Це відео не доступне.
Перепрошуємо.

#brown

Поділитися
Вставка
  • Опубліковано 25 вер 2023

КОМЕНТАРІ • 848

  • @bindersharma8363
    @bindersharma8363 4 місяці тому +36

    ਆਪਣੀ ਮਿਹਨਤ ਸਦਕਾ ਸਲਾਘਾਂ ਮਾਰਦੀ ਆ ਬੀਰ ਕਿਸੇ ਤੋਂ ਮੰਗ ਕੇ ਨੀ ਖਾਦੀਂ ❤

  • @PUNJABTVLIVE.123
    @PUNJABTVLIVE.123 10 місяців тому +307

    ਜੋ ਮਰਜੀ ਆ ਯਾਰ, ਕੁੜੀ ਮਿਹਨਤੀ ਆ ਤੇ ਆਪਣੀ ਜਿੰਦਗੀ ਇੰਜੋਏ ਕਰਦੀ ਆ, 👍👌 ਵਾਹਿਗੁਰੂ ਜੀ ਖੁਸ਼ ਰੱਖਣ ਜੀ ਹਮੇਸ਼ਾ 🙏

    • @gurbindarjatt3385
      @gurbindarjatt3385 10 місяців тому +13

      Bai g kudiya ta loka de v h Ena attitude ni krna chahida

    • @KamalKhan-xg3gt
      @KamalKhan-xg3gt 10 місяців тому +2

      Nic

    • @cool9532
      @cool9532 10 місяців тому +4

      ਸ਼ੋਸ਼ਲ ਮੀਡੀਆ ਏਸ ਕੰਮ ਨੂੰ ਆ

    • @parmitsingh9779
      @parmitsingh9779 10 місяців тому

      Har Roz niva kar de a...

    • @parmitsingh9779
      @parmitsingh9779 10 місяців тому

      @kamaaldeep5233 bund.

  • @user-hi9xs7hl9m
    @user-hi9xs7hl9m 8 місяців тому +91

    ਕਿਸੇ ਦੀ ਧੀ ਭੈਣ ਨੂੰ ਮਾੜਾ ਬੋਲਦੇ ਨੇ ਲੋਕ ਜਦੋ ਆਪਣੀਆ ਧੀ ਭੈਣ ਦੇ ਤਲਾਕ ਹੋਣ ਗੇ ਉਦੋ ਪਤਾ ਲੰਗੁ ਗਾ ਕਿਸੇ ਦਾ ਜੀ ਨੀ ਕਰਦਾ ਮੈਰਾ ਘਰ ਊਜੜ ਜੇ ਜਦੋ ਸੋਡੀਅ ਦੇ ਘਰ ਊਜੜ ਗਏ ਫੈਰ ਪਤਾ ਲਂਗੂ ਗਾ ਕੀ ਦੁਖ ਹੁੰਦਾ ਕਿਸੇ ਨੂੰ ਕਿਹਣਾ ਸੁਖਾ ਹੁੰਦਾ

    • @user-rt9bi9bq1e
      @user-rt9bi9bq1e 5 місяців тому

      If we can't be happy for others or can't say anything good. And don't need to say any thing sad or bad. Take a look at your own inside, it will tell you so much what you are worthy of.

    • @charanjeetkaur1653
      @charanjeetkaur1653 5 місяців тому

      Hnji sahi gl a ,

  • @chanansingh3423
    @chanansingh3423 7 місяців тому +51

    ਮੇਹਨਤ, ਕਰਨ ਵਾਲਿਆਂ ਦਾ ਰੱਬ ਸਾਥ ਦੇਂਦਾ,,,,,,,,

  • @JagdevSinghSamra
    @JagdevSinghSamra 4 місяці тому +7

    ਪੈਸਾ ਕਮਾਉਂਣਾ ਔਖਾ ਨਹੀਂ, ਸਾਂਭਣਾ ਬਹੁਤ ਹੀ ਮੁਸ਼ਕਿਲ ਕੰਮ ਹੈ ।

  • @Xxxxx12131
    @Xxxxx12131 8 місяців тому +73

    ਆਪਣੇ ਸਿਰ ਤੇ ਐਸ਼ ਕਰਦੀ
    ❤ Love u❤

  • @kuka6853
    @kuka6853 10 місяців тому +130

    ਗੱਡੀ ਜਾਂਦੀ ਏ ਛਲਾਂਗਾ ਮਾਰਦੀ ਤੇ ਕਈਆ ਨੂੰ ਜਾਂਦੀ ਸਾੜਦੀ❤🎉❤🎉😂😂😂😂😂😂😂😂😂

    • @SgahHsgs-te5gd
      @SgahHsgs-te5gd 10 місяців тому +7

      ਬਹੁਤ ਹੀ ਸੁੰਦਰ ਲੱਗ ਰਹੇ ਨੇ ਮੇਰੇ ਆਪਣੇ ਉੱਚੇ ਲੰਬੇ ਕੱਦ ਵਾਲੇ ਦੀਦੀ ਜੀ

    • @dimple577
      @dimple577 10 місяців тому +1

      ❤❤❤❤❤😂🎉 super 😍

    • @ShahidAli-gf9lu
      @ShahidAli-gf9lu 6 місяців тому

      Beautiful

  • @SaranJeet-lv5dc
    @SaranJeet-lv5dc 3 місяці тому +7

    ਇੱਕ ਪਿਓ ਦੀ ਧੀ ਮਿਹਨਤ ਕਰਕੇ ਅੱਗੇ ਆ ਰਹੀ ਹੈ ਤੁਸੀਂ ਬਕਵਾਸ ਕਰ ਰਹੇ ਹੋ ਵਿੱਚ ਤੁਸੀਂ ਸਾਰੇ ਜਾਣੇ ਇਕੱਠੇ ਹੋ ਕੇ ਚਿੱਟੇ ਦੇ ਵਿਰੁੱਧ ਕੋਈ ਧਰਨਾ ਹੀ ਲਾ ਲਓ ਇਸ ਲੜਕੀ ਦੇ ਕਮੈਂਟ ਕਰਕੇ ਇਹਨਾਂ ਵਿੱਚੋਂ ਕੀ ਕੱਢੋਗੇ ਦੂਸਰੀ ਗੱਲ ਸੋਡੀਆਂ ਆਪਣੀਆਂ ਬੱਚੀਆਂ ਵੀ ਕਨੇਡਾ ਗਈਆਂ ਹੋਣਗੀਆਂ ਜੋ ਗਲਤ ਕਮੈਂਟ ਕਰ ਰਹੇ ਹੋ ਉਥੇ ਉਹ ਅੱਧੇ ਕੱਪੜੇ ਵੀ ਪਾਉਂਦੀਆਂ ਨੇ ਪੂਰੇ ਨਹੀਂ ਪਾਉਂਦੀਆਂ ਇਹ ਲੜਕੀ ਆਪਣਾ ਪੰਜਾਬੀ ਕਲਚਰ ਰੱਖਦੀ ਆ ਕੱਪੜੇ ਤਾਂ ਪੂਰੇ ਹੈ ਕੋਈ ਵੀ ਵੀਡੀਓ ਬਣਾਉਂਦੀ ਹੈ ਕੱਪੜੇ ਪੂਰੇ ਹੀ ਹੁੰਦੇ ਨੇ ਤੇ ਤੁਸੀਂ ਗੰਦ ਪਿੱਲ ਭੌਕਣ ਵਾਲੇ ਕਿਉਂ ਨਹੀਂ ਸੋਚਦੇ ਕਿ ਅਸੀਂ ਆਪ ਹੀ ਗੰਦੇ ਹਾਂ ਅਸੀਂ ਆਪ ਹੀ ਪੰਜਾਬ ਦੇ ਕਲੰਕ ਹਾਂ ਸਾਡੇ ਪੰਜਾਬ ਚ ਪੰਜਵਾਂ ਦਰਿਆ ਚਿੱਟੇ ਦਾ ਚੱਲ ਰਿਹਾ ਹੈ ਉਸ ਵੱਲ ਧਿਆਨ ਦਿਓ ਜੋ ਗਲਤ ਕਮੈਂਟ ਕਰ ਰਹੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਚਿੱਟੇ ਵੱਲ ਧਿਆਨ ਦਿਓ ਸੋਨੂ ਬਹੁਤ ਜਿਆਦਾ ਫਿਕਰ ਹੈ ਪੰਜਾਬ ਦੀ ਮੈਨੂੰ ਮੈਂ ਇਸ ਗੱਲ ਨਾਲ ਸਹਿਮਤ ਹਾਂ ਲੇਕਿਨ ਆਪਣੀ ਆਈਡੀ ਪ੍ਰੂਫ ਕਰਕੇ ਸਾਰਾ ਆਈਡੀ ਲਿਖ ਕੇ ਆਪਣਾ ਚਿੱਟੇ ਦੇ ਖਿਲਾਫ ਬੋਲੋ ਵੀਰ ਜੀ ਆਪਣੇ ਪੰਜਾਬ ਵਿੱਚ ਬਹੁਤ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਸਭ ਤੋਂ ਜਿਆਦਾ ਲੋਕ ਹੀ ਪੜ੍ਹਦੇ ਨੇ ਚਿੱਟੇ ਦੇ ਖਿਲਾਫ ਜਿਆਦਾ ਤੋਂ ਜਿਆਦਾ ਕਮੈਂਟ ਕਰੋ ਇਸ ਕੰਮ ਦੇ ਵਿੱਚ ਅਸੀਂ ਵੀ ਸਾਰੇ ਉਸੇ ਤਰ੍ਹਾਂ ਦੀ ਤੁਹਾਡੀ ਸਲਾਗਾ ਵੀ ਕਰਾਂਗੇ ਤੇ ਕਮੈਂਟ ਵੀ ਕਰਾਂਗੇ ਕਿ ਇਸ ਬੰਦੇ ਨੇ ਇਸ ਤਰ੍ਹਾਂ ਬਹੁਤ ਅੱਛਾ ਕਮੈਂਟ ਕੀਤਾ ਹੈ ਲੇਕਿਨ ਇੱਕ ਲੜਕੀ ਦੇ ਤੁਸੀਂ ਗੰਦੇ ਕਮੈਂਟ ਕਰ ਰਹੇ ਹੋ ਇਹ ਤਾਂ ਕੋਈ ਮਰਦਾਨਗੀ ਨਹੀਂ ਹੈ ਜੀ ਸਾਨੂੰ ਪਤਾ ਹੈ ਜੀ ਤੁਸੀਂ ਪੰਜਾਬ ਦੇ ਬਹੁਤ ਫਿਕਰਮੰਦ ਇਨਸਾਨ ਹੋ ਜੋ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਕਿ ਪਹਿਲਾਂ ਦੀ ਤਰ੍ਹਾਂ ਲੜਕੀਆਂ ਅੰਦਰ ਹੀ ਰਹਿਣ ਕੁੰਡ ਕੱਢ ਕੇ ਰਹਿਣ ਉਹ ਕਿਸੇ ਦੇ ਅੱਗੇ ਜਾਣ ਨਾ ਉਹਨਾਂ ਦਾ ਕੋਈ ਨਾਮ ਰੌਸ਼ਨ ਨਾ ਹੋਵੇ ਉਹ ਸਾਡੀ ਪੈਰ ਦੀ ਜੁੱਤੀ ਬਣ ਕੇ ਰਹਿਣ ਇਹ ਸੋਡੇ ਘਰੇ ਹਜੇ ਮੇਰੇ ਹਿਸਾਬ ਨਾਲ ਚੱਲ ਰਿਹਾ ਹੋਵੇਗਾ ਲੇਕਿਨ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਦੀਆਂ ਲੜਕੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਮੁੰਡਿਆਂ ਤੋਂ ਅੱਗੇ ਹਨ ਹਰ ਇਕ ਡਿਪਾਰਟਮੈਂਟ ਵਿੱਚ

  • @user-hi9xs7hl9m
    @user-hi9xs7hl9m 8 місяців тому +22

    ਕਿਸੇ ਦੀ ਧੀ ਭੈਣ ਨੂੰ ਕਮੈਂਟ ਵਿੱਚ ਕਿੳ ਮਾੜਾ ਬੋਲਦੇ ਨੇ ਲੋਕ ਕਿਸੇ ਦੀ ਧੀ ਭੈਣ ਕੰਨੀ ਇੱਕ ਉਂਗਲ ਉਠਾਉਣ ਤੇ 4 ਆਪਣੇ ਕੰਨੀ ਉਠਦੀਅ ਨੇ ਕਿਸੇ ਦੀ ਧੀ ਭੈਣ ਨੂੰ ਕਿਹਣ ਤੋ ਪਹਿਲਾ ਆਪਣੀ ਆ ਵੱਲ ਧਿਆਨ ਦਿਓ ਇਹ ਬੱਚੀ ਦੀ ਆਪਣੀ ਜਿ਼ੰਦਗੀ ਆ ਉਹ ਜਿਮੇ ਮਰਜੀ ਜੀਵੇ ਇਸ ਬੱਚੀ ਨੂੰ ਸਾਬ ਪਤਾ ਆਪਣੇ ਮਾਂ-ਬਾਪ ਦੀ ਇੱਜਤ ਕਿਮੇ ਰੱਖਣੀ ਆ ਤੂੰਸੀ ਕਿਸੇ ਦੇ ਬਂਚੀਅ ਨੂੰ ਮਾੜਾ ਨਾ ਬੋਲੋ ਜੇ ਚੰਗਾ ਨਹੀ ਕਿਹਣਾ ਤਾ ਮਾੜਾ ਵੀ ਨਾ ਕਹੋ

    • @user-ej1sk8le4q
      @user-ej1sk8le4q 7 місяців тому +1

      ਤੁਹਾਡੇ ਵਰਗੇ ਭੇਡੂ ਹੀ ਭੇਡੂ ਲੋਕਾ ਨੂੰ ਸਪੋਟ ਕਰਦੇ ਨੇ ਕੱਲ ਨੂੰ ਕੋਈ ਹੋਰ ਨੰਗੀ ਹੋਈ ਉਦੋਂ ਵੀ ਆ ਗੱਲ ਕਹਿ ਦੇਂਵੀ ਵੀ ਕਿਸੇ ਦੀ ਕੁੜੀ ਨੂੰ ਕਿਉੰ ਮਾੜਾ ਕਹਿੰਦੇ ਹੋ ਤੇ ਜਦੋਂ ਤੁਹਾਡੇ ਬੱਚਿਆ ਨੇ ਇਹਨਾ ਨੂੰ ਵੇਖ ਕੇ ਇਹ ਕੱਦਮ ਚੁੱਕਿਆ ਤਾ ਦੁੱਖ ਉਦੋਂ ਹੋਊ ਹੁਣ ਕੀ ਦੁੱਖ ਆ ਕਿਸੇ ਦੀ ਇਹ ਕਰ ਰਹੀ ਆ ਤੇ ਸਾਡਾ ਟਾਈਮ ਚੰਗਾ ਕੱਢਵਾ ਰਹੀ ਆ ਤੁਹਾਨੂੰ ਕੀ ਤੱਕਲੀਫ ਹੋਣੀ ਆ ਵੀਰ ਹੱਦ ਹੋ ਗਈ ਤੁਹਾਡੇ ਵਾਲੀ ਇਹ ਦੀ ਗੱਲਤੀ ਨਾਲ ਕਿਸੇ ਦਾ ਘਰ ਟੁੱਟ ਗਿਆ ਬੱਚਾ ਬਿਣਾ ਬਾਪ ਰਹਿ ਰਿਹਾ ਕੱਲ ਨੂੰ ਉਹ ਬੱਚੇ ਤੇ ਕੀ ਬੀਤੂ ਜਦੋਂ ਪਤਾ ਲੱਗੂ ਵੀ ਮੇਰੀ ਮਾਂ ਗੱਲਤ ਸੀ ਗੱਲਤ ਨੂੰ ਗੱਲਤ ਕਹੋ ਬੱਚੇ ਵੱਲ ਦੇਖੋ ਬਾਈ

    • @user-ro9dx8xw7q
      @user-ro9dx8xw7q 6 місяців тому

      That's true

    • @user-ro9dx8xw7q
      @user-ro9dx8xw7q 6 місяців тому

      R. Che jo Kaha sahi hai

    • @FunnyCornflowers-nu7ol
      @FunnyCornflowers-nu7ol 6 годин тому

      ​@@user-ej1sk8le4qtusi kive pta??

  • @infogitsuk
    @infogitsuk 3 місяці тому +5

    ਸਾਰਾ ਕੁਝ ਨੰਬਰ 1 ਹੈ ਬੀਬਾ ਜੀ . ਤੁਸੀ ਬਹੁਤ ਲੋਕਾਂ ਦੇ ਰੋਲ ਮਾਡਲ ਹੋ ਡ੍ਰਾਈਵਿੰਗ ਸੇਫਟੀ ਰੂਲ ਜ਼ਰੂਰ ਫੌਲੋ ਕਰੋ . ਹੈਲਮੈਟ ਵਗੈਰਾ ਪਾਉਣ ਦਾ

  • @user-ys6vb5dn3y
    @user-ys6vb5dn3y 8 місяців тому +9

    ਬਹੁਤ ਵਧੀਆ ਮਿਹਨਤ ਕੀਤੀ ਆਵਦੀ

  • @user-hi9xs7hl9m
    @user-hi9xs7hl9m 8 місяців тому +48

    ਰੱਬ ਇਸ ਧੀ ਦੇ ਪਰਿਵਾਰ ਨੂੰ ਬਹੁਤ ਤਰੱਕੀ ਦੇਵੇ ਜਿਦੇ ਨਾਲ ਵੀਤਦੀ ਉਸ ਨੂੰ ਪਤਾ ਹੁੰਦਾ ਇਸ ਧੀ ਤੇ ਕਿੰਨੇ ਦੁੱਖ ਸੀ ਲੋਕ ਤਾ ਕੁੱਤੇ ਨੇ ਭੋਕਦੇ ਹੀ ਰੰਦੇ ਨੇ

    • @paramjitsingh2461
      @paramjitsingh2461 5 місяців тому

      ਕਿਨੇਂ ਦੁਖ ਸੀ ਸਾਨੂੰ ਵੀ ਦਸ ਦਿਓ । ਅਸੀਂ ਤਾਂ ਇਸ ਦੇ ਤਲਾਕ ਵਾਰੇ ਵੀ ਇਹਦੀ ਗਲਤੀ ਮੰਨਦੇ ਆਂ ।

  • @user-km1ij1iv3r
    @user-km1ij1iv3r 5 місяців тому +2

    Att g Att❤❤❤❤❤ love you di

  • @bhattiekam9192
    @bhattiekam9192 10 місяців тому +114

    ਜੇ ਸ਼ਲਾਗਾ ਨਾ ਮਾਰਦੀ ਆਪਣੇ ਘਰੇ ਬੈਠੀ ਹੁੰਦੀ ਆਪਣੇ ਆਦਮੀ ਕੋਲ ਆਪਣੇ ਘਰੇਂ ਇਹ ਸ਼ਲਾਗਾ ਤਾ ਤਲਾਕ ਕਰਵਾਉਂਦੀਆਂ ਨੇ

    • @gms546
      @gms546 10 місяців тому +13

      Tlaak de hor v karn hunde ne...jurui nahi shlanga marn naal hi tlaak hunde

    • @ranvirparis7467
      @ranvirparis7467 10 місяців тому +2

      Absolutely ryt

    • @deepbanga2547
      @deepbanga2547 10 місяців тому

      Shi gall aa

    • @rustyrusty637
      @rustyrusty637 9 місяців тому +2

      Tere kyui stomach upset hai…. Kini jealousy hai rees kr sadh na

    • @bhattiekam9192
      @bhattiekam9192 9 місяців тому

      @@rustyrusty637 ਇਹਦੀ ਰੀਸ ਕਰਨ ਨਾਲੋਂ ਜ਼ਹਰ ਖਾ ਮਰ ਜਾਵੇ ਇਹੋ ਜਿਹੀ ਤਰੱਕੀ ਜੋ ਕਿਸੇ ਦੀਆਂ ਗਾਲ਼ਾ ਖਾਂ ਕੇ ਮਿਲੇਂ ਇਹੋ ਜਿਹੀ ਤਰੱਕੀ ਇਹਦੇ ਭਗਤਾਂ ਤੇ ਇਹ ਫੁਕਰੀ ਨੂੰ ਮੁਬਾਰਕ

  • @ManjinderGill-ue1kp
    @ManjinderGill-ue1kp 6 місяців тому +3

    Very good sister ❤❤

  • @kulvinderkaur8406
    @kulvinderkaur8406 2 місяці тому +3

    Very good environment 👍 👌

  • @PawanDhaliwal-wq8xc
    @PawanDhaliwal-wq8xc 3 місяці тому +2

    Very nice so lovely

  • @SherSingh-ec7jr
    @SherSingh-ec7jr 5 місяців тому +2

    ਵਹਿਗੁਰੂ ਚੜਦੀ ਕਲਾ ਚ ਰੱਖਣ🙏

  • @PuliLimbu
    @PuliLimbu 6 місяців тому +3

    Nice place.

  • @JassJass-hm6ku
    @JassJass-hm6ku 3 місяці тому +3

    Very nice 👍 sister ❤️

  • @user-oh1jg8sy6y
    @user-oh1jg8sy6y 4 місяці тому +2

    ਮੇਰਾ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ 🎉

  • @sureshkumarpal5713
    @sureshkumarpal5713 6 місяців тому +2

    Awesome ❤❤❤

  • @user-ej1sk8le4q
    @user-ej1sk8le4q 10 місяців тому +144

    ਆ ਕੰਮਾਂ ਲਈ ਘਰ ਵਾਲੇ ਨਾਲ ਨੀ ਬਣੀ ਇਸ ਨੇ ਨਿਜਾਰੇ ਲੈਣੇ ਸੀ ਬਿਗਾਨੇ ਪੁੱਤਾਂ ਨਾਲ ਤੇ ਘਰ ਵਾਲਾ ਘਰ ਦੀ ਇੱਜਤ ਬਿਣਾਕੇ ਰੱਖਣਾ ਚਾਹੁੰਦਾ ਸੀ ਜਹਿੜਾ ਇਸਨੂੰ ਜੇਲ ਲੱਗਦਾ ਸੀ

  • @user-km1ij1iv3r
    @user-km1ij1iv3r 5 місяців тому +2

    Parmjeet kaur ❤❤❤❤ Mai GOD BlESS U

  • @Entertainment--fun
    @Entertainment--fun 5 місяців тому +2

    ਕੁੜੀ ਮਿਹਨਤ ਕਰਦੀ ਆ।ਤੇ ਆਵਦੇ ਹਰ ਸ਼ੌਕ ਪਗਾਉਦੀ ਆ।ਮੁਡਿਆ ਵਾਂਗ ਬੂਲੈਟ ਦਾ ਸ਼ੌਕ ਵੀ।ਇਥੇ ਕਈ ਸਾਲੇ ਏਵੈ ਜੈਲਸ ਕਰੀ ਜਾਦੇ।ਗਲਤ ਕੂਮੈਟ ਕਰਦੇ।ਘਰ ਦੇ ਇਨਾ ਨੂ ਨਵਾ ਸਾਇਕਲ ਨਹੀ ਲੈ ਕੇ ਦਿਦੇ ਕਿ ਵੇਚਕੇ ਖਾ ਜਾਣਗੇ।ਤਾਹੀਉ ਏਵੈ ਕੁੜੀ ਤੇ ਮਚੀ ਜਾਦੇ।ਆਵਦੀਆ ਵੀ ਇਨਾ ਦੀਆ ਸੋਸਲ ਮੀਡੀਆ ਤੇ ਐਕਟਿਵ ਨੇ।ਆਵਦੀਆ ਸੰਭਾਲੋ।ਜਿਨਾ ਨੂ ਲਗਦਾ ਸਾਡੀ ਕੁੜੀ ਹੈਨੀ ਸੋਸਲ ਮੀਡੀਅੳ ਤੇ ਜਿਹੜੇ ਸਖਤੀ ਰਖਦੇ ਨੇ।ਉਨਾ ਦੀਆ ਫੇਕ ਆਈ ਡੀ ਬਣਾ ਕੇ ਐਕਟਿਵ ਨੇ😂ਆਵਦੇ ਘਰ ਸੰਭਾਲੋ।ਲੋਕਾ ਤੇ ਟਿਪਣੀਆ ਨਾ ਕਰੋ ਕੁੜੀ ਨੂ ਗਲਤ ਬੋਲਣ ਵਾਲਿਉ ਚਵਲੋ।

  • @palasingh6328
    @palasingh6328 8 місяців тому +3

    Very nice putt g jindgi AK war mildi live it your way enjoy 👏👏👏

  • @PawanDhaliwal-wq8xc
    @PawanDhaliwal-wq8xc 3 місяці тому +2

    Lovely 🌹🌹

  • @GurpreetSingh-vq7jz
    @GurpreetSingh-vq7jz 5 місяців тому +9

    ਰੀਲਾਂ ਬਣਾਉਣ ਵਾਲਾ ਕੀੜਾ ਬੇਗਾਨੇ ਪੁੱਤ ਨੂੰ ਨਹੀਂ ਪਸੰਦ ਹੋਣਾ ,,, ਪਰ ਵਿਦਵਾਨਾਂ ਨੇ ਪੱਖ ਤਾਂ ਕੁੜੀ ਦਾ ਈ ਪੂਰਨਾ ,,,

    • @yaduvanshishoorsainikshatriya
      @yaduvanshishoorsainikshatriya 4 місяці тому

      Right

    • @harjeetkhroudharjeetsinghk2424
      @harjeetkhroudharjeetsinghk2424 3 місяці тому

      ,ਸਹੀ, ਕਿਹਾ, ਇਹ, ਵੀ, ਹੋ, ਸਕਦਾ, ਜਵਾਨੀ, ਚ, ਪੈਰ, ਤਿਲਕਿਆ, ਹੋਵੇ, ਕੋਈ, ਗੱਲ, ਸੀ, ਜਿਹਨੇ, ਛੱਡੀ, ਆ

    • @x_hardeep_1984
      @x_hardeep_1984 3 місяці тому

      ਵੀਰ ਜੀ ਜੇ ਤੁਸੀ ਚੰਗਾ ਕਿਹਾ ਤਾ ਕੋਈ ਨੀ ਬੋਲਦਾ ਤੇ ਜੇ ਤੁਸੀ ਸੱਚਾਈ ਕਹਿ ਦਿੱਤੀ ਸਾਰਿਆਂ ਦੀ ਬੈਕ ਨੂੰ ਅੱਗ ਲੱਗ ਜਾਂਦੀ ਆ

  • @puranmal9528
    @puranmal9528 6 місяців тому +2

    Very nice very nice

  • @SukhwinderSinghSukhwinde-tj6ij
    @SukhwinderSinghSukhwinde-tj6ij 10 місяців тому +92

    ਆਂਟੀ ਜੀ ਸਿਰ ਤੇ ਹੈਲਮਟ ਪਾ ਲਿਆ ਕਰੋ।
    ਗੁੱਸਾ ਨਾ ਕਰਿਉ ਟਰੈਫਿਕ ਬਹੁਤ ਆ।

    • @ShayarSidhu-vu7bj
      @ShayarSidhu-vu7bj 10 місяців тому +3

      😂😂😂😂

    • @crane-air-power3789
      @crane-air-power3789 10 місяців тому +4

      @ SukhwinderSingh
      Apni har ik bhen nu vi aunty bulavin.

    • @Gamer07172
      @Gamer07172 10 місяців тому

      ਰੇਆ ਫੁਦੂ ਦਾ ਫੁਦੂ ਈ

    • @JagjeetSingh-hi7tq
      @JagjeetSingh-hi7tq 10 місяців тому

      😂😂😂

    • @crane-air-power3789
      @crane-air-power3789 10 місяців тому +1

      @@dimpyaulakh3311 je tenu ghar bethe nu kise di umar pta lag jaandi fer te e vi pta hou ke ehna di workshop naal schappar vich daddu kine hone aa

  • @mohitawana9958
    @mohitawana9958 5 місяців тому

    Love your hard work❤

  • @maradona1789
    @maradona1789 7 місяців тому +18

    ਤਲਾਕ ਲੈ ਕੇ ਹੁਣ ਕੋਈ ਰੋਕ ਟੋਕ ਨਹੀ, ਗੁਲਸ਼ਰੇ ਉੜਾ ਰਹੀ ਹੈ, ਪਰ ਇਹੋ ਜਿਹੀਆਂ ਗਸਤੀਆਂ ਦਾ END ਬਹੁਤ ਮਾੜਾ ਹੁੰਦਾ ਹੈ 😄😄😄😄😄😄

    • @Entertainment--fun
      @Entertainment--fun 5 місяців тому +6

      ਤੈਨੂ ਉਸਦੇ ਤਲਾਕ ਦਾ ਕਾਰਨ ਪਤਾ? ਬਾਕੀ ਤੂ ਕੋਈ ਉਹਦਾ ਗਸਤੀਪੁਣਾ ਦੇਖਿਆ।ਆਵਦੇ ਦੀਨ ਈਮਾਨ ਨਾਲ ਦਸ ਤੂ ਗਲਤ ਦੇਖਿਆ ਕੁਝ ਉਹਦਾ??ਏਵੈ ਲ਼ੋਕਾ ਦੀਆ ਕੁੜੀਆ ਨੂ ਗਲਤ ਬੋਲਣਾ ਚੰਗੀ ਗੱਲ ਨਹੀ ਹੁੰਦੀ।ਆਵਦੇ ਘਰ ਸੰਭਾਲੋ ਸਭ ਦੀਆ ਹੀ ਸੋਸਲ ਮੀਡੀਆ ਤੇ ਐਕਟਿਵ ਨੇ।ਕਿਸੇ ਦੀਆ ਸਾਹਮਣੇ ਤੁਹਡੇ ਵਰਗਿਆ ਦੀਆ ਚੋਰੀ।ਫੇਕ ਆਈ ਡੀ ਤੇ ਹੋਣ ਗੀਆ ਜੇ ਉਝ ਤੁਸੀ ਰੋਕਦੇ ਵੀ ਹੋਏ ਤਾ

  • @avtarbaraich536
    @avtarbaraich536 7 місяців тому +2

    I love you so cute God bless you 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Harmansingh-dm4ex
    @Harmansingh-dm4ex 7 місяців тому

    Really appreciable 🙏🏽

  • @karamjitdhaliwal2672
    @karamjitdhaliwal2672 10 місяців тому +3

    ਹਰ ਇਨਸਾਨ ਨੂੰ ਆਪਣਾ ਹੱਕ ਹੈ ਇੰਜੂਆਏ ਕਰਨ ਦਾ , ਫੇਰ ਲੋਕਾਂ ਨੂੰ ਕੀ ਹੱਕ ਹੈ , ਗ਼ਲਤ ਬੋਲਣ ਦਾ,

  • @paramjeetkaur5566
    @paramjeetkaur5566 7 місяців тому +4

    ਬਹੁਤ ਵਧੀਆ ਪੁਁਤ ❤❤❤🧿

  • @RashpalSingh-yj5fr
    @RashpalSingh-yj5fr 7 місяців тому +8

    ਏਸੇ ਕੰਮ ਨੇ ਹੀ ਤਲਾਕ ਕਰਵਾਇਆ 😂😂😂

  • @santokhsingh4460
    @santokhsingh4460 3 місяці тому +2

    very good ji mam

  • @devendersingh-kb4kg
    @devendersingh-kb4kg 9 місяців тому +2

    Nice ❤❤❤❤❤

  • @reshamlal5481
    @reshamlal5481 7 місяців тому +42

    ਇਹ ਗੀਤ ਗਾਉਣ ਵਾਲੇ ਨੂੰ ਪੁਛੋ ਕਿ ਜੱਟੀ ਹੀ ਕਿਉਂ ਹਿੱਕ ਰਾੜਦੀ। ਕਿਉਂ ਇਹਨਾਂ ਲੋਕਾਂ ਨੇ ਜੱਟ ਜੱਟੀਆਂ ਨੂੰ ਬਦਨਾਮ ਕਰਨ ਦਾ ਠੇਕਾ ਲਿਆ ਹੋਇਆ ਹੈ

    • @PB59fashionhub
      @PB59fashionhub 7 місяців тому +5

      ਗੀਤ ਤਾ ਸੁਣਲਾ ਪਹਿਲਾ ਪਤਾ ਨੀ ਜੱਟ ਤਹਾਨੂੰ ਕਿਉ ਰੜਕਦੇ 😂

    • @PB59fashionhub
      @PB59fashionhub 7 місяців тому +4

      ਦੂਰੋ ਹੀ ਚਮਕਾਰੇ ਛੱਡ ਦੀ ਬੜਿਆ ਦੀ ਹਿਕ ਰਾੜ ਦੀ ਗੱਡੀ ਜਾਦੀ ਏ ਛਲਾਗਾ ਮਾਰ ਦੀ
      ਤੇ ਏਸ ਜੱਟੀ ਕਿਥੇ ਆ ਬੋਲਿਆ

    • @davindersingh7072
      @davindersingh7072 7 місяців тому +4

      Gana dhyan nal suno jatti ni gadi di gal ho rhi

    • @sakattarsingh2393
      @sakattarsingh2393 7 місяців тому +2

      😂😂

    • @punjabistatus3048
      @punjabistatus3048 6 місяців тому

      Ooo barwa kana saf karwa ja ke 😂😂

  • @priyankakhosla5208
    @priyankakhosla5208 7 місяців тому +2

    Nice

  • @HarmanBajwa-z5y
    @HarmanBajwa-z5y 4 дні тому

    ❤❤❤❤excllent
    👌👌👌👌👌

  • @gurupdeshdhaliwal2029
    @gurupdeshdhaliwal2029 5 місяців тому +2

    ਇਹ ਵੀ ਕਿਸੇ ਦੀ ਧੀ ਹੈ ਕਿਸੇ ਨੂੰ ਮਾੜਾ ਨਾ ਬੋਲੋ ਮਾੜੀ ਸੋਚ ਦੇ ਮਾਲਕੋ

  • @barjikaur3586
    @barjikaur3586 9 місяців тому +3

    ਨਹੀ ਵਧੀਆ ‌ਕੁੜੀ ਕਮ ਕਰਦੀ ਤੇ ਇਨਜਾਵੇ ਕਰਦੀ ਗੁਡ ਭੈਣੇ 😂❤

  • @user-li5qh1gl2r
    @user-li5qh1gl2r 7 місяців тому +2

    ❤❤❤😊

  • @user-is1pg3xp3r
    @user-is1pg3xp3r 5 місяців тому +4

    Super👌

  • @SatnamSingh-bo5hg
    @SatnamSingh-bo5hg 10 місяців тому +11

    ਬਹੁਤ ਵਧੀਆ ਜੀ ਸਾਹਬ ਜੀ

  • @gulzarmalla5462
    @gulzarmalla5462 6 місяців тому +1

    So beautiful baby❤❤❤

  • @user-ek3ii1iv8q
    @user-ek3ii1iv8q 10 місяців тому +5

    Jina nu aish chahidi hai fer ohna nu gharwale paide lagde ne😢

  • @kulwinderkaur7090
    @kulwinderkaur7090 3 місяці тому +1

    ❤❤❤

  • @YPLTV
    @YPLTV 5 місяців тому

    #YPLTV
    Wow Super
    What a Explanation brother Excellent
    👌👍🤝🙏

  • @user-te5ye4dk6f
    @user-te5ye4dk6f 10 місяців тому +7

    ਹੁਣ ਤਾਂ ਪੂਰੀਆਂ ਛਲਾਂਗਾਂ ਮਾਰਦੀ 🤣🤣

  • @sukhvindarkourbalkour2043
    @sukhvindarkourbalkour2043 7 місяців тому +2

  • @gurmaildhaliwal9510
    @gurmaildhaliwal9510 Місяць тому

    Very nice 👌👌👌

  • @LoveSaab-mt3vy
    @LoveSaab-mt3vy 7 місяців тому

    Wow love you 💗💗

  • @SatnamSingh-gq3pb
    @SatnamSingh-gq3pb 7 місяців тому +1

    Vary nice

  • @Rajbirsingh-qm5dh
    @Rajbirsingh-qm5dh 7 місяців тому +1

    Very hard working

  • @user-pb7mq6le2z
    @user-pb7mq6le2z 21 день тому

    Dara baba Nanak dalam nice video

  • @Sk_gamar84
    @Sk_gamar84 4 місяці тому

    Very good

  • @robinshibueapen5445
    @robinshibueapen5445 6 місяців тому +1

    Aapki talent ne kai kudio ki hosh udah hi dengi

  • @gujjarthakur_99
    @gujjarthakur_99 7 місяців тому +1

    Punjabi girl khuda ne bahut khubsurat banaya

  • @JaspreetSingh-iy7jw
    @JaspreetSingh-iy7jw 4 місяці тому

    verry nice and brave girl so sweet

  • @singhiqbal4009
    @singhiqbal4009 5 місяців тому +2

    ਬਾਈ,, ਜੈ ਕੋਈ ਆਪਣੀ ਮਿਹਨਤ ਬਲ ਬੁਤੇ ਤੇ ਕੋਈ ਤਰੱਕੀ ਕਰ ਲੈਂਦਾ,, ਤਾਂ ਲੋਕੀ ਸੜਦੇ ਨੇ ,, ਪਤਾ ਨਹੀਂ ਦੁਨੀਆ ਨੂੰ ਲੱਭਦਾ ਕੀ ਹੈ ,,
    ਇੱਕ ਕਹਾਵਤ ਹੈ,, ਤੌੜੀ ਉਬਲੂ ਆਪਣੇ ਹੀ ਕੰਢੇ ਸਾਹੜੂ

  • @bobbysingh3801
    @bobbysingh3801 10 місяців тому

    Hit aa .may be a film star one day.

  • @sonysingh6432
    @sonysingh6432 5 місяців тому +1

    👍👍

  • @SgahHsgs-te5gd
    @SgahHsgs-te5gd 10 місяців тому +7

    ਬਹੁਤ ਵਧੀਆ ਵੀਡੀਓ ਦੀਦੀ ਜੀ

  • @Akhseem
    @Akhseem 4 місяці тому

    Prayers and Blessings from Lahore

  • @kulwantkaur285
    @kulwantkaur285 10 місяців тому +1

    Very beautiful❤

  • @user-ph2qq1pl7w
    @user-ph2qq1pl7w 5 місяців тому +1

    ❤❤❤❤❤

  • @charanjitsingh8139
    @charanjitsingh8139 4 місяці тому

    Very nice sister

  • @rustyrusty637
    @rustyrusty637 9 місяців тому

    Biba g khich k rakho kamm and glt soch valiyaa nu glt coment waliya da ta stomach upset rehna hi hai so …
    Tusi beautiful ho and brave life is one time you are doing great

  • @uppal382
    @uppal382 10 місяців тому +17

    ਗੱਡੀ ਬੁੜਕਦੀ ਵੀ ਆ 😮😮😮😊😊😂

  • @JagjeetSingh-yw9vt
    @JagjeetSingh-yw9vt 10 місяців тому +42

    ਭੈੜੀ ਕਿੰਨੀ ਲੱਗਦੀ ਚੜਐਲ ਜੀ

  • @chunibabaji9076
    @chunibabaji9076 2 місяці тому +1

    🌹🌹🌹🏵️🏵️♥️

  • @chahalharwinder
    @chahalharwinder 10 місяців тому +13

    Kulad pizza two 😂

  • @GurdeepsinghDhaliwal-ql8cl
    @GurdeepsinghDhaliwal-ql8cl 8 місяців тому +1

    Apne ਘਰ ਵਾਲੇ ਨੂੰ ਛਡ ਕੇ ਕਦੇ ਰੱਬ ਮਾਫ਼ ਨਈ ਕਰੁ ਗਾ,,ਇਹ ਸੋਹਰਤ ਓਦੋਂ ਤੱਕ ਜਦੋਂ ਤਕ ਹੁਸਨ,, ਕੁੜਿਆ ਹੋਰ ਵੀ ਬਹੁਤ ਨੇ ਜੋਂ ਤੇਰੇ ਨਾਲੋ ਵਦ ਹਾਰਡ work ਕਰਦਿਆ, 95%ਮੁੰਡੇ girls ਸੋਹਣੀ ਦੇਖ k like views ਵਦਾਓਦੇ,

  • @navdeepsingh-wc1gk
    @navdeepsingh-wc1gk 10 місяців тому +5

    z+ security ajj naal ni haigi 😂

  • @user-tp3mc9gc1j
    @user-tp3mc9gc1j 6 місяців тому

    So nices💖💞💞💞💞🤔🥰

  • @hardikdwivedi7187
    @hardikdwivedi7187 6 місяців тому

    Good driving

  • @NisarAhmed-wo8en
    @NisarAhmed-wo8en 10 місяців тому +1

    Niceg good 👍 🎉

  • @TajFarmers-nq6ig
    @TajFarmers-nq6ig 10 місяців тому +1

    Very very beautiful

  • @rasheedkv4517
    @rasheedkv4517 6 місяців тому

    NO HOPE for ME😂
    Bkos no back seat🎉🎉🎉🎉🎉🎉

  • @user-wi7ln5dl2q
    @user-wi7ln5dl2q 4 місяці тому

    Good Keep it up 👍

  • @ashishsharma5811
    @ashishsharma5811 10 місяців тому +5

    Main bullet bike pe Srinagar se jammu jaata tha (270 km)wo b hilly road .... ( j and k)

  • @harindersingh6086
    @harindersingh6086 4 місяці тому

    Very good didi g

  • @gillx1_
    @gillx1_ 10 місяців тому +30

    ਮੈਨੂੰ ਲਗਿਆ ਕੋਈ ਆਂਟੀ ਆ 😂😅

    • @STUDIO9MEHLI
      @STUDIO9MEHLI 10 місяців тому +3

      Veer anti hi a hor ki a

    • @jagdeeshlal8802
      @jagdeeshlal8802 7 місяців тому

      jo es bachi de munde de hum umar ne ohna di aunty hi a tere vargi soch waleyan di didi ji hai kise noo madda na kaho

  • @gurdeepdhaliwalgagan5629
    @gurdeepdhaliwalgagan5629 4 місяці тому

    Beautiful ❤

  • @kulbirkaurkaur1262
    @kulbirkaurkaur1262 10 місяців тому +2

    Scorpio 2017 model running

  • @kuljeetsekhon2271
    @kuljeetsekhon2271 5 місяців тому

    God bless u dii

  • @roopsingh-xf3cw
    @roopsingh-xf3cw 10 місяців тому +16

    Waheguru ji

    • @rasulshah
      @rasulshah 10 місяців тому

      ❤❤❤❤❤❤❤❤❤❤❤😂😂😂😂

  • @AlishaBalaa
    @AlishaBalaa 5 місяців тому

    ਆਪਣੀ ਜ਼ਿੰਦਗੀ ਜਿਨ ਦਾ ਸਬ ਨੂੰ ਹੱਕ ਹੈ

  • @barnadhyabiswas329
    @barnadhyabiswas329 5 місяців тому +1

    JAWA❤

  • @parmaculturefarming43
    @parmaculturefarming43 8 місяців тому

    😂😂😂❤😂🎉😂😂 Nadi jandiya chhalanga Maar Di

  • @amitsaini723
    @amitsaini723 5 місяців тому +1

    Cute 🥰 grill

  • @blinkarmy6099
    @blinkarmy6099 2 дні тому

    Very good ji

  • @rajnishmishra9718
    @rajnishmishra9718 4 місяці тому

    Very nice ji

  • @judgechohla1982
    @judgechohla1982 4 місяці тому

    Good

  • @DaljitSingh-vt1fi
    @DaljitSingh-vt1fi 6 місяців тому +1

    Verry. Nice

  • @harpreetSinghhappy733
    @harpreetSinghhappy733 10 місяців тому +4

    Anti ji thodi fukri jada ho gyi jumping wali gal te😂😂😂😂

  • @user-fu4yd1zz5y
    @user-fu4yd1zz5y 6 місяців тому +1

    Beautiful