Ludhiana News | ਇਸ ਮਹਿਲਾ ਨੇ Amritpal Singh Mehron ਤੋਂ ਮੰਗੀ ਸੀ ਮਦਦ, Video ਆਈ ਸਾਹਮਣੇ | N18V

Поділитися
Вставка
  • Опубліковано 7 лют 2025
  • ਇਸ ਮਹਿਲਾ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਤੋਂ ਮੰਗੀ ਸੀ ਮਦਦ, ਵੀਡੀਓ ਆਈ ਸਾਹਮਣੇ
    #mohalinews #gurdwaracharanghat #news18punjab #amritpalisinghmehron #bababaljindersingh
    Find Latest News, Top Headlines And breaking news only on News18 Punjab UA-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on UA-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

КОМЕНТАРІ • 558

  • @jindersinghjindersingh8402
    @jindersinghjindersingh8402 4 місяці тому +333

    ਅੱਜ ਤੋ ਬਾਅਦ ਕੋਈ ਵੀ ਸਿੰਘ ਜਾ ਨਿਹੰਗ ਸਿੰਘ ਕਿਸੇ ਵੀ ਧੀ ਭੈਣ ਦੀ ਮੱਦਦ ਨਹੀਂ ਕਰੇਗਾ ਜੇ ਪਿੰਡ ਵਾਲਿਆਂ ਨੇ ਬਾਬਾ ਅੰਮ੍ਰਿਤਪਾਲ ਸਿੰਘ ਜੀ ਮਹਿਰੂ ਦਾ ਸਾਥ ਨਾ ਦਿੱਤਾ

    • @surinderhayer8277
      @surinderhayer8277 4 місяці тому +13

      000❤❤

    • @surinderhayer8277
      @surinderhayer8277 4 місяці тому +6

      ❤❤❤❤❤❤❤❤❤❤❤❤❤❤❤❤

    • @AmritpalBaba-hd4ou
      @AmritpalBaba-hd4ou 4 місяці тому +11

      ਸਹੀ ਕਿਹਾ ਵੀਰ ❤❤ ਹੱਦ ਹੋ ਗਈ ਬਹੁਤ ਮਾੜੇ ਹਲਾਤ ਨੇ ❤

    • @gurwinderpunia1522
      @gurwinderpunia1522 4 місяці тому +5

      Sahi keha tusi veer, A kaljug aena vadd jaana sach nu dabb dena jooth ne

    • @RamanDeep-p9f
      @RamanDeep-p9f 4 місяці тому

      Balck mel hoda sab kus

  • @BaazSingh-z1u
    @BaazSingh-z1u 4 місяці тому +123

    ਲੱਖ ਲਾਹਨਤਾ ਸ਼ਰੋਮਨੀ ਕਮੇਟੀ ਨੂੰ😞🙏🙏

  • @malkitsingh4209
    @malkitsingh4209 4 місяці тому +140

    ਬਾਬਾ ਅੰਮ੍ਰਿਤਪਾਲ ਮਹਿਰੋ ਦਾ ਸਾਥ ਦਿਓ ਜੀ

  • @DavinderSidhu-p3r
    @DavinderSidhu-p3r 4 місяці тому +90

    ਮੁੱਖ ਮੰਤਰੀ ਪੰਜਾਬ ਸਤਾ ਪਿਆ ਕਾਰਵਾਈ ਕਿਉਂ ਨਹੀਂ ਕਰਦਾ ।ਇਸ ਕੇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। "ਲਾਹਨਤ, ਲਾਹਨਤ"

  • @roughboy94
    @roughboy94 4 місяці тому +167

    ਸਾਰੇ ਪੰਜਾਬ ਨੂੰ ਇਸ ਟਾਈਮ ਸਿੰਘ ਅੰਮ੍ਰਿਤਪਾਲ ਮਹਰੋ ਦੇ ਨਾਲ ਖੜੇ ਹੋਣਾ ਚਾਹੀਦਾ ਮੇਰੇ ਵੀਰੋ ਕੱਲ ਨੂੰ ਜੇ ਇਸ ਸਿੰਘ ਨਾਲ ਜੇ ਕੋਈ ਬਾਅਦ ਕਾਟ ਹੋਗੀ ਫੇਰ ਇੰਨਾ ਪਾਪੀਆ ਦਾ ਹੀ ਰਾਜ਼ ਹੋ ਜਾਣਾ ਫੇਰ ਆਪਣੀਆ ਧੀਆ ਪੈਣਾ ਦੇ ਨਾਲ ਜੇ ਕੋਈ ਮਾੜੀ ਚੰਗੀ ਹੋਊਗੀ ਤਾ ਅੱਪਾ ਆਪ ਹੀ ਇਸ ਚੀਜ ਦੇ ਜ਼ਿੰਮੇਦਆਰ ਹੋਵਾਂਗੇ ਮੇਰੇ ਵੀਰੋ ਸਚਾਈ ਦੇ ਨਾਲ ਖੜੇ ਹੋ ਜਾਓ ਸਾਰੇ ਨਾਲ ਰਲ ਕੇ ਹਾਥ ਜੋੜ ਕੇ ਬੇਨਤੀ ਆ।।।।🙏🏻🙏🏻🙏🏻🙏🏻🙏🏻🙏🏻🙏🏻

    • @JaswinderSingh-ue2yg
      @JaswinderSingh-ue2yg 4 місяці тому +2

      ਮੈਰੂ ਬਲੇਕ ਮੇਲ ਕਰਦਾ

    • @baldevsidhu7719
      @baldevsidhu7719 4 місяці тому +3

      @@JaswinderSingh-ue2ygfake Id ! ਤੂ ਵੀ ਉਸ DSP ਕੋਲ ਜਾਦਾ ਰਹਿ ਫਿਰ

    • @baldevsidhu7719
      @baldevsidhu7719 4 місяці тому +3

      @@JaswinderSingh-ue2ygBJP rss di id spotted ਤੂ ਕਿਸਾਨਾ ਦੇ ਵਿਰਧ ਬੋਲਦ

    • @KulwinderSingh-bc3te
      @KulwinderSingh-bc3te 4 місяці тому

      ❤ẞ😂​@@baldevsidhu7719

    • @NEVERGONNACHANGE-zy9xj
      @NEVERGONNACHANGE-zy9xj 4 місяці тому

      Lodu gal sun+60

  • @rajwinderkaur2724
    @rajwinderkaur2724 4 місяці тому +193

    ਲਾਹਨਤ ਏ ਅਕਾਲ ਤਖਤ ਦੇ ਜਥੇਦਾਰ ਤੇ ਲਾਹਨਤ ਏ ਪੁਲਿਸ ਪ੍ਰਸ਼ਾਸਨ ਤੇ ਲਾਨਤ ਏ ਸਰਕਾਰ ਤੇ!ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਦਸ਼ਮੇਸ਼ ਪਿਤਾ ਜੀ ਤੁਹਾਡੇ ਨਾਲ ਨੇ ਜੀl

    • @Nupa-bb1xs
      @Nupa-bb1xs 4 місяці тому +8

      Awadi marji naal jandi rahi hai hun baba galat ho gya. Na jandi poothe kamm karn , hun babe nu blackmail kardi hai

    • @Sonu-wf8rf
      @Sonu-wf8rf 4 місяці тому +2

      Ehh Amrit pal use ladki naal milke babe nu blackmail karda 😂😂😂
      Hun babe ne kudi ne babe naal milke ehde ute game kheta 😂😂

    • @swarnjeetkaur2195
      @swarnjeetkaur2195 4 місяці тому +4

      ਲਾਹਨਤ ਹੈ ਅਸ. ਜੀ. ਪੀ . ਸੀ . ਤੇ , ਸਰਕਾਰ ਤੇ … ਕੁੜੀ ਵੀ ਬੇਅਦਬੀ ਵਿੱਚ ਕਸੂਰਵਾਰ ਏ ।

    • @lakhbirsidhu5271
      @lakhbirsidhu5271 4 місяці тому +1

      Amrat pal mahro shab jindbad pakhandi baba vidia sari varal karo janta samna.

    • @jasvinjusthuman9393
      @jasvinjusthuman9393 4 місяці тому +1

      ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਬਾ ਮੰਨ ਵੀ ਗਿਆ ਤੇ ਕੁੜੀ ਪੁਲਸ ਤੇ ਬਾਈ ਅੰਮ੍ਰਿਤਪਾਲ ਹੋਰੀ ਨੂੰ ਸਾਰਿਆਂ ਨੂੰ ਵੱਖ ਵੱਖ ਪੈਸੇ ਦੇ ਜ਼ੋਰ ਨਾਲ ਆਪਣਾ ਕਾਂਡ ਡੱਕਣ ਦੀ ਭਾਲ ਕਰਦਾ 🙁😟

  • @mrgarry357
    @mrgarry357 4 місяці тому +147

    ਜਗਰਾਓਂ ਦੇ ਲੋਕਾ ਨੂੰ ਚਾਹੀਦਾ ਕਿ ਇਕੱਠ ਕਰੋ ਭਾਈ ਮਹਿਰੋ ਦੇ ਹੱਕ ਵਿੱਚ ਤਾਂ ਕਿ ਸਰਕਾਰ ਨੂੰ ਪਤਾ ਲੱਗੇ

    • @jasvirhans4845
      @jasvirhans4845 4 місяці тому

      ਸਿਸਟਮ ਮਾੜਾ ਇਥੇ ਦਾ ਬਾਈ । ਜਿੱਥੇ ਦੀ ਜਨਾਨੀ ਗੰਦਾ ਮੋਹੱਲਾ ਪੂਰਾ

  • @Balbirsinghusa
    @Balbirsinghusa 4 місяці тому +105

    ਸ਼ਰੋਮਣੀ ਕਮੇਟੀ ਜਾਗੋ ਇਹ ਤੁਹਾਡਾ ਹੱਲ ਕਰਨ ਵਾਲ਼ਾ ਮਸਲਾ।

  • @AmandeepSingh-ln2fx
    @AmandeepSingh-ln2fx 4 місяці тому +82

    ਐਸੀ ਕੁੜੀ ਦੀ ਮਦਦ ਕੀ ਕਰਨੀ ਜੋ ਆਪ ਇੱਜ਼ਤ ਲਟਾਉਣ ਜਾਦੀ ਸੀ ਇਸ ਨੇ ਭਾਈ ਅੰਮਿ੍ਤਪਾਲ ਸਿੰਘ ਮਹਿਰੋ ਨੂੰ ਵੀ ਧੋਖਾ ਦਿੱਤਾ ਹੁਣ ਬਿਆਨ ਬਦਲ ਗਈ😢

  • @HANKARI_59
    @HANKARI_59 4 місяці тому +61

    😢ਹੋਰ ਨਿਹੰਗ ਸਿੰਘ ਕਿੱਧਰ ਗਏ... Sgpc ਕਿ ਕਰ ਰਹੀ ਆ.. ਇੱਕ ਬੰਦਾ ਕਿੱਸੇ ਲਈ ਲੜ ਰਹਇਆ.. ਇਹਨਾਂ ਦਾ ਸਾਥ ਦਿੱਤਾ ਜਾਏ.. 🙏🙏🙏🙏

  • @nirmalsinghbajwa8708
    @nirmalsinghbajwa8708 4 місяці тому +76

    ਜਾਗੋ ਕਜਰੋ ਜਗਰਾਓਂ ਵਾਲਿਓ

  • @peterhundal8108
    @peterhundal8108 4 місяці тому +44

    ਬੜੀ ਮਾੜੀ ਗੱਲ ਹੈ, ਇਕ ਸਿੰਘ ਨੇ ਬਲਾਤਕਾਰੀ ਸਾਧ ਵਿਰੁੱਧ ਸੰਘਰਸ਼ ਵਿੱਢਿਆ ਹੋਇਆ, ਉਸ ਵਿਰੁੱਧ ਸਾਜਸ਼ਾਂ ਹੋ ਰਹੀਆਂ ਹੋਣ ਤਾਂ ਸਿੰਘ ਦੀ ਕੋਈ ਵੀ ਮੱਦਦ ਨਾ ਕਰ ਰਿਹਾ ਹੋਵੇ, ਬਹੁਤ ਹੀ ਮਾੜੀ ਗੱਲ ਹੈ

  • @DelightfulRoadCar-vp8zc
    @DelightfulRoadCar-vp8zc 4 місяці тому +65

    ਅਸੀਂ ਭਾਈ ਅਮਿ੍ਤਪਾਲ ਸਿੰਘ ਮੈਹਰੋ ਜੀ ਤੁਹਾਡੇ ਨਾਲ ਆ

    • @sukhwinderrehill9590
      @sukhwinderrehill9590 4 місяці тому +2

      Esian lahnti aurtan ledies noo bi uhi sjaah diu jo babe noo diti jani chahidia ji kide besharmi nal das rhi hai bibi te baba dona noo noodoji

  • @jaswindersingh3356
    @jaswindersingh3356 4 місяці тому +66

    ਸਰਮ ਨਾਲ ਮਰਜਾ ਮੁੱਕਰਜਾਣ ਵਾਲੀਏ

  • @DavinderSidhu-p3r
    @DavinderSidhu-p3r 4 місяці тому +57

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ।

  • @kamaljitkaur5771
    @kamaljitkaur5771 4 місяці тому +33

    ਇਸ ਕੁੜੀ ਜਰਾ ਵੀ ਸ਼ਰਮ ਨਹੀਂ ਆਉਂਦੀ ਇਹ ਕਿਉਂ ਜਾਂਦੀਆਂ ਇਹੋ ਜਿਹੇ ਬਾਬਿਆਂ ਕੋਲ

  • @manavgarav7991
    @manavgarav7991 4 місяці тому +20

    ਸਾਰੇ ਪੰਜਾਬ ਦੇ ਜਾਗਦੀਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੂੰ ਇੱਕਠੇ ਹੋ ਕੇ ਭਾਈ ਅਮ੍ਰਿੰਤ ਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ।

  • @jagtarsingh6756
    @jagtarsingh6756 4 місяці тому +37

    ਲੱਖ। ਲਾਹਣਤਾਂ। ਪ੍ਰਸ਼ਾਸਨ ਨੂੰ

  • @ParvinderSingh-jh1vg
    @ParvinderSingh-jh1vg 4 місяці тому +60

    Amritpal singh ji meron nu sport kro

  • @bindusinghpandher8715
    @bindusinghpandher8715 4 місяці тому +31

    ਹੁਣ ਧਾਰਮਿਕ ਬੰਦੇ ਕਿਉਂ ਨਹੀਂ ਖੜ ਰਹੇ ਅੰਮ੍ਰਿਤਪਾਲ ਦੇ ਨਾਲ ਕਿਉਂ ਇੱਕ ਸਾਧ ਨੂੰ ਬਚਾਇਆ ਜਾ ਰਿਹਾ ਸ਼ਰਮ ਆਉਂਦੀ ਆ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨੇ ਇੱਕ ਬੰਦਾ ਚੰਗਾ ਕੰਮ ਕਰ ਰਿਹਾ ਤਾਂ ਉਹਦਾ ਸਾਥ ਦੇਣਾ ਚਾਹੀਦਾ

  • @parminderghuman2246
    @parminderghuman2246 4 місяці тому +57

    ਜਦ ਵਿਆਹਿਆ ਸੀ ਬਾਲ ਬੱਚੇ ਵਾਲਾ ਤੂੰ ਕੀ ਖੇਹ ਖਾਣ ਗਈ। ਬਾਬਾ ਜੀ ਇਸ ਗਸਤੀ ਦੀ ਬਾਬੇ ਨਾਲ ਵੀ ਛਿੱਤਰ ਪਰੇਡ ਕਰਨੀ ਸੀ।

    • @singhharkeerat912
      @singhharkeerat912 4 місяці тому +1

      Bilkul shi jd 2 saal tk baba khawnda reha ta thk c hun singha kol aajo help lai baba v glt h pr dona da kasoor h g

  • @MotivationRinkuArora
    @MotivationRinkuArora 4 місяці тому +16

    ਇਹੋ ਜਿਹੇ ਨੂੰ ਤਾ ਬਾਬਾ ਕਿਹਨਾਂ ਵੀ ਗ਼ਲਤ ਆ , ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦਿਓ 🙏🙏

  • @AvtarSingh-t3u
    @AvtarSingh-t3u 4 місяці тому +33

    ਜੇ ਕਮੇਟੀ ਕੁਜ ਨਹੀਂ ਕਰਦੀ ਤਾ ਹੀ ਲੋਕ ਹੋਰ ਧਰਮਾਂ ਚ ਜਾਂਦੇ ਨੇ

  • @Malika_simmi
    @Malika_simmi 4 місяці тому +11

    ਆਹੂਦਾ ਪੰਜਾਥ ਦਾ ਸੇਰ ਪੁਤ ਜਿੳਦਾ ਰਹਿ ਵੀਰੇ❤😢

  • @Roger-lk4rl
    @Roger-lk4rl 4 місяці тому +30

    ਪੁਲਿਸ ਵੀ ਜਿੱਨਾ ਗੱਦ ਬਾਦਲਾਂ ਨੇ ਹੀ ਲਾਏਆ ਸਾਧ ਤੇ ਪੁਲਿਸ ਬਾਦਲਾਂ ਦੇ ਵੋਟਾਂ ਇੱਕਠੀਆ ਕਰਨ ਵਾਸਤੇ ਰੱਖੇ ਆ ਹੁਣ ਸਿੱਖ ਕੌਮ ਇੱਕਠੀ ਹੋਵੇ ਪੁਲਿਸ ਲੋਕਾ ਨੂੰ ਬੁੱਧੂ ਬਣੋਦੇਆ ਲੋਕ ਹੁਣ ਅੰਮ੍ਰਤ ਪਾਲ ਦਾ ਸਾਥ ਦਿਓ ਨਹੀ ਤਾਂ ਸਾਧ ਨੀ ਲੋਟ ਆਉਣੇ ਪੁਲਿਸ ਵੀ ਲੋਟ ਕਰੋ ਹੁਣ ਇਹ ਸਰਕਾਰਾਂ ਵੀ ਲੋਟ ਕਰੋ ਲੋਕੋ ਸਿੰਘ ਦਾ ਸਾਥ ਦਿਉ ਮੌਤ ਜਦੋ ਲਿੱਖੀ ਆ ਜਾਣੀ ਆ ਡੱਰਕੇ ਕੁਙ ਲੋਟ ਨਹੀ ਆਉਣਾ ਦਲੇਰ ਹੋਵੋ

  • @amandeepkaurdhillon4971
    @amandeepkaurdhillon4971 4 місяці тому +17

    ਸਾਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣ ਨਹੀਂ ਤਾਂ ਕੋਈ ਅੱਗੇ ਤੋਂ ਮਦਦ ਦੀ ਉਮੀਦ ਨਾ ਕਰਿਉ ਖਾਸ ਕਰ ਜਗਰਾਓਂ ਆਲੇ

  • @sonygill1311
    @sonygill1311 2 місяці тому +2

    ਮਹਿਰੋ ਬਿਲਕੁਲ ਸੱਚਾ ਸੁੱਚਾ ਇਨਸਾਨ ਐ

  • @hnsraj45
    @hnsraj45 4 місяці тому +32

    ਜਦੋਂ ਕਿਸੇ ਸੂਬੇ ਦੀ ਪੁਲਿਸ ਤੋਂ ਖਤਰਾ ਹੋਵੇ ਤਾਂ ਕੇਸ ਦਿੱਲੀ ਜਾਂ ਕਿਸੇ ਹੋਰ ਸੂਬੇ ਚ ਟਰਾਂਸਫਰ ਕਰਾਇਆ ਜਾ ਸਕਦਾ ਹੈ ਬਾਬਿਓ

  • @muridpursaab5692
    @muridpursaab5692 4 місяці тому +28

    ਪੰਜਾਬੀ ਉ ਜਾਗਪਉ ਨਹੀਂ ਤਾਂ ਤੁਹਾਡੇ ਪਿਛੇ ਕਿਸੇ ਨੇ ਨਹੀਂ ਖੜਨਾ ਹੁਣ ਸਮਾਜ ਸੇਵੀਕ ਕਿੱਥੇ ਆ ਜੱਥੇਬੰਦੀਆਂ ਕਿੱਥੇ ਆ ਅਕਾਲੀ ਦਲ ਕਿੱਥੇ ਆ ਜੇ ਹੁਣ ਨਾਂ ਇਕੱਠੇ ਹੋਏ ਤਾਂ ਸਿੱਖ ਕੌਮ ਖਤਮ ਹੋ ਜਾਣੀਆਂ

  • @UkFarming-x8t
    @UkFarming-x8t 4 місяці тому +10

    ਇਹ ਵੀ ਪਹੀਲਾ ਬਾਬੇ ਨਾਲ ਖੇਹ ਖਾਂਦੀ ਰਹੀ ਫੇਰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੋਂ ਮੱਦਦ ਲਈ ਹੁਣ ਇਹ ਬਿਆਨ ਤੋਂ ਮੁੱਕਰ ਗਈ

  • @sukhdavesingh6554
    @sukhdavesingh6554 4 місяці тому +7

    ਲੱਖ ਲੱਖ ਲਾਹਨਤਾਂ ਹੈ ਕਮੇਟੀ ਨੂੰ ਤੇ ਪੁਲਿਸ ਵਾਲਿਆਂ ਨੂੰ ਜੋ ਬਾਬੇ ਦਾ ਸਾਥ ਦੇਣ ਲਈ ਤਿਆਰ ਹਨ ਜੋ ਨਾਲ ਹਨ ਪੁਲਿਸ ਵਾਲੇ

  • @KashmirSingh-cn7wc
    @KashmirSingh-cn7wc 4 місяці тому +8

    ਬਾਬਾ ਜੀ ਸਾਥ ਉਸ ਦਾ ਦਿਉ ਜੋ ਸੱਚਾ ਹੋਵੇ ਤੇ ਨਾਲ ਖਲੋਣ ਵਾਲਾ ਹੋਵੇ

  • @bhupindergill203
    @bhupindergill203 4 місяці тому +8

    ਬਾਬਾ ਮਹਿਰੋ ਜੀ ਇਸ ਬਾਬੇ ਦੇ ਵਿਰੁਧ ਅਕਾਲ ਤਖ਼ਤ ਸਾਹਿਬ ਤੇ ਫ਼ਰਿਆਦ ਕੀਤੀ ਜਾਵੇ

  • @LovelySingh-sl6fs
    @LovelySingh-sl6fs 4 місяці тому +16

    ਜਥੇਦਾਰਾਂ ਨੂੰ ਨਹਿਰੋਂ ਜੀ ਦਾ ਸਾਥ ਦੇਣਾ ਚਾਹਿਦਾਹੈ ਅਮਿਰਤਪਾਲ ਨਹਿਰੋਂ ਜਿੰਦਾਬਾਦ

    • @Ranjit_._Singh
      @Ranjit_._Singh 4 місяці тому

      ਜਥੇਦਾਰ ਤਾਂ ਬਾਦਲ ਪਰਿਵਾਰ ਦੇ ਕੁੱਤੇ ਨੇ ਉਹ ਅੱਗੇ ਕਦੋਂ ਸਿੰਘਾ ਦਾ ਸਾਥ ਦਿੰਦੇ ਨੇ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗੇ ਸਿੰਘ ਨੇ ਪਰ ਲਾਹਨਤ ਆ ਸਾਡੇ ਤੇ ਅਸੀਂ ਗੁਰੂ ਘਰਾਂ ਵਿੱਚੋਂ ਜੁੱਤੀ ਫੇਰ ਕੇ delhi ਦੇ bhiya ਦੇ ਬੀਜਾਂ ਨੂੰ ਬਾਹਰ ਨਹੀਂ ਕੱਢ ਸਕੇ ਸਾਡੇ ਬਜੁਰਗਾਂ ਨੇ ਕਈ ਵਾਰ ਕਢੇ ਸਨ ਅਸੀਂ ਤਾਂ ਸਿਰਫ ਉਹਨਾ ਦਾ ਨਾਮ ਵਰਤ ਕੇ ਅਪਣੇ ਆਪ ਨੂੰ ਸਿੰਘ ਸਰਦਾਰ ਮਝੈਲ ਤੇ ਹੌਰ ਪਤਾ ਨਹੀ ਕੀ ਕੀ ਦਸੀ ਜਾਂਦੇ ਹਾ ਫੁਕਰਪੁਣੇ ਤੋ ਵੇਹਲ ਨਹੀ ਸਾਡੇ ਨੌਜਵਾਨਾਂ ਨੂੰ ਬਸ ਮੇਲੇ ਅ ਤੇ ਸੰਤਾ ਦੇ ਗਾਣੇ ਵਜਾ ਵਜਾ ਕ ਬੜੇ ਅਪਣੇ ਆਪ ਨੂੰ ਸੂਰਮੇ ਸਿੰਘਾ ਖਾੜਕੂ ਦਸਦੇ ਫਿਰਦੇ ਨੇ ਪਰ ਔਕਾਤ ਕੁੱਤੇ ਵਰਗੀ ਵੀ ਨਹੀ ਕਿਉਕਿ ਕੁੱਤਾ ਵੀ vfadaar ਹੁੰਦਾ ਆ ਅਸੀਂ ਅਪਣੇ ਸਿੰਘਾ ਸੂਰਮੇ ਆ ਸਹੀਦ ਆ ਦੇ vfadaar ਨਹੀ ਹੋਏ ਪਰ ਪੰਜਾਬ ਦੀ ਪੁਲਸ ਤੇ ਮੰਤਰੀ ਜਰੂਰ delhi ਦੇ vfadaar ਕੁੱਤੇ ਰਹੇ ਨੇ ਹਮੇਸ਼ਾ ਤੋ ਹੀ 😢😢

    • @Ranjit_._Singh
      @Ranjit_._Singh 4 місяці тому

      ਇਕ ਗੱਲ ਹੋਰ ਭਾਈ ਸਾਬ ਜੀ ਦਾ ਨਾਮ ਮਹਿਰੋ ਹੈ ਨੇਹਰੋ ਨਹੀ ਜੀ

  • @sanghasanghagurvir9990
    @sanghasanghagurvir9990 4 місяці тому +28

    ਬੀਬੀ ਆ ਨੂੰ ਬੇਨਤੀ ਏਦਾ ਦੇ ਬਾਬਾ ਏ ਕੋਲ ਨਾ ਜਾਣ

  • @Sandeep__singh.007
    @Sandeep__singh.007 4 місяці тому +33

    AMRITPAL NU FUL SPOT

  • @jagjitsingh2116
    @jagjitsingh2116 4 місяці тому +19

    ਸੰਤ ਕਿਵੇਂ ਹੋ ਗਿਆ ਦੱਲਾ

  • @jagtarbrar4794
    @jagtarbrar4794 4 місяці тому +17

    ਬਾਬਾ ਹਾਈਕੋਰਟ ਤੋ ਜਾਚ ਦੀ ਮੰਗ ਕਰੋ ਕਿਸੇ ਵਕੀਲ ਨਾਲ ਸਪੰਰਕ ਕਰੋ

  • @SukhdeepsinghSandhu-nk3ub
    @SukhdeepsinghSandhu-nk3ub 4 місяці тому +8

    ਬਗਵੰਤ ਮਾਨ ਜੀ ਜਾਗੋ cm ਸਾਹਿਬ

  • @dildeepsinghpb0367
    @dildeepsinghpb0367 4 місяці тому +7

    ਹੌਸਲਾ ਰੱਖ ਬਾਈ ਤੈਨੂੰ ਫੁੱਲ ਸਪੋਟ ਆ ਜਿੱਥੇ ਕਹੇਗਾ ਉਥੇ ਪਹੁੰਚਾਂਗੇ

  • @sp_hayer
    @sp_hayer 4 місяці тому +12

    ਸੰਤ ਕਿਧਰੋਂ ਆ ਉਹ
    ਬਲਾਤਕਾਰੀ ਆ
    ਬਲਾਤਕਾਰੀ ਹੀ ਕਹੋ

  • @KARANOFFICIAL
    @KARANOFFICIAL 4 місяці тому +27

    Amritapl singh merhron jindabaad ❤

  • @balvirsingh5810
    @balvirsingh5810 4 місяці тому +35

    ਇਹ ਤਾਂ ਗਸਤੀ ਲੱਗਦੀ ਆ

    • @manjitkaur-zu6fu
      @manjitkaur-zu6fu 4 місяці тому

      ਗਸ਼ਤੀ ਬਣ ਗੀ ਬਸ ਅਮਿ੍ਤ ਨਾਲ ਰਾਹੀ ਬਾਬੇ ਤੋ ਪੈਸਾ ਕਢਾਉਣਾ ਚਾਹੁੰਦੀ ਹੈ

  • @sukhwantsingh6001
    @sukhwantsingh6001 4 місяці тому +13

    ਵਾਹਿਗੁਰੂ ਜੀ 🙏🏻🙏🏻

  • @nekjhawanwalajpproduction4474
    @nekjhawanwalajpproduction4474 4 місяці тому +10

    ਜਿਹੜੀ ਜ਼ਨਾਨੀ ਆਪਣੇ ਖ਼ਸਮ ਦੀ ਨਹੀਂ ਹੋਈ ਫਿਰ ਇੱਕ ਡਰਾਈਵਰ ਨਾਲ ਰੀਲੇਸ਼ਨ ਬਣਾਏ,ਫਿਰ ਡੇਰੇ ਵਾਲੇ ਬਾਬੇ ਨਾਲ ਸਬੰਧ ਬਣਾਏ ਉਹ ਜ਼ਨਾਨੀ ਕਿੰਨੀ ਕੁ ਭਲੀ-ਮਾਣਸ ਹੋਏਗੀ

    • @nkita123
      @nkita123 4 місяці тому

      Pame galti budhe d hoye pame budhi d galti budhi d hi kdni tuhii hnaaaa o hramzada unu ni ptaa viaye da bache bhi ne mere hawasisire de daale sale bne firde bhawat hawas mukdi ni te

  • @KULWANT_SINGH_4K
    @KULWANT_SINGH_4K 4 місяці тому +2

    Yes 💯 News

  • @Ginderdeolrecord
    @Ginderdeolrecord 4 місяці тому +15

    SGPC ਕਮੈਟੀ ਨੂੰ ਸਾਥ ਦੇਣਾ ਚਾਹੀਦਾ ਭੲਈ ਸਾਬ ਦਾ ਖਾਲਸਾ ਰਾਜ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਮੈਹਰੋੰ ਜ਼ਿੰਦਾਬਾਦ

  • @mpsingh1976
    @mpsingh1976 4 місяці тому +8

    ਕੁੜੀ ਦੇ ਬਿਆਨ ਤੋਂ ਪਤਾ ਲੱਗ ਰਿਹਾ
    ਇਹ ਰੌਲਾ ਬਲਾਤਕਾਰ ਦਾ ਨਹੀ
    ਇਹ ਰੌਲਾ ਆਸਿਕ ਤੇ ਮਸ਼ੂਕ ਦਾ ਆ
    ਕੁੜੀ ਨੇ ਇਹ ਨੀ ਕਿਹਾ ਬਾਬਾ ਜ਼ਬਰਦਸਤੀ ਕਰਦਾ ਸੀ
    ਕੁੜੀ ਇਹ ਬੋਲ ਰਹੀ ਆ ਅਸੀਂ ਮਿਲਦੇ ਸੀ
    ਮਿਲਦੇ ਸੀ ਵਾਲੀ ਗੱਲ ਤੋਂ ਪਤਾ ਲੱਗ ਰਿਹਾ ਇਹ ਸਭ ਜਬਰਦਸਤੀ ਨਾਲ ਨਹੀਂ ਬਲਕਿ ਸਹਿਮਤੀ ਨਾਲ ਚੱਲ ਰਿਹਾ ਸੀ

  • @sukhjeetsinghsingh2394
    @sukhjeetsinghsingh2394 4 місяці тому +16

    Spot for bhai Amritpal singh mahron

  • @SukhdeepsinghSandhu-nk3ub
    @SukhdeepsinghSandhu-nk3ub 4 місяці тому +7

    ਸੀ ਐਮ ਸਾਬ ਸ਼ਰਮ ਕਰਲੋ ਭਗਵੰਤ ਮਾਨ ਕੰਜਰਾ ਸਾਥ ਦੇ

  • @amansandhu4933
    @amansandhu4933 4 місяці тому +7

    ਦੁੱਖ ਤਾਂ ਲਗਦਾ ਜੀਦਾ ਅਪਾ ਕਰਦੇ ਵਾਂ ਓਹੀ ਦੁਸ਼ਮਣ ਬਣ ਜਾਂਦਾ ਵਾਂ ਬਾਕੀ ਗਲ ਬਾਬਾ ਜੀ ਸਾਰੀ ਪੈਸੇ ਦੀ ਵਾਂ ਬਾਬਾ ਜੀ ਲੋਕਾਂ ਨੂੰ ਇਜ਼ਤ ਨਲ ਨਹੀਂ ਪੈਸੇ ਨਲ ਵਾਂ

  • @yadwindersingh7544
    @yadwindersingh7544 4 місяці тому +10

    ਭਾਈ ਸਾਹਿਬ ਦਾ ਨੰਬਰ ਹੈ ਬਾਈ ਕਿਸੇ ਕੋਲ ਜਾ ਕਿਸੇ ਨਾਲਦੇ ਦਾ ਹੋਵੇ

  • @KuldeepSingh-sb8kh
    @KuldeepSingh-sb8kh 4 місяці тому +1

    Very good stand and support, GOD bless you

  • @RanjitKaur-me8hi
    @RanjitKaur-me8hi 4 місяці тому +2

    ਲੱਖਾਂ ਦੀਆਂ ਲਾਹਨਤਾਂ ਇਹੋ ਜਿਹੇ ਮਾਂ ਬਾਪ ਅਤੇ ਇਹੋ ਜਿਹਿਆਂ ਕੁੜੀਆਂ ਨੂੰ ਜੋ ਬਾਬਿਆਂ ਦੇ ਡੇਰਿਆਂ ਉੱਤੇ ਜਾਂਦੇ ਹਨ ਭਾਈ ਸਾਹਿਬ ਜੀ ਦਾ ਸਭਨਾਂ ਨੂੰ ਸਾਥ ਦੇਣਾ ਚਾਹੀਦਾ ਹੈ ਜੀ

  • @Rampuriyasaab
    @Rampuriyasaab 4 місяці тому +17

    ਲਗਦਾ ਚਕਣੀ ਪਾਓ ਬੰਦੇਖਾਨੀ

  • @kiranpreetkaur6168
    @kiranpreetkaur6168 4 місяці тому +6

    ਸਾਰੇ ਸਬੂਤ ਸਾਹਮਣੇ ਆ ਪਰ ਕੋਈ ਸੁਣਵਾਈ ਨਹੀਂ..... ਇਸ ਤੋਂ ਸਾਫ਼ ਪਤਾ ਲਗਦਾ ਕੇ ਸਭ ਰਲ਼ੇ ਹੋਏ a

  • @PreetPreet0786
    @PreetPreet0786 4 місяці тому +1

    Good men Good Thinking 👍👍👍

  • @sekhonboys1481
    @sekhonboys1481 4 місяці тому +10

    Good 💯

  • @balwantsingh9030
    @balwantsingh9030 4 місяці тому +4

    ਬਾਬਾ ਮਹਿਰੋਂ ਜੀ ਇਸ ਗਲ ਤੋਂ ਬਚਾਅ ਕਰ ਕਿ ਜਿਸ ਤੇ ਬਲਾਤਕਾਰ ਦਾ ਕੇਸ ਦਰਜ ਹੋਇਆ, ਕਿਤੇ ਤੇਰੇ ਤੇ ਮਾਨਹਾਨੀ ਦਾ ਕੇਸ ਨਾ ਕਰ ਦੇਵੇ ਕੋਰਟ ਵਿੱਚ।

  • @HarryS-c3y
    @HarryS-c3y 4 місяці тому +13

    Amrtapal jinda baad

  • @EagerGrazingCows-bj3dn
    @EagerGrazingCows-bj3dn 4 місяці тому +4

    Waheguru ji ☝🏻 🤲🏻 🙏🏻

  • @randhirsingh8047
    @randhirsingh8047 4 місяці тому +3

    ਵਾਹਿਗੁਰੂ ਜੀ

  • @kaurharbeant9692
    @kaurharbeant9692 4 місяці тому +2

    ਜਸਜੋਤ ਦੀ ਆਪਣੀ ਗਈ ਹੋਣੀ ਕੋਈ ਤਾਂ ਹੀ ਲੁਕਾਂਦਾ

  • @TheKingHunter8711
    @TheKingHunter8711 4 місяці тому +2

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ
    💥💥💥💥💥💥💥💥💥💥💥
    ਬਲਾਤਕਾਰੀ ਸਾਧ ਬਲਜਿੰਦਰ ਜੇਲ੍ਹ 'ਚੋਂ ਨਾ ਛੱਡਿਓ

  • @KulwinderKaur-o5c
    @KulwinderKaur-o5c 4 місяці тому +13

    Waheguru Ji meher kro 🙏

  • @SimarjeetSingh-w8k
    @SimarjeetSingh-w8k 4 місяці тому +15

    Sarder amrtpal Singh ji kalhsa mahro jindabad

  • @harbanskaurbajwa9611
    @harbanskaurbajwa9611 4 місяці тому +1

    ਅਸੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮਹਿਰੋਂ ਜੀ ਦੇ ਨਾਲ ਹਾਂ

  • @MadanSingh-m9m
    @MadanSingh-m9m 4 місяці тому +2

    ਖਾਲਸਾ ਜੀ,ਅਜ ਕੁਝ ਪੁਲਿਸ ਦੇ ਅਫਸਰ ਤੇ ਸਾਡੇ ਲੀਡਰ ਹੀ ਸਾਡੇ ਸਮਾਜ ਦੇ ਲਈ ਕੋਹੜ ਹੈ ।

  • @SurinderSingh-rt9kb
    @SurinderSingh-rt9kb 4 місяці тому +8

    ਡੀ ਐਸ ਪੀ ਨੂੰ ਕੋਈ ਪੁਛੇ ਕਿ ਜੇ ਤੇਰੀ ਆਪਣੀ ਕੁੜੀ ਦਾ ਬਲਾਤਕਾਰ ਹੋਇਆ ਹੁੰਦਾ ਤਾ ਫੇਰ ਤੂੰ ਏਦਾ ਕਰਦਾ ਦੁਰਫਿੰਟੇਮੂਹ ਲੱਖ ਲਾਹਨਤ

  • @swarnjeetkaur2195
    @swarnjeetkaur2195 4 місяці тому +11

    ਕੁੜੀ ਵੀ ਬੇਅਦਬੀ ਵਿੱਚ ਕਸੂਰਵਾਰ ਹੈ ।

  • @samtgrrr897
    @samtgrrr897 4 місяці тому +3

    ਜਗਰਾਉ ਵਾਲਿਓ ਬਹੁਤ ਸਰਮ ਵਾਲੀ ਗੱਲ ਆ ਹੁਣ ਤੁਸੀ ਸਾਥ ਦਿਉ

  • @GSSS-l8l
    @GSSS-l8l 4 місяці тому +4

    ਕਿਵੇਂ ਕਿਸੇ ਦੀ ਮੱਦਦ ਕਰੇਗਾ ਕੋਈ 😢

  • @PoonamGaddi
    @PoonamGaddi 4 місяці тому +1

    He is the real sikh of guru nanakdev ji❤❤❤❤❤

  • @LovelySingh-sl6fs
    @LovelySingh-sl6fs 4 місяці тому +6

    ਨਹਿਰੋਂ ਸੱਚ ਬੋਲ ਰਿਹਾ ਸੱਚ ਨੂੰਦਬਾ ਰਿਹਾਪੁਲਿਸ ਪ੍ਰਸ਼ਾਸਨ ਸੱਚ ਦੱਬ ਕੇ ਨਹੀਂ ਰਹਿੰਦਾ ਕੂੜ ਨਿਖੁੱਟੇ ਨਾਨਕਾ ਉੜਕ ਸਚਰਹੀ

  • @HarmanChahal-ll1zi
    @HarmanChahal-ll1zi 4 місяці тому +12

    Amritpal mahiron da sath jaroor devo ji

  • @gurbhajankaur3281
    @gurbhajankaur3281 4 місяці тому +3

    Put Waheguru ji mehar karan aap ji te kirpa rhe

  • @GurdeepGhai-rw8eg
    @GurdeepGhai-rw8eg 4 місяці тому +3

    Support 💯

  • @GurPreet-ep2zm
    @GurPreet-ep2zm 4 місяці тому +14

    Baba Amritpal singh ji waheguru ji ka khalsa waheguru ji ki ftye bai Amritpal ji asi sare tuhade nal ha es tovadh changa kamm koi nahi ho sakda bai Amritpal ji da sare veer te bhehna sath devo ji thanks ❤😢😢😢

  • @l.s.sandhu439
    @l.s.sandhu439 4 місяці тому +4

    ਲਾਹਣਤ ਆਪਣੇ ਤੇ ਵੀ ਆ ਬਾਈ,,, ਸ਼ੇਰ ਵਰਗਾ ਸਿੰਘ ਹਰ ਨਾਲ ਖੜਨ ਵਾਲਾ ਭੁੱਬਾਂ ਮਾਰ ਕੇ ਰੋਇਆ ਅੱਜ,, ਇੱਕਲੇ ਇੱਕਲੇ ਸਿੱਖ ਨੂੰ ਭਾਈ ਮਹਿਰੋ ਦੀ ਪਿੱਠ ਤੇ ਖੜਨਾ ਚਾਹੀਦਾ

  • @avtarsinghsaini6818
    @avtarsinghsaini6818 4 місяці тому +1

    Ham Aapke Sath Hain Baba ji

  • @kabaddistarplayers1
    @kabaddistarplayers1 4 місяці тому +8

    Waheguru ji 🙏🙏🙏🙏🙏

  • @SuratSingh-v7x
    @SuratSingh-v7x 4 місяці тому +11

    Bhai.amratpal.singh.heer.kom.da.ji❤❤❤❤❤

  • @TheKingHunter8711
    @TheKingHunter8711 4 місяці тому +2

    ਅੱਜ ਸ਼ਨੀਵਾਰ (28-ਸਤੰਬਰ) ਨੂੰ
    ਅਜੀਤਵਾਲ (ਮੋਗਾ-ਜਗਰਾਉਂ ਰੋਡ)
    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ
    ਵਿੱਚ ਰੱਖੇ ਇਕੱਠ ਵਿੱਚ ਜਰੂਰ ਪਹੁੰਚੋ ਜੀ

  • @SandeepSingh-fz9bw
    @SandeepSingh-fz9bw 4 місяці тому +6

    Mai barnale to baba g , mai kesdhari ta nahi , pr tuhadi Full spot aa, tusi jdo v bula lo, odo ose jgah te jinne time da rasta, osto pehla aawaga , waheguru ji da Khalsa waheguru ji ki Fateh ❤❤❤❤

  • @mannisingh__
    @mannisingh__ 4 місяці тому +10

    Amripal Singh Ji varge Soorme Jaman💯🫶🏼

  • @KaranvirSingh-gp5lf
    @KaranvirSingh-gp5lf 4 місяці тому +7

    Very good veer.ji.chardikala.❤❤❤❤❤

  • @LaddiMehra-n8w
    @LaddiMehra-n8w 4 місяці тому +18

    Yar ese krke Punjab cho bhar pajji jnde ethe ensaaf ni milda

  • @LovePuri-hm1ej
    @LovePuri-hm1ej 4 місяці тому +8

    WAHEGURU JI

  • @navjotmand4339
    @navjotmand4339 4 місяці тому +5

    Sath deo bhai amritpal singh ji 🙏

  • @Punjab_246
    @Punjab_246 4 місяці тому +5

    Bilkul sahi kita ..proud of you waheguru ji ka Khalsa waheguru ji ki Fateh 🙏🙏

  • @mahimadhillon332
    @mahimadhillon332 4 місяці тому +3

    ਐਸਜੀਸੀ ਕਿੱਥੇ ਸੋਗੇ ਏਡੇ ਏਡੇ ਕਫਲੇ ਜਦੋਂ ਬਾਬੇ ਕਰੀ ਜਾਂਦੇ ਆ ਧੰਨ ਧੀਆਂ ਭੈਣਾਂ ਕਿੱਥੇ ਸੇਫ ਰਹਿਣਗੀਆਂ ਤੇ ਕੌਣ ਗੁਰਦੁਆਰਿਆਂ ਚ ਜਾਊਗਾ ਕੌਣ ਇੱਥੇ ਵੇਲੇ ਬਣਾਊਗਾ ਜੇ ਆਹ ਹਾਲਾਤ ਹੋਣ ਲੱਗ ਗਏ

  • @saini_films_hits
    @saini_films_hits 4 місяці тому +6

    ਇਕ ਤਾਂ ਮੇਰੀ ਬੀਬੀਆ ਭੈਣਾਂ ਨੂੰ ਵੀ ਬੇਨਤੀ ਹੈ ਕੇ ਇਨਾ ਸਾਧਾ ਦੇ ਡੇਰਿਆ ਤੇ ਜਾਣਾ ਬੰਦ ਕਰੋ ਸਭ ਤੋਂ ਜਾਦਾ ਇਹ ਡੇਰਿਆ ਤੇ ਬੀਬੀਆ ਹੀ ਜਾਂਦੀਆ ਇਹ ਬਾਬੇ ਇਨਾ ਕਰਕੇ ਹੀ ਜਾਦਾ ਸ਼ਾਏ ਪਏ। ਜਦ ਪਤਾ ਹੈ ਕੇ ਬਾਬਾ ਕੀ ਕਰ ਰਿਹਾ ਫਿਰ ਵੀ ਲੋਕਾਂ ਨੂੰ ਸਮਜ਼ ਨਹੀਂ ਆਉਂਦੀ। ਕਿਨੇ ਇਸ ਤਰਾ ਦੇ ਕੇਸ ਪਹਿਲਾ ਵੀ ਸਾਹਮਣੇ ਆਏ ਫਿਰ ਵੀ ਲੋਕ ਆਪਣੀਆਂ ਬੀਬੀਆ ਭੈਣਾਂ ਨੂੰ ਡੇਰਿਆ ਤੇ ਜਾਣ ਤੋਂ ਨਹੀਂ ਰੋਕ ਰਹੇ। ਪੰਜਾਬ ਵਿੱਚ ਇਹ ਡੇਰਾਵਾਦ ਬੰਦ ਕਰਨਾ ਚਾਹੀਦਾ। ਜਦ ਸਾਨੂੰ ਸਭ ਨੂੰ ਪਤਾ ਹੈ ਕੇ ਗੁਰਬਾਣੀ ਵਿੱਚ ਸਾਫ ਦੱਸਿਆ ਸਾਡਾ ਗੁਰੂ ਗ੍ਰਥਸਾਹਿਬ ਜੀ ਹੈ ਬਾਕੀ ਹੋਰ ਜਾਕੇ ਗੋਡੇ ਨਾ ਰਗੜੋ। ਇਹ ਡੇਰਿਆ ਦੇ ਬਾਬਿਆ ਕੋਲ ਕੁਝ ਨੀ ਰੱਖਿਆ ਇਹ ਤਾਂ ਲੋਕਾਂ ਤੋ ਮੰਗਦੇ ਹੈ। ਤੁਹਾਨੂੰ ਇਨਾ ਨੇ ਕੀ ਦੇ ਦੇਣਾ।ਅਗਰ ਸਾਰੇ ਲੋਕ ਡੇਰਿਆ ਤੇ ਜਾਣ ਤੋਂ ਰੁਕ ਜਾਓ। ਫਿਰ ਦੇਖਿਓ ਇਹ ਬਾਬੇ ਜਨਾਨੀ ਬਾਜ਼ੀ ਕਰਨੀ ਤਾਂ ਦੂਰ ਦੀ ਗੱਲ ਇਨਾ ਨੂੰ ਇਕ ਟਾਈਮ ਦੀ ਰੋਟੀ ਨੀ ਮਿਲਣੀ

  • @majarsingh6550
    @majarsingh6550 4 місяці тому +7

    Waheguru

  • @krandhawa1536
    @krandhawa1536 4 місяці тому +10

    Baba jee weheguru jee ka khalsa weheguru jee ke fathe jee Baba jee nu prmatma chardikala thandrusti bakshen jee

  • @gurpreetsinghguridhillon6736
    @gurpreetsinghguridhillon6736 4 місяці тому +10

    Bilkul sacha bnda sara Punjab punjabi ikthe hoke jagraon dsp nu akal dao uper ali bijilens ale chak len ikli ikli gal mannu dsp sed baba v

  • @RanjeetSingh-nu5dz
    @RanjeetSingh-nu5dz 4 місяці тому +6

    ਜੇ ਤੇਰੀ ਜਗਾ ਮੰਗੂ ਮੱਠ ਵਾਲਾ ਹੁੰਦਾ ਤੇ ਉਹਨੇ ਵੀਹ ਲੱਖ ਦੀ ਥਾਂ ਵੀਹ ਹਜਾਰ ਚ ਮੰਨ ਜਾਣਾ ਸੀ ਫੌਰਚੂਨਰ ਦੀ ਜਗਾ ਪੁਰਾਣੀ ਅਲਟੋ😂😂😂😂

  • @sadhusingh736
    @sadhusingh736 4 місяці тому +1

    ਵਾਹਿਗੁਰੂ ਜੀ ਕ੍ਰਿਪਾ ਕਰਕੇ ਇਨ੍ਹਾਂ ਜਿਨੀ ਕੂ ਸਾਡੀ ਮੱਤ ਹੈ ਉਸ ਮੁਤਾਬਿਕ ਇਹ ਸਿੰਘ ਸੱਚੇ ਹਨ ਜਿਨ੍ਹਾਂ ਨੇ ਧੀਆਂ ਭੈਣਾ ਦੀ ਲੁੱਟੀ ਪੱਤ ਦੇ ਖਿਲਾਫ ਕਾਰਵਾਈ ਕੀਤੀ ਹੈ ਇਨ੍ਹਾਂ ਤੇ ਆਪਣਾ ਹੱਥ ਰੱਖ ਕੇ ਇਨ੍ਹਾਂ ਦੀ ਮੱਦਦ ਕਰਿਉ ਤਾਂ ਜ਼ੋ ਇਹ ਸੇਵਾ ਪੂਰੀ ਕਰ ਸਕਣ ਅਤੇ ਅੱਗੇ ਤੋਂ ਇਹ ਪਖੰਡੀ ਬਾਬੇ ਇਹ ਕਰਤੂਤ ਨਾਂ ਕਰਨ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਬਾਬਿਆਂ ਦੇ ਡੇਰਿਆਂ ਤੇ ਆਪਣੀਆਂ ਧੀਆਂ ਭੈਣਾਂ ਨੂੰ ਅਤੇ ਖੁਦ ਆਪ ਵੀ ਨਾ ਜਾਉ

  • @PoonamGaddi
    @PoonamGaddi 4 місяці тому +1

    God bless Bhai Amritpal singh mehron.❤❤❤❤❤

  • @ravinderravi8257
    @ravinderravi8257 4 місяці тому +4

    ਇਹ ਭੈਣ ਮਰਾਉਣ ਕੀ ਲੈਣ ਜਾਦੀ ਸੀ ਪੈਸਾ ਹੜੱਪਣਜਾਂ ਸਵਾਦ ਲੈਣംਦੱਲੀਆਂ

  • @Kiranjeetkaur59843
    @Kiranjeetkaur59843 4 місяці тому +1

    ਇਹੋ ਜਿਹੀਆਂ ਜਨਾਨੀਆਂ ਦੀ ਮਦਦ ਤਾਂ ਕਰਨੀ ਹੀ ਨਹੀਂ ਚਾਹੀਦੀ 😡😡😡😡