PRPanjab
PRPanjab
  • 477
  • 2 633 629

Відео

Make Fruit Fly Trap at home। ਸ਼ੱਕਰ, ਲੱਸੀ ਤੇ ਖ਼ਾਲੀ ਬੋਤਲ ਨਾਲ ਬਣ ਜਾਂਦਾ ਫ਼ਰੂਟ ਫਲਾਈ ਟ੍ਰੈਪ। ਦੇਸੀ ਜੁਗਾੜ।Make Fruit Fly Trap at home। ਸ਼ੱਕਰ, ਲੱਸੀ ਤੇ ਖ਼ਾਲੀ ਬੋਤਲ ਨਾਲ ਬਣ ਜਾਂਦਾ ਫ਼ਰੂਟ ਫਲਾਈ ਟ੍ਰੈਪ। ਦੇਸੀ ਜੁਗਾੜ।
Make Fruit Fly Trap at home। ਸ਼ੱਕਰ, ਲੱਸੀ ਤੇ ਖ਼ਾਲੀ ਬੋਤਲ ਨਾਲ ਬਣ ਜਾਂਦਾ ਫ਼ਰੂਟ ਫਲਾਈ ਟ੍ਰੈਪ। ਦੇਸੀ ਜੁਗਾੜ।
Переглядів 4,5 тис.9 днів тому
PR Panjab #prpanjab #india #agriculture #farming #soil #naturalfarming #organicfarming #fruitflytrap
Punjabi Natural Food। ਇਹ ਚੀਜ਼ਾਂ ਆਮ ਵਰਤਦੇ ਸੀ ਲੋਕ, ਮਾਡਰਨ ਹੋਣ ਦੇ ਚੱਕਰ ਵਿਚ ਛੱਡ ਗਏ।Punjabi Natural Food। ਇਹ ਚੀਜ਼ਾਂ ਆਮ ਵਰਤਦੇ ਸੀ ਲੋਕ, ਮਾਡਰਨ ਹੋਣ ਦੇ ਚੱਕਰ ਵਿਚ ਛੱਡ ਗਏ।
Punjabi Natural Food। ਇਹ ਚੀਜ਼ਾਂ ਆਮ ਵਰਤਦੇ ਸੀ ਲੋਕ, ਮਾਡਰਨ ਹੋਣ ਦੇ ਚੱਕਰ ਵਿਚ ਛੱਡ ਗਏ।
Переглядів 27 тис.12 днів тому
PR Panjab #prpanjab #india #agriculture #farming #soil #naturalfarming #organicfarming #superfood
Punjabi Superfood। ਚਣ ਕਮਾਦੀ ਜਿਸਦੀ ਵਰਤੋਂ ਸਾਡੇ ਪੁਰਖੇ ਕਰਦੇ ਸੀ। ਪਹਿਲਾਂ ਬਜ਼ੁਰਗਾਂ ਨੂੰ ਪੁੱਛੋ ਬੀਜ ਫੇਰ ਮੰਗਿਓPunjabi Superfood। ਚਣ ਕਮਾਦੀ ਜਿਸਦੀ ਵਰਤੋਂ ਸਾਡੇ ਪੁਰਖੇ ਕਰਦੇ ਸੀ। ਪਹਿਲਾਂ ਬਜ਼ੁਰਗਾਂ ਨੂੰ ਪੁੱਛੋ ਬੀਜ ਫੇਰ ਮੰਗਿਓ
Punjabi Superfood। ਚਣ ਕਮਾਦੀ ਜਿਸਦੀ ਵਰਤੋਂ ਸਾਡੇ ਪੁਰਖੇ ਕਰਦੇ ਸੀ। ਪਹਿਲਾਂ ਬਜ਼ੁਰਗਾਂ ਨੂੰ ਪੁੱਛੋ ਬੀਜ ਫੇਰ ਮੰਗਿਓ
Переглядів 14 тис.15 днів тому
PR Panjab #prpanjab #india #agriculture #farming #soil #naturalfarming #organicfarming #sugarcane #superfood

КОМЕНТАРІ

  • @sukh-Raj
    @sukh-Raj 50 хвилин тому

    Sade lagge e aa 😊 Asi jande hunde aa

  • @AmanSingh-pi9hk
    @AmanSingh-pi9hk 3 години тому

    Ena mhinga yaar

  • @karamsingh1020
    @karamsingh1020 8 годин тому

    False da veerji beej hi lagda hai

    • @PRPanjab001
      @PRPanjab001 8 годин тому

      ਠੀਕ ਆ ਜੀ, ਧੰਨਵਾਦ ਬਾਈ ਜੀ 🙏🏻।

  • @salwinderkaur6581
    @salwinderkaur6581 9 годин тому

    ਅਸੀ ਤਾਂਦਲਾ,ਸਲਾਰਾ, ਇਟਸਿਤ ਸਲੁਣਕ,ਬਾਥੂ,ਚਲਾਈ, ਛੋਲਈਏ ਦੀਆਂ ਪ੍ਰੂਬਲਣੇਹ ਸਾਰਿਆ ਚੀਜਾਂ ਦਾ ਸਾਗ ਬਣੋਦੇ ਸੀ ਇਹ ਇਕ ਕਿਸਮ ਦੀ ਦਵਾਈ ਦਾ ਕੰਮ ਕਰਦਾ ਸੀ❤

  • @Panjab0003
    @Panjab0003 20 годин тому

    ਪਿੰਡ ਦੇ ਸਮਸ਼ਾਨ ਘਾਟ ਲਾਏ ਨੇ 140 ਬੂਟੇ (ਡੇਕ, ਸਹਿਤੂਤ, ਟਾਹਲੀ, ਅਮਰੂਦ, ਜਾਮਣ, ਪਿਲਕਣ, ਬਿਲ ਅਤੇ ਬਾਂਸ ) ਹਰ ਰੋਜ਼ ਉਹਨਾਂ ਦੀ ਦੇਖ- ਰੇਖ ਵੀ ਕਰਦੇ ਆ ਤੁਹਾਡੀ ਵੀਡੀਓ ਦੇਖਣ ਤੋ ਬਾਅਦ ਕੋਸਿਸ਼ ਕਰਾਂਗੇ ਕਿ ਬੂਟੇ ਘਰ ਹੀ ਤਿਆਰ ਕਰੀਏ ਤੇ ਹਰ ਸਾਲ ਬੂਟੇ ਲਾਈਏ ਪਿੰਡ ਖਾਨਪੁਰ ਜਿਲ੍ਹਾ ਲੁਧਿਆਣਾ

    • @PRPanjab001
      @PRPanjab001 19 годин тому

      ਅਸੀਂ ਜਲਦੀ ਇਕ ਵੀਡੀਓ ਬਣਾਵਾਂਗੇ ਜਿਸ ਵਿਚ ਆਪ ਤਿਆਰ ਕੀਤੇ ਜਾਣ ਵਾਲੇ ਬੂਟਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਬਹੁਤ ਬਹੁਤ ਧੰਨਵਾਦ ਜੀ 🙏🏻, ਜੁੜੇ ਰਹੋ PR Panjab ਨਾਲ 🙏🏻😊

  • @MadhuBala-gf6um
    @MadhuBala-gf6um День тому

    Ji asi eh chiza hun v vartdey ha

  • @gouravgill6654
    @gouravgill6654 День тому

    nice

  • @tejsidhu3359
    @tejsidhu3359 3 дні тому

    Veer mai 10 plants lgaye ne park ch sare chll pe🥳🥳dekh k mann bahut khush hunda hai ghar vich nests v ne bahut desi sparrows ne Bache dite ne 🙏🙏

  • @baljeetsingh2695
    @baljeetsingh2695 3 дні тому

    Bahut vdiya ji

  • @harmandhaliwal5589
    @harmandhaliwal5589 4 дні тому

    Buhat mehgi a jar

  • @sukhjindersingh1675
    @sukhjindersingh1675 5 днів тому

    ਬਾਪੂ ਦਾ ਨੰਬਰ ਦਿਉ ਜੀ

    • @PRPanjab001
      @PRPanjab001 4 дні тому

      @@sukhjindersingh1675 ਬੇਨਤੀ ਹੈ ਜੀ ਕਿ ਜਦ ਬੀਜ ਤਿਆਰ ਹੋ ਗਿਆ ਤਾਂ ਅਸੀਂ ਏਸੇ ਚੈਨਲ ਤੇ ਵੀਡੀਓ ਪਾ ਕੇ ਆਪ ਜੀ ਨੂੰ ਜਾਣਕਾਰੀ ਦੇ ਦਿਆਂਗੇ ਅਤੇ ਉਹਨਾਂ ਦਾ ਸੰਪਰਕ ਵੀ ਦੇ ਦਿਆਂਗੇ। ਹਜੇ ਉਹਨਾਂ ਨੇ ਗੰਨੇ ਅਤੇ ਮੱਕੀ ਦੇ ਬੀਜ ਲਈ ਫੋਨ ਕਰਨ ਤੋ ਮਨ੍ਹਾ ਕੀਤਾ ਹੈ ਜੀ। ਕੁਦਰਤੀ ਖੇਤੀ ਕਰਨ ਵਾਲੇ ਕਿਰਤੀ ਗੁਰਮੁਖ ਇਨਸਾਨ ਸ. ਦਲਬੀਰ ਸਿੰਘ ਨੂੰ ਹਰ ਰੋਜ਼ ਦੇਸੀ ਬੀਜਾਂ ਵਾਸਤੇ ਬਹੁਤ ਫ਼ੋਨ ਆਉਂਦੇ ਹਨ ਇਸ ਲਈ ਉਹਨਾ ਨੂੰ ਆਪਾਂ ਹਜੇ ਫ਼ੋਨ ਨਾ ਕਰੀਏ ਤਾਂ ਵਧੀਆ ਹੈ ਜੀ। ਸਾਨੂੰ ਕੁਝ ਸਮਾਂ ਦੇ ਦਿਓ। PR Panjab ਨਾਲ ਜੁੜੇ ਰਹੋ ਅਤੇ ਇਸਨੂੰ Follow ਕਰ ਲਓ, ਏਥੇ ਹੀ ਵੀਡੀਓ ਅਤੇ ਪੋਸਟ ਪਾ ਕੇ ਆਪ ਜੀ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ, ਕਿਸੇ ਵੀ ਭੈਣ ਭਰਾ ਨੂੰ ਸਾਡੇ ਵਲੋਂ ਫ਼ੋਨ ਕਰਕੇ ਜਾਣਕਾਰੀ ਨਹੀਂ ਦਿੱਤੀ ਜਾਵੇਗੀ ਇਸ ਲਈ ਇਸ ਪੇਜ ਅਤੇ ਸਾਡੇ ਚੈਨਲ ਨਾਲ ਜੁੜੇ ਰਹੋ ਜੀ। ਹਜ਼ਾਰਾਂ ਲੋਕਾਂ ਨੂੰ ਪਿਛਲੇ ਸੀਜ਼ਨ ਦੌਰਾਨ ਬੀਜ ਵੰਡਿਆ ਗਿਆ ਸੀ ਇਸ ਸਾਲ ਵੀ ਜ਼ਰੂਰ ਵੰਡਾਂਗੇ । ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ Save ਜ਼ਰੂਰ ਕਰ ਲੈਣਾ। ਧੰਨਵਾਦ ਵਲੋਂ - ਸ. ਦਲਬੀਰ ਸਿੰਘ ਅਤੇ ਟੀਮ PR Panjab

    • @sukhjindersingh1675
      @sukhjindersingh1675 4 дні тому

      @@PRPanjab001 ਇਹਨਾਂ ਕੋਲ਼ ਦੇਸੀ ਮੱਕੀ ਦਾ ਬੀਜ ਵੀ ਹੈ

    • @PRPanjab001
      @PRPanjab001 4 дні тому

      @@sukhjindersingh1675 ਜੀ ਸ਼ਾਇਦ ਹੋਵੇਗਾ। ਬਸ ਅਕਤੂਬਰ ਤੱਕ ਇੰਤਜ਼ਾਰ ਕਰੋ ਜੀ, ਜਲਦੀ ਵੀਡੀਓ ਪਾਵਾਂਗੇ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

  • @Ranglapunjab103
    @Ranglapunjab103 5 днів тому

    ਚਣ ਕਮਾਦ ਦੀਆ ਗੱਲਾਂ ਬਜੁਰਗਾਂ ਤੋਂ ਸੱਠ ਸਾਲ ਪਹਿਲਾਂ ਸੁਣੀਆਂ ਸਨ।ਅਸੀਂ ਤਾਂ ਸਮਝਦੇ ਸੀ ਕਿ ਇਹ ਕਿਸਮ ਅਲੋਪ ਹੋ ਗਈ ਹੋਵੇਗੀ।ਪਰ ਇਹਨਾਂ ਇਸਨੂੰ ਸਾਂਭ ਰੱਖਿਆ, ਕਮਾਲ ਆ।

  • @motivationvideo4627
    @motivationvideo4627 5 днів тому

    Good information 👍

  • @kuljitkaur7894
    @kuljitkaur7894 5 днів тому

    Varhh Karelia hai

  • @surjitkahlon486
    @surjitkahlon486 5 днів тому

    ਦੇਸੀ ਕਮਾਦ ਮੈੌ ਅਸਟਰੀਆ ਵਿੱਚ ਲਾਇਆ

  • @soulreaper184
    @soulreaper184 5 днів тому

    ਚਿਬੜ, ਤਾਂਦਲਾ, ਚਲਾਈ, ਇਨ੍ਹਾਂ ਚੀਜ਼ਾਂ ਨੂੰ ਖਾਣ ਦਾ ਵੱਖਰਾ ਹੀ ਨਜ਼ਾਰਾ,

  • @SinghHarbaxharji
    @SinghHarbaxharji 5 днів тому

    ਲਾਜਵਾਬ

  • @vikramjitsingh973
    @vikramjitsingh973 6 днів тому

    Wise man wise work.

  • @NarinderSran-m3g
    @NarinderSran-m3g 6 днів тому

    Fuddu de aa es da pind kera 22 da

  • @unnati5485
    @unnati5485 6 днів тому

    Eh village konsa he in kaa contect no. batao

  • @unnati5485
    @unnati5485 6 днів тому

    Aap in kaa village and contect no. batao plz. Direct vedio naa banaya kro

    • @PRPanjab001
      @PRPanjab001 6 днів тому

      @@unnati5485 village Maheru, Tehsil Nakodar, District Jalandhar, Punjab

  • @harmeetkaur5223
    @harmeetkaur5223 6 днів тому

    Asi hun v vrtde aa ji

  • @RajinderBajarh
    @RajinderBajarh 6 днів тому

    Kuch lok bolde ne safada bhuth pani pinda bilkul jhuth bolde ne mere pure pind ne butte laye ne apne ketha vich te bilkul v pani ni lagda sade ketha vich hun barsat chal rahi aa pani paan di lod nhi je meeh na peve jyada toh jyada mihine vich ik vaar pani payi da jdo butte 5 mihine de ho jande koi lod nhi pendi pani di 5 toh 6 saal vich butta tyar ho jnda mera pura pind safade te depend aa koi fasal nhi hundi sade je sade motera hove safeda laan di v lod na peve

    • @PRPanjab001
      @PRPanjab001 6 днів тому

      @@RajinderBajarh ਕਿਹੜਾ ਪਿੰਡ ਤੇ ਇਲਾਕਾ ਜੀ

    • @RajinderBajarh
      @RajinderBajarh 6 днів тому

      @@PRPanjab001 ਪਿੰਡ ਗੱਜਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ

  • @rajinderpalsinghsandhu5891
    @rajinderpalsinghsandhu5891 6 днів тому

    How I can this plant

    • @PRPanjab001
      @PRPanjab001 6 днів тому

      ਕਿਸੇ ਵੀ ਚੰਗੀ ਨਰਸਰੀ ਤੋਂ ਪਤਾ ਕਰੋ ਜੀ, ਸੌ ਤੋਂ ਦੋ ਸੌ ਰੁਪਏ ਤੱਕ ਦਾ ਇਕ ਬੂਟਾ ਮਿਲ ਜਾਂਦਾ

  • @amarjitkaur3307
    @amarjitkaur3307 6 днів тому

    ਕਰੇਲੇ ਮੈਂ ਆਪਣੇ ਘਰ ਵਿਚ ਲਾਏ ਹੋਏ ਹੈ।

  • @user-cj2tn3ff7m
    @user-cj2tn3ff7m 6 днів тому

    ਇਸ ਦਾ ਨਾਂ ਫਾਲਸਾ

  • @user-cj2tn3ff7m
    @user-cj2tn3ff7m 6 днів тому

    ਵੀਰ ਜੀ ਇਸ ਦੇ ਦਾਣੇ ਖਾ ਕੇ ਕਿਸੇ ਬੋਲੀ ਜਗ੍ਹਾ ਸੁੱਟ ਦਿਓ ਇਹ ਹਰ ਦਾਣਾ ਹੀ ਇਸ ਦਾ ਉਹ ਗਦਾ ਹੈ ਇਸ ਨੂੰ ਖਾਲਸਾ

  • @baljindermander1545
    @baljindermander1545 6 днів тому

    Aj kall ni ptta ihna chija da

  • @baljindermander1545
    @baljindermander1545 6 днів тому

    Chiber chlai tandela sab kuch bartedy a

  • @sidhu92
    @sidhu92 6 днів тому

    Seda ghra a sb g

  • @jassysingh550
    @jassysingh550 6 днів тому

    Eh karele asi khadhe par garam bohut

  • @user-tx1hs3wc7c
    @user-tx1hs3wc7c 6 днів тому

    Par sheher kithe milde ne

  • @harsimratkaurcw9003
    @harsimratkaurcw9003 6 днів тому

    ਬਾਈ ਫੋਨ ਨੰ ਜਰੂਰ ਦਿਓ ਪੂਰਾ ਪਤਾ ਵੀ ਦਿਓ ਅਸੀ ਤਾਂ ਬੀਜ ਖਤਮ ਕਰੀ ਬੈਠੇ ਸੀ।

  • @singhgurumej5382
    @singhgurumej5382 7 днів тому

    ਇਹ ਫਾਸਲੇ ਦਾ ਬੂਟਾ ਕਿੱਥੋਂ ਅਤੇ ਕਿਹੜੀ ਨਰਸਰੀ ਵਿੱਚੋਂ ਮਿਲਦਾ ਜੀ

    • @PRPanjab001
      @PRPanjab001 6 днів тому

      ਕਿਸੇ ਵੀ ਵਧੀਆ ਨਰਸਰੀ ਤੋਂ ਪਤਾ ਕਰੋ ਜੀ

  • @harmeshlalkataria1505
    @harmeshlalkataria1505 7 днів тому

    ਭੰਗਰਾ ਤਾਂਦਲਾ ਪਿਤ ਪਾਪੜਾ ਨਹੀਂ

  • @user-og7qk9xx5b
    @user-og7qk9xx5b 7 днів тому

    Chabed❤❤

  • @KiranDhaliwal-nq6if
    @KiranDhaliwal-nq6if 7 днів тому

    ਅਸੀਂ ਖਾਣੇ ਆਂ ਜੀ ਚਲਾਈ ਭੱਖੜਾ ਤਦਲਾ ਤੇ ਏਕ ਗਡੂਆਂ ਹੁੰਦਾ ਜੀ ਸਾਰਿਆਂ ਨੂੰ ਮਿਲਾ ਕੇ ਗਰਮੀ ਦੇ ਮੌਸਮ ਦਾ ਸਾਗ ਬਣਾਈ ਦਾ ਜੀ. ਬਹੁਤ ਸਵਾਦ ਹੁੰਦਾ ਜੀ 👌👌🙏🙏

  • @harpreet6354
    @harpreet6354 7 днів тому

    Chibber

  • @pappusidhu3462
    @pappusidhu3462 7 днів тому

    ਜਮਾਂ ਫੇਲ ਆ ਇਹ ਬਕਵਾਸ ਕਰਦੇ ਹਨ

  • @HarnekSingh-oz6bw
    @HarnekSingh-oz6bw 7 днів тому

    ਅਸੀ ਸਾਗ ਕੱਲ ਬਣਾਇਆ ਸੀ

  • @harpreetsingh-xo3sb
    @harpreetsingh-xo3sb 8 днів тому

    Branch in Ropar???

    • @PRPanjab001
      @PRPanjab001 8 днів тому

      ਬਾਈ ਜੀ ਫ਼ੋਨ ਕਰ ਲਓ ਵੀਡੀਓ ਵਿਚ ਨੰਬਰ ਦਿੱਤਾ ਹੋਇਆ ਹੈ ਜੀ

  • @sandeepsidhu3018
    @sandeepsidhu3018 8 днів тому

    ਸੌਂਫ ਸਾਡੇ ਵੀ ਜੂਨ ਚ ਤੋੜੀ

  • @sandeepsidhu3018
    @sandeepsidhu3018 8 днів тому

    Chibbr kche todte kode hongye

  • @BimlaDevi-nu8fm
    @BimlaDevi-nu8fm 8 днів тому

    Chiber a eh main khade hai

  • @amritpalkaur537
    @amritpalkaur537 8 днів тому

    Chibbad hai ji. Rajasthan de lok jadon ih pakk jande ne te is da use sabji ch tammater di jaga karde ne.

  • @chahal-pbmte
    @chahal-pbmte 8 днів тому

    ਪਿਛਲੇ ਸਾਲ ਵੀ ਕਿਸੇ ਨੇ ਇਸ ਤਰ੍ਹਾਂ ਕਰਨ ਲਈ ਦੱਸਿਆ ਸੀ। ਪਰ ਇਹ ਨੁਸਖਾ ਤਾਂ ਕਾਮਯਾਬ ਨਹੀਂ ਹੋਇਆ, ਹਾਂ ਵੀਡੀਓ ਬਣਾਉਣ ਵਾਲੇ ਵਿਊ ਲੈਕੇ ਕਾਮਯਾਬ ਹੋ ਸਕਦੇ ਹਨ।

  • @user-kv3pz9xb3p
    @user-kv3pz9xb3p 8 днів тому

    Good

  • @sukhbirsinghdhanoa2692
    @sukhbirsinghdhanoa2692 8 днів тому

    ਫੋਨ ਨੰਬਰ ਤੇ ਐਡਰੈਸ ਦੱਸਣ ਚ ਕੀ ਹਰਜ ਐ ?

    • @PRPanjab001
      @PRPanjab001 8 днів тому

      @@sukhbirsinghdhanoa2692 ਸਰ ਜੀ ਬੀਜ ਤਿਆਰ ਨਹੀਂ, ਗੰਨੇ ਬੀਜਣ ਦੀ ਹਜੇ ਰੁੱਤ ਵੀ ਨਹੀਂ। ਜਦ ਤਿਆਰ ਹੋ ਗਿਆ ਤਾਂ ਨੰਬਰ ਦਿਆਂਗੇ ਜੀ। ਹੱਥ ਜੋੜ ਕੇ ਬੇਨਤੀ ਹੈ ਕਿ ਥੋੜ੍ਹਾ ਇੰਤਜ਼ਾਰ ਕਰੋ ਏਥੇ ਹੀ ਵੀਡੀਓ ਪਾਵਾਂਗੇ। ਨੰਬਰ ਤੇ ਪਤਾ ਦੇ ਦਿੱਤਾ ਤਾਂ ਦਲਬੀਰ ਸਿੰਘ ਭਾਜੀ ਸਿਰਫ਼ ਫ਼ੋਨ ਹੀ ਸੁਣਨਗੇ ਕੰਮ ਨਹੀਂ ਕਰ ਸਕਣਗੇ

  • @Ram13791
    @Ram13791 8 днів тому

    ਚਲਾਈ, ਤਾਂਦਲਾ, ਬਾਥੂ, ਕੀਟ ਨਾਸ਼ਕ ਦਵਾਈਆਂ ਦੇ ਕਾਰਣ ਘਟ ਗਿਆ ਇਕ ਹੋਰ ਪਾਲਕ ਵਰਗੀ ਪਤੇ ਵਾਲੀ ਵੇਲ ਹੁੰਦੀਆਂ ਪੋਈ ਕਹਿੰਦੇ ਬਰਸਾਤਾਂ ਦੇ ਮੋਸਮ ਚ ਹੁੰਦੀ ਬਹੁਤ ਗੁਣਕਾਰੀ ਹੈ

  • @KulwantDhindsa-lb9to
    @KulwantDhindsa-lb9to 8 днів тому

    Yello carrot 🥕 loss hi loss