Permit ਕਿਤੇ ਹੋਰ ਤੇ ਬੱਸਾਂ ਚੱਲ ਰਹੀਆਂ ਸਨ ਹੋਰ ਰੂਟਾਂ ’ਤੇ... ਟਰਾਂਸਪੋਰਟ ਮੰਤਰੀ ਭੁੱਲਰ ਨੇ ਕੀਤਾ ਐਕਸ਼ਨ

Поділитися
Вставка
  • Опубліковано 9 лис 2024

КОМЕНТАРІ • 130

  • @KalaSerron
    @KalaSerron Місяць тому +14

    ਭੰਡ ਕੰਜਰ ਡਰਾਮੇ ਕਰਦੇ ਨੇ ਲੋਕੋ ਜਾਗੋ

  • @rajatkapoor7387
    @rajatkapoor7387 Місяць тому +11

    ਬਾਦਲਾਂ ਦੀ ਇਕ ਵੀ ਬੱਸ ਬੰਦ ਨਹੀਂ ਹੋਈ ਮੋਗਾ ਮੁਕਤਸਰ ਰੋਡ ਤੇ ਉਰਬਿਟ ਤੇ ਰਾਜਧਾਨੀ ਬੱਸ ਹੁਣ ਜੁਝਾਰ ਬੱਸ ਦੇ ਬੋਰਡ ਲਾ ਕੇ ਚੱਲ ਰਹੀਆਂ ਹਨ।

    • @KamalKamal-dr5lw
      @KamalKamal-dr5lw Місяць тому

      ਇਹਨੂੰ ਛੱਕੂ ਨੂੰ ਕੀ ਪਤਾ

  • @AshwaniKumar-z8q
    @AshwaniKumar-z8q Місяць тому +19

    ਦੀਪ ਬੱਸ ਵਾਲਿਆ ਦੀਆ ਕਿੰਨੀਆਂ ਬੱਸਾਂ ਬੰਦ ਕੀਤੀਆਂ ਤੇ ਪਰਮਿਟ

  • @singhbalkaran9130
    @singhbalkaran9130 Місяць тому +7

    ਦੀਪ,ਬਸ,ਵਲਿਆ ਬਾਰੇ,ਜਵਾ,ਈ,ਨ੍ਹੀ ਬੋਲਿਆ ਏਨੂ,ਆਖਦੇ,ਹਨ ਅਨੀ,ਕੁਕੜੀ,ਚੋਗਾ,ਖਸਖਸ,ਦਾ।

  • @SatvinderPal
    @SatvinderPal Місяць тому +24

    ਦੀਪ ਟਰਾਂਸਪੋਰਟ ਦੀਆਂ ਕਿੰਨੇ ਪਰਮਿਟ ਰੱਦ ਕੀਤੇ ਨੇ
    ਭੰਡ

  • @harindersingh4267
    @harindersingh4267 Місяць тому +4

    " ਕਰਤੂਤ ਪਸ਼ੂ ਕੀ ਮਾਨਸ ਜਾਤਿ "
    ਸਾਲਾਂ ਤੋ ਧਨਾਢ ਨੇਤਾ ਨੇ ਰਾਜਨੀਤੀ ਰਾਹੀ ਲੋਕ ਸੇਵਾ ਨੂੰ ਛੱਡ ਟਰਾਂਸਪੋਰਟ ਅਨੇਕ ਧੰਦੇ ਰਾਹੀ ਪੈਸਾ ਬਣਾਉਣ ਦਾ ਗੋਰਖ ਧੰਦਾ ਬਣਾ ਲਿਆ ਪੰਜਾਬ ਦਾ ਸਰਮਾਇਆ ਲੁੱਟ ਰਹੇ ਹਜ਼ਾਰਾ ਪੜੇ ਲਿਖੇ ਨੌਜਵਾਨ ਆਰਥਿਕ ਤੇ ਕੰਮਜ਼ੋਰ ਤੇ ਬੇਰੁਜ਼ਗਾਰ ਹਨ ਮੌਕੇ ਦੀ ਸਰਕਾਰ ਬੇਪ੍ਰਵਾਹ ਚੁੱਪ ਹਨ, ਅਜੇਹੇ ਨੇਤਾ ਲੋਕਾ ਤੇ ਅਫਸਰਸ਼ਾਹੀ ਤੋ ਪਿੱਛਲੇ ਹਿਸਾਬ ਲਏ ਜਾਣ , ਇਹ ਪੈਸਾ ਪੰਜਾਬ ਦੀ ਤਰੱਕੀ ਅਵਾਮ ਦੇ ਸੁੱਖ ਸਹੂਲਤਾ ਲਈ ਕੰਮ ਆਵੇ ,

  • @vikramjitsingh7710
    @vikramjitsingh7710 Місяць тому +21

    ਸਵੇਰੇ ਜਲੰਧਰ ਰਾਮਾ ਮੰਡੀ ਚੋਕ ਆਕੇ ਦੇਖ ਲੈਣ ਮੰਤਰੀ ਸਾਬ ਕਿਨੀਆਂ ਨਾਜਾਇਜ ਬੱਸਾਂ ਚਲਦੀਆਂ. ਕਾਂਗਰਸ, ਆਪ ਦੇ ਸਪੋਟਰ ਤੇ ਹੋਰਾਂ ਦੀਆ ਦੋ ਨੰਬਰ ਵਿਚ ਸ਼ਰੇਆਮ ਬੱਸਾਂ ਬਰਦੀਆਂ. ਆਪ ਲੀਡਰਾ ਦੀ ਪੂਰੀ ਸਿਹ ਯਾ ਨਾਜਾਇਜ ਬੱਸਾਂ ਵਾਲਿਆਂ ਨੂੰ ਇਹ ਸਿਰਫ ਲੋਕ ਦਿਖਾਵਾ ਕਰਕੇ ਚੰਗੇ ਬੰਦੇ. ਸਬ ਸਤਾ ਦੀ ਮੀਲੀ ਭੁਗਤ ਨਾਲ ਹੋ ਰਿਹਾ. ਸਵੇਰੇ ਸਕੂਲ ਕਾਲਜ ਟਾਈਮ ਪ੍ਰਾਈਵੇਟ ਬੱਸਾਂ ਤੇ ਦੁਪਹਿਰ ਤੇ ਸ਼ਾਮ ਸਰਕਾਰੀ ਬੱਸਾਂ ਚਲਦਿਆ

  • @hardevsandhu21
    @hardevsandhu21 Місяць тому +4

    ਬੱਲੇ , ਬੱਲੇ ਯਾਰਾ ਇੰਨੀ ਗੱਲ ਪਤਾ ਕਰਨ ਲਈ 2.5 ਸਾਲ ਲੱਗੇ?

  • @manmeetsingh1311
    @manmeetsingh1311 Місяць тому +20

    ਮੰਤਰੀ ਡਿੰਪੀ ਢਿੱਲੋ ਦਾ ਨਾਮ ਲੈਣਾ ਭੁੱਲ gaya. 2.5 ਸਾਲ ਹੋ gaye. ਪਰਮਿਟ ਰੱਦ ਕੀਤੇ ਹਨ ਜਾ ਵਾਧਾ ਰੱਦ ਕੀਤਾ ਹੈ

  • @gurujisingh584
    @gurujisingh584 Місяць тому +3

    ਲੱਖੀ ਵਰਗੇ ਨੰਗ ਮਲੰਗ ਸਨ ਬਾਦਲਾਂ ਨਾਲ ਰਲ ਕੇ ਬਹੁਤ ਲੁੱਟਿਆ ਹੈ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਸਰਕਾਰ ਨੂੰ ਬਹੁਤ ਚੂਨਾ ਲਾਇਆ ਹੈ ਬਾਦਲ ਪਰਿਵਾਰ ਨੇ ਤੇ ਉਸ ਦੇ ਸਾਥੀਆਂ ਨੇ ਦਸ ਵਰ੍ਹਿਆਂ ਦੀ ਸਰਕਾਰ ਸਮੇਂ ਬਹੁਤ ਲੁੱਟਿਆ ਹੈ ਇਨ੍ਹਾਂ ਦੇ ਸਾਥੀਆਂ ਨੇ ਗਲਤ ਤਰੀਕੇ ਵਰਤ ਕੇ ਜਾਅਲੀ ਪਰਮਿਟ ਬਣਾ ਆਪਣੀ ਟਰਾਂਸਪੋਰਟ ਬਣਾ ਲਈ ਛੋਟੇ ਬੱਸਾਂ ਨੂੰ ਖਤਮ ਕਰ ਦਿੱਤਾ ਉਨ੍ਹਾਂ ਦਾ ਰੁਜਗਾਰ ਖੋਹ ਲਿਆ ਹੈ ਦੋ ਦੋ ਬੱਸਾਂ ਤੋਂ 200 ਬੱਸਾਂ ਬਣਾ ਲਈ ਆਂ

  • @BalrajSingh-pc4ws
    @BalrajSingh-pc4ws Місяць тому +13

    ਮੰਤਰੀ ਸਾਹਿਬ ਸਕੂਲਾਂ ਇਸ ਤੋਂ ਵੀ ਬੁਰਾ ਹਾਲ ਹੈ ਦੋ ਦੋ ਹਜ਼ਾਰ ਮਾਡਲ ਬੱਸਾਂ ਬੱਚਿਆਂ ਨੂੰ ਲੇਕੇ ਜਾਂਦੀਆਂ ਨੇ ਕੋਈ ਬੀਮਾ ਨੀ ਕੋਈ ਪਾਸਿਓਂ ਨੀ ਕੋਈ ਆਰ ਟੀ ਏ ਚੇਕਿਗ ਨਹੀਂ ਕਰਦਾ ਸਭ ਮਿਲੀ ਭੁਗਤ ਕੋਈ ਕਾਰਵਾਈ ਨਹੀਂ ਕਰਦਾ

  • @lakhidhaliwal6446
    @lakhidhaliwal6446 Місяць тому +5

    ਮੰਤਰੀ ਸਾਹਿਬ ਪ੍ਰਾਈਵੇਟ ਟਰਾਂਸਪੋਰਟ ਤਾਂ ਪਹਿਲੀ ਘਾਟੇ ਵਿੱਚ ਚੱਲ ਰਹੀ ਹੈ ਤੁਹਾਡੀ ਬਹੁਤ ਵਧੀਆ ਸਕੀਮ ਸੀ ਜਿਹੜੀ ਬੱਸ ਕਰਾਇਆ ਫਰੀ ਨਾਲੇ ਪੀਆਰ ਸੀ ਡੁੱਬ ਗਈ ਨਾਲੇ ਪ੍ਰਾਈਵੇਟ ਡੁੱਬ ਗਏ ਜਲੰਧਰ ਤੇ ਬੱਸ ਸਟੈਂਡ ਚ ਕਦੇ ਨਿਗਾ ਮਾਰੀ ਜਿੱਥੇ 50-50 ਲੱਖ ਦੀਆਂ ਗੱਡੀਆਂ ਅਸੀਂ ਡਿੱਗ ਗਈਆਂ ਖਾ ਖੋਖੇ ਬਣੇ ਖੜੇ ਹਨ ਕੋਈ ਵੀ ਪੀਐਚਸੀ ਬਸ ਵਿੱਚ ਬੈਠਾ ਨਹੀਂ ਚਾਹੁੰਦਾ ਸੀ ਅੱਜ ਫਰੀ ਕਰਕੇ ਬੁਕ ਬੁੱਕ ਭਰੀਆਂ ਹੋਈਆਂ ਹਨ ਪ੍ਰਾਈਵੇਟ ਕਈ ਵਾਰੀ ਤਾਂ 600 ਰੁਪ ਵੀ ਨਹੀਂ ਖਵਾ ਸਕਦੇ ਜਨਾਨੀਆਂ ਦਾ ਕਿਰਾਇਆ ਜਿਹੜਾ ਫਰੀ ਕੀਤਾ ਹੈ ਉਸ ਨੂੰ ਕਿਰਾਏ ਨੂੰ ਲਾਗੂ ਕਰੋ ਕਰਾਇਆ ਘੱਟ ਕਰੋ ਆ ਬੰਦੇ ਦਾ ਕਿਰਾਇਆ ਤਾਂ ਤੁਸੀਂ ਚੱਕ ਦਿੱਤਾ ਜਨਾਨੀ ਦਾ ਕਿਰਾਇਆ ਵਾ ਫੋਨ ਕਰਕੇ ਬਿਨਾ ਮਤਬਲੀ ਫਰੀ ਜਾਂਦੀਆਂ ਹਨ

  • @param2756
    @param2756 Місяць тому +4

    ਇਸ ਘੁਸੇ ਦੀ ਚੰਗੀ ਮੰਜੀ ਠੋਕੀ ਸੀ ਖਡੂਰ ਸਾਹਿਬ ਵਾਲਿਆਂ 😅😅😅

  • @Sukhmandersingh-n9
    @Sukhmandersingh-n9 Місяць тому +8

    ਜੇ ਗਲਤ ਬੱਸਾਂ ਚੱਲਦੀਆਂ ਤਾਂ ਚੱਲਣ ਨਾ ਦੁਬਾਰਾ ਇ ਗੱਲਾਂ ਦਾ ਕੜਾਹ ਹੀ ਨਾ ਕਰਿਓ ਵਿਚਾਰਾ ਚਰਾ ਸੀਟਾਂ ਤੇ ਵੋਟਾਂ ਪੈਣੀਆਂ ਤੇ ਅਸੀਂ ਐ ਕਰਨ ਲੱਗੇ

  • @Singh_Is_King2023
    @Singh_Is_King2023 Місяць тому +12

    ਹੇਰਾਫੇਰੀ ਆਪ ਸਰਕਾਰ ਵੀ ਕਰ ਰਹੀ ਭੁੱਲਰ ਸਾਬ੍ਹ ਅੰਮ੍ਰਿਤਸਰ ਤੋਂ ਮਹਿਤਾ ਚੌਕ ਨੂੰ ਸਰਕਾਰੀ ਬੱਸਾਂ ਕਿੰਨੀਆ ਚਲਦੀਆਂ ਸੀ? ਤੇ ਹੁਣ ਕਿੰਨੀਆਂ ਚਲਦੀਆਂ ਨੇ ਇਸ ਵੱਲ ਧਿਆਨ ਕਿੰਨੇ ਦੇਣਾ???

  • @manjitsinghdhillon27
    @manjitsinghdhillon27 Місяць тому +7

    ਡਿਪੀ ਨੁ ਰੋਲਣ ਗੇ ਇਸ ਨੁ ਕੋਣ ਪੁੱਛਦਾ ਦਿੱਲੀ ਵਾਲੇ ਜਾਨਣ

  • @user-shama88
    @user-shama88 Місяць тому +5

    1200,, ਬੰਦਾ ਬੇਰੋਜਗਾਰ ਹੋ ਗਿਆ

  • @RAJBIRSINGH-oc3ue
    @RAJBIRSINGH-oc3ue Місяць тому +16

    ਡਿੱਪੀ ਦਾ ਕੀ ਕਰੋਗੇ

  • @OnkarSingh-d3d
    @OnkarSingh-d3d Місяць тому +12

    ਅਫ਼ਸਰਾਂ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @hardasssingh4388
    @hardasssingh4388 Місяць тому +3

    ਝੂਠ ਬੋਲ ਰਹੇ ਨੇ ਮੰਤਰੀ ਸਾਹਿਬ, ਅਸਲ ਵਿੱਚ ਰਾਜਾ ਵੜਿੰਗ ਨੇ ਬੰਦ ਕਰਵਾਇਆਂ ਸੀ ਪ੍ਰਾਈਵੇਟ ਬੱਸਾਂ

  • @bhagwantsandhu3296
    @bhagwantsandhu3296 Місяць тому +2

    ਦੀਪ ਵਾਲਾ ਤਾਂ ਇਹਨਾਂ ਨਾਲ ਰਲ ਗਿਆ 😅

  • @MohinderSingh-ht8ue
    @MohinderSingh-ht8ue Місяць тому +4

    ਭੁੱਲਰ ਸਾਹਿਬ ਗਰਾਰੇ ਕਰਕੇ ਫੇਰ ਪ੍ਰੈਸ ਕਾਨਫਰੰਸ ਕਰਿਆ ਕਰੋ

  • @Gsinghh8794
    @Gsinghh8794 Місяць тому +2

    ਬਾਦਲਾਂ ਨੇ ਪੰਜਾਬ ਨੂੰ ਲੁਟ ਕੇ ਖਾਲਿਆ

  • @pushpindersingh6293
    @pushpindersingh6293 Місяць тому +10

    ਟਰਾਂਸਪੋਰਟ ਮੰਤਰੀ ਸਾਬ ਤੁਸੀ ਇੱਕ ਵੀ ਨਵੀ ਬੱਸ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਵਿਚ ਨਹੀ ਪਾਈ ਜੋ ਵੀ ਬੱਸਾਂ ਪਾ ਗਿਆ ਉਹ ਰਾਜਾ ਵੜਿੰਗ ਹੀ ਪਾ ਗਿਆ

  • @khazansingh7501
    @khazansingh7501 Місяць тому +1

    िੲਹਨਾ ਕੋਲੋ ਜਰਮਾਨਾ ਲਵੋ िਕੳੁ ਨਹੀ ਕਨੁਨੀ ਕਾਰਵਾੲੀ ਕਰਦੇ

  • @ParamjitSingh-po5eo
    @ParamjitSingh-po5eo Місяць тому +8

    ਤਿੰਨ ਸਾਲ ਹੋ ਗਏ ਅੱਜ਼ ਅੱਖ ਖੁੱਲੀ

  • @OnkarSingh-d3d
    @OnkarSingh-d3d Місяць тому +2

    ਤੁਹਾਡੇ ਦੀਪ ਦਾ ਕੀ ਬਣੇਗਾ

  • @OnkarSingh-d3d
    @OnkarSingh-d3d Місяць тому +1

    ਕਾਂਗਰਸ ਨਾਲ ਇਹਨਾਂ ਸਮਝੋਤਾ ਉਹਨਾਂ ਬਾਰੇ ਨਹੀਂ ਬੋਲਣਗੇ

  • @GurdialSingh-g9n
    @GurdialSingh-g9n Місяць тому +1

    ਕਰਾਈਆਂ ਬਹੁਤ ਜਾਂਦਾ ਬਧਾਈ ਆਤੇਬਹੁਤਗਲਤਕਿਤਾਈ ਇਹ ਬਹੁਤ

  • @Komal-x4v
    @Komal-x4v Місяць тому

    ਡਿੰਪੀ ਢਿੱਲੋਂ ਦੀਆਂ ਬੱਸਾਂ ਦੀ ਵੀ ਜਾਣਕਾਰੀ ਦੇ ਦਿੰਦੇ ਮੰਤਰੀ ਸਾਹਬ ਲੋਕ ਵੀ jakin ਕਰ ਲੈਣ ਗਏ

  • @rajindersinghsaini4964
    @rajindersinghsaini4964 Місяць тому

    ਨਵੀਆਂ ਸਰਕਾਰੀ ਬੱਸਾਂ ਵੀ ਬੇੜੇ ਵਿੱਚ ਪਾਓ,,,,ਕੱਲੀਆਂ ਪ੍ਰਾਈਵੇਟ ਬੰਦ ਕਰ ਕੇ ਗੱਲਾਂ ਨਹੀਂ ਬਨਣੀਆਂ

  • @sarmukhsingh5741
    @sarmukhsingh5741 Місяць тому

    ਬਹੁਤ ਹੀ ਜਲਦੀ ਪਤਾ ਲਗਾ ਲਿਆ ਮੰਤਰੀ ਜੀ ਨੇ, ਸਿਰਫ ਢਾਈ ਸਾਲ ਹੀ ਲੱਗੇ ਨੇ ਇਹ ਪਤਾ ਕਰਨ ਲਈ ਕਿ ਇਹ ਬੱਸਾਂ ਗਲਤ ਰੂਟਾਂ ਉਪਰ ਚੱਲ ਰਹੀਆਂ ਹਨ ।

  • @DarshanSingh-n4y
    @DarshanSingh-n4y Місяць тому

    ਮੰਤਰੀ ਸਾਹਿਬ ਜੀ 2012 ਤੋਂ ਅਸੀਂ ਇਹੋ ਬਿਆਨ ਤੇ ਅਖਬਾਰਾਂ ਦੀਆਂ ਸੁਰਖੀਆਂ ਵੇਖ ਰਹੇ ਹਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ ਉਹਨਾਂ ਤੇ ਕਾਰਵਾਈ ਕੋਈ ਨਹੀਂ ਕਰਦਾ ਛੋਟੇ ਟਰਾਂਸਪੋਰਟਾ ਨੂੰ ਇਹ ਲੋਕ ਖਾ ਗਏ ਹਨ ਵੇਖਿਆ ਜਾਵੇਗਾ ਤੁਸੀਂ ਕੀ ਕਰੋਗੇ

  • @manjindermanjinder9059
    @manjindermanjinder9059 Місяць тому

    ਮੰਤਰੀ ਸਾਬ ਬਹੁਤ ਦੁਖੀ ਹੋਕੇ੍ ਕਹਿ ਰਹੇ ਆ ਤੁਹਾਡੀ ਦੁਕੀ ਦੀ ਕੀਮਤ ਨਹੀਂ ਤਰਨ ਤਾਰਨ ਤੁਹਾਡੇ ਆਪਣੇ ਹਲਕੇ ਵਿੱਚ

  • @RAJBIRSINGH-oc3ue
    @RAJBIRSINGH-oc3ue Місяць тому +1

    ਕੋਈ ਗਲਤ ਨਹੀ ਲੱਗਦਾ,,,,,,,,,,,,

  • @SukhdevSingh-of7iu
    @SukhdevSingh-of7iu Місяць тому

    ਬਾਦਲਾਂ ਦੀ ਟਰਾਂਸਪੋਰਟ ਨਹੀਂ ਬੰਦ ਹੋਣ ਗਿਆਂ ਝੂਠ ਬੋਲ ਰਹੇ ਆਮ ਆਦਮੀ ਪਾਰਟੀ ਦੇ ਲੀਡਰ

  • @reshandhaliwal243
    @reshandhaliwal243 Місяць тому +3

    ਸੋਥੋ ਕੁਝ ਨੀ ਹੋਣਾ

  • @HappySingh-px1oz
    @HappySingh-px1oz Місяць тому

    ਮੁੱਖ ਮੰਤਰੀ ਮਾਨ ਦੀ ਰੈਲੀ ਵਿਚ ਹਜ਼ਾਰ ਰੁਪਏ ਲੲੇਆ ਮੇਰੀ ਛੱਤ ਬਦਲ ਦਿਉ

  • @gurmeetchahal529
    @gurmeetchahal529 Місяць тому

    ਤੁਸੀਂ ਬੰਦ ਕਿਊ ਨਹੀਂ ਕਰਦੇ ਰੋਡਵੇਜ਼ ਪਹਿਲਾਂ ਤੋਂ ਘਾਟੇ ਵਿੱਚ ਹੈ

  • @parmsandhu8852
    @parmsandhu8852 Місяць тому

    ਦੀਪ ਬੱਸਾਂ ਵੀ ਚੈਕ ਕਰ

  • @baljitsingh374
    @baljitsingh374 Місяць тому +7

    Kuj ni hona

  • @RAJBIRSINGH-oc3ue
    @RAJBIRSINGH-oc3ue Місяць тому

    ਭੁਲਰ ਜੀ 2/5ਸਾਲ ਤੁਹਾਨੂੰ ਪਤਾ ਹੀ ਨਹੀ ਲੱਗਾ ਦਾਲ ਚ ਕਾਲਾ ਕਿ ਦਾਲ ਹੀ ਕਾਲੀ ਹੈ ਹੋਣਾ ਕੁਝ ਨਹੀ ਲਿਖ ਲਉ

  • @varindersidhu8083
    @varindersidhu8083 Місяць тому +1

    👍👍👍

  • @JogaRam-eo4iq
    @JogaRam-eo4iq Місяць тому +1

    Good job

  • @amarjitsingh9526
    @amarjitsingh9526 Місяць тому

    ਦੀਪ ਕਿੰਨੀਆ ਬੰਦ ਕੀਤੀਆਂ ,ਦੱਸੋ

  • @dilbagsinghsekhon4852
    @dilbagsinghsekhon4852 Місяць тому

    ਆਰ ਟੀ ਏ ਫਰੀਦਕੋਟ ਨਹੀਂ ਫਿਰੋਜ਼ਪੁਰ ਸੀ ਕਦੇ ਰੋਡ ਤੇ ਖੜ੍ਹ ਕੇ ਵੇਖੋ ਹਾਲੇ ਵੀ ਬਾਦਲ ਲਾਣੇ ਦੀਆਂ ਹੀ ਬੱਸਾਂ ਮਿਲਣਗੀਆਂ।

  • @DevenderSingh-u8z
    @DevenderSingh-u8z Місяць тому +2

    Mali diya kehriya busa chaldiya c ,amritsar da jehra 800 crore da project c city buses da oh kahto band kitiya sirf badla khori

  • @PARMINDER-e5c
    @PARMINDER-e5c Місяць тому +1

    ਬਹੁਤ ਧੰਨਵਾਦ ਹੈ ਮਾਨ ਸਰਕਾਰ ਦਾ। ਛੋਟੇ ਟਰਾਂਸਪੋਰਟ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ। ਬਹੁਤ ਬਹੁਤ ਧੰਨਵਾਦ ਜੀ ਮਾਨ ਸਰਕਾਰ ਦਾ

  • @paramjeetsinght4743
    @paramjeetsinght4743 Місяць тому +1

    Good work better job

  • @MalkitSingh-r5r
    @MalkitSingh-r5r Місяць тому +1

    Very good

  • @amarjitsingh9526
    @amarjitsingh9526 Місяць тому

    ਦੀਪ ਕਿੰਨੀਆ ਬੰਦ ਕੀਤੀਆਂ

  • @darshansingh3370
    @darshansingh3370 Місяць тому

    ਇਹ ਲੁੱਲ ਤਾਂ ਪਹਿਲਾਂ ਹੀ ਡਰ-ਡਰਕੇ ਬੋਲ ਰਿਹਾ,ਇਹ ਤਾਂ ਡਰਦਾ ਮਾਰਾ ਪਹਿਲਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ-ਬਾਦਲ ਗਾ ਰਿਹਾ

  • @GurpreetSingh-zf7bf
    @GurpreetSingh-zf7bf Місяць тому +2

    Rc da v hal kraadeo RTO office vele sunde nhi document v de chuke aa

  • @RajpalSingh-jz3dj
    @RajpalSingh-jz3dj Місяць тому +3

    Good bhullar ji

  • @JaspalSingh-ok4wi
    @JaspalSingh-ok4wi Місяць тому +2

    V.vgood❤🎉

  • @paramjeetsingh1526
    @paramjeetsingh1526 Місяць тому +2

    Roadways bus stand ta khard he ney ider ve dhian dio

  • @sadiqmalik-mb4ui
    @sadiqmalik-mb4ui Місяць тому +2

    ਅੱਜ ਲੱਗਦਾ ਕੁਲਦੀਪ ਧਾਲੀਵਾਲ ਤੋਂ ਬਾਅਦ ਇਕ ਹੋਰ ਮੰਤਰੀ ਨੇ ਚੰਗਾ ਕੰਮ ਕੀਤਾ ਬਾਕੀ ਹੋਰਨਾਂ ਤੋਂ ਤਾਂ ਨਫਰਤ ਜੀ ਹੋ ਗਈ ਹੈ.

  • @JasvinderSingh-dr7oi
    @JasvinderSingh-dr7oi Місяць тому +1

    Extension route permit increase one to two three r/tgovt faimly

  • @rinkubadwal7327
    @rinkubadwal7327 Місяць тому

    ❤ good yes 👍

  • @guruji3566
    @guruji3566 Місяць тому

    Good step of aap sarkar

  • @Goodbadnewold
    @Goodbadnewold Місяць тому +2

    New deep da v naam lela yaar

  • @yadwindermaan1103
    @yadwindermaan1103 Місяць тому

    Good aaa jee bhullar sahib

  • @JaggaBadal
    @JaggaBadal Місяць тому +1

    ik vi sarkaari bass ni navi pai 3 salha vich mantri sabb.......kaliaaa gallan nall ni sarna ji

  • @rajkumarchauhan3171
    @rajkumarchauhan3171 Місяць тому +1

    Badal family ki kurki kiyon nahi karti punjab government.

  • @JasvirKaur-hi1vf
    @JasvirKaur-hi1vf Місяць тому +3

    Roadways ate prtc dean bassan root te nahi jandian tusi ki karde ho

  • @BalwinderSingh-ng2qd
    @BalwinderSingh-ng2qd Місяць тому +2

    2 sall kithe ci hun patta laga eh rouly tuci jitan ton pahlan paundy hunde ci sabh kagji karwai heh

  • @RajuShehbazpura
    @RajuShehbazpura Місяць тому +1

    laljit bhular saab sab ton pehlan ramgharia te sunar bhaichare ton maggi mangu

  • @DevenderSingh-u8z
    @DevenderSingh-u8z Місяць тому +1

    Mantri de patti adde to hi kiniya galat chaldiya , 30 mahineya badh patta laga , what a joke

  • @JasvinderSingh-dr7oi
    @JasvinderSingh-dr7oi Місяць тому +1

    Minister s ji new buse for transport department as p n bus without any money all money cover department

  • @narindersidhu3067
    @narindersidhu3067 Місяць тому +1

    Cong dimpa

  • @ayeshasidhu5519
    @ayeshasidhu5519 Місяць тому +1

    Aaj pata chalia

  • @gurinderdhaliwal5104
    @gurinderdhaliwal5104 Місяць тому

    ਭੈਣ ਚੋ 2.6 ਸਾਲ ਚ ਇੰਨਾ ਨੂੰ ਭਿਣਕ ਈ ਪਯਈ

  • @JaspalSingh-ok4wi
    @JaspalSingh-ok4wi Місяць тому +2

    Cm.man.honestman
    Cm.man❤🎉

  • @Balrajsingh-hf3tq
    @Balrajsingh-hf3tq Місяць тому +1

    Take meeting with socialist,commetees and othersa and take-up dusision stop free lady bus benefit this give to old age,widow pensonersonly and student under bus pass system.

  • @narindersidhu3067
    @narindersidhu3067 Місяць тому +1

    Is Torah ho sakta nahi

  • @rameshkumar-xk7ki
    @rameshkumar-xk7ki Місяць тому

    Piyar bus da koi jikur nhi

  • @JasvinderSingh-dr7oi
    @JasvinderSingh-dr7oi Місяць тому +1

    Prtc and p roadways income increased notice ldh -barnala via Mullanpur sudhar after buy first via jodha Pakhowal sidhu k l G ect rta payola fzr

  • @vickybhularbhular4457
    @vickybhularbhular4457 Місяць тому

    Bus karo bus karo

  • @kamaljeetsingh-vu1rr
    @kamaljeetsingh-vu1rr Місяць тому +1

    Kuj ehona

  • @BalwinderSingh-kb8yd
    @BalwinderSingh-kb8yd Місяць тому

    Govt roadways Rajasthan dekho Punjab vich tah Roadways khutam ho gyi

  • @amrikwahla
    @amrikwahla Місяць тому

    what about deep bus of Bahinda

  • @LakhveerSingh-qo8ce
    @LakhveerSingh-qo8ce Місяць тому

    Killy. Dab. Ka. Rakh

  • @Cheema-f4o
    @Cheema-f4o Місяць тому +1

    2.5 sall sutte rahe hunn mahina aya ne hona karwai karr ditti

  • @gurlalsingh5898
    @gurlalsingh5898 4 дні тому

    Bus permit kive apply kar sakde aa ji

  • @simratkonke3862
    @simratkonke3862 Місяць тому

    Patarkar v deep bus bare ni pushda ?

  • @JasvinderSingh-dr7oi
    @JasvinderSingh-dr7oi Місяць тому

    Bad system up to time need more extension 24 km more increased trip one to two or more

  • @sarwandhandwar
    @sarwandhandwar Місяць тому

    Eh Media wala sabh jaanda hai ohi swaal push riha hai

  • @rashpalsingh7239
    @rashpalsingh7239 Місяць тому

    600 buses radd ta kartian hun buses purian v kardeo

  • @HarjeetSingh-de8dw
    @HarjeetSingh-de8dw Місяць тому

    Deep vas the ki

  • @SANDEEPSINGHBADESHA
    @SANDEEPSINGHBADESHA Місяць тому

    deep bus da nam nahi leya 😅

  • @amarjitsingh9526
    @amarjitsingh9526 Місяць тому

    ਸਬ ਝੂਠ ਬੋਲਦੇ ਆ

  • @PankajKumar-tu6ny
    @PankajKumar-tu6ny Місяць тому

    JURMANA LGAO TE BADAL DE PANE WALE BAS 100000000 KRORH JO NAJAEJ KHARCHE JO KADI CHALAE V NEHI GE. ❤PUNJAB DA CRORAH RUPEA KHARAB KETA ENA TO BASOLO ❤ENA BADLA NE NOTE BANDE TE JAMENA KHAREDEA HOTEL DHAKE NAAL KHAREDE ❤HUN BASOL LO PUNJAB DA KARJA V TARO ENA TO BASOLO ❤

  • @RAMANKUMAR-fm3ri
    @RAMANKUMAR-fm3ri Місяць тому

    Paji private wale jyada kiraya la rahe na ji govt rate to jyada la rahe ji 1.45 rs da anusar 20 km da 29 rs banda ha 35 rs kiraya la rahe ji

  • @RajneeshKumarSharma-ut2hn
    @RajneeshKumarSharma-ut2hn Місяць тому

    Try to provide job's for unemployed voter's , thanks .......
    Former Manager
    Indo Canadian
    Transport
    Company.

  • @lakhvirsinghgrewal7777
    @lakhvirsinghgrewal7777 Місяць тому

    2.5 saal ton ki kar rahe mantriji

  • @gurdevsingh7348
    @gurdevsingh7348 Місяць тому

    ਵਧੀਆ ਸਰਕਾਰ

  • @ashokchugh3252
    @ashokchugh3252 Місяць тому

    2 sal tak ki kita, kiraya vadhana auwada hai, freebies review karo.

  • @JonaSingh-j5e
    @JonaSingh-j5e Місяць тому

    Bhagwant Mann ke itihaas ke laddu Pradhan ka paksh mein paise Gaye kitne paise menu

  • @RajuShehbazpura
    @RajuShehbazpura Місяць тому

    ih sarkar badalan karke buses band ni hoyeea ih free safar karan karke hoyeea

  • @sukhrajmalhi5424
    @sukhrajmalhi5424 Місяць тому

    AAP sakar. Gulla jogi hegi karna kuz ni