ਯੂਪੀ ਦੀ ਰਾਮ ਬਾਈ ਬਣੀ ਪੰਜਾਬ ਦੀ ਸਰਪੰਚ, ਪੰਜਾਬ ਦੇ ਹੱਕ ਗੈਰਾਂ ਦੇ ਹੱਥ? ਪਰਵਾਸੀ ਪਤੀ ਸਾਂਭ ਰਿਹਾ ਸਿੱਖੀ | Mitti

Поділитися
Вставка
  • Опубліковано 15 жов 2024

КОМЕНТАРІ • 148

  • @dalbirsinghsingh8144
    @dalbirsinghsingh8144 4 години тому +44

    ਲੱਖ ਦੀਆ ਲਾਹਨਤਾ ਇਸ ਪਿੰਡ ਵਾਲਿਆ ਨੂੰ

  • @dalbirsinghsingh8144
    @dalbirsinghsingh8144 4 години тому +37

    ਲੱਖ ਦੀਆ ਲਾਹਨਤਾ ਇੰਨਾ ਸਰਕਾਰਾ ਨੂੰ

  • @kalyangalib3831
    @kalyangalib3831 Годину тому +3

    ਚੰਗਾ ਇਨਸਾਨ ਹੋਵੇ ਵਧੀਆ ਸਭ ਇੱਕ ਪਰਮਾਤਮਾ ਦੇ ਬੰਦੇ ਨੇ ❤❤

  • @gurbajram7903
    @gurbajram7903 4 години тому +15

    ਕੰਮ ਤੁਹਾਡੇ ਪਹਿਲਾਂ ਨਹੀਂ ਹੁੰਦੇ ਸੀ
    ਇਹ ਤਾਂ ਨਾਮ ਦੀ ਸਰਪੰਚ ਹੈ
    ਪੱਤਰਕਾਰ ਜੀ ਤੁਸੀਂ ਚੰਗੀ ਤਰ੍ਹਾਂ ਦੇਖੋ ਇਹਨਾਂ ਨੂੰ ਪਹਿਲੇ
    ਇਹਨਾਂ ਦਾ ਸਾਥ ਦਿਓ ਜੀ ਤੇ ਕੁਝ ਭਈਏ ਹੋਰ ਬੁਲਾ ਕੇ ਸਰਪੰਚ ਬਣਾਉਣਗੇ ਜੀ ਏ
    ਸਰਦਾਰ ਜੀ
    ਕਿਤੇ ਦਵਾਈ ਬੂਟੀ ਦੀ ਲੋੜ ਤਾਂ ਨਹੀਂ

  • @GurwinderSingh-ts1bk
    @GurwinderSingh-ts1bk 2 години тому +9

    ਲੱਖ ਲਾਹਨਤਾਂ ਇਹਨਾਂ ਬੇਸ਼ਰਮ ਪਿੰਡ ਵਾਲਿਆਂ ਤੇ

  • @TheKingHunter8711
    @TheKingHunter8711 Годину тому +3

    ਲਾਹਨਤ ਹੈ ਸੜੇ ਪਿੰਡ ਵਾਲਿਆਂ ਨੂੰ, ਤੁਸੀਂ ਆਪਣੇ ਇਲਾਕੇ ਦੇ MLA ਨੂੰ ਇਹ ਵੀ ਤਾਂ ਦੱਸ ਸਕਦੇ ਸੀ ਕਿ ਸਾਡੇ ਪਿੰਡ ਵਿੱਚ ਕੋਈ ਹੋਰ ਛੋਟੀ ਕਾਸਟ ਵਾਲਾ ਹੈ ਹੀ ਨਹੀਂ, ਪੂਰੇ ਪਿੰਡ ਵੱਲੋਂ ਲਿਖਤੀ ਰੂਪ ਵਿੱਚ ਲਿਖਕੇ ਦੇਣਾ ਸੀ ਤਾਂ ਕਿ ਸੀਟ ਰਿਜ਼ਰਵ ਨਾ ਹੁੰਦੀ ਅਤੇ ਇਹ ਭਈਆ ਤੁਹਾਨੂੰ ਆਪਣਾ ਜਵਾਈ ਨਾ ਬਣਾਉਣਾ ਪੈਂਦਾ

  • @tajwrsingh5990
    @tajwrsingh5990 3 години тому +10

    ਹੁਣ ਕੀ ਕਹੀਏ ਇਹਨਾਂ ਲੋਕਾਂ ਨੂੰ ,
    ਕਿਵੇਂ ਬਦਲੀਏ ਘਟੀਆ ਸੋਚਾਂ ਨੂੰ
    ਕਰੋੜਾਂ ਦੀਆਂ ਲਾਹਨਤਾਂ ਇਸ ਪਿੰਡ ਨੂੰ 😡👎

  • @ManpreetSingh-f3f8g
    @ManpreetSingh-f3f8g 2 години тому +7

    ਲੱਖ ਦੀ ਲਾਹਨਤ ਆ, ਇਹਨਾਂ ਦਾ ਨੀ ਸਰਦਾ ਇਹਨਾਂ ਤੋ ਬਿਨਾ

  • @amarbhullar7745
    @amarbhullar7745 4 години тому +9

    ਗ਼ਲਤ ਗੱਲ ਹੈ ਬੀਬੀ ਅਸੀਂ ਗੁਜਰਾਤ ਦੇ ਵਿਚ 20 ਸਾਲ ਤੋਂ ੳਤੇ ਹੋ ਗੲਏ। ਸਾਡੀ ਜ਼ਮੀਨ ਮਾਲਕੀ ਹੈ ਨਾ ਸਾਡੀ ਜ਼ਮੀਨ ਵਿਕਣ ਦਿ ਦੇ। ਤੇ ਨਾ ਲੈਣ ਦੇਂਦੇ ਨਾ ਮੇਰਾ ਰਾਸ਼ਨ ਕਾਰਡ ਬਣਨ ਨਾਲ ਦਿਤਾ ਬੀਬੀ ਸਾਡੇ ਤੇ ਮੇਹਰ ਕਰੋ

  • @amriksingh9589
    @amriksingh9589 3 години тому +6

    ਬਾਈ ਕਿਹੜਾ ਐਹੋ ਜਿਹਾ ਪਿੰਡ ਹੈ ਜਿਥੇ ਕੋਈ ਮਜਵੀ ਸਿੱਖ ਜਾ ਰਮਦਾਸੀਆ ਸਿੱਖ ਨਾ ਰਹਿਦਾ ਹੋਵੇ ਪਰ ਇਹ ਲੋਕਾ ਨੂੰ ਲੱਗਦਾ ਹੈ ਭੱਈਏ ਤੋ ਜਿਵੇਂ ਮਰਜ਼ੀ ਕੰਮ ਲੈ ਲਿਏ ਪਰ ਅੱਸਲੀ ਐਸ਼ੀ ਸਰਪੰਚ ਤੋ ਕੰਮ ਆਪਣੀ ਮਰਜ਼ੀ ਮੁਤਾਬਕ ਨਹੀਂ ਲੈ ਸਕਦੇ ਬਾਈ ਜਦੋ ਕੋਈ ਗਰੀਬ ਹੀ ਨਹੀਂ ਪਿੰਡ ਵਿੱਚ ਫਿਰ ਨਰੇਗਾ ਦਾ ਕਿਹੜਾ ਕੰਮ ਕਰਾ ਰਹੇ ਨੇ 5,ਸਾਲ ਸਰਪੰਚੀ ਕਰੀ ਹੋਵੇ ਸਾੜੀ ਵੀ ਨਵੀ ਨਹੀ ਲੈਕੇ ਦਿੱਤੀ ਮੈਬਰਾ ਨੇ 30,ਸਾਲ ਵਿਚ ਪੰਜਾਬੀ ਭਾਸ਼ਾ ਨਹੀ ਸਿੱਖੀ ਅੰਗਰੇਜ਼ ਇਕ ਦਿਨ ਵਿਚ ਪੰਜਾਬੀ ਭਾਸ਼ਾ ਸਿੱਖ ਜਾਂਦੇ ਨੇ ਲੱਖਾ ਸਿਧਾਣਾ ਜਿਦਾਂ ਵਾਦ

  • @TheKingHunter8711
    @TheKingHunter8711 Годину тому +2

    ਬੀਬੀ ਕਹਿੰਦੀ ਮੇਰਾ ਗੁਜਾਰਾ ਹੈਣੀ ਭਈਆਂ ਬਿਨਾਂ 😂😅🤣

  • @tarnsahota3108
    @tarnsahota3108 3 години тому +6

    ਲੱਖ ਲਾਹਨਤ ਜਿਨ੍ਹਾਂ ਨੇ ਇਸ ਨੂੰ ਵੋਟਾਂ ਪਾਈਆਂ

  • @Kiranpal-Singh
    @Kiranpal-Singh 4 години тому +4

    ਸਰਪੰਚ ਭੈਣ ਪੰਜਾਬ ਤੇ ਲੋਕ ਹਿਤ ਲਈ, ਪਿੰਡ ਦੇ ਸੁਹਿਰਦ ਵਿਅਕਤੀਆਂ ਦਾ ਸਹਿਯੋਗ ਲੈ ਕੇ ਹਿੰਮਤ ਨਾਲ ਸੇਵਾ ਕਰੋ, ਤਾਂ ਕੇ ਲੋਕ ਪਰਵਾਸੀ ਕਹਿਣਾ ਭੁੱਲ ਜਾਣ !

  • @sukhwinderkaur5106
    @sukhwinderkaur5106 2 години тому +3

    ਸ਼ਰਮਨਾਕ

  • @satindersingh7495
    @satindersingh7495 4 години тому +6

    ਆਪ ਜੀ ਨੇ ਕਵਰ ਕਰਕੇ ਕੀ ਲੈਣਾ ਸੀ ਇਸ ਪਿੰਡ ਨੂੰ
    ਹੋਰ ਕਿਤੇ ਖ਼ਬਰ ਕਰ ਲੈਂਦੇ

  • @g.boparai8835
    @g.boparai8835 3 години тому +4

    ਸਰਕਾਰ ਦੀ ਬਹੁਤ ਵੱਡੀ ਗਲਤੀ ਆ ਸਰਕਾਰ ਨੂੰ ਰਿਜਰਵ ਕਰਨ ਲੱਗੇ ਦੇਖਣਾ ਚਾਹੀਦਾ ਸੀ ਜਦ ਕੋਈ ਐਸ ਸੀ ਪਿੰਡ ਚ ਹੀ ਨੀ ਫਿਰ ਰਿਜਰਵ ਕਿਉਂ

    • @TheKingHunter8711
      @TheKingHunter8711 Годину тому +2

      ਬਿਲਕੁੱਲ ਸਹੀ ਗੱਲ ਕੀਤੀ ਤੁਸੀਂ ਵੀਰੇ,
      ਪਰ ਉਹ (ਸਰਕਾਰਾਂ) ਸਭ ਜਾਣਦੀਆਂ ਹਨ, ਪਰ ਸਰਕਾਰਾਂ ਹੀ ਤਾਂ ਭਈਆਂ ਨੂੰ ਪੰਜਾਬ ਵਿੱਚ ਭਰਨ ਉੱਤੇ ਲੱਗੀਆਂ ਹੋਈਆਂ ਹਨ, ਤੁਸੀਂ ਮੇਰਾ ਯਕੀਨ ਮੰਨੋ ਨਾ ਮੰਨੋ ਪਰ ਅਸੀਂ ਇਹ ਜਾਣਦੇ ਹਾਂ ਕਿ ਇਹ ਕੋਈ ਆਮ ਗੱਲ ਨਹੀਂ ਇਹ ਬਹੁਤ ਵੱਡੀਆਂ ਸਾਜਿਸ਼ਾਂ ਹਨ ਪੰਜਾਬ ਖਿਲਾਫ ਦਿੱਲੀ ਸਟੇਟ ਦੀਆਂ

  • @VijayKumar-wo9yp
    @VijayKumar-wo9yp 2 години тому +2

    ਪਿੰਡ ਵਾਲੀਆ ਦਾ ਕੰਮ ਦੇਖ ਲਾਉ ਬਾਈ ਨੂੰ ਪੰਗ ਬੰਨ ਨਾਲ ਬਾਈ ਇਨਾਂ ਨੂੰ ਕੋਈ ਮਾਜਬੀ ਨਾਂ ਸਾਡੇ ਨਾਲ ਬੈਠ ਜਾਵੇ ਇਸ ਕਾਰਕੇ ਸਰਪੰਚ ਬਾਈਆ ਰਾਣੀ ਬਾਨਾ ਦਿੱਤੀ ਆਪਣੇ ਪੰਜਾਬੀ 15 ਲੱਖ ਲੱਖ ਲਾਕੇ ਜਾਂਦੇ ਨੇ ਇਹ 500 ਟਿਕਟ ਲਾਕੇ ਸਿਰ ਤੇ ਬਿਠਾ ਦਿੱਤਾ ਜਾਂਦਾ ਵਾ ਹੁਨ ਕੋਠੀਆਂ ਵਿੱਚ ਬੈਠੇ ਨੇਂ ਫੇਰ ਇਨਾਂ ਜ਼ਮੀਨ ਸਾਬ ਲੈਂਣੇ ਵਾ ਫੇਰ ਪਿੰਡ ਨੂੰ ਪਤਾ ਲੱਗੋਂ

  • @TheKingHunter8711
    @TheKingHunter8711 3 години тому +10

    ਏਹ ਭਈਆ ਸਿੰਘ ਕਿਹੜੇ ਪਾਸਿਓਂ ਸਾਜਿਆ ਹੋਇਆ ਹੈ ⁉️ ਪਗੜੀ ਤਾਂ ਮੁਸਲਮਾਨ ਅਤੇ ਅਫਗਾਨੀ ਵੀ ਬੰਨਦੇ ਹਨ, ਸਿਰਫ ਪੱਗ ਬੰਨਣ ਨਾਲ ਕੋਈ ਸਿੰਘ ਨਹੀਂ ਸਜ ਜਾਂਦਾ ਅੰਮ੍ਰਿਤਪਾਨ ਕਰਨ ਨਾਲ ਸਿੰਘ ਸਜਿਆ ਜਾਂਦਾ ਹੈ ਜੀ

  • @NarinderSingh-d3s
    @NarinderSingh-d3s 4 години тому +10

    ਤੂੰ 500 ਦੀ ਟਿਕਟ ਤੇ ਆਇਆ ਪੰਜਾਬੀ 50 ਲੱਖ ਲਾ ਕੇ ਜਾਂਦੇ ਜ਼ਮੀਨ ਅਸਮਾਨ ਦਾ ਫਰਕ ਏ

    • @jimmy21365
      @jimmy21365 4 години тому +2

      Na jao fer othe goreya nu tuhadiyan dhiyaa bhena ghori bna bna dindiya

    • @peace82
      @peace82 3 години тому

      You stupid they are traveling in their own country it may be free for everyone. Murkh loka wang pichhe lagke kehn gey 50 lakh laye shit analysis.

    • @TheKingHunter8711
      @TheKingHunter8711 3 години тому +1

      ​@@jimmy21365ਸਾਡੇ ਪੰਜਾਬੀ ਫੌਰਨ ਵਿੱਚ ਜਾਕੇ ਉਨਾਂ ਉੱਪਰ ਜ਼ੁਲਮ ਨਹੀਂ ਕਰਦੇ, ਅਨੁਸਾਸ਼ਨ ਵਿੱਚ ਰਹਿੰਦੇ ਹਨ, ਉੱਥੋਂ ਦੇ ਲਾਅ ਨੂੰ ਫੋਲੋ ਕਰਦੇ ਹਨ ਜੀ

    • @KabalSingh-mi3et
      @KabalSingh-mi3et 3 години тому

      Tere ghr mai bhen heni tu gandi gali da Kira he gandi ne jamaya tenu kanjar banda​@@jimmy21365

  • @Bulet350
    @Bulet350 Годину тому +1

    ਬੀਬੀ ਲਖਲਾਹਨਤ ਤੇਰੇ ਬੋਲਣ ਦੇ.
    ਜੋ ਤੇਰੀ ਸੋਚ ਆ. ਤੇਰਾ ਸਚੀ ਨੀ ਸਰਦਾ ਲੱਗਦਾ ਇਨ੍ਹਾਂ ਬਿਨਾਂ

  • @NirmalsinghDhaliwal-jf1mk
    @NirmalsinghDhaliwal-jf1mk 4 години тому +6

    ਪਿੰਡਾ ਚ ਜਰਨਲ ਤਾ ਸਰਪੰਚੀ ਨੂੰ ਤਰਸਦੇ ਆ ਤੇ ਇਹ ਪ੍ਰਵਾਸੀ ਮੋਜਾਂ ਨਾਲ ਸਰਪੰਚ ਬਣੀ ਜਾਂਦੇ ਆ

    • @AS-nc5wh
      @AS-nc5wh Годину тому

      ਵੀਰਾ ਪੰਜਾਬ ਦਾ ਬੇੜਾ ਗ਼ਰਕ ਕਰ ਰਿਹਾ ਜੱਟਵਾਦ। ਜੱਟ ਮਜ਼ਬੀ ਸਿੱਖਾਂ ਤੇ ਹੋਰ ਨੀਵੀਂ ਜਾਤ ਵਾਲਿਆਂ ਨੂੰ ਬੰਦਾ ਈ ਨਹੀਂ ਸਮਝਦੇ। ਥੋੜਾ ਚਿਰ ਠਹਿਰ ਜਾਓ ਤਹਾਨੂੰ ਪੰਜਾਬ ਵਿੱਚ ਈਸਾਈ ਹੀ ਨਜ਼ਰ ਆਉਣਗੇ।

  • @Kiranpal-Singh
    @Kiranpal-Singh 4 години тому +2

    ਸਭ ਵਿੱਚ ਵਾਹਿਗੁਰੂ ਦੀ ਜੋਤ ਹੈ, ਰਲ ਮਿਲ ਕੇ ਰਹੋ, ਨਾਮ ਜਪੋ-ਸੇਵਾ ਕਰੋ !

    • @TheKingHunter8711
      @TheKingHunter8711 3 години тому +1

      ਏਹੀ ਜੋਤ ਵਾਲੇ ਤੁਹਾਨੂੰ ਇਕੱਲੇ-2 ਨੂੰ ਵੱਢਣਗੇ

  • @tarsemmannp5499
    @tarsemmannp5499 40 хвилин тому

    ਲਖ ਦੀ ਲਾਹਨਤ ਪਿੰਡ ਞਾਲੇਉ ਆਪਦੇ ਘਰ ਵਿਚ ਲੈ ਜਾਓ ਇੰਨਾ ਨੂੰ❤

  • @shammurari4081
    @shammurari4081 Годину тому +1

    🎉sahi kam te sahi soch Rakho waheguru ji Mihar karega sabh te

  • @gursewaksamra8129
    @gursewaksamra8129 4 години тому +6

    ਇਹਨਾਂ ਨੂੰ ਅੱਜ ਤੱਕ ਪੰਜਾਬੀ ਮਾਂ ਬੋਲ਼ੀ ਤਾਂ ਬੋਲਣੀ ਨਹੀਂ ਆਈ ਇਹ ਹੋਰ ਕੀ ਕਰਨਗੇ 🙏

  • @Kiranpal-Singh
    @Kiranpal-Singh 4 години тому +2

    ਵੀਰ ਨੇ ਦਸਤਾਰ ਸਜਾਈ, ਨਾਮ-ਬਾਣੀ ਜਪਿਆ ਕਰੋ-ਡਟ ਕੇ ਲੋਕ ਸੇਵਾ ਕਰੋ, ਲੋਕਾਂ ਦੀ ਪਰਵਾਹ ਨਹੀਂ ਕਰੀਦੀ !

  • @HarmanSingh-w3y
    @HarmanSingh-w3y 4 години тому +2

    ਬਾਕੀ ਪੱਤਰਕਾਰ ਸਾਹਿਬ ਸਾਡੇ ਲੋਕ ਤਾਂ ਇੱਟਾਂ ਰੋੜੇ ਖਾਣ ਜੋਗੇ ਹੀ ਆ ਇਹ

  • @shammurari4081
    @shammurari4081 Годину тому +2

    Pachni Galat hai te aapni chalani chahdi aa vote de caran parvasi di chaun kar lei sc Bhaichare nu Chad ke jande sare aa te kah rahe nahi

  • @gurighuman1344
    @gurighuman1344 4 години тому +8

    ਲੱਖ ਦੀ ਲਾਹਨਤ ਪਿੰਡ ਵਾਲੇਆ ਤੇ ਬੱਣ ਜਾਵੋ ਭਈਏ ਭਈਏ ਹੀ ਵਾ ਮਰ ਜੋ ਪੰਜਾਬੀ ਉ

    • @TheKingHunter8711
      @TheKingHunter8711 3 години тому +1

      👍🏻

    • @AS-nc5wh
      @AS-nc5wh Годину тому

      ਵੈਸੇ ਵੀ ਵੀਰਾ ਜਿਹੋ ਜਿਹੇ ਅੱਜ ਕੱਲ ਸਿੱਖਾਂ ਦੇ ਕਿਰਦਾਰ ਨੇਂ, ਆਉਂਦੇ ਦਸਾ ਪੰਦਰਾਂ ਸਾਲਾਂ ਵਿੱਚ ਸਿੱਖਾਂ ਨੇ ਵੈਸੇ ਈ ਈਸਾਈ ਬਣ ਜਾਣਾਂ। ਜਿਹੜੇ ਰਹਿ ਜਾਣੇਂ ਓਨਾ ਨੇ ਪ੍ਰਧਾਨਗੀਆਂ ਤੋਂ ਲੜ ਲੜ ਮਰ ਜਾਣਾਂ

  • @jagirsandhu6356
    @jagirsandhu6356 2 години тому +1

    ਲੱਖ ਦੀਆਂ 10000 ਲਾਹਨਤਾਂ ਪਿੰਡ ਵਾਲੀ ਇਹ ਕਿਵੇਂ ਲੱਤਰ ਲੱਤਰ ਕੰਰਦੀ ਹੈ😂😅😅

  • @ManpreetSingh-f3f8g
    @ManpreetSingh-f3f8g 2 години тому +1

    ਏਸ ਬੀਬੀ ਦਾ ਨੀ ਸਰਦਾ ਇਹਨਾਂ ਤੋ ਬਿਨਾ ਤਾਂ ਰਿਸ਼ਤੇਦਾਰੀ ਕੱਢ ਲਏ

  • @RAJINDERSINGH-ux6zr
    @RAJINDERSINGH-ux6zr 2 години тому +1

    ਵਾ ਕੋਈ ਹੋਰ ਨਾ ਪਾਲੀ ਬਹੁਤ ਨੁਕਸਾਨ ਹੋਜੂ ਪੰਜਾਬ ਦਾ ਬਚੋ

  • @joginderpal745
    @joginderpal745 39 хвилин тому

    ਕਰੋਂ ਪ੍ਰੇਕਟਿਸ ਭਈਆਂ ਸਰਕਾਰ ਜ਼ਿੰਦਾਬਾਦ 😅😂

  • @jasvirsingh514
    @jasvirsingh514 Годину тому

    ਸਰ , ਪੰਚ ,,,,,, ਕੀ ਹੁੰਦਾ ਹੈ ਪਿੰਡ ਵਾਲੇ ਉ ਸ਼ਰਮ ਕਰੋ ਪਿੰਡ ਵਿੱਚ ਮਜਵੀ ਸਿੱਖ ਭਾਈਚਾਰੇ ਦੇ ਲੋਕ ਵੀ ਹੋਣ ਗੇ 😢😢😢😢😢😢😢😢

  • @gurbajram7903
    @gurbajram7903 4 години тому +5

    ਇਹਨੂੰ ਦੇਊ ਭਗਵੰਤ ਮਾਨ ਗਰਾਂਡ
    ਸਰਪੰਚ ਤੰਦੂਰ ਚੋਂ ਕੱਢੇ ਲੱਗਦੇ ਆ

  • @PinderGill-mm5xx
    @PinderGill-mm5xx 3 години тому +2

    Ayi honi aa jdo sadde wale Canada ch kursi samb skde aa te asi khush hune aa punjabin ne mallan marea khene aa hun ehna da v Punjab Canada didh ku dukda 😂😂😂

  • @JagjitsinghBangarh
    @JagjitsinghBangarh Годину тому

    ਇਸ ਔਰਤ ਦੇ ਘਰ ਪਤਾ ਕਰੋ ਕਿਹੜਾ ਭੱਈਆ ਰਹਿੰਦਾ

  • @KulwinderSingh-hw6tx
    @KulwinderSingh-hw6tx 2 години тому +3

    ਪ੍ਰਵਾਸੀ।ਵੀ।ਬੱਦੇ।ਨੇ। ਕਨੇਡਾ।ਵੀ। ਪ੍ਰਵਾਸੀ।ਹੈ।

  • @sukhdevsingh-je6hp
    @sukhdevsingh-je6hp 4 години тому +2

    सर जी आने वाले समय विच पंजाब दा मुख्यमंत्री भी बनू बिल्कुल सही हैं

    • @TheKingHunter8711
      @TheKingHunter8711 3 години тому +1

      ਜੇਕਰ ਸਾਡੇ ਲੋਕ (ਪੰਜਾਬੀ) ਜਾਗੇ ਹੀ ਨਾ ਅਤੇ ਇਹ ਮਰੀ ਜਮੀਰ ਵਾਲਿਆਂ ਦਾ ਏਹ ਲੰਡੂ ਕੰਮ ਏਦਾਂ ਹੀ ਚੱਲੀ ਗਿਆ ਤਾਂ ਉਹ ਦਿਨ ਦੂਰ ਨਹੀਂ ਜਦ ਇੱਕ ਭਈਆ ਪੰਜਾਬ ਦਾ ਮੁੱਖ ਮੰਤਰੀ ਬਣਕੇ ਪੰਜਾਬੀਆਂ ਦੇ ਸਿਰ ਉੱਪਰ ਬੈਠੇਗਾ ਅਤੇ ਸਿੱਖਾਂ/ਪੰਜਾਬੀਆਂ ਉੱਪਰ ਜਚਕੇ ਡਾਂਗ ਚਲਾਵੇਗਾ 😊

  • @manpreetsingh8092
    @manpreetsingh8092 49 хвилин тому

    ਤੂੰ ਆਪਣੇ ਰਿਸ਼ਤੇ ਦਾਰਾ ਨੂੰ ਆਪਣੇ ਘਰ ਰੱਖ ਲਾ ਤੇਰਾ ਭਈਆ ਬਿੰਨਾ ਨਹੀਂ ਸਰਦਾ ਤੈਨੂੰ ਬਾਅਦ ਵਿਚ ਪਤਾ ਲੱਗਣਾ ਜਿਹੜੀ ਭਈਆ ਦੀ ਤੂੰ ਸਪੌਟ ਕਰਦੀ ਹੈ ਕੋਈ ਨਾ ਬੀਬਾ ਅੱਗੇ ਤੁਸੀ ਸਰਪੰਚੀ ਕਰਦੇ ਸੀ ਇਹ ਤੁਹਾਡੇ ਕੰਮ ਕਰਦੇ ਸੀ ਹੁਣ ਭਈਏ ਸਰਪੰਚੀ ਕਰਨਗੇ ਤੁਸੀਂ ਇਹਨਾ ਦਾ ਕੰਮ ਕਰਿਆ ਕਰਿਓ ਰੋਟੀ ਪਕੋਣ ਦਾ

  • @manjitbhandal595
    @manjitbhandal595 15 хвилин тому

    ਵਧੀਆ ਪੰਜਾਬੀ ਬੋਲਦਾ

  • @surjitsingh895
    @surjitsingh895 3 години тому +1

    Madam je lakh de lahnat as pind te

  • @dalbirsinghsingh8144
    @dalbirsinghsingh8144 4 години тому +11

    ਫਿਰ ਬੀਬਾ ਦਿਨ ਰਾਤ ਇਦੇ ਨਾਲ ਲਾਮੇ ਪੈ

  • @surinderkaur6322
    @surinderkaur6322 2 години тому +1

    ਬੀਬੀ ਤੂੰ ਆਪਣੇ ਫਾਇਦੇ ਦੇਖਦੀ ਪਰ ਪੰਜਾਬ ਦਾ ਕੁਸ਼ ਨਹੀਂ ਸੋਚਦੀ ਤੁਸੀ ਇਹਨਾਂ ਨੂੰ ਆਪਣੇ ਸਿਰ ਤੇ ਬਿਠਾ ਲਓ

    • @AS-nc5wh
      @AS-nc5wh Годину тому

      ਪੰਜਾਬ ਦਾ ਚਿੱਟਾ ਲਿਆਉਣ ਵਾਲੇ ਅਕਾਲੀ ਦਲ ਦੇ ਖਾਲਸੇ ਈ ਸੋਚ ਸਕਦੇ ਆ

  • @satwinderpanju9049
    @satwinderpanju9049 2 години тому

    ਲੱਖ ਲਾਹਨਤ ਹੈ ਬੲਈਆ ਸਰਪੰਚ ਬਣਾਉਣ ਤੇ ਪੱਤਰਕਾਰ ਵੀ ਵਿਹਲੇ ਹੋਏ ਫਿਰਦੇ ਨੇ

  • @independent-network.
    @independent-network. 2 години тому

    ਤੁਸੀ ਤਾਂ ਆਪ ਪ੍ਰਮੋਟ ਕਰ ਰਹੇ ਹੋ ਇਹਨਾ ਨੂੰ! Natija ਭੁਗਤਨ ਲਈ ਵੀ ਤਿਆਰ riho!

  • @CharanjitSingh-py3nx
    @CharanjitSingh-py3nx 4 години тому +3

    Good job 🎉🎉🎉🎉🎉

  • @singh_akashdeep00
    @singh_akashdeep00 4 години тому +5

    Har har parvasi ghar ghar parvasi ✔️BUS EH PIND DA LAHNTAA VICH PEHLEY NUMBER TEY ITHAAS VICH NMMM DRZZ HOGIYAA KHALSA JII

  • @majorverygoodbhatti4101
    @majorverygoodbhatti4101 3 години тому +1

    Mai Patarkar noo puchhna chahaunda ha ke sardar sirf jatt hi hundey aa ..baki kauma de lok sardar nhi hn sarpanchi te fir ehna ne hi karni aa..sardar charanjeet Singh sardar banda cm gya te jatt kaum de lojan ne os noo dalit dalit keh poorey india cho pta lva deeta si ke eh hai soch ehna lokan di..koyi gall nhi vadhiya kamm keeta aa..par aapni soch badlo

  • @palwindersingh-z1z
    @palwindersingh-z1z 4 години тому +7

    ਸਿੱਖ ਕੌਮ ਤੇ ਪੰਜਾਬ ਦਾ ਗੱਦਾਰ ਇਹ ਪਿੰਡ। ਬਾਇਕਾਟ ਕਰੋ ਉਸ ਪਿੰਡ ਦਾ

  • @balwinderkaurpp9
    @balwinderkaurpp9 2 години тому +1

    bhiya ne do ...do ...votr kard te aadahr kard bna rkhe ne ...ik pnjab da te ik bihsr da......chahe chek kro....lo...te aa pichhe bihar ch ki krde ne ....chnga mara ...koi pt nhi....aa pnjabi kehr dekh ke aaye hn.shrm aani chahide ve inha nu......inhane aan wali apni piri de pera ch knde bo dite hn.....

  • @kanwaljitSingh-u8r
    @kanwaljitSingh-u8r Годину тому

    Mai v sc hai par Punjab da sc pasiy ty daru ty vik gia

  • @surinderkaur6322
    @surinderkaur6322 2 години тому

    ਲੱਖ ਲਾਹਨਤ ਤੁਹਾਡੇ ਤੁਸੀ ਆਪਣੇ ਕੰਮ ਆਪ ਕਰੋ

  • @luckymaan415
    @luckymaan415 Годину тому

    Dekhi chlo agge agge ki huna ,hje ta shruwat aa

  • @balwinderkaurpp9
    @balwinderkaurpp9 3 години тому +1

    is pind waleya ne apne bcheya de pera te kulari mari ve ...aan wale sme ch pta chlu .lahnt ve is pind waleya nu .ana bi jandi ve aa jnani aap hi khri ho jande.sunde c msnda nu bri mushkl bahr kdya .......beakl janai

  • @AS-nc5wh
    @AS-nc5wh Годину тому

    ਵੀਰਾ ਜਿਹੜੇ ਕਨੇਡਾ ਅਮਰੀਕਾ ਵਿੱਚ ਐਮ ਪੀ ਬਣਦੇ ਆ,ਇਹ ਸਵਾਲ ਓਥੇ ਜਾ ਕੇ ਵੀ ਪੁਛਿਆ ਕਰੋ ਕਿ ਕਨੇਡਾ ਵਾਲਿਓ ਤਹਾਨੂੰ ਕੋਈ ਕਨੇਡੀਅਨ ਨਹੀਂ ਲੱਭਾ ਜਿਹੜਾ ਪੰਜਾਬੀ ਸਿੱਖਾਂ ਨੂੰ ਐਮ ਐਲ ਏ ਤੇ ਐਮ ਪੀ ਬਣਾ ਰਹੇ ਜੇ
    ਯੂ ਪੀ ਵਾਲੇ ਤਾਂ ਕੇਵਲ ਸਰਪੰਚ ਬਣੇਂ ਨੇ,ਪਰ ਪੰਜਾਬੀ ਸਿੱਖ ਬਲਵੰਤ ਸਿੰਘ ਰਾਮੂਵਾਲੀਆ ਯੂ ਪੀ ਵਿੱਚ ਜੇਲ ਮੰਤਰੀ ਬਣਿਆ ਸੀ।
    ਸਿੱਖੋ ਜੇ ਇੰਨੀਂ ਸੌੜੀ ਸੋਚ ਰੱਖਣੀਂ ਆ ਤਾਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਕਹਾਉਣਾ ਛੱਡ ਦਿਓ, ਜਿੰਨਾ ਨੇ ਕਿਹਾ ਸੀ ਕਿ
    ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
    ਗੁਰੂ ਸਾਹਿਬ ਤਾਂ ਖੁਦ ਬਿਹਾਰ ਦੇ ਜੰਮਪਲ ਸਨ

    • @JaswantMattu-u7f
      @JaswantMattu-u7f 27 хвилин тому

      Eh aurat majbi sikha noo hate kardi hai share kar rang rete guru ke bete

    • @AS-nc5wh
      @AS-nc5wh 19 хвилин тому

      @@JaswantMattu-u7f ਮਜ਼ਹਬੀਆਂ ਨੂੰ ਤੇ ਜੱਟ ਵੀ ਨਫ਼ਰਤ ਕਰਦੇ ਆ, ਨਿਹੰਗ ਕਰਦੇ ਆ ਤਾਂ ਹੀ ਤਾਂ ਉਹ ਈਸਾਈ ਬਣਦੇ ਜਾਂਦੇ ਆ

  • @mohandeepsingh33
    @mohandeepsingh33 4 години тому

    Good

  • @GoldyGoldy-x6x
    @GoldyGoldy-x6x Годину тому

    ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਪਾਠ ਕਰਦੇ U .p ਦੇ ਲੋਕ ਬਈਏ

    • @TheKingHunter8711
      @TheKingHunter8711 Годину тому +1

      ਦਿੱਲੀ ਵਿੱਚ ਤਾਂ ਹਿੰਦੂਤਵਾ ਦਾ ਪਹਿਲਾਂ ਤੋਂ ਕਬਜਾ ਹੈ ਅਤੇ ਹੁਣ ਪੰਜਾਬ ਵਿੱਚ ਉੱਪਰ ਕਬਜੇ ਦੀ ਤਿਆਰੀ ਆ ਜੀ, ਕਦੇ ਖੇਤੀ-ਬਿੱਲਾਂ ਬਹਾਨੇ ਪੰਜਾਬ ਦੀ ਜ਼ਮੀਨ ਉੱਪਰ ਕਬਜਾ ਕਰਨਾ ਸੀ ਪਰ ਉਸ ਵਿੱਚ ਕਾਮਜਾਬ ਨਹੀਂ ਹੋਏ

    • @TheKingHunter8711
      @TheKingHunter8711 Годину тому +1

      ਪਹਿਲਾਂ ਅਗਲੇ (ਸਟੇਟ) ਵਾਲੇ ਇੱਥੇ ਆਪਣੇ-ਆਪ ਨੂੰ ਪੈਣ ਵਾਲੀਆਂ ਵੋਟਾਂ ਤਿਆਰ ਕਰਨਗੇ ਫੇਰ ਪੰਜਾਬ ਉੱਪਰ ਉਹ ਆਪ ਕਬਜਾ ਕਰਨਗੇ

  • @jagseersingh7894
    @jagseersingh7894 2 години тому

    22 pind wala majbur c ke karn jado sc ho gye te sc wale ha he parwasi aa te ohi kadan ge paind wale v majbur aa
    Aa sab sarkar de gultti aa

  • @malkitsingh2145
    @malkitsingh2145 3 години тому +1

    Kudi rishtaa kardo ehna nu

  • @sukhdevsingh-je6hp
    @sukhdevsingh-je6hp 4 години тому

    मैडम जी बिलकुल सही कहा है पंजाबी लोक ते बहार चले गए ने

  • @REHBAR777
    @REHBAR777 2 години тому

    Ka kahaa Nahi lotenge😂😂,,

  • @princegill1702
    @princegill1702 2 години тому

    ਚੌਲ ਕਹਿੰਦੇ ਇਹਨੂੰ ਕਰਦਾ ਨਾ ਬਰਾਬਰੀ ਸਿੱਖਾ ਦੀ ਕਹਿਦਾ ਨਾ ਪੰਜਾਬੀ ਦਿਹਾੜੀ ਕਰਦੇ ਆ ਬਾਹਰ

  • @rdxgurpreet
    @rdxgurpreet 4 години тому +7

    Sharm kro

  • @25536
    @25536 2 години тому

    Sare vletie ne fer nrega te kon kamm krde hon ge te ki kamm

  • @GaganSingh-jc6jr
    @GaganSingh-jc6jr 2 години тому

    A sab jatta di kerpa nal hunda

  • @HarmanSingh-w3y
    @HarmanSingh-w3y 4 години тому

  • @SukhwinderSingh-jo4ub
    @SukhwinderSingh-jo4ub 4 години тому +1

    Veer g tusi ina di interview hi kyu lm lainde ho tusi kyu khus ho rhe ho hun teesra yudh purviya nal hi hona hai jis tra ih Punjab ch gand par rhe ne ihna ne sarpanch bnna hai ta apni stet ch bnan ih punjabiya nu ta up Bihar ch khangn nhi dinde outhe Puri gundagrdi dikhaounde ne g

  • @JagjitsinghBangarh
    @JagjitsinghBangarh Годину тому

    ਲੰਡਨ ਫੈਮਿਲੀ

  • @MakhanSingh-px4bk
    @MakhanSingh-px4bk 2 години тому +1

    ਅਸਲ ਸਚਾਈ ਮਿਲ ਹੀ ਗਈ ਧੰਨਵਾਦ

    • @TheKingHunter8711
      @TheKingHunter8711 Годину тому +1

      ਯਰ ਬੜੇ ਪੁਰਾਣੇ ਵਿਚਾਰਾਂ ਦਾ ਬੰਦਾ ਲਗਦੈਂ ਤੂੰ ਤਾਂ, ਮੈਂ ਪਹਿਲਾਂ ਵੀ ਕਿਹਾ ਸਿੱਖਾਂ ਦਾ ਇਨਸਾਨੀਅਤ ਚੰਗਾਪਣ ਹੀ ਸਿੱਖਾਂ ਨੂੰ ਲੈਕੇ ਡੁੱਬ ਰਿਹਾ ਹੈ, ਬਾਕੀ ਤੇਰੀ ਮਰਜੀ ਭਰਾਵਾ ਸਾਡੇ ਵੱਲੋਂ ਤਾਂ ਤੂੰ ਭਾਂਵੇ 20-ਭਈਏ ਲਿਆਕੇ ਆਪਣੇ ਘਰ ਵਿੱਚ ਰੱਖ ਲੈ, ਤੈਨੂੰ ਆਪੇ ਸਮਾਂ ਆਉਣ ਉੱਪਰ ਪਤਾ ਲੱਗ ਜਾਵੇਗਾ 😂

    • @TheKingHunter8711
      @TheKingHunter8711 Годину тому +1

      ਤੂੰ 20-25 ਭਈਏ ਲਿਆਕੇ ਆਪਣੇ ਪਰਿਵਾਰ ਦੇ ਵਿੱਚ ਰੱਖ ਤੈਨੂੰ ਆਪੇ ਪਤਾ ਲੱਗ ਜਾਊ ਇੰਨਾਂ ਭਈਆਂ ਦੀ ਸਚਾਈ ਦਾ

  • @KamalGurveer
    @KamalGurveer Годину тому

    Jdo pani peen nu na milya tan punjabia nu akl aau

  • @narinderpalsingh8222
    @narinderpalsingh8222 22 хвилини тому

    Hi

  • @BaljitSingh-he4xj
    @BaljitSingh-he4xj 53 хвилини тому

    Thode Din ruk jao Dhanu kar to Bahar kar denge hey Pravasi

  • @amardeepsingh7068
    @amardeepsingh7068 3 години тому

    Repoter veer ji biba jii takk gall phoncha dau tuhada gujara ehna bina nhi paar tuhade pind bina punjab da sarr jana shado pind te bihar chall jauu ...besharam kise Thaa dee...

  • @surindersurinder4251
    @surindersurinder4251 2 години тому

    Sade pinda ch koi parvashi nhi haiga
    Baharliya state tahi ta khndi aa punjabi a de bache bihari varge aa

  • @sukhjitsingh6668
    @sukhjitsingh6668 3 години тому

    Bhai ihna nal hun rishtedari vi bna lyo apnian dhian ihna nal viaah deo tusin uhna de nana nani ban jaoge

  • @MakhanSingh-px4bk
    @MakhanSingh-px4bk 2 години тому +2

    ਸਹੀ ਗਲ ਮੁਦਾ ਨਹੀਂ ਬਣਾਉਣਾ ਚਾਹੀਦਾ
    ਇਹ ਵੀ ਇਨਸਾਨ ਹਨ ਧੰਨਵਾਦ

    • @TheKingHunter8711
      @TheKingHunter8711 Годину тому +1

      ਮੁੱਦੀ ਨਹੀਂ ਬਣਾਉਣਾ ਚਾਹੀਦਾ ⁉️
      ਏਹੀ ਤਾਂ ਮੁੱਦਾ ਹੈ ਵੀਰੇ, ਇਹ (ਭਈਏ) ਦੇਖਣ ਵਿੱਚ ਹੀ ਇੰਨਸਾਨ ਹਨ ਪਰ ਜਦ ਮੌਕਾ ਆਉਂਦਾ ਹੈ ਤਾਂ ਏਹੀ ਭਈਏ ਇੰਨਸਾਨ ਤੋਂ ਹੈਵਾਨ ਬਣ ਜਾਂਦੇ ਹਨ, ਇਤਿਹਾਸ ਗਵਾਹ ਹੈ ਸਾਡੇ ਸਿੱਖ/ਪੰਜਾਬੀਆਂ ਦਾ ਚੰਗਾਪਣ ਹੀ ਸਿੱਖਾਂ ਨੂੰ ਲੈ ਡੁਬਦਾ ਹੈ ਜੀ

    • @TheKingHunter8711
      @TheKingHunter8711 Годину тому +1

      ਸਿਰਫ ਅਸੀਂ ਸਿੱਖ/ਪੰਜਾਬੀ ਹੀ ਏਹ ਸੋਚਦੇ ਹਾਂ ਕਿ ਇਹ ਵੀ ਇੰਨਸਾਨ ਹਨ ਪਰ ਇਹ ਨਹੀਂ ਸੋਚਦੇ, ਟਾਇਮ ਆਉਣ ਉੱਤੇ ਏਹੀ ਸਿੱਖਾਂ ਦੀਆਂ ਧੀਆਂ ਭੈਂਣਾਂ ਦੇ ਬਲਾਤਕਾਰ ਕਰਦੇ ਨੇ ਏਹੀ ਕਤਲ ਕਰਦੇ ਨੇ, 84-ਦਿੱਲੀ ਦਾ ਜ਼ੈਨੋਸਾਇਡ ਗਵਾਹ ਹੈ ਏਸ ਗੱਲ ਦਾ

    • @TheKingHunter8711
      @TheKingHunter8711 Годину тому +1

      ਜੇਕਰ 84 ਵੇਲੇ ਇੰਨਾਂ ਨੇ ਸਾਨੂੰ ਸਿੱਖਾਂ/ਪੰਜਾਬੀਆਂ ਨੂੰ ਨਹੀਂ ਬਖਸ਼ਿਆ ਤਾਂ ਮੌਕਾ ਆਉਣ ਉੱਤੇ ਇਹ ਬਖਸ਼ਦੇ ਹੁਣ ਵੀ ਨਹੀਂ, ਆਹ ਇਨਸਾਨੀਅਤ ਵਾਲੀਆਂ ਗੱਲਾਂ ਤਾਂ ਭੁੱਲ ਜਾਓ ਤੁਸੀਂ 😂

    • @AS-nc5wh
      @AS-nc5wh Годину тому

      ​​@@TheKingHunter8711ਪਹਿਲਾਂ ਪੰਜ ਪੰਜ ਹਜ਼ਾਰ ਹਿੰਦੂ ਵੱਢਣ ਦੀਆਂ ਧਮਕੀਆਂ ਅਸੀਂ ਦਿਤੀਆਂ ਸੀ ਉਹ ਵੀ ਦਰਬਾਰ ਸਾਹਿਬ ਵਰਗੇ ਪਵਿੱਤਰ ਅਸਥਾਨ ਤੋਂ। ਬੱਸਾਂ ਵਿਚੋਂ ਕੱਢ ਕੇ ਹਿੰਦੂ ਨੂੰ ਮਾਰਕੇ ਪਹਿਲ ਭਿੰਡਰਾਂਵਾਲੇ ਹੋਰਾਂ ਕੀਤੀ ਸੀ ਤੇ ਅਸੀਂ ਭਿੰਡਰਾਂਵਾਲੇ ਨੂੰ ਸੰਤ ਤੇ ਵੀਹਵੀਂ ਸਦੀ ਦਾ ਮਹਾਨ ਸਿੱਖ ਕਿਹਾ ਸੀ।

  • @ie2sw
    @ie2sw 2 години тому

    👃👃. 11.nh daa iss bibi nu. Chaad taa bhai aaa ta hun. Koi saap kduu bibi

  • @rockgaming1371
    @rockgaming1371 2 години тому

    Thode vrgia ne phla angrej liande si

  • @gurbajram7903
    @gurbajram7903 4 години тому

    🕺🕺🕺🙏🙏🙏🙏

  • @balwinderkaurpp9
    @balwinderkaurpp9 2 години тому

    sun liya ...aa te hune hi bol rhi ve tng na kr....age age dekho ki hunda

  • @baljinderbhagtana6369
    @baljinderbhagtana6369 4 години тому +1

    ❤ good a

  • @amardeepsingh7068
    @amardeepsingh7068 3 години тому

    Lakh de lahaant pind nu te sarkar ...biba khendi sada ehna bina gujara nhi taa bihar chal jaa biba ja...Dur Dur Fite muh lakh to be vadhi lhaaant pind balea nu ...

  • @VijayKumar-wo9yp
    @VijayKumar-wo9yp 2 години тому

    ਕੋਈ ਮਾਜੀ ਹੈਨੀ

    • @VijayKumar-wo9yp
      @VijayKumar-wo9yp 2 години тому

      ਸਾਡੇ ਹੱਕ ਹੁਣ ਬਾਈ ਨੂੰ ਬਹੁਤ ਸ਼ਰਮ ਦੀ ਗੱਲ ਵਾ

  • @amarsinghdhaliwal4598
    @amarsinghdhaliwal4598 Годину тому

    DOB MRO PIND VALEO

  • @mentaljijaji
    @mentaljijaji 3 години тому

    Parwase kade aa o agla sikh aa doglyan gallan na kreya kro veer ya tan a vi rok lado ke apne ton bina koi sikh na bane ona nalon a theek ne jo sale paggan bannke hale luya hale huya vi karde aa te name piche singh vi launde aa

  • @GurwinderSingh2wale
    @GurwinderSingh2wale 3 години тому

    Chapni Vich Nak Dbo K Marjavo

  • @SurajKumar-io5xz
    @SurajKumar-io5xz 2 години тому

    Pind Aliya di gal vi right aa technically pind ale vi majboori ch ne SC seet krke, Government nu sochne chahida 🙂🙂

  • @HarmanSingh-w3y
    @HarmanSingh-w3y 4 години тому

    ਪੱਤਰਕਾਰ ਸਾਹਿਬ ਕੀ ਗੱਲ ਸੋਟੀਆਂ ਕਾਸਾ ਸਰਪੰਚੀ ਨਹੀਂ ਕਰ ਸਕਦੀਆਂ ਜਰੂਰੀ ਹ ਵੀ ਜੱਟਾਂ ਨੇ ਸਰਪੰਚੀ ਖਰੀਦੀ ਹੋਈ ਹੈ❤❤

    • @TheKingHunter8711
      @TheKingHunter8711 3 години тому +1

      ਗੱਲ ਛੋਟੀ ਕਾਸਟ ਦੀ ਤਾਂ ਹੈ ਹੀ ਨਹੀਂ, ਗੱਲ ਤਾਂ ਪੰਜਾਬ ਉੱਪਰ ਭਈਆਂ ਦੇ ਕਬਜੇ ਦੀ ਆ, ਛੋਟੀ ਕਾਸਟ ਵਾਲੇ ਤਾਂ ਪਹਿਲਾਂ ਵੀ ਸਰਪੰਚ ਬਣਦੇ ਹੀ ਹਨ ਉਨਾਂ ਉੱਪਰ ਕੋਈ ਇਤਰਾਜ ਨਹੀਂ ਕਰਦਾ, ਪਰ ਗੱਲ ਭਈਆਂ ਦੀ ਆ ਜੀ

    • @majorverygoodbhatti4101
      @majorverygoodbhatti4101 3 години тому

      Very good 👍 salute aa tainoo mere vallon jatt kaum vaddi jat nhi aa eh vi s.t O.B.C cho aundi aa

  • @JatinderSingh-v3p
    @JatinderSingh-v3p 27 хвилин тому

    Punjabi hun double standards krde aa 😂😂
    Eh parwasi aa na ki eh kise hor desh cho aye aa😂😂
    Indian constitution har Indian nu haq dinda election ladan da.

  • @SandeepKumar-bu2cp
    @SandeepKumar-bu2cp 4 години тому +5

    Sharm kro

  • @gblogger302
    @gblogger302 4 години тому +1

    Good