Giani Harpreet Singh ਦੇ ਅਸਤੀਫ਼ੇ 'ਤੇ ਇਹ ਕੀ ਬੋਲ ਗਏ ਧਾਮੀ | Breaking News | SGPC | News18 Punjab

Поділитися
Вставка
  • Опубліковано 15 жов 2024
  • SGPC ਸਿੰਘ ਸਾਹਿਬਾਨਾਂ ਦਾ ਸਤਿਕਾਰ ਕਰਦੀ ਹੈ- ਧਾਮੀ। 'SGPC ਸਿੰਘ ਸਾਹਿਬਾਨਾਂ ਦੇ ਹੁਕਮਾਂ ਦਾ ਪਾਲਨ ਕਰਦੀ ਹੈ'। ਮੈਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਫੋਨ ਆਇਆ ਸੀ- ਧਾਮੀ।
    #harjindersinghdhami #GianiHarpreetSingh #gianiraghbirsingh #VirsaSinghValtoha #akalidal #news18punjab
    Find Latest News, Top Headlines And breaking news only on News18 Punjab UA-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on UA-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

КОМЕНТАРІ • 38

  • @chamkuarsingh4462
    @chamkuarsingh4462 2 години тому +8

    ਸਬਦ ਜੁਬਾਨ ਦਾ ਸਾਥ ਨਹੀਂ ਦੇ ਰਹੇ, ਦੋਗਲੇਪਣ ਦੀ ਇਹੀ ਪਹਿਚਾਣ ਹੈ

  • @ParamjeetSingh-n3u
    @ParamjeetSingh-n3u 2 години тому +5

    ਬਾਦਲ ਦਾ ਵੀ ਕੰਮ ਨਬੇੜ ਦੇਣਾ ਚਾਹੀਦਾ ਲਗੇ ਹਥ

  • @harpreertmangli
    @harpreertmangli 3 години тому +6

    ਸੁੱਚਾ ਸਿੰਘ ਨੂੰ ਬਣਾਓ ਜਥੇਦਾਰ ਯਾਰ,,, ਕੌਮ ਦਾ ਹੀਰਾ ਓਹ

  • @balwindersingh-hj8og
    @balwindersingh-hj8og 2 години тому +5

    ਲੁਚੇ ਗੁੰਡੇ ਯਾਰ ਮੇਰੀ ਫਤੋ (ਬਾਦਲ) ਦੇ

  • @SatnamSingh-b8l
    @SatnamSingh-b8l 59 хвилин тому +1

    SGPC ਅਤੇ ਧਾਮੀ ਸਿੰਘ ਸਾਹਿਬਾਂ ਨੂੰ ਆਪਣਾ ਨੌਕਰ ਸਮਝਣ ਤੋਂ ਬਾਜ ਆਜੇ ਨਹੀਂ ਨੇੜ ਭਵਿੱਖ ਵਿੱਚ ਆ ਰਹੀਆਂ ਚੋਣਾਂ ਚ ਸਿੱਟੇ ਗੰਭੀਰ ਨਿਕਲਣਗੇ

  • @SatnamSingh-b8l
    @SatnamSingh-b8l 55 хвилин тому +1

    ਜੇਕਰ ਲੰਗਾਹ ਨੂੰ ਪੰਥ ਚੋ ਛੇਕਿਆ ਜਾ ਸਕਦਾ ਤਾਂ ਵਿਰਸੇ ਨੂੰ ਕਿਓਂ ਨਹੀਂ

  • @angrejmaan1864
    @angrejmaan1864 2 години тому +1

    ਧਾਮੀ ਸਾਹਿਬ ਜੀ ਜਥੇਦਾਰਾਂ ਦਾ ਸਾਥ ਦਿਓ ਜੋ ਅਕਾਲੀਦਲ ਦਾ ਲੀਡਰ ਜਥੇਦਾਰਾਂ ਦੇ ਵਿਰੋਧ ਬੋਲ ਦਾ ਉਸ ਦਾ ਵਿਰੋਧ ਕਰੋ।

  • @malooksingh316
    @malooksingh316 Годину тому +1

    "ਪੈਰ ਦੀ ਜੁੱਤੀ ਸਿਰ ਚੜ੍ਹ ਬਹਿ ਗਈ ।"

  • @gamdurchahal1634
    @gamdurchahal1634 32 хвилини тому

    SAD ਬਾਦਲ ਦਲ ਦੇ ਕਾਰਜਕਾਰੀ ਪ੍ਰਧਾਨ ਸ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਤਲਬ ਕਰਨਾ ਚਾਹੀਦਾ ਹੈ ਕਿਉਂਕਿ ਉਸਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨਹੀ ਕੀਤੀ ਗਈ ਵਲਟੋਹੇ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਬਜਾਏ ਨਾਂ ਮੰਨਜੂਰ ਕਰਕੇ ਬੇਲਗਾਮੇ ਵਲਟੋਹੇ ਨੂੰ ਦਸ ਸਾਲ ਲਈ ਪਾਰਟੀ ਚੋਂ ਕੱਢਣਾ ਚਾਹੀਦਾ ਸੀ ।

  • @SatnamSingh-b8l
    @SatnamSingh-b8l 58 хвилин тому +1

    ਵਿਰਸੇ ਕੰਜਰ ਨੇ ਬਾਦਲ ਦਾ ਝੁੱਗਾ ਚੌੜ ਕਰਾ ਕੇ ਹਟਨਾਂ

  • @harwinder2601
    @harwinder2601 Годину тому

    ਤੁਸੀਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਤੋਂ ਬਾਹਰ ਸ਼੍ਰੋਮਣੀ ਕਮੇਟੀ ਨਹੀਂ ਜਾ ਸਕਦੀ ਪਰ ਕੀ ਪੀ ਟੀ ਸੀ ਚੈਨਲ ਤੋਂ ਗੁਰਬਾਣੀ ਪ੍ਰਸਾਰਣ ਲੈ ਕੇ ਬਦਲਵੇਂ ਪ੍ਰਬੰਧ ਕਰਨ ਵਿੱਚ ਦੇਰੀ ਕਿਉਂ ਹੋ ਰਹੀ ਹੈ ।

  • @PrinceKumar-cf7ek
    @PrinceKumar-cf7ek 3 години тому +1

    🙏🏻💐💐💐🙏🏻

  • @ss-jq2zh
    @ss-jq2zh Годину тому +1

    Hun valtoha vrga bnda jathedaar saab nu putha bolu ki chl sahi koom ta sgpc kyu dar rahi aa akali dal de leader ta boln lga kado tk eh badla da taatu bna rehn ga

  • @gurmangatsinghsingh1770
    @gurmangatsinghsingh1770 2 години тому +1

    Dhammi ji What type of action has taken by you for that person who has brokan many unrespectable words for Jathedar sahib.

  • @CharnSingh-h5c
    @CharnSingh-h5c Годину тому +1

    ਜਗੀਰੋ ਵੀ ਕਾਬਿਲੇ ਏ ।

  • @baljindersingh625
    @baljindersingh625 3 години тому +4

    je ਸਤਿਕਾਰ kerdi aa ta baltohe nu ਘਸੀਟ ਕੇ ਲਿਆਓ ਅਕਾਲ ਤਖਤ ਸਾਹਿਬ ਤੇ ਨਾਲੇ tu ਅਸਤੀਫ਼ਾ ਦੇ ਕੇ ਮੇਰੇ ਹੁੰਦੇ ਹੋਏ ਜੱਥੇਦਾਰ ਨੂੰ ਮਾੜਾ ਕਿਹ ਕਿੱਦਾਂ ਗਿਆ ਕੋਈ ਪਰ ਤੂ ਕੀ ਕਰਨਾ ਤੂ ਤਾਂ app ਬਦਲਾ ਦਾ ਪਿੱਠੂ ਆ

  • @darshansangra9495
    @darshansangra9495 48 хвилин тому +1

    🎉Dhami Dhami is amli sukh p A

  • @joesingh3069
    @joesingh3069 2 хвилини тому

    Why did not you speak up when you should? You should resign otherwise you will be removed

  • @bhindermangat2777
    @bhindermangat2777 14 хвилин тому

    These are puppet of traitors masands badals SGPC and akal takhat should be free from traitors and masands who sukha simro majidhia and valtoha

  • @tejaspreetsingh6090
    @tejaspreetsingh6090 59 хвилин тому +1

    ਧਾਮੀ ਸਾਬ ਬਾਦਲਾਂ ਦਾ ਖਹਿੜਾ ਛੱਡੋ ਤੇ ਜਥੇਦਾਰ ਸਾਹਿਬਾਨਾਂ ਨਾਲ ਡੱਟ ਕੇ ਖਲੋ ਜਾਵੋ ਤੇ ਆਪਣਾਂ ਅਕਸ ਠੀਕ ਕਰ ਲਵੋ ਤਾਂ ਜੌ ਕਮੇਟੀ ਤੇ ਬਾਦਲਾਂ ਦੀ ਗੁਲਾਮ ਹੋਣ ਦਾ ਜੌ ਠੱਪਾ ਲੱਗਾ ਹੈ ਉਹ ਮਿੱਟ ਸਕੇ। ਗ਼ਲਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਮਨਜ਼ੂਰ ਨਾਂ ਕਰ ਲਿਉ ਨਹੀਂ ਤੇ ਕੌਮ ਜੁੱਤੀ ਚੱਕ ਕੇ ਪਿੱਛੇ ਪਿੱਛੇ ਹੋਊਗੀ ਤੇ ਕਮੇਟੀ ਅੱਗੇ ਅੱਗੇ।

  • @Nanakpanthi
    @Nanakpanthi 35 хвилин тому

    Pehla Miri Peeri nu vartadi rahi. Hun je Peeri ne kuch keha ta kehnde tu Kaun hunda sanu kehn wala

  • @dalipchahal4814
    @dalipchahal4814 43 хвилини тому

    Dhami b replaced.

  • @Iamvickysingh13
    @Iamvickysingh13 Годину тому

    dhami saab manu ehda lagda tuci ajj nind ch hoo gal apne kom de jathedar te aa gae tuci galan kite hor ji kari jane ho benati hai Kom lae gal kro badla ne kuch nhi dena🙏🙏

  • @gurvinderpalsingh679
    @gurvinderpalsingh679 3 години тому +1

    ZAMANAT ZABAT DAL NU KOI SHARM NI KUTA VALTOHA LUCHA LANGAH NU PARTY VICHO KADHO

  • @dalipsingh1507
    @dalipsingh1507 14 хвилин тому

    Sukha amli and virsa 100 gandha ve khaga and 100 chittar ve khaga

  • @karamjitsingh8971
    @karamjitsingh8971 2 години тому

    Gurcharan Grewal vich v jatt wad bolda. Ehna ne Akal takhat sahib nal mattha laya.Baba ji sb nu Sanjay den ge.

  • @sukhchouhan4991
    @sukhchouhan4991 25 хвилин тому

    Golak de paisiya nal election badal and party

  • @gsinghgs1974
    @gsinghgs1974 2 години тому +1

    Such singh langha sher

    • @gillpassanger
      @gillpassanger 2 години тому

      ਲੰਡੇ ਲੁਚੇ ਯਾਰ ਮੇਰੀ ,(ਬਾਦਲ) ਫੱਤੋ ਦੇ 😊

    • @sukhchouhan4991
      @sukhchouhan4991 24 хвилини тому

      O aacha sher janwar hunda a human nahi 😂

  • @gsinghgs1974
    @gsinghgs1974 2 години тому +1

    Akali dal jindabad

    • @HarbhajansinghBal-pc8fs
      @HarbhajansinghBal-pc8fs 14 хвилин тому

      ਤੂੰ ਆਪਣੀ ਮਾਂ ਭੈਣ ਦੇ ਗੁੰਡਿਆਂ ਆਕਾਲੀ ਨੂੰ

  • @karamjitsingh8971
    @karamjitsingh8971 2 години тому +1

    Saila tu hun tak keeta kee h jo backwash kr riha .

  • @sarbjitsingh2033
    @sarbjitsingh2033 29 хвилин тому

    Giani Harpreet Singh fraud hai