Harpall Kaur: The welder girl of Punjab | Ep 03 |

Поділитися
Вставка
  • Опубліковано 2 лют 2025

КОМЕНТАРІ • 427

  • @trilokkumar2141
    @trilokkumar2141 Рік тому +8

    ਬਹੁਤ ਹੀ ਵਾਦੀਆਂ ਕੀਤਾ ਤੁਸੀਂ ਤਲਾਕ ਦੇ ਕੇ ਅਜ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਬਹੁਤ ਉਪਰ ਹੋ
    ਮਨੂੰ ਇਕ ਤੁਹਾਡੀ ਜਹੀ ਇਕ ਔਰਤ ਚਿੜੀ ਆ ਜੋ ਮੇਰੇ ਮਾਂ ਪਈ ਨੂੰ ਖੁਸ਼ ਰਾਕੇਸ਼
    ਮੈਂ ਵੀ ਆਰਮੀ ਚ ਜੋਬ ਕਰਦਾ ਓਣਜੀ

  • @SandeepKaur-uq3fl
    @SandeepKaur-uq3fl 2 роки тому +27

    ਹਰਪਾਲ ਕੌਰ ਭੈਣ ਦੀ ਪੂਰੀ ਸਟੋਰੀ ਬਾਰੇ ਜਦੋਂ ਸੁਣਦੇ ਹਾਂ ਤਾਂ ਸਾਰੀਆਂ ਕੁੜੀਆਂ ਨੂੰ ਹਿੰਮਤ ਮਿਲਦੀ ਹੈ ਕਿਉੰਕਿ ਜਿਵੇਂ ਅੱਜਕਲ ਸਾਨੂੰ ਪਤਾ ਹੀ ਹੈ ਬਹੁਤ ਸਾਰੀਆਂ ਕੁੜੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ । ਹਰਪਾਲ ਕੌਰ ਭੈਣ ਨੇ ਆਪਣੇ ਵਿਆਹ ਤੋਂ ਬਾਅਦ ਬਹੁਤ ਕੁਝ ਝੱਲਿਆ ਪਰ ਉਸਨੇ ਹਿੰਮਤ ਨਾ ਹਾਰੀ।ਉਸਨੇ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਤਾਂ ਹੀ ਉਹ ਅੱਜ ਆਪਣੀ ਮਿਹਨਤ ਕਰਦੀ ਆ ਤੇ ਆਪਣੀ ਜ਼ਿੰਦਗੀ vdia ਜੀ ਰਹੀ ਆ। ਸਲੂਟ ਆ ਹਰਪਾਲ ਕੌਰ ਦੀਦੀ 🙏🙏🙏🙏

  • @sonusapan4929
    @sonusapan4929 2 роки тому +12

    ਸਹੀ ਗੱਲ ਆ ਕੁੜੀਆਂ ਨਾਲ ਤਾਂ ਲੋਕੀ ਕਰਦੇ ਆਏ ਆ ਪਰ ਜੌ ਮੁੰਡੇ ਇਹਨਾ ਹਾਲਾਤਾਂ ਵਿੱਚੋ ਲੰਘਦੇ ਉਨ੍ਹਾਂ ਨੂੰ ਵੀ ਸਮਾਜ ਨਹੀਂ ਆਪਣੇ ਆਪ ਦੀ ਹੀ ਸੁਣਨੀ ਚਾਹੀਦੀ, ਨਹੀਂ ਮਗਰ ਲਗਕੇ ਭਾਵੇਂ ਅੰਦਰਲੇ ਯਾਂ ਬਾਹਰਲੇ ਭੁਗਤਣਾ ਉਸਨੂੰ ਹੀ ਪੈਂਦਾ ਜੱਦ ਮੌਤ ਆਪਣੀ ਹੁੰਦੀ ਤਾਂ ਜ਼ਿੰਦਗੀ ਵੀ ਆਪਣੀ ਹੀ ਚਾਹੀਦੀ.. ਜੀਓ 🙏

  • @RamanPannu22
    @RamanPannu22 Рік тому +4

    ਬਹੁਤ ਵਧੀਆ ਕੋਸ਼ਿਸ਼ ਆ ਵੀਰ, ਲੱਗੇ ਰਹੋ......🙏🙏

  • @AnanyaJi-r3n
    @AnanyaJi-r3n Рік тому +4

    Bahut vadia ,,,, podcast ,,,Anmol bhaji
    ਭੈਣ ਦੀਆ ਗੱਲਾਂ ਸੁਣ ਕੇ ਹੰਝੂ ਆ ਗਏ

  • @chammu_wala_01
    @chammu_wala_01 2 роки тому +2

    ਬੋਹਤ ਵਧੀਆ ਲੱਗਿਆ ਜੀ ਤੁਹਾਡੀ ਵੀਡੀਓ ਦੇਖ ਕੇ ,ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਤੇ ਕੁੜੀਆਂ ਨੂੰ ਹਿੱਮਤ ਦੇਣ ਵਾਲੀਆਂ ਬੋਹਤ ਗੱਲਾਂ ਨੇ ਵੀਡਿਉ ਵਿੱਚ 👍❤️

  • @jagtargurusar1867
    @jagtargurusar1867 2 роки тому +6

    Anmol Vire Apna Dyan Rakhiya Karo ❤️😘 Duniya te Sach bolan Aliya Di lyf ght hundi a 😘😘❤️

  • @kaurpreetvirk839
    @kaurpreetvirk839 2 роки тому +4

    Eda hi hunda dhkke te dhokhe kha k bnde nu akl aaundi a duniyadari da pta lgda .....meri age 23 yrs a te mai eni umar vich apni life vich ena kuj dekhya k hun mnu sb smj aun lgg gyi a te mere vich hun eni himmat hai k agr sari duniya v mere khilaf hoje tan v mai apne aap lyi klli ik side stand lai skdi a....god bless you sister🙏

  • @paarveenbajwa9702
    @paarveenbajwa9702 Рік тому +3

    Brown kudhi..apne aap ch misaal aa...reel+ real..Love her for her hardwork n salute her as a strong woman..

  • @doababoy1962
    @doababoy1962 2 роки тому +6

    Bhout ਵਧੀਆ 👏👏👏👏👏👏👏 bhout kush sikhn nu milya 👏👏👏👏

  • @kuldeepjoshi4258
    @kuldeepjoshi4258 2 роки тому +8

    Struggle ton success tak da safar God bless you 🙏

  • @sandeepkaurvirk568
    @sandeepkaurvirk568 2 роки тому +37

    She’s my friend I feel so proud of her. She’s very strong that’s how her parents raised her. May god gives you endless happiness and success in life ahead.❤

    • @varindersingh07
      @varindersingh07 2 роки тому +1

      How m vse m ena d story kafi janda... Pr glt dono side c

    • @speechlessfeelings71
      @speechlessfeelings71 Рік тому +2

      ​@@varindersingh07 ਭਾਜੀ ਤੁਹਾਡੇ ਕਹਿਣ ਮੁਤਾਬਕ ਗਲਤੀ ਦੋਵਾਂ ਦੀ ਸੀ ,,ਚਲੋ ਮੰਨ ਲੈੰਦੇ ਇੱਕ ਵਾਰ ਨੂੰ,,,ਕਿੳੰਕਿ ਆਪਾਂ ਇੱਕ ਸਾਈਡ ਦੀ ਸਟੋਰੀ ਸੁਣੀ ਆ ਪਰ ਜਨਾਨੀ ਨੂੰ ਆਪਣੀ ਕੁੱਟਣਾ ੳਹ ਕਿਥੋਂ ਤੱਕ ਜਾਇਜ਼ ਆ ?

  • @simikaur4204
    @simikaur4204 Рік тому +1

    She is The more you praise, the less proud off women Anmol paaji u are sso great from Assam ❤

  • @amanatkaur114
    @amanatkaur114 2 роки тому +24

    ਬਹੁਤ ਵਧੀਆ ਲਗਿਆ। ਕੁੜੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਕਿੱਲ ਵਰਕ ਜਰੂਰ ਸਿਖਾਓ। ਜੋ ਜਿੰਦਗੀ ਚ ਕਦੇ ਵੀ ਕੰਮ ਆ ਸਕਦਾ। 🙏

    • @gurtejsingh-us7vq
      @gurtejsingh-us7vq Рік тому

      ​@JagvirKaur ਮਾਂਵਾ ਨੂੰ ਹੀ ਆਪਣੀ ਧੀਆਂ ਨੂੰ ਸੇਧ ਦੇਣੀ ਲਾਜ਼ਮੀ ਹੋਣੀ ਚਾਹੀਦੀ ਆ

  • @gurtejsingh-us7vq
    @gurtejsingh-us7vq Рік тому +3

    ਪਰਮਾਤਮਾ ਖੁਸ਼ ਰੱਖੇ ❤️

  • @swarangill5017
    @swarangill5017 2 роки тому +4

    Bahut hi strong Beti he dilon salute he Beti nu waheguru ji sda Khush rakhe lambi Umar bhagshe Jio Beti

  • @dharmindersingh753
    @dharmindersingh753 2 роки тому +4

    Bhut vadia bhan main rabb age hath jorda tuc bhut taraki kro.tuc hamesa khush raho.tuhanu kade v apna purana past yaad na rahe.God bless you....

  • @avtarsidhu5776
    @avtarsidhu5776 2 роки тому +6

    ਬਹੁਤ ਵਧੀਆ ਜੀ ਹਰ ਰੋਜ ਦੇ ਦੁੱਖ ਝੱਲਣ ਨਾਲ਼ੋਂ ਜੱਬ ਨਵੇੜਿਆ ਚੰਗਾ ਜੀ ਤੁਸੀ ਬਹੁਤ ਦਲੇਰ ਹੋ

  • @gursewaksinghgursewak9369
    @gursewaksinghgursewak9369 2 роки тому +3

    Veere love eda hi kam krda Rahi harpal kaur v khus rhe bahut vdya interview c bahut inspiration interview c god bless all

  • @sukhchainsidhu6949
    @sukhchainsidhu6949 2 роки тому +6

    Waheguru Khush rkhe meriya sariya bhena nu

  • @karmjeetkaur5971
    @karmjeetkaur5971 2 роки тому +4

    Proud of you bhan ye himmat koe koe hi kar sakda h TUC kiti salute aa tuhanu hmesha khush raho ji hun thank you 💕 anmol ji TUC v samaj lye ak model o wmkji 🙌

  • @Nagraaman38
    @Nagraaman38 2 роки тому +6

    Vvvvvvv good harpal kaur... Pasie piche nhi gyi apna munda vekheya.... Bahut maan hoyea sun k........... Stay blessed

  • @sandhusaab7412
    @sandhusaab7412 Рік тому +2

    I am so proud of you Harpal,I love u my sweet heart

  • @lovepreetlove8317
    @lovepreetlove8317 2 роки тому +14

    ਵਾਹਿਗੁਰੂ ਮੇਹਰ ਕਰੀ

  • @poojachandar6719
    @poojachandar6719 2 роки тому +15

    God bless you dii... U are true inspiration for all girls...🙏

  • @RanjitGill-rg5is
    @RanjitGill-rg5is 4 місяці тому

    Bohot vadiya kita bhen ne ..
    Aaj Puri chardi kala ch pramtama ne rakhiya tuhanu..
    Sanu maan aa tuhade te ❤❤
    Kai dfa Loki galat comment krde ne tuhanu...bda gussa aaunda mainu...
    Munde ki rees kar len ge Sadi brown kuri di ..Jo hardwork enna kita ❤❤

  • @pavnetkaur120
    @pavnetkaur120 2 роки тому +15

    Harpal is true inspiration for girls..every girl needs to get education n financially independent..ki pata kado lod pey jave life vich..family v kadar paise nal he krde aa..its true these days..be strong n independent girls..

  • @FhlfjhffKfcjjccjc
    @FhlfjhffKfcjjccjc Рік тому

    Anmol. Beta. Harpal. Beti. Deya. Vedo. Bahut. Dekhia.. Dekhi. Man. Bahut. Khush. Ho. Jai. Da. Waheguru. Bahut. Taraki. Kare

  • @maansandhu4039
    @maansandhu4039 Рік тому

    ਬਹੁਤ ਵਧੀਆ ਗੱਲ ਲੱਗੀ ਵੀਰ ਜੀ ਦੀ

  • @majhewalebhau1528
    @majhewalebhau1528 2 роки тому +2

    ਬਹੁਤ ਸੁਣਿਆ ਗੱਲਾਂ

  • @balwindersinghjattana5770
    @balwindersinghjattana5770 2 роки тому +1

    ਸੌਡ਼ਈ ਸੋਚ ਦਾ ਸੀ ਤੇਰਾ ਸਹੁਰਾ ਪਰਿਵਾਰ

  • @rajwinderkaurrajji6102
    @rajwinderkaurrajji6102 2 роки тому +50

    ਮੇਰੇ ਨਾਲ ਵੀ ਇਸ ਤਰ੍ਹਾਂ ਹੋਈਆਂ ਮੇਰਾ ਤਾਂ ਵਿਆਹ ਵੀ 18ਸਾਲ ੳਉਮਰ ਵਿਚ ਹੋ ਗਿਆ ਸੀ,20ਵਿਚ ਵੱਡੀ ਕੁੜੀ 22ਵਿਚ ਛੋਟੀ ਕੁੜੀ ਹੋਈ 7ਸਾਲ ਸ਼ਰਾਬੀ ਬੰਦੇ ਤੋਂ ਕੁਟ ਖਾਈ ਫੇਰ ਦੋਨਾਂ ਕੁੜੀਆਂ ਨੂੰ ਲੇ ਕੇ ਪੇਕੇ ਘਰ ਆ ਗੲਈ ਮੇਹਨਤ ਕਰਕੇ ਬੱਚਿਆਂ ਪਾਲੀਆਂ ਮੇਰੇ ਬਾਪੂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤਿੰਨ ਮਾਵਾ ਧੀ ਆ ਟੇਮ ਕੱਢ ਰਿਹਾ ਸੀ ਰੱਬ ਨੇ ਦੁਖਾਂ ਦਾ ਪਹਾੜ ਗੇਰ ਦਿੱਤਾ ਮੇਰੀ14 ਸਾਲ ਦੀ ਧੀ ਨੂੰ ਰੱਬ ਨੇ ਚੱਕ ਲਿਆ ਮੈਂ ਬਹੁਤ ਔਖੀ ਜ਼ਿੰਦਗੀ ਜੀਅ ਰਹੇ ਹਾਂ

    • @hairykahlon4941
      @hairykahlon4941 Рік тому

      So sad 😞 😔 😟 bahut dukh hoya tuhadi story sun k

    • @hairykahlon4941
      @hairykahlon4941 Рік тому +1

      But tension na lo tuc waheguru ji te bharosa rakho ek din oh tuhade halat jaror behtar karange nd .jehdi beti nu bababji ne kol bula liya ohna nu v baba ji apne charna ch rakhe swarga ch vasa dave

    • @apnapunjab3361
      @apnapunjab3361 Рік тому +1

      Same meri story bhene papa di deth hogi 18 sal di c mumy ne marriage krti meri ristedar hate ni kudi da viha kr sarbi milgia jameen te krja ik munda hogia 14 sal da ,,,2018 c jad koi rasta ni dikhia dukhi hoke manila ahgi ajj 5 sal hoge ethe hun bete nu len jna next months im so happy ma thanks krdi brother bhabi mother da jina ne mera bhcha sambl ke rakhia zindgi c ik insan mra aunda shria di zindgi kharb kr dinda

    • @apnapunjab3361
      @apnapunjab3361 Рік тому +1

      Didi thoda number sand kro WhatsApp ma call kru thanu

    • @arshgill6316
      @arshgill6316 Рік тому

      😢

  • @Professor.dr07
    @Professor.dr07 2 роки тому +1

    Rabb di bnayi kismat agge kise da jor nhi chalda, es bhain de naal jo hoya es gal nu prove karda 💯💔

  • @surindersingh1530
    @surindersingh1530 2 роки тому +1

    ਭੈਣੇ ਭਰਾ ਨੇ ਜੋ ਵੀ ਤੇਰੇ ਨਾਲ ਈਦਾਂ ਦੀ ਘਟਨਾ ਕੀਤੀ ਤੂੰ ਭੁੱਲ ਕੇ ਕੋਈ ਵਧੀਆ ਜਿੰਦਗੀ ਜੀ

  • @hoshiarbains4730
    @hoshiarbains4730 2 роки тому

    ਬਹੁਤ ਵਧੀਅਾ ਸੋਚ ਹਰਪਾਲ ਭੈਣ ਤੁਹਾਡੀ

  • @jollychahal8981
    @jollychahal8981 2 роки тому +4

    God bless you beta Anmol and Harpal

  • @laddikotra9714
    @laddikotra9714 Рік тому

    ਬਹੁਤ ਵਧੀਆ ਬਾਈ ਜੀ ਤੇ ਭੈਣ 🎉🎉🎉

  • @SunnyThakur-tz3ii
    @SunnyThakur-tz3ii 2 роки тому +5

    She is brave sister 🔥saulte bhene thunu 🥰

  • @ArshDeep-xp1nz
    @ArshDeep-xp1nz 2 роки тому +4

    God bless yours Anmol veer and brown girl. Love you.

  • @ankushsharma5476
    @ankushsharma5476 2 роки тому +15

    ਸਤ ਸ੍ਰੀ ਅਕਾਲ ਜੀ,
    ਮੇਰੀ ਅੰਮੀ ਦੀ ਕਹਾਣੀ ਵੀ ਕੁਛ ਇਹੋ ਜਹੀ ਹੈ। ਮੇਰਾ ਬਾਪ ਅੰਮੀ ਨੂੰ ਕੁੱਟਦਾ ਮਾਰਦਾ ਜਦੋਂ ਦਿਲ ਨਾ ਭਰਿਆ ਤਾਂ ਬਚਿਆ ਨੂੰ ਵੀ। ਕੇ ਕਾਰਣ ਪੁੱਛੋ ਤਾਂ ਕਦੇ ਮੇਰੇ ਲਈ ਸਬਜੀ ਨਹੀਂ ਰੱਖੀ, ਖਾਣਾ ਵੜਿਆ ਨਹੀਂ ਬਣਾਇਆ। ਬਾਅਦ ਵਿਚ ਸਾਨੂੰ ਕਾਰਣ ਪਤਾ ਲੱਗਾ ਕਿ ਓ ਸ਼ੁਰੂ ਤੋਂ ਹੀ ਐਵੇਂ ਦਾ ਹੀ ਸੀ, ਆਪਣੇ ਮਾ ਪਿਓ ਨੂੰ ਸਾਡੇ ਬਾਪ ਨੇ ਇਕ ਰਪਈਆ ਕਮਾਈ ਦਾ ਨਹੀਂ ਦਿੱਤਾ ਤੇ ਓਨਾ ਨੇ ਬਾਪ ਨੂੰ ਸੁਧਾਰਨ ਵਾਸਤੇ ਓਦਾ ਵਿਆਹ ਕਰਤਾ । ਅੰਮੀ ਸ਼ਰੀਫ਼ ਸੀ ਬਹੁਤ, ਨਾ ਪੇਕੇ ਗੱਲ ਦੱਸੀ ਕਿਸੇ ਨੂੰ ਨਾ ਕੋਈ ਜਵਾਬ ਦਿੱਤਾ ਓ ਲੜਾਈ ਦਾ। ਤੇ ਬਾਪ ਨੂੰ ਲੱਗਾ ਕਿ ਮੇਰੀ ਜਿੱਤ ਹੈ। ਹੋਲੀ ਹੋਲੀ ਕੰਮ ਵੱਡਾ ਹੋ ਗਿਆ , ਮਾਰ ਕੁਟਾਈ ਤੋਂ ਬਾਅਦ ਭੂਖੇ ਰੱਖਣਾ ਸ਼ੁਰੂ ਕਰ ਦਿੱਤਾ। ਰਸੋਈ ਨੂੰ ਤਾਲੇ ਲਾਉਣੇ, ਆਪਣੀ ਰੋਟੀ ਅੱਡ ਬਣਾਉਣੀ, ਕੇ ਅਸੀਂ ਅੱਡ ਕਮਰੇ ਚ ਸੁੱਤੇ ਹਾਂ ਤਾਂ ਓਦੀ light ਕੱਟ ਦੇਣੀ। ਅੰਮੀ ਸ਼ਰੀਫ਼ ਸੀ ਤੇ ਜਵਾਬ ਨਹੀਂ ਦੇ ਸਕੀ, ਨਤੀਜਾ ਹੋਰ ਭਿਆਨਕ ਹੁੰਦਾ ਗਿਆ। ਟਾਇਲਟ ਨੂੰ ਤਾਲੇ ਲਾਉਣ ਲਗ ਗਿਆ। ਮੈਂ ਘਰ ਚੋਂ ਵੱਡਾ ਹਾਂ ਪਰ ਉਸ ਵਕਤ ਜਵਾਬ ਦੇਣ ਲਈ ਅਸਮਰਥ ਸਾਂ। ਬਾਪ ਨੇ ਆਪਣੀ ਰੋਟੀ ਜੋਗੀ ਕਮਾਉਣਾ ਖਾਣਾ ਤੇ ਸੌ ਜਾਣਾ। ਅੰਮੀ ਨੇ ਸਕੂਲ ਬੈਗ ਬਣਾਉਣੇ ਸਿੱਖੇ, ਬਾਪ ਨੇ ਬਿਜਲੀ ਕੱਟ ਦੇਣੀ ਤੇ ਅੰਮੀ ਨੇ ਦੀਏ ਦੀ ਲੋ ਚ ਬੈਗ ਸੀਨੇ।
    ਮੈਂ ਪੇਸ਼ੇ ਵਜੋਂ electrical engineer ਹਾਂ। ਜਦੋਂ ਮੈਂ ਕਮਾਉਣਾ ਲੱਗਾ ਫੇਰ ਵੀ ਓਸ ਬੰਦੇ ਦਾ ਇਹੀ ਕਲੇਸ਼ ਰਹਿਣਾ, ਕਿ ਮੈਨੂੰ ਹਿਸਾਬ ਦੇ ਤੇਰੀ ਕਮਾਈ ਦਾ। ਮੇਰੇ ਤੇ ਜਿੰਨੇ ਪੈਸੇ ਲਾਏ ਹੀ ਨਹੀਂ ਮੈਂ ਓਨੂੰ ਕਿਵੇਂ ਹਿਸਾਬ ਦੇਵਾਂ। ਮੁਕਦੀ ਗੱਲ ਐਵੇ ਐ, ਕਿ ਹੁਣ ਮੈਂ 8 ਸਾਲ ਤੋਂ ਵਿਦੇਸ਼ ਵਿਚ ਹਾਂ ਤੇ ਜੀ ਵੀ ਮੇਰੀ ਤਨਖ਼ਾਹ ਹੈ ਓ ਅੰਮੀ ਦੇ ਖਾਤੇ ਚ ਜਾਂਦੀ ਹੈ। ਮੈਂ ਪਦਮਪੁਰ(ਗੰਗਾਨਗਰ) ਚ ਏਕ ਪਲਾਟ ਤੇ ਏਕ ਮਕਾਨ ਲਿਆ ਓ ਅੰਮੀ ਦੇ ਨਾਮ ਹੈ। ਤੇ ਅਗਲੇ 6 ਮਹੀਨੇ ਬਾਅਦ ਅਸੀਂ ਓਥੇ ਸ਼ਿਫਟ ਹੋ ਰਹੇ ਹਾਂ, ਮੈਂ ਅੰਮੀ, ਛੋਟੀ ਪੈਂਜੀ।
    ਇਹ ਸੀ ਮੇਰੀ ਕਹਾਣੀ +918091007503 ਮੇਰਾ ਨੰਬਰ ਐ, ਤੁਸੀਂ ਜਾਣਕਾਰੀ ਲਈ ਮੈਸੇਜ ਕਰ ਸਕਦੇ ਓ।

    • @prabjit7425
      @prabjit7425 2 роки тому +1

      ਤੁਹਾਡੇ ਵਰਗਾ ਪੁੱਤ ਹਰ ਮਾਂ ਨੂੰ ਮਿਲੇ। ਸਾਡੇ ਘਟੀਆ ਸਮਾਜ ਵਿੱਚ ਕਿਸੇ ਜ਼ਾਲਿਮ ਬੰਦੇ ਨਾਲ ਰਹਿਣ ਨਾਲ ਔਰਤ ਦੀ ਜ਼ਿੰਦਗੀ ਨਰਕ ਬਣਾ ਜਾਂਦੀ ਹੈ ਪਰ ਔਰਤ ਸਿਰਫ ਆਪਣੇ ਬੱਚਿਆਂ ਦੀ ਖਾਤਿਰ ਹੀ ਆਪਣੇ ਪਤੀ ਦੇ ਜ਼ੁਲਮ ਨੂੰ ਬਰਦਾਸ਼ਤ ਕਰਦੀ ਹੈ । ਤੁਹਾਡੇ ਵਾਂਗੂੰ ਹੀ ਬੱਚਿਆਂ ਨੂੰ ਆਪਣੀ ਮਾਂ ਦੇ ਬੁਰੇ ਹਲਾਤਾਂ ਨੂੰ ਯਾਦ ਰੱਖ ਕੇ ਉਸ ਮਾਂ ਨੂੰ ਬਹੁਤ ਵਧੀਆ ਜ਼ਿੰਦਗੀ ਦੇਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਉਸ ਦਾ ਬੁਢਾਪਾ ਚੰਗਾ ਨਿੱਕਲ ਜਾਵੇ ।

    • @ankushsharma5476
      @ankushsharma5476 2 роки тому

      ਧੰਨਵਾਦ ਬਹੁਤ ਬਹੁਤ

    • @prabjit7425
      @prabjit7425 2 роки тому +1

      @@ankushsharma5476 ਅੰਕੁਸ਼ ਜੀ ਆਪਣੀ ਪਤਨੀ ਨੂੰ ਉਹ ਇੱਜ਼ਤ ਜਰੂਰ ਦਿਉ ਜੋ ਤੁਹਾਡਾ ਬਾਪ ਤੁਹਾਡੀ ਮਾਂ ਨੂੰ ਨਹੀਂ ਦੇ ਸਕਿਆ। ਇੱਕ ਕੁੜੀ ਜਦੋਂ ਆਪਣੇ ਮਾਂ ਬਾਪ ਦਾ ਘਰ ਛੱਡ ਕੇ ਆਉਂਦੀ ਹੈ ਤਾਂ ਉਹ ਬਹੁਤ ਉਮੀਦਾਂ ਅਤੇ ਸੱਧਰਾਂ ਨਾਲ ਲੈ ਕੇ ਆਉਂਦੀ ਹੈ। ਜੇਕਰ ਉਸ ਦੀਆਂ ਉਹ ਉਮੀਦਾਂ ਤੇ ਸੱਧਰਾਂ ਪੂਰੀਆਂ ਨਾਂ ਵੀ ਹੋਣ ਤਾਂ ਉਹ ਝੱਲ ਲੈਂਦੀ ਹੈ ਪਰ ਉਸ ਸਮੇਂ ਉਹ ਜਿਊਂਦੀ ਹੀ ਮਰਿਆਂ ਵਰਗੀ ਹੋ ਜਾਂਦੀ ਹੈ ਜਦੋਂ ਉਸ ਨੂੰ ਇੱਜ਼ਤ ਨਾਂ ਮਿਲੇ ਅਤੇ ਉਸ ਨੂੰ ਸਦਾ ਦੁਰਕਾਰਿਆ ਤੇ ਫਿੱਟਕਾਰਿਆ ਜਾਂਦਾ ਹੈ। ਦਿੱਲ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਅੰਕੁਸ਼ ਜੀ ਮਾਂ ਨੂੰ ਸਰਵਣ ਪੁੱਤ ਬਣਕੇ ਵਿਖਾਇਆ ਹੈ 🙏🙏।

    • @ankushsharma5476
      @ankushsharma5476 2 роки тому +2

      ਮੈਂ ਤੁਹਾਡੀ ਗੱਲਾਂ ਧਿਆਨ ਚ ਰਖਾਂ ਗਾ। ਮੇਰੇ ਲਈ ਸਭਤੋਂ ਵੱਡਾ complement ਸੀ ਜਦੋਂ ਅੰਮੀ ਨੇ ਕਿਹਾ ਕਿ ਮੈਂ ਦੂਸਰੀ ਵਾਰ ਜਿਉਂਦੀ ਹੋਈ ਆ।

    • @prabjit7425
      @prabjit7425 2 роки тому +4

      @@ankushsharma5476 ਜਦੋਂ ਔਰਤ ਪਤੀ ਦੇ ਜ਼ੁਲਮ ਸਹਾਰ ਰਹੀ ਹੁੰਦੀ ਹੈ ਤਾਂ ਉਹ ਆਪਣੇ ਬੱਚਿਆਂ ਤੇ ਉਮੀਦਾਂ ਰੱਖ ਲੈਂਦੀ ਹੈ । ਤੁਹਾਡੀ ਅੰਮੀ ਬਹੁਤ ਹੀ ਖੁਸ਼ਕਿਸਮਤ ਹੈ ਕਿ ਜਿਸਨੂੰ ਦੁਬਾਰਾ ਜਿਊਣ ਦਾ ਮੌਕਾ ਮਿਲ ਗਿਆ ਹੈ। ਆਪਣੀ ਪਤਨੀ ਦੀਆਂ ਹਰ ਚੰਗੀਆਂ ਗੱਲਾਂ ਵੱਲ ਧਿਆਨ ਦੇਣਾ ਅਤੇ ਜਿਹੜੀਆਂ ਕਿਸੇ ਵੇਲੇ ਨਾਂ ਚੰਗੀਆਂ ਲੱਗਣ ਤਾਂ ਉਹਨਾਂ ਨੂੰ ਅਣਗੌਲਿਆਂ ਕਰ ਦੇਣਾ ਜਿਵੇਂ ਮਾਂ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਮੁਆਫ਼ ਕਰ ਦਿੰਦੀ ਹੈ। ਇਹ ਵੀ ਸੋਚਣਾ ਕਿ ਇਸ ਦਾ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਅਤੇ ਇਸ ਨੇ ਜੋ ਵੀ ਕਹਿਣਾ ਹੈ ਉਹ ਤੁਹਾਨੂੰ ਅਤੇ ਤੁਹਾਡੀ ਮਾਂ ਨੂੰ ਹੀ ਕਹਿਣਾ ਹੈ। ਇਸ ਲਈ ਹਮੇਸ਼ਾਂ ਮਾਂ ਪੁੱਤ ਉਸ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਖਿਆਲ ਰੱਖਣਾ ਤੇ ਫਿਰ ਵੇਖਣਾ ਕਿ ਉਹ ਤੁਹਾਡੇ ਲਈ ਉਹ ਕੁੱਝ ਵੀ ਕਰੇਗੀ ਜੋ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਜਿਵੇਂ ਤੁਸੀਂ ਆਪਣੀ ਮਾਂ ਲਈ ਕਰ ਰਹੇ ਹੋ । ਦੂਜੀ ਇਸ ਗੱਲ ਦਾ ਖਿਆਲ ਰੱਖਣਾ ਕਿ ਉਸ ਦੇ ਮਾਪਿਆਂ ਬਾਰੇ ਕਦੀ ਭੁੱਲ ਕੇ ਵੀ ਕੁੱਝ ਨਹੀਂ ਕਹਿਣਾ ਕਿਉਂ ਕਿ ਜੋ ਤੁਸੀਂ ਆਪਣੀ ਅੰਮੀ ਬਾਰੇ ਨਹੀਂ ਸੁਣ ਸਕਦੇ ਉਹ ਕੁੱਝ ਪਤਨੀ ਦੇ ਮਾਂ ਬਾਪ ਬਾਰੇ ਵੀ ਕਦੀ ਨਾਂ ਕਹਿਣਾ ਅਤੇ ਉਸ ਨੂੰ ਉਸਦੇ ਮਾਪਿਆਂ ਦੇ ਘਰ ਜਾਣ ਤੋਂ ਕਦੀ ਨਾਂ ਰੋਕਣਾ ਬਲਕਿ ਆਪ ਕਹਿਣਾ ਕਿ ਆਪਣੇ ਘਰਦਿਆਂ ਨੂੰ ਮਿਲ ਆਉ । ਆਪਣੀ ਅੰਮੀ ਦੀ ਸੇਵਾ ਆਪਣੇ ਹੱਥੀ ਜਰੂਰ ਕਰਨੀ ਅਤੇ ਤੁਹਾਨੂੰ ਵੇਖ ਕੇ ਉਹ ਵੀ ਜਰੂਰ ਕਰੇਗੀ। ਇਸੇ ਤਰ੍ਹਾਂ ਜਦੋਂ ਉਸ ਦੇ ਮਾਂ ਬਾਪ ਦੇ ਘਰ ਜਾਉ ਤਾਂ ਉਸ ਦੇ ਮਾਪਿਆਂ ਦਾ ਵੀ ਲੋੜੋਂ ਵਧ ਸਤਿਕਾਰ ਕਰੋ, ਨਾਲੇ ਤੁਸੀਂ ਤਾਂ ਜਾਣਾ ਵੀ ਇੱਕ ਦੋ ਦਿਨ ਲਈ ਹੁੰਦਾ ਹੈ ਪਰ ਪਤਨੀ ਤੁਹਾਡੇ ਲਈ ਸਾਰੀ ਉਮਰ ਲਈ ਆਈ ਹੁੰਦੀ ਹੈ। ਅੰਕੁਸ਼ ਸ਼ਰਮਾ ਜੀ ਤੁਸੀਂ ਬਹੁਤ ਹੀ ਚੰਗਾ ਪੁੱਤ ਬਣਕੇ ਵਿਖਾਇਆ ਹੈ 🙏❤🙏।

  • @deepakassla2511
    @deepakassla2511 2 роки тому +6

    Bhut vadia interview amnol bhai

  • @amanbadesha6263
    @amanbadesha6263 2 роки тому +5

    Sahi keha ik vaihai kudi nu dobra peke rahna bhut okh mai ap eh sab feel kita hoya ik kudi lai bhut okha...eda de loka nl life cutni bhut okhi aa

  • @sukhmanjotsingh7427
    @sukhmanjotsingh7427 2 роки тому +1

    ਬਹੁਤ ਵਧੀਆ ਹੈ ਵੀਰ

  • @palwindersing3041
    @palwindersing3041 Рік тому

    Very gud veer anmolji

  • @balkrishanbhardwaj9546
    @balkrishanbhardwaj9546 2 роки тому +9

    You are awesome Anmol... Well done Sister stay blessed 👍👍👍👍

  • @harmangill0099
    @harmangill0099 Рік тому

    ਬੋਹਤ ਵਧੀਆ ਲੱਗਿਆ ਜੀ 💯✔️

  • @gurinderpalsingh1981
    @gurinderpalsingh1981 Рік тому +3

    Proud of you harpal kour👍

  • @taranpreetpannu2085
    @taranpreetpannu2085 2 роки тому +9

    True inspiration 🙏

  • @amritsidhu832
    @amritsidhu832 2 роки тому +1

    Bhut vadia laga putr ji bhut bhadar ladki aa mubark hove os noo esdi mihnat

  • @kakaparminder4477
    @kakaparminder4477 Рік тому

    Vdia vdia galla ne sanu samjana cheda

  • @Jaswinder-e3x
    @Jaswinder-e3x 11 місяців тому

    ,,🙏👍🙋❤️❤️🤗🤗 ਬਹੁਤ ਵਧੀਆ ਲੱਗਿਆ ਜੀ

  • @deepbhikhiladdi5050
    @deepbhikhiladdi5050 Рік тому +2

    So sweet sister.. And brother

  • @SanjeevKumar-od3ss
    @SanjeevKumar-od3ss 2 роки тому

    Y g behan mentaly bhtttttt strong aa nd ਸ਼ਾਂਤ ਏ aivn ਦੇ decision ਆਮ ਨਹੀਂ ਲੈ ਸਕਦਾ ਸੀ ਕੋਈ

  • @ravinakalirawana7652
    @ravinakalirawana7652 2 роки тому +2

    #My first favouirte interviews on UA-cam ..Really you are very strong di really proud of you🙏🙏😎😎

  • @jaibhagwankajla9065
    @jaibhagwankajla9065 Рік тому +3

    Well done bate 🙏🙏👍

  • @ManpreetKaur-yv7jv
    @ManpreetKaur-yv7jv Рік тому +2

    God bless u sister you are inspiration for all girls 👍🏻

  • @sandysycho
    @sandysycho 2 роки тому +7

    True inspiration

  • @ramandeepkaur9658
    @ramandeepkaur9658 2 роки тому +5

    Bhot kuch sikhan nu mildaa tuhade har podcast ch veere🙏🏻❤️

  • @RohitKumar-dk8iv
    @RohitKumar-dk8iv 10 місяців тому

    Lakh lahnat aa oh munde te jise tohadi jindgi khrab kiti tuc ta Punjab da kimti heera o ji rab tohanu hamesha khush rakhe i like you mam ❣️ proud of you mam (rohit Punjab hoshiarpur pure pandhu Punjabi pinda aale)

  • @Harpal7653
    @Harpal7653 2 роки тому +6

    Waheguru ji mehar rakhio

  • @Sidhuzcreation_007
    @Sidhuzcreation_007 2 роки тому +4

    Waheguru chadhdi kllan ch rakhe🙏🏻

  • @surinderhothi6618
    @surinderhothi6618 Рік тому +2

    👍 both are too good and brave 👏

  • @paramjitsingh194
    @paramjitsingh194 8 місяців тому

    Very good thought to clear stuff life to kept safe depression life and guidance to listen your passing life for those who are facing problems

  • @diljotcheemadiljotcheema
    @diljotcheemadiljotcheema Рік тому +2

    Saster ji waheguru ji tenu kush rakha ji

  • @rohitmanila1012
    @rohitmanila1012 Рік тому +2

    God bless you sis no words🙏🏻

  • @nitishganger4446
    @nitishganger4446 Рік тому +2

    Bht vdiA podcast bruh ❤️✅

  • @sarb_kaurrt00r60
    @sarb_kaurrt00r60 2 роки тому +5

    God bless you sis,,

  • @harmanbrar5502
    @harmanbrar5502 Рік тому +2

    Salute both of u .great

  • @WalesIndia
    @WalesIndia 2 роки тому +3

    I am watching Ur podcast from England 🇬🇧 I luv brown girl

  • @ssbhullar3350
    @ssbhullar3350 Рік тому +2

    Proud of you bhen 👍🏻❤👍🏻

  • @jagdishsingh3692
    @jagdishsingh3692 Рік тому +3

    Proud of you Brown girl 🙏🙏

  • @manjitkaur8775
    @manjitkaur8775 2 роки тому +4

    Bhen waheguru tenu hmesha kush rakhe

  • @shivani064
    @shivani064 Рік тому

    Bhoth jdha vdiyaa lgya video dekhe bheane god bless u ❣️

  • @RajinderKumar-yq4dr
    @RajinderKumar-yq4dr Рік тому

    Very nice message from your podcast. GOD bless you beta 🙏

  • @jobanfatehgarhia
    @jobanfatehgarhia Рік тому +3

    we Salute to you sis 🙏👏

  • @nimratkaur4353
    @nimratkaur4353 2 роки тому +4

    Same story meri v di g..manj das din hote c I nu meri mummy v expire ho gye ...inni tension lai .Mera v ik beta 3 saal da ..8 month ho gye Manu maiyke I nu ....mere 2 brothers ..papa g forgin aa...te mai hun apne mammiya te rhndi pai an hun mai apne bache di school admission krvai a.....mai mscit kiti a

  • @peerboy786l8
    @peerboy786l8 Рік тому

    Luv from South Africa..well done..

  • @gurpreetlohgarh3924
    @gurpreetlohgarh3924 Рік тому

    Lovely noor nal gall kr Bai ਵੀਰੇ ਗਾਣੇ ਸਣੇ ਕੇ ਦੇਖ ਬਾਈ ਬਾਈ ✌️✌️

  • @jagjeetwahla9919
    @jagjeetwahla9919 2 роки тому +2

    God bless u di❤👌👌👌

  • @sarbjeetkaur8470
    @sarbjeetkaur8470 Рік тому +1

    Kise da julm na sehn kro apne aap nu strong bnao strong decision lavo khud mehnat kro te best lyf spend kro 👍accept ur past without regret and be independent🤘

  • @hargunsingh811
    @hargunsingh811 2 роки тому +1

    Sem story bhain Meri life d v..but Hun do saal d mai khud nu aaina majboot kr liya .apni v life aa

  • @DharmaenderSingh
    @DharmaenderSingh Рік тому

    Bhai aapke sath Jo hua bahut bura hua bahut dukhad dukhad aapki himmat hai jo Apne pairon per khade ho

  • @sukhgill5650
    @sukhgill5650 2 роки тому +3

    Very strong girl avaj v koi koi hi chak sakda ik ik gal bilkul sahi jide nal bitdi aa oh samjh sakda gbu always 🧿🤞

  • @NarinderSingh-ho3pj
    @NarinderSingh-ho3pj 2 роки тому +2

    God bless you.khush raho.

  • @nahalbalwindersingh4413
    @nahalbalwindersingh4413 2 роки тому +1

    🙏🏻 akal ji both vadia ji waheguru karpa karn ji

  • @amarjitjhim6633
    @amarjitjhim6633 2 роки тому +3

    Waheguru ji bless you

  • @prabhjohal9286
    @prabhjohal9286 Рік тому +2

    Boht vdia podcast veer. Boht chnga lageya suun k . Ik request a k tusi ik baar bhen nl podcast kro te ohde vich ohna de present d gl kro bcoz hun ta past d gl hoyi a te past v boht kuch sikhaunda c .

  • @Hardeepsingh12206
    @Hardeepsingh12206 2 роки тому +2

    Well done both of you

  • @nhjgj4617
    @nhjgj4617 2 роки тому +1

    Bahut hi vadia veer ji

  • @palwindersing3041
    @palwindersing3041 Рік тому

    Very gud sister harpal kaur

  • @gurbingrewal5628
    @gurbingrewal5628 Рік тому +4

    Soooooo proud of you brown kurie ❤
    Soooooo proud of you Anmol as always 🙏

  • @shivanikashyap4575
    @shivanikashyap4575 Рік тому

    kya bat 👍👍

  • @sandyangel9717
    @sandyangel9717 2 роки тому +6

    Good podcast..supporting you from 🇺🇸..keep going..!

  • @Dehlanwalajatt13
    @Dehlanwalajatt13 2 роки тому +6

    Waheguru mehar kre ji

  • @dalvirsingh9881
    @dalvirsingh9881 4 місяці тому

    Iam proud to you Harpal your long life

  • @ashusingla5820
    @ashusingla5820 2 роки тому +5

    ਸਤਿਕਾਰ🙏

  • @rajwindergabbi5291
    @rajwindergabbi5291 2 роки тому +1

    Bht vdia c video anmol veer g 👍👍👍

  • @GurbakshSingh-r4r
    @GurbakshSingh-r4r 8 місяців тому

    Excellent video ❤❤❤ .
    Keep it up !

  • @kkcheema4347
    @kkcheema4347 2 роки тому +2

    Great job 👍 ak veer

  • @manmindersinghkang6573
    @manmindersinghkang6573 Рік тому

    God bless you sister ..... waheguru g sb nu vdiaa partner naal hi milaavey nhi ta single is best
    ...but mere Husband bhot carry aa g bhot vdiaa nature and full support for ma 🙏🥰