਵੀ ਕਲਾਕਾਰਾ ਨੇ ਲੱਚਰ ਗਾੲਿਆ ਸਦੀਕ =ਕੁੜਤੀ ਮਲ ਮਲ ਦੀ ਮਾਣਕ ਨੇ ਪੇਡੂ ਸੁਰਖ ਰੰਨ ਦਾ ਹਾਕਮ ਬਖਤੜੀ ਦਲਜੀਤ ਕੌਰ ਨੇ ਛੋਟੀ ਸਾਲੀ ਨੂੰ ਪਰਦੇ ਨਾਲ ਹੰਢਾ ਬੇਨਤੀ ਕਰਦੇ ਹਾਂ ਜੋ ਲੱਲੀ ਛੱਲੀ ਸਵਰਗ ਵਾਸੀ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਨਿੰਦਦੇ ਨੇ ਮਾਣਕ ਸਦੀਕ ਹਾਕਮ ਬਖਤੜੀ ਦੇ ੲਿਹ ਦੋਗਾਣੇ ਅਾਪਣੀ ਮਾ ਧੀ ਭੈਣ ਨੂੰ ਜਰੂਰ ਸੁਣਾ ਦੇਣ

  • @kasshi_1395
    @kasshi_1395 Рік тому +51

    ਬਾਈ ਜੀ ਗੀਤਕਾਰ ਹੋਣ ਕਰਕੇ ਤੁਹਾਡੀ ਰਿਸਪੈਕਟ ਕਰਦੇ ਹਾਂ ਪਰ ਚਮਕੀਲੇ ਅੰਦਰਲਾ ਸਾਹਿਤਕਾਰ ਤੁਸੀ ਸਮਝ ਨੀ ਸਕੇ ਇਕ ਗੀਤਕਾਰ ਹੋ ਕੇ ਵੀ , ਅੱਜ ਚਮਕੀਲੇ ਸਾਬ ਨੂੰ ਗਏ 35 ਸਾਲ ਹੋ ਗਏ ਅੱਜ ਵੀ ਲੋਕ ਉਹਨਾ ਦੀਆ ਗੱਲਾਂ ਕਰਦੇ ਮੇਲੇ ਲੱਗਦੇ, ਮਿਸਾਲ ਵਜੋ ਚਮਕੀਲੇ ਦਾ ਗੀਤ ਢੋਲਾ ਦੂਰ ਗਿਆ ਵਿਚ ਲਾਇਨ ਹੈ
    " ਤੂੰ ਸਰਗੀ ਦੇ ਤਾਰੇ ਵਰਗੀ
    ਹੁਸਨ ਸੋਨੇ ਦੀਆ ਡਲੀਆ
    ਚਾਂਦੀ ਵਰਗਾ ਨਰਮ ਭਿੰਡਾ
    ਮੋਮ ਵਰਗੀਆ ਤਲੀਆ
    ਤੇਲ ਹੀਜਰ ਦਾ, ਗਮ ਦੀ ਭੱਠੀ
    ਹੰਝੂਆ ਦੇ ਫੁੱਲ ਤੱਲ ਲੈ"
    ਇਹ ਗੱਲਾ ਇਕ ਪੰਜ ਪੜੇ ਇਸਨਾਨ ਦੀਆ ਲਿਖਿਆ ਹੋਇਆ ਤੁਸੀ ਪੜੇ ਲਿਖੇ ਇਨਸਾਨ ਔ, ਰਹੀ ਗੱਲ ਕੁੜੀ ਸੁਖੀ ਵੱਸਣ ਦੀ ਬਾਈ ਜੀ ਸਾਡਾ ਪਿੰਡ ਰਹੋਣ ਹੈ ਖੰਨੇ ਲਾਗੇ ਤੇ ਬਥੇਰਾ ਚਮਕੀਲਾ ਸੁਣਨ ਵਾਲੇ ਸੁਖੀ ਵਸਦੇ ਨੇ ਚੰਗੀਆ ਪੋਸਟਾ ਤੇ ਨੇ , ਐਵੇਂ ਚੱਕਮੀ ਗੱਲ ਨੀ ਕਰੀ ਦੀ

    • @JarnailSingh-bb9hp
      @JarnailSingh-bb9hp Рік тому +5

      Very very good 👍🏻👍🏻👍🏻🙏🙏🙏

    • @kinda147
      @kinda147 Рік тому +5

      Main ta es da naam hi pehli baar sunneya

    • @ranjit900
      @ranjit900 Рік тому +4

      ਵਾਹ ਓ ਬਾਈ ਕਮਾਲ ਈ

    • @rajdeepkaur6255
      @rajdeepkaur6255 Рік тому +2

      Koi gall ni veer feel na karna achank hi nikl gea vaise mai v chamkeela bahut sunea agge ton kheal rakhanga

    • @mangjitsingh4606
      @mangjitsingh4606 Рік тому +1

      Good

  • @bindersingh1846
    @bindersingh1846 Рік тому +21

    ਬਾਈ ਜੀ ਮੈਂ ਚਮਕੀਲਾ ਸੁਣਦਾ ਤੇ ਤੁਸੀ ਵੀ ਜਰੂਰ ਸੁਣਦੇ ਹੋਣੇਔ ਮੈਂ ਤੁਹਾਡੀ ਹੀ ਉਮਰ ਦਾ ਚਮਕੀਲਾ ਤਾਂ ਲੋਕਾ ਦੇ ਦਿਲਾ ਉਤੇ ਰਾਜ ਕਰਦਾ 35 ਸਾਲ ਬਾਅਦ ਵੀ ਅਜ ਦੇ ਕਲਾਕਾਰਵੀ ਚਮਕੀਲੇ ਨੂੰ ਗਾਉਦੇਂ ਕੀ ਇਹਨਾਂ ਸਭਨਾਂ ਤਲਾਕ ਹਇਆ ਹੈ

    • @singhamli2479
      @singhamli2479 Рік тому

      Fudu bndea di tension ni li di Chamkila ustaad to machdi lali shali

    • @JarnailSingh-bb9hp
      @JarnailSingh-bb9hp Рік тому +2

      Very good 👍🏻👍🏻🙏🙏

  • @santokhsingh-ss6hl
    @santokhsingh-ss6hl Рік тому +3

    ਜਦੋਂ ਇਹ ਬੰਦਾ ਚਮਕੀਲੇ ਬਾਰੇ ਗਲਤ ਬੋਲਿਆ ਮੇਰਾ ਦਿਲ ਦੁਖੀ ਹੋਇਆ ਤੇ ਮੈਂ ਇਸਦੀ ਇੰਟਰਵਿਊ ਸੁਣਨੀ ਬੰਦ ਕਰਤੀ ਤੇ ਚਮਕੀਲੇ ਨੂੰ ਸੁਣਕੇ ਮਨ ਖੁਸ ਕਰਲਿਆ

  • @jaspreetsinghsaggu295
    @jaspreetsinghsaggu295 Рік тому +6

    ਚਮਕੀਲੇ ਬਾਰੇ ਸੋਚ ਕੇ ਗੱਲ ਕਰਨੀ ਸੀ

  • @sukhveer12numberdar
    @sukhveer12numberdar Рік тому +5

    ਪਾਲ ਬਾਈ ਤੇਰਾ ਸਤਿਕਾਰ ਕਰਦੇ ਹਾ ਪਰ ਚਮਕੀਲੇ ਦੀ ਨਿੰਦਿਆ ਕਰਨ ਤੋ ਬਾਅਦ ਇੰਟਰ ਵਿਊ ਸੁਣਨ ਨੂੰ ਜੀ ਨੀ ਕਰਿਆ

  • @gursahibsingh5570
    @gursahibsingh5570 Рік тому +26

    ਇੰਟਰਵਿਊ ਬਹੁਤ ਵਧੀਆ ਲੱਗਦੀ ਪਈ ਸੀ ਪਰ ਚਮਕੀਲੇ ਬਾਰੇ ਮਾੜਾ ਬੋਲ ਕੇ ਬੇੜਾ ਗਰਕ ਕਰਤਾ ਏਸ ਬੰਦੇ ਨੇ

    • @AvtarSingh-pw7fv
      @AvtarSingh-pw7fv Рік тому +4

      ਬਾਈ ਨੇ ਮਾੜਾ ਕੀ ਕਿਹਾ ? ਕੀ ਤੁਸੀਂ ਆਪਣੀ ਮਾਂ ਜਾਂ ਭੈਣ ਨਾਲ ਉਸਦਾ ਗਾਇਆ ਗੀਤ ( ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋ ਗਈ ) ਸੁਣ ਸਕਦੇ ਹੋ ਜੇ ਤੁਹਾਡੀ ਹਾਂ ਹੈ ਤਾਂ ਮੈਂ ਕੁੱਝ ਵੀ ਨਹੀਂ ਕਹਿਣਾ

    • @malkitsingh8869
      @malkitsingh8869 Рік тому

      @@AvtarSingh-pw7fv ਬਾਬਾ ਸਾਥੋ ਖੋਹ ਲਿਆ ਨਨਕਾਣਾ ਸਰਹਿੰਦ ਦੀ ਦੀਵਾਰੇ ਤੀਰ ਤੇ ਤਲਵਾਰ

    • @SSDeol
      @SSDeol Рік тому +5

      @@AvtarSingh-pw7fv Bro eai ta bahut singera de hegy aa esy jo Chamkily de Dharmik Sapekra ch chaldy aa ja lok thath ne ohna bary ki vichar aa.

    • @kinda147
      @kinda147 Рік тому +6

      @@AvtarSingh-pw7fv ਚਮਕੀਲੇ ਟਾਇਮ ਸਾਰੇ ਕਲਾਕਾਰਾਂ ਉਸ ਤਰ੍ਹਾਂ ਦੇ ਹੀ ਗੀਤ ਗਾਉਂਦੇ ਸਨ ਹੋਰ ਕਿਹੜਾ ਕਲਾਕਾਰ ਤੁਹਾਨੂੰ ਉਸ ਟਾਇਮ ਵਿਰਸਾ ਸੁਣਾਂਦਾ ਸੀ

    • @bhurasingh1871
      @bhurasingh1871 Рік тому +2

      ਚਮਕੀਲਾ ਤੋ ਪਹਿਲਾ ਵੀ ਲੱਚਰ ਗਾੲਿਆ ਸਦੀਕ ਨੇ ਕੁੜਤੀ ਮਲ ਮਲ ਦੀ ਮਾਣਕ ਨੇ ਪੇਡੂ ਸੁਰਖ ਰੰਨ ਦਾ ਹਾਕਮ ਬਖਤੜੀ ਨੇ ਗੱਡੀ ਉਪਰੀ ਚਲਾਉਣੀ ਛੱਡਤੀ ਕੇਹਰ ਸਿੰਘ ਸਪੇਰੇ ਨੇ ਘੋਟਣੇ ਛੜੇ ਜੇਠ ਦਾ ਹੋਰ ਕਿਹੜੇ ਕਿਹੜੇ ਦੱਸਾ ਸਵਰਗ ਵਾਸੀ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਨਿਂਦਨ ਵਾਲੇ ਆਪਣੀ ਧੀ ਭੈਣ ਮਾ ਨੂੰ ਜਰੂਰ ਸੁਣਾ ਦੇਣ

  • @pargatsingh5684
    @pargatsingh5684 Рік тому +21

    ਚਮਕੀਲੇ ਦੇ ਗੀਤ ਮਾੜੇ ਨਹੀਂ।ਸਾਡੇ ਸਮਾਜ ਦੀ ਹਕੀਕਤ ਸੀ। ਅੱਜ ਦੇ ਗਾਇਕ ਵੀ ਚਮਕੀਲੇ ਨੂੰ ਮੰਨਦੇ ਨੇ।

  • @user-ec4hy2tf4t
    @user-ec4hy2tf4t Рік тому +23

    ਪੁਰਾਣੇ ਕਲਾਕਾਰਾਂ ਗੀਤਕਾਰਾਂ ਦੀਆ ਇੰਟਰਵਿ ਸੁਣਕੇ ਅਨਦ ਆ ਜਾਂਦਾਂ
    ਬਹੁਤ ਵਧੀਆ ਬਿੱਟੂ ਜੀ ਇਸੇ ਤਰਾਂ ਪੁਰਾਣੇ ਹੀਰਿਆਂ ਨੂ ਦਰਸ਼ਕਾਂ ਸਾਹਮਣੇ ਲੈ ਕੇ ਆਉਂਦੇ ਰਹੋ ਜੀ ।।

  • @yashpal4717
    @yashpal4717 Рік тому +15

    ਚਮਕੀਲੇ ਵਰਗਾ ਕਿਸੇ ਨਹੀਂ ਬਣ ਜਾਣਾ

  • @NarinderpalBrar
    @NarinderpalBrar Рік тому +14

    ਬਹੁਤ ਵਧੀਆ ਬਾਈ ਪਾਲ ਦੀ ਇੰਟਰਵਿਊ ਸੁਣ ਕੇ ਚੰਗਾ ਲੱਗਿਆ, ਪਰ ਚਮਕੀਲੇ ਵਾਲੀ ਗੱਲ ਸਹੀ ਨਹੀਂ ਕਹਿ ਸਕਦੇ ਕਿਉਂਕਿ ਚਮਕੀਲੇ ਨੂੰ ਹਰੇਕ ਨੋਜਵਾਨ ਨੇ ਸੁਣਿਆ ਤੇ ਰੱਜ ਕੇ ਸੁਣਿਆ, ਜਿਵੇਂ ਇੱਕ ਕਹਾਵਤ ਹੈ ਜੀਹਨੇ ਚਮਕੀਲਾ ਨਹੀਂ ਸੁਣਿਆ ਉਸ ਨੇ ਸੁਣਿਆ ਹੀ ਕੁਝ ਨਹੀਂ।

  • @jaswindersinghgill5231
    @jaswindersinghgill5231 Рік тому +16

    ਰਾਜੇਵਾਲ ਸਾਹਿਬ ਜੀ, ਮੈਂ ਤੁਹਾਡੀ ਇੰਟਰਵਿਊ ਰਾਤ ਦੇ 1:20 ਤੱਕ ਸਾਰੀ ਸੁਣੀ ਅਤੇ ਵੇਖੀ ਜਦ ਕਿ ਮੈਂ 12 ਵਜੇ ਸੌਂ ਜਾਣਾ ਚਾਹੁੰਦਾ ਸੀ। ਤੁਸੀਂ ਚਮਕੀਲੇ ਨਾਲ ਸਬੰਧਿਤ ਬਹੁਤ ਟੇਢੇ ਸ਼ਬਦ ਬੋਲੇ ਜੋ ਮੈਨੂੰ ਚੰਗੇ ਨਹੀਂ ਲੱਗੇ,ਉਹ ਇੱਕ ਇਕੱਲਾ ਅਜਿਹਾ ਗਾਇਕ ਸੀ, ਜਿਸਨੂੰ ਸੁਨਣ ਅਤੇ ਵੇਖਣ ਲਈ ਰੇਲ ਗੱਡੀ ਦੇ ਡਰਾਈਵਰ ਨੇ ਆਪਣੀ ਨੌਕਰੀ ਦੀ ਪ੍ਰਵਾਹ ਕੀਤੇ ਬਿਨਾਂ ਗੱਡੀ ਰੋਕ ਦਿੱਤੀ ਸੀ, ਜਦੋਂ ਕਿ ਸਿਗਨਲ ਡਾਊਨ ਵੀ ਹੋਇਆ ਪਿਆ ਸੀ, ਸੁਲਤਾਨਪੁਰ ਲੋਧੀ ਤੋਂ ਲੋਹੀਆਂ ਖ਼ਾਸ ਗੱਡੀ ਆ ਰਹੀ ਸੀ, ਲੋਹੀਆਂ ਖ਼ਾਸ -ਸੁਲਤਾਨਪੁਰ ਲੋਧੀ ਫ਼ਾਟਕ ਅੱਜ ਵੀ ਹੈ। ਤੁਸੀਂ ਵੀ ਸਤਿਕਾਰ ਯੋਗ ਹੋ ,ਪਰ ਚਮਕੀਲਾ ਸਾਹਿਬ ਵੀ ਸਾਡੇ ਬਹੁਤ ਸਤਿਕਾਰ ਯੋਗ ਹਨ। ਗ਼ਲਤੀ ਤਾਂ ਕੋਈ ਵੀ ਕਿਸੇ ਦੀ ਕੱਢ ਸਕਦਾ ਹੈ -ਜਿਵੇਂ ਆਪ ਜੀ ਦਾ ਮਰਹੂਮ ਨਛੱਤਰ ਛੱਤਾ ਜੀ ਲਈ ਲਿਖਿਆ ਗੀਤ -ਪੱਤਿਆਂ ਨਾ ਹਿੱਕ ਭਿੜਗੀ ,ਹਿੱਕ ਕੁੜੀ ਦੀ ਲਿਖੀ ਗਈ ਹੈ, ਜਿਹਨਾਂ ਦੇ ਜਵਾਨ ਧੀਆਂ ਹਨ,ਉਹ ਉਹਨਾਂ ਵਿੱਚ ਬੈਠ ਕੇ ਸੁਣ ਸਕਣਗੇ ? ਸਾਹਿਬ ਚਮਕੀਲੇ ਨੂੰ ਬਦਨਾਮ ਕੀਤਾ ਗਿਆ, ਜਿਸਨੂੰ ਅੱਜ ਵੀ ਲੱਖਾਂ ਲੋਕ ਸੁਣਦੇ ਨੇ, ਭਾਵੇਂ ਕਿ ਉਹਨਾਂ ਨੂੰ ਇਸ ਦੁਨੀਆਂ ਤੋਂ ਗਿਆਂ ਨੂੰ 34 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਮੈਨੂੰ ਇਹ ਵੀ ਲੱਗ ਰਿਹਾ ਕਿ ਤੁਸੀਂ ਟਾਰਗੇਟ ਕਰਕੇ ਨਹੀਂ ਐਂਵੇ ਫਲੋ ਵਿੱਚ ਹੀ ਕਹਿ ਗਏ ਹੋ ,ਪਰ ਫੈਨ ਵਾਧੂ ਐਲੀਗੇਸਨ ਪਸੰਦ ਨਹੀਂ ਕਰਦੇ ਜੀ।

    • @rajdeepkaur6255
      @rajdeepkaur6255 Рік тому +3

      Veer ji achank hi bolea gea agge ton kheal rakhanga, sach jano mainu v aukha lagga pr kise na kise interview ch sare shikve door kr dewaga 🙏🙏🙏

    • @JaswinderKaur-ms7sx
      @JaswinderKaur-ms7sx Рік тому +2

      👍👍👌👌🌹🌹♥️♥️🙏🙏

    • @rajinderbhatti947
      @rajinderbhatti947 Рік тому

      ਸਹੀ ਗੱਲ ਆ ਜੀ

  • @nirdokhkumar9315
    @nirdokhkumar9315 Рік тому +8

    ChamkeelaGoog Geetkar se

  • @Bawarecordsofficial
    @Bawarecordsofficial Рік тому +5

    ਸੋਹਣੀ ਗੱਲਬਾਤ । ਬਿੱਟੂ ਤੇ ਪਾਲੇ ਵੀਰ ਬਹੁਤ ਧੰਨਵਾਦ ।

  • @HarjinderSingh-ir7vs
    @HarjinderSingh-ir7vs Рік тому +4

    ਮੇਰੀ.ਪੰਜਾਹ.ਸਾਲ.ੳੁਮਰ.ਹੋਗੀ.ਚਮਕੀਲੇ.ਦੇ.ਗੀਤ.ਸੁਣਦੇ.ਨੂੰ..ਤੇ..ਤੀਹ.ਸਾਲ.ਹੋ.ਗਏ.ਮੇਰੇ..िਵਅਾਹ.ਹੋੲੇ.ਨੂੰ..ਸਾਢਾ.ਤੇ.ਤਲਾਕ.ਨਹੀ.ਹੋिੲਅਾ..ਤੂੰ.िਕੰਝ.ਕिਹ.िਦॅਤਾ.िਕ.िਜਹੜਾ.ਚਮਕੀਲੇ.ਦੇ.ਗੀਤ.ਸੁਣਦਾ..ੳੁਨਾ.ਦੀ.ਘਰਦੀ.ਨਹੀ.ਵਸਦੀ..ਚਮਕੀਲਾ.ਜੋੜੀ..ਅॅਜ..ਵੀ.ਅਮਰ.ਹੈ.ਤੇ.ਅਮਰ.ਰਹੂਗੀ

  • @happysidhu9853
    @happysidhu9853 Рік тому +18

    ਬਿੱਟੂ ਬਾਈ ਕਰਮਜੀਤ ਪੁਰੀ ਭਗਤੇ ਭਾਈਕੇ ਨਾਲ ਮੁਲਾਕਾਤ ਜ਼ਰੂਰ ਕਰੋ

  • @randhirsinghbatth4015
    @randhirsinghbatth4015 Рік тому +30

    ਇਹ ਗਲ ਵਧੀਆ ਨੀ ਲਗੀ ਚਮਕੀਲੇ ਦੇ ਗੀਤ ਤੇਰੇ ਗੀਤਾ ਨਾਲੋ ਚੰਗੇ ਨੇ ਨਾਲੇ ਘਰਵਾਲੀ ਸੁਖੀ ਵਸਦੀ ਐ

  • @NishanGrewal-gy6ji
    @NishanGrewal-gy6ji Рік тому +2

    ਬਾਈ ਬਿੱਟੂ ਬਹੁਤ ਵਧੀਆ ਲਗਦਾ ਜਦੋਂ ਤੁਸੀਂ ਪੁਰਾਣੇ ਕਲਾਕਾਰਾਂ ਨੂੰ ਸਾਡੇ ਰੂਬਰੂ ਕਰਦੇ ਹੋ

  • @noorrecords6175
    @noorrecords6175 Рік тому +5

    ਬਹੂਤ ਹੀ ਵਧੀਆ ਇੰਟਰਵਿਊ ਹੈ ਪਾਲਾ ਰਾਜੇਵਾਲੀਆ ਜੀ ਦੀ ਜਿਹਣਾ ਨੇ ਬਹੂਤ ਹੀ ਵਧੀਆ ਗੀਤ ਲਿਖ ਕੇ ਕਈ ਗਾਇਕਾ ਦਾ ਨਾਂਮ ਬਣਾਇਆ ਸਭਿਆਚਾਰਕ ਲੇਖਣੀ ਲਾ ਜਵਾਬ ਲੇਖਣੀ ਬਹੂਤ ਖੂਬ ਜੀ 👍

  • @sukhdevsingh8051
    @sukhdevsingh8051 9 місяців тому +1

    ਬਾਈ ਜੀ,ਠੀਕ ਏ ਕਿ ਚਮਕੀਲਾ ਬਾਈ ਜੀ ਦੇ ਕੁਝ ਗੀਤ ਉਵੇਂ ਦੇ ਸੀ,ਜੋ ਨਹੀਂ ਸੀ ਪਰਿਵਾਰ ਨਾਲ ਸੁਣੇ ਜਾ ਸਕਣ, ਪਰ ਬਾਈ ਦੇ ਬਹੁਤ ਸਾਰੇ ਗੀਤ ਜੋ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਨੇ,,ਉਹ ਹੋਰ ਵੀ ਉਪਰ ਉੱਠਦਾ ਜੇ ਉਹ ਜਿੰਦਾ ਹੁੰਦਾ,,,,

  • @harpreetsinghgill9233
    @harpreetsinghgill9233 Рік тому +8

    ਆਪੋ ਆਪਣੇ ਖੇਤਰ ਦੇ ਘਾਗ ਮੇਰੇ ਦੋ ਭਰਾ… ਲੱਗੇ ਰਹੋ ਭਰਾ ਜੀ ਇਸੇ ਤਰਾਂ ਅਜੇ ਕਈ ਹੋਰ ਊਚੀਆਂ ਚੋਟੀਆਂ ਨੇ ਸਰ ਕਰਨ ਵਾਲੀਆਂ।

  • @gurbajmaan9605
    @gurbajmaan9605 Рік тому +19

    ਅਮਰ ਸਿੰਘ ਚਮਕੀਲੇ ਨੂੰ ਮਾੜਾ ਨਾ ਕਹੋ ਜੀ ਚਮਕੀਲਾ ਠੇਠ ਪੰਜਾਬੀ ਸੱਭਿਆਚਾਰ ਦਾ ਥੰਮ੍ਹ ਆ ਉਹਨਾਂ ਵਰਗਾ ਗਾਇਕ ਗੀਤਕਾਰ ਕੋਈ ਨਹੀਂ ਬਣ ਸਕਦਾ

  • @tejatalwandi1853
    @tejatalwandi1853 Рік тому +12

    ਚਮਕੀਲੇ ਨੂੰ ਚਾਹੁਣ ਵਾਲੇ ਕਰੋੜਾਂ ਨੇ ਕਿ ਉਹਨਾਂ ਦੀਆਂ ਘਰਵਾਲੀਆਂ ਸੁਖੀ ਨੀ ਵਸਦੀਆਂ ਸੋਚ ਕੇ ਗੱਲ ਕਰਨੀ ਚਾਹੀਦੀ ਹੈ

    • @kuldeepsomalsomal8120
      @kuldeepsomalsomal8120 Рік тому +3

      ਬਿਲਕੁੱਲ ਸਹੀ ਗੱਲ ਆ ਬਾਈ ਕਰੋੜਾਂ ਲੋਕ ਚਮਕੀਲਾ ਸੁਣਦੇ ਆ ਤੇ ਸੁਣਦੇ ਰਹਿਣਗੇ ਇਹ ਅਨਪੜ੍ਹਾਂ ਵਰਗੇ ਲੋਕਾਂ ਨੇ ਕੀ ਚਮਕੀਲੇ ਦੇ ਲਿਖੇ ਹੋਏ ਗੀਤ ਠੇਠ ਪੰਜਾਬੀ ਸ਼ਬਦਾਵਲੀ ਮੁਹਾਵਰੇ ਏਹ ਨੀ ਸਮਝ ਸਕਦੇ ਅਨਪੜ੍ਹ ਲੰਢੂ ਮਹਿਕਮਾ ਇਕੱਠਾ ਹੋਇਆ

  • @amanmajra8724
    @amanmajra8724 Рік тому

    ਬਹੁਤ ਵਧੀਆ ਇੰਟਰਵਿਊ
    ਅੱਜ ਪਤਾ ਲੱਗਿਆ ਸਾਡੇ ਏਰੀਏ ਵਿੱਚ ਏਨਾ ਵਧੀਆ ਗੀਤਕਾਰ ਹੈ, ਕਦੇ ਟਾਈਮ ਲੱਗਾ ਤਾਂ ਇੱਕ ਵਾਰ ਜਰੂਰ ਮੁਲਾਕਾਤ ਕਰਕੇ ਆਵਾਂਗੇ ਜੀ ਪਾਲਾ ਰਾਜੇਵਾਲ ਜੀ ਨਾਲ..
    ਅਮਨ ਮਾਜਰਾ

  • @idhub6263
    @idhub6263 Рік тому +11

    ਵਾਹਿਗੁਰੂ ਕਲਮ ਦੇ ਧਨੀ ਰਾਜੇਵਾਲ ਜੀ ਨੂੰ ਹਮੇਸਾ ਖੁਸੀਆ ਤਰੱਕੀਆ ਤੰਦਰੁਸਤੀਆ ਦੇਵੇ 🥰🙏

  • @pilarajewal267
    @pilarajewal267 Рік тому +1

    Pala Rajewalia bahut sacha sucha te ghaint veer a sanu bahut maan a veer te oh yaari nebhaun wala mard banda a 👍👍👍👍👍👍👍👍✌️✌️✌️✌️✌️✌️✌️✌️✌️♥️♥️♥️♥️♥️♥️♥️♥️♥️♥️♥️

  • @chahatveersingh1991
    @chahatveersingh1991 Рік тому +10

    ਬਹੁਤ ਅੱਛੀ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ਰਾਜੇਵਾਲ ਦੇ ਪਾਲੇ ਦੀ ਗਲਬਾਤ ਬਹੁਤ ਵਧੀਆ ਲੱਗੀ । ""ਸਿੱਧੂ"

  • @avtarSingh-cx5ox
    @avtarSingh-cx5ox Рік тому +4

    Pala rajewlia bahutt changa insan te bahut payara geetkaar a ♥️♥️♥️♥️♥️♥️

  • @prabhjitsinghbal1090
    @prabhjitsinghbal1090 Рік тому +20

    ਜੇ ਕੁੜੀ ਚੋਰੀਂ ਚੋਰੀਂ ਚਮਕੀਲਾ ਸੁਣਦੀ ਹੋਵੇ ?

  • @jindaginama9322
    @jindaginama9322 Рік тому +8

    Ha g ਬਿੱਟੂ ਵੀਰ ਜੀ 👏ਜੀ, ਬਿੱਟੂ ਜੀ ਕੀ ਰੁੱਤ ਪਿਆਰ ਦੀ ਇਹਨਾਂ ਦਾ ਲਿਖਿਆ ਹੋਇਆ ਹੈ ਜੀ ????, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਤਲਵੰਡੀ ਸਾਬੋ

  • @bhupindersingh3241
    @bhupindersingh3241 Рік тому +1

    ਬਹੁਤ ਵਧੀਆ ਇਨਸਾਨ ਨੇ ਪਾਲਾ ਬਾਈ ਜੀ, ਲੋੜਵੰਦਾ ਦੀ ਮਦਦ ਕਰਨ ਵਾਲੇ।

  • @lohatsingh1863
    @lohatsingh1863 Рік тому +4

    ਬਹੁਤ ਵਧੀਆ ਲੱਗਿਆ ਜੀ ਪੁਰਾਣੀ ਗੱਲ ਬਾਤ ਸੁਣ ਕੇ ਆਨੰਦ ਆ ਗਿਆ ਜੀ
    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਾਲੇ 22 ਨੂੰ

  • @anmolbrar3391
    @anmolbrar3391 Рік тому +2

    ਬਾਈ ਅਲਬੇਲ ਸਿੰਘ ਬਰਾੜ ਜੀ ਹਰ ਗੀਤ ਵਿੱਚ ਸਮਾਜ ਦੀਆਂ ਖਾਸ ਕਰ ਬਹੁਤ ਵਧੀਆ ਢੰਗ ਨਾਲ ਸੱਚਾਈਆ ਨੂੰ ਲਿਖਦੇ ਰਹਿੰਦੇ ਹਨ।ਬਰਾੜ ਸਾਹਿਬ ਵੱਲੋ ਖਾਸ ਕਰਕੇ ਕਲੀਆਂ ਤਾਂ ਬਹੁਤ ਹੀ ਖੂਬਸੂਰਤ ਕਮਾਲ ਦੀਆਂ ਲਿਖੀਆਂ ਗਈਆ ਹਨ।
    ਧੰਨਵਾਦ ਜੀਉ।

  • @gurindertoor6938
    @gurindertoor6938 Рік тому +13

    Boht vdia ji interview pr koi kise nu sun k apna ghar ni kharab krda hunda ji tuc keha v jo chamkila ji nu sunu oh vasdi ni
    Chamkila best Singer main ohna nu boht sunda te respect v boht krda

  • @Aarambhseantttak
    @Aarambhseantttak Рік тому +4

    ਬਹੁਤ ਵਧੀਆ ਇਨਸਾਨ ਵਧੀਆ ਫਰਾਕ ਦਿਲੀ ਨਾਲ ਆਪਣੀ ਜ਼ਿੰਦਗੀ ਦੇ ਆਪਣੇ ਕੰਮਾਂ ਦੇ ਤਜਰਬੇ ਰੂਬਰੂ ਕੀਤੇ।

  • @rajansinghbanga9993
    @rajansinghbanga9993 Рік тому +1

    ਪਾਲਾ ਰਾਜੇਵਾਲੀਆ ਜੀ ਬਹੁਤ ਵਧੀਆ ਇੰਟਰਵਿਊ।
    ਗੱਲਬਾਤ ਦੀ ਸ਼ੈਲੀ ਬਹੁਤ ਪ੍ਭਾਵਸ਼ਾਲੀ।

  • @HBPunjabi
    @HBPunjabi Рік тому +1

    ਬਾਈ ਪਾਲਾ ਰਾਜੇਵਾਲੀਆ ਬਹੁਤ ਹੀ ਸੋਹਣੇ ਸੋਹਣੇ ਗੀਤਾਂ ਦਾ ਸਿਰਜਣਹਾਰ ਆ

    • @pilarajewal267
      @pilarajewal267 Рік тому

      Pala Rajewalia veer dosta ly jaan warda te ghatia bande te kameene loka de nere di v nhi langhda, sanu maan sade yaar pale de yaari te 👌👌👌👌👌👌👌👌👌👌👌👍👍👍👍👍👍👍👍👍👍✌️✌️✌️✌️👍👍✌️👍♥️♥️♥️♥️♥️✌️✌️✌️✌️✌️👍👍👍👍👍👍✌️✌️✌️✌️✌️✌️🙏🙏🙏🙏🙏🙏🙏🙏🙏🙏🙏🙏🙏

  • @pilarajewal267
    @pilarajewal267 Рік тому +2

    Pala Rajewalia veer zindabad 👍👍👍👍👌👌👌👌👌♥️♥️♥️♥️♥️🙏🙏🙏

  • @GurpreetSingh-oc9hq
    @GurpreetSingh-oc9hq Рік тому +4

    ਪਾਲਾ ਰਾਜੇਵਾਲ ਜੀ ਬਹੁਤ ਹੀ ਵਧੀਆ ਵਿਚਾਰਾ ਦੇ ਮਾਲਕ ਹੋ ਤੁਸੀ ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਸੁਣ ਕੇ ਧੰਨਵਾਦ ਜੀ

  • @surdipkaur5909
    @surdipkaur5909 Рік тому +1

    Amar Singh chamkila my fevrat singer

  • @pilarajewal267
    @pilarajewal267 Рік тому

    Pala Rajewalia te bittu veer di jori bahut jachi 👍👍👍👍✌️✌️✌️✌️✌️👌👌👌👌👌♥️♥️♥️♥️♥️♥️♥️♥️♥️♥️♥️♥️🙏🙏🙏🙏🙏🙏

  • @GurdeepSingh-wy1jt
    @GurdeepSingh-wy1jt Рік тому +6

    ਬਹੁਤ ਹੀ ਵਧੀਆ

  • @pargatsingh5684
    @pargatsingh5684 Рік тому +4

    ਕਦੇ ਨਹੀਂ ਭੁੱਲਣੀ ਪਰਮਿੰਦਰ ਸੰਧੂ।

    • @savindersingh4173
      @savindersingh4173 Рік тому

      Parminder sandu di kea baat si bai .rab svarga vich thaa deve us rug nu

  • @shere-punjabsinghshergill3257
    @shere-punjabsinghshergill3257 Рік тому +2

    Bahut mature te nice talk e. Saaf goi e. Karnail Gill nu iko waar milia, oh vi USA ch NJ state ch. He was a good person. Pehla ishaq khuda ne kitta ta Waris Shah ji ne Heer Waris de mudh ch vi kiha te Mian Mohmamd Bakhash ji ne vi zikar kitta. Bahur changi laggi ih interview. Paran samme ta bus pardha hi riha. Hun jaroor sunde ha.

  • @sidhuanoop
    @sidhuanoop Рік тому +4

    ਸਵਾਦ ਆ ਗਿਆ ਬਾਈ ਜੀ । ਬਹੁਤ ਵਧੀਆ ਮੁਲਾਕਾਤ। ਮੇਰੇ ਪੂਜਨੀਕ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਅਕਸਰ ਬਾਈ ਪਾਲਾ ਰਾਜੇਵਾਲ ਜੀ ਦਾ ਜ਼ਿਕਰ ਕਰਦੇ ਰਹਿੰਦੇ ਸੀ।

    • @dharamsingh5541
      @dharamsingh5541 Рік тому

      Bahut vadhia coment kita he ji
      Bahut dhanwaad ji

  • @noorrecords6175
    @noorrecords6175 Рік тому

    ਪ੍ਰਸਿਧ ਲੇਖਕ ਪਾਲਾ ਰਾਜੇਵਾਲੀਆ ਸਭਿਆਚਾਰਕ ਗੀਤ ਲੇਖਕ ਹਨ ਕਈ ਗਾਇਕ ਨੂੰ ਇਹਨਾ ਨੇ ਗੀਤ ਲਿਖ ਕੇ ਸਟਾਰ ਬਣਾਇਆ ਨੀਮੀ ਨੀਮੀ ਤਾਰਿਆਂ ਲੋਅ ਵਰਗੇ ਗੀਤ ਸੁਪਰਹਿੱਟ ਹੋ ਨਿਬੜੇ ਸਭ ਗਾਇਕਾ ਨੂੰ ਪਿਆਰ ਕਰਣ ਵਾਲੇ ਤੇ ਕਈਆ ਨੂੰ ਕਾਮਯਾਬ ਕਰਨ ਵਾਲੇ ਪਾਲਾ ਰਾਜੇਵਾਲੀਆ ਜੀ ਹੁਣ ਵੀ ਅਮਰ ਸਿੰਘ ਚਮਕੀਲਾ ਦੇ ਸਪੁੱਤਰ ਨਾਲ ਪਰਿਵਾਰ ਨਾਲ ਕਾਫੀ ਸਬੰਦ ਹਨ ਪਰਮਾਤਮਾ ਲੰਮੀਆਂ ਉਮਰਾਂ ਵਖਸ਼ੇ ਜੀ

  • @harpreetsinghsra7253
    @harpreetsinghsra7253 Рік тому +5

    Bittu veer raja sidhu rajwinder kaur nal intervew kro ji

  • @jaspalsingh4941
    @jaspalsingh4941 Рік тому +4

    🙏🙏
    Very nice job Bittu Bai g

  • @AvtarSingh-pw7fv
    @AvtarSingh-pw7fv Рік тому +5

    ਪਾਲੇ ਬਾਈ ਨਾਲ ਹੋਈ ਗੱਲਬਾਤ ਸੁਣ ਕੇ ਰੂਹ ਖੁੱਸ਼ ਹੋ ਗਈ ਤੇ ਰਹੀ ਨਿੱਕੂ ਦੀ ਗੱਲ ਉਹ ਵੀ ਉਸ ਵਕਤ ਰੱਬ ਨੂੰ ਟੱਬ ਦੱਸਦਾ ਹੁੰਦਾ ਸੀ ਤੇ ਇਸੇ ਕਾਰਨ ਅੱਜ ਉਹ ਲੋਕਾਂ ਲਈ ਹਾਸੀ ਦਾ ਪਾਤਰ ਬਣਿਆ ਹੋਇਆ ਹੈ

  • @pilarajewal267
    @pilarajewal267 Рік тому +1

    Pale veer di balle balle ♥️♥️♥️♥️♥️♥️♥️♥️♥️♥️♥️♥️♥️♥️

  • @arshpreetjandu8162
    @arshpreetjandu8162 Рік тому +3

    ਬਿੱਟੂ ਪਾਲਾ ਪਾਲਾ ਹੋੲੀ ਪਈਐ👍🙏👍🙏

  • @DheerajSingh-xj3mr
    @DheerajSingh-xj3mr Рік тому +4

    Bai Khanna Sher Sara Mahan sakshiyata nal bhriya peya

  • @tarlochansingh7722
    @tarlochansingh7722 Рік тому +3

    Albela Ji Very Good Nice Person Ji

  • @135telecom7
    @135telecom7 Рік тому

    ਇੱਕ ਸੰਜੀਦਾ ਸੋਚ ਦੇ ਮਾਲਿਕ ਨੇ ਗੀਤਕਾਰ ਪਾਲਾ ਰਾਜੇਵਾਲੀਆ ਜਿਨ੍ਹਾਂ ਨੇ ਹਮੇਸ਼ਾ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਵਿਚ ਪਾਏ ਅਸੀਂ ਦੀ ਲੰਬੀ ਉਮਰ ਲਈ ਕਾਮਨਾ ਕਰਦੇ ਹਾਂ। ਆਪ ਜੀ ਦੇ ਦੋਸਤ ਸੱਤੀ ਦਰੀਆਪੁਰ ।

  • @rajakahn5114
    @rajakahn5114 Рік тому +2

    Pal Bai rajewal bhut nice love you 😍 😍

  • @Arsh-sr7mx
    @Arsh-sr7mx Рік тому

    Chamkila great singer great writer koi doosra nahi

  • @amandeepsandhu8173
    @amandeepsandhu8173 Рік тому +4

    ਸੋਹਣੀ ਗੱਲ ਬਾਤ ਬਿੱਟੂ ਵੀਰ

  • @HarjinderSingh-ir7vs
    @HarjinderSingh-ir7vs Рік тому +4

    ਤੁਸੀ.ਗੀਤਕਾਰ.ਹੋ.िਕ..ਵੀ..िੲਕ.ਮਹਾਨ.ਗੀਤਕਾਰ.ਤੇ.ਮਹਾਨ.ਕਲਾਕਾਰ.ਬਾਰੇ.ਮਾੜਾ.ਸ਼ਬਦ.ਵਰिਤਅਾ..ਤੇਰੀ.िੲੰਟਰੂिਵੳੁ..िਬਲਕੁਲ.ਚੰਗੀ.ਨਹੀ.ਲॅਗੀ..ਚਮਕੀਲੇ.ਵਰਗਾ.ਨਾ.ਤੇ.ਅॅਜ.ਤॅਕ..ਕੋੲੀਗੀਤਕਾਰ.ਨਾ.ਕਲਾਕਾਰ.ਹੋिੲਅਾ..ੳੁਨਾ.ਦੇ.ਮੇਲੇ..ਲॅਗਦੇ.ਨੇ..ਪਤਾ.िਫਰ.ਲਗੂ..ਜੇ.ਤੇਰਾ..ਵੀ..ਮੇਲਾ.ਮਨਾिੲਅਾ.ਜਾਵੇਗਾ...ਸੁਪਰ..ਸਟਾਰ..ਜੋੜੀ.ਸੀ..ਮਰੇ.ਬੰਦੇ..ਦੀ..ਬਦਨਾਮੀ.ਨਹੀ.ਕਰੀ.ਦੀ...िਸਅਾਣੇ..ਬਣੋ.ਵੀਰ.ਜੀ..

  • @pawanpreetsingh2223
    @pawanpreetsingh2223 Рік тому +1

    22 ਜੀ ਚਮਕੀਲਾ ਨੀ ਕੋਈ ਬਣ ਸਕਦਾ

  • @suchakataria946
    @suchakataria946 Рік тому +1

    Chamkila was a good singer and writer.

  • @sonifirozpuria7776
    @sonifirozpuria7776 Рік тому

    Bittu Bhai ji bahut badhiya

  • @pilarajewal267
    @pilarajewal267 Рік тому +1

    Pala Rajewalia sade pind di shaan hai pale veer ne aneka klakara nu star bnaya

  • @bikkarsingh3084
    @bikkarsingh3084 Рік тому +3

    Super you're great sir ji

  • @raminderjitdhami1597
    @raminderjitdhami1597 Рік тому +1

    ਬਹੁਤ ਵਧੀਆ ਜੀ

  • @preetbhatia6837
    @preetbhatia6837 Рік тому +1

    Pala saab is Great Lyrist..

  • @nirmalsidhu5777
    @nirmalsidhu5777 Рік тому +2

    Bhut sachi galla

  • @amankhara4056
    @amankhara4056 Рік тому +3

    Bhuat vadiya veer ji

  • @pilarajewal267
    @pilarajewal267 Рік тому

    Pala Rajewalia sadi jind jaan asi pale veer ly kuj v kr sakde haa te pala veer hamesha hi gareeb te lorwanda naal kharda a oh sade ly rabb varga a waheguru ji pale veer nu lami umar bakhshan 🙏🙏🙏🙏🙏

  • @warischamkiledachamakchamk1561

    So sad..........

  • @dharamsingh5541
    @dharamsingh5541 5 місяців тому

    3:07 3:22 Bai pala rajewalia ji intervew suni bahut changi lagdi. Oh ik bahut vadhia geet kaar de naal naal ik bahut vadhia insaan vee han.is intervew dauran ohna kolo ustad gaik chamkila ji baare kujj galat bolya gea.rajewal saab chamkila ji bare eh gall bolna nhi si chahundy .bass achanak muho gall nikal gai.rajowal sab ik bahut suljye hoye geetkar ne.aur chamkila ji de parwar naal ohna de bahut achhy sambandh han. Rajowal saab khud amar singh chamkila saab de vaddy fan han. Ohna krlo jo vee hoya achanak muho nikal gea .meri rajowal saab naal aksar gall hundi rehndi he.oh sare kalakara di dillo respect krdy hàn. Chamkila sab di tumbi dia te ohna de geeta sifta aksar krdy rehndy hàn. Chlo bhull ta kisy vee insan te ho sakdi he.
    Sanu ohna bare likh ke vaar sharminda nhi krna chahida.tusi intervew to andaja lga hi lea hovega ki oh kine ku vadhia geetkar te kine vadhia insaan ne.
    Menu ehna di ah intervew bahut changi laggi he.me vaar vaar vekhi suni he. Jekar ohna de muho achank kujj ulta sidha nikal vee gea ta hun loka nu chahida he ki vaar vaar ohna khilaf coment krky
    Ohna nu sharminda na krn.rajowalia saab khud chamkila Saab de bahut vaddy fan han.
    Sache patsh ohna nu chardi kla ch rakhy te lammia umra bakhshish kre
    Dhanwaad ji

  • @user-rf6zu7ni2m
    @user-rf6zu7ni2m Рік тому +1

    ਬੜੇ ਗੀਤ ਸੁਣਦੇ ਰਹੇ ਹਾਂ ਬਾਈ ਦੇ

  • @pilarajewal267
    @pilarajewal267 Рік тому +1

    Pale veer di chamkeele de bete naal poori uthni baithni a is kr k kise v veer nu bhulekha na rahe kion k pala veer shi nu shi hi kehnda a pr chamkeele bare jo bolea gea oh achank hi c koi v veer ja dost eh na soche k pale veer ne jaan bujh k galt keha a thank u sare veera da

  • @KuldeepSingh-rt5ux
    @KuldeepSingh-rt5ux Рік тому +4

    ਸਤਿ ਸ੍ਰੀ ਆਕਾਲ ਵੀਰ ਜੀ

  • @GurpreetSingh-me5wd
    @GurpreetSingh-me5wd Рік тому +1

    Sira bai.pala

  • @karanbaraich2300
    @karanbaraich2300 Рік тому +3

    Bahut vadia

  • @gurpalsandhu6776
    @gurpalsandhu6776 Рік тому +6

    Baei chmkiely the res tu das janm len to bad cochi ok

  • @jagdeepsingh6540
    @jagdeepsingh6540 Рік тому

    Chamkila legend c te legend hi rhuga

  • @sukhdevsinghsohi1951
    @sukhdevsinghsohi1951 Рік тому +3

    Very good veer ji

  • @paramjitsinghpammi5160
    @paramjitsinghpammi5160 Рік тому +3

    Very nice 👌👍👍

  • @simranrana9297
    @simranrana9297 Рік тому +2

    Very good ji ❤️❤️

  • @tsgill502
    @tsgill502 Рік тому +1

    ਚਮਕੀਲੇ ਵਾਰੇ ਮਾੜਾ ਤੇ ਬੋਲ ਦਿੱਤਾ ਪਰ ਲੋਕ ਥੱਲੇ ਕੀ ਲਿੱਖਦੇ ਨੇ ਉਹ ਵੀ ਪੜ ਲਵੋ ਚਮਕੀਲੇ ਨੇ ਠੇਠ ਪੰਜਾਬੀ ਵਿੱਚ ਗਾਇਆ ਉਹ ਮਰ ਕੇ ਵੀ ਨਹੀ
    ਮਰਿਆ ਪਰ ਆਪਣੇ ਵੱਲ ਵੇਖੋ ਕਿਨਾਂ ਕੂ ਲੋਕ ਜਾਣਦੇ ਆ

  • @ajaibsidhu5083
    @ajaibsidhu5083 Рік тому +3

    ਕੀ ਵੀਰ ਜੀ ਚਮਕੀਲੇ ਦੇ ਗੀਤ ਲੱਖਾਂ ਲੋਕਾਂ ਨੇ ਸੁਣੇ ਹਨ ਉਹ ਲੱਖਾਂ ਧੀਆਂ ਵਸੀਆਂ ਨਹੀਂ ਜੀ ਕਿਓ ਉਲ ਜਲੂਲ ਬੋਲੀ ਜ਼ਾਂਦੇ ਹੋਂ

  • @harryubhi06
    @harryubhi06 Рік тому +1

    ਵਧੀਆ ਵੀਰ 🙏👍

  • @parmindersingh9448
    @parmindersingh9448 Рік тому +1

    Very nice

  • @harpalnijjar6548
    @harpalnijjar6548 Рік тому +1

    Nice interview

  • @gursahibsingh5570
    @gursahibsingh5570 Рік тому +1

    Good g

  • @karamjitsinghsalana4648
    @karamjitsinghsalana4648 Рік тому +1

    Nice ji

  • @Lakhakotkaror
    @Lakhakotkaror Рік тому +2

    Good brother 👍🏻

  • @sukhpalgill3365
    @sukhpalgill3365 Рік тому

    vere terean interview bhut vadian hundian bittu vere😍😍😍🤗🤗🤗🤗🤗🤗🤗🤗🤗🤗🤗🤗🤗🤗🤗🤗

  • @baldevsingh2087
    @baldevsingh2087 Рік тому

    Pale veer I’m vadhia insan ne mere bahut vadhia dost ne bahut vadhia lekhari ne God bless you veer 🙏🙏

  • @Gagu001
    @Gagu001 Рік тому

    Good paji

  • @prof.kuldeepsinghhappydhad5939

    Nice veer ji 👍

  • @prof.kuldeepsinghhappydhad5939

    Nice 👍

  • @s.k.khardiyas.k.khardiya2787

    Very good

  • @kakamarjara5086
    @kakamarjara5086 Рік тому +1

    Nice

  • @alihsanautoelectricrepairi2011

    👍