ਵਾਹ ਜੀ ਵਾਹ ਕੌਣ ਕਰ ਲਉ ਇਹਨਾ ਦੀ ਰੀਸ , ਪਰਮਾਤਮਾ ਨੇ ਜਦੋਂ ਦੇਣਾ ਫੇਰ ਕੱਚਾ ਜਾਂ ਪੱਕਾ ਨੀਂ ਵੇਖਦਾ ਦੋਸਤੋ

Поділитися
Вставка
  • Опубліковано 27 гру 2024

КОМЕНТАРІ • 338

  • @harjinderkaur4612
    @harjinderkaur4612 4 роки тому +154

    ਕਚੇ ਘਰਾਂ ਚ ਬਿਲਕੁਲ ਗਰਮੀ ਨਹੀਂ ਲਗਦੀ ਬਹੁਤ ਵਧੀਆ ਜੀ

  • @Guri55136
    @Guri55136 4 роки тому +270

    ਕੱਚੇ ਮਕਾਨ ਸਿਰਫ਼ ਬਹੁਤ ਮਿਹਨਤੀ ਲੋਕ ਹੀ ਸੰਭਾਲ ਸਕਦੇ ਨੇ। ਅੱਜ ਕੱਲ ਤੇ ਪੂਰੇ ਟੱਬਰ ਤੋਂ ਪੱਕੇ ਮਕਾਨ ਚ ਝਾੜੂ ਨੀ ਲੱਗਦਾ ਲਿੱਪ ਕਿੱਥੋ ਲੱਗਣੀ

    • @harwantsohi8928
      @harwantsohi8928 4 роки тому +2

      Sahi a

    • @riverocean4380
      @riverocean4380 4 роки тому +4

      ਵੀਰੇ ਇਹ lady ਵੀ ਝਾਡੂ ਨਾਲ ਲਿਪ ਰਹੀ ਹੈ - ਮੇਰੇ mother ਕਨੇਡਾ ਤੋ ਜਾ ਕੇ ਵੀ ਸਾਡੇ ਪੜਦਾਦਾ ਜੀ ਵਾਲਾ ਘਰ ਨੂ ਮਿਟੀ ਲਗਾਈ ਆਪ - ਉਨਾ ਨੂ ਪਤਾ ਹੈ ਪੁਰਾਣੇ ਤੇ ਨਵੇ ਵਿਚ ਅੰਤਰ ਦਾ - ਇੰਗਲੈਂਡ ਦੇ ਰਾਜਕੁਮਾਰ ਚਾਰਲਸ ਨੇ ਵੀ cement ਦੀਆਂ buildings ਨੂ - cement ਜੰਗਲ ਕਹਿਆ ਸੀ ਇਕ ਵਾਰ - ਉਥੇ ਤਾ ਪੰਛੀ ਵੀ ਨਹੀ ਰਹਿਣਾ ਚੁਹਦੇ - ਗਰਮੀ ਵਿਚ ਤਪ ਜਾਂਦੀਆ ਹਨ ਤੇ ਠੰਡ ਵਿਚ ਠੰਡੀਆ ਹੋ ਜਾਂਦੀਆ ਹਨ

    • @khushdeepsingh8570
      @khushdeepsingh8570 4 роки тому +2

      Sada v pind rajasthan ch same eda da hi ghr aa

    • @fenmoosewaledefenmoosewale1505
      @fenmoosewaledefenmoosewale1505 4 роки тому

      @@khushdeepsingh8570 kera pind aa g tuhada

    • @honeymavi3086
      @honeymavi3086 4 роки тому

      Kina sohna hai

  • @balvirdhaliwal6440
    @balvirdhaliwal6440 4 роки тому +118

    ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆਂ।

  • @love_majhewala
    @love_majhewala 4 роки тому +191

    ਘਰ ਦੇ ਨਾਲ ਨਾਲ ਪਰਿਵਾਰ ਵੀ ਬਹੁਤ ਸੋਹਣਾ ਜੋ ਇਹੋ ਜਿਹੇ ਸਮੇਂ ਦੇ ਵਿਚ ਵੀ ਇਕੱਠੇ ਰਹਿ‌‌ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @GurwinderSingh-uf6jb
      @GurwinderSingh-uf6jb 4 роки тому +3

      ਸਾਡਾ ਘਰ ਵੀ ਕੱਚਾ ਸੀ ਪਹਿਲਾ ਬਹੁਤ ਵਧੀਆ ਮਹੌਲ ਸੀ ਜੀ

    • @androiduser7508
      @androiduser7508 4 роки тому

      Jis ghar ch sukh shanti othe Rbb hi vasda hai 🌟

    • @love_majhewala
      @love_majhewala 4 роки тому +1

      @@GurwinderSingh-uf6jb ਹਾਂਜੀ ਉਹ ਜ਼ਿੰਦਗੀ ਦੇ ਪਲ ਹੀ ਕੁੱਝ ਹੋਰ ਸੀ

    • @love_majhewala
      @love_majhewala 4 роки тому

      @@androiduser7508 ਬਿਲਕੁਲ ਸਹੀ ਗੱਲ ਜੀ

    • @harjitkang9190
      @harjitkang9190 4 роки тому

      🙏🙏🙏🙏🙏🙏🙏👌👌👌👌👌❤❤❤❤❤❤❤❤❤❤❤❤❤❤

  • @LovepreetSingh-sz8nv
    @LovepreetSingh-sz8nv 4 роки тому +7

    ਬਹੁਤ ਸੋਹਣਾ ਘਰ ਬਹੁਤ ਸੋਹਣਾ ਪਰਿਵਾਰ

  • @gurpreetsinghgopi2155
    @gurpreetsinghgopi2155 4 роки тому +17

    ਵਾਹ ਦਿਲ ਖੁਸ਼ ਕਰ ਦਿੱਤਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @MixPunjabipk
    @MixPunjabipk 4 роки тому +28

    ਪੁਰਾਣਾ ਪੰਜਾਬ .ਯਾਦ ਅਾਗੀਅਾ ਜੀ
    ਬਹੁਤ ਸੋਹਣਾ ਘਰ

  • @xtylishboy26
    @xtylishboy26 4 роки тому +1

    ਅਸੀ ਵ ਕੱਚੇ ਘਰ ਚ ਰਹਿਣੇ ਸੀ ਪਹਿਲਾ ਪਰ ਫਿਰ ਪੱਕੇ ਮਕਾਨ ਬਣਾ ਲਏ ਪਰ ਹੁਣ ਉਹ ਕੱਚੇ ਮਕਾਨਾਂ ਦੀ ਬਹੁਤ ਯਾਦ ਆਉਂਦੀ ਆ।ਹਜੇ ਵ ਪੁਰਾਣੇ ਘਰ ਦੀਆਂ ਫੋਟੋਆਂ ਵੇਖ ਕੇ ਦਿਲ ਖੁਸ਼ ਹੋ ਜਾਂਦਾ

  • @karangill6974
    @karangill6974 4 роки тому +54

    ਬਹੁਤ ਵਧੀਆ ਟਾਈਮ ਹੁੰਦਾ ਸੀ ਪਹਿਲਾਂ ਹੁਣ ਤਾਂ ਸਾਲਾ ਪੈਸੇ ਦਾ ਹੰਕਾਰ ਬਹੁਤ ਏ ਲੋਕਾਂ ਨੂੰ

  • @brownboy1993
    @brownboy1993 4 роки тому +38

    ਇਹਨਾਂ ਘਰਾਂ ਦਾ ਕਦੇ ਕੋਈ ਟਾਇਮ ਹੁੰਦਾ ਸੀ, ਕਿੱਡਾ ਵਧੀਆ ਸੀ ਇਹ ਪੰਜਾਬ ਵੀ ਜਦੋਂ ਘਰ ਕੱਚੇ ਸੀ, ਲੋਕ ਮਨ ਦੇ ਸੱਚੇ ਸੀ, ਉਦੋ ਲੋਕਾਂ ਵਿੱਚ ਪਿਆਰ ਵੀ ਜ਼ਿਆਦਾ ਸੀ ਅੱਜ ਦੇ ਟਾਇਮ ਨਾਲੋ,,

  • @bhupinderkaurdhaliwal
    @bhupinderkaurdhaliwal 4 роки тому +100

    ਕੱਚੇ ਘਰ ਸਾਡੀ ਵਿਰਾਸਤ ਦਾ ਹਿੱਸਾ ਹਨ ਜੋ ਕੱਚੇ ਘਰਾ ਵਿੱਚ ਸੁਖ ਸ਼ਾਂਤੀ ਸੀ ਸਾਰਾ ਪਰਿਵਾਰ ਮਿਲ ਕੇ ਰਹਿੰਦੇ ਸਨ ਇਸ ਦੀ ਰੀਸ ਪੱਕੇ ਘਰ ਨਹੀਂ ਕਰ ਸਕਦੇ ਪੱਕਿਆਂ ਵਿੱਚ ਰਹਿਣ ਵਾਲੇ ਲੋਕ ਨਿਰਮੋਹੇ ਹਨ ਇਹਨਾਂ ਆਪਸੀ ਪਿਆਰ ਬਹੁਤ ਜ਼ਿਆਦਾ ਹੈ ਇਹ ਲੇਕ ਸੁਖ ਦੀ ਜ਼ਿੰਦਗੀ ਬਤੀਤ ਕਰਦੇ ਹਨ ਕੱਚਿਆਂ ਘਰਾ ਦੀ ਰੀਸ ਨਹੀਂ ਹੈ ਪੱਕਿਆਂ ਨੇ ਆਪਸੀ ਰਿਸ਼ਤੇ ਵਗੀੜ ਦਿੱਤੇ ਹਨ ਇਹ ਲੋ ਕ ਕਿਸਮਤ ਵਾਲੇ ਹਨ ਸਾਰਾ ਪਰਿਵਾਰ ਰਲ ਮਿਲ ਕੇ ਰਹਿੰਦਾ ਹੈ ਇਹਨਾਂ ਵਿੱਚ ਆਪਸੀ ਪਿਆਰ ਹੈ ਰਿਸ਼ਤਿਆਂ ਦੀ ਸਾਂਝ ਹੈ

    • @harjinderbhullar5229
      @harjinderbhullar5229 4 роки тому +1

      Right

    • @riverocean4380
      @riverocean4380 4 роки тому

      ਵੀਰੇ ਇਹ lady ਵੀ ਝਾਡੂ ਨਾਲ ਲਿਪ ਰਹੀ ਹੈ - ਮੇਰੇ mother ਕਨੇਡਾ ਤੋ ਜਾ ਕੇ ਵੀ ਸਾਡੇ ਪੜਦਾਦਾ ਜੀ ਵਾਲਾ ਘਰ ਨੂ ਮਿਟੀ ਲਗਾਈ ਆਪ - ਉਨਾ ਨੂ ਪਤਾ ਹੈ ਪੁਰਾਣੇ ਤੇ ਨਵੇ ਵਿਚ ਅੰਤਰ ਦਾ - ਇੰਗਲੈਂਡ ਦੇ ਰਾਜਕੁਮਾਰ ਚਾਰਲਸ ਨੇ ਵੀ cement ਦੀਆਂ buildings ਨੂ - cement ਜੰਗਲ ਕਹਿਆ ਸੀ ਇਕ ਵਾਰ - ਉਥੇ ਤਾ ਪੰਛੀ ਵੀ ਨਹੀ ਰਹਿਣਾ ਚੁਹਦੇ - ਗਰਮੀ ਵਿਚ ਤਪ ਜਾਂਦੀਆ ਹਨ ਤੇ ਠੰਡ ਵਿਚ ਠੰਡੀਆ ਹੋ ਜਾਂਦੀਆ ਹਨ

    • @devindersingh4045
      @devindersingh4045 4 роки тому

      ਬਹੁਤ ਵਧੀਆ ਘਰ ਹੈ ਕੱਚੇ ਘਰ ਬਹੁਤ ਵਧੀਆ ਚੰਗੇ ਹੁੰਦੇ ਨੇ

  • @JagjitSingh-xv4br
    @JagjitSingh-xv4br 4 роки тому +39

    ਬਹੁਤ ਸੁੰਦਰ ਲਗਿਆ ਮੈਨੂੰ ਇਹ ਘਰ

  • @ਓਠੀਸਾਬਬੱਲੋਵਾਲੀਆ

    ਘਰ ਕੱਚੇ ਸੀ, ਦਿਲਾਂ ਦੇ ਲੋਕ ਸੱਚੇ ਸੀ,,
    ਮੈਂ ਗੱਲ ਭਲੇ ਸਮੇਂ ਦੀ ਕਰਾ

  • @KulwantSingh-ff4ju
    @KulwantSingh-ff4ju 4 роки тому +53

    ਰੂਹ ਦੀ ਸ਼ਾਂਤੀ ਇੱਥੇ ਹੀ ਮਿਲਦੀ ਹੈ ਘਰ ਪੱਕੇ ਰਿਸ਼ਤੇ ਕੱਚੇ

  • @singhsaab5167
    @singhsaab5167 4 роки тому +20

    ਇਹਨੂੰ ਕਹਿੰਦੇ ਨੇ ਵਿਰਸਾ ..ਤੇ ਜਿਹੜੇ ਇਹਨੂੰ ਸਾਂਭ ਰਹੇ ਨੇ ਓਹ ਵਾਰਸ ਨੇ ਇਸਦੇ 🙏🤗

  • @parminderkaur2267
    @parminderkaur2267 4 роки тому +44

    ਮੈਨੂੰ ਮੇਰਾ ਬਚਪਨ ਚੇਤੇ ਆ ਗਿਆ।👌👌👌👌👌👌👌

  • @panagsaab8492
    @panagsaab8492 4 роки тому +27

    ਮਕਾਨ ਕੱਚੇ ਦਿਲ ਸੱਚੇ ਬਹੁਤ ਸੋਹਣਾ ਮਕਾਨ

  • @singhsaradar1467
    @singhsaradar1467 4 роки тому +21

    ਆਖਦੇ ਸਿਆਣੇ ਜਦੋਂ ਤਕ ਘਰ ਕੱਚੇ ਸੀ ਉਦੋਂ ਤਕ ਲੋਕ ਸੱਚੇ ਸੀ ਹੁਣ ਘਰ ਪੱਕੇ ਅਤੇ ਲੋਕ ਕੱਚੇ ਹੈ ਇਦਾ ਜਾਪਦਾ ਜਿਵੇਂ ਇਸ ਘਰ ਦਾ ਪਰਿਵਾਰ ਦਾ ਮਨ ਸਾਤ ਸੁਭਾਅ ਅਤੇ ਆਪਸੀ ਵਿਚ ਪਿਆਰ ਵਿਸਵਾਸ ਹੈ 🙏🙏🙏🙏🙏🙏🙏

  • @sarbjit5403
    @sarbjit5403 4 роки тому +17

    ਵਾਹ ਜੀ ਵਾਹ !!! ਆਪਣੀ ਵਿਰਾਸਤ ਨੂੰ ਸੰਭਾਲ਼ਿਆ ਹੋਇਆ ਪਰਿਵਾਰ ਨੇ

  • @harmindersingh5345
    @harmindersingh5345 4 роки тому +6

    ਇਸ ਪਰਿਵਾਰ ਦਾ ਸਨਮਾਨ ਹੋਣਾ ਚਾਹੀਦਾ ਹੈ

  • @sukhwinderkachura389
    @sukhwinderkachura389 4 роки тому +48

    ਬਹੁਤ ਖ਼ੂਬ !ਆਨੰਦ ਆ ਗਿਆ ਘਰ ਦੇਖ ਕੇ।ਮੇਰੀ ਬੇਨਤੀ ਇਹ ਚੈਨਲਾ ਵਾਲ਼ਿਆਂ ਨੂੰ ਕਿ ਸਿਰਫ ਆਪਣੇ Views ਵਧਾਉਣ ਲਈ ਵੀਡੀਓ ਨਾਂ ਬਣਾਓ ,ਸਗੋਂ ਇਹਨਾਂ ਮਿਹਨਤਕਸ਼ ਪਰਿਵਾਰ ਦੀ ਆਰਥਿਕ ਤੌਰ ਤੇ ਵੀ ਮਦਦ ਕਰੋ ,ਤਾਂ ਜੋ ਇਹਨਾਂ ਲੋਕਾਂ ਦਾ ਉਤਸ਼ਾਹ ਵਧੇ ਤੇ ਆਪਣੇ ਸੱਭਿਆਚਾਰ ਨੂੰ ਸੰਮਭਾਲ ਕੇ ਰੱਖਣ।ਧੰਨਵਾਦ ਜੀ! SSK FZR

  • @harwinderbassi6927
    @harwinderbassi6927 2 місяці тому

    ਧੰਨ ਧੰਨ ਨੇ ਭੈਣੇ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਰੱਬ ਲਖ ਲਖ ਵਧਾਈ ਬੇਬੇ ਨੂੰ

  • @SurjitSingh-kp6iy
    @SurjitSingh-kp6iy 4 роки тому +3

    ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ

  • @surjansingh4737
    @surjansingh4737 4 роки тому +3

    ਇਹਨਾਂ ਕਚੇ ਘਰਾਂ ਵਿਚ ਬਹੁਤ ਅਨੰਦ ਆਉਂਦਾ ਹੈ

  • @studentlife.8732
    @studentlife.8732 4 роки тому +4

    ਜਦੋਂ ਘਰ ਕੱਚੇ ਸੀ ਤੇ ਦਿਲ ਸੱਚੇ ਸੀ 🌹🙏

  • @deepsingh-de3ci
    @deepsingh-de3ci 4 роки тому +3

    ਘਰ ਕੱਚੇ ਸੀ ਲੋਕਾਂ ਦੇ ਦਿਲ ਸੱਚੇ ਸੀ 👏👏👏

  • @ramneekghuman5830
    @ramneekghuman5830 4 роки тому +2

    ਵਾਹਿਗੁਰੂ ਜੀ ਬਹੁਤ ਮਿਹਨਤੀ ਨੇ ਪ੍ਰੀਵਾਰ,🙏🙏💖💖💝💝

  • @ਕਨੇਡਾਟੋਰਾਂਟੋਡਾਊਨਟਾਊਨ

    ੴ ਨਾਨਕ ਨਾਮ ੴ ਚੜ੍ਹਦੀ ਕਲਾ ੴ ਤੇਰੇ ਭਾਣੇ ੴ ਸਰਬੱਤ ਦਾ ੴ ਭਲਾ ਕਰਨਾ ੴ ਵਾਹਿਗੁਰੂ ਜੀ ੴ ਸਤਿਗੁਰੂ ਪ੍ਰਸ਼ਾਦ ੴ ਸਤਿਨਾਮ ਵਾਹਿਗੁਰੂ ੴ
    ੴ ਨਾਨਕਸ਼ਾਹੀ ਖਾਲਸ਼ਤਾਨ ੴ ਪ੍ਣਾਲੀ ਜਿੰਦਾਬਾਦ ੴ ਸੰਤ ੴ ਬਾਬਾ ੴ ਜਰਨੈਲ ੴ ਸਿੰਘ ਖਾਲਸਾ ੴ ਭਿੰਡਰਾਂਵਾਲੇ ਜਿੰਦਾਬਾਦ ੴ

  • @Hans-cq8cz
    @Hans-cq8cz 4 роки тому +4

    ਪੁਰਾਤਨ ਘਰ ਬਹੁਤ ਸੋਹਣਾ

  • @kaurheer2295
    @kaurheer2295 4 роки тому +12

    ਸੱਚੀ ਕੱਚੇ ਘਰ ਬਹੁਤ ਵਧੀਆ ਹੁੰਦੇ ਅਸੀਂ ਖੁੱਦ enjoy keta aaa life vich ek ਰੁੱਖ ਸੌ ਸੁੱਖ

  • @readerdsph9023
    @readerdsph9023 4 роки тому +1

    ਬਹੁਤ ਵਧੀਆ ਉਪਰਾਲਾ ਕੀਤਾ ਗਿਆਹੈ

  • @nishanbhullar2994
    @nishanbhullar2994 4 роки тому +2

    ਬਹੁਤ ਸੋਹਣਾ ਘਰ

  • @maninderjattana6476
    @maninderjattana6476 4 роки тому

    Bhtttt hi sohna aa ghar.. Mera bhtt dil krda ehoje jga te rehan da.. Dekh k dil ni bharda.. Wmk

  • @rajvinderkaur887
    @rajvinderkaur887 4 роки тому

    🤗🤗🤗yess eh bhot vadiya gll h khas enha vangu hr ghr hove punjab vich jo inne pyar nal rhende ne salute for you👌👌👍👍🤙🤙

  • @Jaspreetkaur-jf4pv
    @Jaspreetkaur-jf4pv 4 роки тому

    boht sohna sada punjabi virsa kaash ma ahjo ghar ch reh ska

  • @KaranSingh-cr8qd
    @KaranSingh-cr8qd 4 роки тому +19

    ਮਾਤਾ ਜੀ ਨੇ ਸੋਲਾਂ ਆਨੇ ਸੱਚ ਕਿਹਾ, ਪਕਿਆ ਮਕਾਨਾਂ ਦਾ ਅੱਜ ਕੋਈ ਹਾਲ ਨਹੀ ਜਿੱਥੇ ਲੋਕ ਕੱਚੇ ਹਨ, ਅਤੇ ਕੱਚੇ ਮਕਾਨਾਂ ਵਰਗੀ ਕੋਈ ਮੌਜ ਨਹੀਂ ਜਿੱਥੇ ਲੋਕ ਅੱਜ ਵੀ ਪਕੇ ਹਨ।

  • @jarmanjitsingh8148
    @jarmanjitsingh8148 4 роки тому +10

    ਬਹੁਤ ਵਧੀਆ ਜੀ

  • @sanddeepkumar5078
    @sanddeepkumar5078 Рік тому

    Dil kush hoya ji video dekh ke ❣️❣️❣️

  • @Sandeepkaur-uc1se
    @Sandeepkaur-uc1se 4 роки тому +1

    Asi ta kache ghrr vch hi rhe a Hun tkk,,, purane dinaa yddd aa gye

  • @birsingh6183
    @birsingh6183 4 роки тому +1

    ਸਾਇਦ ਮੈਂ ਵੀ ਅਜਿਹੇ ਘਰ ਦੇ ਵਿੱਚ ਰਹਿੰਦਾ

  • @JagjitSingh-xc2wz
    @JagjitSingh-xc2wz 4 роки тому +2

    ਖੁਬਸੂਰਤ ਸਤਰਾ ਹੈ ਜੀ

  • @kaur_ramandeep
    @kaur_ramandeep 4 роки тому

    Bht sohna ghr aaa schi dil krda dekhn java m

  • @captainmalhi1695
    @captainmalhi1695 4 роки тому

    Kacha ghar vekh ke dil khus ho giya ke aaj vi loka ne kacha ghar sambal ke rakheya ae

  • @nazarsingh3592
    @nazarsingh3592 4 роки тому +35

    ਪਹਿਲਾ ਕੱਚੇ ਘਰ ਸੀ ਪੱਕੇ ਪਿਆਰ ਸੀ ਹੁਣ ਪੱਕੇ ਘਰ ਨੇ ਕੱਚੇ ਪਿਆਰ ਨੇ

  • @ravindersinghravinder7813
    @ravindersinghravinder7813 4 роки тому +71

    ਹੁਣ ਮਕਾਨ ਪੱਕੇ ਹੋ ਗਏ ਤੇ ਰਿਸ਼ਤੇ ਕੱਚੇ ਹੋ ਗਏ

    • @kanikarajput409
      @kanikarajput409 4 роки тому +1

      ਹਾਂ ਜੀ ਬਿਲਕੁਲ ਸਹੀ ਕਿਹਾ ਹੈ ਜੀ

  • @shashitambus229
    @shashitambus229 4 роки тому +1

    Kina sundar asi I love this culture 🤗😘

  • @JAGDISHSINGH-sx1cw
    @JAGDISHSINGH-sx1cw 4 роки тому +4

    Rai सिख फैमली है में भी राय सिख हू राय सिख जिन्दाबाद

  • @MandeepSingh-lr7jv
    @MandeepSingh-lr7jv 4 роки тому +51

    ਕੱਚੇ ਘਰ ਸੀ , ਨਹਿਰ ਦੇ ਕੋਲ ਟਿਕਾਣਾ ਮਿੱਤਰਾਂ ਦਾ , ਬੰਦ ਹੋ ਗਿਆ ਤੇਰੇ ਪਿੰਡ ਹੁਣ ਜਾਣਾ ਮਿੱਤਰਾ ਦਾ , ਮਿਸ ਯੂ ਅਮਨ ਰਈਆ

    • @gurpreetsinghsandhu4251
      @gurpreetsinghsandhu4251 4 роки тому

      Wah very nyc

    • @abbisalon5971
      @abbisalon5971 4 роки тому

      Bhut vadia song si paji mavi jis nu dilo pyar karda si oh manu Chad ke kise hor di ho gai bhut song sunya a

    • @dhaliwal4289
      @dhaliwal4289 4 роки тому +1

      Song name bro ki a ????

    • @rajveergill4460
      @rajveergill4460 4 роки тому +1

      @@dhaliwal4289 ranjit Rana singer song hath jod ke kene chete ayea na kr ni

  • @pardeepkaur3839
    @pardeepkaur3839 4 роки тому

    Bohat sohna ghar g sareya tu sohna pind mera chete aa geya

  • @kaursimar3782
    @kaursimar3782 4 роки тому

    Dilo dhanwad a es family da kyoki Es family ne es ghar nu enna smbaal k rakheya ese krke sanu ohi purana ghr dekhn nu mileya

  • @jaswindermann85jaswinder38
    @jaswindermann85jaswinder38 4 роки тому +1

    ਘਰ ਕੱਚੇ ਸੀ ਪਰ ਪਿਅਾਰ ਸੱਚੇ ਸੀ ਼
    ਹੁਣ ਘਰ ਪੱਕੇ ਤੇ ਪਿਅਾਰ ਕੱਚੇ ਼਼਼

  • @Avtarwaheguru
    @Avtarwaheguru 4 роки тому

    Wah o Mata g kmal kiti g Dil khus ho geya waho merea raba Teri dunia khothia maihla joge hi raih gye

  • @DeepDeep-rz2kz
    @DeepDeep-rz2kz 4 роки тому

    ਬਹੁਤ ਸੋਹਣਾ ਜੀ।

  • @abbik8533
    @abbik8533 4 роки тому +11

    hazara pind lyi like. 🙏

  • @kaurdeep9540
    @kaurdeep9540 4 роки тому

    👌🏻👌🏻👌🏻👌🏻bhut hi sohna ghr aa

  • @ravidl3541
    @ravidl3541 4 роки тому

    dil wich waad ji paindi aa dekh ke.

  • @meetkaur6154
    @meetkaur6154 4 роки тому

    So beautiful home mnu pind da kacha mkaan te khet te nature nal mnu bhut jade pyr a sachi mere v jee krda me eh home dekhn jawa me jurre dekhe k awe gyi eh home

  • @BeantsinghGill-f9y
    @BeantsinghGill-f9y 9 місяців тому +1

    👍👍❤️

  • @harjinderbhullar5229
    @harjinderbhullar5229 4 роки тому

    Beautiful😍😍😍😍 ghar i love kacha ghar

  • @missmaninder4920
    @missmaninder4920 4 роки тому

    Rab vasda hai bhut khushi h rub khush rakhe🙏

  • @subiv.presdentaapkamboj6826
    @subiv.presdentaapkamboj6826 4 роки тому +25

    Hun koi film banan Ave ta is film di kamai da 25 perseent hisa ena nu milna chida hai jo eh virasat di Sam sambal kardy rehn

  • @gurpreetkaur6296
    @gurpreetkaur6296 4 роки тому +14

    Bahut sohne ghr aah m bchpn ch dadi ma de peke pind jndi c Jo eve de hee ghr c bt jdo vddi hoyi ohh ghr hon jaan nu trsde aah ohh duniaa hee vkhri c

  • @kirpalsingh2765
    @kirpalsingh2765 4 роки тому +6

    God bless you all family vv nice ji

  • @deepakchhabra2432
    @deepakchhabra2432 4 роки тому

    Bhut vadiya si phele vala zamana.

  • @vkraikastudy5281
    @vkraikastudy5281 4 роки тому

    Bahut sohna a yaar m bhi miss karda sada purana ghar sab ekate rehnde c

  • @amanaulakhsingh4974
    @amanaulakhsingh4974 4 роки тому +1

    1994 Da bachpn yaad aa giya

  • @tirathsingh6539
    @tirathsingh6539 4 роки тому

    ਕੱਚੇ ਘਰ ਦੇ ਨਾਲ ਪਰਿਵਾਰ ਨੂੰ ਇਕੱਠੇ ਵੇਖ ਬਹੁਤ ਹੀ ਵਧੀਆ ਲੱਗਾ

  • @sukhmaansaab1963
    @sukhmaansaab1963 4 роки тому

    Bhut vadia lgda dekh ke ajj de time vich lok ghara nu todi jade aa

  • @PindPunjabde
    @PindPunjabde 4 роки тому +3

    ਮੇਰਾ ਵਸਦਾ ਰਹੇ ਪੰਜਾਬ

  • @RajeshKumar-co7ii
    @RajeshKumar-co7ii 4 роки тому

    Eh time te main jaroor dekhya, par hun eh jehi jaga dekhan nu taras gya.

  • @gurpartapsinghsingapore5816
    @gurpartapsinghsingapore5816 4 роки тому

    *Mera bachpan v kache gharan ch e guzreya bahut vadhia mahol hunda c odo gharan da.. now Im missing that time*

  • @harwinderkaur5295
    @harwinderkaur5295 3 місяці тому

    Bhut wadiya Ji

  • @krishanchand9923
    @krishanchand9923 4 роки тому

    Puraney din yadd aa gaey g bahut changa lagga g bahut mehnat hai kacha ghar sambhalna

  • @shamshergill9463
    @shamshergill9463 4 роки тому +38

    ਮਕਾਨ ਪੱਕੇ ਹੋਗੲੇ ਰਿਸ਼ਤੇ ਕੱਚੇ ਹੋਗੲੇ

  • @scorpionking2383
    @scorpionking2383 4 роки тому

    Wah g wah kya baat hai waheguru chardi kalah vich rakhe sare parivar nu 🙏🙏🙏🙏🙏

  • @birpalsingh3324
    @birpalsingh3324 4 роки тому +1

    Bahut vadiya ji

  • @dhaliwalcreativevideo6811
    @dhaliwalcreativevideo6811 4 роки тому

    A maata v bhut Changi ohni hi

  • @harman3232
    @harman3232 4 роки тому +3

    Kina sohna ghar aa ❤❤😊😊🥰

  • @bmswaliyadadarbar0786
    @bmswaliyadadarbar0786 4 роки тому +1

    ਘਰ ਕੱਚੇ ਸੀ ਰਿਸ਼ਤੇ ਪਕੇ ਸੀ ਹੁਣ ਘਰ ਪੱਕੇ ਹੋਗੇ ਤੇ ਰਿਸ਼ਤੇ ਕੱਚੇ ਹੋਗੇ

  • @asdfghjklmnbvcxz7229
    @asdfghjklmnbvcxz7229 4 роки тому +1

    Waheguru ji mhear kare 🙏 thanu Chad di kala vich rhakhe

  • @js-mv6pm
    @js-mv6pm 4 роки тому

    Bahut vadhiya jee

  • @ManjitSingh-hk9ci
    @ManjitSingh-hk9ci 4 роки тому +7

    Really good home

  • @navjotjoyti8484
    @navjotjoyti8484 4 роки тому

    Bhot sona a ghar sachi

  • @manjotsidhu744
    @manjotsidhu744 4 роки тому +2

    Asi avda ghr darvaja hi banona asi sariya puraniya cheeza rakhniya ❤️

  • @chhindersingh7113
    @chhindersingh7113 4 роки тому +9

    ਸਾਡੇ ਰਿਸ਼ਤੇ ਦਾਰ ਨੇ ਥਲੀ ਸਾਹਿਬ ਰਾਏ ਸਿੱਖ ਬਰਾਦਰੀ ਦੇ ਨੇ

  • @bhullarsabb9175
    @bhullarsabb9175 4 роки тому +4

    God bless you all Family🙏🙏🙏🙏🙏🙏

  • @jasbirkaur1592
    @jasbirkaur1592 4 роки тому

    V. Nyc aj di generation dekh sakdi hai.

  • @jassskaur385
    @jassskaur385 4 роки тому

    Rabb vesda ehna ghra vch

  • @manjitsingh1328
    @manjitsingh1328 4 роки тому +1

    Bahut Hi Vadhiya Gur

  • @SunilKumar-cb2ic
    @SunilKumar-cb2ic 4 роки тому

    Super very nice Ghar👌👌👌👌

  • @inderjeetsingh757
    @inderjeetsingh757 4 роки тому

    Bhut vdia waheguru mehr krn

  • @bitukhan2319
    @bitukhan2319 4 роки тому

    Very very nice kache ghar

  • @navjotjoyti8484
    @navjotjoyti8484 4 роки тому

    Oh maan a sanu sada dist Fazilka sada ferozepur

  • @punjabofdreams9459
    @punjabofdreams9459 4 роки тому

    Wah ji wah bahoot sona

  • @AngrejSingh-fb3vb
    @AngrejSingh-fb3vb 4 роки тому +7

    good g so nic

  • @harbhajansingh2260
    @harbhajansingh2260 4 роки тому +5

    िਪਅਾਰ ੳੁ ਦੋ ਪॅਕੇ ਸੀ ਜਦੋ ਲੋਕ ਸॅਚੇ ਸੀ ਤੇ ਘਰ ਕॅਚੇ ਸੀ

  • @MandeepSingh-gb5gv
    @MandeepSingh-gb5gv 4 роки тому

    Love this hardworking family

  • @avneetkaur86
    @avneetkaur86 4 роки тому

    Wow so amazing.i love this.

  • @Luckysingh95606
    @Luckysingh95606 4 роки тому

    Jithe pyar hoye te Guru mahraj da ashirwad howe ta zindagi aap changi ho chandi aa

  • @rajinderaustria7819
    @rajinderaustria7819 4 роки тому +2

    THALI SAHIB KACHE GRA VICH BIMARI BI GAHT LAGDI HAI.
    RAJINDER SINGH AUSTRIA