ਬਾਡਰ Border India Pakistan Thar Desert | Punjabi Travel Couple | Tour of Rajasthan | Ripan Khushi

Поділитися
Вставка
  • Опубліковано 19 жов 2024
  • In this video we are going to Indo-Pak Border from Jaisalmer. it is situated near Tanot mata temple.
    You must need permission from BSF to visit this palace. How you can get permit see in this video.
    Thar Desert Border | Punjabi Travel Couple | All India Trip | Rajasthan | Ripan & Khushi
    Pakistan India Border | India Pak Border |
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Jaisalmer #IndiaPakistanBorder #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

КОМЕНТАРІ • 471

  • @jagdevsingh1511
    @jagdevsingh1511 2 роки тому +53

    ਬੜੀ ਉਡੀਕ ਸੀ

  • @chanichauhan5155
    @chanichauhan5155 2 роки тому +3

    ਮੇਰਾ ਪਿੰਡ ਵੀ ਚਾਂਦਪੁਰ ਰੁੜਕੀ ਹੈ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਸਾਡੇ ਪਿੰਡ ਦਾ ਮਾਣ ਨੇ

  • @officialVishal-ps5tq
    @officialVishal-ps5tq 2 роки тому +16

    ਬਹੁਤ ਘੈਂਟ ਵੀਡਿਓ ਬਣਾਉਦੇ ਓ ਤੁਸੀ ਜੀ ਪੰਜਾਬ ਵਿੱਚ ਕਿੰਨੇ ਲੋਕ ਆ ਜਿਨਾਂ ਨੇ ਇਹ ਸਭ ਕੁਝ ਹਜੇ ਦੇਖਿਆ ਹੀ ਨਹੀ,, thnx brother, waheguru Ji 🙏🙏 ਹਮੇਸ਼ਾ ਖੁਸ਼ ਰੱਖੇ ਤਹਾਨੂੰ

    • @youknow2321
      @youknow2321 4 місяці тому

      😊😮😅😅😅😅😅😅😅😅😅⁹😢😢😢⁰😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😊😊😊😊😅😅😅😊😊😊😊😊 9:32 😊😊😊⁰⁰⁰⁰😅

  • @harjitkaurharjit6239
    @harjitkaurharjit6239 2 роки тому +4

    ਕਿੰਨਾ ਸੋਹਣਾ ਲਗਦੈ ਧੰਨਵਾਦ ਤੁਹਾਡਾ ਦੋਨਾ ਦਾ ਤੁਸੀ ਇਹ ਜਗ੍ਹਾ ਦਿਖਾਈ ਰੱਬ ਤੁਹਾਨੂੰ ਖੁਸ਼ ਰੱਖੇ🙏 ਏਥੇ ਜਾਣਾ , ਰਹਣਾ ਤਾਂ ਔਖਾ ਹੋਊ ਸ਼ਾਇਦ ਜੀ tuci bijy di gll shi kiti Edan hi hona chahida

  • @GurdevSingh-tl4dh
    @GurdevSingh-tl4dh 2 роки тому +17

    ਲੈਲਾਂ ਮਜਨੂ ਦੀ ਮੁਜਾਰ ਗੰਗਾਨਗਰ ਰਾਜਸਥਾਨ ਬਾਰਡਰ ਤੇ ਹੈ
    ਆਪ ਜਰੂਰ ਜਾਓ ਤੇ ਚੰਗੀ ਤਰਾਂ ਵਿਡਿਓ ਬਣਾਓ ਜੀ

    • @s.p.singhsidhubrar5828
      @s.p.singhsidhubrar5828 4 місяці тому

      Veer ji Laila Maznu di mazar ta Saudi Arabia ch hai,,,Jehdi mazar anupgharh bani hoi hai,oh asli mazar nhi hai...???

    • @GurdevSingh-tl4dh
      @GurdevSingh-tl4dh 4 місяці тому +1

      @@s.p.singhsidhubrar5828 ਠੀਕ ਹੈ ਜੀ

  • @thegoofysufi
    @thegoofysufi 2 роки тому +7

    ਬਹੁਤ ਵਧਿਆ - ਮਨੁੱਖਤਾ ਦੀ ਸੰਦੇਸ਼ ਹੋਰ ਵੀ ਵਧਿਆ

  • @jspawaar675
    @jspawaar675 2 роки тому +4

    ਓ ਭਰਾਵਾ ਇਹ ਸਪੀਡ ਬਰੇਕਰ ਨਹੀਂ, ਬਲਕਿ ਖੱਟਡ਼ ਹੋਰੀਂ ਨੇ ਕਿਉਂਕਿ ਉਨ੍ਹਾਂ ਨੂੰ ਹੁਣ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਵਿਹਲ ਮਿਲੀ ਐ। ਇਸ ਲਈ ਇਹ ਉੱਧਰ ਨੂੰ ਲੌਂਗੇਵਾਲਾ ਵੇਖਣ ਚਲੇ ਗਏ

  • @sanatalib1055
    @sanatalib1055 2 роки тому +4

    Aslam-o-alekam
    me Pakistani hu ar mujhy ye dehkh k bht khushi hui k jesy hum India jany k liy trapty hen wesy hi ap log Pakistan aany k liy trapty ho, waao yar....... ALLAH kary hmarary ye khwab zaror pory hon
    me b Lahore wahga pe jaun to dill krta hy bsss cross kr jaun ...
    bs aur to kch nhi kr skti to aisi video dekhti rhti hu k kahen us paar ka koi ghar koi insan dikh jay
    ALLAH tawaano shaad rakhy aabad rakhy
    RAB RAKHA. i love you.

  • @makhanram6575
    @makhanram6575 Рік тому +2

    ❤❤ from Pakistani Hindu Vloger.

  • @MandeepSingh-qw9we
    @MandeepSingh-qw9we 2 роки тому +4

    Border film da dialogue yaad aagya.... Thaanot jaano hai devi maa ke darshan karne.....

  • @bhagatsinghfans2115
    @bhagatsinghfans2115 2 роки тому +10

    Mere naal abroad ch pakistan punjab de brother rehnde c bhot nice person aa

  • @TarsemSingh-yu3mw
    @TarsemSingh-yu3mw 2 роки тому +1

    Bhut wadia video s hundia brother ghare bethe tuc sanu bht kuch ghuma dende ho

  • @RajinderSingh-jq7hp
    @RajinderSingh-jq7hp 2 роки тому +2

    ਵੇਖ ਕੇ ਬਹੁਤ ਵਧੀਆ ਲਗਿਆ, ਧੰਨਵਾਦ ਜੀ

  • @bhupinderlalia
    @bhupinderlalia 2 роки тому +9

    kash eh taran na hundian. dono punjab ik e hunde

  • @jattidevlog640
    @jattidevlog640 2 роки тому +15

    ਬਹੁਤ ਵਧੀਆ ਵੀਰ ਜੀ,,
    ਤੁਸੀ explain ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋ ਜੀ।
    God bless both of you 🙏 ❤

  • @MrRinku0001
    @MrRinku0001 2 роки тому +13

    ੨੨ ਜੀ‌ ਇਹ ਸਾਰੀਆਂ ਤਾਰਾਂ ਆਪਣੀਆਂ ਨੇ, ਪਾਕਿਸਤਾਨ ‌ਤਾਂ ਇਨੇ ਜੋਗਾ ਵੀ ਨਹੀਂ ਕਿ ਆਪਦੀਆਂ ਤਾਰਾਂ ਲਾ ਲਵੇ।

  • @JasvinderSingh-ww1sv
    @JasvinderSingh-ww1sv 2 роки тому +3

    ਮੈਂ ਵੀ ਰਾਜਸਥਾਨ ਤੋਂ ਹਾਂ ਜੀ

  • @amanalansar7329
    @amanalansar7329 2 роки тому +18

    PAKISTAN Zindawaad India Zindawaad

  • @RajpalSingh-lh9uw
    @RajpalSingh-lh9uw 2 роки тому +1

    ਮੇਲ ਕਰੀ ਰੱਬਾ ਕਦੇ ਦਿੱਲੀ ਤੇ ਲਹੋਰ ਦਾ

  • @kayumkhan8527
    @kayumkhan8527 2 роки тому +5

    धन्यवाद भाई, आपने वीडीयो मे बॉर्डर इतने करीब से दिखाया ,ये पहला वीडियो है जिसमे ये सब देखने को मिला ,
    मै खुद राजस्थान से हू ,पर कभी घुमने नही गया,
    बहुत मन करता है यह सब देखने का
    पर पापा जाने नही देते यहा पर 😥😥😥😥😥😥😥😥

  • @Shahzad_kharal
    @Shahzad_kharal 2 роки тому +13

    charda punjab te lehnda punjab zindabad 🇵🇰

  • @ManinderSingh-qf8ks
    @ManinderSingh-qf8ks 2 роки тому +4

    Hindustan jindabaad i love maai inda

  • @navdeepgill4081
    @navdeepgill4081 2 роки тому +4

    Veer mai v foji aaa mai Jada comments nhi karda bhout vadia lagda tusi tareval kardy ho

  • @manjindersingh2830
    @manjindersingh2830 2 роки тому +1

    ਤੁਹਾਡੇ ਨਵਾਂ ਸਫਰ ਕਾਲੇ ਪਾਣੀ ਦੀਆ. ਬਹੁਤ ਬਹੁਤ ਸੁਭਕਾਮਨਾਮਾ, ਵਾਹਿਗੁਰੂ ਤਹਾਨੂ ਚੜਦੀ ਕੱਲਾ ਬੱਕਸਣ, ਤੁਸੀ ਆਪਣੇ ਸਫਰ ਦਾ ਅਂੰਨੰਦ ਮਾਣੋ, ਤੇ ਸਾਡੀ ਵੀ ਉਡੀਕ ਦੀ ਘੜੀ ਦੂਰ ਕਰੋ, ਅਸੀਂ ਵੀ ਨਵੀਂਆਂ ਨਵੀਂਆਂ ਨਾ ਦੇਖੇ ਉਹ ਅਸਥਾਨ ਦੇਖ ਸਕੀਏ, ਤੇ ਅਨੰਦ ਮਾਣ ਸਕੀਏ, 🙏🏻
    ਇਹ ਬਗੋਡ ਤਾ ਤੁਹਾਡੇ ਸਾਰੇ ਅਸੀਂ ਵੇਖ ਚੁੱਕੇ ਹਾ, ਕਸ਼ਮੀਰ ਦੇ ਸਫਰ ਦਾ ਅਸੀਂ ਪੂਰਾ ਅਨੰਦ ਮਾਣਿਆਂ, ਹੁਣ ਉਡੀਕ ਹੈ ਕਾਲੇ ਪਾਣੀ ਦੀ , ਸੱਭ ਲੲੱੀ ਖੁਸ਼ੀਆਂ ਭਰਿਆ ਹੋਵੇ, ੴੴੴੴੴ🙏🏻

  • @GurdevSingh-tl4dh
    @GurdevSingh-tl4dh 2 роки тому +6

    ਜੇਠ ਹਾੜ ਵਿੱਚ ਆਕੇ ਦੇਖਿਓ ਭਾਈ ਇਸ ਜਗ੍ਹਾ ਤੇ ਫੇਰ ਪਤਾ ਲੱਗੂਗਾ ਕਿੰਨਾ ਕੁ ਦਮ ਹੈ
    ਅਸੀਂ ਫਸ ਗਏ ਸੀ ਜੇਠ ਹਾੜ ਦੇ ਮਹੀਨੇ ਰਾਜਸਥਾਨ ਵਿੱਚ
    ਪੰਜ ਸੋ ਬੋਤਲ ਦੋ ਲੀਟਰ ਵਾਲੀ ਪਾਣੀ ਦੀ ਪੀ ਗਏ ਸੀ

  • @jasbirkaurgrewal5207
    @jasbirkaurgrewal5207 2 роки тому +4

    Very Nice Vlog Rajasthan Thaar Desert . Thanks for sharing !

  • @sukhjeet8485
    @sukhjeet8485 2 роки тому +12

    Veer ji Army ਅਲੱਗ ਆ,ਇਹ BSF ਆ ,ਦੇਸ਼ ਦੀ Paramilitary Force not Army

    • @myindia3115
      @myindia3115 2 роки тому +1

      Tuhanu badi prob hoe bsf nu army boln te

  • @SurjeetSingh-bt2mg
    @SurjeetSingh-bt2mg 2 роки тому +1

    ਜਦੋਂ ਤਾਰ ਨਾਲ ਲੱਗ ਗੲੀ ਕਿਰਲੀ ਤੇ ਆਪੇ ਬਣ ਜਾਣਾ

  • @pakvillageofficialtv2315
    @pakvillageofficialtv2315 2 роки тому +1

    بہت ہی اعلیٰ پنجابی زبان

  • @NirmalSingh-ut5ls
    @NirmalSingh-ut5ls 2 роки тому +4

    ਪੰਜਾਬ ਵਿੱਚ ਹੁਸੈਨੀਵਾਲਾ ਬਾਰਡਰ ਤੋਂ ਦੇਖ ਲਉ ਫਿਰੋਜਪੁਰ ਵਿਚ ਏ

  • @ZahidButt-j2m
    @ZahidButt-j2m 6 місяців тому

    Mara Bara veeray dil kar daa way India jaan nu

  • @Gujjar_gang
    @Gujjar_gang 2 роки тому +9

    Love from Pakistan paji and parjai nu

  • @GHULAMYASEEN-jh9pc
    @GHULAMYASEEN-jh9pc 2 роки тому

    پاکستان اور بھارت کی آپس میں دوستی ہونی چاہیے ۔دونوں ملک خوشحال ہو جائے گے۔۔

  • @hamzaaliali7504
    @hamzaaliali7504 2 роки тому +3

    love you Indian i am Pakistani

  • @rajashahidali4243
    @rajashahidali4243 2 роки тому +1

    Dear love you so much am from Punjab Pakistan

  • @nasirashahid967
    @nasirashahid967 2 роки тому +36

    Inshallah one day we both countries will be more friendly people will visit each other sure thanks for sharing.

    • @Hariscollection
      @Hariscollection 2 роки тому +5

      No way it's RRS NOT MEET

    • @razamehar9783
      @razamehar9783 2 роки тому

      Bkwas bnd kr khoti da

    • @mubashirJamaati090
      @mubashirJamaati090 2 роки тому +3

      Ji in sha Allah. Jab log apas me mohabbat barhaen ge to Govts khud majboor ho jaen gi. Bht jald kartarpur pe shadian b hon gi. Yahan se wahan or wahan se yahan rishtay hon ge.

    • @razamehar9783
      @razamehar9783 2 роки тому

      @@mubashirJamaati090 tu apni behn ki shadi krwa phly kisi sikh sy

    • @mubashirJamaati090
      @mubashirJamaati090 2 роки тому +4

      @@razamehar9783
      آپ کس اسکول میں پڑھتے رہے ہیں ؟ کیا آپکا اخلاق اتنا گرا ہوا ہے ؟ شرم کریں۔

  • @sidakhundal1486
    @sidakhundal1486 2 роки тому +1

    ਵੀਰੇ ਪੰਜਾਬ ਚ ਤਾਰਾਂ ਤੋ ਪਾਰ ਵੀ ਚਲੇ ਜਾਇਦਾ ਏ, ਜ਼ੇਕਰ ਸਾਡੀ ਜਮੀਨ ਹੋਵੇ ਤਾਰੋ ਪਾਰ, ਸਾਡੀ ਜਮੀਨ ਵੀ ਤਾਰੋ ਪਾਰ ਹੈਗੀ a

  • @ਮਨਜੀਤਸਿੰਘਚੱਢਾ

    ਕੌੜਕਿਰਲਾ ਵਿਪਨ ਬਿਨਾਂ ਪਾਸਪੋਰਟ ਤੇ ਈ ਚਲਿਆ ਗਿਆ

  • @bhinderduhewala2853
    @bhinderduhewala2853 2 роки тому +1

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ

  • @ifankhan3112
    @ifankhan3112 Рік тому +1

    Brother you are using Douyabi Punjabi love and respect from Lahore Pakistan

  • @godgameryt2461
    @godgameryt2461 2 роки тому +1

    609
    ਓਲਟਾ906 ਸਾਤਿਨਾਮ ਵਾਹਿਗੁਰੂ ਜੀ

  • @gulzarahmadofficial928
    @gulzarahmadofficial928 2 роки тому +1

    Salam veer G I am pakistani from Saudi Arabia

  • @pardeepkaur4877
    @pardeepkaur4877 2 роки тому +2

    Love from Nawanshahr ❤️❤️punjab

  • @satwindersingh2815
    @satwindersingh2815 2 роки тому +1

    ਫਿਰ ਤਾ ਵੀਰ ਜੀ ਅਮਰੀਕਾ ਕਨੇਡਾ ਦੇ ਬਾਡਰ ਵੀ ਪੱਧਰੇ ਹੋਣੇ ਚਾਹੀਦੇ ਨੇ ਮੁਲਕ ਦੀ ਸਰਹੱਦਾ ਤੇ ਹੋਣ ਗੀ

  • @sarbjitramgharia7287
    @sarbjitramgharia7287 2 роки тому +1

    Waheguru ji thunu khuss. Rakhe

  • @KrishanvansiYadav
    @KrishanvansiYadav 2 роки тому +3

    Sabse lamba Border India Bangladesh ka hai. yha par Raat ko light bhi Jlti hai Google Map se dikhta hai Rajasthan ka border.

  • @guruguru524
    @guruguru524 Рік тому +1

    Inshallah one day i visit in india

  • @autopaintconsultancyali2558
    @autopaintconsultancyali2558 2 роки тому +13

    I wish Pakistan and India will grow. Love you indians from Pakistan.

  • @anaszain8774
    @anaszain8774 6 місяців тому +1

    Buhat khushi hui paa ji i m bilal jutt pakistan

  • @GurdevSingh-tl4dh
    @GurdevSingh-tl4dh 2 роки тому +4

    ਜੇ ਜਾਣਾਂ ਹੈ ਤਾਂ ਲੈਲਾਂ ਮਜਨੂ ਦੀ ਦਰਗਾਹ ਤੇ ਜਾਓ ਤੇ ਚੰਗੀ ਤਰਾਂ ਵਿਡਿਓ ਬਣਾਓ ਜੀ
    ਇੱਥੋਂ ਨੇੜੇ ਹੀ ਹੈ ਦੂਰ ਨਹੀਂ ਹੈ

    • @s.p.singhsidhubrar5828
      @s.p.singhsidhubrar5828 4 місяці тому

      Asli mazar ta Saudi Arabia ch hai...?
      Eh ta farzi hai,tere vargia di banai hoi hai...???

  • @gursahubsingh8292
    @gursahubsingh8292 2 роки тому +1

    ਸਾਡੇ ਪਿੰਡ ਬਾਰਡ ਦੇ ਕੋਲ 150 ਕਿਲੋਮੀਟਰ ਤੇ ਅੰਗੇ ਪਾਕਿਸਤਾਨ ਨਾਲ ਹੀ ਆ ਕਿਤੇ ਏਰੀਆ ਖਾਲੜਾ ਗਿਲਪਨ ਥੇਕਲਾ ਨਾਰਲੀ ਛੀਨਾ ਪਿੰਡ ਸੁਣ ਲੀ ਵੀਰ ਆ ਦੇਖ ਲੀ

  • @gurjeetsond4041
    @gurjeetsond4041 2 роки тому +4

    Thanks ripan and khushi

  • @malkeetsandhu7972
    @malkeetsandhu7972 Рік тому

    ਹੈਪੀ ਬਰ੍ਥਡੇ ਜੀ 🎁👌🎈❤🎉👏🌹🎈🎂

  • @ManjinderSingh-ze1dq
    @ManjinderSingh-ze1dq 2 роки тому +1

    ਧੰਨਵਾਦ ਜੀ

  • @rbrar3859
    @rbrar3859 2 роки тому +4

    ਬਹੁਤ ਵਧੀਆ

  • @abidhanif1670
    @abidhanif1670 24 дні тому

    سردار جی بڑی مہربانی جناب تسی سانو اج بارڈر وخایہ

  • @pb0236
    @pb0236 2 роки тому +2

    Waheguru g Thunu hmesha khush rakhe

  • @krishnaupadhyay7772
    @krishnaupadhyay7772 2 роки тому +2

    Bahuta Vadiya driving kardey o tusi..Veer ji

  • @aroragl4588
    @aroragl4588 2 роки тому +3

    sab ton pehlan aap dona nu sat siri akal g tuci bahut vadia kam akar rahe ho thanks hun ik hassan wali gall jehre tucy pak di taraf dikhae c oh chibbar c ja kaud tummey veer menu tan kaud tummey laggey lolz

  • @sunnymour2172
    @sunnymour2172 2 роки тому +3

    Thank you bai ji 😭😭😭😭😭

  • @ramankhosa4504
    @ramankhosa4504 2 роки тому

    ਸਾਡੇ ਬਾਬੇ ਦੀ ਜਾਗਾ 0 ਲੇਨ ਤੋ ਪਰ ਮੈ ਜਾ ਕੇ ਆਈਆਂ ਤਾਰ ਤੋ ਪਰ ਉਹਨਾਂ ਦੇ ਲੋਕ ਵੀ ਉਦੇ ਆ ਦੇਖਣ ਬੱਸ ਹੱਥ ਨਹੀਂ ਮਿਲਾ ਸੱਕਦੇ ਗੱਲਾਂ ਕਰ ਸੱਕਦੇ ਆ ਆਮਣੇ ਸਮਣੇ ਮਿਲੇ ਵਾਲੇ ਦਿਨ ਬਹੁਤ ਨਜਰਾ ਉਦਾ

  • @balakotadventureclub4012
    @balakotadventureclub4012 2 роки тому +2

    Mashallah I love you my 🇵🇰and 🇮🇳

  • @satinderpalsingh5716
    @satinderpalsingh5716 2 роки тому +4

    Kissan majdoor ekta zindabaad 🚜🚜🚜🌾🌾🌾🌾🚜🚜🚜

  • @mubashirJamaati090
    @mubashirJamaati090 2 роки тому +1

    کرتارپور صاحب آو تے لہندا پنجاب پھر کے جاو۔

  • @izlooboy3916
    @izlooboy3916 2 роки тому +6

    I speak Punjabi very fluently but your Punjabi is really hard brother. Very different from how they speak here. Love from Pakistan

    • @cesiumion
      @cesiumion 2 роки тому +1

      But there are more Punjabi speakers in Pakistan.

  • @alizaman2765
    @alizaman2765 2 роки тому +6

    Welcome brother..love from multan pakistan ❤️

    • @jitenderbaaghi7391
      @jitenderbaaghi7391 2 роки тому +1

      Bhai jaan Assalam Walekum
      Mere Rohtak City old state Punjab new state Haryana se 1947 Mein Hizrat Karke Multan Aaye.
      Sabhi bujurgon maa bahanon bhaiyon bacchon ko Mera Salam Kahana🌹👋

  • @harwindersian4635
    @harwindersian4635 2 роки тому

    ਬਾਈ ਜੀ ਏ ਕੇੜ੍ਹਾ ਬਾਡਰ ਏ

  • @parveenchand2071
    @parveenchand2071 2 роки тому +1

    We watch all ur videos awesome couple nd vry nice videos loved ur Dubai videos nd ur friend was great. Gbu 🙏🎈

  • @byblispersephone2.094
    @byblispersephone2.094 2 роки тому +2

    Thank you for the border force 🙏🏽 India is secure

  • @nizamulhaq4713
    @nizamulhaq4713 2 роки тому

    veer ji bahat hi sunder well done baree mehnat wala kam keeta dil mera khush hogaya ji kaka waheguru ji teray khas maher karey kaka tu jewanda rahy bohat vaddia ji

  • @jagtarsinghnarwal5420
    @jagtarsinghnarwal5420 Рік тому

    Bahut vadia Blog c Dhan Bad tuhada Darshan kraon de

  • @LEGALEYE
    @LEGALEYE 2 роки тому

    Safarnama ba kamal
    Waheguru bless you both

  • @motivationever4666
    @motivationever4666 2 роки тому +8

    Love from 🇵🇰🇵🇰🇵🇰

  • @Happy-lp9yw
    @Happy-lp9yw 2 роки тому

    Happy birthday khushi di

  • @muhammadzahidreal
    @muhammadzahidreal 2 роки тому +2

    Veer g welcome aa jao Pakistan ❤️🇵🇰🇵🇰

  • @HarpreetSingh-cs2zp
    @HarpreetSingh-cs2zp 2 роки тому +1

    ਪੰਜਾਬ ਦੇ ਵਿਚ ਵੀ ਪਿੰਡ ਹੈ ਜੀਂਦੇ ਲਾਗੇ ਤਾਰ ਜਾਣ ਦਿੰਦੇ ਹਨ

  • @lovejeetsinghvirk6385
    @lovejeetsinghvirk6385 2 роки тому +8

    Big respect Bsf

  • @KomalKhera-v2l
    @KomalKhera-v2l Місяць тому

    Punjab And Pakistan Zindabad Veer Ji

  • @thepunjabfamily7565
    @thepunjabfamily7565 2 роки тому +6

    Vere boht late ho jnda tuhada volog .. kine time ton wait kr rhe c y volog di

  • @KulwinderKaur-qw2go
    @KulwinderKaur-qw2go 2 роки тому +3

    Beautiful vlog 😊

  • @HarmanpreetSingh-qw6ug
    @HarmanpreetSingh-qw6ug 2 роки тому

    Sira galbaat a tuhade vlogs di bai ji

  • @Imtiaz_alimangi
    @Imtiaz_alimangi 2 роки тому

    Love this beautiful video xtreemly nyc. From imtiaz Ali sindh province Pakistan.

  • @wasimwasi9376
    @wasimwasi9376 2 роки тому

    I like ur video from Pakistan

  • @RaviKumar-yj4qd
    @RaviKumar-yj4qd 2 роки тому +2

    Thaa.....le koi current nai 😊

  • @sanjayfaridian6742
    @sanjayfaridian6742 2 роки тому

    Dhanwaad veer g God bless you

  • @Nimana-f6f
    @Nimana-f6f 2 роки тому +1

    ਪੰਜਾਬ ਵਾਲਿਆਂ ਤੇ ਵਿਸ਼ਵਾਸ ਨਹੀਂ ਬਾਈ ਸਹੀ ਗੱਲ ਦੱਸਣ ਦੀ ਵੀ ਸਾਡੀ ਹਿੰਮਤ ਨਹੀਂ ਹੁੰਦੀ। ਪੰਜਾਬੀਆਂ ਨੂੰ ਇਹੀ ਤੋਫਾ਼ ਦਿੱਤਾ ਹੋਇਆ ਅਜ਼ਾਦੀ ਲਈ ਕੁਰਬਾਨੀਆਂ ਦੇਣ ਦਾ।

  • @caramelandoreo5622
    @caramelandoreo5622 2 роки тому +7

    God Bless You 🙏
    Stay Blessed 🙏🙏

  • @FaraattaTv
    @FaraattaTv 2 роки тому +5

    Good job ripan nd khushi , thanks 😊

  • @indiannorway
    @indiannorway 2 роки тому +2

    thxs for showing this side of border

  • @meetagill4242
    @meetagill4242 2 роки тому +7

    very nice ❤️

  • @GurdevSingh-tl4dh
    @GurdevSingh-tl4dh 2 роки тому +2

    ਅਟਾਰੀ ਬਾਰਡਰ ਤੇ ਆਪ ਤਾਰ ਨੂੰ ਵੀ ਹੱਥ ਲਾ ਸਕਦੇ ਨੇ ਪਰ ਤਾਰ ਤੋਂ ਦੂਜੇ ਪਾਸੇ ਵੀ ਜਮੀਨ ਇੰਡੀਆ ਪੰਜਾਬ ਦੀ ਹੈ
    ਜਿੱਥੇ ਆਪ ਖੜੇ ਹੋ ਅਸਲ ਬਾਰਡਰ ਤਾਂ ਇੱਥੋਂ ਬਹੁਤ ਦੂਰ ਹੈ
    ਇਹ ਤਾਰ ਤਾਂ ਇੱਕ ਕਿੱਲੋ ਮੀਟਰ ਪਿੱਛੇ ਲਾਂਈ ਬੈਠੇ ਨੇ
    ਆਪਣੀ ਧਰਤੀ ਆਪ ਦੂਸਰੇ ਪਾਸੇ ਛੱਡੀ ਹੋਈ ਹੈ

    • @1510av
      @1510av 2 роки тому

      ਜਿੱਥੇ ਟ੍ਰੇਨ ਲਾਈਨ ਹੈ

    • @GurdevSingh-tl4dh
      @GurdevSingh-tl4dh 2 роки тому

      @@1510av ਨਹੀਂ ਜੀ ਬਿਲਕੁਲ ਮੇਨ ਗੇਟ ਨਾਲ ਸੱਜੇ ਪਾਸੇ
      ਮੇਨ ਗੇਟ ਤੋਂ 70.80 ਫੁੱਟ ਸੱਜੇ ਪਾਸੇ ਜਿੱਥੇ ਤਾਰ ਤੋਂ ਦੂਜੇ ਪਾਸੇ ਕਿਸਾਨ ਖੇਤੀ ਕਰਦੇ ਨੇ

  • @gurpalsingh6652
    @gurpalsingh6652 2 роки тому

    ਬਾਈ ਲਾਈਨ ਤੋਂ ਅੰਦਰ ਵੀ ਦੋ ਸੌ ਮੀਟਰ ਤੱਕ ਇੰਡੀਆ ਦੀ ਥਾਂ ਚਿਬੜ ਆਪਣੇ ਹੀ ਨੇਂ ਇਲਾਕ਼ਾ ਵੀ ਆਪਣਾ

  • @universal39
    @universal39 2 роки тому +4

    Very very happy new year ji 💐💐💐💐💐💐💐💐❤❤❤❤

  • @ahmedcheema7870
    @ahmedcheema7870 2 роки тому +1

    Wow really amazing video 🖤 from Pakistan 🇵🇰 Oman 🇴🇲

  • @sukhdhillon8822
    @sukhdhillon8822 2 роки тому +5

    Nice video

  • @rashidmagsi5822
    @rashidmagsi5822 2 роки тому

    Hey brother Love you and all Indians from Pakistan 🇵🇰♥️

  • @amarbrar8299
    @amarbrar8299 2 роки тому

    So good
    I from Rajsthan

  • @savenaturesavehappylife1279
    @savenaturesavehappylife1279 2 роки тому +1

    ਤੁਸੀ ਆਪਨਾ ਖਰਚਾ ਕਿਸ ਤਰ੍ਹਾਂ ਕੱਢ ਦੇ ਹੋ ਦੱਸਣਾ

  • @navi7517
    @navi7517 2 роки тому +2

    God bless you dear ji

  • @SohanSingh-ef8jh
    @SohanSingh-ef8jh 2 роки тому

    ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ