ਬਾਪੂ ਜੀ ਦਾ ਗੀਤ ਸੋਸ਼ਲ ਮੀਡੀਆ ਉੱਤੇ ਜੰਗਲ ਦੀ ਅੱਗ ਵਾਂਗ ਫ਼ੈਲਿਆ | Jagdeep Singh Thali | harpal Singh Sanehi

Поділитися
Вставка
  • Опубліковано 15 вер 2024
  • Jagdeep Singh Thali, Harpal Singh Sanehi, Song, dharti Di pukar, satvinder Bitti, Surjit Bindrakhia, Hansraj Hans, Tere vich tera Yaar bolda, Punjab, Punjabi, interview, tumbi, viral video, heart touching, voice, gurdas Mann, latest Punjabi songs, Punjabi songs 2020, old singers, latest Punjabi singers

КОМЕНТАРІ • 811

  • @harpalhundal46
    @harpalhundal46 4 роки тому +108

    ਦੋਸਤੋ , ਯੋਗਰਾਜ ਸਿੰਘ ਜੀ ਨੇ ਹਾਸੇ ਮਜਾਕ ਚ ਕਿਹਾ ਸੀ ਕਿ ਸਾਡੇ ਵਰਗੇ ਹੋ ਜਾੳ ੳੁਹ ਤਾਂ ਬਹੁਤ ਸ਼ਰਧਾ ਰਖਦੇ ਹਨ ਗੁਰੂ ਘਰ ਪ੍ਤੀ,

    • @jetakhakh5211
      @jetakhakh5211 4 роки тому +5

      ਵਾਹਿਗੁਰੂ ਜੀ

    • @thegamblermusic205
      @thegamblermusic205 4 роки тому +5

      ਬਹੁਤ ਵਧੀਆ ਗੱਲਾਂ ਸੀ ਉਸਤਾਦ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ।ਮਹਰਾਜ ਚੜਦੀਕਲਾ ਬਖਸੇ ਥੋਨੂੰ।

    • @Jassmirpuria
      @Jassmirpuria 4 роки тому +1

      @@thegamblermusic205 just.

    • @DeepSingh-ux2oh
      @DeepSingh-ux2oh 4 роки тому +1

      22 g eh media wale jaan buj k eda likhde aa ta k ena nu views milan. Sare pange ehna de hi pwaye hoye aa. Ehna media walya di jameer mar chuki h

    • @navbajwa6093
      @navbajwa6093 4 роки тому

      Bhout vadia ji

  • @hardeepjohaltv8659
    @hardeepjohaltv8659 4 роки тому +299

    ਕਿਸ ਕਿਸ ਨੂੰ ਗਾਣਾ ਵੱਦੀਆ ਲਗਿਆ . ?

  • @JagjitSingh-ci4po
    @JagjitSingh-ci4po 4 роки тому +160

    ਬੁਹਤ ਵਧੀਆ ਜੀ ਇਹਨਾਂ ਨੇ ਕੰਮ ਦੇ ਨਾਲ ਨਾਲ ਆਪਣੀ ਸਿੱਖੀ ਨੂੰ ਵੀ ਸਾਂਭ ਕੇ ਰੱਖਿਆ ਹੈ ਸ਼ਲਾਘਾਯੋਗ ਹੈ

    • @BalwantSingh-et3zn
      @BalwantSingh-et3zn 4 роки тому +1

      Gaa aa aa a aa aae

    • @BalwantSingh-et3zn
      @BalwantSingh-et3zn 4 роки тому +1

      Aa

    • @sumervlogs111
      @sumervlogs111 4 роки тому +2

      Good

    • @Khalsa1699mrsingh
      @Khalsa1699mrsingh 4 роки тому

      Koi ehsaan ni kita .

    • @bsingh3099
      @bsingh3099 4 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਧਰਮ ਧਰਮ ਦੇ ਕੰਮ ਕਰਨ ਦਾ ਮਜਾ ਅਲਾਗ

  • @raghbirsinghmarwah7996
    @raghbirsinghmarwah7996 4 роки тому +78

    ਸਾਬਤ ਸੂਰਤ ਦਸਤਾਰ ਸਿਰਾ,,, ਚੜ੍ਹਦੀ ਕਲਾ ਵਿੱਚ ਰੱਖੇ

  • @BalwinderSingh-rk4lo
    @BalwinderSingh-rk4lo 4 роки тому +62

    ਅਜ ਬੜੇ ਚਿਰਾਂ ਤੋ ਇਹੋ ਜਿਹਾ ਗੀਤ ਸੁਣਿਆ,,ਸੁਆਦ ਆ ਗਿਆ

  • @gursharanpreetsingh1060
    @gursharanpreetsingh1060 4 роки тому +71

    ਬਹੁਤ ਵਧੀਆ ਵੀਰ ਜੀ ਸਲਾਮ ਹੈ ਤੁਹਾਡੀ ਸੋਚ ਨੂੰ

  • @malsingh638
    @malsingh638 4 роки тому +58

    ਹਰਪਾਲ ਸੁਨੇਹੀ ਦੀ ਗਾਇਕੀ ਬਹੁਤ ਵਧੀਆ ਹੈ। ਸੁਨੇਹਾ ਵੀ ਬਹੁਤ ਵਧੀਆ ਹੈ ਜੀ। ਦਿਲੋ ਧੰਨਵਾਦ ਜੀ। ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ ਜਿਲਾ ਮਾਨਸਾ।

    • @kulwantsingh9415
      @kulwantsingh9415 4 роки тому

      ਬਹੁਤ ਵਧੀਆ ਹੈ ਜੀ ਵਾਹਿਗੁਰੂ ਮੇਹਰ ਕਰੇ।
      ਆਲਮ ਲੋਹਾਰ ਵਰਗੀ ਅਵਾਜ ਹੈ ।

  • @Creativemind...
    @Creativemind... 4 роки тому +48

    ਬਹੁਤ ਵਧੀਆ ਬਾਬਾ ਜੀ 🙏
    ਵਾਹਿਗੁਰੂ ਜੀ ਮਿਹਰ ਬਣਾਏ ਰੱਖਣ 🙏

  • @GurmeetSingh-ou8tk
    @GurmeetSingh-ou8tk 4 роки тому +42

    ਵਾਹ ਜੀ ਵਾਹ ਇਸ ਨੂੰ ਕਹਿੰਦੇ ਨੇ ਹਿੱਕ ਦੇ ਜੋਰ ਨਾਲ ਗਾਉਣਾ।ਬਹੁਤ ਵਧੀਆ ਅਰਥ ਭਰਪੂਰ ਗੀਤ।ਵਾਹਿਗੁਰੂ ਜੀ ਸਨੇਹੀ ਸਾਹਬ ਨੂੰ ਚੜ੍ਹਦੀਕਲਾ ਚ ਰੱਖਣ।

  • @jeetwarwalwarwal3305
    @jeetwarwalwarwal3305 4 роки тому +19

    ਥੱਲੀ ਸਾਹਿਬ ਜੀ ਅਜਕਲ ਦੇ ਕਲਾਕਾਰ ਭਾਵੇਂ ਲੱਖਾਂ ਹਨ।ਅਸੀਂ ਲੋਕੁ ਉਨ੍ਹਾਂ ਲੱਚਰਾ ਗੀਤ ਸਾਨੂੰ ਚੰਗੇ ਨਹੀਂ ਲੱਗਦੇ ।ਇਹ ਅਸਲੀ ਪੰਜਾਬੀ ਸਭਿਆਚਾਰ ਇਹ ਹੈ।ਮੈਂ ਇਸ ਕਲਾਕਾਰ ਨੂੰ ਵਧਾਈ ਦਿੰਦਾ ਹਾਂ ।ਮੈਂ ਜੀਤ ਵਾਰਵਲ ਵਲੋਂ ਧੰਨਵਾਦ ।

    • @prabhsehraj9114
      @prabhsehraj9114 4 роки тому +1

      bahut vadia gaya ji parmatma tahanu khush rakhe

  • @balvindersingh2641
    @balvindersingh2641 4 роки тому +3

    🙏🌹ਬਹੁਤ ਹੀ ਪਿਆਰਾ,ਸਚਿਆਰਾ ਅਤੇ ਰੂਹ ਨਾਲ ਗਾਇਆ ਹੋਇਆ ਗੀਤ ਹੈ ਜੀ, "ਗੁਰੂ ਨਾਨਕ ਦੇਵ ਜੀ" ਮਿਹਰ ਭਰਿਆ ਹੱਥ ਰੱਖਣ ਜੀ🌹🙏

  • @karmjeetsdhaliwal389
    @karmjeetsdhaliwal389 4 роки тому +29

    ਬਹੁਤ ਵਧੀਆ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਬਸ਼ਣ

  • @BaljinderSingh-rl3eg
    @BaljinderSingh-rl3eg 4 роки тому +48

    ਸਿੱਖੀ ਸਰੂਪ ਤੁਹਾਡਾ ਬਹੁਤ ਸੋਹਣਾ ਬਾਬਾ ਜੀ ਮੈਂ ਵੀ ਚਹੁਨਾ ਤੁਹਾਡੀ ਦਾਹੜੀ ਵਰਗੀ ਦਾਹੜੀ ਮੇਰੀ ਵੀ ਹੋਵੇ ਸੋਹਣੀ

  • @sdeepkaur3698
    @sdeepkaur3698 4 роки тому +49

    ਵਾਹਿਗੁਰੂ ਅਸਮਾਨ ਤੱਕ ਉਚਾਈਆ ਬਖਸ਼ੇ ਜੀ। ਆਪ ਨੂੰ

  • @sukhsukh4878
    @sukhsukh4878 4 роки тому

    ਬਹੁਤ ਹੀ ਖੂਬਸੂਰਤ ਗਾਇਆ ਹੈ ਬਹੁਤ ਬਹੁਤ ਧੰਨਵਾਦ ਹਰਪਾਲ ਸਿੰਘ ਸਨੇਹੀ ਜੀ ਪੑਮਾਤਮਾ ਚੱੜਦੀ ਕੱਲਾ ਵਿੱਚ ਰੱਖੇ ਜੀ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਖਸ਼ੇ ਜੀ

  • @kulwantsingh7596
    @kulwantsingh7596 4 роки тому

    ਹਰਪਾਲ ਸਿੰਘ ਸਨੇਹੀ ਸਾਬ ਬਹੁਤ ਹੀ ਵਧੀਆ ਤੁਹਾਨੂੰ ਔਰ ਤੁਹਾਡੀ ਅਵਾਜ਼ ਨੂੰ ਦਿਲੋਂ ਸਲੂਟ ਹੈ। salute salute salute salute salute salute salute salute salute salute salute

  • @love.animals.
    @love.animals. 4 роки тому +19

    ਅੱਜ ਇਹੋ ਜਿਹੇ ਗਾਇਕਾਂ ਦੀ ਲੋੜ ਆ ਪੰਜਾਬ ਨੂੰ। 👍

  • @GillGill-zk9ot
    @GillGill-zk9ot 4 роки тому +73

    ਦਿਲ ਨੂੰ ਚੀਰ ਦੀ ਆ ਅਵਾਜ ਬਾਬੇ ਦੀ ਆਏ ਚਿੱਤ ਕਰਦਾ ਵਾਰ ਵਾਰ ਸੁਣਨ ਨੂੰ ਜੀ ਕਰਦਾ

  • @manikhinda6285
    @manikhinda6285 4 роки тому +26

    💯💯💯 swaaddd aa gya bauth gaintt bapuu jii .... Clear voice 👌🏼👌🏼👌🏼👌🏼👌🏼💯💯💯💯

  • @mrs.rupindersarbjitdhaliwa6622
    @mrs.rupindersarbjitdhaliwa6622 4 роки тому +4

    Very nice bappu g keet it up 👍ਜੇ ਸਾਰੇ ਇਸ ਤਰਾ ਦੇ ਗੀਤਾ ਰਾਹੀ ਮੈਸਜ ਦੇਣ ਤਾ ਅਜ ਦੀ ਜਨਰੇਸ਼ਨ ਲੱਚਰਪੁਣੇ ਨੰੂ ਭੱੁਲ ਕੇ ਸਿੱਧੇ ਰਸਤੇ ਪੈਜੂ 👏🏻

  • @rajwantsingh1554
    @rajwantsingh1554 4 роки тому +19

    ਬਹੁਤ ਵਧੀਆ ਗਾਇਆ ਬਾਈ ਜੀ ਸਲੂਟ ਹੈ ਸਨੇਹੀ ਜੀ

  • @dildiyasadran2582
    @dildiyasadran2582 4 роки тому

    ਵਾਹ ਕਿੰਨੀ ਸੋਹਣੀ ਆਵਾਜ਼ ਬਹੁਤ ਹੀ ਵਧਿਆ ਗਾੳੁਣ ਵਾਲੇ ਬਾਪੂ ਜੀ ਦੀ ਵਾਹਿਗੁਰੂ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ

  • @oldisgoldvideosmyrecords6062
    @oldisgoldvideosmyrecords6062 4 роки тому +118

    ਮੂਸੇ ਵਾਲੇ ਦੇ ਫੈਨੋ ਮੂਸਾ ਨਹੀ ਉਸਤਾਦ ਸੁਨੇਹੀ ਸਾਹਿਬ ਜਹੇ ਲੋਕ ਅਸਲੀ ਉਸਤਾਦ ਨੇ

  • @BaljinderSingh-rl3eg
    @BaljinderSingh-rl3eg 4 роки тому +12

    Bahut vadiya Baba ji ਕੇਸ ਨੀ ਕਟਵਾਉਣੇ ਵਾਹਿਗੁਰੂ ਭਲਾ ਕਰੂਗਾ

  • @UttamSingh-rc9lz
    @UttamSingh-rc9lz 4 роки тому +15

    ਪੰਜਾਬ ਵਿੱਚ ਕੰਜਰਖਾਨਾ ਕੇ ਪੀ ਐਸ ਗਿੱਲ ਨੇ ਗੁਰਦਾਸ ਮਾਨ ਰਾਹੀ ਇਕ ਸਾਜਿਸ਼ ਤਹਿਤ ਫੈਲਾਇਆ ਗਿਆ ਵਰਨਾ ਹਰ ਪੰਜਾਬੀ ਚੰਗਾ ਹੀ ਸੁਣਨਾ ਪਸੰਦ ਕਰਦੇ ਹਨ।

  • @dalbirvirk2524
    @dalbirvirk2524 4 роки тому

    ਸੋਹਣੇ ਸਗੀਤ, ਸੋਹਣੀ ਆਵਾਜ਼, ਸੋਹਣਾ ਸਿੱਖੀ ਸਰੂਪ ਦੇਖ ਕੇ ਮੰਨ ਬਹੁਤ ਖੁਸ਼ ਹੋਇਆ ਹੈ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ। ਥਲੀ ਸਾਹਬ ਪਤਰਕਾਰ ਜੀ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ। ਇਹ ਬਹੁਤ ਅੱਛੇ ਇੰਸਾਨ ਹਨ।

  • @sukhmanpreetsingh1126
    @sukhmanpreetsingh1126 4 роки тому

    ਬਿਲਕੁਲ ਸਹੀ , ਬਾਈ ਜੀ ਇਹ ਗੱਲਬਾਤ ਨੇ ਧੁਰ ਅੰਦਰ ਤੱਕ ਰੂਹ ਨੂੰ ਸਕੂਨ ਦਿੱਤਾ। ਥਲੀ ਬਾਈ ਜੀ ਨੂੰ ਸਤਿਕਾਰ ਤੇ ਸੁਨੇਹੀ ਜੀ ਨੂੰ ਪ੍ਰਣਾਮ,ਦੋਨੋ ਬਾਈ ਜੀ ਜਿੰਦਾਬਾਦ ✌️✌️✌️✌️✌️✌️

  • @iqbalsingh2468
    @iqbalsingh2468 4 роки тому

    ਸਰਦਾਰ ਹਰਪਾਲ ਸਿੰਘ ਜੀ ਬੁਹਤ ਵਧੀਅਾ ਸ਼ਖਸ਼ੀਅਤ ਦੇ ਮਾਲਕ ਨੇ.ੲਿਹਨਾ ਦੀ ਗਾੲਿਕੀ ਕਮਾਲ ਦੀ ਹੈ ਦਿਲੋ ਸਾਲੂਟ ਹੈ ਜੀ

  • @SukhbirSingh-pb6zu
    @SukhbirSingh-pb6zu 4 роки тому +13

    ਬਹੁਤ ਬਹੁਤ ਬਹੁਤ ਵਧੀਆ ਜੀ, ਬਾਬਾ ਜੀ ਨੇ ਗਾਇਆ।

  • @vinylRECORDS0522
    @vinylRECORDS0522 4 роки тому

    ਬਹੁਤ ਜੋਸ਼ ਨਾਲ,ਜਮਾਨੇ ਦੀਆਂ ਸੱਚਾਈਆਂ ਨੂੰ ਉਜਾਗਰ ਕੀਤਾ ਹੈ ।

  • @karamjitsingh6505
    @karamjitsingh6505 4 роки тому +13

    ਵਾਹ, ਇਹ ਆ ਅਵਾਜ, ਇਹ ਆ ਗਾਇਕੀ, ਇਹ ਆ ਗੀਤ ਅਰਥ, ਅਾਏ ਲਗਿਆ ਜਿਵੇਂ ਔਜਲੇ, ਮੁਸਿਆਂ ਚ ਸੁਨਾਮੀ ਆ ਗਈ ਹੋਵੇ, ਅੱਜ ਦੇ ਗਾਇਕ ਜੇਕਰ ਏਨੀ ਅਵਾਜ ਚ ਦੋ ਚਾਰ ਗੀਤ ਗਾ ਦੇਣ ਤਾਂ ਮੱਥੇ ਤੇ ਤਰੇਲੀਆਂ ਆਉਣ ਲਗ ਜਾਣ, ਫੁਕਰਿਆਂ ਦੇ ਫੈਨ ਬਣਨੋ ਛੱਡੋ, ਇਹਨਾ ਦੇ ਬਣੋ, ਗੀਤ ਸਮਾਜ ਚੋਂ ਉਪਜਦੇ ਨੇ, ਨਾ ਕਿ ਆਪਣੇ ਆਪ ਚੋਂ

  • @daljitshing9017
    @daljitshing9017 4 роки тому +23

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੀ

  • @vaidmakhansinghdeol8270
    @vaidmakhansinghdeol8270 4 роки тому +23

    ਤਾਇਆ ਸਿਰਾ ਈ ਲਾਤਾ ਯਰ । 15 - 06 - 2020

  • @pritpalsinghchinna8628
    @pritpalsinghchinna8628 4 роки тому +15

    ਵਾਹ ਜੀ ਵਾਹ ਸਿੰਘੋ ਚੜਦੀਕਲਾ ਹੋ ਗੲਈ ਬਹੁਤ ਸੋਹਹਣਾ ਗੀਤ ।ਵਾਹਿਗੁਰੂ ਮੇਹਰ ਕਰੇ ।

  • @Farmers327
    @Farmers327 4 роки тому +23

    Ahhh vaa asli singing god blss u bappu ji

  • @karanbhullar5488
    @karanbhullar5488 4 роки тому +122

    jino git vadia lagae oh like
    kro👇

  • @VarinderSingh-se4cg
    @VarinderSingh-se4cg 4 роки тому +26

    ਬਹੁਤ ਵਧੀਆ ਬਾਪੂ ਜੀ ਜਿਨੀ ਤਾਰੀਫ ਕੀਤੀ ਜਾਵੇ ਘੱਟ ਆ ਜੀ ਅਵਾਜ ਕਯਾ ਬਾਤ ਆ ਜੀ 🙏🙏🙏🙏

  • @jaggizaildar2060
    @jaggizaildar2060 4 роки тому +20

    Ahhh asli singing God bless you bappu ji

    • @Jaswindersingh-we1vf
      @Jaswindersingh-we1vf 4 роки тому +2

      Bahut badhiya bapu ji Panjab the Alam lohar

    • @PRABHJOTSINGH-be1ev
      @PRABHJOTSINGH-be1ev 4 роки тому

      ਵੀਰ ਜੀ ਚੜ੍ਹਦੀ ਕਲਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JaswantSingh-hv9xj
    @JaswantSingh-hv9xj 4 роки тому +23

    Wah Baba ji
    Saluted from heart

  • @AvtarSingh-vo3sp
    @AvtarSingh-vo3sp 4 роки тому

    ਵੰਡੇ ਵੀਰ ਜੀ ਬਹੁਤ ਵਦੀਆ ਗਾਇਕੀ ਤੁਹਾਡਾ ਗੀਤ ਸੁਣਕੇ ਬਹੁਤ ਅਨੰਦ ਆਇਆ ਜੀ ਧੰਨਵਾਦ ਜੀ

  • @ਸੁਖਵਿੰਦਰਕੌਰਮੋਗਾ

    ਮੈ ਗੁਡੀ ਹੱਥ ਡੋਰ ਸੱਜਣ ਦੇ ਜਿਵੇ ਰੱਖੇ ਓਮੇ ਰਹਿਣਾ। ਵਾਜਿਬ ਨਹੀਂ ਹੈ ਵਿੱਚ ਸਭਾ ਦੇ ਮੰਦਾ ਖਸਮ ਨੂੰ ਕਹਿਣਾ। 🌴🙏🙏🙏🙏🌴🌺🌺

  • @SatinderpalSandhu1
    @SatinderpalSandhu1 4 роки тому +39

    This song is worth listening and singer is worthy of praise and standing ovation.👏👏👏👍👍👌🙏

  • @babitamukrram1750
    @babitamukrram1750 4 роки тому

    ਵਹਿਗੂਰ ਚੜਦੀ ਕਲਾ ਵਿਚ ਰੱਖਣ ਵੀਰੇ ਸਲਾਮ ਆ ਤੁਹਾਡੇ ਸੋਚ ਨੂੰ ਵਹਿਗੂਰ ਚੜਦੀ ਕਲਾ ਵਿਚ ਰੱਖਣ ਇਹਨੂੰ ਕਹਿੰਦੇ ਆ ਗਾਇਕੀ 🙏🙏🙏🙏🙏

  • @sarbjitsingh8451
    @sarbjitsingh8451 4 роки тому +19

    bhut vadia awaz ji. 👍🌹

  • @satinderbasra5921
    @satinderbasra5921 4 роки тому +4

    ਬਹੁਤ ਹੀ ਵਧੀਆ ‌‌ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਬਖਸ਼ੇ

  • @kamaljitsingh7364
    @kamaljitsingh7364 4 роки тому +11

    ਯੋਗਰਾਜ ਸਿੰਘ ਕੋਈ ਵੀ ਇੰਟਰਵਿਊ ਦੇਣ ਤੋਂ ਪਹਿਲਾਂ" ਵਾਹਿਗੁਰੂ ਜੀ ਕਾ ਖਾਲਸਾ ਮੈ ਯੋਗਰਾਜ ਸਿੰਘ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ" ਕਹਿਕੇ ਸੰਬੋਧਨ ਕਰਦੇ ਹਨ ਪਰ ਬੜੀ ਸ਼ਰਮ ਦੀ ਗਲ ਹੈਂ ਜਿਹੜਾ ਕਿ ਉਹਨਾਂ ਨੇ ਹਰਪਾਲ ਸਿੰਘ ਜੀ ਨੂੰ ਕੇਸ ਕਟਾਕੇ ਫਿਲਮਾਂ ਵਿਚ ਆਉਣ ਲਈ ਪ੍ਰੇਰਿਤ ਕੀਤਾ।ਭਾਈ ਹਰਪਾਲ ਸਿੰਘ ਜੀ ਗ੍ਰੇਟ ਹਨ ਉਹਨਾਂ ਨੇ ਆਪਣਾ ਸਰੂਪ ਕਾਇਮ ਰਖਿਆ।ਬਹੁਤ ਵਧੀਆ ਕਲਾਕਾਰ ਹਨ ਹਰਪਾਲ ਸਿੰਘ ਜੀ।ਰੱਬ ਹੋਰ ਤਰਕੀਆਂ ਬਖਸ਼ੇ।

    • @InderjitSingh-gw7yb
      @InderjitSingh-gw7yb 4 роки тому +1

      Very nice voice and thinking. God bless u Sanehi ji.

    • @shubdeepsingh8776
      @shubdeepsingh8776 4 роки тому +2

      Nice song ✌✌ awaj aalam Lohar wargi wahe guru maher karan ji

    • @dhadigurdeepsinghdeepak5635
      @dhadigurdeepsinghdeepak5635 4 роки тому +1

      ਕਿਆ ਬਾਤ ਸਤਿਕਾਰਯੋਗ ਸ ਹਰਪਾਲ ਸਿੰਘ ਜੀ ਸਨੇਹੀ ਸਾਬ ਜੀ ਇੰਟਰਵਿਊ ਸੁਣ ਕੇ ਬਹੁਤ ਖੁਸ਼ੀ ਹੋਈ ਕੇ ਸਾਡੇ ਕੋਲ ਐਸੇ ਮਹਾਨ ਕਲਾਕਾਰ ਵਿਦਵਾਨ ਹਨ ਜਿਹੜੇ ਸਮਾਜ ਨੂੰ ਬਹੁਤ ਕੁਝ ਦੇ ਸਕਦੇ ਹਨ ਤੇ ਦੇ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @neerkiran1542
    @neerkiran1542 4 роки тому +69

    ੲਿਸ ਤਰਾਂ ਦੇ ਕਲਾਕਾਰਾਂ ਨੂੰ ਪ੍ਣਾਮ ਹੈ ਜੀ ਵਧੀਅਾ ਗਾੲਿਕਾਂ ਨੂੰ ਅਗੇ ਅਾੳੁਣਾ ਚਾਹੀਦਾ ਹੈ ਜੀ ।

  • @JasbirSingh-fy8vy
    @JasbirSingh-fy8vy 4 роки тому +18

    ਵਾਹਿਗੁਰੂ ਜੀ ਦੀ ਕਿਰਪਾ ਹੈ ਵਾਹਿਗੁਰੂ ਜੀ ਭਲਾ ਕਰੇ

  • @sonubehal3955
    @sonubehal3955 4 роки тому

    ਵੀਰ ਜੀ ਬਹੁਤ ਹੀ ਚੰਗਾ ਲੱਗਾ ਬਾਬਾ ਜੀ ਬਾਰੇ ਵਾਹ ਮੇਰੇ ਰੱਬ ਉਮਰਾਂ ਲੰਬੀਆਂ ਕਰਨਾ 🙏🙏🙏🙏🙏👌👌👌👌👌

  • @amnindergillgill5493
    @amnindergillgill5493 4 роки тому

    ਬਹੁਤ ਵਧੀਆ ਸਨੇਹੀ ਜੀ ਕਾਸ਼ ਹੋਰ ਕਲਾਕਾਰ ਕੁੱਝ ਸਮਝ ਸਕਣ ਥਲੀ ਵੀਰ ਬਹੁਤ ਧੰਨਵਾਦ ਅਜਿਹੀ ਮਹਾਨ ਸਖ਼ਸ਼ੀਅਤ ਨਾਲ ਇੰਟਰਵਿਯੂ ਕਰਨ ਲਈ

  • @harjaskaur6192
    @harjaskaur6192 4 роки тому

    ਜੀ ਬਾਪੂ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @kulwinderkaur3618
    @kulwinderkaur3618 4 роки тому

    ਤੁਹਾਡੇ ਤੇ ਵਾਹਿਗੁਰੂ ਦੀ ਬੜੀ ਕਿਰਪਾ ਹੈ, ਤੁਸੀਂ ਗੁਰੂ ਸਾਹਿਬ ਦੱਸੀ ਸਿੱਖਿਆ ਤੇ ਅਮਲ ਕੀਤਾ, ਸਾਬਤ ਸੂਰਤ ਦਸਤਾਰ ਸਿਰਾ,ਗੁਰੂ ਸਾਹਿਬ ਤੁਹਾਨੂੰ ਬਹੁਤ ਪਿਆਰ ਕਰਦੇ ਹਨ

  • @kulwinderkaur3618
    @kulwinderkaur3618 4 роки тому

    ਤੁਸੀਂ ਤਾਂ ਅਜੇ ਜੁਆਨ ਹੋ, ਬਹੁਤ ਵਧੀਆ ਆਵਾਜ਼ ਹੈ, ਵਾਹਿਗੁਰੂ ਹੋਰ ਕਾਮਯਾਬੀ ਬਖਸ਼ੇ

  • @bsingh3099
    @bsingh3099 4 роки тому

    ਦਰਸ਼ਨ ਕ੍ਰਿਕੇਟ ਦਿਲ ਖੁਸ਼ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satinderJahangir86
    @satinderJahangir86 4 роки тому +7

    Thank you Jagdeep Singh Thali ji. Tusi Rabbi rooh bhai Harpal Singh snehi ji naal roobru kraya

  • @amrikaulakh4280
    @amrikaulakh4280 4 роки тому

    ਬਹੁਤ ਵਧੀਆ ਕੰਮ ਦੀਆਂ ਗੱਲਾਂ ਜੀ ਧੰਨਵਾਦ ਸਰਦਾਰ ਸਾਬ

  • @Komalsingh-xu8ir
    @Komalsingh-xu8ir 4 роки тому

    Very nice song.God bless you Sardar Snehiji

  • @surindernijjar7024
    @surindernijjar7024 4 роки тому +7

    Very nice voice veer ji bless you

  • @gurcharansingh5762
    @gurcharansingh5762 4 роки тому

    Bht vadia song h..sun k sukoon milda h nale sikhan lai bht kuch h

  • @kuldeepgill500
    @kuldeepgill500 4 роки тому

    ਬਹੁਤ ਹੀ ਵਧੀਆ ਗੀਤ ਜੀ

  • @SukhwinderSingh-sk1jg
    @SukhwinderSingh-sk1jg 4 роки тому +24

    ਹੁਣ ਦੇ ਕਲਾਕਾਰਾਂ ਦੇ ਮੂੰਹਾਂ ਤੇ ਵਟ ਵਟ ਚਪੇੜਾਂ ਨਹੀ ਘਸੁੰਨ ਮਾਰ ਕੇ ਬੂਥੇ ਭੰਨੇ ਆ

  • @SainiSandeep9
    @SainiSandeep9 4 роки тому +12

    Really nice voice

  • @desipanjaban
    @desipanjaban 4 роки тому

    ਧੰਨਵਾਦ ਜੀ। ਮੈਨੂੰ ਵੀ ਇਹ ਗੀਤ ਕਿਸੇ ਨੇ ਵਟਸਐਪ ਤੇ ਭੇਜਿਆ ਸੀ ਪਰ ਗਾਇਕ ਦਾ ਨਾਮ ਨਹੀਂ ਸੀ। ਅੱਜ ਤੁਹਾਡੀ ਇਸ ਇੰਟਰਵਿਉ ਦੇਖ ਕੇ ਵਧੀਆ ਲੱਗਿਆ ਜੀ।

  • @sukhrajsingh7780
    @sukhrajsingh7780 4 роки тому +27

    ਪਰਿਣਾਮ ਖਾਲਸਾ ਜੀ ਆਪ ਜੀ ਨੂੰ ਆਪ ਜੀ ਤੇ ਵਾਹਿਗੁਰੂ ਦੀ ਕਿਰਪਾ ਹੈ

  • @karajsingh8789
    @karajsingh8789 4 роки тому

    ਥਲੀ ਸਾਬ ਜੀ ਤੁਹਾਡਾ ਵੀ ਧੰਨਵਾਦ ਜੀ ਚੰਗੀ ਸ਼ਖ਼ਸੀਅਤ ਦੇ ਦਰਸ਼ਨ ਕੀਤੇ

  • @judgesingh8925
    @judgesingh8925 4 роки тому +16

    V nice song sardar ji

  • @sarbjeetcheema2339
    @sarbjeetcheema2339 4 роки тому

    Vir ji such a wonderful voice thank you so very much we all salute you!!!God bless you!!🙏🇨🇦

  • @JagjeetSingh-hy3qb
    @JagjeetSingh-hy3qb 4 роки тому +40

    ਬਹੁਤ ਵਧੀਆ ਜੀ

  • @happylivelife8166
    @happylivelife8166 4 роки тому

    Wah wah kia baat kiaa baat hai ji
    Nice voice Baba ji very good.

  • @karajsingh8789
    @karajsingh8789 4 роки тому

    ਵਾਹਿਗੁਰੂ ਜੀ ਬਾਪੂ ਜੀ ਨੂੰ ਹੋਰ ਬੁੱਧੀ ਬਖ਼ਸ਼

  • @mangatsinghkularan2031
    @mangatsinghkularan2031 4 роки тому

    ਬਹੁਤ ਹੀ ਪ੍ਰਭਾਵਸ਼ਾਲੀ ਹਸਤੀ ਦੇ ਮਾਲਕ ਦੇ ਦਿਦਾਰ ਕਰਵਾਇਆ ਜੀ

  • @harjaskaur6192
    @harjaskaur6192 4 роки тому

    ਵਾਹ ਵੀਰ ਜੀ ਵਾਹ ਥਲੀ ਸਾਬ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਕਿ ਆਪ ਜੀ ਬਹੁਤ ਵਧੀਆ ਵਿਚਾਰ ਲੈ ਕੇ ਅਉਦੇ ਹੋ ਜੀ ਸਤਿ ਸ੍ਰੀ ਆਕਾਲ ਜੀ

  • @amanjyotkour5288
    @amanjyotkour5288 4 роки тому

    Wahji wah ji babaji kmal karti bot sona gae te song bich sachi gl kahi aa aahundiaa gaeki waheguru ji sare tak aa song pahuchawe 🙏🙏

  • @KashmirSingh-qo3ks
    @KashmirSingh-qo3ks 4 роки тому +20

    Waheguru ji

  • @daudharwalakavisharijatha8089
    @daudharwalakavisharijatha8089 4 роки тому

    ਵਾਹ ਜੀ ਵਾਹ ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @gulzarbehniwal6281
    @gulzarbehniwal6281 4 роки тому

    ਕਾਕਾ ਸਿਰ ਪੈਰਾਂ ਚ ਝੁਕਾਈਦਾ ਐ ਪੈਰਾਂ ਨੂੰ ਹਥ ਲਗਾ । ਆਪੇ ਝੁਕੂ ਨੀਵਾਂ ਹੋਉ ਸਿਰ । ਬਾਪੂ ਜੀ ਬਹੁਤ ਵਧੀਆ ਗੀਤ ਲਗਿਆ ਸਲਾਮ ਬਾਪੂ ਜੀ ।ਸਚੀਆਂ ਗਲਾ ਬੋਲਦੇ ਓ ।

  • @ashosulakhansinghrandhawa9318
    @ashosulakhansinghrandhawa9318 4 роки тому +1

    ਹਰਪਾਲ ਸਿੰਘ ਸੁਨੇਹੀ ਸੰਗੀਤ ਦਾ ਪੁਰਾਣਾ ਬੇਸ਼ਕੀਮਤੀ ਥੰਮ ਹੈ, ਇਨਾਂ ਤੋਂ ਸਾਫ ਸੁਥਰਾ ਤੇ ਉਚ ਦਰਜੇ ਦੀ ਸੰਗੀਤ ਦੀ ਸਿੱਖਿਆ ਹਾਸਲ ਕਰਨ ਦੀ ਲੋੜ ਅੱਜ ਕੱਲ ਦੇ ਗੀਤ ਕਾਰਾਂ ਸੰਗੀਤ ਕਾਰਾਂ ਤੇ ਗਾਇਕਾਂ ਲੲੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸੰਗੀਤ ਤੇ ਗੀਤਾ ਦੇ ਬੇਅਰਥੀ ਕੁੱਤੇ ਭਕਾਈ ਸਾਡੇ ਸਮਾਜ ਨੂੰ ਤਬਾਹ ਕਰ ਦੇਵੇ ਗੀ

  • @charanjitkaur7015
    @charanjitkaur7015 4 роки тому +1

    Very good I like it I salout to you veer je god bless you ap kay leyea 🌹🌹🌹🌹🌹👍🐈

  • @jagirsingh4770
    @jagirsingh4770 4 роки тому

    Thali sahib ji, bahut vadiya peshkash hai ji. S. Harpal Singh ji te waheguru di appar bakhshish hai. Te tuhade te vi hai jo ajehiyan changian shakhshiatan nu sangtan te ru-bru karvande ho. Thanvad ji.

  • @onkarsinghpurewal990
    @onkarsinghpurewal990 4 роки тому +1

    Sardar Sahib bahut vadheya wahe Guru chardikala mein rakhe

  • @farmer7856
    @farmer7856 4 роки тому +8

    ਵਾਹ ਜੀ ਵਾਹ ਬਹੁਤ ਸੋਹਣਾ।

    • @bakhshishsingh6606
      @bakhshishsingh6606 4 роки тому +1

      ਵੀਰ ਜੀ ਬਹੁਤ ਹੀ ਸੋਹਣਾ ਗਾਇਆ ਤੁਸਾ ਵਾਹਿਗੁਰੂ ਮੇਹਰ ਕਰੇ

  • @mehtabsandhu5929
    @mehtabsandhu5929 4 роки тому

    Mere Hum umar Harpal Singh ji tusi bhut vadia gaonde ho waheguru tuhanu hor bal bakhshe god bless you

  • @OmParkash-wf3ht
    @OmParkash-wf3ht 4 роки тому

    Very good bahut khoob ji waheguru ji aapko charrdikla ch rakhe g jai hind jai bharat 🙏🙏⛳⛳

  • @jatinderbajwa4478
    @jatinderbajwa4478 4 роки тому +6

    S. Harpal Singh sunehi ji Bohat vadia ji Bohat vadia ji....🙏🙏🙏

  • @mandeeptalwinder6335
    @mandeeptalwinder6335 4 роки тому +7

    Wahh ji wahh very nice

  • @ramjeetrama5966
    @ramjeetrama5966 4 роки тому

    ਆਹ ਹੁੰਦੀ ਏ ਗਾਇਕੀ। ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਸਲੂਟ ਵੀਰ

  • @mehakpunjabdi9790
    @mehakpunjabdi9790 4 роки тому

    ਸਨੇਹੀ ਸਾਹਿਬ ਧੰਨ-ਧੰਨ ਕਰਾਉਂਦੇ ਰਹੇ ਓ, ਕਰਵਾ ਰਹੇ ਓ ਤੇ ਧੰਨ-ਧੰਨ ਕਰਾਉਂਦੇ ਰਹੋਗੇ ਵੀ, ਸੁਣਕੇ ਸੁਆਦ ਆ ਗਿਆ, ਵਾਹਿਗੁਰੂ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਬੁਲੰਦੀਆਂ ਤੇ ਰੱਖੇ

  • @renukaahuja664
    @renukaahuja664 4 роки тому +36

    Saada Asli punjab, Wah Ji Wah

  • @rajveeer3047
    @rajveeer3047 4 роки тому +5

    Waaaah ji waaaah bahut vadia veer ji waheguru ji mehar krn chardikala ch rakhan hamesha tandrust rakhan 🙏🙏🙏🙏🙏🙏🙏🙏🙏🙏🙏🙏🙏

  • @sarabjitsimgh607
    @sarabjitsimgh607 4 роки тому +7

    God bless you

  • @ajaykumar-uq5ow
    @ajaykumar-uq5ow 4 роки тому

    Wa g wa very good geet he g tubei wala baba g da dhanwad

  • @darshandarshan3135
    @darshandarshan3135 4 роки тому

    ਬਹੁਤ ਵਧੀਆ ਬਹੁਤ ਸੁੰਦਰ।

  • @naharsingh8884
    @naharsingh8884 4 роки тому

    ਵਾਹ ਜੀ ਵਾਹ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜੵਦੀਆ ਕਲਾ ਵਿੱਚ ਰੱਖਣ

  • @tjzevo05
    @tjzevo05 4 роки тому

    Very very nice & this is true thanks punjabi look

  • @simranpalsinghkalkat6742
    @simranpalsinghkalkat6742 4 роки тому +6

    Eh reporter sahib ji bahut mihnati lagde aa ,kush na kush labh e leaunde Vir ji ,carry on bro ,thanks sanu Ghar bethian nu heeray bandia de darshan ho jaande

  • @sukhmandersran584
    @sukhmandersran584 4 роки тому +1

    Very nice song

  • @drkundlas4275
    @drkundlas4275 4 роки тому

    ਵਾਹ ਜੀ ਵਾਹ ਕਿਆ ਬਾਤ ਹੈ ਹਰਪਾਲ ਸਿੰਘ ਸਨੇਹੀ ਦੀ।ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜਗਜੀਤ ਸਿੰਘ ਥਲੀ ਪੰਜਾਬੀ ਲੋਕ ਚੈਨਲ ਦੀ ਸਫਲ ਇੰਟਰਵਿਊ ।ਡਾਕਟਰ ਸ਼ਾਮ ਸਿੰਘ ਬੇਲਾ ਕੁੰਡਲਸ ਕਲੀਨਿਕ ਰੋਪੜ 94636-96764

  • @vickeybal5497
    @vickeybal5497 4 роки тому

    Bahut Bahut Bahut hi vadiya parmatma tahanu taraki bakshe chardi kala vich rakhey

  • @vinodsharma510
    @vinodsharma510 4 роки тому

    सनेही वीर जी बहुत ही अच्छा स्नेहा दिया
    बहुत ही शांत भाव से इन्टरव्यू लेते हो वीर थली जी सदा ही चड़दियाकला च वाहे गुरु जी रखन जी

  • @papindersingh1649
    @papindersingh1649 3 роки тому

    Jagdeep pagi 💝 u waheguru ji khus rkhn aap ji nu 🙏🙏🙏🙏