ਅਕਾਲੀ ਲੀਡਰ ਵੱਲੋਂ ਮਾਂ-ਧੀ ਕਤਲ ਮਾਮਲਾ:ਇਲਾਕੇ ’ਚ ਸੋਗ, ਸੁਣੋਂ ਕੀ ਬੋਲੇ ਗੁਆਂਢੀ ਤੇ ਦੋਸਤ ?

Поділитися
Вставка
  • Опубліковано 22 чер 2024
  • #Barnala #Murder #SAD #Dog #Daughter #OldMother #Gunshot
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 90

  • @HardeepSingh-HH88
    @HardeepSingh-HH88 2 дні тому +4

    ਜਿੰਨੀ ਵੱਡੀ ਘਟਨਾ ਵਾਪਰੀ ਹੈ ਬਹੁਤ ਬਰੀਕੀ ਨਾਲ ਤਪਤੀਸ ਕਰਨੀ ਚਾਹੀਦੀ ਹੈ ਬਹੁਤ ਖਤਰਨਾਕ ਕਹਾਣੀ ਨਿਕਲੂ ਜੋ ਇਸ ਮਰਨ ਵਾਲੇ ਵੀਰ ਨੂੰ ਐਨਾ ਡਰਾਉਦੀ ਸੀ ਕਿ ਮੇਰੇ ਪਿੱਛੋਂ ਮੇਰੀ ਮਾਂ ਮੇਰੀ ਧੀ ਦਾ ਕੀ ਬਣੂ ਉਹਨਾਂ ਦੋਵਾ ਨੂੰ ਵੀ ਨਾਲ ਹੀ ਲੈ ਗਿਆ ਸ੍ਰੀ ਵਾਹਿਗੁਰੂ ਜੀ ਆਤਮਾ ਨੂੰ ਸਾਤੀ ਬਖ਼ਸਿਸ ਕਰਨ ਤੇ ਅਪਰਾਧੀ ਜਲਦੀ ਫੜਿਆ ਜਾਵੇ ਸੱਚ ਸਾਹਮਣੇ ਆਵੇ

  • @user-bw6mz3bu7v
    @user-bw6mz3bu7v 7 днів тому +20

    ਜਿਸ ਤਰ੍ਹਾਂ ਉਹਨਾਂ ਦੇ ਦੋਸਤ ਮਿੱਤਰ ਕਹਿ ਰਹੇ ਨੇ,ਉਹ ਬਹੁਤ ਭਲੇ ਆਦਮੀ ਸਨ ਪਰ ਫੇਰ ਵੀ ਇਹ ਕੁੱਝ ਵਾਪਰ ਗਿਆ।ਇਹ ਇਕ ਬਹੁਤ ਬਰੀਕੀ ਨਾਲ ਪੜਤਾਲ ਦਾ ਵਿਸ਼ਾ ਹੈ। ਅਸੀਂ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਨਹੀਂ ਹਾਂ, ਜੇਕਰ ਕਿਸੇ ਨੂੰ ਕਹੋ ਕਿ ਦਿਮਾਗ਼ ਦੇ ਡਾਕਟਰ ਨੂੰ ਦਿਖਾ ਤਾਂ ਅੱਗੋਂ ਕਹੇਗਾ ਮੈ ਕੋਈ ਪਾਗ਼ਲ ਹਾਂ ਪਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ।ਇਸ ਵੀਰ ਨੂੰ ਵੀ ਅਜਿਹੀ ਕੋਈ ਜਰੂਰ ਮਾਨਸਿਕ ਪ੍ਰੇਸ਼ਾਨੀ ਹੋਵੇਗੀ। ਉਸਨੇ ਆਪਣੀ ਧੀ ਅਤੇ ਮਾਂ ਨੂੰ ਹੀ ਕਿਉਂ ਮਾਰਿਆ,ਕੋਈ ਖ਼ਤਰਾ, ਆਉਣ ਵਾਲੇ ਸਮੇਂ ਦਾ ਕੋਈ ਡਰ , ਕੁੱਝ ਵੀ ਹੋ ਸਕਦਾ ਹੈ। ਉਹਨਾਂ ਦੇ ਘਰ ਦੇ ਹਾਲਾਤ ਬਹੁਤ ਚੰਗੇ ਸਨ ਤਾਂ ਮਾਨਸਿਕ ਪ੍ਰੇਸ਼ਾਨੀ ਹੀ ਹੋ ਸਕਦੀ ਹੈ।

  • @Mika786moga
    @Mika786moga 7 днів тому +65

    ਜੇਹੜਾ ਬੰਦਾ ਬਹੁਤ ਜਿਆਦਾ ਸ਼ਰੀਫ਼ ਹੁੰਦਾ ਤੇ ਸ਼ਾਂਤ ਹੁੰਦਾ ਉਸ ਦੇ ਅੰਦਰ ਬਹੁਤ ਵੱਡਾ ਤੂਫ਼ਾਨ ਚਲਦਾ ਹੁੰਦਾ,,, ਬਾਕੀ ਆਪਾ ਕਿਸੇ ਦੀ ਜ਼ਿੰਦਗੀ ਨੂੰ ਜੱਜ ਨਹੀਂ ਕਰ ਸਕਦੇ,,,

  • @manjitkaur6747
    @manjitkaur6747 7 днів тому +8

    Bohat dukh di khuber waheguru ji😢😢

  • @jarnailsingh1731
    @jarnailsingh1731 День тому

    ਵਾਹਿਗੁਰੂ ਜੀ

  • @sandeepsinghkhanoura4850
    @sandeepsinghkhanoura4850 7 днів тому +26

    ਬਹੁਤ ਹੀ ਬੁਰੀ ਘਟਨਾ ਵਾਪਰੀ

  • @kaurharbeant9692
    @kaurharbeant9692 7 днів тому +6

    Waheguru ji

  • @JaspalSingh-yx8dg
    @JaspalSingh-yx8dg 7 днів тому +23

    ਬਹੁਤ ਹੀ ਮਾੜੀ ਘਟਨਾ ਹੋਈ

  • @amandeepmann8279
    @amandeepmann8279 7 днів тому +2

    Waheguru g Waheguru g Waheguru g 😢

  • @DavinderSingh-dt1kz
    @DavinderSingh-dt1kz 6 днів тому +3

    waheguru g

  • @rupinderpalsingh8171
    @rupinderpalsingh8171 7 днів тому +1

    Waheguru waheguru waheguru ji

  • @rashpalbanger1021
    @rashpalbanger1021 7 днів тому +1

    So sad and heartbreaking news ji

  • @user-wo7ml9yn2w
    @user-wo7ml9yn2w 7 днів тому +2

    Very sad 😢

  • @balvirdhaliwal1041
    @balvirdhaliwal1041 7 днів тому +7

    ਬਹੁਤ ਦੁੱਖਦਾਈ ਖ਼ਬਰ ਹੈ।

  • @GurjitSingh-wf9nj
    @GurjitSingh-wf9nj 7 днів тому +1

    Wehaguru ji

  • @jaswinderkaur75
    @jaswinderkaur75 7 днів тому +5

    Nice aadmi c kise nu dil da dukh dus di da ae. bhana na hunda

  • @nnsingh0007
    @nnsingh0007 5 днів тому +2

    Waheguru nu ju ascha lagda

  • @rajuarora3163
    @rajuarora3163 7 днів тому +1

    So sad 😢

  • @user-qk4mj8sb9l
    @user-qk4mj8sb9l 7 днів тому +6

    Waheguru ji 🙏😢😢😢 bhot galt hoia 💔

  • @kaursidhusardarni2304
    @kaursidhusardarni2304 7 днів тому +15

    ਜੇਕਰ ਐਸੀ ਕੋਈ ਗੱਲ ਹੀ ਨਹੀ ਸੀ ਸਭ ਕੁੱਝ ਵਧੀਆ ਸੀ ਤਾਂ ਡਿਪ੍ਰੈਸ਼ਨ ਵਿੱਚ ਕਿਵੇ ਹੋ ਸਕਦਾ ਫਿਰ ਮਾਂ ਬਜੁਰਗ ਨੂੰ ਕਿਉ ਮਾਰ ਦਿੰਦਾ

  • @Photographybypanjabi
    @Photographybypanjabi 7 днів тому +1

    So sad

  • @kaur8914
    @kaur8914 7 днів тому +15

    It’s an mental condition jis jo lok ghar de bhar bahut vadiya rahde aa loka naal te ghar de membra naal oh bilkul vakhra rahde aa so wife nu sab pata hunda par oh proof ni kar sakdi k banda galat aa kyu k ghar de bhar ohdi image bahut changi hundi aa. So Punjab ch loka nu eh samjna paina k jo dekh reha hunda oh hamesha such ni hunda

    • @sumansp1591
      @sumansp1591 7 днів тому

      Shi khende tuci .jehde bhar jeada Badia hunde hun .ghar ch punch ke Dekho ina da

    • @sidhu92
      @sidhu92 6 днів тому

      Hji

    • @happysamra3632
      @happysamra3632 6 днів тому

      😔😔

    • @DilbagSabharwal
      @DilbagSabharwal 3 дні тому +1

      True people are double faced 😢😢😢bahar and social media te change bn de aa,,,, kise da ni bhrosa😢

  • @sewaksidhu5620
    @sewaksidhu5620 7 днів тому +2

    ਬਹੁਤ ਮਾੜਾ ਹੋਇਆ

  • @MandeepSingh-rl7sw
    @MandeepSingh-rl7sw 7 днів тому +2

    ਬਹੁਤ ਦੁਖਦ 😢 ਘਟਨਾ

  • @RamanPreetKaur-bu9bd
    @RamanPreetKaur-bu9bd 7 днів тому +4

    Rab jany ke sach hy janch honi chadee

  • @sukhwindersinghmultani9123
    @sukhwindersinghmultani9123 7 днів тому +1

    🙏🏿😭🙏🏿

  • @gurpalsingh5609
    @gurpalsingh5609 7 днів тому +3

    ਬਹੁਤ ਹੀ ਮਾੜਾ ਕੰਮ ਹੋਇਆ ਜੀ

  • @soniamangal8213
    @soniamangal8213 7 днів тому +2

    What happened

  • @user-ed9jb8nm8m
    @user-ed9jb8nm8m 7 днів тому +6

    Kini izzat de raye aa sare ,par taqdeer ne ki kra dita

  • @PremKumar-qp9ym
    @PremKumar-qp9ym 5 днів тому +1

    जर जोरू और जमीन आदमी को खत्म कर देती है होर कोई कारण नहीं हो सकता

  • @kirandeepsingh4525
    @kirandeepsingh4525 5 днів тому

    Waheguru Baba Mere Kar

  • @khangurajatt964
    @khangurajatt964 5 днів тому

    Sad news

  • @harmanhans5307
    @harmanhans5307 2 дні тому

    😊😊😊😊

  • @avballu8927
    @avballu8927 2 дні тому

    ਬਾਈ ਮੈਂ ਤਾਂ ਇੱਕ ਗੱਲ ਕਹਾ ਗਾ ਕੀ ਕਾਲਾ ਇਲਮ ਇਸ ਬੋਹਤ ਰੋਲ ਰੱਖਦਾ ਹੈ ਮੈਂ ਖੁਦ ਇਸ ਗੱਲ ਚੋ ਗੁਜ਼ਰ ਰਿਹਾ ਹਾਂ ਜੇ ਤੁਸੀਂ ਸਮਝਦੇ ਹੋ ਏਹ ਬੈਹਮ ਭਰਮ ਹੈ ਤਾਂ ਮੈਂ ਵੀ ਪਹਿਲਾਂ ਏਹੋ ਸੋਚਦਾ ਸੀ

  • @DavinderSingh-dt1kz
    @DavinderSingh-dt1kz 6 днів тому +3

    ਬਹੁਤ ਦੁਖਦਾੲੀ ਘਟਨਾ ਹੈ।

  • @BhupinderSingh-if9gb
    @BhupinderSingh-if9gb 3 дні тому

    Wife role must be under investigation

  • @jattvelli25
    @jattvelli25 5 днів тому +1

    Wife role looks suspicious

  • @user-xc2fq9rm8d
    @user-xc2fq9rm8d 4 дні тому

    ਬਹੁਤ ਮੰਦਭਾਗੀ ਘਟਨਾ

  • @bablibansal572
    @bablibansal572 7 днів тому +2

    Very Very Sad
    Hey Wahguru apne chrno me lgana bhan waprwya 😮😮😟😟😫😫😢😢😫😫😫😫😫😫😫😫😢😢😢😢😢

  • @Aman2111
    @Aman2111 7 днів тому +1

    Either he is not politician or somebody else murdered

  • @veenukumari8643
    @veenukumari8643 7 днів тому

    🤔🤔😌

  • @Jot68
    @Jot68 4 дні тому +1

    Lok kise da karobaar chardi kla ch dakh k machde ne jadou tona kala ilm kita kise ne pkkka fir ni kuch v pta lgda sade v eh kuj hoea,aapde aa to bacho jina bach hunda

  • @krishanlal8535
    @krishanlal8535 7 днів тому +2

    *🇮🇳😭😭😮मौत असहनीय पीड़ा है। "हे प्रभु यीशू मसीह" परिवार को सांत्वना दे आमीन🙏*

  • @rituimissssrsharma5258
    @rituimissssrsharma5258 7 днів тому +1

    Kise hor da kam te nai enn acha parivar veer ji aap ane change o kyu edda da kadam chukange

  • @lakhvirsingh7169
    @lakhvirsingh7169 7 днів тому +1

    Bahut galat hoa😢

  • @amandeepamandeepsungh
    @amandeepamandeepsungh 7 днів тому

    😢😢😢😢

  • @jindalmanju
    @jindalmanju 7 днів тому

    Safaia ghar wali jad aap kardi c

  • @HarjitSingh-by5gr
    @HarjitSingh-by5gr 7 днів тому +4

    ਬਹੁਤ ਹੀ ਦੁੱਖ ਵਾਲੀ ਖਵਰ

  • @BRAIN206
    @BRAIN206 7 днів тому +1

    eh salle feedback den aye os di

  • @lakhbirsingh5475
    @lakhbirsingh5475 7 днів тому +5

    ਏਨਾ ਵੱਡਾ ਦੁਖਦਾਈ ਕਾਂਡ, ਬਾਦਲ ਦੇ ਸਿਵੇ ਦਾ ਪਰਛਾਵਾਂ ਪੈ ਗਿਆ ਲਗਦਾ। ਬਾਦਲ ਕਿਨਾਂ ਸ਼ਰੀਫ ਲਗਦਾ ਸੀ ਗੱਲਾ ਬਾਤਾ ਚ ਲੇਕਨ ਬਾਦਲ ਲਾਣੈ ਰਲਕੇ 50ਸਾਲ ਪੰਜਾਬ ਲੁਟਿਆ ਤੇ ਜੋ ਪੰਥ ਦੀ ਬਰਬਾਦੀ ਕੀਤੀ, ਹਮਦਰਦਾ ਬਹੁਤ ਜ਼ੋਰ ਲਾ ਕੇ ਢੱਕਿਆ ਲੇਕਨ ਸਰਬੱਤ ਖਾਲਸਾ ਨੇ ਆਖਰ ਫਿਰ ਧੱਕਿਆ।

  • @BRAIN206
    @BRAIN206 7 днів тому +1

    sab jhuth koi such bol ke raji nahi

  • @PL-lr3cf
    @PL-lr3cf 5 днів тому

    Punjabi lok are the best
    Hanerian laya deyo

  • @navdeep2004
    @navdeep2004 7 днів тому +3

    ਜੇ ਐਵੇਂ ਦੇ ਸ਼ਰੀਫ਼ ਹੁੰਦੇ ਆ.. ਤਾ ਫਿਰ ਤੇਜ਼ ਕਿਦਾਂ ਦੇ ਹੁੰਦੇ ਆ 😝

  • @BRAIN206
    @BRAIN206 7 днів тому +2

    police te guwadiya di talk match nahi kar rahi kise naal te oh apna dukh sanja karda hovega.ek te usnu dipression si koi ladai jhagda nahi oh sarif si eh guwandi vi na dipression ek insan nu hoya eh sare nu kari jande hun te menu pura yakeen eh police te guwandi dipression vich hun jo eh dassan di koshish kar rahe hun koi problum nahi si usnu us ne mental banke goli mari sareya nu.tamasbeen gawandiyo such bolo us da brain da opration vi hoya dipression karke.shref oh nahi police te guandi hun jo such jande hoye vi shreef bane hoye hun ehna toh khatarnak koi ni

  • @anupamagupta5935
    @anupamagupta5935 7 днів тому +10

    Wife da dudh lain jana khatak reha ihni rich family ghar dudhwala ya nokar nhi si jo dudh lain jawe wife nu kyu Chad ta sochan wali gal hai.. wife te Shak ja reha

    • @kamaljitkaur894
      @kamaljitkaur894 7 днів тому +6

      Je paisa ohna kole mtlab ni v har kamm nukar hi kare baki oh pehla tyun hi depression c baki wife kole appne peke gharo bhut pessa hai baki je ehoja kuj hyu police dasdi aap hi judgment kio krni

    • @Names492
      @Names492 7 днів тому +8

      Wife ta ohdi bht siaani aa biba edan da comment na karo

    • @AvtarGujjar-je8hj
      @AvtarGujjar-je8hj 7 днів тому +4

      Oh yr bhra tusi eda na socho bai mere malik kol 20gaddia ae oh aap sare km krde

    • @Names492
      @Names492 7 днів тому +1

      Sada guandi c

    • @kaurharbeant9692
      @kaurharbeant9692 7 днів тому +3

      Depression kuz v krwa skda ewe kise te sakk nhi krna chahida

  • @SatnamSingh-su3kq
    @SatnamSingh-su3kq 7 днів тому +2

    Waheguru ji

  • @user-gj4py7fv6x
    @user-gj4py7fv6x 7 днів тому +1

    Waheguruji

  • @jasveersingh9456
    @jasveersingh9456 5 днів тому

    Waheguru ji