ਜਹਾਜ਼ਾਂ ਨੂੰ ਉਂਗਲਾਂ ਤੇ ਨਚਾਉਣ ਵਾਲਾ ਕਿਸਾਨ

Поділитися
Вставка
  • Опубліковано 30 сер 2022
  • Description :- This video is about the inspiring story of innovative farmer Yadwinder Singh. Yadwinder Singh is basically a farmer by profession but he is also working as an aero-model flying instructor in addition to farming. A model made by him has also been registered in the Indian Book of Records. Yadvinder Singh has been honored by many technical colleges and universities. Students of aerospace engineering come to learn flying from him. Yadvinder Singh came to know about aeromodels during his visit to England where he developed a passion for it. The interesting thing is that they he did not take its traditional training, but through their own experience, they made aero models and learned to fly.
    Host - Sukhcharan Preet
    Edit - Manpreet Singh
    Camera - Manpreet Singh
    Guest - Yadwinder Singh
    Location - Siriya Wala
    Label - ‪@DiscoveredByLens‬
    Subscribe
    / discoveredbylens
    Follow Page
    / discoveredbylens
    Follow us
    / discoveredbylens
    ---------------
    For More Stories Check Out Our Playlist
    Inspiring Stories :-
    • Inspiring Stories
    ਯਾਦਾਂ 47 ਦੀਆਂ :-
    • Partition Stories
    #DiscoveredByLens #indiabookofrecords #AeroModel #YadwinderSingh #plane #aeronautics #aeroplane #aeroplanemodel #flying #flyingtheory #aeromodelindia #punjabaeromodel #yadwinderkhokhar #planes #remotecontrol #toy #toyplane

КОМЕНТАРІ • 252

  • @varindersingh5549
    @varindersingh5549 Рік тому +19

    ਜਦੋਂ ਕੋਈ ਸਰਦਾਰ ਤਰੱਕੀ ਕਰਦਾ ਮਾਨ ਨਾਲ ਸਿਰ ਉਚਾ ਹੋ ਜਾਂਦਾ

  • @swaransingh2472
    @swaransingh2472 Рік тому +5

    ਕੀ ਨਹੀਂ ਕੀਤਾ ਜਾ ਸਕਦਾ ਪਰ ਹੌਸਲੇ ਬੁਲੰਦ ਹੋਣੇ ਚਾਹੀਦੇ ਹਨ ਵੀਰ ਜੀ ਬਹੁਤ ਵਧੀਆ ਹੈ

  • @AmrikSingh-ec8ge
    @AmrikSingh-ec8ge Рік тому +3

    ਕਿਸਾਨ ਦੇ ਪੁੱਤਰ ਵੀ ਕਿਸੇ ਤੋਂ ਘੱਟ ਨਹੀਂ ਵੀਰ ਜੀ ਵੱਧ ਤੋਂ ਵੱਧ ਇਸ ਖੇਤਰ ਵਿੱਚ ਕੰਮ ਕਰਕੇ ਤਰੱਕੀ ਕਰਦੇ ਰਹੋ ਜੀ।

  • @paramjitjodhpur8224
    @paramjitjodhpur8224 Рік тому +26

    ਬਹੁਤ ਪ੍ਰਸੰਸਾਯੋਗ ਤੇ ਨਵੇ ਬੱਚਿਆਂ ਲਈ ਰਾਹ ਦਸੇਰਾ ਉਦਮ। ਵਿਜੈਵੀਰ ਅਤੇ ਜੁਝਾਰ ਸਿੰਘ ਦੀ ਸੋਚ ਆਪਣੇ ਵਤਨ ਨਾਲ ਪਿਆਰ ਦੀ ਇੱਕ ਝਲਕ ਐ। ਡੀ ਬੀ ਐਲ ਦੀ ਟੀਮ ਦਾ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ।

    • @bharpursidhu9504
      @bharpursidhu9504 Рік тому

      ਭਰਪੂਰ ਸਿੰਘ ਸਿੱਧੂ ਬਰਕੰਦੀ ਜਿਲ ਬਠਿੰਡਾ

    • @Spot-Music19
      @Spot-Music19 Рік тому

      @@bharpursidhu9504 *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @rabbrakhassk9806
    @rabbrakhassk9806 Рік тому +5

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਜੀ ਸਾਨੂੰ ਥੋੜ੍ਹੇ ਵਰਗੇ ਵੀਰਾਂ ਤੇ ਮਾਣ ਏ ਜੀ..... ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਜੀ

  • @sahildhaliwaljattboys2002
    @sahildhaliwaljattboys2002 Рік тому +1

    ਬਹੁਤ ਵੱਡੀ ਸੋਚ ਰੱਖਦਾ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਉ ਵੀਰ

  • @PsyMathRajinderSivian
    @PsyMathRajinderSivian Рік тому +12

    ਬਾਈ ਜੀ ਦੀ ਸ਼ਿੱਦਤ ਨੂੰ ਸਲਾਮ

  • @randhirsingh2337
    @randhirsingh2337 Рік тому +6

    ਬਹੁਤ ਵਧੀਆ ਵੀਰ ਜੀ ਚੰਗੀ ਸੋਚ ਹੈ ਜੀ

  • @tarloksinghpunia7888
    @tarloksinghpunia7888 Рік тому +3

    ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,

  • @ashwanikumar6889
    @ashwanikumar6889 Рік тому +5

    Salute hai sardar ji aap ko

  • @jagseersekhon9455
    @jagseersekhon9455 Рік тому +4

    ਬਹੁਤ ਵਧੀਆ ਵੀਰ ਜੀ ਸਾਨੂੰ ਮਾਣ ਹੈ ਥੋਡੇ ਤੇ👍👍👍👍

  • @KuldeepSingh-uh4hz
    @KuldeepSingh-uh4hz Рік тому +2

    ਵਾਹਿਗੁਰੂ ਜੀ ਚਡੀਦੀ ਕਲਾਂ ਬਖਸ਼ਨ

  • @jagdishsingh9965
    @jagdishsingh9965 Рік тому +1

    ਮੇਹਨਤ ਕੀਤੀ ਹੋਈ ਰੰਗ ਦਿਖਾਉਂਦੀ ਹੈ।

  • @mahaabhishekchristiantv
    @mahaabhishekchristiantv Рік тому +4

    ਬਹੁਤ ਹੀ ਮਾਣ ਹੁੰਦਾ ਹੈ ਕਿ ਤੁਸੀਂ ਪੰਜਾਬੀ ਹੋ।

  • @deepbrar6093
    @deepbrar6093 Рік тому +36

    ਸਾਡੇ ਪਿੰਡ ਨੂੰ ਮਾਨ ਐ ਵੀਰ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

    • @singhnishan7144
      @singhnishan7144 Рік тому

      kehra pind aa veere

    • @angrejsingh7902
      @angrejsingh7902 Рік тому

      veer ji kehra pind hai ashi lena hai ji

    • @lakhwinderdod5573
      @lakhwinderdod5573 Рік тому

      Siryewala veer nede bhagta bhai ka

    • @mandeepsingh2321
      @mandeepsingh2321 Рік тому

      Contract no mil sakda

    • @Spot-Music19
      @Spot-Music19 Рік тому +2

      @@singhnishan7144 *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @gurtejsinghchaany213
    @gurtejsinghchaany213 Рік тому +5

    ਬਹੁਤ ਬਹੁਤ ਮੁਬਾਰਕਾਂ ਵੀਰ ਇਤਹਾਸੀ ਪਿੰਡ ਸਿਰੀਏ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਦੇ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ।। ਵਾਹਿਗੁਰੂ ਲੰਮੀਆਂ ਉਮਰਾਂ ਬਗਸ਼ੇ ਜੀ ਵਾਹਿਗੁਰੂ ਚੜਦੀ ਕਲ੍ਹਾ ਬਗਸ਼ੇ ਜੀ

  • @pashminderkaur9947
    @pashminderkaur9947 Рік тому +5

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @diljitkaur7667
    @diljitkaur7667 Рік тому +2

    ਬਹੁਤ ਹੀ ਅਗਾਂਹ ਵਧੂ ਸੋਚ ਹੈ ਮੇਰੇ ਨਾਮਾ ਰਾਸ਼ੀ ਵੀਰ ਦੀ ਮੇਰੀ ਵੀ ਅਜਿਹੀ ਸੋਚ ਸੀ ਪਰ ਮੌਕੇ ਦੇ ਹਲਾਤਾਂ ਦੇ ਕਾਰਣ ਕੁਝ ਕਰ ਨਹੀ ਸਕਿਆ ਮੇਰੇ ਵਲੋ ਏਹੀ ਅਰਦਾਸ ਕਰਦਾ ਹਾਂ ਕਿ ਵਹਿਗੁਰੂ ਛੇਤੀ ਹੀ ਅਸਲੀ ਜਹਾਜ਼ ਬਨਾਉਣ ਲਈ ਮੌਕਾ ਹਾਸਲ ਹੋਵੇਗਾ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌

  • @msshergill1112
    @msshergill1112 Рік тому +4

    ਸਾਨੂੰ ਮਾਣ ਹੈ ਤੁਹਾਡੇ ਤੇ 🙏🙏

  • @jagdishsingh6510
    @jagdishsingh6510 Рік тому +6

    ਵਾਹਿਗੁਰੂ ਹੋਰ ਤੇ ਹੋਰ ਤਰੱਕੀ ਬਖ਼ਸ਼ੇ।

  • @gurmeetsinghjassar2292
    @gurmeetsinghjassar2292 Рік тому +3

    ਸਾਡੇ ਇਲਾਕੇ ਦੀ ਸ਼ਾਨ ਆ ਖੋਖਰ ਸਾਬ

  • @harishsamuel1463
    @harishsamuel1463 Рік тому +3

    Salute a sardar ji tuhanu punjab da naam roshan kar ditta tusi🥇

  • @jivangill8692
    @jivangill8692 Рік тому +3

    Bhut vadia g
    Punjab vaste vada change sabit hou eh
    Tuhadi Mehnat

  • @तभथमजमदझम
    @तभथमजमदझम Рік тому +2

    बहुत बढ़िया भाई

  • @BalwinderSingh-mx2gy
    @BalwinderSingh-mx2gy Рік тому +1

    ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ।

  • @AmrikSingh-hp1ok
    @AmrikSingh-hp1ok Рік тому +1

    ਵੀਰ ਜੀ ਸਾਨੂੰ ਮਾਨ ਤੇਰੇ ਤੇ ਸਾਡੀ ਵੀ ਛੇਤੀ ਚੌੜੀ ਹੋ ਜਾਦੀ ਹੈ ਸਾਡਾ ਪੰਜਾਬ ਸਾਡਾ ਸਿੱਖ ਵੀਰ ਤਾਰਕੀ ਕਾਰਦਾ ਹੈ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਭਾਲੀ ਕਰੇ ਪਰ ਆਪਣਾ ਘਰ ਆਪਣਾ ਦੇਸ਼ ਜਰੂਰੀ ਹੈ

  • @kalatractorlover
    @kalatractorlover Рік тому +2

    Good job ji🤙👌👌🛫🛫

  • @harvelsingh3088
    @harvelsingh3088 Рік тому +1

    Waheguru charhdikla bakshe

  • @rana7776
    @rana7776 Рік тому +1

    बहुत बढ़िया भाई जी🇮🇳🙏

  • @makhanjeetuppal4942
    @makhanjeetuppal4942 Рік тому +4

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ

  • @mydogbabru
    @mydogbabru 4 місяці тому +1

    Great thanks to everyone

  • @kvbrar4582
    @kvbrar4582 Рік тому +13

    Congratulations Khokhar sahib
    Keep it up 👍

    • @Spot-Music19
      @Spot-Music19 Рік тому

      *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ please* 🥺🥺🥺 *ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* 🙏🌹🌹

  • @charanjeetsandhu1669
    @charanjeetsandhu1669 Рік тому +3

    ਵਧਾਈਆ 22G

  • @prabhjotPandher493
    @prabhjotPandher493 Рік тому +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ।

  • @pindadalifestyle682
    @pindadalifestyle682 Рік тому +3

    ਵਾਹਿਗੁਰੂ ਜੀ ਮੇਹਰ ਕਰਨ

  • @jagrajsingh4278
    @jagrajsingh4278 Рік тому +2

    ThankYouVeer

  • @mohanaujlainfotainmentlive7422

    Salute Bai Yadwinder Singh khokar ji

  • @bindersingh1452
    @bindersingh1452 Рік тому +2

    ਬਹੁਤ ਵਧੀਆ ਵੀਰ

  • @birchhasingh7008
    @birchhasingh7008 Рік тому +1

    Bahut Sunder vichar ne sir ji

  • @KomalSingh-ux4uj
    @KomalSingh-ux4uj Рік тому +2

    Very nice ji

  • @Dil-Sacha-hai
    @Dil-Sacha-hai Рік тому +3

    Excellent

  • @jagjitsinghbrar1539
    @jagjitsinghbrar1539 Рік тому +1

    ਬਹੁਤ ਵਧੀਆ ਭਾਈਸਾਵ ਜੀ

  • @gurpalgujral1703
    @gurpalgujral1703 Рік тому +6

    Sir It's a new beginning for Punjab. Chadikala you're really a hero for coming panjab students.

  • @VIRENDRAKUMAR-xf1yi
    @VIRENDRAKUMAR-xf1yi Рік тому +1

    Paji lakh lakh Badhaiyan 🙏🙏🙏

  • @ranjodhsingh7174
    @ranjodhsingh7174 Рік тому +1

    ਬਹੁਤ ਅੱਛਾ ਲੱਗਾ ਜੀ

  • @dalbaradandyan2894
    @dalbaradandyan2894 Рік тому +4

    ये बहुत अच्छे इंसान भी है

  • @pankaj7518
    @pankaj7518 Рік тому +3

    श्रीमान जी आप की कला शक्ति के सामने डिग्रियां और अवार्ड 0 है सबसे महत्व और ऊंचा आपके प्रति स्नेह मान सम्मान और कला शक्ति का मान सम्मान है सोच विचार दूर दृष्टि चिंतन मनन के लिए भारतवासी राजीव दीक्षित जी को हर प्रकार से सुने जाने समझे अपनाएं लंबे भाषण जरूर सुने अच्छाई भलाई जग कल्याण के लिए जय श्री राम जय गौ माता भारत माता की जय

  • @meharchand1073
    @meharchand1073 Рік тому +2

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @inder0130
    @inder0130 Рік тому +1

    Waheguru ji app ji nu chardikala vich rakhna ji 🙏🙏🙏🙏🙏🙏🙏

  • @lakhwantsingh3535
    @lakhwantsingh3535 Рік тому +1

    Dil khuss ho gay ji

  • @souravjawa1328
    @souravjawa1328 Рік тому +2

    Waheguru thonu tarki bakshe 🙏🙏

  • @mysteriousrider6390
    @mysteriousrider6390 Рік тому +1

    Lovely mera sapna aapne pura kiya 😍♥️😍🙏

  • @BhupinderSingh-kq5fk
    @BhupinderSingh-kq5fk Рік тому +2

    Proud on you Sir

  • @gurvirsingh3524
    @gurvirsingh3524 Рік тому +2

    Waheguru Chardikalan hor vi Trakiyan Bakshe thnu Bai jii 🙏

  • @lakhvirsinghverman2619
    @lakhvirsinghverman2619 Рік тому +1

    Pure Punjab nu Maan hai huhade ty sir

  • @kulwinderbains9817
    @kulwinderbains9817 Рік тому +1

    Salute iss shakshyT nu

  • @rampalchoudhary410
    @rampalchoudhary410 Рік тому +2

    Jai जवान jai kisan Thank you for the eternal glory.

  • @arslanbutt6944
    @arslanbutt6944 Рік тому +1

    Love u Bhi G from Pakistan 🇵🇰❤️

  • @gurshangill8074
    @gurshangill8074 Рік тому +1

    Waheguru JI MEHAR KARAN

  • @sukh5957
    @sukh5957 Рік тому +1

    ਬਹੁਤ ਵਧਿਆ ਜੀ

  • @JagdishKumar-ou1vq
    @JagdishKumar-ou1vq Рік тому +2

    Congratulations ji 👍👍👍👍

  • @nirmalchaany9809
    @nirmalchaany9809 Рік тому +1

    Bhut hi Vadia lagga congratulations veer

  • @HarpreetSingh-bt4sd
    @HarpreetSingh-bt4sd 6 днів тому

    ਦਿਲ ਖੁਸ਼ ਹੋ ਗਿਆ

  • @rickysaniara
    @rickysaniara Рік тому +1

    Shukria ...pgg bnn k india da naam bnaya💗💐🙏

  • @kulwinderchahal4783
    @kulwinderchahal4783 Рік тому +1

    bhut khusi hoi a ji

  • @mydogbabru
    @mydogbabru Рік тому +2

    Great thanks to everyone.

  • @pashminderkaur9947
    @pashminderkaur9947 Рік тому +2

    ਬਹੁਤ ਵਧੀਆ

  • @rupsinghsandhu4027
    @rupsinghsandhu4027 Рік тому +1

    Great job sirji.keep it up

  • @jasvirsandhuelectrician.968
    @jasvirsandhuelectrician.968 Рік тому +3

    Good job yadwinder sirie wala ji.

  • @Baljindersingh-cg7dz
    @Baljindersingh-cg7dz Рік тому +4

    Proud of Bai g

  • @maninderpalsharma9187
    @maninderpalsharma9187 Рік тому +1

    Good job sir

  • @manjitsamra1573
    @manjitsamra1573 Рік тому +2

    bhut vdea bai ji

  • @gurpritsingh7431
    @gurpritsingh7431 Рік тому +2

    Gurpreet Singh ❤❤🙏🙏👌👌

  • @MPSINGH88
    @MPSINGH88 Рік тому +3

    Great job Yadwinder ji 👍

  • @kumarharjinder3421
    @kumarharjinder3421 Рік тому +1

    Very nice bhaji, best of luck,god bless you

  • @Jatverse
    @Jatverse Рік тому +2

    मौज कर दी जट्टों 🙏👍🙋‍♂️

  • @khushsandhu6811
    @khushsandhu6811 Рік тому +3

    Bhut khoob bro👏🏻👏🏻

  • @suchasingh2663
    @suchasingh2663 Рік тому +2

    Bahut Vadhiya and good hobby

  • @kaurdeep2471
    @kaurdeep2471 Рік тому +1

    Very good 👍👍

  • @amandeepsingh2349
    @amandeepsingh2349 Рік тому +1

    Bhut vdiaa veer ji rabbit khushiaan bakhshe...

  • @lovesarpanchsarai4118
    @lovesarpanchsarai4118 Рік тому +3

    Good job veer ji

  • @karandipsingh3823
    @karandipsingh3823 Рік тому +1

    Very good 😊

  • @demoncustoms4014
    @demoncustoms4014 Рік тому +1

    Bhot vadhiya g ❤️

  • @pargatsingh183
    @pargatsingh183 Рік тому +1

    We Love you sir❤️❤️❤️

  • @princebhullar5660
    @princebhullar5660 Рік тому +2

    Waheguru ji tandrusti bakshan 🙏🏻🙏🏻

  • @suniljaglansuniljaglan2055
    @suniljaglansuniljaglan2055 Рік тому +1

    Salute sardar Ji ko

  • @kirpalsingh2765
    @kirpalsingh2765 Рік тому +1

    Vv nice ji God bless everyone ji

  • @Npg4719
    @Npg4719 Рік тому +3

    Nice & great work sir ji

  • @ajaibsingh3873
    @ajaibsingh3873 Рік тому +1

    Vah ji vah Mr. jujhar.

  • @hayersaab110
    @hayersaab110 Рік тому +2

    salute aa bai

  • @vishalchadda7251
    @vishalchadda7251 Рік тому +1

    Bahut badhiya Veere shabdon Vadh ke chadhadi Kala

  • @surinderbedi262
    @surinderbedi262 Рік тому +1

    Great 🌹👍

  • @PardeepSingh-qz2cp
    @PardeepSingh-qz2cp Рік тому +4

    great job

  • @daljitsandhu1061
    @daljitsandhu1061 Рік тому +1

    Appreciable work veer ji keep continuous it

  • @Sukhmrahar
    @Sukhmrahar Рік тому +1

    Khokhar farm siryewala ਯੂਟਿਊਬ ਤੇ ਚੈਨਲ ਆ ਬਾਈ ਦਾ……

  • @JaswinderSingh-uc4fp
    @JaswinderSingh-uc4fp Рік тому +1

    Bhot vdia paji ❤️

  • @navchetanazad9478
    @navchetanazad9478 Рік тому +8

    Nice

  • @BaljinderSingh-gm2wu
    @BaljinderSingh-gm2wu Рік тому +1

    God bless you

  • @sukhyboparai8244
    @sukhyboparai8244 Рік тому +2

    Bauhat Wadia bai g

  • @positivewibesofpracticalli5119

    Good job sir👍👍👍👍