4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ , ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ, Hamdard Tv

Поділитися
Вставка
  • Опубліковано 27 сер 2024
  • #FarmerStory #EkamKisan #Hamdardtv #MukeshAmbani #GautamAdani #AmericaCanada
    4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ
    ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ
    ਬੰਬੇ ਤੋਂ ਅਮਰੀਕਾ ਕੈਨੇਡਾ ਤੱਕ ਸਪਲਾਈ ਹੁੰਦਾ, ਕਾਲਾ ਆਟਾ, ਮਸਾਲੇ ਤੇ ਸਰੋਂ ਦਾ ਤੇਲ
    Watch and Subscribe to our other Popular Social Media Handles
    WEBSITE : www.hamdardtv....
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv....
    PLAYSTORE : bit.ly/3ndgVjQ
    APPLE APPSTORE : apple.co/3QJUos8

КОМЕНТАРІ • 244

  • @realisbest3263
    @realisbest3263 Рік тому +4

    ਭਾਜੀ ਮੈਨੂੰ ਕਿਸਾਨਾਂ ਤੋ ਬਹੁਤ ਨਫਰਤ ਸੀ ,,ਸਬ ਕੁਝ ਹੁੰਦੇ ਹੋਏ ਵੀ ਗਰੀਬ ਬਣ ਕੇ ਪਾਖੰਡ ਕਰਦੇ ਸੀ ਵੇਹਲੜ,,, ਪਰ ਅੱਜ ਤੁਸੀ ਮੇਰਾ ਨਜਰੀਆ ਬਦਲ ਦਿੱਤਾ, ਲਵ ਯੂ ਭਾਜੀ🌟✨🌟🌟🌟💕💕🌺🐦👏👏👍👍

  • @arvindersingh9287
    @arvindersingh9287 Рік тому +20

    ਥੈਂਕਯੂ ਸਿੰਘ ਸਾਹਿਬ
    ਸ਼ੁਕਰ ਹੈ ਰੱਬ ਦਾ ਕਿਸਾਨ ਰਲਕੇ ਕੰਮ ਕਰ ਰਹੇ ਹਨ।
    ਨਹੀਂ ਤੇ ਹਮੇਸ਼ਾਂ, ਕਿਸਾਨਾਂ ਦੀ ਆਪਸ ਵਿਚ ਵੱਢ-ਟੁੱਕ, ਹੀ ਸੁਣਣ ਵਿਚ ਆਉਂਦੀ ਸੀ।

    • @chahalsingh4892
      @chahalsingh4892 Рік тому

      ਕੀ ਥੈਂਕਯੂ ਲਿਖਣਾ ਜਿਆਦਾ ਜਰੂਰੀ ਸੀ ? ਪੰਜਾਬੀ ਮਾਂ ਬੋਲੀ ਦਾ ਸਤਿਕਾਰਤ ਸ਼ਬਦ 'ਧੰਨਵਾਦ' ਵੀ ਕਿਹਾ ਜਾ ਸਕਦਾ ਸੀ।

    • @antieuntie8724
      @antieuntie8724 Рік тому

      @@chahalsingh4892 ਵੀਰ ਜੀ ਸਤਿਕਾਰਤ ਦਾ ਕੀ ਅਰਥ ਹੈ ਕਿਰਪਾ ਕਰਕੇ ਦੱਸਣਾ

  • @jagdishsingh5945
    @jagdishsingh5945 Рік тому +7

    ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਸਫ਼ਲ ਹੋਵੇਗੇ ਅਤੇ ਕਿਸਾਨਾਂ ਨੂੰ ਵੀ ਲਾਭਵਂਦ ਹੋਵੇਗਾ

  • @randhirsingh2337
    @randhirsingh2337 Рік тому +12

    ਬਹੁਤ ਵਧੀਆ ਜੀ ।

  • @hiteshsharon
    @hiteshsharon Рік тому +4

    ਪੰਜਾਬ ਦੀ ਖੁਸ਼ਹਾਲੀ ਦਾ ਰਸਤਾ (ਕਿਸਾਨ ਕਿਸਾਨ ਹੀ ਰਹਿ ਗਿਆ) ਕਿਸਾਨ ਨੂੰ ਵਪਾਰੀ ਬਣਨਾ ਪਵੇਗਾ। ਝੋਨੇ ਕਣਕ ਦੇ ਚੱਕਰ ਵਿਚੋਂ ਨਿਕਲ ਦਾ ਸਮਾਂ ਆ ਗਿਆ ਹੈ।

  • @avtarsingh6340
    @avtarsingh6340 Рік тому +13

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ।

  • @diljitkaur7667
    @diljitkaur7667 Рік тому +13

    ਕੀ ਭਰਾ ਜੀ ਬਾਹਰ ਵੀ ਸਪਲਾਈ ਭੇਜ ਸਕਦੇ ਹੋ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਦਾ ਰਹਿਣ ਵਾਲਾ ਹਾਂ ਯਾਦਵਿੰਦਰ ਸਿੰਘ ਸੰਘੇੜਾ✌

  • @JaswinderSingh-io7uo
    @JaswinderSingh-io7uo Рік тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਬਹੁਤ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌

  • @SurinderKaur-hv4py
    @SurinderKaur-hv4py Рік тому +5

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @antieuntie8724
    @antieuntie8724 Рік тому +9

    ਬਹੁਤ ਹੀ ਵਧੀਆ ਕੰਮ ਕਰ ਰਹੇ ਹੌ ਕਿਸਾਨ ਵੀਰੌ ਬਹੁਤ ਹੀ ਵਧੀਆ ਸੌਚ ਹੈ ਵਾਹਿਗੁਰੂ ਜੀ ਮਿਹਰ ਕਰੇ ਤੁਸੀ ਬਹੁਤ ਤਰੱਕੀ ਕਰੌ ਬਹੁਤ ਹੀ ਖੁਸ਼ੀ ਹੌੲੀ ਤੁਹਾਡਾ ਕੰਮ ਦੇਖ ਕੇ 👍👍👍👍🙏🙏🙏🙏🙏

    • @chahalsingh4892
      @chahalsingh4892 Рік тому

      ਹੌ ਨਹੀਂ ਹੋਂ, ਵੀਰੌ ਨਹੀਂ ਵੀਰੋ, ਸੌਚ ਨਹੀਂ ਸੋਚ, ਕਰੌ ਨਹੀਂ ਕਰੋਂ, ਹੌਈ ਨਹੀਂ ਹੋਈ।
      ਧੰਨਵਾਦ ਜੀ।

    • @antieuntie8724
      @antieuntie8724 Рік тому

      @@chahalsingh4892 ਧੰਨਵਾਦ ਵੀਰ ਜੀ ਗਲਤੀਆ ਦੱਸਣ ਲੲੀ ਮੇਰੀ ਨਿਗਾ ਹੈ ਘੱਟ ਹੈ ੲਿਸ ਕਰਕੇ ਫਰਕ ਪੈ ਗਿਆ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ 🙏🙏

    • @chahalsingh4892
      @chahalsingh4892 Рік тому

      @@antieuntie8724 ਠੀਕ ਹੈ। ਕਈ ਵਾਰ ਪਤਾ ਨਹੀਂ ਹੁੰਦਾ।

  • @ramansandhu827
    @ramansandhu827 Рік тому

    ਬਹੁਤ ਹੀ ਵਧੀਆ ਉਪਰਾਲਾ।

  • @ramansandhu827
    @ramansandhu827 Рік тому

    ਇੰਝ ਹੀ ਜੇਕਰ ਸਭ ਉਪਰਾਲਾ ਕਰਨ ਤਾਂ ਅਸੀ ਆਤਮ ਨਿਰਭਰ ਵੀ ਹੋ ਜਾਈਏ ਤੇ ਅੰਬਾਨੀ ਅਡਾਨੀ ਨੂੰ ਵੀ ਖੂੰਜੇ ਲਾਈਏ।

  • @baljit5923
    @baljit5923 Рік тому

    Very good veer ji waheguru tuhanu ambania adania ton vi upper kruga God bless all Kissans

  • @santokhsinghbenipal8592
    @santokhsinghbenipal8592 Рік тому

    ਸਲਾਮ ਕਰਦੇ ਹਾਂ ਵੀਰ ਜੀ

  • @dhaliwalhouse913
    @dhaliwalhouse913 Рік тому

    ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਵਖਸੇ਼

  • @hardeepkaur7407
    @hardeepkaur7407 Рік тому

    ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @deepaksaroay6747
    @deepaksaroay6747 Рік тому

    ਪ੍ਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ 🙏🙏👌👌

  • @BalwantSingh-fq4qf
    @BalwantSingh-fq4qf Рік тому +9

    ਕੁਲਦੀਪ ਸਿੰਘ ਜੀ ਅਪਣਾ ਫੋਨ ਨੰਬਰ ਦਿਉ ਤਾਂ ਜੋ ਤੇਲ, ਮਸਾਲੇ ਮੰਗਵਾ ਸਕਦੇ ਹਾਂ

    • @bandnagandhi9009
      @bandnagandhi9009 Рік тому

      Very nice

    • @daljitchall5611
      @daljitchall5611 Рік тому

      ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ

  • @jasbirpalsingh8910
    @jasbirpalsingh8910 Рік тому

    Waheguru ji bahut e vadhia ji

  • @surinderchauhan2013
    @surinderchauhan2013 Рік тому +1

    ਜੇ ਕਿਸਾਨ ਕਿਸਾਨ ਨਾਲ ਖੜੇ
    ਫਿਰ ਕੌਣ ਹੈ ਜੋ ਸਾਹਮਣੇ ਅੜੇ

  • @dalbirsinghsingh8144
    @dalbirsinghsingh8144 Рік тому

    ਪੰਜਾਬ ਵਿੱਚ ਇਸ ਤਰਾ ਹੋ ਜਾਵੇ ਪੰਜਾਬ ਵਿੱਚ ਹੋਰ ਤਰੱਕੀ

  • @SahibSingh-wf2po
    @SahibSingh-wf2po Рік тому +9

    Very very good efforts . Nice ji. Your views are very very clear.

  • @baljinderkaur1586
    @baljinderkaur1586 Рік тому

    ਬਹੁਤ ਧੰਨਵਾਦ ਇਹ ਕੰਮ ਹਰ ਸਿਟੀ ਚ ਸ਼ੁਰੂ ਹੋਣਾ ਚਾਹੀਦਾ

  • @dalbirsinghsingh8144
    @dalbirsinghsingh8144 Рік тому

    ਬਹੁਤ ਵਧੀਆ ਕੰਮ ਗੱਲਾ ਠੀਕ ਆ ਵਾਹਿਗੂਰ ਮੇਅਰ ਕਰਨ

  • @majorsinghaulakh1343
    @majorsinghaulakh1343 Рік тому

    Very nice and APPRECIABLE WORK DOING BY THESE FARMERS.

  • @kanwaljitsokhi69
    @kanwaljitsokhi69 Рік тому +1

    Ssa. Bahut vadhia uprala hai.Achha kadam hai.Ise. tara.Punjab da vikas howega.

  • @SukhdevSingh-hj1vf
    @SukhdevSingh-hj1vf Рік тому +3

    Very good,union is strength,if the kidsans are united certainly u will get success.

  • @rashveer5092
    @rashveer5092 Рік тому +2

    God bless you all ways to my kisan veers

  • @kulbhushankulbhushan5925
    @kulbhushankulbhushan5925 Рік тому +2

    Bahut vadiya uprala h ji. Center te Adani di kisaan virodhi nitiya nu bade vadiya tarike naal counter kar sakde ho..loka da trust h tuhade naal..!!

  • @manjeetkhangura3816
    @manjeetkhangura3816 Рік тому +1

    Waheguru Ji bless them all the support and success 👍🙏

  • @vkr854
    @vkr854 Рік тому

    ਜੈ ਕਿਸਾਨ 🙏

  • @paramjeetkhinda8760
    @paramjeetkhinda8760 Рік тому

    Bhoot vadea veer jii tudea Hera karobaar

  • @sardarmandeepsingh1101
    @sardarmandeepsingh1101 Рік тому +2

    Bht vdia sukhwinder veer ji tusi v bht mehnat kr rhe o wmk 👏🏼👏🏼👏🏼❤

  • @brijbhushangoyal5306
    @brijbhushangoyal5306 Рік тому +12

    This is the only solution for farmers. Still better, if they form cooperatives. Farmers will be able to reap eonomies of scale and compete with coroporates. Congrats Ekam Kisan .

    • @avtarjaura3625
      @avtarjaura3625 Рік тому

      Give me mobile no Ekem kishan

    • @harjinderkamboj2382
      @harjinderkamboj2382 Рік тому

      Lekin fer Bullet te gedia kaun lauga? Jehde kissan kol 5-7 acre jameen hai, ohde munde nu vi Bullet chahidi aa, khet ch dakka ni todna. Sirf Jhona te kanak beej ke munafa hi munafa chahida.
      Eh kissan sab vaste Prerna haige, salute hai ehna di soch nu

  • @HappySingh-jl1ji
    @HappySingh-jl1ji Рік тому

    Sahi gal aa g

  • @vaidpawanbhardwaj6564
    @vaidpawanbhardwaj6564 Рік тому

    Bahout vadiya uprala hai ji

  • @Gurmeetkaurarhi-jq2pm
    @Gurmeetkaurarhi-jq2pm Рік тому

    Waheguru ji uprala bhut salagan yog hi hora nu vi uksahit karo parmatma sab kisana nu chardikala vith rakhe.....

  • @veerpalkaur4854
    @veerpalkaur4854 Рік тому

    Bhut badhiya ji kam

  • @happyjagtaraulakh9460
    @happyjagtaraulakh9460 Рік тому +1

    Waheguru Ji

  • @pranavhappiness3745
    @pranavhappiness3745 Рік тому

    ਵਾਹਿਗੁਰੂ ਜੀ

  • @harbanskaur8146
    @harbanskaur8146 Рік тому +2

    ਬਹੁਤ ਹੀ ਵਧੀਆ ਤੇ anokha ਉਪਰਾਲਾ ਹੈ

  • @santoshrai8437
    @santoshrai8437 Рік тому +1

    VERY GOOD VEER JI UR GREAT 👍 HO SALUTE 👍

  • @jaswinderjaswinder9101
    @jaswinderjaswinder9101 Рік тому

    Waheguru ji trkia bakhsan ji kisan veera nu 🙏🏼 ♥

  • @SurinderKaur-qk7sm
    @SurinderKaur-qk7sm Рік тому +2

    Ye bahut achha kaam h ye saamaan delhi me b aanaa chahiye taaki hum log b esko khareed kar seedhe apne kisanon ko madad kar sake yaha b iska store hona chahiye ya online mangane ki facilities honi chahiye

  • @Darshansingh-el4ti
    @Darshansingh-el4ti Рік тому

    ਬਹੁਤ ਵਧੀਆ ਜੀ

  • @harmanpreetsingh9875
    @harmanpreetsingh9875 Рік тому

    Very innovative step.
    This kind of steps are needed to save farming in punjab

  • @BaljeetSingh-fr3by
    @BaljeetSingh-fr3by Рік тому +3

    👍👍👍👍👍

  • @deepsandhu4322
    @deepsandhu4322 Рік тому

    Bahut vadia ji eh ta Sade lage ee aa Sanu pta ee nahi c

  • @jashansandhu4027
    @jashansandhu4027 Рік тому

    Very good

  • @kulwantkaur8499
    @kulwantkaur8499 Рік тому

    Bhut vadeya h ji2

  • @chahalsingh4892
    @chahalsingh4892 Рік тому

    ਚੈਨਲ ਦਾ ਕੈਮਰੇ ਵਾਲਾ ਘੱਟ ਤਜਰਬੇਕਾਰ ਹੈ।
    ਕੁਲਦੀਪ ਜੀ ਦਾ ਪੂਰਾ ਪਤਾ ਫੋਨ ਨੰਬਰ ਫਿਲਮ ਵਿੱਚ ਵਿਖਾਇਆ ਜਾਣਾ ਚਾਹੀਦਾ ਸੀ। ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ।

    • @daljitchall5611
      @daljitchall5611 Рік тому

      ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ

    • @chahalsingh4892
      @chahalsingh4892 Рік тому

      @@daljitchall5611 ਪਰ ਫਿਲਮ ਦੇ ਹੇਠਾਂ ਤਾਂ ਕੁਹਾੜਾ ਲਿਖਿਆ ਹੋਇਆ ਹੈ।

  • @sandeepmangat9693
    @sandeepmangat9693 Рік тому

    Very nice ver je

  • @sardarji8716
    @sardarji8716 Рік тому

    ਵਹਾ ਵੀਰ ਜੀ ਵਾਹ

  • @satnamsinghnigha8695
    @satnamsinghnigha8695 Рік тому +1

    Very good initiative others should also adopt such kind of business

  • @harkiratkaur6705
    @harkiratkaur6705 Рік тому +1

    Amazing 👌🙏🙏. Great job 👏👏

  • @sarbrindersingh4597
    @sarbrindersingh4597 Рік тому

    Bhoot he wadiyaaa uprala Singh ji da
    Majje de charde klaa kre

  • @kuldip9820
    @kuldip9820 Рік тому

    Very good
    Also east or west our punjab is best
    No use to go Canada or any other country
    May god bless you

  • @surjitkaur7302
    @surjitkaur7302 Рік тому +2

    vry vry good idea ,👌👌👌

  • @sawindersingh3082
    @sawindersingh3082 Рік тому

    Sardar ji Good God mahar kara ji app da Tks ji

  • @bhupindersinghdhillon1337
    @bhupindersinghdhillon1337 Рік тому +3

    Good efforts ji

  • @singhsokhi2234
    @singhsokhi2234 Рік тому

    Waheguru ji 🙏🏻🙏🏻🙏🏻🙏🏻🙏🏻

  • @bablibansal572
    @bablibansal572 Рік тому

    Wah ji wah blle blle🙏🌿🕊

  • @kamalkaur6532
    @kamalkaur6532 Рік тому

    🙏

  • @malkeetsingh8422
    @malkeetsingh8422 Рік тому

    Bahot hi vadiya uprala, kise hor te nirbhar hon di bajaye aap apne paira te khada hona.💐

  • @bkbarar2515
    @bkbarar2515 Рік тому

    Thanks veer ji

  • @gmsetia
    @gmsetia Рік тому

    Love this concept, pray for your success

  • @harinderbanwait9602
    @harinderbanwait9602 Рік тому

    very nice

  • @OnkarSingh-nf7zw
    @OnkarSingh-nf7zw Рік тому

    bhut wadia vichar thuade veer ji kisan

  • @mobilecare6044
    @mobilecare6044 Рік тому

    Wa ji 🙏🙏

  • @shivaliksingh9087
    @shivaliksingh9087 Рік тому

    Nice Idea i think punjab govt help people .

  • @nareshdutta9066
    @nareshdutta9066 Рік тому

    V good Mubaraka ji

  • @MandeepSingh-sn2ip
    @MandeepSingh-sn2ip Рік тому +1

    Great job

  • @jagjitsingh5223
    @jagjitsingh5223 Рік тому

    Good job 👍

  • @karamjitkaur8944
    @karamjitkaur8944 Рік тому

    sab to vadi gal tuhade eka ajj de time ch👍

  • @khindasurjit5301
    @khindasurjit5301 Рік тому

    ਸਾਰੀਆਂ ਵਸਤਾਂ ਕਿਸਾਨ ਪੈਦਾ ਕਰਦਾ ਪਰ ਫ਼ਿਰ ਵੀ ਉਹ ਬਹੁਤੀਆਂ ਵਸਤੂਆਂ ਬਜ਼ਾਰ ਤੋਂ ਖਰੀਦ ਕਰਦਾ

  • @ranjeetkour7324
    @ranjeetkour7324 Рік тому

    Bahut badhiya

  • @BaljinderSingh-gm2wu
    @BaljinderSingh-gm2wu Рік тому +1

    Very Nice

  • @Jasminkarn
    @Jasminkarn Рік тому

    Boht vadia Karn de ji

  • @jogindersingh9752
    @jogindersingh9752 Рік тому

    Great

  • @benipalbenipal2688
    @benipalbenipal2688 Рік тому

    ❤❤bhut Bria uprala hai prmatema age vdave

  • @SukhjinderSingh-tr6lq
    @SukhjinderSingh-tr6lq Рік тому +1

    good job

  • @parveenbawa7817
    @parveenbawa7817 Рік тому

    Great 👍🏻

  • @singhpunjab007
    @singhpunjab007 Рік тому

    kaya baat e bai gi, rab tuhanu tarakiya deve. Kuj karan lai ghar ch nikalna penda. Ghar bath ke taraki nahi hundi.

  • @graniteworld9116
    @graniteworld9116 Рік тому +1

    Congrats

  • @SunnyDeep-kl3cu
    @SunnyDeep-kl3cu Рік тому

    🥰👍 Nice

  • @balwinderkaur1483
    @balwinderkaur1483 Рік тому

    Veerji guru ramdas Ji kirpa karngey asi jroor sman Len lie awagey ji

  • @harjitlitt1375
    @harjitlitt1375 Рік тому

    Weldon

  • @sdhindsa4718
    @sdhindsa4718 Рік тому +1

    Very good veerji, Other farmers need to follow too. You can sell these items world wide, and it will be pure, with original quality. Please maintain the quality of all your Products. Put quality procedure, and testing, you may have to add qualty/ test engineers to main the testing, label and quality of products. May God bless you, and fulfill your desires.

  • @khalsasingh1954
    @khalsasingh1954 Рік тому

    Waheguru ji ka Khalsa waheguru jee Ki phate.Waheguru jee Tera suker hai. Reply.

  • @parmindersingh6991
    @parmindersingh6991 Рік тому

    V good

  • @vbloktv826
    @vbloktv826 Рік тому

    👍👍👍👍👍👍👍👌🏻

  • @singhsokhi2234
    @singhsokhi2234 Рік тому

    👏👏👏👍👍👍👍

  • @RajinderSingh-ty7ue
    @RajinderSingh-ty7ue Рік тому

    Bhut veer g vahiguru thuhanu trakky bakshe

  • @santokhsingh2719
    @santokhsingh2719 Рік тому

    Congratulation for ready to best products

  • @ManjitKaur-fr6ry
    @ManjitKaur-fr6ry Рік тому

    Very good 👍

  • @bablibansal572
    @bablibansal572 Рік тому

    👍 👌 🙌

  • @ghanshyamkant2809
    @ghanshyamkant2809 Рік тому

    V.good
    .ji.

  • @aulakhteam5101
    @aulakhteam5101 Рік тому

    Good job

  • @VishalSingh-nx6ud
    @VishalSingh-nx6ud Рік тому

    Bot badiya vera milage app nu jarur

  • @ramang5247
    @ramang5247 Рік тому

    Very good💯👍